ਕਿਉਂ ਹੋਈ ਵਿਰਸਾ ਵਲਟੋਹਾ ਤੇ ਬਾਦਲ ਧੜੇ ਦੀ ਛੰਗਾਈ,ਬੀਜੇਪੀ ਨੇ ਕਿਉਂ ਸਕੀਮ ਲਾਈ ,ਕੈਨੇਡਾ ਤੇ ਭਾਰਤ ਭੇੜ ,ਪਿਸੂ ਪੰਜਾਬ

Поділитися
Вставка
  • Опубліковано 16 жов 2024
  • ਤੰਦ ਨਾ ਤਾਣੀ ਜੁਲਾਹੇ ਨਾਲ ਡਾਂਗੋ ਡਾਂਗੀ ,ਜਥੇਦਾਰਾਂ ਨੇ ਬਾਦਲ ਸਿਆਸਤ ਛਾਂਗੀ ,
    ਕੇਜਰੀਵਾਲ ਤੇ ਟਰੂਡੋ ਨੇ ਵੀ ਚੁੱਕੀ ਢਾਂਗੀ , ਕਹਿੰਦੇ ਸ਼ੇਰ ਚਾਰਨਾ ,ਬੱਕਰੀਆਂ ਨੂੰ ਪਾਉਣੀ ਲਾਂਗੀ , ਪ੍ਰੋ ਜਗਰੂਪ ਸਿੰਘ ਸੇਖੋਂ #parmindersinghtiwana #tiwanaradio
    ਗੁਜ਼ਾਰਿਸ਼ ਐ ਕਿ ਪ੍ਰੋਗਰਾਮ ਸ਼ੇਅਰ ,ਲਾਇਕ ਜ਼ਰੂਰ ਕਰਿਓ

КОМЕНТАРІ • 30

  • @malookkahlon9814
    @malookkahlon9814 17 годин тому +2

    ਚੰਗੀ ਗੱਲ ਬਾਤ ਹੋਈ ਹੈ।ਧਨਵਾਦ

  • @ginderkaur6274
    @ginderkaur6274 13 годин тому +1

    ਵਧੀਆ ਰੇਡੀਓ ਚੈਨਲ ਵਧੀਆ ਜਾਣਕਾਰੀ ਧਨਵਾਦ

  • @KuldeepSingh-zq8zn
    @KuldeepSingh-zq8zn 16 годин тому +2

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼

  • @sarbbrar4173
    @sarbbrar4173 19 годин тому +1

    ਸਤਿ ਸ੍ਰੀ ਆਕਾਲ ਜੀ ਦੋਵੇਂ ਵੀਰ ਨੂੰ 🙏🙏

  • @rajansaini6557
    @rajansaini6557 19 годин тому +1

    SSA to Tiwana Saab and Prof. Jagroop Singh Ji. Nice analysis of the current situation.

  • @avnindergrewal
    @avnindergrewal 19 годин тому +1

    Incredible discussion, THANK YOU

  • @nirmalsinghmaan62
    @nirmalsinghmaan62 14 годин тому +1

    ਸਤਿ ਸ੍ਰੀ ਆਕਾਲ ਵੀਰੋ ਜੀ 🙏🙏❤️

  • @pargatbal1065
    @pargatbal1065 18 годин тому +1

    🙏🙏🙏👍👍❤️❤️❤️gracious welcome 💤.❤😂❤ Good job .🙏.

  • @harjeetsra320
    @harjeetsra320 20 годин тому +1

    ਸਤਿ ਸ੍ਰੀ ਆਕਾਲ ਵੀਰ ਟਿਵਾਣਾ ਜੀ ਅਤੇ ਸੇਖੋਂ ਵੀਰ ਜੀ 🙏🙏🙏🙏

  • @Kmkk636
    @Kmkk636 32 хвилини тому

    Ssa sir ji

  • @khoobsurattravel9889
    @khoobsurattravel9889 14 годин тому +1

    good job tiwana ji

  • @GurnekSingh-l6c
    @GurnekSingh-l6c 21 годину тому

    21th.Like.🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਟਿਵਾਣਾ ਵੀਰ ਜੀ ਤੇ ਸਰਦਾਰ ਪ੍ਰੋਫ਼ੈਸਰ ਜਗਰੂਪ ਸਿੰਘ ਸੇਖੋਂ ਜੀ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️✍️💯

