Prime Discussion (2565) || Crisis of Shiromani Akali Dal , Why is Bikram Singh Majithia silent ?

Поділитися
Вставка
  • Опубліковано 25 лис 2024

КОМЕНТАРІ • 169

  • @ranbirsingh9171
    @ranbirsingh9171 5 місяців тому +64

    ਜਿਸ ਦੇਸ ਦੀ ਸਰਕਾਰ ਖੁਦ ਕੰਪਨੀਆਂ ਤੋ ਹਫਤਾ ਵਸੂਲੀ ਕਰਦੀ ਹੋਵੇ ਉਥੇ ਕਿਸੇ ਹੋਰ ਤੋ ਇਮਾਨਦਾਰੀ ਨਾ ਕੰਮ ਕਰਨ ਦੀ ਆਸ ਕਿਵੇ ਰੱਖੀ ਜਾ ਸਕਦੀ ਐ

  • @HarnekMalla
    @HarnekMalla 4 місяці тому +13

    ਰਾਮ ਦੇ ਨਾਮ ਦੀ ਵੀ ਲੁੱਟ ਕਰਗੇ ਜਿਹੜੇ ਭਗਵਾਨ ਨੀ ਛੱਡਦੇ ਉਹ ਗਰੀਬਾਂ ਨੂੰ ਕਿੱਥੋ ਛੱਡਦੇ ਹੋਣੇ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ 🐘🐘🐘🐘🐘

  • @risingriders9675
    @risingriders9675 4 місяці тому +12

    ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @MohanSingh-dq8tk
    @MohanSingh-dq8tk 5 місяців тому +76

    ਨਵੀਂ ਪਾਰਲੀਮੈਂਟ ਹਾਊਸ ਨੂੰ ਚੈੱਕ ਕਰ ਲਿਉ ਉਹ ਨਾ ਡਿੱਗ ਪਵੇ

    • @sahejbal2015
      @sahejbal2015 4 місяці тому +9

      Pahji Sadi ani chagi kismat ketha

    • @gursahibsingh2182
      @gursahibsingh2182 4 місяці тому +9

      ਜੇਕਰ ਉਹ ਡਿੱਗ ਪਏ ਤਾ ਬਹੁਤ ਵਧੀਆ ਹੋਏਗਾ ਫੇਰ ਹਿਸਾ ਪੱਤੀ ਲੈਣ-ਦੇਣ ਹਟ ਜਾਣਗੇ

    • @Bajwasukhwindersingh84
      @Bajwasukhwindersingh84 4 місяці тому +4

      ਚੰਗਾ ਹੋਵੇ ਜੇਕਰ ਪਾਰਲੀਮੈਂਟ ਡਿੱਗ ਪਏ ਪੁਰਾਣੇ ਲੀਡਰ ਖਤਮ ਹੋ ਜਾਣ ਨਵੇਂ ਆਉਣ

    • @narindersharma8310
      @narindersharma8310 4 місяці тому +1

      @@Bajwasukhwindersingh84bilkul Sahi

    • @devhero4207
      @devhero4207 4 місяці тому

      ਡਿਗ ਲੈਣ ਦਿਓ ਕਿ problem ਅਹ ? 😂

  • @sukhdevsinghbhatti3235
    @sukhdevsinghbhatti3235 5 місяців тому +20

    ਮੋਦੀ ਅਤੇ ਚਹੇਤਿਆਂ ਵਲੋ ਰਾਮ ਜੀ ਦੇ ਮੰਦਿਰ ਦੇ ਨਾਮ ਤੇ ਠੱਗੀ ਮਾਰਨ ਘਪਲੇ ਮਾਰਨ ਤੋ ਸਿਵਾਏ ਕੁਛ ਨਹੀਂ ਕੀਤਾ।ਲੋਕਾ ਦੇ ਅੱਖੀ ਘਟਾ ਪਾਇਆ।ਹੁਣ ਰਾਮ ਜੀ ਖੁਦ ਹੀ ਘਪਲੇ ਕੀਤੇ ਲੋਕਾ ਸਾਮਣੇ ਲਈ ਆਉਂਦਾ

  • @SurjitSingh-d6u
    @SurjitSingh-d6u 4 місяці тому +10

    ਭਾੳ ਇਹ ਹਫਤਾ ਵਸੂਲਣ ਵਾਲੀ ਸਰਕਾਰ ਹੈ ਤੁਸੀ ਇਸ ਤੋ ਜਿਆਦਾ ਹੋਰ ਕਈ ੳਮੀਦ ਕਰ ਸਕਦੇ ਹਾਂ

  • @SukhwinderSingh-wq5ip
    @SukhwinderSingh-wq5ip 4 місяці тому

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @VarinderSingh-he7wo
    @VarinderSingh-he7wo 4 місяці тому

