ਜਥੇਦਾਰ ਹਰਪ੍ਰੀਤ ਸਿੰਘ ਨੇ ਕਿਉਂ ਦਿੱਤਾ ਅਸਤੀਫ਼ਾ ਖਾਸ ਖਬਰਾਂ ਤੇ ਨਿੱਗਰ ਚਰਚਾ ਸੁਣਿਓ ਕਹਾਣੀ ਲਾਵਾਰਿਸ(2804E(16-10-24

Поділитися
Вставка
  • Опубліковано 16 жов 2024
  • ਜਥੇਦਾਰ ਹਰਪ੍ਰੀਤ ਸਿੰਘ ਨੇ ਕਿਉਂ ਦਿੱਤਾ ਅਸਤੀਫ਼ਾ ,ਖਾਸ ਖਬਰਾਂ ਤੇ ਨਿੱਗਰ ਚਰਚਾ ਸੁਣਿਓ ਪਾਕਿਸਤਾਨੀ ਪੰਜਾਬੀ ਕਹਾਣੀ ਲਾਵਾਰਿਸ ਲਿਖਤੁਮ ਸਾਈਦਾ ਯੂਨਸ#parmindersinghtiwana #tiwanaradio

КОМЕНТАРІ • 16

  • @tiwanaradio9627
    @tiwanaradio9627  13 годин тому

    Rajinder Mittal
    New member
    ​​ਦੀਵਾਣਾ ਸਾਹਿਬ ਜੀ ਬਹੁਤ ਵੱਡੀ ਖੇਡ ਖੇਡੀ ਜਾ ਰਹੀ ਹੈ। ਇਸ ਖੇਡ ਪਿੱਛੇ ਬਹੁਤ ਮਹਾਨ ਹਸਤੀਆਂ ਨੇ
    Beant Sandhu
    ​​baljinder singh maur ji Rajinder mittal ji sat Shri akal ji
    Gurnek Singh
    ​​ਟਿਵਾਣਾ ਵੀਰ ਜੀ ਜੱਥੇਦਾਰ ਹਰਪ੍ਰੀਤ ਸਿੰਘ ਜੀ ਇੱਕ ਵੀਡੀਓ ਵਿੱਚ ਕਹਿ ਰਹੇ ਨੇ ਮੇਰੀ ਬੀ ਜੇ ਬੀ ਨਾਲ ਸਾਂਝ ਐ ਜੀ 💚🙏🙏
    Captainjaswant Singh
    ​​ਦੂਸਰੇ ਸਾਰੇ ਸਿੰਘ ਸਾਹਿਬਾਨ ਜੀ ਵੀ ਹਰਪ੍ਰੀਤ ਸਿੰਘ ਦੀ ਹਮਾਇਤ ਵਿਚ ਖੜ੍ਹੇ ਹਨ, ਟਿਵਾਣਾ ਸਾਹਿਬ ਤੁਸੀਂ ਇਸ ਬਾਰੇ ਤੁਸੀਂ ਕੀ ਕਹੋਗੇ?
    Baldev Brar
    ​​ਟਿਵਾਣਾ ਸਾਬ ਜੀ ਸਤਿ ਸ੍ਰੀ ਆਕਾਲ ਜੀ
    Baldev Brar
    ​​ਟਿਵਾਣਾ ਰੇਡੀਓ ਨੂੰ ਸੁਣਨ ਵਾਲੇ ਸਤਿਕਾਰ ਯੋਗ ਸਰੋਤਿਆਂ ਨੂੰ ਸਤਿ ਸ੍ਰੀ ਆਕਾਲ ਜੀ
    Jagdev Sidhu Sidhwan Bet
    ​​ਟਿਵਾਣਾ ਰੇਡਿੳ ਦੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ
    Captainjaswant Singh
    ​​ਸਾਰੇ ਸਿੰਘ ਸਾਹਿਬਾਨ ਜੀ ਨੇ ਕਿਹਾ ਹੈ ਕਿ ਜੇ ਗਿਆਨੀ ਹਰਪ੍ਰੀਤ ਦਾ ਅਸਤੀਫ਼ਾ ਮੰਜੂਰ ਕੀਤਾ ਗਿਆ ਤਾਂ ਅਸੀਂ ਵੀ ਅਸਤੀਫਾ ਦੇਵਾਂਗੇ
    Baldev Brar
    ​​ਐਡਵੋਕੇਟ ਰਾਜਨ ਸੈਣੀ ਜੀ ਬੇਟੇ ਦੇ ਜਨਮਦਿਨ ਦੀਆਂ ਵਧਾਈਆਂ ਜੀ
    Satinder Randhawa
