Giani Harpreet Singh ਦੇ ਇਲਜ਼ਾਮਾਂ 'ਤੇ ਭੜਕੇ Valtoha, ਸੁਣੋ ਕੀ-ਕੀ ਬੋਲ ਗਏ | Akali Dal | News18 Punjab

Поділитися
Вставка
  • Опубліковано 27 січ 2025

КОМЕНТАРІ • 381

  • @jaswiderjassaljaswiderjass8219
    @jaswiderjassaljaswiderjass8219 3 місяці тому +71

    ਕੰਗਣਾ ਰਣੌਤ ਤੇ ਵਲਟੋਹਾ ਦੇ ਵਿੱਚ ਕੋਈ ਫਰਕ ਨਹੀਂ

    • @JassiNoor-e3v
      @JassiNoor-e3v 3 місяці тому +5

      ਨਹੀਂ ਸੱਚ ਕੀ ਹੈ ਦੱਸੋ

    • @jaswiderjassaljaswiderjass8219
      @jaswiderjassaljaswiderjass8219 3 місяці тому

      @@JassiNoor-e3v ਟੋਕਰਾ ਭਰਿਆ ਗੋਹੇ ਦਾ ਫਿੱਟੇ ਮੂੰਹ ਵਲਟੋਹੇ ਦਾ

    • @KashmirSingh-w7i
      @KashmirSingh-w7i 3 місяці тому

      ​🏴‍☠️🇦🇨@@JassiNoor-e3v

  • @sukhabhausardulgarh
    @sukhabhausardulgarh 3 місяці тому +49

    ਅਕਾਲੀ ਦਲ ਦਾ ਕੋਈ ਵਾਲੀ ਵਾਰਸ ਨਹੀਂ ਹੈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਬਹੁਤ ਗ਼ਲਤ ਢੰਗ ਨਾਲ ਬੋਲ ਰਿਹਾ ਇਹ ਵਲਟੋਹਾ

  • @paramjeetsinghrandhawa9567
    @paramjeetsinghrandhawa9567 3 місяці тому +29

    ਜਥੇਦਾਰ ਸਾਹਿਬ ਜੀ ਦਾ ਵੱਡਾ ਚਿਹਰਾ ਕਿਸੇ ਪਹਿਚਾਣ ਦਾ ਮੁਹਤਾਜ ਨਹੀ ਵਲਟੋਏ ਨੂੰ ਮਰਿਆਦਾ ਚ ਰਹਿ ਕੇ ਬੋਲਣਾ ਠੀਕ ਰਹੇਗਾ

  • @Jazz-j2z
    @Jazz-j2z 3 місяці тому +31

    ਇਸ ਦੀਆਂ ਗੱਲਾਂ ਤੋਂ ਸਾਬਤ ਹੁੰਦਾ ਮਧਮਕੀਆ ਦਿੱਤੀਆਂ ਨੇ

  • @singhchahal5916
    @singhchahal5916 3 місяці тому +72

    ਵਲਟੋਹਾ ਤੂੰ ਤਾਂ ਬਿਲਕੁਲ ਹੀ ਗਿਰ ਗਿਆ। ਜਥੇਦਾਰ ਸਾਹਿਬ ਦੇ ਚੇਹਰੇ ਨੂੰ ਬੂਥੀ ਦਸਦਾ।

    • @harmindersaini8919
      @harmindersaini8919 3 місяці тому

      Jathedar ki karde sire badla nu bachaon to.
      Lafayette de jathedar.
      Suche Lang ah nu ki saja diti

  • @jaspinderbhatti9948
    @jaspinderbhatti9948 3 місяці тому +45

    ਵਿਲਟੋਹੇ ਦੀ ਵਜ੍ਹਾ ਕਾਰਨ ਪੰਜਾਬ ਵਿੱਚੋਂ ਅਕਾਲੀ ਦਲ ਖ਼ਤਮ ਹੋ ਗਿਆ

    • @harmindersaini8919
      @harmindersaini8919 3 місяці тому

      Badla karke khatam Hoya akali dal

    • @gurjeetsinghmand7250
      @gurjeetsinghmand7250 3 місяці тому

      ਖ਼ਤਮ ਈ ਰਹਿਣ ਦਿਓ ਇਹਨਾਂ ਦੀ ਕੋਈ ਦੇਣ ਨੀ ਆ ਪੰਜਾਬ ਨੂੰ ਬਸ ਖਾਦਾ ਈ ਆ ਪੰਜਾਬ ਨੂੰ ।
      ਬੇੜਾ ਗ਼ਰਕ ਕਰਤਾ ਪੰਜਾਬ ਦਾ ਇਹਨਾਂ ਨੇ

    • @Kattana2926
      @Kattana2926 3 місяці тому

      please dont figh each other coz indian concypieracy astray you sikh Quam to khalistan referandum in world, ignore these gay like debate in khalsa panth, target on one point for khalistan in world you

  • @hardialsingh5972
    @hardialsingh5972 3 місяці тому +43

    ਵਲਟੋਹਾ ਸਾਹਿਬ
    ਹੰਕਾਰਿਆ ਸੋਂ ਮਾਰਿਆ 😂

  • @jaspinderbhatti9948
    @jaspinderbhatti9948 3 місяці тому +28

    ਸ੍ਰੀ ਖੰਡੂਰ ਸਾਹਿਬ ਤੋਂ ਕੋਈ ਸਬਕ ਨਹੀ ਸਿੱਖਿਆ ਵਲਟੋਹਾ ਨੇ

  • @kavisharhardeepsinghvairon5841
    @kavisharhardeepsinghvairon5841 3 місяці тому +33

    ਵਲਟੋਹਾ ਜੀ ਜਦੋਂ ਅਕਾਲੀ ਦਲ ਦੀ ਰੈਲੀਆਂ ਹੁੰਦੀਆਂ ਉਦੋਂ ਲੰਗਰ ਵੀ ਤਾਂ ਗੁਰਦਵਾਰੇ ਸਾਹਿਬਾ ਤੋਂ ਹੀ ਆਉਂਦਾ। ਸਿੰਘ ਸਾਹਿਬ ਜੀ ਦਾ ਅਸਤੀਫਾ ਪ੍ਰਵਾਨ ਨਹੀਂ ਕਰਨਾ ਚਾਹੀਦਾ।