    ਬਹੁਤ ਵਧੀਆ ਪ੍ਰੋਗਰਾਮ

  • @GapalSharma-t4g
    @GapalSharma-t4g 4 місяці тому +4

    ਸਤਿਕਾਰਯੋਗ ਪਨੂੰ ਸਾਹਿਬ ਜੀ,
    ਨਮਸਕਾਰ।
    ਇਹ ਅਕਸਰ ਸੁਣਨ ਨੂੰ ਮਿਲਦਾ ਹੈ ਕਿ ਜੱਜ ਸਾਂਹਿਬ ਨੇ ED ਨੂੰ ਠੋਸ ਸਬੂਤ ਨਾ ਹੋਣ ਤੇ ਝਾੜ ਪਾਈ। ਫਿਰ ਵੀ ਉਹ ਜਮਾਨਤ ਨਹੀਂ ਦਿੰਦੇ।
    ਤਾਂ ਫਿਰ ED,CBI ਹੀ ਕਿਉਂ , ਇਹ ਜੱਜ ਵੀ ਦਬਾਅ ਹੇਠ ਨਹੀਂ ਜਾਪਦੇ।

  • @amarbirsingh7986
    @amarbirsingh7986 4 місяці тому +3

    ਪੰਜਾਬ ਵਿੱਚ ਬੇ ਜੇ ਪੀ ਕਾਂਗਰਸ ਹੀ ਰਹਿ ਜਾਵੇਗੀ ਪੰਜਾਬ ਵਿੱਚ ਅਕਾਲੀ ਦੱਲ ਖਤਮ ਹੋ ਜਾਣਾ ਬਾਹਰ ਦੀ ਵੋਟ ਬਹੁਤ ਆ ਪੰਜਾਬ ਵਿੱਚ ਕੋਵੀ ਵੀ ਆਵੇ ਅਕਾਲੀ ਦੱਲ ਖਤਮ ਸੱਮਝੋ।

  • @Sutanter509
    @Sutanter509 4 місяці тому +3

    ਮਜੀਠੀਆ ਨੂੰ ਪ੍ਰਧਾਨ ਬਣਾਉਣ ਨਾਲ ਆਕਾਲੀ ਦਲ ਦੀ ਸ਼ਾਖ ਚ ਹੋਰ ਵੀ ਨਿਘਾਰ ਆ ਸਕਦਾ ਹੈ।

  • @judgedhillon8800
    @judgedhillon8800 4 місяці тому

    ਬਹੁਤ ਵਧੀਆ ਜੀ
    🙏🙏🙏🙏🙏

  • @BalkarSingh-ko2qy
    @BalkarSingh-ko2qy 4 місяці тому

    ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਨਵਜੀਤ ਸਾਹਿਬ ਜੀ ਤੇ ਸਾਰੇ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @narinderaulakh5240
    @narinderaulakh5240 4 місяці тому

    ਪੰਨੂੰ ਸਾਬ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @amargora5129
    @amargora5129 4 місяці тому +3

    ਮਜੀਠਿਆ ਵੀ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋ ਲਾਉਣਾ ਚਾਹੁੰਦਾ,,ਆਪ ਪਰਦਾਨ ਬਣਨਾ ਚਾਹੁੰਦਾ

  • @sukhchainsingh9449
    @sukhchainsingh9449 4 місяці тому +5

    ਅੱਜ ਕੱਲ੍ਹ ਲੀਡਰ ਪੂਛਾਂ ਵਾਲੇ ਹਨ, ਜਦ ਸੁਆਲਾਂ ਦੇ ਜੁਆਬ ਨਾ ਆਉਣ ਤਾਂ ਕਹਿ ਦਿੰਦੇ ਹਨ "ਪੁੱਟ ਲਉ ਮੇਰੀ ਜੋ ਪੂਛ ਪੁੱਟਣੀ ਆ" !