    ​​Sat Sri Akal tiwana Radio team 👍🇺🇸
    Jatinder Tiwana
    ​​🙏🙏
    Satinder Randhawa
    ​​Congratulations to Advocate Saini Saab.
    Rajan Saini
    ​​Thanks brothers
    Rajinder singh dhaliwal
    ​​Sat sri akal ji 🙏🙏
    Pargat singh Bal
    ​​🙏🙏🙏👍👍❤❤❤gracious welcome 💤.❤😂❤ Good job .🙏.
    Baljinder Singh Maur
    Member (1 year)
    ​​ਸੈਣੀ sab ਪਾਰਟੀ ਹੋਗੀ
    Mandeep Singh
    ​​ਸਤਿ ਸ੍ਰੀ ਆਕਾਲ ਟਿਵਾਣਾ ਰੇਡੀਓ ਦੇ ਪਰਿਵਾਰ ਨੂੰ ਜੀ
    Rajan Saini
    ​​ਮੌੜ ਸਾਬ ਤਾਬਿਆ ਦਾਰ ਜੀ। ਸਾਰੀਆਂ ਪਾਰਟੀਆਂ ਔਜਲਾ ਸਾਬ ਦੀ ਆਮਦ ਦੀ ਉਡੀਕ ਕਰ ਰਹੀਆਂ ਜੀ।
    Rajan Saini
    ​​ਵਧੀਆ ਕਹਾਣੀ ਜੀ🙏🙏
    Baldev Brar
    ​​ਕਹਾਣੀ ਬਹੁਤ ਵਧੀਆ ਲੱਗੀ ਜੀ ਧੰਨਵਾਦ ਜੀ ਟਿਵਾਣਾ ਸਾਬ
    Sikander Singh Aujla
    ​​ਜਿਸਮਾ ਦੀ ਖੇਡ ਮੁਹੱਬਤ ਨੀ ਹੁੰਦੀ -ਉਹੀ ਰੱਖਦੇ ਨੇ ਯਾਦ ਜਿੰਨਾ ਨਫਾਂ ਨਾ ਕਮਾਇਆ
    Baljinder Singh Maur
    Member (1 year)
    ​​ਔਜਲਾ ਸਾਬ ਮਾਰਦੇ ਆਵਾਜ਼
    Charanjit Singh Shally
    ​​🙏🙏🙏👍
    Gurnek Singh
    ​​ਕਹਾਣੀ ਬਹੁਤ ਵਧੀਆ ਸੀ ਤੇ ਹੈ ਜੇ ਕੋਈ ਬੰਦਾ ਦਿਮਾਗ ਨਾਲ ਸੋਚਣ ਤੇ ਸੁਣੇ ਟਿਵਾਣਾ ਵੀਰ ਜੀ 💚🙏🙏👍☝☝☝☝✍✍💯
    Sikander Singh Aujla
    ​​ਸਮਝਿਆ ਨੀ ਮੋੜ ਵੀਰ ਜੀਓ
    Baljinder Singh Maur
    Member (1 year)
    ​​India ਨੂੰ ਆਉਣ ਲਈ
    Sikander Singh Aujla
    ​​ਜੀ ਵੀਰ ਜ਼ਰੂਰ ਇਸ ਵਾਰ ਮੁਲਾਕਾਤ ਹੋਵੇਗੀ
    Lalli Tohra Official
    ​​ਜਿਸ ਤਨ ਲੱਗੇ ਸੋ ਤਨ ਜਾਣੇ
    Sikander Singh Aujla
    ​​ਮੰਨਣੇ ਪੈਂਦੇ ਰੱਬ ਦੇ ਭਾਣੇ
    Baljinder Singh Maur
    Member (1 year)
    ​​ਲਾਲੀ ਜੀ ਧੱਕਾ ਨਹੀਂ ਕਰਨਾ
    Chat...