  • @jagjitsingh2267
    @jagjitsingh2267 3 місяці тому +12

    ਵਿਰਸਾ ਸਿੰਘ ਵਲਟੋਹਾ ਤੋਂ ਬਚਾਓ ਜੀ ਜੱਥੇਦਾਰ ਸਾਹਿਬਾਨਾਂ ਨੂੰ ਜੀ ਕੁੱਝ ਕਰ ਦਿੱਤਾ ਤਾਂ ਆਪਾਂ ਕੀ ਕਰਾਂਗੇ ਸਿੱਖ ਕੌਮ ਤਾਂ ਪਹਿਲਾਂ ਹੀ ਘੱਟ ਗਿਣਤੀ ਵੱਲ ਜਾ ਰਹੀ ਹੈ, ਇੰਨਾ ਦੇ ਬੱਚਿਆਂ ਦੀ ਵੀ ਰੱਖਿਆ ਕੀਤੀ ਜਾਵੇ ਵਿਰਸਾ ਸਿੰਘ ਵਲਟੋਹਾ ਤੋਂ ਬਚਾਓ ਜੀ,, ਵਿਚਾਰੇ ਬੱਚੇ ਕਿਸ ਤਰ੍ਹਾਂ ਡਰਦੇ ਪੜ੍ਹਨ ਜਾਣ ਗੇ,, ਬੰਦਾ ਬਹੁਤ ਖਤਰਨਾਕ ਲੱਗਦਾ ਜੀ ਵਿਰਸਾ ਸਿੰਘ ਵਲਟੋਹਾ,, ਵਿਰਸਾ ਸਿੰਘ ਵਲਟੋਹਾ ਫੱਸ ਗਿਆ ਉਲਟਾ ਇੱਜ਼ਤ ਤਾਂ ਇਸ ਦੀ ਪਹਿਲਾਂ ਹੀ ਨਹੀਂ ਹੈ, ਹੁਣ ਇਸ ਦੇ ਸਾਰੇ ਪਾਸੇ ਕੁੱਟ ਪਊ,, ਘੋਟਣਾ ਫੇਰਨ ਗੇ ਲੋਕ,,

    • @gurvindersingh2893
      @gurvindersingh2893 3 місяці тому +2

      ਜਥੇਦਾਰ ਹੋਕੇ ਡਰਗੇ ਫਿਰ ਆਮ ਸਿੱਖਾਂ ਦਾ ਕੀ ਹੋਊਗਾ ਸੋਚੋ ਡਰਨ ਵਾਲਾ ਇਨਸਾਨ ਜਥੇਦਾਰ ਨਹੀਂ ਹੋ ਸਕਦਾ ਅਸਤੀਫ਼ਾ ਮਨਜੂਰ ਕਰਕੇ ਕੋਈ ਨਿੱਡਰ ਤੇ ਨਿੱਧੜਕ ਜਥੇਦਾਰ ਹੋਣਾ ਚਾਹੀਦਾ ਏ 🙏🏻🙏🏻

  • @brarbrar2717
    @brarbrar2717 3 місяці тому +18

    ਵਿਸ਼ਵਾਸਘਾਤ ਤੇ ਵਲਟੋਹੇ ਨੇ ਵੀ ਸੰਤ ਜਰਨੈਲ ਸਿੰਘ ਜੀ ਨਾਲ ਵੀ ਕੀਤਾ ਸੀ ਸੌਹਾਂ ਪਾ ਕੇ ਫੇਰ ਹੱਥ ਖੜੇ ਕਰ ਗਿਆ ਸੀ। ਹੁਣ ਤੱਕ ਲੁੱਟ ਕੇ ਖਾ ਲਿਆ ਹੈ ਸਰੋਮਨੀ ਕਮੇਟੀ ਤੇ ਅਕਾਲੀ ਦਲ ਨੂੰ।

    • @national1996.
      @national1996. 3 місяці тому +1

      ਸੰਤਾ ਦੇ ਨਾਲ ਬਹੁਤ ਵੱਡੇ ਧੋਖੇ ਕਰਦਾ ਰਿਹਾ ਇਹ

  • @RandhirMann-i1u
    @RandhirMann-i1u 3 місяці тому +26

    ਮਲੰਗ ਵਲਟੋਹਾ😢😢😢😢😢😢😢

  • @rajindersingh-oz5jh
    @rajindersingh-oz5jh 3 місяці тому +25

    ਅਹੰਕਾਰ ਕਿੰਨਾ ਹੈ

  • @jaspinderbhatti9948
    @jaspinderbhatti9948 3 місяці тому +9

    ਵਿਲਟੋਹੇ ਤੇਰੇ ਮਾੜੇ ਦਿਨ ਸ਼ੁਰੂ ਹੋ ਗਏ
    ਗੁਰੂ ਘਰ ਦੇ ਸਿੰਘ ਸਾਹਿਬਾਨਾਂ ਨਾਲ ਮੱਥਾ ਲਾਕੇ

  • @gurmeetdandiwal8738
    @gurmeetdandiwal8738 3 місяці тому +16

    ਇਹ ਚੈਨਲ ਵਲਟੋਹਾ ਨੂੰ ਕੁਝ ਜ਼ਿਆਦਾ ਹੀ ਪ੍ਰਮੋਟ ਕਰਨ ਲੱਗਿਆ ਹੈ

  • @SukhdevSingh-pz8ii
    @SukhdevSingh-pz8ii 3 місяці тому +22

    ਵਲਟੋਹਾ ਖੋਤੋ ਬਿਰਤੀ ਦਾ ਮਾਲਕ ਹੈ। ਕੋਮੀ ਗਦਾਰ ਐ ।।

  • @SatnamSingh-wv9gg
    @SatnamSingh-wv9gg 3 місяці тому +13

    ਵਲਟੋਹਾ ਸਿੰਘ ਜੀ ਜਿਹੜੇ ਵਿਦੇਸਾ ਵਿੱਚੋਂ ਜਾ ਜਿਹੜੀਆਂ ਪਾਰਟੀਆਂ ਦੇ ਆਗੂਆਂ ਨੇ ਸੋਨੂੰ ਫੋਨ ਕਰਕੇ ਪੁੱਛਿਆ ਵੀ ਤੇਰੇ ਨਾਲ ਧੱਕਾ ਹੋਇਆ ਉਨ੍ਹਾਂ ਨੂੰ ਜਨਤਕ ਕਰੋ ਵਲਟੋਹਾ ਜੀ ਪਰ ਝੂਠ ਨਾ ਬੋਲ