  • @jatindersingh-fj7vl
    @jatindersingh-fj7vl 4 місяці тому +7

    ਸ਼੍ਰੋਮਣੀ ਅਕਾਲੀ ਦਲ ਦਾ ਅਗਲਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਹੋਣਾ ਚਾਹੀਦਾ ਹੈ

  • @kuldeepsingh-xh6jv
    @kuldeepsingh-xh6jv 4 місяці тому +2

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @bhupendersingh5524
    @bhupendersingh5524 5 місяців тому +5

    ਪੁੰਨੂ ਸਾਹਿਬ ਅਤੇ ਨਵਜੀਤ ਦੀ ਸਤਿ ਸੀ੍ ਅਕਾਲ‌ ❤

  • @AvtarSingh-bj2vm
    @AvtarSingh-bj2vm 5 місяців тому +9

    ਪੰਨੂ ਸਾਹਿਬ ਜੀ ਲੋਕਾਂ ਦੀ ਜਾਨ ਮਾਲ ਦੀ ਰਾਖੀ ਨਾਲ ਮੋਦੀ ਸਰਕਾਰ ਦਾ ਕੀ ਲੈਣਾ ਦੇਣਾ ਮੋਦੀ ਸਾਹਿਬ ਦਾ ਲੈਣਾ ਦੇਣਾ ਤਾਂ ਦੂਜੀਆਂ ਪਾਰਟੀਆਂ ਦੇ M LA ਅਤੇ M p ਤੋੜ ਕੇ ਅਪਣੀ ਪਾਰਟੀ ਵਿੱਚ ਨਾਲ ਹੈ ਜੀ।ਪੰਨੂ ਸਾਹਿਬ ਜੀ T V ਤੇ ਚੱਲਣ ਵਾਲੇ 564 ਨੰਬਰ ਚੈਨਲ ਨੂੰ ਹੋ ਗਿਆ ਚੱਲ ਕਿਉਂ ਨਹੀਂ ਰਿਹਾ ਦੱਸਣਾ ਜੀ।

  • @balwantkhaira8256
    @balwantkhaira8256 5 місяців тому +7

    ਮਹਾਤਮਾ ਗਾਂਧੀ ਦਾ ਗੁਜਰਾਤ ਚੋਰਾਂ ਦੇ ਕਬਜ਼ੇ ਵਿੱਚ , ਗਾਂਧੀ ਜੀ ਦੀ ਰੂਹ ਕਰੁਲਾਉਂਦੀ ਹੋਏਗੀ।

  • @daljitsingh7980
    @daljitsingh7980 5 місяців тому +4

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

  • @BhupinderSingh-yg8cg
    @BhupinderSingh-yg8cg 5 місяців тому +6

    ਪੰਨੂੰ ਸਾਹਿਬ ਜੀ,,,, ਨਵਜੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।

  • @deepchand6605
    @deepchand6605 4 місяці тому +2

    ਪੰਨੂੰ ਸਾਹਿਬ ਜੀ, ਏਥੇ ਲੋਕ ਆਖਦੇ ਹਨ। ਈਡੀਆ ਦੇ ਇੰਜੀਨੀਅਰ ਕਿਸ ਤਰ੍ਹਾਂ ਦੇ ਹਨ।ਬਹੁਤ ਮਾੜੀ ਗੱਲ ਹੈ।

  • @balbirkalia1697
    @balbirkalia1697 4 місяці тому +1

    ਪੰਨੂ ਸਾਹਿਬ, ਦੇਸ਼ ਵਿੱਚ ਬੇਈਮਾਨੀ ਇਸ ਕਦਰ ਵਧ ਗਈ ਹੈ ਦਫਤਰਾਂ ਵਿੱਚ ਬੈਠੇ ਅਧਿਕਾਰੀ ਆਪਣੀ ਡਿਊਟੀ ਨਹੀਂ ਨਿਭਾ ਰਹੇ ਹਨ ਦਫਤਰਾਂ ਵਿੱਚ ਬੈਠ ਕੇ ਆਪਣਾ ਹਿੱਸਾ ਠੇਕੇਦਾਰਾਂ ਕੋਲੋਂ ਲੈ ਲੈਂਦੇ ਹਨ ਤੇ ਜਿੱਥੇ ਕੰਮ ਚਲਦਾ ਹੁੰਦਾ ਹੈ ਉਥੇ ਜਾ ਕੇ ਕੋਈ ਨਹੀਂ ਨਿਗਰਾਨੀ ਨਹੀਂ ਕਰਦਾ ਜੋ ਉਹਨਾਂ ਦੀ ਡਿਊਟੀ ਬਣਦੀ ਹੈ।

