ਮੋਰਚੇ 'ਚ ਅੰਮ੍ਰਿਤਪਾਲ ਬਾਰੇ ਹੋਇਆ ਇਹ ਫੈਸਲਾ,ਨਿਹੰਗ ਸਿੰਘਾਂ ਨੇ MP ਬਿੱਟੂ ਸਮੇਤ ਕੰਗਣਾ ਨੂੰ ਦਿੱਤੇ ਇਹ ਜਵਾਬ | OnAir

Поділитися
Вставка
  • Опубліковано 18 вер 2024
  • ਮੋਰਚੇ 'ਚ ਅੰਮ੍ਰਿਤਪਾਲ ਬਾਰੇ ਹੋਇਆ ਇਹ ਫੈਸਲਾ, ਨਿਹੰਗ ਸਿੰਘਾਂ ਨੇ MP ਬਿੱਟੂ ਸਮੇਤ ਕੰਗਣਾ ਨੂੰ ਦਿੱਤੇ ਇਹ ਜਵਾਬ | OnAir
    ਸਾਨੂੰ Facebook UA-cam ਅਤੇ Instagram ਉੱਤੇ like ਅਤੇ share ਕਰੋ
    Press the bell icon on UA-cam for all the latest updates from On Air
    Like us on Facebook: / onair13media
    Tweet us on Twitter: / onair13media
    Follow us on Instagram: / onair13media
    #OnAir #amritpalsingh #KaumiInsaafMorcha #MPRavneetBittu #babaRajaRajSingh #KanganaRanaut #NihangSingh

КОМЕНТАРІ • 575

  • @ਰਾਜਨਪ੍ਰੀਤਸਿੰਘ

    ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

  • @jobanpreetsingh4758
    @jobanpreetsingh4758 Рік тому +61

    101%ਸਰਕਾਰ ਜਿਮੇਵਾਰ ਹੈ ਜਦੌ ਇਹਨਾਂ ਨੂ ਬਾਰ ਬਾਰ ਕਿਹਾ ਜਾਦਾ ਰਿਹਾ ਕਿ ਇਨਸਾਫ ਕਰੋ ਇਹਨਾ ਨੇ ਸੁਣਿਆ ਨਹੀ ਇਹ ਸਰਕਾਰ ਤੇ ਪੁਲਿਸ ਜਿੰਮੇਵਾਰ ਹੈ

  • @kauragill
    @kauragill Рік тому +94

    ਬਾਬਾ ਜੀ ਸਹੀ ਗੱਲ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖ ਆਪ ਨੂੰ ਵਾਹਿਗੁਰੂ ਜੀ 👍👍👍👍👍💪💪💪💪💪

  • @dhindsa90000
    @dhindsa90000 Рік тому +141

    ਬਾਬਾ ਜੀ ਬਹੁਤ ਵਧੀਆ ਵਿਚਾਰ ਨੇ...ਹਿੰਦ ਹਕੂਮਤ ਸਿੱਖਾ ਨੂੰ ਸਿੱਖਾ ਨਾਲ ਲੜਾਉਣ ਦੀਆਂ ਤਿਆਰੀਆਂ ਵਿੱਚ ਐ ਕੇਂਦਰ ਤੇ ਪੰਜਾਬ ਸਰਕਾਰ...ਸਿੰਘਾਂ ਨੂੰ ਸਾਵਧਾਨ ਰਹਿਣ ਦੀ ਜਰੂਰਤ ਐ🙏

    • @nus9384
      @nus9384 Рік тому

      Sikh koi dharam hunda Puri dunia chh dekh la tu. Sare dharam sikhya nal chalde ne but kise ne sikh dharam nhi Banya kyoki sikhya dharm matlab koi v sikhya ho sakdi aa galat v jive tohadi Islam wargi aa . Matlab muslim non muslim . Kafir . Tohada guru v eda da c . Fer Mughal or guru chh ki farak reh gya

    • @simranpreetsingh3761
      @simranpreetsingh3761 Рік тому +2

      @@nus9384 ਤੈਨੂੰ ਕੋਈ ਅੰਦਾਜ਼ਾ ਨਹੀਂ ਸਿੱਖੀ ਦੇ ਅਰਥ ਕੀ ਹਨ! ਸਿੱਖਾਂ ਦੀ ਰਹਿਤ ਮਰਿਯਾਦਾ ਬਾਰੇ ਜੇ ਤੈਨੂੰ ਪਤਾ ਹੋਵੇ ਤੈਨੂੰ ਸਿੱਖਾਂ ਦਾ ਹੋਰ ਧਰਮਾਂ ਨਾਲੋਂ ਫ਼ਰਕ ਪਤਾ ਲੱਗੇ. ਤੇਰੇ ਜਿਹੀਆਂ ਨੇਂ ਕਦੇ ਸਿੱਖ ਇਤਿਹਾਸ ਨਿ ਪੜ੍ਹਨਾ ਪਰ ਕੰਮੈਂਟਾਂ ਵਿੱਚ ਬੇਬੁਨਿਆਦ ਬਹਿਸ ਜ਼ਰੂਰ ਕਰਨੀ ਆ

