ਨਾਗਣੀ ਭਾਈ ਬਚਿੱਤਰ ਸਿੰਘ ਕਵਿਸੀਰੀ ਜੱਥਾ ਸਵ:ਗੁਰਨਾਮ ਸਿੰਘ ਬਰਾੜ *NAGNI*Gurnam Singh Brar Basiarkh Wale

Поділитися
Вставка
  • Опубліковано 8 тра 2020
  • Copyright Disclaimer: - Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research. Fair use is a use permitted by copyright statues that might otherwise be infringing. Non- Profit, educational or personal use tips the balance in favor of FAIR USE
    Nagani Kvishri Jatha Gurnam Singh Brar Nagani
    #ਨਾਗਣੀ#ਪ੍ਰਸੰਗ ਭਾਈ ਬਚਿੱਤਰ ਸਿੰਘ
    ਇਹ ਪ੍ਰਸੰਗ ਸਵ:ਗੁਰਨਾਮ ਸਿੰਘ ਬਰਾੜ ਹੁਰਾਂ ਦੁਆਰਾ ਲਿਖਿਆ ਤੇ ਗਾਇਆ ਗਿਆ ਹੈ ਜਿਨੀ ਕੁ ਜਾਣਕਾਰੀ ਦਾਸ ਨੂੰ ਹੈ ਇਹ ਤੁਹਾਡੇ ਲਈ ਪੇਸ ਕਰ ਰਹੇ ਹਾਂ ।ਗਿਆਨੀ ਗੁਰਨਾਮ ਸਿੰਘ ਜੀ "ਬਰਾੜ"ਦੇ ਜੱਥੇ ਨੇ ਕਾਫੀ ਨਾਮ ਕਮਾਇਆ ਇਹ ਜੱਥਾ ਕਵੀਸਰੀ ਚ" ਬਹੁਤ ਮਕਬੂਲ ਹੋਇਆ ਸੀ ਜਦ ਬਰਾੜ ਦੇ ਜੱਥੇ ਦਾ ਨਾਮ ਲੈਦੇ ਸੀ ਤਾਂ ਲੋਕ ਆਪ ਮੁਹਾਰੇ ਸੁਣਨ ਲੲਈ ਚੱਲ ਪੈਦੇ ਸੀ ਇਕ ਵੇਲਾ ਸੀ ਜਦ ਗਿਆਨੀ ਗੁਰਨਾਮ ਸਿੰਘ ਬਰਾੜ ਤੇ ਸਾਥੀ ਰਹੇ
    ਜੀਤ ਤੇ ਬਾਬੂ ਦੀ ਜੋੜੀ ਜਦ ਉਚੀ ਅਵਾਜ ਚ ਗਾਉਦੇ ਤਾਂ ਸਰੋਤੇ ਕੀਲੇ ਜਾਦੇ ਸਨ ।ਗਿਆਨੀ ਗੁਰਨਾਮ ਸਿੰਘ ਜੀ ਬਰਾੜ ਦੇ ਕਾਫੀ ਪ੍ਰਸੰਗ ਦਾਸ ਹੁਣਾ ਦੀ ਟੀਮ ਨੇ ਰਿਕਾਡਿੰਗ ਵੀ ਕੀਤੇ ਹਨ ।ਇਹ ਸਵ ਗਿਆਨੀ ਗੁਰਨਾਮ ਸਿੰਘ ਜੀ ਬਰਾੜ ਬਾਸੀਅਰਖ ਪਿੰਡ ਦੇ ਸਨ ਜੋ ਭਵਾਨੀਗੜ ਦੇ ਨਜਦੀਕ ਹੈ ।ਇਸੇ ਪਿੰਡ ਦੇ ਬਹੁਤ ਉਘੇ ਕਵੀਸਰ ਕਵੀਰਾਜ ਜੋਰਾ ਸਿੰਘ ਮੁਸਾਫਰ ਵੀ ਹੋਏ ਨੇ
    ਜੋ ਗਿਆਨੀ ਗੁਰਨਾਮ ਸਿੰਘ ਜੀ ਦੇ ਨਾਲ ਵੀ ਕਾਫੀ ਸਮਾਂ ਰਹੇ ਨੇ ਤੇ ਸੁਣਦੇ ਸੀ ਇਹ ਜੋੜੀ ਵੀ ਕੱਠੇ ਹੋ ਕੇ ਇਤਿਹਾਸ ਲਿਖਦੇ ਰਹੇ ਹਨ ।ਇਹ ਜੋ #ਨਾਗਣੀ#ਪ੍ਰਸੰਗ ਇਤਿਹਾਸ ਜਦੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹਾਥੀ ਦੇ ਨਾਲ ਪਾਤਸਾਹ ਨੇ ਮੁਕਾਬਲਾ ਕਰਾਇਆ ਭਾਈ ਬਚਿੱਤਰ ਸਿੰਘ ਜੀ ਨੂੰ ਥਾਪੜਾ ਦਿਤਾ ਉਸ ਵੇਲੇ ਦਾ ਜੋ ਬਰਤਾਰਾ ਹੋਇਆ ਗਿਆਨੀ ਗੁਰਨਾਮ ਸਿੰਘ ਜੀ ਦੇ ਕਵੀਸਰੀ ਜੱਥੇ ਨੇ ਬਹੁਤ ਹੀ ਦਿਲ ਨੂੰ ਖਿਚ ਪਾਉਣ ਵਾਲੀ ਸਬਦਾਬਲੀ ਕਵੀਸਰੀ ਜੱਥੇ ਕੋਲੋ ਸੁਣੋ ਇਹ ਪ੍ਰਸੰਗ #ਨਾਗਣੀ#ਦੇ ਨਾਲ ਕਿਮੇਂ ਭਾਈ ਬਚਿੱਤਰ ਸਿੰਘ ਜੀ ਨੇ ਹਾਥੀ ਢੇਰ ਕੀਤਾ।
    ਕਵੀਸਰੀ ਜੱਥਾ
    ਗਿਆਨੀ ਗੁਰਨਾਮ ਸਿੰਘ ਜੀ ਬਰਾੜ
    ਸਾਥੀ ਬਾਬੂ ਸਿੰਘ ਖਾਨਪੁਰ
    ਸਾਥੀ ਗੁਰਚਰਨ ਸਿੰਘ ਛਾਜਲੀ
    ਬਾਕੀ ਤੁਹਾਡੀ ਮੰਗ ਤੇ ਬਹੁਤ ਜਲਦੀ ਅੱਜ ਤੋ 25-30ਸਾਲ ਪਹਿਲਾਂ ਜੋ ਕਵੀਸਰੀ ਗਿਆਨੀ ਗੁਰਨਾਮ ਸਿੰਘ ਜੀ ਬਰਾੜ ਦੇ ਜੱਥੇ ਨੇ ਗਾਏ ਨੇ ਪ੍ਰਸੰਗ ਇਤਿਹਾਸ,ਕਵਿਤਾਵਾਂ,ਸੰਤਾਂ ਮਹਾਪੁਰਸਾ ਦੀਆ ਕਵਿਤਾਵਾਂ ਉਹ ਵੀ ਤੁਹਾਡੇ ਸਨਮੁੱਖ ਵੀਡੀਓ ਰਾਹੀ ਕਰਦੇ ਰਹਾਂਗੇ ਤੁਹਾਡਾ ਬਹੁਤ ਧੰਨਵਾਦ ।ਜੋ ਤੁਸੀ ਕਵੀਸਰੀ ਨੂੰ ਤੁਸੀ ਏਨਾਂ ਪਿਆਰ ਸਤਿਕਿਰ ਬਖਸਦੇ ਹੋ।
    ਦਾਸ ਸਾਜਨ ਲੋਪੋਂ 9041350086

