BIG BREAKING: ਬਗਾਵਤ ਦੌਰਾਨ ਸੁਖਬੀਰ ਬਾਦਲ ਦਾ ਵੱਡਾ ਐਕਸ਼ਨ ਪਾਰਟੀ ਦੇ ਦਫ਼ਤਰ ‘ਚ ਵੱਡੀ ਹਲ-ਚਲ LIVE

Поділитися
Вставка
  • Опубліковано 30 чер 2024
  • BIG BREAKING: ਬਗਾਵਤ ਦੌਰਾਨ ਸੁਖਬੀਰ ਬਾਦਲ ਦਾ ਵੱਡਾ ਐਕਸ਼ਨ
    ਪਾਰਟੀ ਦੇ ਦਫ਼ਤਰ ‘ਚ ਵੱਡੀ ਹਲ-ਚਲ LIVE
    #onair #sukhbirbadal #shiromaniakalidal #punjabpolitics
    ਸਾਨੂੰ Facebook UA-cam ਅਤੇ Instagram ਉੱਤੇ Like ਅਤੇ Share ਕਰੋ
    Feel free to reach out and connect with us!
    Website: onair13.com/
    Gurbani On Air: / gurbanionair
    Gedi Route Facebook: / gediroute21
    On Air Facebook: / onair13media
    On Air Facebook Podcast: profile.php?...
    On Air Podcast UA-cam: / @onair-podcast
    On Air Gedi Route UA-cam: / @gedirouteonair
    On Air Unfiltered Facebook: profile.php?...
    On Air Instagram: / onair13media
    ________________________________________________________________________________
    Tune in to our On Air Media Channel today for the most comprehensive and reliable news in Punjabi. Whether it's breaking news or daily updates, we deliver it all, keeping you informed and engaged with our daily Punjabi posts. Trust us to be your go-to source for all your Punjabi channel news needs.
    ***************************************************************************
    #OnAir #indianews #bjp #congress #aamadamiparty #latestnews #latestupdates #politicalnews #punjabpolitics #onair
    @IndianNationalCongress

КОМЕНТАРІ • 17

  • @harbanssinghharbans9042
    @harbanssinghharbans9042 День тому +3

    ਅਜੇ ਆਕਾਲੀ ਦਲ ਬਰਬਾਦ ਕੁੱਝ ਵੀ ਨੀ ਹੋਇਆ ਅਜੇ ਤਾਂ ਫਿਲਮ ਬਾਕੀ ਏ ਅਗੇ ਵੇਖੋ ਕੀ ਕੀ ਹੋਵੇਗਾ ਆਕਾਲੀ ਦਲ ਦਾ ਘਰੋਂ ਚੋਂ ਜੁੱਤੀਆ ਪਿਆ ਕਰਨਗੀਆ ਵੋਟਾਂ ਵੇਲੇ