  • @jarmalsandhu5570
    @jarmalsandhu5570 5 місяців тому +3

    ਬਹੁਤ ਵਧੀਆ ਲੱਗਿਆ ਹੈ ਜੀ

  • @BalkarSingh-ko2qy
    @BalkarSingh-ko2qy 4 місяці тому

    ਪੰਨੂ ਸਾਹਿਬ ਜੀ ਏਹ ਅੱਜ ਦੇ ਜ਼ਮਾਨੇ ਵਿੱਚ ਸੱਭ ਤੋਂ ਪਾਵਰ ਫੁੱਲ ਬੀਜੇਪੀ ਪਾਰਟੀ ਦੀ 10ਸਾਲ ਦੀ ਕਾਰਗੁਜਾਰੀ ਦੀ ਮਿਸ਼ਾਲ ਹੈ ਜੀ ਨਿਊ ਦਿੱਲੀ ਟਰਮੀਨਲ ਤੇ ਸ਼ਜਾ ਡਿੱਗ ਗਿਆ ਹੈ ਜੀ ਦੇਸ਼ pm ਸਾਹਿਬ ਜੀ ਤੇ ਆਖਦੇ ਹਾਂ ਮੇਰਾ ਕੀ ਮੇ ਤਾਂ ਫ਼ਕੀਰ ਹਾਂ ਝੌਲਾ ਚੁੱਕ ਕੇ ਟੁਰ ਜਾਣਾ ਹੈ ਪਰ ਅਫਸੋਸ ਰਾਣੀ ਨੂੰ ਕਿਹੜਾ ਆਖੇ ਅੱਗਾ ਢਕ

  • @dhillonhappy9121
    @dhillonhappy9121 5 місяців тому +9

    ਚਿੱਟੇ ਦੇ ਵਾਪਰੀ ਆਕਲੀ ਦਾਲ ਦਾ ਪਰਦਾਨ ਹਾ ਹਾ ਹਾ

  • @harpreetbrar4808
    @harpreetbrar4808 4 місяці тому +1

    SSA ji

  • @Karmjitkaur-gk1xq
    @Karmjitkaur-gk1xq 5 місяців тому +1

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
    ਅਤੇ ਨਵਜੀਤ ਜੀ 🙏🏻♥️🙏🏻♥️🙏🏻♥️🙏🏻🌷🌷

  • @ManpreetSingh-tt3pb
    @ManpreetSingh-tt3pb 4 місяці тому +1

    ਅਕਾਲੀ ਦਲ ਦਾ ਪ੍ਰਧਾਨ ਸੁੱਚਾ ਸਿੰਘ ਲੰਗਾਹ ਨੂੰ ਬਨਾਉਣ ਕਾਮਯਾਬੀ ਜ਼ਰੂਰ ਮਿਲੇਗੀ

    • @sikandersingh8147
      @sikandersingh8147 4 місяці тому +1

      ਜਥੇਦਾਰ ਭਾਈ ਰਣਜੀਤ ਸਿੰਘ ਨੂੰ ਪ੍ਰਧਾਨ ਬਣਵਾਓ ਜੀ.

  • @AmrikSingh-ez6yo
    @AmrikSingh-ez6yo 4 місяці тому

    ਜੇ ਨਵੀਂ ਪਾਰਲੀਮੈਂਟ ਡਿੱਗ ਪਵੇ ਉਸ ਸਮੇ ਡਿੱਗੇ ਜਦੋ ਇਹ ਚੋਰ ,ਲਟੇਰੇ, ਡਾਕੂ , ਗੁੱਡੇ ਥੱਲੇ ਬੈਠੇ ਹੋਣ ਕਿੰਨਾ ਵੱਧੀਆ ਹੋਵੇਗਾ

  • @manjitturka5172
    @manjitturka5172 5 місяців тому +10

    ਸੁਖਬੀਰ ਸਿੰਘ ਬਾਦਲ ਕਿਉ ਛੱਡੇ ਪ੍ਰਧਾਨਗੀ, ਤੇ ਕਿਸ ਨੂੰ ਦੇ ਦਿਏ, ਜਿੰਨਾ ਨੇ ਫ੍ਰੀ 'ਚ ਅਹੁਦੇ ਮਾਣੇ, ਜੇ ਆਪਣੇ ਪੱਲੇ ਕੁੱਝ ਹੁੰਦਾ ਤਾਂ ਜਿੱਤੇ ਕਿਉ ਨੀ

  • @GurcharanSandhu-gf4yc
    @GurcharanSandhu-gf4yc 4 місяці тому

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @jasbirsingh4931
    @jasbirsingh4931 4 місяці тому

    Good and jabardast program hai

  • @vippankumar
    @vippankumar 4 місяці тому +1

    Thanks lot lot pannu sahib ji 🙏🙏, for giving lot of knowledge on current issues, prof vippan kumar,deptt of political science, govt college mahain,sri anandpur sahib.