    • @sadhusinghbhullar7339
      @sadhusinghbhullar7339 3 місяці тому

      ਵਾਹ ਜੀ ਵਾਹ ਸ:ਸਤਨਾਮ ਸਿੰਘ ਜੀ

  • @kulwantKalra-u6r
    @kulwantKalra-u6r 3 місяці тому +13

    ❤ ਇਹ ਵਿਰਸਾ ਸਿੰਘ ਵਲਟੋਹਾ ਨਹੀਂ ਬੋਲ ਰਿਹਾ ਇਹ ਉਸਦਾ ਹੰਕਾਰ ਬੋਲ ਰਿਹਾ ਹੈ । ਜੇਕਰ ਸਿੰਘ ਸਾਹਿਬ ਨੇ ਇਹ ਆਖਿਆ ਹੈ ਕਿ ਉਨ੍ਹਾਂ ਨੂੰ ਭਾਜਪਾ ਵਾਲਿਆਂ ਦਾ ਸਹਿਯੋਗ ਹੈ ਤਾਂ ਹੁਣ ਤੱਕ ਤਾਂ ਤੁਸੀਂ ਵੀ ਭਾਜਪਾ ਦੇ ਤਲੇ ਚੱਟਦੇ ਰਹੇ ਹੋ।❤

  • @RajSingh-mh9nl
    @RajSingh-mh9nl 3 місяці тому +12

    ਗਿਆਨੀ ਹਰਪ੍ਰੀਤ ਸਿੰਘ ਬਿੱਲਕੁਲ ਸੱਚੇ ਸਿੱਖ ਹੈ

  • @kulk8864
    @kulk8864 3 місяці тому +6

    ਵਲਟੋਹਾ ਕਿਹੜੀ ਸਿੱਖੀ ਦੀ ਗੱਲ ਕਰਦਾ ਹੈ

  • @gurchransingh5674
    @gurchransingh5674 3 місяці тому

    ਕੋਈ ਮੰਨੇ ਭਾਵੇ ਨਾ ਮੰਨੇ ਵਿਰਸਾ ਸਿੰਘ ਵਲਟੋਹਾ ਨਾਲ ਸੱਚ ਵਿੱਚ ਹੀ ਧੱਕਾ ਹੋਇਆ ਪਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਫੈਸਲੇ ਨਾਲ ਸਹਿਮਤ ਹਾ

  • @Dhaliwal9211
    @Dhaliwal9211 3 місяці тому +4

    ਖੱਚ

  • @jaswiderjassaljaswiderjass8219
    @jaswiderjassaljaswiderjass8219 3 місяці тому +7

    ਵਲਟੋਹਾ ਤੂੰ ਭੁੱਲ ਗਿਆ ਜਦੋਂ ਅਕਾਲੀ ਦਲ ਜਦੋਂ ਬੀਜੇਪੀ ਨਾਲ ਰੱਲ ਕੇ ਸਰਕਾਰਾਂ ਬਣਾਉਂਦੇ ਸੀ, ਉਹ ਨੀ ਯਾਦ। ਤੁਸੀਂ ਜੱਥੇਦਾਰ ਦੇ ਬੀਜੇਪੀ ਤੇ ਆਰ ਐਸ ਐਸ ਦੇ ਨਾਲ ਰੱਲ ਕੇ ਕੰਮ ਕਰਦੀ ਹੈ

  • @sadhusinghbhullar7339
    @sadhusinghbhullar7339 3 місяці тому

    ਬਾਬਾ ਜਰਨੈਲ ਸਿੰਘ ਜੀ ਖਾਲਸਾ ਦੀ ਸੋਚ ,ਸੱਮਝ ,ਖੇਤਰ,ਕਿਰਤ ,ਕਾਰਜ,ਪੰਥਕ ਸੋਚ ਵਿਚਾਰਾ ,,,,,ਅਤੇ ਪਰਕਾਸ ਸਿੰਘ ਬਾਦਲ (ਸਿਆਸੀ ਜਮਾਤ ਅਕਾਲੀ ਦਲ ਬਾਦਲ)ਦੀ ਸੋਚ ,ਵਿਚਾਰ ,ਪੰਥਕ ਸੋਚ ,ਰਾਜਨੀਤਕ ਚਾਲਾਂ ਧਰਨੇ ਮੁਜਾਹਰੇ,ਸਿਆਸੀ ਘੋਲ ਸਿਆਸੀ ਭੰਨ ਤੋੜ ਜੋੜ ਤੋੜ ਗੱਠਜੋੜ ਰਾਜ-ਸੱਤਾ ਸੁਖ ਮੋਹ ਪਿਆਰ ਧੰਨ ਦੋਲਤ ਜਾਇਦਾਦ ਕੁਰਸੀ ਮੋਹ ,ਧਾਰਮਿਕ ਮੋਹ। ਕਿੰਨਾ ਫਰਕ ,,ਬਾਦਲਾ ਦੀ ਸੈਚ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਕਿੰਨਾ,,ਖਲਾਅ ਫਰਕ ਵਲਟੋਹਾ ਵਿਚਰਿਆ ਸ:ਜਰਨੈਲ ਸਿੰਘ ਨਾਲ ,ਓਧਰੋ ਚਲਾਕ ਬਣਕੇ ਪਾਸੇ ਰਿਹਾ ਲੁਕ ਛਿੱਪ ਕੇ ਸੰਘਰਸ੍ਹ ਵਿੱਚੋ ਖਿਸਕਿਆ ਫਿਰ ਚੱਕਿਆ ਬਾਦਲਾ ਨੇ ,ਫਿਰ ਬਾਦਲਾਂ ਦੀ ਪੰਜਾਲੀ ਖਿੱਚੀ ਖਿੱਚਦਾ ਖਿੱਚਦਾ ਹੋਰ ਕੁੱਝ ਹੀ ਖਿੱਚ ਗਿਆ ਨਾਲ ਬਾਦਲ ਕੇ ਡੋਬ ਤੇ ਨਾਲੇ ਆਪ,,,ਭਾਈ ਫਿਰ,,,ਮੋਢੇ ਤੇ ਹੱਥ ਬਾਦਲ ਕਾ ਮੋਢੇ ਤੂ ਹੱਥ ਕੀ ਕਰਾ ਦਿੰਦਾ ਹੈ ,,ਬਗਾਨਾ ਮੋਢਾ ਬਗਾਨਾ ਹੱਥ,,,

