ਕਰਤਾਰ ਸਿੰਘ ਸਰਾਭਾ(ਮਹਾਨ ਸਹੀਦ)ਕਵੀਸਰੀ ਗਿਆਨੀ ਗੁਰਨਾਮ ਸਿੰਘ ਜੀ ਬਰਾੜ ਸਾਥੀ ਜੀਤ ਸਿੰਘ ਸਾਥੀ ਬਾਬੂਰਾਮ ਖਾਨਪੁਰ

Поділитися
Вставка
  • Опубліковано 26 січ 2025

КОМЕНТАРІ • 58

  • @LakhiBrar-u1c
    @LakhiBrar-u1c Рік тому +2

    Very nice

  • @DavinderJassal-e4u
    @DavinderJassal-e4u Рік тому +3

    WaheGuru waheguru waheguru Ji

  • @RajwinderSingh-hp4zc
    @RajwinderSingh-hp4zc Рік тому +2

    Very nice 👍

  • @salkhandhillon3878
    @salkhandhillon3878 Рік тому +2

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @kavishristudio6243
    @kavishristudio6243 2 роки тому +9

    ਐਹਜੋ ਕਵੀਸ਼ਰ ਸੁਣਨ ਚ ਨਿਜਾਰਾ ਆਉਂਦਾ ਗੁਰਨਾਮ ਬਰਾੜ ਜੀ ਇਕ ਢਿੱਲਵਾ ਵਾਲਾ ਕਵੀਸ਼ਰੀ ਜਥਾ ਨਗਿੰਦਰਪਾਲ ਜੀ

  • @GurpreetSingh-ki2fv
    @GurpreetSingh-ki2fv 3 роки тому +2

    ਸ਼ਹੀਦਾਂ। ਨੂੰ ਜੈ ਜੈ।ਫਤਿਹ

  • @SohiPreetwriter
    @SohiPreetwriter 4 роки тому +8

    ਮੇਰੇ ਦਿਲ ਦੀ ਪਸੰਦ
    ਮੈਂ ਇਹ ਪ੍ਰਸੰਗ ਬਚਪਨ ਤੋਂ ਹੀ ਸੁਣਦਾ ਆ ਰਿਹਾ ਹਾਂ ਜੀ।
    ਧੰਨਵਾਦ ਤੁਹਾਡਾ

  • @sukhwinderkaursidhubrar2374
    @sukhwinderkaursidhubrar2374 2 роки тому +1

    ਸਰਦਾਰ ਸ਼ਹੀਦ ਕਰਤਾਰ ਸਿੰਘ ਸਰਾਭਾ 🙏🙏🚩🚩⚔️⚔️🗡️🗡️🦁🦁💪💪🦅🦅💎💎 ਖਾਲਸਤਾਨ ਜ਼ਿੰਦਾਬਾਦ ✊✊

  • @narajansingh959
    @narajansingh959 4 роки тому +9

    ਧੰਨਵਾਦ ਵੀਰ ਜੀ 1988ਵਿੱਚ ਸੁਣਿਆ ਸੀ। ਬਹੁਤ ਹੀ ਵਧੀਆ ਪ੍ਸੰਗ ਹੈ ਯੋਧਿਆਂ ਦਾ। ਰੂਹ ਦੀ ਖੁਰਾਕ ਹੈ। ਸਤਿ ਸ੍ਰੀ ਅਕਾਲ ਜੀ

    • @SajanLopon
      @SajanLopon  4 роки тому

      dhanvad g

    • @narajansingh959
      @narajansingh959 4 роки тому

      @@SajanLopon ਵੀਰ ਜੀ ਇੱਕ ਬੇਨਤੀ ਕਰਦਾ ਹੈ ਕਿ ਹਰੀ ਸਿੰਘ ਮਾਨ ਧਨੌਲੇ ਵਾਲੇ ਕਵੀਸ਼ਰ ਦੇ ਜਥੇ ਦਾ ਗਾਇਆ ਪ੍ਸੰਗ ਕਿ੍ਸ਼ਨ ਤੇ ਸੁਦਾਮਾ ਹੈ। ਲੱਭ ਕੇ ਪਾ ਦੇਵੋ ਜੀ ਅਤਿ ਧੰਨਵਾਦੀ ਹੋਵਾਂਗੇ ਜੀ। ਅਸੀਂ ਦੁਕਾਨ ਤੇ 4 ਜਣੇ ਬਹੁਤ ਹੀ ਪਿਆਰ ਨਾਲ ਸੁਣਦੇ ਹਾਂ। ਰੀਪਲੇਸ ਲਈ ਧੰਨਵਾਦ।