    • @dhindsa90000
      @dhindsa90000 Рік тому +1

      @@nus9384 ਓ ਭਾਈ ਜਾਤ ਦੀ ਗੱਲ ਨੀ ਕੀਤੀ, ਸਿੱਖ ਕੋਈ ਵੀ ਜਾਤ ਤੋ ਬਣ ਸਕਦਾ, ਜਦੋਂ ਬੰਦਾ ਜਨਮ ਲੈਦਾ ਓ ਸਿੱਖ ਈ ਪੈਂਦਾ ਹੁੰਦਾ, ਬਾਕੀ ਧਰਮ ਕੈਂਚੀ ਨਾਲ ਕੱਟਕੇ ਬਣਦੇ ਨੇ 🙏

    • @varinderkumar863
      @varinderkumar863 Рік тому

      Mainu daso je Punjab to bahar rehnde sikha naal baaki log maada saluk karan lage ta tuhanu ki da lagega?

    • @simranpreetsingh3761
      @simranpreetsingh3761 Рік тому

      @@varinderkumar863 bai kyo karnge mada salook? Kise da ki vigaadeya sikha ne? Koi logic hai teri gal da?

  • @sukhjinderjassar6780
    @sukhjinderjassar6780 Рік тому +189

    ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫ਼ਤਿਹ ਰਾਜਾ ਰਾਜ ਸਿੰਘ ਜਿੰਦਾ ਬਾਦ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @sukhwantsinghkhattra6080
    @sukhwantsinghkhattra6080 Рік тому +56

    ਬਾਬਾ ਜੀ ਨੇ ਸਹੀ ਕਿਹਾ ਜੀ ਭਾਈ ਅਮਿ੍ਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @singhsonu3057
    @singhsonu3057 Рік тому +71

    ਬਹੁਤ ਵਧੀਆ ਖਾਲਸਾ ਜੀ ਠੋਕ ਕੇ ਰੱਖ ਜੀ

  • @ssschatha
    @ssschatha Рік тому +19

    ਰਾਜਾ ਰਾਜ ਸਿੰਘ ਜੀ ਤੁਹਾਡੀ ਲੰਬੀ ਉਮਰ ਲਈ ਅਕਾਲ ਪੁਰਖ ਅੱਗੇ ਮੇਰੀ ਅਰਦਾਸ ਹੈ

  • @kamaljitkaur5771
    @kamaljitkaur5771 Рік тому +26

    ਅੰਮ੍ਰਿਤਪਾਲ ਸਿੰਘ ਜੀ ਬਿਲਕੁਲ ਠੀਕ ਹਨ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ kla ਚ ਰੱਖਣਾ ਜੀ

  • @JaswinderSingh-gp1lx
    @JaswinderSingh-gp1lx Рік тому +53

    ਬਾਬਾ ਜੀ ਨੇ ਬਹੁਤ ਵਧੀਆ ਜਵਾਬ ਦਿੱਤਾ ਪੰਥ ਵਿਰੋਧੀਆ ਨੂੰ।

  • @SarbjitSingh-hx2oi
    @SarbjitSingh-hx2oi Рік тому +61

    ਸਿੱਖ ਹਮੇਸ਼ਾਂ ਗੁਰੂ ਦੀ ਹਜੂਰੀ ਚ ਹੀ ਚਲਦਾ ਹੈ,ਸਾਨੂੰ ਹੁਣ ਇਹ ਕਾਮਰੇਡ ਲਾਣਾ, ਨਕਲੀ ਸਿੱਖ ਜਾਂ ਹੋਰ ਦਿੱਲੀ ਦੇ ਦੱਲੇ ਦੱਸਣਗੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਮੰਨਣਾ ਹੈ, ਕਿੱਥੇ ਲੈਕੇ ਜਾਣਾ ਹੈ ਕਿੱਥੇ ਨਹੀਂ

    • @nus9384
      @nus9384 Рік тому

      Saleya Sher banda minority act bana ke chor. Pakistan Bangladesh Afghanistan chh gurdwara chh luk jnde tusi.

    • @jot___ambarsariya
      @jot___ambarsariya Рік тому +2

      ਸੱਚੇ ਪਾਤਸ਼ਾਹ ਜੀ ਸਿੰਘਾਂ ਨੂੰ ਚੜ੍ਹਦੀਕਲਾ ਵਿਚ ਰੱਖੋ🙏🙏🙏🙏🙏🙏🙏👍👍👍👏👏👏 ਆਕਲੀ ਪਹਿਲਾਂ ਕਿੱਥੇ ਸੀ ਹੁਣ ਇਨ੍ਹਾਂ ਨੂੰ ਗੱਲਾਂ ਆੳਦੀਆਂ ਕੰਗਨਾ ਨੂੰ ਮੁੱਖ ਮੰਤਰੀ ਬਨਾਉਣ