  • @sikandesingh6598
    @sikandesingh6598 5 годин тому

    🙏🙏🙏good job sir

  • @Gurmit800
    @Gurmit800 44 хвилини тому

    Good job👍

  • @tiwanaradio9627
    @tiwanaradio9627  13 годин тому

    Avtar
    ​​ਅੱਜ ਕਈ ਦਿਨਾਂ ਬਾਅਦ ਲਾਈਵ ਸੁਨਣ ਨੂੰ ਮਿਲਿਆ
    amrinder singh
    ​​ਇਵਮ ਸੈੱਟ ਸੀ ਜਾਂ ਨਹੀਂ??
    Jagtar Singh Mallhi, Daudhar
    New member
    ​​ਐਡਵੋਕੇਟ ਰਾਜਨ ਸੈਣੀ ਸਾਹਿਬ ਬਹੁਤ-ਬਹੁਤ ਮੁਬਾਰਕਾਂ ਬੇਟੇ ਦੀਆਂ
    Gurbax garden گلستان
    ​​ssa
    Rajan Saini
    ​​Malhi Saab🙏🙏 ji Thanks
    Beant Sandhu
    ​​sat Shri akal ji sare vira bhena nu
    Beant Sandhu
    ​​Rajan saini ji mubarka ji bete lai ji
    Rajan Saini
    ​​Thanks Beant Sandhu Saab🙏🙏
    Bobby Wahla
    ​​ssa pa g welcome
    Beant Sandhu
    ​​jagtar Singh mallhi ji Jeet kaur ji sat Shri akal ji
    Bobby Wahla
    ​​pa g after election too much tired bad experience
    Beant Sandhu
    ​​sikander singh aujla ji sat Shri akal ji
    Payal Sawna
    ​​ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ,,,,,,,,,🙏🏿🙏🏿🙏🏿🙏🏿🙏🏿🙏🏿🙏🙏🙏🙏🏼🙏🏾🎉🎉🎉🎉🌹🌹🌹🌹🌹🌹🎆🎆🎆🎆🎆🎆🍎🍎🍎🍎🍎🍎🍎🍎
    Surjeet Singh latti
    ​​🙏🙏🙏🙏🙏🙏🙏🙏🙏🙏👌👌
    Sikander Singh Aujla
    ​​ਸੰਕਟਮੋਚਨ ਅਕਾਲੀ ਦਲ ਲਈ ਡੂੰਘਾ ਸੰਕਟ ਕਰ ਗਿਆ
    MUKADDAR SINGH AULAKH
    Member (1 year)
    ​​ਸਤਿ ਸ੍ਰੀ ਅਕਾਲ ਜੀ ਟਿਵਾਣਾ ਰੇਡੀਓ ਪਰਿਵਾਰ ਦੇ ਸਾਰੇ ਸਤਿਕਾਰਯੋਗ ਸੱਜਣਾਂ ਨੂੰ 🙏🏿👍🏿👌🏿🇮🇳🌷
    Beant Sandhu
    ​​[message retracted]
    Ekam Jhajj
    ​​🙏🙏
    Nirmal Singh Maan
    ​​ਸਤਿ ਸ੍ਰੀ ਆਕਾਲ ਜੀ 🙏🙏
    Welcome to live chat! Remember to guard your privacy and abide by our community guidelines.
    Learn more
    Sarabjit Kaur
    Member (1 year)
    ​​🙏🏿🙏🏿🙏🏿🙏🏿