  • @sandhu3507
    @sandhu3507 День тому +1

    ਉਨਾ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜਾਕੇ ਪ੍ਰਕਾਸ਼ ਬਾਦਲ ਅਤੇ ਸੁਖਬੀਰ ਬਾਦਲ ਦੀਆਂ ਸਿੱਖ ਕੋਮ ਨਾਲ ਕੀਤੀਆਂ ਕਾਲੀਆਂ ਕਰਤੂਤਾਂ ਦੱਸ ਕੇ “ ਗੱਦਾਰ ਬਾਦਲ ਟੱਬਰ ਦਾ ਜਲੂਸ ਕੱਢ ਦਿੱਤਾ,
    “ 👉“ 1996 ਚ ਪ੍ਰਕਾਸ਼ ਬਾਦਲ ਨੇ ਸਿੱਖ ਪੰਥ ਨਾਲ ਵਾਦਾ ਕੀਤਾ ਸੀ “ ਕੀ ਸਾਡੀ ਅਕਾਲੀ ਸਰਕਾਰ ਆਉਣ ਤੇ ਅਸੀ ਬੇਅੰਤੇ ਬੁੱਚੜ ਵਲੋ ਬੇਗੁਨਾਹ ਸਿੱਖ ਨੋਜਵਾਨਾ ਕੀਤੇ ਝੂਠੇ ਪੁਲਿਸ ਮੁਕਾਬਲਿਆਂ ਦੀ ਇੱਕ ਉਚ ਪੱਧਰੀ ਕਮਿਸ਼ਨ ਬਣਾਕੇ ਜਾਂਚ ਕਰਾ ਕੇ “ ਦੋਸ਼ੀ ਪੁਲਿਸ ਵਾਲਿਆਂ ਨੂੰ ਸਜ਼ਾ ਦੇਵਾਗੇ “ ਪਰ ਜਦੋਂ 1997 ਚ ਅਕਾਲੀ ਸਰਕਾਰ ਬਣੀ ਤਾਂ ਚੰਡੀਗੜ ਪ੍ਰਕਾਸ ਬਾਦਲ ਨੂੰ ਸਵਾਲ ਪੁੱਛਿਆ ਕੀ ਪੰਜਾਬ ਵਿੱਚ ਹੋਏ ਹਜ਼ਾਰਾਂ ਸਿੱਖਾਂ ਨੋਜਵਾਨਾ ਦੇ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਲਈ ਉਚ ਪੱਧਰੀ ਕਮਿਸ਼ਨ ਕਦੋਂ ਬਣਾ ਰਹੇ ਹੋ “ ਤੇ ਅੱਗੋਂ ਬੇਸ਼ਰਮ ਪ੍ਰਕਾਸ ਬਾਦਲ ਨੇ ਜਵਾਬ ਦਿੱਤਾ,ਕੀ ਛੱਡੋ ਹੁਣ ਦਬੇ ਮੁਰਦੇ ਉਖੇੜਨ ਦਾ ਕੋਈ ਫਾਈਦਾ ਨਹੀ, ਅੱਗੇ ਦਾ ਸੋਚੋ,
    “ ਫਿਰ ਉਲਟਾਂ ਪ੍ਰਕਾਸ ਬਾਦਲ ਸਿੱਖ ਨੋਜਵਾਨਾ ਦੇ ਝੂਠੇ ਮੁਕਾਬਲੇ ਬਣਾ ਬਣਾ ਕੇ ਕਾਤਲੇਆਮ ਕਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਤਰੱਕੀਆਂ ਦਿੱਤੀਆਂ , ਤੇ ਨਾਲ ਪ੍ਰਕਾਸ ਬਾਦਲ ਦੀ ਸਰਕਾਰ ਇਹ ਫੈਸਲਾ ਕੀਤਾ, ਜੇ ਕਿਸੇ ਵੀ ਪੁਲਿਸ ਤੇ ਕੋਈ ਅਦਾਲਤ ਵਿੱਚ ਕੇਸ ਚੱਲੇਗਾ ਤਾਂ ਉਸਦੇ ਵਕੀਲ ਦਾ ਖ਼ਰਚਾ ਪੰਜਾਬ ਸਰਕਾਰ ਚੁੱਕੇਗੀ,
    👉“ ਮਾਝੇ ਵਿੱਚ ਆਲਮ ਸੈਨਾ ਬਣਾਕੇ ਸਿੱਖ ਨੋਜਵਾਨਾ ਦਾ ਕਾਤਲੇਆਮ ਕਰਨ ਵਾਲੇ ਬੁੱਚੜ SSP ਇਜ਼ਹਾਰ ਆਲਮ ਨੂੰ ਗੱਦਾਰ ਪ੍ਰਕਾਸ ਬਾਦਲ ਨੇ ਅਕਾਲੀ ਦਲ ਵਿੱਚ ਸ਼ਾਮਲ ਕੀਤਾ, ਬੁੱਚੜ SSP ਇਜ਼ਹਾਰ ਆਲਮ ਦੀ ਪਤਨੀ ਨਿਸਾਰਾ ਖਤੂਨ ਊਰਫ ਫਰਜ਼ਾਨਾ ਆਲਮ ਨੂੰ ਅਕਾਲੀ ਦਲ ਟਿਕਟ ਤੇ MLA ਬਣਇਆ
