ਜਮਾਬੰਦੀ ਦੀ ਇਸ ਬਰੈਕਟ ਵਿਚਲੇ ਅੰਕ ਕਿਉਂ ਲਿਖੇ ਜਾਂਦੇ ਹਨ। ਹੈਕਟੇਅਰ, ਸੈਂਟੇਅਰ, ਏਅਰ ਕੀ ਹੁੰਦੇ ਹਨ

Поділитися
Вставка
  • Опубліковано 12 вер 2024

КОМЕНТАРІ • 6

  • @user-oi6pj2fd9x
    @user-oi6pj2fd9x 13 днів тому

    ਭਾਜੀ । ਤੁਸੀਂ ਇਹਨੀ ਨੋਲਜ ਕਿਥੋਂ ਸਿਖੀ ਤੁਹਾਡਾ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਜੀ

  • @user-oi6pj2fd9x
    @user-oi6pj2fd9x 21 день тому

    ਵੀਰ ਜੀ ਇਕ ਵੀਡੀਓ ਮਿਣਤੀ ਕਰਨੇ ਵਾਲੇ ਫੀਤੇ ਤੇ ਬਣਾਉ ਤਾ ਕਿ ਪਤਾ ਲੱਗ ਸਕੇ ਕੱਲੀ ਕੱਲੀ ਗੱਲ ਦਾ ਕੇ ਫੁੱਟ ਕੀ ਸੂਤਰ ਕੀ ਵਾ ਫੀਤੇ ਸਬੰਧੀ ਸਾਰੀਆਂ ਜਾਣਕਾਰੀਆ ਦਿੱਤੀਆਂ ਜਾਣ ਜੀ

  • @baljitmann3919
    @baljitmann3919 21 день тому

    Veere pakke beghe wali ਜਮਾਂਬੰਦੀ ਚ ਹਿਸਾ ਕਿਵੇਂ ਕੱਢਣਾ ਇਹ ਦਸੋ

  • @user-oi6pj2fd9x
    @user-oi6pj2fd9x 21 день тому

    ਇਕ ਮੀਟਰ ਵਿਚ 3.5ਫੁਟ ਹੁੰਦਾ ਜੀ ਦੱਸੋ ਜੀ

  • @user-oi6pj2fd9x
    @user-oi6pj2fd9x 13 днів тому

    10ਮੀਟਰ ਵਿਚ ਕਿੰਨੇ ਫੁੱਟ ਹੁੰਦੇ ਦੱਸੋ

  • @user-oi6pj2fd9x
    @user-oi6pj2fd9x 14 днів тому

    ਜਿਹੜਾ ਤੁਸੀਂ ਲਿਖਿਆ ਸੀ 1ਮੀਟਰ ਕਿੰਨੇ ਫੁੱਟ ਦਾ ਹੁੰਦਾ ਜਾ 100ਮੀਟਰ ਕਿੰਨੇ ਫੁੱਟ ਦਾ ਹੁੰਦਾ ਹੈ ਇਹਨਾਂ ਸਬੰਧੀ ਸਾਰੀਆਂ ਜਾਣਕਾਰੀਆ ਦਿੱਤੀਆਂ ਜਾਂਣ ਜੀ