  • @KulwinderSingh-zv1tx
    @KulwinderSingh-zv1tx 4 місяці тому

    Sat.shri.akal.g.🙏🌹🌹😊 Banga

  • @MukeshKumar-mb6xb
    @MukeshKumar-mb6xb 4 місяці тому

    ਸਾਨੂੰ ਸਿਰਫ ਤੇ ਸਿਰਫ ਬੇਰੋਜਗਾਰੀ ਹੀ ਦਿੱਤੀ ਹੈ ਜੀ ਹੋਰ ਕੁੱਝ ਵੀ ਨੀ ਦਿੱਤਾ ਅਕਾਲੀ ਕਾਂਗਰਸੀਆਂ ਨੇ

  • @gurjaipalsingh2463
    @gurjaipalsingh2463 4 місяці тому

    Ssa both of you sir ji

  • @RavinderKumar-bf8hv
    @RavinderKumar-bf8hv 5 місяців тому +7

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਲੋਕਾਂ ਵਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ

  • @manjindersinghnambardar978
    @manjindersinghnambardar978 4 місяці тому +1

    ਸੁਖਬੀਰ ਸਿੰਘ ਬਾਦਲ ਦਾ ਨਾਮ ਸੁਣਕੇ ਲੋਕ ਰਾਜੀ ਨਹੀ ਹਨ ਇਸ ਨੇ ਬਹੁਤ ਨੁਕਸਾਨ ਕੀਤਾ ਅਕਾਲੀਦਲ ਦਾ

  • @JaswantSingh-qi4ok
    @JaswantSingh-qi4ok 4 місяці тому

    Good job prime Asia keep it up 👍

  • @labhsinghkheeva4226
    @labhsinghkheeva4226 4 місяці тому

    " ਟਾਇਰ ਵਾਂਗ ਪੈਸਿਆਂ ਦੇ ਨਿਸ਼ਾਨ ਨਹੀਂ ਹੁੰਦੇ" - ਜਤਿੰਦਰ ਪੰਨੂ
    ਅੰਦਾਜ਼ ਏ ਬਿਆਂ 'ਤੇ ਕੁਰਬਾਂ।

  • @ajaibsinghpanesarCanada
    @ajaibsinghpanesarCanada 4 місяці тому

    S S A 🙏🙏 Navjit ji and Pannu Sahib ji

  • @sharmatenthouse1848
    @sharmatenthouse1848 4 місяці тому

    Jatinder Pannu g sat shri akal

  • @balvirsinghbrar1089
    @balvirsinghbrar1089 5 місяців тому +1

    Very.good. job. Ji.sir. PANU.JI.SIR ❤️❤️💚👌👌👍✌️✌️🙏🙏🙏🙏

  • @sukhchainsingh9449
    @sukhchainsingh9449 4 місяці тому

    ਭਾਊ ਜੀ ਅੱਜ-ਕੱਲ੍ਹ ਖ਼ਬਰਾਂ ਸੁਣ ਕੇ ਸ਼ਰਮ ਬੜੀ ਆਉਂਦੀ ਹੈ ਕਿ ਸਾਡੇ ਦੇਸ਼ ਨੂੰ ਚਲਾਉਣ ਵਾਲੇ ਕਿਹੋ ਜਿਹੇ ਹਨ।

    • @gursevaksingh5601
      @gursevaksingh5601 4 місяці тому

      Khabran sunan wale vi eho jihe ne jihe je leader ne.