    👉“ ਫਿਰ ਗੱਦਾਰ ਪ੍ਰਕਾਸ ਬਾਦਲ ਨੇ ਸੈਂਕੜੇ ਸਿੱਖ ਨੋਜਵਾਨਾ ਦੇ ਕਾਤਲ ਸੁਮੈਧ ਸੈਣੀ ਨੂੰ ਪੰਜਾਬ ਪੁਲਿਸ ਦਾ DGP ਬਣਾਇਆ,
    “ ਅਜੇ ਤਾਂ ਗ਼ੱਦਾਰ ਪ੍ਰਕਾਸ਼ ਬਾਦਲ ਤੇ ਸੁਖਬੀਰ ਬਾਦਲ ਦੀਆਂ ਸਿੱਖ ਕੋਮ ਨਾਲ ਗਦਾਰੀਆ ਦੀ ਲਿਸਟ ਬਹੁਤ ਲੰਮੀ ਆ “ ਸਿਰਸੇ ਵਾਲੇ ਸਾਧ ਨਾਲ ਯਾਰੀ “ “ ਜਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ “ਉਦੋ ਪੰਜਾਬ ਵਿੱਚ ਸਿੱਖ ਕੌਮ ਦੇ ਗ਼ੱਦਾਰ ਪ੍ਰਕਾਸ਼ ਬਾਦਲ ਦੀ ਸਰਕਾਰ ਸੀ “ ਗੁਰੂ ਸਾਹਿਬ ਦੀ ਬੇਅਦਬੀ ਦੇ ਰੋਸ ਵਜੋ ਬਹਿਬਲਕਲਾਂ ਬੈਠੇ ਪਾਠ ਕਰ 2 ਸਿੱਖ ਨੌਜਵਾਨਾ ਨੂੰ ਗੋਲੀਆ ਮਾਰ ਕੇ ਸ਼ਹੀਦ ਕੀਤਾ ਗਿਆ “ਅਤੇ ਬਾਅਦ ਵਿਚ ਕਿਹਾ ਅਣਪਛਾਤੀ ਪੁਲਿਸ ਨੇ ਗੋਲੀਆ ਚਲਾਈਆ “ਫਿਰ ਪੰਜਾਬ ਚ ਸਾਧ ਦੀ MSG ਫਿਲਮ ਚਲਾਉਣ ਲਈ ਸੁਖਬੀਰ ਬਾਦਲ ਨੇ ਬਲਾਤਕਾਰੀ ਸਾਧ ਰਾਮ ਰਹੀਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਤੋ ਮਾਫੀ ਦਵਾਈ “ ਫਿਰ ਬਲਾਤਕਾਰੀ ਸਾਧ ਨੂੰ ਦਿੱਤੀ ਮਾਫੀ ਦਾ ਪ੍ਰਚਾਰ ਕਰਨ ਲਈ ਨੈਸ਼ਨਲ ਮੀਡੀਆ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਤੇ ਗੁਰੂ ਦੀ ਗੋਲਕ ਵਿੱਚੋ ਲੱਖਾ ਰੁਪਏ ਦੇ ਇਸ਼ਤਿਹਾਰ ਦਿੱਤੇ ਗਏ,
    “ “ ਜਦੋ ਗ਼ੱਦਾਰ ਪ੍ਰਕਾਸ਼ ਬਾਦਲ ਦੀ ਜੁੰਡਲ਼ੀ ਦਾ ਰਾਜ ਚੱਲੇ ਜਾਂਦਾ “ ਤਾਂ ਫਿਰ ਗ਼ੱਦਾਰ ਪ੍ਰਕਾਸ਼ ਬਾਦਲ ਦੀ ਜੁੰਡਲੀ ਨੂੰ ਸਿੱਖ ਪੰਥ ਰਾਜਧਾਨੀ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਬੰਦੀ ਸਿੰਘਾ ਦੀ ਰਿਹਾਈ ਯਾਦ ਆਉਦੀ ਐ “ਪਰ ਜਿਵੇ ਹੀ ਇੰਨਾ ਮਸੰਦਾਂ ਦਾ ਰਾਜ ਆ ਜਾਦਾ” ਇਹ ਮਸੰਦ ਸਾਰੇ ਸਿੱਖ ਕੋਮ ਅਤੇ ਪੰਜਾਬ ਦੇ ਮੁੱਦੇ ਭੁੱਲ ਜਾਦੇ ਨੇ “ਪੰਜਾਬ ਦਾ ਗ੍ਰਹਿ ਮੰਤਰੀ ਹੁੰਦਿਆਂ ਮਸੰਦ ਸੁਖਬੀਰ ਬਾਦਲ ਜਗਤਾਰ ਸਿੰਘ ਹਵਾਰੇ ਨੂੰ ਅੱਤਵਾਦ ਦੱਸਦਾ ਸੀ “ ਤੇ ਹੁਣ ਬੰਦੀ ਸਿੰਘ,

