Dr saab ji Ragi Dhadi ta eh dasde aa Muktsar sahib di jang Full garmiya de vich hoi aa te panni di kami hoon karke din mahina maghi dihara chuniya a asli ta garmi Rute hi sara wakiya hoiya a waheguru ji kis di gall sahi Manni jae ji🙏🙏
Veer ji Fathey parwan karna ji. Veer ji ki sadian panthak tiran sade amir virseyy/history nu sadi sikhiya parnali da hissa bnan vaste efforts karn gia. Akalpurakh mehar karn. Dhanwad ji
Itihaas nu putha gheda den da maqsad hai, bedawa eslai ditta gaya dasya janda hai kyoke neewi kahi jandi jat de loka nu bhi guru sahib ne sikhi di dat dende amritpan kraya jis to uchi jat de loka nu eh manjoor nahi c
ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️
ਸਿਖ ਇਤਿਹਾਸ ਨੂੰ ਹਮੇਸਾ ਹੀ ਜੋਰਾਵਰਾਂ ਨੇ ਬਗਾੜਿਆ ਹੈ ਆਪਜੀ ਦੀ ਜਾਣਕਾਰੀ ਤੱਥਾਂ ਤੇ ਅਧਾਰਤ ਹੁੰਦੀ ਹੈ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ੇ
ਗੁਰੂ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਭਾਈ ਸਾਹਿਬ ਜੀ ਤੁਹਾਡਾ ਦਿਲੋਂ ਧੰਨਵਾਦ।
ਬਿਲਕੁਲ ਸੱਚ ਇਤਿਹਾਸ ਬਿਆਨ ਕੀਤਾ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ ਬਹੂਤ ਬਹੁਤ ਧੰਨਵਾਦ
ਬਹੁਤ ਬਹੁਤ ਧੰਨਵਾਦ ਡਾਕਟਰ ਸਾਬ ਇਤਹਾਸ ਦੇ ਸਹੀ ਤੱਥਾਂ ਤੋਂ ਜਾਣੂ ਕਰਵਾਉਣ ਲਈ । ਅਸੀ ਤੁਹਾਡੇ ਉਭਾਰੀ ਹਾਂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਉਦੋਕੇ ਸਾਹਬ ਬਹੁਤ ਸੇਵਾ ਕਰ ਰਹੇ ਓ ਸਿੱਖੀ ਦੀ , ਵੱਢਾ ਕਾਰਨ ਇਹ ਹੈ ਕਿ ਤੁਸੀਂ ਕਾਫੀ ਪੜੇ ਲਿਖੇ ਤੇ ਤੱਥਾਂ ਤੇ ਖੋਜ ਤੇ ਅਧਾਰਤ ਜਾਣਕਾਰੀ ਲੋਕਾਂ ਨਾਲ ਸਾਂਝੀ ਕਰਦੇ ਓ
ਤੁਹਾਡੀ ਯਾਦਾਸ਼ਤ ਵੀ ਕਮਾਲ ਦੀ ਆ
ਜਿਉਦੇਂ ਵੱਸਦੇ ਰਹੋ ਸਦਾ ਹੀ , ਤੁਹਾਡੇ ਵਰਗੇ ਬੁੱਧੀਜੀਵੀ ਦੀ ਸਿੱਖ ਸਮਾਜ ਨੂੰ ਹਮੇਸਾਂ ਹੀ ਲੋੜ ਆ, ਵਾਹਿਗੁਰੂ ਤਹਾਨੂੰ ਹਮੇਸਾਂ ਚੜ੍ਹਦੀ ਕਲਾ ਚ ਰੱਖੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ। ਅਸਲੀਅਤ ਦੀ ਜਾਣਕਾਰੀ ਦਿੱਤੀ ਵਾਹਿਗੁਰੂ ਵਾਹਿਗੁਰੂ ਜੀ