  • @navneetdhaliwal8552
    @navneetdhaliwal8552 3 роки тому +4

    I love this my village is Diwana I like Gurmam Singh thanks brother

  • @grewalravi5935
    @grewalravi5935 3 роки тому +8

    ਬਹੁਤ ਵਧੀਆ ਪ੍ਰਸੰਗ ਗਾਇਆ ਗੁਰਨਾਮ ਸਿੰਘ ਬਰਾੜ ਦੇ ਜੱਥੇ ਨੇ ਰੂਹ ਖੁਸ਼ ਕਰ ਦਿੱਤੀ। ਮੇਰੇ ਪਿਤਾ ਜੀ ਵੀ ਕਵੀਸ਼ਰੀ ਗਾਉਂਦੇ ਸੀ

    • @SajanLopon
      @SajanLopon  3 роки тому

      ਧੰਨਵਾਦ।ਜੀ ਤੁਹਾਡੇ ਪਿਤਾ ਜੀ ਦੀ ਕੋਈ ਆਡੀਓ ਜਾਂ ਵੀਡੀਓ ਗਾਉਦੇ ਦੀ ਹੈ ਤਾਂ ਕਾਲ ਕਰੋ ਜੀ ਉਹ ਅੱਪਲੋਡ ਕਰਦਾ ਗੇ ਜੀ
      9988358684

    • @GurcharanSingh-qs3go
      @GurcharanSingh-qs3go Рік тому

      ​@@SajanLoponThe8😊ﹰ0p

  • @vaidamritpalgaur5879
    @vaidamritpalgaur5879 3 роки тому +13

    ਵਾਹ ਜੀ ਵਾਹ ਕਿਆ ਬਾਤ 👌👌👌
    ਕਵੀਸਰੀ ਦੇ ਸਤੰਭਾ ਦੇ ਦਰਸ਼ਨ ਕਰਵਾਉਣ ਲਈ ਸਾਜਣ ਜੀ ਦਾ ਦਿਲੋਂ ਧੰਨਵਾਦ

    • @SajanLopon
      @SajanLopon  3 роки тому +4

      ਤੁਹਾਡਾ ਵੀ ਧੰਨਵਾਦ ਕਵੀਸਰੀ ਨੂੰ ਪਿਆਰ ਕਰਦੇ ਹੋ ਜੀ

    • @parbhjotsingh2295
      @parbhjotsingh2295 3 роки тому

      @@SajanLopon ,

    • @GurbachanSingh-rr7tj
      @GurbachanSingh-rr7tj Рік тому

      ​@@SajanLoponBH se

  • @JyotiSingh-vk1ks
    @JyotiSingh-vk1ks 4 роки тому +12

    ਅਮਰ ਸਹੀਦ ਸ੍ਰ.ਕਰਤਾਰ ਸਿੰਘ ਜੀ ਸਰਾਭਾ ਨੂੰ ਸਲੂਟ ਆ ਜੀ

  • @shingarasingh2250
    @shingarasingh2250 2 роки тому

    👌👌👌👌Thanks 1988ch Sunea cc 15 saal da cc mia

  • @wahegurupalsinghburj1125
    @wahegurupalsinghburj1125 4 роки тому +5

    ਬਹੁਤ ਬਹੁਤ ਧੰਨਵਾਦ ਜੋ ਤੁਸੀਂ ਕਵੀਸ਼ਰੀ ਜਗਤ ਦੇ ਰੁਸਤਮ ਸਾਡੇ ਸਤਿਕਾਰਯੋਗ ਸਚਖੰਡ ਵਾਸੀ ਗਿਆਨੀ ਗੁਰਨਾਮ ਸਿੰਘ ਬਰਾੜ ਸਾਹਿਬ ਜੀ ਦੀਆਂ ਅਨਮੋਲ ਯਾਦਾਂ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚਾ ਰਹੇ ਹੋ

  • @navjotjassal2092
    @navjotjassal2092 4 роки тому +5

    Verygoodkavisry

  • @dharmapalsingh6554
    @dharmapalsingh6554 4 роки тому +5

    Bagutt vadya Bai ji

  • @akaur4533
    @akaur4533 4 роки тому +5

    Bahut vdhia
    Waheguru ji

  • @jaseersingh7814
    @jaseersingh7814 2 роки тому +3

    ਬਹੁਤ ਵਧੀਆ ਪ੍ਸੰਗ ਜੀ ਸੁਣਕੇ ਆਨੰਦ ਆਗਿਆ ਜੀ

  • @namdevsharma8548
    @namdevsharma8548 4 роки тому +5

    veery good ji

  • @tanyatanyatanya1261
    @tanyatanyatanya1261 4 роки тому +5

    🙏🙏 waheguru ji mahr kro ji 🙏🙏

  • @manjitsinghgrewal4012
    @manjitsinghgrewal4012 4 роки тому +4

    My favourite parsang 🙏🙏

  • @badhnisingh4183
    @badhnisingh4183 4 роки тому +3

    ਬਹੁਤ ਵਧੀਆ

  • @jagdevbawa6577
    @jagdevbawa6577 4 роки тому +6

    ਵੀਰ ਰੂਹ ਖੁਸ਼ ਹੋ ਗਈ ਬਰਾੜ ਸਾਹਿਬ ਜੀ ਦੀ ਪੁਰਾਣੀ ਟੇਪ ਸੁਣ ਕੇ ਦੂਜਾ ਭਾਗ ਵੀ ਅਪਲੋਡ ਕਰਨ ਦੀ ਖੇਚਲ ਕਰਨੀ ਧੰਨਵਾਦੀ ਹੋਵਾਂਗੇ