  • @SwarnjeetSingh-cu3bn
    @SwarnjeetSingh-cu3bn 4 місяці тому

    Pannu ji navjeet ji sat Shri akal ji ❤❤❤❤❤

  • @gumitgill6406
    @gumitgill6406 4 місяці тому

    Sat sri aakal pannu sahib and navjit

  • @onkarsahota1677
    @onkarsahota1677 4 місяці тому +1

    ਚੋਰ ਭਾਰਤ ਵਿੱਚ ਕੋਂਣ ਕਿਵੇਂ ਰਹੀ ਸਕਦਾ

  • @jasvirsingh3098
    @jasvirsingh3098 5 місяців тому

    Satsiriakal ji aap sb nu ji

  • @simranjeetsingh7482
    @simranjeetsingh7482 4 місяці тому

    Navjeet g thanks

  • @MukeshKumar-mb6xb
    @MukeshKumar-mb6xb 4 місяці тому

    ਪੰਨੂ ਸਾਹਿਬ ਜੀ ਤੁਸੀ ਗਿਆਨ ਦੀ ਲਾਇਬ੍ਰੇਰੀ ਹੋ ਜੀ l ਤੁਸੀ ਗਿਆਨ ਦੀ ਯੂਨੀਵਰਸਿਟੀ ਹੋ ਜੀ

  • @riarsingh9438
    @riarsingh9438 4 місяці тому

    ਰਿਸ਼ਵਤ ਲੈਣ ਵਾਲੇ ਖੁਦ ਹੀ ਕੰਪਲੇਟ ਕਰਦੇ ਹਨ ਬੈਲਕ ਮੇਲ ਕਰਦੇ ਹਨ

  • @racpalsinghsamra778
    @racpalsinghsamra778 5 місяців тому

    Sat shri akaal ji

  • @kayakalplaserclinic
    @kayakalplaserclinic 4 місяці тому

    ਕੀ ਜਤਿੰਦਰ ਪੰਨੂੰ ਕਾਂਗਰਸ ਕੋਲ ਵਿਕ ਗਿਆ । ਬੜੀ ਚਾਲਾਕੀ ਨਾਲ ਕਾਂਗਰਸ ਦਵਾਰਾ ਬਣਾਏ ਏਅਰਪੋਰਟ ਟਰਮੀਨਲ ਛੁਪਾ ਗਏ ਕਿਉਂ?

  • @nirmalmahi1476
    @nirmalmahi1476 4 місяці тому

    ਜਿੰਨਾ ਚਿਰ ਕੋਈ ਵੀ party ਸਰਕਾਰ ਚ ਆ ਉਨ੍ਹਾਂ ਚਿਰ ਓਹ ਅਖੌਤੀ ਇਮਾਨਦਾਰ ਬਨੇ ਰਹਿਣਗੇ ਜਦੋਂ ਸਰਕਾਰ ਪਲਟੇਗੀ ਫਿਰ ਕੌਈ ਦੇਖੇਗਾ ਕਿ ਕਿੱਥੇ ਕਿੱਥੇ ਘਪਲੇ ਹੋਏ ਹਨ

  • @ParamjeetKaur-wd4qc
    @ParamjeetKaur-wd4qc 4 місяці тому

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:25

  • @narinderjeetkaur2918
    @narinderjeetkaur2918 4 місяці тому

    🙏🙏

  • @anandpreetsingh8573
    @anandpreetsingh8573 4 місяці тому

    ਹਾਂਜੀ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੁਸੀਂ ਏਅਰਪੋਰਟ ਦੀ ਜਗ੍ਹਾ ਪੁੱਲ ਕਹਿ ਗਏ ਹੋ ਬਾਅਦ ਵਿੱਚ ਤੁਸੀਂ ਏਅਰਪੋਰਟ ਕਿਹਾ

  • @kamaljaswal8341
    @kamaljaswal8341 5 місяців тому

    Sat sri akal ji pannu saab g and Navjit veer ji and all prime Asia family nu Slough England Love you all

  • @DavinderSingh-ld6xp
    @DavinderSingh-ld6xp 4 місяці тому

    ਪੰਨੂੰ ਸਾਬ ਜਥੇਦਾਰ ਸਾਬ ਦਾ ਨਾਮ ਗੁਰਮੁਖ ਸਿੰਘ ਸੀ

  • @BintRai-o5p
    @BintRai-o5p 4 місяці тому

    Very Nice 👍

  • @ManjeetSingh-id8ux
    @ManjeetSingh-id8ux 4 місяці тому

    ਪੰਨੂ ਸਾਬ ! PMLA ਚ ਮੁਜਰਮ ਨੂੰ ਹੀ ਸਾਬਿਤ ਕਰਣਾ ਪੈਂਦਾ ਕਿ ਉਸਨੇ ਕੋਈ money laundering ਨਹੀਂ ਕੀਤੀ , ਤਾਂ ਹੀ ਜ਼ਮਾਨਤ ਮਿਲਦੀ ਹੈ । ਦੂਸਰੇ ਕੇਸਾਂ ਇਸ ਤਰਾਂ ਨਹੀ । ਇਸ ਕਰਕੇ ਜੱਜ ਨੂੰ ਜ਼ਮਾਨਤ ਦੇਣ ਸਮੇਂ ਇਹ ਕਾਰਣ ਲਿਖਣਾ ਹੀ ਪੈਂਦਾ ।