  • @Mallhisaab-p4e
    @Mallhisaab-p4e 3 місяці тому +6

    ਵਿਰਸਾ ਪਾਗਲ ਹੋ ਗਿਆ

  • @kulwantKalra-u6r
    @kulwantKalra-u6r 3 місяці тому +10

    ਤੇਰੇ ਨਾਲੋਂ ਤਾਂ ਸੌ ਦਰਜ਼ੇ ਚੰਗੇ ਨੇ ਸਿੰਘ ਸਾਹਿਬ ।

  • @malooksingh316
    @malooksingh316 3 місяці тому +6

    ਪੈਰ ਦੀ ਜੁੱਤੀ ਸਿਰ ਚੜ੍ਹ ਬਹਿ ਗਈ ।

  • @birsingh4200
    @birsingh4200 3 місяці тому +2

    ਵਲਟੋਹਾ ਜੀ ਜਿੰਨਾ ਕੋਲ ਮੰਜੀ ਡਾਹੁਣ ਨੂੰ ਜਗਾ ਨਹੀ ਉਹ ਵਿਹੜੇ ਹੋ ਗਏ।

  • @cheemasandeep6336
    @cheemasandeep6336 3 місяці тому +11

    ਚਵਲ ਵਲਟੋਹਾ

  • @GurdeepSingh-kn2uy
    @GurdeepSingh-kn2uy 3 місяці тому +1

    ਜਥੇਦਾਰ ਸਰਦਾਰ ਹਰਪ੍ਰੀਤ ਸਿੰਘ ਜੀ ਬਹੁਤ ਵਧੀਆ ਇਨਸਾਨ ਹਨ, ਜੇਕਰ ਇਹਨਾਂ ਨੂੰ ਤੰਗ ਕੀਤਾ ਜਾ ਰਿਹਾ, ਇਹ ਹੈ ਜ਼ਾਤ ਪਾਤ ਦੀ ਗੱਲ

  • @DaljitSingh-gq8rm
    @DaljitSingh-gq8rm 3 місяці тому +7

    ਇਸ ਕੰਜਰ ਵਾਲਟੇ ਦੀਆਂ ਧੀਆਂ ਨਹੀਂ ਹੈਗੀਆ

  • @sukhabhausardulgarh
    @sukhabhausardulgarh 3 місяці тому +5

    ਅਕਾਲੀ ਦਲ ਦਾ ਬੇੜਾ ਗ਼ਰਕ ਕਰਨਾ ਹੈ ਵਿਰਸਾ ਸਿੰਘ ਵਲਟੋਹਾ ਹੋਰਾਂ ਨੇ ਜਦੋ ਸਾਰਾ ਅਕਾਲੀ ਦਲ ਆਪਣੀਆ ਰੈਲੀਆਂ ਵਿੱਚ spec ਦਾ ਲੰਗਰ ਲਾਇਆ ਹੁੰਦਾ ਉਹ ਨਹੀਂ ਦਿਸਦਾ

  • @ModanSingh-jw1qy
    @ModanSingh-jw1qy 3 місяці тому +1

    ਵਲਟੋਹਾ ਜੀ ਜੇ ਤੁਸੀਂ ਸੱਚੇ ਹੋ ਤੇ ਸੱਚੇ ਦਿਲੋਂ ਪੰਥ ਦੀ ਚੜ੍ਹਦੀ ਕਲ੍ਹਾ ਚਾਹੁੰਦੇ ਹੋ ਤਾਂ ਸੱਚ ਦਾ ਪੱਲਾ ਨਾ ਛੱਡਿਉ 🙏 ਇੱਕ ਦਿਨ ਹੀਰੇ ਵਾਂਗ ਚਮਕੋਗੇ 🙏

  • @Jashan_and_group
    @Jashan_and_group 3 місяці тому +7

    ਬੇੜਾ ਗਰਕ ਗਿਆ ਇਹਦਾ

  • @GagandeepSingh-nr3zf
    @GagandeepSingh-nr3zf 3 місяці тому +10

    ਵਲਟੋਹਾ ਗੇਂਦ ਹੈ

  • @bschungha8542
    @bschungha8542 3 місяці тому +5

    ਬੁਲੀ ਕਹਿੰਦਾ ਜੇ ਗੁਰੂ ਹੋਵੇਗਾ
    ਕਿਵੇਂ ਹੰਕਾਰ ਬੋਲਦਾ

  • @sudhirsharma7845
    @sudhirsharma7845 3 місяці тому +7

    ਡੰਡੇ ਦਾ ਡਰ। ਧੀਆ ਦੇ ਬਾਰੇ ਬਿਆਨ।

  • @Nirmal1017
    @Nirmal1017 3 місяці тому +1

    ਗਿਆਨੀ ਹਰਪ੍ਰੀਤ ਸਿੰਘ ਜੀ ਬਹੁਤ ਸਤਿਕਾਰਯੋਗ ਸ਼ਖ਼ਸੀਅਤ ਹਨ ਬਹੁਤ ਪੜ੍ਹੇ ਲਿਖੇ ਵਿਦਵਾਨ ਹਨ ਅਤੇ ਵਲਟੋਹਾ ਇੱਕ ਮੂੰਹਫੱਟ ਬੰਦਾ ਹੈ।

  • @DaljitSingh-gq8rm
    @DaljitSingh-gq8rm 3 місяці тому +4

    ਗਿਆਨੀ ਜੀ ਅਸਤੀਫਾ ਦੇਣ ਲੋੜ ਨਹੀਂ ਇਹ ਦੱਲੇ ਗਦਾਰ ਬੰਦੇ ਨੂੰ ਫਾਹੇ ਲਾਵੋ ਇਹ ਬਾਲਟਾ ਜਿਹਾ ਹੈਂ ਕੀ ਚੀਜ਼ ਇਸਦੇ ਪੱਲੇ ਕੀ ਹੋ