  • @usa-mw9vu
    @usa-mw9vu Рік тому +102

    ਸਹੀ।ਗੱਲ।ਜੀ।ਕੋਈ।ਬੇਅਬਦੀ।ਨਹੀ
    ਹੋਈ।ਸਬ।ਲੀਡਰ।ਜਾਣ।ਕੇ।ਡਰਮੇ।ਕਰਦੇ।ਨੇ

  • @bikamalhi1238
    @bikamalhi1238 Рік тому +43

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ

  • @ranibaath8002
    @ranibaath8002 Рік тому +5

    ਬਿਲਕੁਲ ਸੱਚ ਕਿਹਾ ਬਾਬਾ ਜੀ ਉਹ ਵੇਖਣ ਚੁੰਹਦੀ ਆ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ

    • @sampuransinghsampuransingh6366
      @sampuransinghsampuransingh6366 Рік тому

      ᴇʜ ꜱᴡᴀʟ ᴛᴀ ᴇꜱᴇ ᴩᴏʟɪᴄᴇ ᴡᴀʟᴇyᴀ ɴᴜ ʜᴇ ᴩᴜꜱʜɴᴀ ʙɴᴅᴀ ᴀᴀ

  • @ssingh4432
    @ssingh4432 Рік тому +4

    ਕੰਗਨਾ ਰੰਨੌਤ ਦਾ ਜਵਾਵ ਬਾਬਾ ਜੀ ਨੇ ਬਹੁਤ ਵਧੀਆ ਦਿੱਤਾ, ਕੰਗਨਾ ਅਸਲੀ ਹੀਰੋ ਨੂੰ ਦੇਖਣਾ ਚਾਹੁੰਦੀ ਹੈ, ਹਾਾਾਾਾ👍

  • @santokhsingh1322
    @santokhsingh1322 Рік тому +7

    ਅਮ੍ਰਿਤਪਾਲ ਸਿੰਘ ਜਿੰਦਾਂ ਬਾਦ ਹੈ ਜਿੰਦਾਂ ਬਾਦ ਹੈ ਅਸੀਂ ਅਮ੍ਰਿਤਪਾਲ ਸਿੰਘ ਦੇ ਨਾਲ ਹਾ ਨਾਲ ਹੀ ਰਹਾ ਗੇ ਅਸੀਂ ਚੀਕਾਂ ਕਢਵਾ ਗੇ ਜੀ ਵਿਰੋਧੀਆ ਦੀਆਂ ਵਾਹਿਗੁਰੂ ਸਾਡੇ ਨਾਲ ਹੈ

  • @balvirsinghtiwana4086
    @balvirsinghtiwana4086 Рік тому +30

    ਭਾਈ ਅਮਰ੍ਤਿਪਾਲਸਿਘ ਜੀਦਾਵਾਦ ਹਲ ਆਜਾਦੀ ਹੀ ਹਲ ਖਾਲਿਸਤਾਨ ਹੋਰ

  • @SurjitSingh-ju9vp
    @SurjitSingh-ju9vp Рік тому +52

    ਵਾਹਿਗੁਰੂ ਜੀ ਸਿੱਖ ਪੰਥ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @baljeetsingh2534
    @baljeetsingh2534 Рік тому +28

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ ਸੋ ਨਿਹਾਲ ਸਤਿਸ਼੍ਰੀਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @sehajsingh8250
    @sehajsingh8250 Рік тому +7

    ਹਰ ਜਾਗਦੀ ਜ਼ਮੀਰ ਵਾਲੇ ਪੰਜਾਬੀ ਨੂੰ, ਪਹੁੰਚਣਾ ਚਾਹੀਦਾ ਹੈ ਕੌਮੀ ਇਨਸਾਫ ਮੋਰਚੇ ਵਿਚ

  • @Rohitsharma-nq4xz
    @Rohitsharma-nq4xz Рік тому +30

    Baba Raja raj singh ji. Bilkul sach bolaa. AMP singh zindabad ❤️🌹🌹🌹🌹

  • @sukhjitsingh6668
    @sukhjitsingh6668 Рік тому +28

    ਕੌਮ ਦੇ ਮਹਾਨ ਯੋਧੇ ਬਾਬਾ ਰਾਜਾ ਰਾਜ ਸਿੰਘ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @beantsingh4851
    @beantsingh4851 Рік тому +41

    ਵਾਹਿਗੁਰੂ ਜੀ 🙏

  • @panjabtech751
    @panjabtech751 Рік тому +24

    ਬਹੁਤ ਵਧੀਆ ਖਾਲਸ਼ਾ ਜੀ

  • @paramjitsinghpamma6174
    @paramjitsinghpamma6174 Рік тому +22

    Amritpal Singh ਜਿੰਦਾਬਾਦ 💪💪💪ਠੋਕ ਕੇ ਰੱਖੋ 💪💪💪💪💪💪💪💪

  • @sukhjinderjassar6780
    @sukhjinderjassar6780 Рік тому +10

    ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫ਼ਤਿਹ ਖਾਲਸਾ ਮਕਾਇਆ ਨਹੀਂ ਮੁਕਨਾ ਕੰਗਣਾ ਰੰਡੀ ਤੀਵੀਂ