  • @MukeshKumar-mb6xb
    @MukeshKumar-mb6xb 4 місяці тому

    ਭਾਜਪਾ ਦੀਆਂ 2019 ਚ 303 ਸੀਟਾਂ ਸਨ ਤੇ 2024 ਚ ਘੱਟ ਕੇ 241 ਰਹਿ ਗਈਆਂ ਓਏ

  • @balkarsinghdhanoa6740
    @balkarsinghdhanoa6740 4 місяці тому +1

    ਉਸ ਦਾ ਨਾਮ ਗੁਰਮੁਖ ਸਿੰਘ ਸੀ ਜਥੇਦਾਰ ਹਿੰਮਤ ਸਿੰਘ ਨਹੀਂ ਸੀਗਾ ਜੀ ਗੁਰਮੁਖ ਸਿੰਘ ਸੀ

  • @simranjeetsingh7482
    @simranjeetsingh7482 4 місяці тому

    Very good program g

  • @simranjeetsingh7482
    @simranjeetsingh7482 4 місяці тому

    Prime aisa team good work

  • @simranjeetsingh7482
    @simranjeetsingh7482 4 місяці тому

    Prime discussion g 👍

  • @BalwinderKaur-qu9ls
    @BalwinderKaur-qu9ls 5 місяців тому +3

    Wait nd see Parliament House bhee diggu Amit Shah dei chahetia nei bnayei hoi nei ji

  • @SurjitSingh-vl3vx
    @SurjitSingh-vl3vx 5 місяців тому

    Well come to all prime ashia team 🎉

  • @PremPal-rg7jx
    @PremPal-rg7jx 4 місяці тому

    Panuu ji and navjeet ji sat shri akal ji

  • @sukhmann240
    @sukhmann240 4 місяці тому

    ਮਿਡ ਡੇ ਮੀਲ ਦਾ ਰਾਸ਼ਨ ਵੀ ਖਾ ਗਏ ਹੈ

  • @nachhattarsingh4890
    @nachhattarsingh4890 5 місяців тому

    Sat shri akal ji pannu shaib and navjeet ji good work good news

  • @kanwarbirsingh1159
    @kanwarbirsingh1159 4 місяці тому

    👌

  • @ajaibsinghpanesarCanada
    @ajaibsinghpanesarCanada 4 місяці тому

    S S A 🙏🙏🙏🙏🙏🙏🙏🙏🙏🙏 to all members present in this program at this time

  • @MukeshKumar-mb6xb
    @MukeshKumar-mb6xb 4 місяці тому

    ਪੰਨੂ ਸਾਹਿਬ ਜੀ ਮੈਂ ਤੁਹਾਨੂੰ ਜਲੰਧਰ ਵਿਖੇ ਮਿਲਣਾ ਚਾਹੁੰਦਾ ਹਾਂ ਜੀ ਮੈਂ ਆਪ ਜੀ ਦਾ ਬਹੁਤ ਵੱਡਾ ਫ਼ੈਨ ਹਾਂ ਜੀ 7 ਜੁਲਾਈ ਐਤਵਾਰ ਨੂੰ ਜਲੰਧਰ ਵਿਖੇ ਮਿਲ਼ ਸਕਦੇ ਹੋ ਜੀ ਕੀ ਜੀ

  • @palasingh5151
    @palasingh5151 5 місяців тому

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @jagtargill-rc4gy
    @jagtargill-rc4gy 5 місяців тому

