ਪ੍ਰਸੰਗ ਭਾਈ ਬਚਿਤ੍ਰ ਸਿੰਘ ਜੀ ! ਕਵੀਸ਼ਰ ਜਥਾ ਭਾਈ ਅਮਰਜੀਤ ਸਿੰਘ ਸਭਰਾ!

Поділитися
Вставка
  • Опубліковано 24 січ 2024
  • ਪ੍ਰਸੰਗ ਭਾਈ ਬਚਿਤ੍ਰ ਸਿੰਘ ਜੀ ! ਕਵੀਸ਼ਰ ਜਥਾ ਭਾਈ ਅਮਰਜੀਤ ਸਿੰਘ ਸਭਰਾ!# #jatha #kavishri #kavishari #newkavishri #bhaimehalsingh #bhaimehalsinghji #sabhrawawalekavisarsingh

КОМЕНТАРІ • 2

  • @gurbagsingh3111
    @gurbagsingh3111 5 місяців тому +3

    ਭਾਈ ਸਾਹਿਬ ਜੀ, ਛੋਟੇ ਹੁੰਦਿਆਂ ਹੀ ਆਪ ਜੀ ਦੇ ਪਿਤਾ ਜੀ ਦੇ ਪ੍ਰਸੰਗ ਸੁਣਦੇ ਆ ਰਹੇ ਹਾਂ । ਮਨ ਨੂੰ ਬਹੁਤ ਸੁਕੂਨ ਮਿਲਦਾ ਸੀ ।ਪਰ ਜਦੋਂ ਉਹਨਾਂ ਦਾ ਆਕਸੀਡੈਂਟ ਹੋ ਗਿਆ ਬਹੁਤ ਹੀ ਜਿਆਦਾ ਮਨ ਤੇ ਦੁੱਖ ਪਹੁੰਚਿਆ ਜਦੋਂ ਤੁਸੀਂ ਇਸ ਲਾਈਨ ਵਿੱਚ ਆਏ ਤਾਂ ਮਨ ਨੂੰ ਖੁਸ਼ੀ ਮਿਲੀ ਔਰ ਉਸ ਦਿਨ ਤੋਂ ਹੀ ਤੁਹਾਡੇ ਸਾਰੇ ਹੀ ਪ੍ਰਸੰਗ ਸੁਣਦੇ ਆ ਰਹੇ ਹਾਂ ਭਾਈ ਮੇਜਰ ਸਿੰਘ ਤੇ ਭਾਈ ਭਗਵੰਤ ਸਿੰਘ ਜੀ ਜਦੋਂ ਬੋਲਦੇ ਹਨ ਤਾਂ ਇੱਕ ਕਾਇਆਨਾਤ ਨੂੰ ਕੀਲ ਲੈਂਦੇ ਹਨ । ਪਰਮਾਤਮਾ ਕਿਰਪਾ ਕਰੇ ਇਸ ਤਰਾਂ ਸਾਰੇ ਪਰਿਵਾਰ ਤੇ ਸਦਾ ਚੜ੍ਹਦੀ ਕਲਾ ਰਵੇ