  • @lakhmirsinghkhalsa8282
    @lakhmirsinghkhalsa8282 Рік тому +9

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਸਿੱਖ ਕੌਮ ਦਾ ਬੱਬਰ ਸ਼ੇਰ ਡੱਟ ਕੇ ਸਾਥ ਦਿਓ ਅਮ੍ਰਿਤ ਛੱਕੋ ਸਿੰਘ ਸੱਜੋ ਨੱਸ਼ੇ ਛੱਡੋ ਨਿਹੰਗ ਸਿੰਘ ਫੌਜਾਂ ਭਿੰਡਰਾਂਵਾਲੇ 🚩🙏💪

  • @amolaksingh8954
    @amolaksingh8954 Рік тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਲੀਸ ਨੇ ਅੱਜ ਤੱਕ ਬੇਅਦਬੀ ਕਿਨੇ ਬੰਦੇ ਫੜੇ ਕਿਨੀਆਂ ਤੇ ਪਰਚੇ ਪਾਏ ਅੱਜ ਮੜੀਠਾ ਬਿੱਟੂ ਢੱਡਰੀ ਸੁਖਾਂ ਸਭ ਝੁਠੇ

  • @harmangill04
    @harmangill04 Рік тому +5

    ਬਾਬਾ ਰਾਜਾ ਰਾਜ ਸਿੰਘ ਵੀਰ ਜੀ ਦਾ ਸਾਥ ਦਿੰਦੇ ਰਹੋ 🙏🙏🙏🙏🙏❤️

  • @gurisekhonsaab5868
    @gurisekhonsaab5868 Рік тому +17

    ਵਾਹਿਗੁਰੂ ਸਾਹਿਬ ਜੀ 🙏🏻🙏🏻
    ਬਹੁਤ ਵਧੀਆ ਬਾਬਾ ਜੀ👍👍👏👏

  • @sardarsaab1007
    @sardarsaab1007 Рік тому +24

    ਜਦੋਂ ਸਿੰਘ ਹਰ ਇੱਕ ਕਾਰਜ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਕਰਦੇ ਨੇ ਕਿਹੜੀ ਮਾੜੀ ਗੱਲ ਹੈ ਪੰਜਾਬ ਸਰਕਾਰ ਤਾਂ ਆਪਣੀ ਬੇਸਤੀ ਲਕੋ ਰਹੀਆਂ ਹੁਣ ਆਪਣੀ ਪੰਜਾਬ ਪੁਲਿਸ ਨੇ ਵੀ ਤਾਂ ਝੂਠੀ FIR ਕੱਟ ਕੇ ਅਮ੍ਰਿਤ ਪਾਲ ਨੂੰ ਰੈਸਟ ਕਰਨਾ ਚਾਹੁੰਦੀ ਸੀ ਉਹ ਵੀ ਤਾਂ ਕਿਸੇ ਨੂੰ ਮੋਹਰਾ ਬਣਾ ਰਹੇ ਸੀ

  • @Rohitsharma-nq4xz
    @Rohitsharma-nq4xz Рік тому +33

    Bai amritpal singh zindabad ❤️🌹🌹 bai sacha banda ha

  • @ap.68
    @ap.68 Рік тому +10

    ਜਿਹੜੇ ਖਿਲਾਫਟ ਕਰ ਰਹੇ...... ਉਹ ਮਨ ਵਿਚ ਮੈਲ ਰੱਖਦੇ ,, ਦੁਕਾਨਦਾਰਾਂ ਮੁੰਡਾ ਦੁਕਾਨ ਬੰਦ ਹੋਣ ਦਾ ਡਰ ਹੈ,,, ਤੇ ਸੇਵਾਦਾਰਾਂ ਨੂੰ ਸੇਵਾ ਨਿਭਾਉਣ ਦਾ ਜੋਸ਼ !

  • @santokhsingh1322
    @santokhsingh1322 Рік тому +6

    ਬਾਬਾ ਜੀ ਆਸੀ ਆਪ ਜੀ ਦੇ ਨਾਲ ਹਾ ਜੀ

  • @ravinderkaur3837
    @ravinderkaur3837 Рік тому +5

    ਵਾਹਿਗੁਰੂ ਸੱਚੇ ਪਾਤਸ਼ਾਹ ਦੁਸ਼ਮਣਾਂ ਦੀ ਬੁਰੀ ਨਜ਼ਰ ਤੌ ਬਚਾਅ ਕੇ ਰੱਖਿਓ 🙏🏻🙏🏻

  • @gurbhejsingh5703
    @gurbhejsingh5703 Рік тому +5

    ਬਾਬਾ ਜੀ ਮਜੀਠੀਏ ਦੀ ਭੈਣ ਨੇ ਗੂਰੂ ਰਾਮਦਾਸ ਜੀ ਦੇ ਦਰ ਤੇ ਅਰਦਾਸ ਕੀਤੀ ਸੀ ਕਿ ਜਿੰਨਾ ਨੇ ਕੌਮ ਨਾਲ
    ਧਰੋਂ ਕਮਾਇਐ ਓਹਨਾਂ ਦਾ ਕੱਖ ਨਾ ਰਹੇ ਅਰਦਾਸ ਸੱਚੇ ਮਨੋ ਕੀਤੀ ਸੀ ਪੂਰੀ ਹੋ ਰਹੀ ਐ ਸੱਚੇ ਪਾਤਸ਼ਾਹ ਨੇ ਉਸਦੀ ਅਰਦਾਸ ਜਲਦੀ ਸੁਣੀਐ