Dr ਸੁੱਖਪ੍ਰੀਤ ਸਿੰਘ ਜੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ ਜੀ ਤੁਹਾਡੇ ਵਲੋਂ। ਵਾਕਿਆ ਹੀ ਇਸ ਗੱਲ ਤੇ ਯਕੀਨ ਕਰਨਾ ਮੁਸ਼ਕਲ ਹੈ ਕਿ ਦਸ਼ਮੇਸ਼ ਪਿਤਾ ਜੀ ਦੇ ਸਿੱਖ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇ ਗਏ।
ਬਹੁਤ ਬਹੁਤ ਧੰਨਵਾਦ ਆਪ ਜੀ ਦੇ ਵਿਚਾਰਾਂ ਨੇ ਇਤਹਾਸ ਚ ਦੁਬਿਧਾ ਦੂਰ ਕਰ ਦਿੱਤੀ ਨਹੀਂ ਤਾਂ ਅਨੰਦਪੁਰ ਸਾਹਿਬ ਬੇਦਾਵਾ ਦੇਣ ਤੇ ਅਸਲੀਅਤ ਅਤੇ ਦੂਸਰੇ ਪੱਖ ਨਵੀਂ ਪਨੀਰੀ ਪ੍ਰਸ਼ਨ ਕਰਦੀ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਬ ਜੀ ਇਤਹਾਸ ਨਾਲ਼ ਜੋੜਨ ਲਈ 🙏
ਸ਼ੁਰੂ ਤੋਂ ਹੀ ਸਿੱਖ ਇਤਿਹਾਸ ਦੀ ਜਾਣਕਾਰੀ ਗ਼ਲਤ ਦਿੱਤੀ ਜਾ ਰਹੀ ਹੈ ਜੀ ਵਾਹਿਗੁਰੂ ਜੀ
ਬਹੁਤ ਵਿਵੇਕਸ਼ੀਲ ਅਤੇ ਤਰਕ ਅਧਾਰਿਤ ਗੱਲਬਾਤ ਬਹੁਤ ਵਧੀਆ ਧਨਵਾਦ
ਬਹੁਤ ਸਹੁਣਾ ਗਿਆਨ ਦਿੱਤਾ ਜੋ ਅਜ ਤੱਕ ਕਿਸੇ ਨਹੀਂ ਦੱਸਿਆ ਇਹੋ ਜਿਹੇ ਗਿਆਨ ਦੱਸੋ ਜਿਸ ਤੋਂ ਆਪਣੇ ਬੱਚੇ ਜਾਣੂ ਹੋਣ ਉਨ੍ਹਾਂ ਵਿੱਚ ਜਾਗਰਤੀ ਆਵੇ ਬਹੁਤ ਬਹੁਤ ਧੰਨਵਾਦ
Dr ਸਾਹਿਬ ਤੁਸੀਂ ਬਹੁਤ ਵਧੀਆ ਢੰਗ ਨਾਲ਼ ਇਤਹਾਸ ਦਸਿਆ ਹੈ ਵਾਹਿਗੁਰੂ ਤੁਹਾਡੇ ਤੇ ਚੜਦੀਕਲਾ ਬਣਾਈ ਰੱਖੇ
ਬਹੁਤ ਵਧੀਆ ਜੀ। ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਦੀ
@@bhupinderdhillon7429∆‹ will mmi mm
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਸਤਿ ਸ੍ਰੀ ਆਕਾਲ ਗੁਰ ਬਰ ਅਕਾਲ।
ਰਾਜ ਕਰੇਗਾ ਖਾਲਸਾ।
thnx ji bhut❤
Thanks!
Waheguru Ji Ka Khalsa Waheguru Ji Ki FatehJi, Bhai saab Dr. Sukhpreet Singh Udhoke ji, liked the details of parts of sikh history. God bless you.
Bahut khoob veer ji
ਸਹੀ ਤੱਤਾਂ ਤੇ ਅਧਾਰਿਤ ਜਾਣਕਾਰੀ ਦਿੱਤੀ ਆ ਜੀ ਬਹੁਤ ਬਹੁਤ ਧੰਨਵਾਦ ਜੀ
ਏਂ ਇਤਿਹਾਸ ਤਾਂ 90%ਸਿੱਖਾ ਨੂੰ ਵੀ ਨਹੀਂ ਪਤਾ ਧੰਨਵਾਦ ਡਾਕਟਰ ਸਾਹਿਬ ਜੀ
After the birth of many scholars in Sikh community our land of five rivers is again blessed with birth of Dr Sukhpreet Singj ji Udhoke.