  • @JagdeepSingh-zz6rv
    @JagdeepSingh-zz6rv 4 роки тому +5

    Nice ji

  • @daudharwalakavisharijatha8089
    @daudharwalakavisharijatha8089 4 роки тому +4

    ਵਾਹਿਗੁਰੂ ਵਾਹਿਗੁਰੂ ਜੀ

  • @harjitsingh2476
    @harjitsingh2476 4 роки тому +6

    ਉਨੀ ਸੋ ਅੱਸੀ ਵਿਚ ਸੁਣਿਆ ਸੀ ਚੰਗਾ ਲੱਗਾ

  • @jdfilmsjassideol
    @jdfilmsjassideol 4 роки тому +3

    Bahut vadiya waheguru pal veer

  • @Ranjitsingh-bm9fw
    @Ranjitsingh-bm9fw 2 роки тому

    🙏👌✌

  • @sukhswimmer1606
    @sukhswimmer1606 Рік тому +1

    👍👍👍👍

  • @pavitarsingh8008
    @pavitarsingh8008 3 роки тому +5

    ਨਮਸਕਾਰ ਬਰਾੜ ਸਾਹਿਬ ਜੀ ਨੂੰ ਤੇ ਬੁਲੰਦ ਅਵਾਜਾ ਨੂੰ ਨਮਸਕਾਰ ਜੀ

  • @JyotiSingh-vk1ks
    @JyotiSingh-vk1ks 4 роки тому +6

    ਧੰਨਵਾਦ ਸਾਜਨ ਜੀ

  • @sarbjitkaur5397
    @sarbjitkaur5397 4 роки тому +4

    Amar shid s.kartar singh stabha

  • @ਗੁਰਜੀਤਸਿੰਘ-ਬ5ਮ

    ਵੀਰ ਜੀ ਇਕ ਢਿੱਲਵਾਂ ਵਾਲਾ ਕਵੀਸ਼ਰ ਹਨ ਉਹਨਾਂ ਦਾ ਵੀ ਇਕ ਇਤਿਹਾਸ ਪਾਇਆ ਜਾਵੇ ਜੀ ਪੰਡਿਤ ਨਗਿੰਦਰਪਾਲ ਜੀ ਢਿੱਲਵਾਂ ਵੀਰ ਜਰੂਰ ਪਾਓ ਕਿਰਪਾ ਕਰਕੇ

  • @navneetdhaliwal8552
    @navneetdhaliwal8552 3 роки тому +4

    Please upload more from gurnam

  • @GurjeetSingh-dx6ji
    @GurjeetSingh-dx6ji 2 роки тому +1

    ਵੀਰ ਜੀ ਬਹੁਤ ਵਧੀਆ ਕਵੀਸ਼ਰੀ ਪਰ ਕੋਈ ਨਗਿੰਦਰਪਾਲ ਜੀ ਢਿੱਲਵਾਂ ਦਾ ਇਤਿਹਾਸ ਵੀ ਪਾਓ ਜੀ ਬਹੁਤ ਜੀਅ ਕਰਦਾ ਜੀ ਸੁਣਨ ਨੂੰ

  • @pavittarsinghaddkchauhan6008
    @pavittarsinghaddkchauhan6008 4 роки тому +3

    ਵਾਹਿਗੁਰੂ ਜੀ

  • @KulwantSingh-qo2jt
    @KulwantSingh-qo2jt 6 місяців тому +1

    0:09

  • @gurwindersidhu3808
    @gurwindersidhu3808 4 роки тому +1

    🙏🙏

  • @KarnailSingh-gp3wt
    @KarnailSingh-gp3wt 3 роки тому +4

    P

  • @mysteriouscrimestories9043
    @mysteriouscrimestories9043 3 роки тому +1

    Salute to kartar Singh sarabha g te anandsaroop mohie de parivaar ne sarbha d mukhbari kiti te gwahian badle jameen leke fansi lavayi anandsaroop mohie da munda aj osd lagaya cm da damanjeet mohie gaddar sale

  • @bachansingh1157
    @bachansingh1157 Рік тому

    TV fi ll XM

  • @pavittarsinghaddkchauhan6008
    @pavittarsinghaddkchauhan6008 4 роки тому +6

    ਵਾਹਿਗੁਰੂ ਜੀ

  • @manjitsinghgrewal4012
    @manjitsinghgrewal4012 4 роки тому +3

    🙏🙏