  • @AvtarSingh-hs8yt
    @AvtarSingh-hs8yt День тому +1

    ਸੁਖੇ ਨੂੰ ਕੱਖਾ ਤੋ ਹੌਲਾ ਕਰਕੇ ਹੀ
    ਛੱਡਣਗੇ
    ਹੁਣ ਪਾਸੇ ਨਹੀ ਹੁੰਦਾ
    ਤਾੰ ਹਾਰ ਹੀ ਪੈਣਗੇ

  • @user-nl9vb8db1y
    @user-nl9vb8db1y День тому

    🎉🎉🎉🎉🎉

  • @jagjeetsingh9613
    @jagjeetsingh9613 День тому

    ਓ ਦਿਨ ਦੂਰ ਨੀ ਏ ਕਹਿਨਗੇ 5 ਸਾਲ ਵਾਸਤੇ ਸਖਵੀਰ ਨੂ ਮੁਲਤਵੀ ਕੀਤਾ ਗਿਆ

  • @BalwinderSingh-2
    @BalwinderSingh-2 День тому

    ਸੁਖਬੀਰ ਬਾਦਲ ਨੂੰ ਤਾਂ ਆਮ ਲੋਕ ਪਹਿਲਾਂ ਹੀ ਨਕਾਰ ਚੁੱਕੇ ਹਨ, ਹੁਣ ਆਪਣੇ ਹੀ ਕੁਝ ਚਹੇਤਿਆਂ ਨਾਲ ਮੀਟਿੰਗਾਂ ਕਰ ਕੇ ਜਨਤਾ ਨੂੰ ਫੋਕੀ ਸ਼ੋਹਰਤ ਦਿਖਾ ਰਹੇ ਨੇ।

    • @jagpalsingh1847
      @jagpalsingh1847 День тому

      ਬਿਲਕੁਲ ਸਹੀ ਕਿਹਾ ਤੁਸੀ ਬਾਰ ਬਾਰ ਮੀਟਿੰਗ ਕਰਕੇ ਪਤਾ ਨੀ ਕੀ ਸਾਬਤ ਕਰਨਾ ਚੋਹਦਾ ਜੇ ਪਾਰਟੀ ਦਾ ਭਲਾ ਚੋਹਦਾ ਚੁੱਪ ਚਾਪ ਅਸਤੀਫ਼ਾ ਦੇ ਦੇਵੇ

  • @kinskins3895
    @kinskins3895 День тому

    Sukhbir singh badal ji tuse ghat tou ghat 3year baste Manpreet Singh ayali ja dr sukhi nu pardhan banao or ena bhagiya nu khadi bhi akalidal vich samil na kite jabe

  • @dalveersingh899
    @dalveersingh899 День тому

    Bass kro Badal nu ta kise gal da pta hi nhi jive banti te rozi chlaunde a oh obne kari janda mla dia vota bich ehna nu 2000 vote msa milegi

  • @charanjeetsingh6137
    @charanjeetsingh6137 День тому

    Last ch sukhe neh awda baap harwa ditta see dhake naal khadda kra keh, hunn party nu othe hi bhej keh hattu.. Vadde badal kol😮😮😮😮

  • @KapoorAkali-hy6yy
    @KapoorAkali-hy6yy День тому

    Badl sahib. Paedanchanhi da he

  • @KulvirSingh-oy1ez
    @KulvirSingh-oy1ez День тому

    Badal hi a pardhan

  • @thanasingh8341
    @thanasingh8341 День тому

    Thugs of punjab

  • @KapoorAkali-hy6yy
    @KapoorAkali-hy6yy День тому

    Badl dal nal khake badnam kar rahe. Ne vir ji