Satnam shri waheguru
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏 ਵੀਰ ਜੀ😊
🙏ਵਾਹਿਗੁਰੂ ਜੀ ਧੰਨਵਾਦ ਆਪ ਜੀ ਦਾ🙏
ਧੰਨਵਾਦ ਡਾਕਟਰ ਸੁੱਖਪ੍ਰੀਤ ਸਿੰਘ ਓਧੋਕੇ ਜੀ ਤੁਸੀ ਜਾਣਕਾਰੀ ਤੱਥਾਂ ਦੇ ਆਧਾਰ ਤੇ ਦਿੰਦੇ ਹੋ । ਸਾਡੇ ਸਿੱਖ ਇਤਿਹਾਸ ਨੂੰ ਸਿੱਖ ਵਿਰੋਧੀ ਤਾਕਤਾਂ ਨੇ ਹਮੇਸ਼ਾ ਵਿਗਾੜਿਆ ਹੈ।
ਇਤਿਹਾਸ ਪੜਿਆ ਕਰੋ ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🎉
Suhkpreet ji, appreciable work you are doing. Thanks.🎉
Knowledgeable posting. Thanks
Waheguru ji ka khalsa waheguru ji ki Fateh Veer ji
ਸਿਖ ਕਦੇ ਅਸਲੀਅਤ ਸਮਝਣ ਲਈ ਤਿਆਰ ਨਹੀਂ ਜਾਂ ਪ੍ਰਚਾਰਕ, ਢਾਡੀ ਤੇ ਇਤਹਾਸਕਾਰਾਂ ਨੇ ਮਾਹੌਲ ਐਸਾ ਬਣਾਇਆ ਕਿ ਅਸੀਂ ਗਲਤ ਇਤਿਹਾਸ ਦੇ ਗੁਲਾਮ ਬਣ ਗਏ।
ਗੁਰੂ ਨਾਨਕ ਪ੍ਰਥਾ ਤਾਂ ਤੀਸਰੀ ਪਿਹੜੀ ਤੋਂ ਖਤਮ ਹੋ ਗਈ ਤੇ ਗੱਦੀ ਘਰ ਵਿੱਚ ਰਹਿ ਗਈ।
ਖ਼ਾਸ ਧਿਆਨ ਗੁਰੂ ਹਰ ਗੋਬਿੰਦ ਜੀ ਤੋ ਬਾਦ ਸਮਝਣ ਯੋਗ ਹੈ
ਅਗਰ ਤੇਗ ਬਹਾਦਰ ਜੀ ਹਿੰਦ ਦੀ ਚੱਦਰ ਬਣੇ ਤੇ ਫੇਰ ਬਾਈ ਧਾਰ ਦੇ ਰਾਜੇ ਗੁਰੂ ਗੋਬਿੰਦ ਸਿੰਘ ਜੀ ਨਾਲ ਕਿਓਂ ਦੁਸ਼ਮਣੀ ਰੱਖਦੇ ਰਹੇ।
ਫੇਰ ਅਨੰਦਪੁਰ ਸਾਹਿਬ ਕਿਓਂ ਛੱਡਣਾ ਪਿਆ ਤੇ ਪੰਜਾਬੀ ਗੁਰੂ ਸਾਹਿਬ ਨਾਲ ਕਿਓਂ ਨਹੀਂ ਜੁੜੇ।
ਓਹਨਾ ਨੂੰ ਨਾਂਦੇੜ ਕਿਓਂ ਜਾਣਾ ਪਿਆ।
ਹਿਸਟਰੀ ਨੂੰ ਟਟੋਲਣਾ ਤੇ ਹਿੰਮਤ ਨਾਲ ਸਵੀਕਾਰਨਾ ਪਵੇਗਾ।
ਨਹੀਂ ਤਾਂ ਜੋ ਹੋ ਰਿਹਾ ਉਹ ਹੁੰਦਾ ਰਹੇਗਾ ਤੇ ਅਸੀਂ ਕਦੇ ਸਿੱਖੀ ਨੂੰ ਸੰਭਾਲ ਨਹੀਂ ਸਕਦੇ।
Very good vichar doctor shaib salam hai tuhanu
ਬਹੁਤ ਬਹੁਤ ਧਨਵਾਦ ਜੀ
ਬਹੁਤ ਵਧੀਆ ਸਪੱਸ਼ਟ ਜਾਣਕਾਰੀ ਦਿੱਤੀ ਹੈ । ਡਾ ਸ
,ਧਨਵਾਦ ਜੀ।ਹ।ਸਿ।ਜੀੳਬਾਲਾ🎉
ਬਹੁਤ ਬਹੁਤ ਧੰਨਵਾਦ ਜੀ by reference ਇਤਿਹਾਸ ਸੁਣਾਉਣ ਦਾ ਜੀ
ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ 🙏🙏🙏🙏🙏🙏👍👍👍👍👍👍
💛🧡💚💙❤️💐💐💐💐💐💐
Gall tan sahi lagdia g
Dr sahib sukkar karda haa thuhadi mehant da
ਧੰਨਵਾਦ। ਜੀ। 🙏🙏🙏🙏🙏💪
ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🌹
🙏🌷WAHEGURU❤🙏
Waheguru ji ka Khalsa waheguru ji ki fateh. Dhan Wad Bhai Sahib Ji 🙏🙏
ਭਾਈ ਸਾਹਿਬ ਤੁਸੀਂ ਅਸਲ ਇਤਿਹਾਸ ਨਾਲ ਜਾਣੂ ਕਰਵਾਇਆ ਤੁਹਾਡਾ ਬਹੁਤ ਧੰਨਵਾਦ ਪਰ ਮੈਂ ਹਰਾਣ ਹਾਂ ਕੇ ਚੰਗੇ ਪੜੇ ਲਿਖੇ ਲੋਕ ਅੱਜ ਵੀ ਇਸ ਇਤਿਹਾਸ ਨੂੰ ਆਨੰਦਪੁਰ ਸਾਹਿਬ ਨਾਲ ਜੋੜ ਕੇ ਹੀ ਬਆਨ ਕਰਦੇ ਨੇ
Dr.sahibbuskaro
Wonderful Sardar saab
Prof.sahib very nice. God bless you jee
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਹੁਤ-ਬਹੁਤ ਧੰਨਵਾਦ ਸਹਿਤ
There is a very sublime difference between to tell the history n distort history.