КОМЕНТАРІ • 41

  • @inderjeetsingh8429
    @inderjeetsingh8429 3 роки тому +9

    ਵਾਹਿਗੁਰੂ ਜੀ

  • @dhiman9721
    @dhiman9721 10 місяців тому

    Sajan ਲੋਪੋਂ ਬਹੁਤ ਬਹੁਤ ਧੰਨਵਾਦ ਜੀ

  • @Deepsidhudubai
    @Deepsidhudubai 3 роки тому +9

    ਬਹੁਤ ਬਹੁਤ ਧੰਨਵਾਦ ਬਾਈ ਜੀ ਬੜੇ ਟਾਈਮ ਤੋਂ ਲੱਭ ਰਹੇ ਸੀ ਇਹ ਕਵੀਸ਼ਰੀ🙏

  • @dhiman9721
    @dhiman9721 10 місяців тому

    ਬਹੁਤ ਬਹੁਤ ਧੰਨਵਾਦ ਜੀ

  • @darbarayurvedic878
    @darbarayurvedic878 Рік тому

    Waheguru ji waheguru ji

  • @gurjitsingh3823
    @gurjitsingh3823 4 роки тому +3

    ਵੀਰ ਜੀ ਬਾਬੂ ਸਿੰਘ ਖਾਨਪੁਰ ਜੀਤ ਸਿੰਘ ਕਰਾਲਾ ਗੁਰਚਰਨ ਸਿੰਘ ਛਾਜਲੀ ਤਿੰਨੇ ਵੀਰੇ ਦੀਆ ਫੋਟੋਆ ਭੇਜ ਦਿਉ ਵੀਰ ਜੀ