  • @nishansinghmajitha
    @nishansinghmajitha 3 місяці тому +8

    ਵਲਟੋਹਾ ਆਪਣੇ ਪਿਛੋਕੜ ਵੱਲ ਝਾਤੀ ਮਾਰ।

  • @hardialsingh5972
    @hardialsingh5972 3 місяці тому +5

    ਵਲਟੋਹਾ ਸਾਹਿਬ ਇਕੱਲਾ ਅਕਾਲੀ ਦਲ ਨਾ ਬੋਲੋ,
    ਅਕਾਲੀ ਦਲ ਬਾਦਲ ਬੋਲੋ

    • @singhhans79
      @singhhans79 3 місяці тому

      ਅਕਾਲੀਆਂ ਨੂੰ ਗਲਤ ਨਾ ਬੋਲੋ❌ ਇਨ੍ਹਾਂ ਨੂੰ ਕਾਲੀ ਦਲ ਬਾਦਲ ਬੋਲੋ

  • @AmandeepSingh-ln2fx
    @AmandeepSingh-ln2fx 3 місяці тому +1

    ਵਲਟੋਹਾ ਤੂੰ ਲਾਹਨਤਾਂ ਦਾ ਹੱਕਦਾਰ ਹੈ ਗੁਰੂ ਸਾਹਿਬ ਤੈਨੂੰ ਸਮੱਤ ਬਖਸ਼ਣ ਪਹਿਲਾਂ ਤੂੰ ਵੋਟਾਂ ਵੇਲੇ ਭੈੜੀ ਹਾਰ ਤੂੰ ਨਹੀਂ ਸਮਝ ਸਕਿਆ ਜਦੋ ਭਾਈ ਅੰਮਿ੍ਤਪਾਲ ਸਿੰਘ ਦੇ ਬਰਾਬਰ ਖੜਿਆ ਸੀ

  • @sukhchouhan4991
    @sukhchouhan4991 3 місяці тому +6

    35 saal tusi vi BJP nall si badal de 🥄 virso

  • @RangreteSikhs
    @RangreteSikhs 3 місяці тому +6

    ਹੰਕਾਰ ਵਿੱਚ ਬੋਲੀ ਜਾਂਦਾ ਵਲ-ਟੋਹਾ
    ਇਹ ਹੰਕਾਰੀ ਟੋਹੇ ਵਿੱਚ ਹੀ ਗਿਰ ਗਿਆ

    • @PoonamDilsajInsan
      @PoonamDilsajInsan 3 місяці тому +1

      Pehla tera peo Harpreet glt bolya , naale valtoha ne glt ki keha ??? Tenu nhi pta v bjp ne sgpc control kr rakhya ....

    • @singhhans79
      @singhhans79 3 місяці тому +1

      ​@@PoonamDilsajInsanਨਾਂ ਤੇ ਤੇਰਾ ਸਰਸੇ ਵਾਲੇ ਦਾ ਦਿੱਤਾ ਤਾਂ ਹੀ ਵਲਟੋਏ ਦੀ ਫੇਵਰ ਬੀਬਾ

    • @PoonamDilsajInsan
      @PoonamDilsajInsan 3 місяці тому +1

      @@singhhans79 sachi gl ta sachi hi hundi aa ..,..

    • @PoonamDilsajInsan
      @PoonamDilsajInsan 3 місяці тому +1

      @@singhhans79 harpreet bnaya ta jathedar , favour rss da

    • @singhhans79
      @singhhans79 3 місяці тому

      @@PoonamDilsajInsan ਤੁਸੀਂ ਆਪਣੇ ਡੇਰੇ ਦਾ ਖਿਆਲ ਰੱਖੋ ਬੀਬਾ ਜਥੇਦਾਰ ਅਕਾਲ ਤਖ਼ਤ ਨੂੰ ਜਵਾਬਦੇਹ ਆ

  • @jaswindersingh-bz6dz
    @jaswindersingh-bz6dz 3 місяці тому +2

    ਸਿੱਖ ਰਾਜਨੀਤੀ ਕਿਧਰ ਨੂੰ ਜਾ ਰਹੀ ਹੈ?

  • @harcharansingh1737
    @harcharansingh1737 3 місяці тому

    ਜਥੇਦਾਰ ਨੇ ਵਲਟੋਹਾ ਨੂੰ ਧਾਰਮਿਕ ਸਜਾ ਲਾਉਣੀ ਚਾਹੀਦੀ ਸੀ ਬਿਲਕੁਲ ਗਲਤ ਕੀਤਾ

  • @rajatkapoor7387
    @rajatkapoor7387 3 місяці тому

    ਸੱਚ ਬੋਲਣ ਵਾਲੇ ਨੂੰ ਬਹੁਤ ਕੁਝ ਸੁਣਨਾ ਪੈਦਾ ਅਤੇ ਸਹਿਣਾ ਪੈਂਦਾ। ਪੰਥ ਦੀ ਸ਼ਾਨ ਸਰਦਾਰ ਵਿਰਸਾ ਸਿੰਘ ਵਲਟੋਹਾ ਜ਼ਿੰਦਾਬਾਦ।

  • @navjotsinghsandhu6096
    @navjotsinghsandhu6096 3 місяці тому +7

    Valtohe bhaen deyaan yara tere v chhittar khaan da waqt aa gya

  • @majorsingh8647
    @majorsingh8647 3 місяці тому +1

    ਵਲਟੋਹੇ ਨੇ ਜੋ ਕੁਰਬਾਨੀ ਕੀਤੀ ਹੈ ਉਹ ਸਾਰੀ ਦੁਨੀਆਂ ਨੂੰ ਪਤਾ ਹੈ ਹੱਥ ਖੜੇ ਕਰ ਕੇ ਬਹਾਰ ਅ ਗਏ ਸੀ ਉਸ ਵੇਲੇ ਕੁਰਬਾਨੀ ਕਿਊ ਨਾ ਦਿੱਤੀ ਦੂਜੀ ਗੱਲ ਬਾਦਲਾਂ ਦਾਪੂਰਾ ਭੇਤੀ ਜੋ ਕੁਝ ਇਹਨਾਂ ਨੇ ਸ੍ਰੋਮਣੀ ਕਮੇਟੀ ਸ੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਕਾਲ ਤੱਖਤ ਸਹਿਬ ਤੋ ਪੂਰੇ ਦਬਾਅ ਨਾਲ ਵਰਤਦੇ ਰਹੇ ਹੁਣ ਜੋ ਮਰਜੀ ਕਿਹ ਦੇਣ ਹਸਤੀਆ ਨੂੰ ਕੰਮ ਕਰਨ ਦਿੱਤਾ ਹੀ ਨਹੀ ਗਿਆ ਹਾਲੇ ਵੀ ਆਪਣੇ ਗੁਨਾਹ ਨਹੀ ਮੰਨ ਰਹੇ ਗੁਰੂ ਸਹਿਬ ਦੇ ਘਰ ਦੇਰ ਹੈ ਅੰਧੇਰ ਨਹੀ