ਬਿਲਕੁੱਲ ਸਹੀ ਜਾਣਕਾਰੀ ,ਧੰਨਵਾਦ ਜੀ
ਵਾਹਿਗੁਰੂ ਜੀ🙏📿☝️🤲
Very nice and well explained ❤🙏🏻🙏🏻
ਬਿਲਕੁੱਲ ਸਹੀ ਜਾਣਕਾਰੀ ਦਿੱਤੀ ਤੁਸੀ ਭਾਜੀ,ਏਹੋ ਹੀ ਸੱਚ ਹੈਗਾ ਪਰ ਸਾਡੇ ਕੁੱਝ ਅਨਪੜ ਇਤਿਹਾਸਕਾਰਾ ਨੇ ਸਿੱਖੀ ਦਾ ਮਜਾਕ ਬਨਾਇਆ ਹੋਇਆ
Waheguru ji 🙏 🙏
ਵਾਹਿਗੁਰੂ ਬਹੁਤ ਵਧੀਆ ਜੀ ਬਿਲਕੁਲ ਸੁੱਚ ਹੈ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਸਹਾਬ ਜੀ
Sardar sahibji aap mahan hon. Ddhanwad
ਭਾਈ ਜੀਅਾਪ ਪੁਰੀ ਹਿਸਟਰੀ ਸੁਣਾਈ ਮੇਰੀਅਾ ਅੱਖਾ ਰੋਦੀਅਾ ਰਹੀਅਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਜੰਗ ਬਾਰੇ ਰੁਹ ਬਾਰੁਹ ਕਰਾਇਅਾ ਮੇਰੀਅਾ ਅੱਖਾ ਵਿਚੋ ਪਾਣੀ ਖਤਮ ਨਹੀ ਹੋਇਅਾ
ਇਸਦਾ ਸਬੰਧ ਔਰੰਗਜੇਬ ਨਾਲ ਨਹੀਂ ਸੀ ਜਫਰਨਾਮਾ ਵਿੱਚ ਲਿਖਣ ਦੀ ਲੋੜ ਨਹੀਂ ।
ਵਾਹਿਗੁਰੂ ਜੀ ਭਾਈ ਸਾਹਿਬ ਜੀ ਦੇ ਸਿਰ ਤੇ ਹੱਥ ਰਖਿਉ
ਮਾਫ ਕਰਨਾਂ ਮੇਰੇ ਸਪੈਲਿੰਗ ਗ਼ਲਤ ਹੋ ਸਕਦੇ।ਜਿ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਤੁਮਾਰੀ ਬਿਧਿ ਤੁਮ ਜਾਨੋਂ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ।
Waheguru ji waheguru ji waheguru ji waheguru ji waheguru ji 🙏🙏🙏🙏🙏
ਡਾ ਸੁਖਪ੍ਰੀਤ ਸਿੰਘ ਵੀ ਜ਼ਿਆਦਾ ਸਿਆਣਾ ਹੀ ਬਣ ਰਹੇ ਹਨ। ਕਈ ਵਾਰ ਘਟਨਾਵਾਂ ਅਜਿਹੀਆਂ ਵਾਪਰ ਜਾਂਦੀਆਂ ਨੇ ਜਿਸ ਤੇ ਯਕੀਨ ਕਰਨਾ ਸੌਖਾ ਨਹੀਂ
ਉਦੋਕੇ ਜੀ ਆਪ ਜੀ ਦਾ ਵੀ ਬਹੁਤ ਖੋਜ ਭਰਭੂਰ ਪ੍ਰਚਾਰ ਹੈ
ਇੱਕ ਗੁਰੂ ਗ੍ਰੰਥ ਸਹਿਬ ਜੀ ਨੇ jehri ਗੁਰਮਤ ਪ੍ਰਚਾਰ ਦੀ ਸੇਵਾ Gurbakhsh ਸਿੰਘ ton ਲਈ ਆ aje ਤੱਕ eho jahi neat and ਕਲੀਨ ਗੁਰਮਤ ਦੀ ਸੇਵਾ shayad ਹੀ ਹੈ ਕਿਸੇ ਤੋਂ ਲਈ hove
Verry verry good . Long live dr. Sahib. Thank u verry much .