  • @sandhu12
    @sandhu12 Рік тому +8

    ਬਿਲਕੁਲ ਸਹੀ ਗੱਲ ਆ ਜੀ 🙏🏻 ਆ ਨੇ ਅਸਲੀ ਸਿੱਖ ਖਾਲਸਾ, ਪੰਥ ਦੀ ਚੜ੍ਹਦੀ ਕਲਾ ਰਹੇ ਅਸੀਂ ਬਾਬਾ ਜੀ ਦੇ ਨਾਲ ਖੜੇ ਹਾਂ, ਭਾਈ ਅਮ੍ਰਿਤ ਪਾਲ ਸਿੰਘ ਜੀ ਜ਼ਿੰਦਾਬਾਦ 🙏🏻 ਪੰਥ ਕੀ ਜੀਤ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhjinderjassar6780
    @sukhjinderjassar6780 Рік тому +6

    ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫ਼ਤਿਹ ਖਾਲਸਾ ਫੌਜਾਂ ਗੁਰੂ ਸਾਹਿਬ ਜੀ ਦੀ ਅਗਵਾਈ ਵਿੱਚ ਹੀ ਲੜਾਈ ਲੜ ਦੀਆਂ ਹੁੰਦੀਆਂ ਨੇ

  • @paendeepkaur8463
    @paendeepkaur8463 Рік тому +5

    ਬਾਬਾ ਜੀ ਬਹੁਤ ਵਧੀਆ ਡਟ ਕੇ ਖੜ ਜੋ ਇਕ ਦੂਜੇ ਨਾਲ

  • @bootasingh3737
    @bootasingh3737 Рік тому +7

    ਅੰਮਿ੍ਤਪਾਲ ਜਿੰਦਾਬਾਦ🙏🙏🙏🙏🙏🙏

  • @sahibkaur4054
    @sahibkaur4054 Рік тому +6

    ਸਾਡੀ ਸਪਸਟ ਕਹਾਨੀ। ਨਾ ਕਾਂਗਰਸ. ਨਾ ਬੀ.ਜੇ.ਪੀ. ਨਾ ਬਦਲਕੇ ਅਤੇ ਨਾ ਚਾਰੂ ਦਾ ਹਾਂ। ਸਾਡਾ ਅਗਾਂਹ ਸਿਰਫ ਅਕਾਲ ਪੁਰਖ ਵਾਹਿਗੁਰੂ ਹੈ ਅਤੇ ਅਕਾਲ ਸਾਦੀ ਪਾਰਟੀ ਹੈ। ਦੀਪ ਸਿੰਘ ਸਿੱਧੂ। 03/12/2021।

  • @sukhjinderjassar6780
    @sukhjinderjassar6780 Рік тому +12

    ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫ਼ਤਿਹ ਕੁਝ ਬੁਰਾ ਨਹੀਂ ਹੋਇਆ ਭਾਈ ਸਾਹਿਬ ਜੀ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਰਾ ਪੰਜਾਬ ਭਾਈ ਸਾਹਿਬ ਦੇ ਨਾਲ ਹੈ

  • @ranasingh4809
    @ranasingh4809 Рік тому +12

    ਸ਼ਾਬਾਸ਼ੇ ਬਾਬਾ ਤੇਰੇ। 🙏🙏🙏

  • @lakhwinderkaur3765
    @lakhwinderkaur3765 Рік тому +46

    Waheguru ji waheguru ji waheguru ji waheguru ji waheguru ji 🙏🙏🙏🙏🙏

  • @GurwinderSingh-ts1bk
    @GurwinderSingh-ts1bk Рік тому +9

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ✊✊

  • @bootasingh3737
    @bootasingh3737 Рік тому +22

    ਖਾਲਸਾ ਪੰਥ ਜਿੰਦਾਬਾਦ🙏🙏🙏

  • @ranasingh4809
    @ranasingh4809 Рік тому +5

    ਜਿਉਂਦਾ ਰਹਿ ਬਾਬਾ। ਦਲੇਰ ਆ ਤੂੰ। ✌️✌️✌️

  • @sardarsaab1007
    @sardarsaab1007 Рік тому +13

    ਗੁਰੂ ਗੋਬਿੰਦ ਜੀ ਨੇ ਉੱਦਾ ਹੀ ਨਹੀਂ ਸੱਵਾ ਸੱਵਾ ਲੱਖ ਨਾਲ ਇੱਕ ਇੱਕ ਸਿੰਘ ਲੜਾਈਆ ਗੁਰੂ ਗ੍ਰੰਥ ਸਹਿਬ ਜੀ ਦਾ ਓਟ ਆਸਰਾ ਲੈਕੇ ਹੀ ਲੜਾਉਂਦੇ ਸੀ