  • @harjeetsra320
    @harjeetsra320 3 години тому

    139 ਵਾ ਲਾਈਕ 👍

  • @bipanraja2418
    @bipanraja2418 5 годин тому

    Ssa paji❤❤❤❤❤❤❤❤❤

  • @RajivKumar-ty2qk
    @RajivKumar-ty2qk 11 годин тому

    🙏🙏🙏🙏👍👍👍👍👍👍👌

  • @harjeetsra320
    @harjeetsra320 3 години тому

    ਜਗਰੂਪ ਸਿੰਘ ਸੇਖੋਂ ਦੀ ਇੰਟਰਵਿਊ ਵਧੀਆ ਲੱਗੀ

  • @tiwanaradio9627
    @tiwanaradio9627  13 годин тому

    Sikander Singh Aujla
    ​​ਸਤਿ ਸ੍ਰੀ ਅਕਾਲ ਜੀ 🙏🙏
    Satnam Singh ਜਾਣੀਆਂ ਚਾਹਲ ਤੋਂ।
    ​​ਜੀ ਆਇਆ ਨੂੰ
    S Baryar
    ​​sat shre akal tiwana jee
    Happy Vaid
    ​​ਸਤਿ ਸ੍ਰੀ ਆਕਾਲ ਜੀ
    Rajan Saini
    ​​10 ਨੰਬਰੀ ਜੀ 🙏🙏🙏🙏
    Satnam Singh ਜਾਣੀਆਂ ਚਾਹਲ ਤੋਂ।
    ​​ਜਥੇਦਾਰ ਹਰਪ੍ਰੀਤ ਸਿੰਘ ਅਸਤੀਫਾ ਦੇ ਗਏ ਟਿਵਾਣਾ ਜੀ ਖੋਲੋ ਘੁੰਡੀਆਂ।
    yadwinder singh
    ​​Good evening bro
    Bs Gill
    ​​Baldev singh gholia like 12TiwanaJiSSA
    Jeet Kaur
    ​​ਸਤਿ ਸ੍ਰੀ ਆਕਾਲ ਟਿਵਾਣਾ ਸਹਿਬ ਜੀ 🙏🙏
    Lalli Tohra Official
    ​​ਸਤਿ ਸ੍ਰੀ ਆਕਾਲ ਜੀ ਓ
    Pratap Sandhu
    ​​ਸਤਿ ਸ੍ਰੀ ਅਕਾਲ ਜੀ 🙏
    Himank Kumar
    ​​sat Sri akal ji .
    Rajan Saini
    ​​ਔਜਲਾ ਸਾਬ🙏🙏 ਮੇਰੀ ਕਵਿਤਾ ਤਾਂ ਅਧੂਰੀ ਰਹਿ ਗਈ ਜੀ। ਟਿਵਾਣਾ ਸਾਬ ਤਾਂ ਆ ਗਏ। ਚਲੋ ਫਿਰ ਕਿਤੇ ਸਹੀ ਜੀ
    Jeet Kaur
    ​​ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਟਿਵਾਣਾ ਰੇਡੀਓ ਪ੍ਰਵਾਰ ਨੂੰ 🙏🙏
    Rajan Saini
    ​​ਸਰਬ ਬਰਾੜ ਸਾਬ🙏🙏🙏
    Jagtar Singh Mallhi, Daudhar
    New member
    ​​ਟਿਵਾਣਾ ਸਾਹਿਬ ਤੇ ਸਾਰੇ ਰੇਡੀਓ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ 🙏🙏🙏🌹🌹🌹
    Sikander Singh Aujla
    ​​ਟਿਵਾਣਾ ਵੀਰ ਕਹਿੰਦਾ ਹੈ ਜੀ ਲੱਘੇ ਡੰਗ ਰਾਜਨ ਜੀ
    Jeet Kaur
    ​​ਰਾਜਨ ਸੈਣੀ ਸਾਹਿਬ ਸਤਿ ਸ੍ਰੀ ਆਕਾਲ ਜੀ 🙏🙏 ਸਰਬ ਬਰਾੜ
    TARU BALETIA UK
    ​​Good. Advice
    TARU BALETIA UK
    ​​Caio
    TARU BALETIA UK
    ​​Thankfully
    Maansinghmahandwan
    ​​ਰਾਜਨ ਸੈਣੀ ਬਾਈ ਜੀ ਨੂੰ ਬੇਟੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🙏
    Rajan Saini
    ​​ਲੰਘੇ ਡੰਗ ਆਉਂਦਾ ਸਾਡਾ ਯਾਰ ਜੀ। ਕਹਿੰਦੇ 57ਸਾਲ ਦੇ ਹੋ ਕੇ। ਜਾਗਿਆ ਬਾਡੀ ਬਿਲਡਿੰਗ ਦਾ ਖੁਮਾਰ ਜੀ। ਆਪਾਂ ਇਹ ਲਿੱਖ ਦੇਣੀ ਜੀ ਔਜਲਾ ਸਾਬ🙏
    Gurwinder Dhillon
    ​​ਸਤਿ ਸ੍ਰੀ ਆਕਾਲ ਸਾਰੇ ਵੀਰਾਂ ਨੂੰ 🙏🙏🙏👍30
    Jeet Kaur
    ​​ਸਰਬ ਬਰਾੜ,, ਲਾਲੀ ਟਹੋੜਾ 🙏🙏
    Rajan Saini
    ​​ਮਾਨ ਸਿੰਘ ਵੀਰ ਜੀ ਸ਼ੁਕਰੀਆ ਜੀ🙏