❤🙏
Wahaguru ji
❤❤
Dr saab ji Ragi Dhadi ta eh dasde aa Muktsar sahib di jang Full garmiya de vich hoi aa te panni di kami hoon karke din mahina maghi dihara chuniya a asli ta garmi Rute hi sara wakiya hoiya a waheguru ji kis di gall sahi Manni jae ji🙏🙏
Very nice ji..
Well done!!
ਵਾਹਿਗੁਰੂ ਜੀ
ਰੋਜ਼ ਕੋਈ ਨਾ ਕੋਈ ਉੱਠ ਪੈਂਦਾ ਸਿੱਖ history ਨੂੰ change ਕਰੀ ਜਾਂਦਾ... ਬੇਨਤੀ ਹੈ ਸਾਧ ਸੰਗਤ ਜੀ... ਚਾਲਾਂ ਨੂੰ ਸਮਝੋ
Tuseee TAKSALIs CHHABIL valian di GAPP KAHAANIA hi prhia kro ji
, ਹਮ ਹਰਿ ਸਿਉ ਧੜਾ ਕੀਆ....
ਸਾਨੂੰ ਕਿਸੇ ਧੜੇ ਨਾਲ ਕੋਈ ਮਤਲਬ ਨਹੀਂ... ਬਸ ਸਿੱਖ ਕੌਮ ਨਾਲ ਹੁੰਦੇ ਧੋਖਿਆਂ ਤੋਂ ਅਕਲ ਆ ਗਈ...ਬਾਕੀ ਏਨਾ ਗੁੱਸਾ ਕਰਨ ਵਾਲੀ ਕੋਈ ਗੱਲ ਨੀ
ਅਸਲੀ ਇਤਿਹਾਸ ਆ ਵੀਰ ਜੀ ਕੋਈ change ਨਹੀਂ ਕੀਤੀ dr udhoke ji ਨੇ
ਡਾਕਟਰ ਸੁੱਖਪ੍ਰੀਤ ਸਿੰਘ ਓਧੋਕੇ ਜੀ ਦਾ ਸੁਣਾਇਆ ਇਤਿਹਾਸ ਤੱਥਾਂ ਦੇ ਅਧਾਰਤ ਹੁੰਦਾ ਹੈ ਤੇ 💯 ਸੱਚ ਹੁੰਦਾ ਹੈ।
Veer ji Fathey parwan karna ji. Veer ji ki sadian panthak tiran sade amir virseyy/history nu sadi sikhiya parnali da hissa bnan vaste efforts karn gia. Akalpurakh mehar karn. Dhanwad ji
Bahot Bahot ਕਿਰਪਾ ਜੀ ਆਪ ਜੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਜੀ ਨੂੰ ਤੰਦਰੁਸਤੀ chardi Kala ਕਾਮਯਾਬੀ bakshan ਜੀ ajj Banta Singh munda ਪਿੰਡ ਵਾਲਾ ਕਿ bol ਰਿਹਾ ਸੀ ਤੁਸਾਂ son ਹੀ ਲਿਆ hona ਖੈਰ ਗੁਰੂ ਭਲਾ ਕਰਨ