  • @sukhwinderjohal66
    @sukhwinderjohal66 Рік тому +21

    Bhai Amritpal Singh Khalsa ji baba ji Raja Raj Singh Khalsa fors Zindabad Zindabad Zindabad 💯✅Khalsa ji 🌹🌹🚩🙏⚔️🙏🗡️⚔️🙏🚩🚩🚩🚩🚩🌹🌹

  • @kuldipjhajj5085
    @kuldipjhajj5085 Рік тому +2

    ਵਾਹਿਗੁਰੂ ਜੀ ਫਤਹਿ ਕਰਨ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @singhsunny8316
    @singhsunny8316 Рік тому +22

    Waheguru ji 🙏

  • @TO-OR758
    @TO-OR758 Рік тому +17

    Nihang Raja Singh Jindabad 👍🏻💪🏻

  • @parminderkaurgill9000
    @parminderkaurgill9000 Рік тому +4

    ਬਿਲਕੁਲ ਸੱਚੀ ਕਿਹਾ ਬਾਬਾ ਜੀ ਹਮੇਸਾ ਸੱਚ ਦਾ ਸਾਥ ਦਿੱਤਾ ਤੁਸੀ

  • @Bdog6868
    @Bdog6868 Рік тому +2

    ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਨੂੰ ਚੜਦੀਆ ਕਲਾ ਬਖਸ਼ਣ ਬਾਬਾ ਰਾਜਾਰਾਜ ਸਿੰਘ ਤੇ ਮੇਹਰ ਭਰਿਆ ਹਥ ਰਖਿਉ ਸਾਡਾ ਗੂਰ ਗ੍ਰੰਥ ਸਾਹਿਬ ਜੀ ਮਹਾਰਾਜ ਹੈ ਅਸੀ ਹਰੇਕ ਥਾ ਨਾਲ ਲੈ ਕੇ ਜਾ ਸਕਦੇ ਹਾ

  • @punjabsingh1702
    @punjabsingh1702 Рік тому +6

    ਬਾਬਾ ਰਾਜ ਸਿੰਘ ਰਾਜਾ ਜੀ ਜੀ ਜ਼ਿੰਦਾਬਾਦ ਭਾਈ ਅਮਿ੍ਤਪਾਲ ਸਿੰਘ ਜੀ ਜ਼ਿੰਦਾਬਾਦ

  • @harjeeschekhonz5556
    @harjeeschekhonz5556 Рік тому +2

    ਸਹੀ ਕਿਹਾ ਬਾਬਾ ਜੀ, ਕੰਗਨਾ ਰਨੌਤ ਸਿਰਫ਼ ਭਾਈ ਸਾਹਿਬ ਦੇ ਜਲੌਅ ਦੇ ਦਰਸ਼ਨ ਚਾਹੁੰਦੀ ਐ 🙏💐❤️

  • @rajinderkaur5928
    @rajinderkaur5928 Рік тому +11

    Bilkul theek keha baba ji chardi kala ch reho waheguru ji mehar karan

  • @ParminderSingh-ei8vu
    @ParminderSingh-ei8vu Рік тому +4

    BABA Rajraj Singh ji Sahi gal aa ji Waheguru ji 🙏

  • @roshansingh2351
    @roshansingh2351 Рік тому +3

    ਥਾਥਾ ਜੀ ਰਾਜਾ ਰਾਜ ਜੀ ਵਾਹਿਗੁਰੂ ਜੀ ਆਪ ਜੀ ਦੀ ਚੜਦੀ ਕਲਾ ਰੱਖਣ ਜੀ 🙏🙏ਥਹੁਤ ਹੀ ਵਧੀਆ ਗੱਲਾਂ ਹੈ ਜੀ 👍👍

  • @baljinderaujla6285
    @baljinderaujla6285 Рік тому +13

    Bilkul sachiya galan baba g ne kitiyan

  • @pargatsingh1579
    @pargatsingh1579 Рік тому +1

    ਬਾਬਾ ਜੀ ਸਹੀ ਗੱਲ ਆ ਜੀ ਵਾਹਿਗੁਰੂ ਜੀ ਤੁਹਾਨੂੰ ਅਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਚੜਦੀਕਲਾ ਵਿੱਚ ਰੱਖੇ

  • @ramgarhiyavlogs4715
    @ramgarhiyavlogs4715 Рік тому +3

    Thanku baba g tci sport kiti bai amritpal g di baki ta sab Lata khichi jande a

  • @BaljitSingh-tu5sc
    @BaljitSingh-tu5sc Рік тому +9

    Sahi keha ji. 🦁✌🏿🦁✌🏿✌🏿✌🏿🙏🙏🙏🙏🙏

  • @RgbTv345
    @RgbTv345 Рік тому +8

    ਪੰਜਾਬ ਵਿਰੋਧੀ ਪਾਰਟੀਆਂ ਤੇ ਪੰਜਾਬ ਵਿਰੋਧੀ ਚੈਨਲਾਂ ਨੂੰ ਸਿੱਖਾਂ ਦੇ ਖਿਲਾਫ਼ ਬੋਲਣ ਦਾ ਮੁੱਦਾ ਮਿਲ ਗਿਆ