  • @rajindermittal2744
    @rajindermittal2744 21 годину тому +1

    ਸਤਿ ਸ੍ਰੀ ਅਕਾਲ ਜੀ ਟਵਾਣਾ ਰੇਡੀਓ ਦੇ ਸਾਰੇ ਸਤਿਕਾਰਯੋਗ ਪਰਿਵਾਰਿਕ ਮੈਂਬਰਾਂ ਨੂੰ 🙏🙏🙏🙏

  • @amreeksingh511
    @amreeksingh511 17 годин тому

    So nice

  • @rajindercheema4985
    @rajindercheema4985 21 годину тому +1

    ਸਤਿ ਸ੍ਰੀ ਅਕਾਲ ਜੀਓ 🙏🏻🙏🏻👍👍👌👌🌹🌹🙏🏻🌹🙏🏻🌹🙏🏻🌹🙏🏻🌹🙏🏻🌹

  • @rambawasidhu8909
    @rambawasidhu8909 17 годин тому

    Good 👍

  • @JoginderSingh-ky9dt
    @JoginderSingh-ky9dt 11 годин тому

    Very nice 👍 ❤🙏u s a

  • @mukaddarsingh5917
    @mukaddarsingh5917 21 годину тому

    ਸਤਿ ਸ੍ਰੀ ਆਕਾਲ ਜੀ ਟਿਵਾਣਾ ਰੇਡੀਓ ਪਰਿਵਾਰ ਦੇ ਸਾਰੇ ਸਤਿਕਾਰਯੋਗ ਸੱਜਣਾਂ ਨੂੰ ਅਤੇ ਪ੍ਰਫੈਸਰ ਸੇਖੋਂ ਸਾਹਿਬ🙏🏿🙏🏿

  • @mohanaujlainfotainmentlive7422
    @mohanaujlainfotainmentlive7422 14 годин тому +1

    ਲਾਰੇਂਸ ਬਿਸ਼ਨੋਈ ਸਰਕਾਰ ਦਾ ਕਮਾਊਂ ਪੁੱਤ ਆ ਉਹ ਅਕਸਰ ਅਜਿਹੇ ਅਮੀਰ ਵਿਆਕਤੀਆ ਨੂੰ ਫਿਰੌਤੀ ਲਈ ਕਾਲ ਕਰਦਾ ਤਾਂ ਕੌਈ ਵੀ ਸਰਕਾਰੀ ਤੰਤਰ ਆਮ ਨਾਗਰਿਕ ਦੀ ਸਪੌਰਟ ਕਰਨ ਦੀ ਬਜਾਏ ਢਿੱਲ ਦਿੰਦਾ ਤੇ ਫਿਰੌਤੀ ਦੀ ਰਕਮ ਇਨ੍ਹਾਂ ਪਾਸ ਪਹੁੰਚ ਜਾਂਦੀ ਆ।
    ਜਿਥੌਂ ਤੱਕ ਗੈਂਗਸਟਰ ਦਾ ਸਵਾਲ ਆ ਇਹਨਾਂ ਮਹਿਜ਼ ਪੰਜ ਹਜ਼ਾਰ ਤੌਂ ਦੱਸ ਹਜ਼ਾਰ ਵਿੱਚ ਨਸ਼ੇੜੀਆਂ ਨੂੰ ਹਾਇਰ ਕਰ ਇਹ ਕਾਰਜ ਨੇਪਰੇ ਚਾੜ੍ਹਨ ਵਿੱਚ ਸਫਲ ਹੁੰਦੀ ਆ

  • @ਪ੍ਰੀਤ-ਮਾਹਲ
    @ਪ੍ਰੀਤ-ਮਾਹਲ 19 годин тому

    ਟਿਵਾਣਾ ਸਾਬ ਇੱਕ ਤੁਹਾਡੀ ਮਸਕੀਨ ਜੀ ਹੋਣਾਂ ਇੰਟਰਵਿਉਂ ਸੀ
    ਹੁਣ ਮਿਲ ਨਹੀਂ ਰਹੀ ਤੁਹਾਡੇ ਕੋਲ ਹੈ?

  • @harjeetsra320
    @harjeetsra320 20 годин тому

    41 ਲਾਈਕ 👍

  • @NarinderKaur-cj2ep
    @NarinderKaur-cj2ep 19 годин тому

    ਪ੍ਰੋਫੈਸਰ ਜਗਰੂਪ ਸਿੰਘ ❤❤❤❤❤

  • @hardialsingh5882
    @hardialsingh5882 17 годин тому

    Mahakal Mahakal Mahakal duniya tabahi ke taraf barh rahi hai sach alop ho gaya hai

  • @robbypannu4992
    @robbypannu4992 21 годину тому

    Keep shining Paji good work 👍🫡

  • @malookkahlon9814
    @malookkahlon9814 18 годин тому

    ਜਗਮੀਤ ਸਿੰਘ ਧਾਲੀਵਾਲ ਹੈ।

  • @GulshanHabby
    @GulshanHabby 20 годин тому

    Indian government jis reason nal punjab de loka nu nukasaan hove action bajut jaldi karwai kr de

  • @GulshanHabby
    @GulshanHabby 20 годин тому

    Ethe kishana and Canadian Punjabi ka loss

  • @khoobsurattravel9889
    @khoobsurattravel9889 14 годин тому

    views 5220, only like 210 comments 24 shame full