ਅਜ ਅਸਲੀ ਇਤਿਹਾਸ ਦਾ ਪਤਾ ਲਗਾ
ਧੰਨਵਾਦ ਜੀ
ਜੇਹੜਾ ਸਮਾਂ ਬੀਤ ਗਿਆ ਹੋਵੇ ਉਸ ਦਾ ਸੱਚ ਕਿਵੇਂ ਲੱਭਿਆ ਜਾ ਸਕਦਾ ਹੈ,, ਕਿਸ ਨੂੰ ਸੱਚ ਤੇ ਕਿਸ ਨੂੰ ਝੂਠ ਮੰਨਿਆ ਜਾਵੇ,, ਚਮਕੌਰ ਦੀ ਗੜ੍ਹੀ ਵਿੱਚ ਬਾਬਾ ਸੰਗਤ ਸਿੰਘ ਜੀ ਵਾਰੇ ਸੁਣਿਆ ਸੀ ਕਿ ਗੁਰੂ ਸਾਹਿਬ ਜੀ ਦਾ ਪਹਿਰਾਵਾ ਦੁਸ਼ਮਣਾ ਨੂੰ ਧੋਖਾ ਦੇਣ ਲਈ ਧਾਰਨ ਕੀਤਾ ਤੇ ਜੰਗ ਵਿੱਚ ਸ਼ਹੀਦ ਹੋਏ,, ਜੇਕਰ ਬੇਦਾਵਾ ਨਾ ਲਿੱਖਕੇ ਜਾਂਦੇ ਤਾਂ ਨਤੀਜੇ ਕੁੱਝ ਹੋਰ ਹੋ ਸਕਦੇ ਸਨ,, ਧੰਨਵਾਦ
ਡਾ ਸਾਬ ਇਹ ਮੁਕਤਸਰ ਦੀ ਸਾਕਾ ੧੮ ਵਿਸਾਖ ੧੭੬੨ ਬਿਕਰਮੀ ਸੰਮਤ ਨੂੰ ਵਾਪਰਿਆ
Do, ਸਾਬ,ਜੀ!ਪ੍ਰਚਾਰ,ਬਹੁਤ,ਸੋਹਣਾ। ਪਰ ਕਲਫ਼ ਨਾ, ਲਾਵੈ ਬਦਨ ਪਰ,, ਕਟੇਹੁ ਨਾ,ਲਾਹੇ, ਕਛ।
ਭਾਈ ਸਾਹਿਬ ਜੀ ਬਹੁਤ ਪੁਰਾਣੀ ਵੀਡੀਓ ਹੈ ਕਿਸੇ ਨੇ ਦੁਬਾਰਾ ਚਲਾ ਦਿੱਤੀ ਹੁਣ ਤਾਜਾ ਵੀਡੀਓ ਵੇਖੋ ਡਾ ਸਾਹਿਬ ਦਾ ਦਾਹੜਾ ਸਾਫ ਦਿਸਦਾ ਵਿੱਚ ਬਹੁਤ ਹੀਰੇ ਆਏ ਹੋਏ ਆ ਜੀ
Raj karega khalsa 2024
ਏ ਜੰਗ ਜੇਠ ਵਿੱਚ ਲੜੀ ਗਈ ਕਿਉਂਕਿ ਪਾਣੀ ਦੀ ਬਹੁਤ ਹੀ ਕਿਲਤਸੀ ਦੂਜੀ ਗਲ ਮਾਝੇ ਵਿੱਚੋਂ ਦੋ ਜੱਥੇ ਆਏ ਸੀ ਇਕ ਅਮੀਰ ਲੋਕਾਂ ਦਾ ਇਕ ਕੁਰਬਾਨੀ ਵਾਲੇ ਸਿਖਾ ਦਾ ਅਮੀਰ ਕੁਰਬਾਨੀ ਤੋਂ ਬਹੁਤ ਹੀ ਦੂਰ ਰਹਿੰਦੇ ਹਨ ਕੋਈ ਵਿਰਲਾ ਹੀ ਸਿਰ ਦਿੰਦਾ ਜੋਮਹਾ ਸਿੰਘ ਨੇ ਦਿੱਤਾ ਰਾਮੇਆਣਾ ਤਾਂ ਬੇ ਦਾਅਵਾ ਲਿਖਣ ਦੀ ਤੁਕ ਹੀ ਨਹੀਂ ਬਣਦੀ
🙏
ਵਾਹਿਗੁਰੂ ਜੀ, ਹਰ ਤੱਥ ਸਹੀ ਫਰਮਾੲਿਅਾ ਜੀ ਪਰ ਲੜਾੲੀ ਦਾ ਪੋਹ/ਮਾਘ ਚ ਹੋਣ ਵਾਰੇ ਸੰਕਾ ਦੂਰ ਕਰੋ, ਕੀ ਗੁਰੂ ਸਾਹਿਬ ਜੀਅਾਂ ਨੂਂ ਰੂਪੇਅਾਣਾ ਪਹੁੰਚਣ ਚ ਸਾਲ ਦਾ ਸਮਾਂ ਲੱਗ ਗਿਅਾ, ਕਿਾਓਕਿ ਜੇਠ ਵਾਰਟ ਵੀ ਚਰਚਾ ਹੈ!