  • @rajusaini7209
    @rajusaini7209 3 місяці тому +2

    आह बाल्टोहा पता नहीं कौन है ऐह बादल दल दा नेता होणा तां ओह पंजाब विच ही होवेगा पर जेहडे सत्कारत जत्थेदार साहब जी ने ऐह पंजाब तों बाहर रहदें सारे पंजाबी भाईचारे दी सत्कार योग हस्ती ने सो अगर ब्लटोहा जी दे पीछे कोई एक विधानसभा या एक लोकसभा एरिये दे पुरे लोग पीछे नहीं खड़े होणे
    जदकि पंथ दे पंजों जत्थेदार साहिबान संसारभर दे सिखां दे सत्कार योग ने ऐस गल दा ख्याल रखना जी

  • @Nirmal1017
    @Nirmal1017 3 місяці тому +2

    ਇਸ ਬੰਦੇ ਦੀ ਗੱਲ ਗੱਲ ਵਿੱਚ ਮੈਂ ਮੈਂ ਬੋਲਦੀ ਹੈ

  • @advharnoorsidhu1335
    @advharnoorsidhu1335 3 місяці тому +2

    Valtoha is killing Akali Dal with each word he utters .

  • @bhajansingh2857
    @bhajansingh2857 3 місяці тому

    ਗੁਰੂ ਹੋਰ ਵੀ ਵਲਟੋਹਾ ਜੀ ਤੁਹਾਨੂੰ ਸਜ਼ਾ ਮਿਲੇਗੀ

  • @charansinghcharn4879
    @charansinghcharn4879 3 місяці тому +2

    ,ਚੈਨਲ ਵਾਲਿਆਂ ਪਤਾ ਨਹੀਂ ਕੀ ਲਿਆ ਵਲਟੋਹਾ ਤੋਂ ਇਹਨੁੰ ਵਲਟੋਹਾ ਸਾਬ ਬੋਲਦੇ

  • @anmoldhaliwal6714
    @anmoldhaliwal6714 3 місяці тому +1

    ਸਹੀ ਗੱਲ ਕੀਤੀ ਵਿਰਸਾ ਸਿੰਘ ਵਲਟੋਹਾ ਨੇ ਜ਼ਿੰਦਾਬਾਦ

  • @dhanwantmoga
    @dhanwantmoga 3 місяці тому +4

    Valtohe ton nawa shareek paida ho gya kaom da…..

  • @bhindermangat2777
    @bhindermangat2777 3 місяці тому +2

    Shame on valtoha gunda he is working on behalf of traitors and masands badals to save them

  • @sukhdevbrar965
    @sukhdevbrar965 3 місяці тому +5

    ਪਾਗਲ ਹੋ ਗਿਆ ਲੱਗਦੈ ਵਿਰਸਾ ਜਥੇਦਾਰ ਸਾਹਿਬ ਦੀ ਸ਼ਾਨ ਦੇ ਖਿਲਾਫ ਬੋਲ ਰਿਹਾ ,ਚੁੱਪ ਰਹਿਣਾ ਚਾਹੀਦਾ ਸੀ

  • @gurvindersingh2893
    @gurvindersingh2893 3 місяці тому

    ਅਕਾਲ ਤਖ਼ਤ ਤੇ ਬੈਠਕੇ ਵੀ ਡਰ ਲੱਗਦਾ ਤਾਂ ਫਿਰ ਅਸਤੀਫ਼ਾ ਹੀ ਚੰਗਾ ਏ ਕੋਈ ਨਿਡਰ ਨਿੱਧੜਕ ਜਥੇਦਾਰ ਚੁਣਨਾ ਚਾਹੀਦਾ ਏ 🙏🏻🙏🏻

  • @benefitsplususawellness9174
    @benefitsplususawellness9174 3 місяці тому

    Valtoha sahib ਉਦੋਂ ਕਿਉਂ ਨਾ ਬੋਲੇ ਜਦੋਂ ਤਖਤਾਂ ਤੇ ਮਾਫੀਆ ਮਿਲਦੀਆਂ ਸੀ ਮਨ ਮਰਜ਼ੀ ਦੇ ਜਥੇਦਾਰ ਲੱਗਦੇ ਸੀ ਜੇਬਾਂ ਚੋਂ ਨਿਕਲਦੇ ਸੀ ਜਥੇਦਾਰ ਦੀਆਂ ਪਰਚੀਆਂ ਉਦੋਂ ਨਹੀਂ ਬੋਲੇ ਵਲਟੋਹਾ ਸਾਹਿਬ ਅੱਜ ਬੜਾ ਤੁਹਾਨੂੰ ਮਤਲਬ ਮਹਿਸੂਸ ਹੋ ਰਿਹਾ ਸੀ ਇਸ ਚੀਜ਼ ਦਾ

  • @onkarsingh001
    @onkarsingh001 3 місяці тому +2

    Valtoha
    You are working for central agencies

  • @babaharbanssinghjikullanwa638
    @babaharbanssinghjikullanwa638 3 місяці тому

    ਕੌਨ ਕਹਿੰਦਾ ਸਿੱਖ ਧਰਮ ਵਿੱਚ ਜ਼ਾਤ ਗੋਤ ਨਹੀਂ ਮੰਨਦੇ ਵਲਟੋਹਾ ਜੀ ਜਾਣਦੇ ਝੂਠ ਨਾਂ ਬੋਲੋ ਮਾਲਿਕ ਕੋਲ ਸੱਭ ਲੇਖਾ ਜੋਖਾ ਹੈ ਜੀ