  • @lalliwalia366
    @lalliwalia366 Рік тому +6

    ਵਾਹਗੁਰੂ ਜੀ ਕਾ ਖ਼ਾਲਸਾ ਵਾਹਿਗੁਰੂਜੀ ਕੀ ਫ਼ਤੋਿਹ

  • @NARINDERSINGH-cw4uk
    @NARINDERSINGH-cw4uk Рік тому +7

    Khalsa ji jindabad khalsa raaj jindabad punjab ekta jindabad

  • @balbirsingh-ky9bw
    @balbirsingh-ky9bw Рік тому +7

    Baba ji good Boht kat Amrit pal singh Wa Gur Ji

  • @SurjitSingh-qw7ok
    @SurjitSingh-qw7ok Рік тому +6

    Baba Raja Raj Singh Ji Jindabad Waheguru Ji Ka Khalsa Waheguru Ji Ki Fateh🙏⛳

  • @NARINDERSINGH-cw4uk
    @NARINDERSINGH-cw4uk Рік тому +5

    Khalsa ji good speaking Bhai amritpal singh khalsa ji jindabad

  • @hiraverygoodsingh2701
    @hiraverygoodsingh2701 Рік тому +9

    Baba raj Singh ji.jindabad

  • @RavinderSingh-nh6bq
    @RavinderSingh-nh6bq Рік тому +6

    Aa hoi na gal ❤️🙏🙏

  • @punjabitvddpunjabi8549
    @punjabitvddpunjabi8549 Рік тому +2

    ਬਿਲਕੁਲ ਸਹੀ ਕਿਹਾ ਭਾਈ ਸਿੰਘ ਸਾਹਿਬ ਜਥੇਦਾਰ ਰਾਜਾ ਰਾਜ ਸਿੰਘ ਜੀ

  • @sukhnirmalsingh6364
    @sukhnirmalsingh6364 Рік тому +9

    I have been served in the indian Army for 32 years. In the Army ,when they move for any exercise , they lead in the first Sri Guru Granth sahib ji vehicle, and the other vehicles will come back with Palki Sahib vehicle . So, Amritpal Singh ji done right in this case. Thanks

  • @relaxingvideopp3204
    @relaxingvideopp3204 Рік тому +10

    Sahi kiha baba ji

  • @sukhjinderjassar6780
    @sukhjinderjassar6780 Рік тому +6

    ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫ਼ਤਿਹ ਜੇ ਇਹ ਸਿੱਖ ਨੇ ਤਾਂ ਸਿੱਖਾ ਨੂੰ ਹੀ ਕਿਉਂ ਮਾਰਿਆ ਜਾ ਰਹਿਆਂ ਹੈ

  • @malkeetsingh4610-xci
    @malkeetsingh4610-xci Рік тому +3

    Sadi koum da babbar sher, bhai Amritpal singh ji Zindabaad,,🙏🙏🙏🙏

  • @jaspal.singhkhalsa.9289
    @jaspal.singhkhalsa.9289 Рік тому +1

    ਰਾਜਾ ਰਾਜ ਸਿੰਘ ਮੁੱਖੀ ਅਰਬਾਂ ਖਰਬਾਂ ਦਾ ਬਿਆਨ ਚੜਦੀ ਕਲਾ ਵਾਲਾ ਹੈ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਖੜ੍ਹੇ ਜਦੋਂ ਸਿੱਖ ਫੋਜ ਲੜਾਈ ਨੂੰ ਜਾਂਦੀ ਗੂਰੂ ਗ੍ਰੰਥ ਸਾਹਿਬ ਜੀ ਨਾਲ ਹੋਂਦੇ ਹਨ
    ਧਰਮੀ ਫੌਜੀ ਜਸਪਾਲ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਸ਼ਹੀਦ ਸਿੱਖ ਧਰਮੀ ਫੌਜੀ ਅਬੋਹਰ

  • @jobanpreetsingh4758
    @jobanpreetsingh4758 Рік тому +5

    ਬਾਹੇ ਜਿਨਾ ਦੀ ਪਕੜੀਏ ਸਿਰ ਦੀਜੈ ਬਾਹੇ ਨਾ ਛੋਡੀਐ

  • @lakhmirsinghkhalsa8282
    @lakhmirsinghkhalsa8282 Рік тому +2

    ਬਾਬਾ ਰਾਜਾਰਾਜ ਸਿੰਘ ਨਿਹੰਗ ਸਿੰਘ ਫੌਜਾਂ ਜ਼ਿੰਦਾਬਾਦ ਨਿਹੰਗ ਸਿੰਘ ਫੋਜਾ ਭਿੰਡਰਾਂਵਾਲੇ ਜ਼ਿੰਦਾਬਾਦ