ਭਾਈ ਸਾਹਿਬ ਬਹੁਤ ਵਧੀਆ ਜਾਣਕਾਰੀ,ਪਰ ਗੁਰਦੁਆਰਾ ਸ਼ਹੀਦ ਗੰਜ ਵਿਖੇ ਮਈ ਮਹੀਨੇ ਵਿੱਚ ਵੀ ਸ਼ਹੀਦੀ ਦਿਨ ਮਨਾਇਆ ਜਾਂਦਾ ਹੈ,ਇਸ ਬਾਰੇ ਵੀ ਚਾਨਣਾ ਪਾਉ।
Waheguru ji tuhanu charhdi kla wich rakhe
ਅੱਸੀ 44 ਸਾਲ ਦੇ ਹੋ ਗੲੇ ਪਰ ਅਾ ਗੱਲ ਪਹਿਲਾ ਕਿਸੇ ਨੇ ਨਹੀ ਦੱਸੀ ਕਿ ਬੇਦਾਵਾ ਅਨੱਦ ਪੁਰ ਸਾਹਿਬ ਨਹੀ ਕੋੲੀ ਹੋਰ ਜੱਗਾ ਦਿਤਾ ਬੇਦਾਵਾ ਅਨੱਦ ਪੁੱਰ ਹੀ ਦਿੱਤਾ ਸੀ ਖਾਲਸਾ ਪੱਥ ਨੁੰ ਗੁਮਰਾ ਕਿਤਾ ਜਾ ਰਿਹਾ
ਕੋਈ ਇਤਿਹਾਸਕ ਹਵਾਲਾ ਦਿਉ
ਭਾਈ ਸਾਹਿਬ ਰਾਮੇਆਣਾ ਪਿੰਡ ਜੈਤੋ ਕਸਬੇ ਕੋਲ ਮਝੈਲ ਚੌਧਰੀ ਆਏ ਸਨ ਜਦੋਂ ਗੁਰੂ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋ ਚੁੱਕੀ ਸੀ ਦੁਆ ਸਲਾਮ ਤੋਂ ਬਾਅਦ ਗੁਰੂ ਨੂੰ ਮੁਗਲਾਂ ਨਾਲ ਸਮਝੌਤਾ ਕਰਨ ਦੀ ਗੱਲ ਤੋਰੀ ਤਾਂ ਗੁਰੂ ਜੀ ਨੇ ਉਹਨਾਂ ਨੂੰ ਬਹੁਤ ਸਵਾਲ ਕੀਤੇ ਉਹਨਾਂ ਦਾ ਕੋਈ ਜਵਾਬ ਨਾ ਦੇ ਸਕੇ ਕਿਉਂਕਿ ਉਨ੍ਹਾਂ ਮਝੈਲਾਂ ਦੀ ਸਰਕਾਰੇ ਦਰਬਾਰੇ ਸੁਣੀਂ ਦੀ ਸੀ ਤੇ ਗੁਰੂ ਦੀਆਂ ਸੁਣਕੇ ਨਰਾਜ਼ ਹੋ ਕੇ ਬੋਲ ਕੁਬੋਲ ਬੋਲਦੇ ਜਾਣ ਲੱਗੇ ਤਾਂ ਗੁਰੂ ਜੀ ਨੇ ਬੇਦਾਵਾ ਲਿਖ ਜਾਓ ਉਹਨਾਂ ਲਿਖ ਦਿੱਤਾ ਤੇ ਚਲੇ ਗਏ ਜਦੋਂ ਬੀਬੀ ਭਾਗੋ ਨੂੰ ਪਤਾ ਲੱਗਾ ਬੇਦਾਵਾ ਲਿਖਣ ਤਾਂ ਉਸਨੇ ਫਟਕਾਰ ਪਾਈ ਫਿਰ ਮਾਤਾ ਦੀ ਅਗਵਾਈ ਹੇਠ ਖਿਦਰਾਣਾ ਆਏ@@ਸਰਦਾਰਸਾਬ-ਟ6ਟ
ਵੀਰ ਜੀ ਤੁਸੀਂ ਕਦੇ ਪੜਿਆ ਹੀ ਨਹੀਂ ਹੋਵੇਗਾ ਸਾਨੂੰ ਤਾਂ 199798ਵਿਚ ਪੜ੍ਹ ਲਿਆ
Itihaas nu putha gheda den da maqsad hai, bedawa eslai ditta gaya dasya janda hai kyoke neewi kahi jandi jat de loka nu bhi guru sahib ne sikhi di dat dende amritpan kraya jis to uchi jat de loka nu eh manjoor nahi c
ਵੀਰ ਜੀਓ ਜਿਸ ਤਰ੍ਹਾਂ ਰਾਮੇਆਣੇ ਸਿੱਖਾਂ ਦੀ ਗੁਰੂ ਜੀ ਨਾਲ ਗੱਲ ਬਾਤ ਹੁੰਦੀ ਦਸੀ ਜਾਦੀ ਹੈ ਓਹੋ ਜਿਹੀ ਗੱਲਬਾਤ ਆਨੰਦਪੁਰ ਬੇਦਾਅਵਾ ਦੀ ਗੱਲ ਕਰਨ ਵਾਲੇ ਵੀਰ ਜਿਕਰ ਨਹੀ ਕਰ ਸਕੇ ਜੀ ਸੋ ਰਾਮੇਆਣੇ ਵਾਲੇ ਪੱਖ ਵਿਚ ਸਚਾਈ ਸਾਬਤ ਹੁੰਦੀ ਵੱਡੇ ਵੱਡੇ ਇਤਹਾਸਕਾਰ ਮੈਕਾਲਿਫ਼ ਤੱਕ ਇਸ ਉੱਤੇ ਹੀ ਮੋਹਰ ਲਾਉਂਦੇ ਹਨ ਜੀ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ @@MalkeetSingh-pk6sf
ਗੁੱਡ ਭਾਈ ਸਾਬ ਜੀ।
ਭਾਈ ਸਾਹਿਬ ਜੀ ਇਕ ਗੱਲ ਵਿਸਰ ਗਈ ਇਹ ਜੰਗ ਗਰਮੀ ਵਿੱਚ ਲੜੀ ਗਈ ਸੀ ਤਾਂ ਹੀ ਖਿਦਰਾਣੇ ਦੀ ਢਾਬ ਦਾ ਸਹਾਰਾ ਲਿਆ ਗਿਆ ਸੀ
Thank you for shedding light on reality!