  • @legagan5298
    @legagan5298 3 місяці тому

    ਆਕਾਲੀ ਦਲ ਦੇ ਮੈਬਰਾ ਦੀ ਬੋਲਬਾਣੀ ਕਿਸ ਤਰਾਂ ਦੀ ਹੈ ਇਹ ਬੰਦਾ ਤਾਖਤ ਦੇ ਜਥੇਦਾਰ ਨੂੰ ਬੋਲ ਰਿਹਾ ਕੋਈ ਮਰਯਾਦਾ ਹੈ ਜੀ ਨਹੀਂ ਬਹੁਤ ਗਲਤ ਹੈ ਜੀ

  • @surindertakhar7830
    @surindertakhar7830 3 місяці тому

    ਇਹ ਜਥੇਦਾਰ ਸਾਹਿਬ ਲਈ ਬੂਥੀ ਸ਼ਬਦ ਵਰਤਦਾ ਹੈ ਜੇਕਰ ਇਹਨੂੰ ਕੋਈ ਸ਼ੇਰ ਮੂੰਹਾਂ ਕਹੇ ਤਾਂ ਇਹ ਠੀਕ ਲੱਗੇਗਾ....!

  • @KuldeepSingh-gp5sr
    @KuldeepSingh-gp5sr 3 місяці тому

    ਮੈਨੁੰ ਤਾ ਇਹ ਸੁਪਰ ਰਾਜਨੀਤੀ ਲਗਦੀ ਆ।
    ਅੱਜ ਤੋ ਪਹਿਲਾਂ ਜਥੇਦਾਰਾ ਨੇ ਜੋ ਕੁਸ ਕੀਤਾ
    ਸਿੱਖ ਨਿਰਾਸ਼ ਹੋ ਕੇ ਛੱਡ ਗੇ ਸੀ ਇਹਨਾ ਨੁੰ।
    ਹੁਣ ਜਥੇਦਾਰਾਂ ਮਗਰ ਦੁਬਾਰੇ ਤੋ ਸਿੱਖਾਂ ਨੁੰ ਲਾਇਆ ਜਾ ਰਿਹਾ।
    ਤੇ ਕਾਰਨ ਬਣਾਇਆ ਵਲਟੋਹਾ।

  • @lakhmirsinghkhalsa8282
    @lakhmirsinghkhalsa8282 3 місяці тому

    ਲਾਹਨਤਾਂ ਨੇ ਟਾਉਟ ਸਮੇਤ ਸੈਣੀ ਦਾ

  • @Cheema-f4o
    @Cheema-f4o 3 місяці тому +2

    Valtoha masand

  • @GurinderSingh-y5t
    @GurinderSingh-y5t 3 місяці тому +1

    ਪਾਪੀਆਂ ਇਕ ਗੁਰਪੁਰਬ ਤੇ ਬਾਦਲਾਂ ਨੇ ਕੱਥਾ ਕਰਨ ਤੋਂ ਰੋਕਿਆ ਪਾਈ ਪਿੰਦਰਪਾਲ ਜੀ ਨੂੰ ਤੇ ਗੁਰਪੁਰਬ ਫੇਰ ਉਹ ਆ ਕੰਮ ਵੀ ਉਹ ਤਾਂ ਸਜ਼ਾ ਵੀ ਜੋ ਬਾਦਲਾ ਵਾਲੀ

  • @gurpindersingh2644
    @gurpindersingh2644 3 місяці тому +3

    Virsa Singh Valtoha Kutta Banda Stand with Giani Harpreet Singh

  • @truenewspunjab2557
    @truenewspunjab2557 3 місяці тому

    ਵਿਰਸਾ ਵਲਟੋਹਾ ਬੋਲਿਆਂ ਤੇ ਹਰ ਇੱਕ ਨਾਲ ਗਲਤ ਬੋਲਿਆ ਸਹੀ ਕਦੇ ਵੀ ਨਹੀਂ ਬੋਲਿਆ ਸੀ ਵਿਰਸਾ। ਵਿਰਸਾ ਜੀ ਕੌਮ ਤੁਹਾਡੇ ਸਿਰ ਤੇ ਨਹੀਂ ਟਿਕੀ

  • @tarsemrai4439
    @tarsemrai4439 3 місяці тому

    ਵਲਟੋਹਾ ਜੀ ਤੁਹਾਨੂੰ ਮੁਫ਼ਤ ਖਾਣ ਦੀ ਆਦਤ ਹੋ ਗਈ ਹੈ ਤੁਹਾਨੂੰ ਘਰ ਬੈਠਣ ਚਾਹੀਦਾ ਹੈ

  • @AjitSingh-zi5pt
    @AjitSingh-zi5pt 3 місяці тому

    ਗਿਆਨੀ ਨਾਂ ਕਹੋ ਭਾਈ, ਏਹ ਸਾਡੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਹਨ,