  • @Vivovivo-pg8ls
    @Vivovivo-pg8ls Рік тому +1

    KKK

  • @tanyatanyatanya1261
    @tanyatanyatanya1261 4 роки тому +4

    🙏🙏 waheguru ji 🙏🙏

  • @sikanderjeetsingh8165
    @sikanderjeetsingh8165 2 роки тому +1

    ਇਹ ਇੱਕ ਸਿੱਖੀ ਬਹੁਤ ਵੱਡੀ ਸੇਵਾ ਹੈ ਜੋ ਸਾਰੇ ਢਾਡੀ ਅਤੇ ਕਵੀਸ਼ਰ ਵੀਰ ਕਰ ਰਹੇ ਆ

  • @ramsinghbagri8957
    @ramsinghbagri8957 4 роки тому +10

    ਬੜਾ ਹੀ ਉਪਕਾਰ ਤੇ ਉਪਰਾਲਾ ਕੀਤਾ ਹੈ ਜੀ ।ਜੋਰਾ ਸਿੰਘ ਦੀ ਅਵਾਜ ਵਿੱਚ ਕੋਈ ਪ੍ਰਸ਼ੰਗ ਹੈ ਤਾਂ ਜਰੂਰ ਲੋਡ ਕਰੋ ਜੀ ।ਧੰਨਵਾਦ ਜੀ।

  • @user-hj8yg4ye1d
    @user-hj8yg4ye1d 2 роки тому +1

    ਪਹਾੜੀ ਹਿੰਦੂ ਰਾਜੇ

  • @amarjitsingh1946
    @amarjitsingh1946 9 місяців тому

    ਵਾਹਿਗੁਰੂ ਜੀ 🙏🙏🌹🌹

  • @sukhisingh9865
    @sukhisingh9865 4 роки тому +3

    Waheguru ji ka khalsa waheguru ji ki fateh

  • @sarabjeetkaur492
    @sarabjeetkaur492 3 роки тому +1

    waheguru ji

  • @Harwindersingh-xh8bn
    @Harwindersingh-xh8bn 3 роки тому +2

    Waheguru ji

  • @satnamsinghsatta2770
    @satnamsinghsatta2770 3 роки тому +3

    Waheguru ji waheguru ji 🙏🙏🙏🙏🙏

  • @ramandeepsinghgrewal6649
    @ramandeepsinghgrewal6649 4 роки тому +3

    🙏🙏

  • @deepdhiman5564
    @deepdhiman5564 4 роки тому +6

    Wah ji wah

  • @baljitsinghkainthsingh6722
    @baljitsinghkainthsingh6722 4 роки тому +3

    Baljit Singh kainth Kali Dolon Kalan Ludhiana

  • @pigeonstuffdaraj4966
    @pigeonstuffdaraj4966 4 роки тому +3

    Dhanvad Bahut Vadhia

  • @RamSingh-fl7oq
    @RamSingh-fl7oq 2 роки тому +1

    ਵਾਹਿਗੁਰੂ ਜੀ ਵਾਹਿਗੁਰੂ

  • @gobindersingh8433
    @gobindersingh8433 2 роки тому +2

    Rrareá was aar

    • @SajanLopon
      @SajanLopon  2 роки тому

      waheguru jiwaheguru jiwaheguru jiwaheguru ji

  • @GobindSingh-cr1nu
    @GobindSingh-cr1nu 4 роки тому +3

    New kartar srabha upload kro ji Gurnaam singh brar Sathi Raj singh brar te Shayam singh bhattiwal

    • @SajanLopon
      @SajanLopon  4 роки тому +3

      ਧੰਨਵਾਦ ਜੀ ।ਅੱਗੇ ਹੋਰ ਪ੍ਰਸੰਗ ਸੁਣਨ ਲਈ ਚੈਨਲ ਨੂੰ ਸਬਸਕਰਾਇਬ ਕਰੋ ਜੀ ।

  • @AmarSingh-sm1kr
    @AmarSingh-sm1kr 3 роки тому +3

    🙏🙏🙏🙏🙏👌👌👌👌👌👌

  • @pavittarsinghaddkchauhan6008
    @pavittarsinghaddkchauhan6008 4 роки тому +3

    ਵਾਹਿਗੁਰੂ ਜੀ

  • @HarmanSingh-ou3so
    @HarmanSingh-ou3so 2 роки тому +1

    Waheguru ji 🙏🙏

  • @pavittarsinghaddkchauhan6008
    @pavittarsinghaddkchauhan6008 4 роки тому +4

    ਵਾਹਿਗੁਰੂ ਜੀ

  • @kingrakingrasaab9063
    @kingrakingrasaab9063 Рік тому

    waheguruji

    • @SajanLopon
      @SajanLopon  Рік тому

      🙏🏻ਵਾਹਿਗਰੂ ਜੀ