  • @RajinderKumar-dp3mg
    @RajinderKumar-dp3mg 10 годин тому

    Good night to all

  • @Maansinghmahandwan-q2c
    @Maansinghmahandwan-q2c 11 годин тому

    ਵਲਟੋਹੇ ਜਾਂ ਕੋਈ ਪੰਥਕ ਸਭ ਮੌਕਾਪ੍ਰਸਤ ਸਿਆਸੀ ਨੇ, ਇਹਨਾਂ ਦਾ ਕੋਈ ਦੀਨ ਧਰਮ ਨਹੀਂ ਮਿਲਣਾ ਇਤਿਹਾਸ ਵਿਚ

  • @Maansinghmahandwan-q2c
    @Maansinghmahandwan-q2c 10 годин тому

    ਇਹ ਕਿਹੜੀ ਕੌਮ ਦੇ ਜਥੇਦਾਰ ਨੇ ਜੋ ਕੈਮਰੇ ਦੇ ਮੋਹਰੇ ਗਿੜ ਗਿੜਾ ਰਹੇ ਨੇ, ਸਿੱਖ ਕੌਮ ਦੇ ਮਹਾਨ ਜਥੇਦਾਰਾਂ ਨੇ ਤਾਂ ਹਰਪ੍ਰੀਤ ਜੀ ਦੀ ਤਰਾਂ ਤਾਂ ਰੋ ਰੋ ਕੇ ਵੀਡੀਉ ਨਹੀਂ ਬਣਾਈ

  • @Maansinghmahandwan-q2c
    @Maansinghmahandwan-q2c 11 годин тому

    ਇੱਕ ਆਪ ਇਹ ਬਾਣੇ ਵਿੱਚ ਨੇ ਮਹਿਰੋਂ ਜਾਂ ਕੋਈ ਹਰਪ੍ਰੀਤ ਸਿੰਘ, ਖੁਦ ਹੀ ਜ਼ਾਤ ਪਾਤ ਦੇ ਮਿਹਣੇ ਮਾਰ ਰਹੇ ਨੇ, ਇਹ ਜਥੇਦਾਰ ਨੀ ਜੱਫੇਮਾਰ ਬਣੇ ਹੋਏ ਹਨ