  • @amriksingh5460
    @amriksingh5460 3 місяці тому +1

    Valtohe🐕‍🦺🐖🐀🐒😝

  • @lakhwindersandhu-xb6nn
    @lakhwindersandhu-xb6nn 3 місяці тому

    ਵਿਰਸਾ ਬਾਂਵਾਂ ਖੜੀਆਂ ਕਰ ਕੇ ਕਿਉਂ ਨਿਕਲਿਆ ਸੀ ਦਰਬਾਰ ਸਾਹਿਬ ਵਿੱਚੋਂ

  • @kamaljeetsidhu3060
    @kamaljeetsidhu3060 3 місяці тому

    ਵਲਟੋਹਾ ਹਲਕ ਗਿਆ ਹੈ ਇਸ ਨੂੰ
    ਟੀਕੇ ਲਵਾਓ ਅਕਾਲੀਓ।

  • @jassigill4459
    @jassigill4459 3 місяці тому

    ਓਦੋਂ ਨੀ ਬੋਲਿਆ ਜਦੋਂ ਸਿੰਘ ਡਿਬਰੂਗੜ੍ਹ ਚ ਭੇਜੇ ਸੀ

  • @harindersingh560
    @harindersingh560 3 місяці тому

    ਅਪਣੀ ਬੋਲ ਬਾਣੀ ਕਰਕੇ ਵਲਟੋਹਾ 0 ਹੋਇਆ ਪਿਆ

  • @Kuldeepsingh-eq3ss
    @Kuldeepsingh-eq3ss 3 місяці тому +2

    Baltoja zero

  • @jasveersingh9413
    @jasveersingh9413 3 місяці тому +4

    ਵਲਟੋਹਾ ਨੂੰ ਹਕਾਰ ਦੀ ਮਾਰ ਏ ਬਹੁਤ ਮਾੜਾ ਬੋਲਦਾ ਜਥੇਦਾਰਾ ਨੂੰ ਚੰਗਾ ਨਹੀ

  • @navdeepbajwa9289
    @navdeepbajwa9289 3 місяці тому +3

    Bhog pai gya akali dal da thanks to badal

  • @KhushdeepBajwa-j7t
    @KhushdeepBajwa-j7t 3 місяці тому

    ਕੁਝ ਪਰਸੈਂਟ ਵਲਟੋਹਾ ਸਾਹਿਬ ਦੀਆਂ ਗੱਲਾਂ ਵਿੱਚ ਦਮ ਹੈ ਇਹ ਤਾਂ ਸੱਚ ਹੈ ਵੀ ਸ਼੍ਰੋਮਣੀ ਕਮੇਟੀ ਨੇ ਆਪਣੇ ਫਰਜ਼ ਨਹੀਂ ਨਿਭਾਏ ਜੋ ਨਿਭਾਉਣੇ ਚਾਹੀਦੇ ਸੀ ਸਿੱਖੀ ਦੇ ਪ੍ਰਚਾਰ ਵੱਲ ਇਹਨਾਂ ਬਿਲਕੁਲ ਧਿਆਨ ਨਹੀਂ ਦਿੱਤਾ ਗੱਲਾਂ ਤਾਂ ਸੱਚੀਆਂ ਨੇ ਸੱਚ ਪਰ ਕੌੜਾ ਹੁੰਦਾ ਹੈ

  • @harbirsingh8445
    @harbirsingh8445 3 місяці тому +2

    Valtoha akali dal nu v lai dubega

  • @manjitsinghtransporter8075
    @manjitsinghtransporter8075 3 місяці тому +2

    Valtoha is wrong

  • @SukhjinderSingh-c5c
    @SukhjinderSingh-c5c 3 місяці тому +4

    Akli dal da supra saf ajj pakaa ho. Gaya Bhai amritpal singh khalsa ji jindabad jindabad jindabad jindabad jindabad jindabad jindabad

  • @jernailsingh-y2i
    @jernailsingh-y2i 3 місяці тому +2

    Jooth bolda valtoha

  • @HarmanchahalChahal-it1jh
    @HarmanchahalChahal-it1jh 3 місяці тому

    ਮੁਖੂ ਜੀ ਦਸਦਾ ਸੀ ਵਿਰਸਾ ਵਡਣ ਪੈਂਦਾ ਵਾਕਿਆ ਸਹੀ ਦਸਿਆ ਓਹਨੇ ਏ ਹਲਕਾ ਹੋਗਿਆ ਜਾਪਦਾ

  • @Puinasir
    @Puinasir 3 місяці тому +3

    Dahla valtohaaaàaaaaa

  • @kulbirsinghhi6392
    @kulbirsinghhi6392 3 місяці тому

    ਹਲਕ ਗਿਆ ਵਲਟੋਹਾ

  • @jaspreetsandhu3186
    @jaspreetsandhu3186 3 місяці тому +2

    Tameez nahin virsa nu.

  • @yashpalsaini6235
    @yashpalsaini6235 3 місяці тому +2

    Baltoha nu sikh panthak cho kad dio

  • @BalrajSharma-v5c
    @BalrajSharma-v5c 3 місяці тому

    Suna hai waltoha tought bi rha hai. Hrprit singh ji ko salute hai

  • @jagroopsinghmand9262
    @jagroopsinghmand9262 3 місяці тому

    ਞਲਟੋਹੇ ਨੇ ਸੋਂਹ ਹੀ ਖਾਂ ਲਈ ਕਿ ਅਕਾਲੀ ਦਲ ਨੂੰ ਖਤਮ ਕਰਨ ਦ

  • @parmsandhu8852
    @parmsandhu8852 3 місяці тому

    ਇਹਨੇ ਤਾਂ ਸ਼ਰਮ ਹੀ ਲਾਤੀ

  • @gurdevsinghmaan8762
    @gurdevsinghmaan8762 3 місяці тому

    ਖੋਤੇ ਤੇ ਵਲਟੋਹੇ ਵਿੱਚ ਕੋਈ ਫਰਕ ਨਹੀਂ

  • @JasvinderSingh-dr7oi
    @JasvinderSingh-dr7oi 3 місяці тому

    All world with j 5 singh sahib

  • @harpreetsingh-ic8th
    @harpreetsingh-ic8th 3 місяці тому

    SGPC IlECTION KARBO JI

  • @bhajansingh2857
    @bhajansingh2857 3 місяці тому

    ਝੂਠਾਂ ਵਲਟੋਹਾ ਹੈ ਸਾਡੇ ਜਥੇਦਾਰ ਨੂੰ ਹੁਣ ਵੀ ਗਲਤ ਬੋਲ ਰਿਹਾ ਹੈ

  • @gurvindersingh2893
    @gurvindersingh2893 3 місяці тому

    ਇੱਥੇ ਸਿੰਘਾਂ ਨੇ ਬੰਦ ਬੰਦ ਕਟਵਾਲੇ ਸੀ ਨੀ ਕੀਤੀ ਜਥੇਦਾਰ ਸਾਹਬ ਵਲਟੋਹੇ ਖੱਚ ਤੋਂ ਡਰਕੇ ਹੀ ਅਸਤੀਫ਼ਾ ਦੇਣ ਲੱਗਪੇ ਕੀ ਮਿਸਾਲ ਰੱਖਣ ਗੇ ਏ ਆਉਣ ਵਾਲੀਆਂ ਪੀੜੀਆਂ ਨੂੰ 😡😡

  • @ManhnSingh
    @ManhnSingh 3 місяці тому

    ਅਕਾਲੀਆਂ ਦੀ ਕੰਗਨਾ ਰਣੌਤ ਐ ਵਲਟੋਹਾ

  • @balkiranjitkaur4645
    @balkiranjitkaur4645 3 місяці тому

    Attwaadi valtoha 🫲🏽