ਅਸਲ ਵਿੱਚ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਵੋਟ ਪ੍ਰਚਾਰ ਦੇ ਚੁੰਗਲ ਵਿੱਚੋ ਨਿਕਲ ਕੇ ਇਹਨਾਂ ਵਿਦਵਾਨਾਂ ਦਾ ਪ੍ਰਚਾਰ ਘਰ ਘਰ ਪਹੁੰਚਾਓਣ ਆਪ ਵੀ ਹਰ ਰੋਜ਼ ਸਵੇਰੇ ਸ਼ਾਮ ਵਿਦਵਾਨਾਂ ਦੇ ਵਿਚਾਰ ਸਰਵਣ ਕਰਨ ਤੇ ਸੰਗਤਾਂ ਨੂੰ ਪਰੇਰਣ ਇਹ ਪ੍ਰਚਾਰ ਨ ਕਰਨ ਕਿ ਇੱਕ ਸਿਆਸੀ ਦਲ ਨੂ ਮਨਣ ਵਾਲਾ ਹੀ ਸਿੱਖ ਹੋ ਸਕਦਾ ਹੈ ਬਾਕੀ ਅਜੈਂਸੀਆ ਦੇ ਬੰਦੇ ਹਨ ਅਤੇ ਸਿੱਖ ਨਹੀਂ
Thank u very much
Very very good vir g
🙏🙏🙏🙏🙏
ਵੀਰ ਜੀ ਮੈਂ ਵੀ ਇਸ ਵਿਸ਼ੇ ਤੇ ਕੁੱਝ ਖੋਜ ਪੜਤਾਲ ਕਰ ਰਿਹਾ ਹਾਂ, ਆਪ ਦੀ ਗੱਲ ਦਰੁਸਤ ਹੈ, ਪਰ ਇੱਕ ਗੱਲ ਹੈ ਕਿ ਮੁਕਤਸਰ ਸਾਹਿਬ ਗੁਰਦਵਾਰਾ ਵਿੱਚ ਜੋ ਇਤਿਹਾਸ ਲਿਖਿਆ ਹੈ ਉਸ ਵਿੱਚ ਇਹ ਲੜਾਈ ਵਿਸਾਖ ਦੇ ਮਹੀਨੇ ਹੋਈ ਲਿਖਿਆ ਹੈ, ਉਸ ਬਾਰੇ ਜੇ ਕੋਈ ਜਾਣਕਾਰੀ ਹੋਵੇ ਤਾਂ ਜਰੂਰ ਚਾਨਣਾ ਪਾਇਓ
Veer g baba sham Singh attari di history share kro plz sabhrawa di battle bare daso plzzzz
ਭਾਈ ਸਾਹਿਬ ਜੀ ਵੀ ਕਿਨਤੋ ਪਰਾਨਤੋ ਕਰਨ ਤੋ ਨਹੀਂ ਰੋਕਦੇ ਇਸ ਕਰਕੇ ਹੀ ਸਾਡੀ ਕੋਮ ਦਾ ਨੁਕਸਾਨ ਹੋ ਰਿਹਾ ਹੈ
ਜੇਕਰ ਹੋਰ ਇਤਿਹਾਸਕਾਰ ਤਾਰੀਖਾਂ ਵੀ ਇਵੇਂ ਘਾਗਾਲ ਕੇ ਦੱਸੀਆਂ ਜਾਣ
God 🙏 bless you
Very deeply information
Thanvad ji
Magh..Mahine.is.sal.Giani.Ranjit.Singh.ji.mukh.granthy.Gurdwara.Sh.Bangla.Sahib.walian.ne.Sangrand.wale.din.kiha.ce.ke.khidrane.de.jang.Vasakh.mahine.which.hoe.ce.par.garmi.da.mausam.hon.karn.Magh.mahine.de.sangrand.nun.manaya.jave.ga.maghi.da.teohar.