  • @public-voice1023
    @public-voice1023 12 годин тому

    Virsa pagal ho gya veer ji

  • @ManishaKahlon-nf4xo
    @ManishaKahlon-nf4xo 10 годин тому

    Taaji tuji nu paap lagga kise da ghr pattan da

  • @tiwanaradio9627
    @tiwanaradio9627  13 годин тому

    Rajan Saini
    ​​ਨਹੀਂ ਔਜਲਾ ਸਾਬ ਰੋਜ਼ ਰੋਜ਼ ਦਾ ਸਿਸਟਮ ਦਾ ਮਜ਼ਾਕ ਉੱਡਣ ਨਾਲੋਂ ਚੰਗਾ ਇਕ ਵਾਰੀ ਸਿਸਟਮ ਦੀਆਂ ਸਾਰੀਆਂ ਖਾਮੀਆਂ ਦੂਰ ਕਰ ਲਈਆਂ ਜਾਣ ਜੀ 🙏🙏
    Sarabjit Kaur
    Member (1 year)
    ​​22 like ji
    Beant Sandhu
    ​​mukaddar singh Aulakh ji sarabjit kaur ji sat Shri akal ji
    Sikander Singh Aujla
    ​​ਹਰਪ੍ਰੀਤ ਜੀ ਸਿਆਸੀ ਤੇ ਇਮੋਸ਼ਨਲ ਕੀਲਾ ਠੋਕ ਗਿਆ
    Baljinder Singh Maur
    Member (1 year)
    ​​ਗੇਮ ਲੱਗ ਰਹੀ ਪੰਜਾਬ ਦੇ ਖਿਲਾਫ
    Sarabjit Kaur
    Member (1 year)
    ​​Rajan Saini Veer ji Congratulations 👏
    Captainjaswant Singh
    ​​ਮੈਂ ਸਵੇਰੇ ਵੀ ਆਪਣੇ ਵਿਚਾਰ ਦੱਸੇ ਸਨ ਕਿ ਐਸ ਜੀ ਪੀ ਸੀ ਦਾ ਦੀ ਐੰਡ ਹੋਕਿ ਆਰ ਐਸ ਐਸ ਵਿਚ ਮਿਲਾਉਣਾ ਤਹਿ ਹੋ ਚੁਕਿਆ ਹੈ,
    Rajan Saini
    ​​ਸਵੇਰੇ 17 ਤਰੀਕ ਜੀ ਔਜਲਾ ਸਾਬ🙏 ਜੀ ਦਾ ਜਨਮ ਦਿਨ ਜੀ।
    Gurnek Singh
    ​​50 ਵਾਂ ਲਾਇਕ 🙏 ਸਤਿ ਸ੍ਰੀ ਆਕਾਲ ਟਿਵਾਣਾ ਵੀਰ ਜੀ ਆਪ ਜੀਆਂ ਨੂੰ ਤੇ ਸਾਰੇ ਟਿਵਾਣਾ ਰੇਡੀਓ ਸੁਰੋਤਿਆਂ ਨੂੰ ਵੀ ਜੀ 💚👏👏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝☝☝☝✍✍✍💯
    Kuldeep Singh
    ​​ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼
    Captainjaswant Singh
    ​​ਕੌੜਾ ਜੀ ਦੀ ਕਿਤਾਬ ਸਿਖ ਵੀ ਨਿਗਲਿਆ ਗਿਆ ਦੀ ਸਚਾਈ ਵੀ ਸਾਹਮਣੇ ਆ ਰਹੀ ਹੈ।
    Rajan Saini
    ​​ਸਰਬਜੀਤ ਕੋਰ ਭੈਣ ਜੀ ਤਹਿ ਦਿਲੋਂ ਧਨਵਾਦ ਜੀ।
    Gurnek Singh
    ​​Very nice pourgrm aa ji 💚🙏🏿 Tiwana 22 ji 👍👌👌☝☝☝✍✍✍💯
    Gurnek Singh
    ​​ਸੈਣੀ ਸਾਹਿਬ ਆਪ ਜੀ ਵਧਾਈਆਂ ਜੀ 💚🙏🏿🙏🏿 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝☝☝✍✍💯
    Rajan Saini
    ​​ਧਨਵਾਦ ਐਡਵੋਕੇਟ ਖਹਿਰਾ ਸਾਬ🙏🙏 ਜੀ
    Rajinder Mittal
    New member
    ​​ਸਤਿ ਸ੍ਰੀ ਅਕਾਲ ਜੀ ਸਭ ਭਰਾਵਾਂ ਨੂੰ
    Gurcharan Kaur
    ​​visa singh saying i am not know about jathdar caste