  • @SatnamSingh-lz9zv
    @SatnamSingh-lz9zv Рік тому +5

    Baba raj singh perfect ji sports of all punjab ji waheguru ji ka khalsa waheguru ji ki fetch ji

  • @jaswindergill7549
    @jaswindergill7549 Рік тому +8

    Amartpal doing great work

  • @gurmeetkour7977
    @gurmeetkour7977 Рік тому +10

    Raj kraga Khalsa

  • @jagseersingh2314
    @jagseersingh2314 Рік тому +1

    ਬਾਬਾ ਰਾਜਾ ਰਾਜ ਸਿੰਘ ਜੀ ਵਾਹਿਗੁਰੂ ਚੜਦੀ ਕਲਾ ਦੇ ਵਿੱਚ ਰਖੇ ਤੁਹਾਨੂੰ ਹਮੇਸ਼ਾ

  • @virsasingh6859
    @virsasingh6859 Рік тому +4

    Nihang singh is king guru bhala kare

  • @HarpreetSingh-wh7cp
    @HarpreetSingh-wh7cp Рік тому +5

    Very good baba ji

  • @BALKAR169
    @BALKAR169 Рік тому +1

    ਚੜ੍ਹਦੀ ਕਲਾ ਬਾਬਾ ਜੀ 👍👍❤️❤️🙏🙏

  • @roopkauraulakh1660
    @roopkauraulakh1660 Рік тому +1

    ਹਰ ਮੈਦਾਨ tn e ਫਤਿਹ ਜੇਕਰ ਗੁਰੂ ਸਾਹਿਬ ਨਾਲ ਹੋਣ

  • @sukhpalsingh3275
    @sukhpalsingh3275 Рік тому +2

    ਬਿਲਕੁਲ ਸਹੀ ਵਿਚਾਰ ਨੇ ਖਾਲਸਾ ਜੀ 🙏🙏

  • @lakhwinderkaur8326
    @lakhwinderkaur8326 Рік тому +4

    ਵਾਹਿਗੁਰੂ ਜੀ 🙏🙏 ਬਾਬਾ ਜੀ ਜ਼ਿੰਦਾਬਾਦ 💪💪💪🙏

  • @parmjitkaur4575
    @parmjitkaur4575 Рік тому +20

    Babag wheguru g kea khalsa Wheguru g ke fathey🙏🙏🙏🙏🙏🙏🙏🙏🙏🙏🙏🙏🙏

  • @psingh-3073
    @psingh-3073 Рік тому +1

    ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥

  • @HarpreetSingh-wh7cp
    @HarpreetSingh-wh7cp Рік тому +6

    Very good baba ji 🙏

  • @ramsinghram8026
    @ramsinghram8026 Рік тому +7

    Waheguru ji ka Khalsa waheguru ji ki Fateh

  • @gurvindersinghgurvindersin8697

    Lion 🦁 hai baba ji Bachchan Sahi Hain Baba Ji Aapke Waheguru ji, Waheguru ji, Waheguru ji, Ka Khalsa Waheguru ji Ki Fateh

  • @gurjeetsingh2072
    @gurjeetsingh2072 Рік тому

    ਆਜ਼ਾਦੀ ਹੀ ਹੱਲ ਵਾਹਿਗੁਰੂ ਭਲੀ ਕਰੇ ਬੰਦੀ ਸਿੰਘਾਂ ਨੂੰ ਰਿਹਾਅ ਕਰੋ

  • @tarsemsohi677
    @tarsemsohi677 Рік тому +3

    ਬਾਬਾ ਰਾਜਾ ਰਾਜ ਸਿੰਘ ਜੀ ਖਾਲਸਾ ਭਿੰਡਰਾਂਵਾਲੇ। 🙏🙏🙏 ਅਮਿ੍ਤਪਾਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ 🙏🌹🌹🌹

  • @manjeetjohal8385
    @manjeetjohal8385 Рік тому +3

    ਵਾਹਿਗੁਰੂ ਜੀ ਖਾਲਸਾ ਪੰਥ ਨੂੰ ਚੜਦੀ ਕਲਾ ਵਿੱਚ ਰੱਖੇ

  • @sukhwantsingh5612
    @sukhwantsingh5612 Рік тому +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @mrgamingking9306
    @mrgamingking9306 Рік тому +10

    Khalistan zindabaad Khalistan zindabaad

  • @HARJITSINGH-qo6pl
    @HARJITSINGH-qo6pl Рік тому +32

    Baba je saying correct. Only political opposite parties wants to polarise votes targetting 2024 Election. Any one who fought against drugs and lead the fight should be supported by all Punjabi to save young generation.

    • @MeenaAnkit7752
      @MeenaAnkit7752 Рік тому

      What's the guarantee that after Punjab being seperate from India will be a drug free state? And moreover if you want to end drug mafia then it's better to educate your own children rather than demanding seperate country . Khalistan is none other than terror ideology created by ISI this man you claim to be descendant of bhiderwala has himself come from Dubai and we all know what all elements live In Dubai.