    Very good pannu shiab and navjeet ji thanks

  • @BittuChambal-vl4hr
    @BittuChambal-vl4hr 5 місяців тому

    Good job sir ji 👍👍👍👍

  • @narinderjeetsingh3994
    @narinderjeetsingh3994 4 місяці тому

    Sat Sri akaal to all 🙏🙏💕

  • @JagdeepSingh-hv4wt
    @JagdeepSingh-hv4wt 5 місяців тому

    SAD ਬਾਦਲ ਸੰਕਟ ਵਿੱਚੋਂ ਲੰਘ ਨਹੀਂ ਰਿਹਾ ਸਗੋਂ ਸੰਕਟ ਵਿੱਚ ਕਸੂਤਾ ਫਸਿਆ ਪਿਆ ਹੈ ।

  • @sukhabhangu1077
    @sukhabhangu1077 5 місяців тому

    🙏🙏

  • @MukeshKumar-mb6xb
    @MukeshKumar-mb6xb 4 місяці тому

    ਮੇਰਾ ਤੇ ਅਜੇ ਤੱਕ ਵੀ ਹਾਸਾ ਨੀ ਰੁਕ ਰਿਹਾ ਕੇ ਭਾਜਪਾ ਫੈਜਾਬਾਦ (ਅਯੋਧਿਆ) ਸੀਟ ਹਾਰ ਚੁੱਕੀ ਹੈ l

  • @GurdialSingh-g9n
    @GurdialSingh-g9n 5 місяців тому

    Goodsarji

  • @chanansingh8319
    @chanansingh8319 4 місяці тому

    ਪੱਨੂੰ ਸਾਹਿਬ, ਹੋਰ ਨਹੀਂ ਕੋਈ ਸਿਰਫ਼ ਦੋ ਗੁਜਰਾਤੀ ਦੋ ਗੁਜਰਾਤੀਆਂ ਦਾ ਰਾਹ ਪੱਕਾ ਕਰ ਰਹੇ ਨੇ?

  • @rajinderparshad614
    @rajinderparshad614 4 місяці тому

    अच्छे दिन आ गए।
    मोदी है तो मुमकिन है।

  • @Jatinder-kc6ho
    @Jatinder-kc6ho 4 місяці тому

    ਨੇਬੂ ਨਿੰਬੂ ਟੱਗਣਾ ਭੁੱਲ ਗਏ ਹੋਣੇ ਨੇ ਵਿਸ਼ਵ ਗੁਰੂ ਿਵਚ

  • @SukhdevSingh-bp6yf
    @SukhdevSingh-bp6yf 4 місяці тому

    Pannu ji SSA 🙏

  • @GurdeepSingh-hd3qs
    @GurdeepSingh-hd3qs 5 місяців тому

    Sat shri akal ji 🙏🙏 kolkata

  • @suchasingh2663
    @suchasingh2663 5 місяців тому

    Sat Shri Akal Pannu Saab g and Navneet g

  • @MohanSingh-kb6kt
    @MohanSingh-kb6kt 4 місяці тому

    🙏🙏🌷🌷

  • @simranjeetsingh7482
    @simranjeetsingh7482 4 місяці тому

    Navjeet g 👍

  • @nirmalsinghkaka4833
    @nirmalsinghkaka4833 4 місяці тому

    ਪੁੰਨੂ ਸਾਹਿਬ ਜਦੋਂ ਤੁਹਾਨੂੰ ਪਤਾ ਵੀ ਕੇਜਰੀਵਾਲ ਨੂੰ ਇਨਸਾਫ ਦਾ ਸ਼ਿਬੂ ਸਰੋ ਨੇ ਫਸਾ ਤਾ ਤੇ ਸੱਚੇ ਸੌਦੇ ਵਾਲਾ ਵੀ ਸਬੂਤ ਸਾਨੂੰ ਵਿਖਾ ਦਿਓ ਜਿਹੜੇ ਤੁਸੀਂ ਗੱਲਾਂ ਕਰਦੇ ਹੋ ਵੀ ਉਹਨੂੰ ਕਿਸੇ ਕਿਹੜੀ ਗੱਲ ਚ ਫਸਾਇਆ ਗਿਆ ਕੁੜੀਆਂ ਨਹੀਂ ਦਿਖਾਈਆਂ ਗਈਆਂ ਕੁਝ ਨਹੀਂ ਦਿਖਾਇਆ ਗਿਆ ਰਾਜਨੀਤਿਕ ਤੋਂ ਪ੍ਰੇਰਿਤ ਕੰਮ ਆ ਸਾਰਾ ਇਹ

  • @mohinderjhajj3315
    @mohinderjhajj3315 5 місяців тому

  • @Hardeepsingh-ow3ix
    @Hardeepsingh-ow3ix 5 місяців тому

    🙏🙏 22 ji

  • @simranjeetsingh7482
    @simranjeetsingh7482 4 місяці тому

    Prime aisa team hlo g

  • @karanbaraich2300
    @karanbaraich2300 5 місяців тому

    👍

  • @harpsandhu37
    @harpsandhu37 4 місяці тому

    ਅਨਪੜ੍ਹ ਰਾਜਾ
    ਸਬ ਤੋਂ ਪਹਿਲਾ ਪੜ੍ਹਾਈ ਖਤਮ ਕਰਦਾ ਹੁੰਦਾ |
    ਤੁਮ ਲੋਗ ਸਮਝਤੇ ਨਹੀਂ ||

  • @PRITAMSINGH-vn2gh
    @PRITAMSINGH-vn2gh 4 місяці тому

    🙏🙏🙏🙏🙏