ਸ਼ਹੀਦ ਜਨਰਲ ਸ਼ਬੇਗ ਸਿੰਘ ਜੀ ਨਾਲ ਇਕ ਵਿਸ਼ੇਸ਼ ਇੰਟਰਵਿਊ ਜੋ ਆਪ ਜੀ ਨਾਲ ਸਾਂਝੀ ਕਰ ਰਹੇ ਹਾਂ

Поділитися
Вставка
  • Опубліковано 20 вер 2024

КОМЕНТАРІ • 73

  • @multanimsingh4039
    @multanimsingh4039 4 місяці тому +5

    ਆਰਮੀ ਨੇ ਜੇ ਉਸ ਨੂੰ ਜ਼ਲੀਲ ਕੀਤਾ ਤਾ ਆਪ ਵੀ ਆਰਮੀ ਦੁਨੀਆ ਭਰ ਵਿੱਚ ਜ਼ਲੀਲ ਹੋਈ ਹੈ ਤੇ ਹੁੰਦੀ ਰਹੇਗੀ ਜਨਰਲ ਸੁਬੇਗ ਸਿੰਘ ਕੌਮ ਦਾ ਹੀਰੋ ਹੈ ਭਾਰਤ ਨੇ
    ਚਾਈਨਾ ਤੋਂ ਛਿੱਤਰ ਖਾਦੇ ਤੇ ਹੋਰ ਖਾਣੇ ਹਨ

  • @Punjabisnotindia-1984
    @Punjabisnotindia-1984 4 місяці тому +11

    ਸ਼ਹੀਦ ਭਾਈ ਜਰਨਲ ਸੁਬੇਗ ਸਿੰਘ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ

    • @NavjotSingh-bh3ol
      @NavjotSingh-bh3ol 4 місяці тому

      ਖਾਲਿਸਤਾਨ❤️ਜ਼ਿੰਦਾਬਾਦ🚩💪💪

  • @harwindersingh1175
    @harwindersingh1175 4 місяці тому +16

    ਗੁਰੂ ਦੀ ਕਿਰਪਾ ਨਾਲ ਪੰਜਾਬ ਗੁਰੂਆਂ ਦੀ ਧਰਤੀ ਬਹੁਤ ਛੇਤੀ ਅਜ਼ਾਦ ਹੋ ਰਹੀ ਹੈ ਵਾਹਿਗੁਰੂ ਮੈਹਰ ਕਰੇ

    • @SubegSingh-rv3nr
      @SubegSingh-rv3nr 4 місяці тому +2

      ਖਾਲਿਸਤਾਨ ਰੰਫਰੈਡਮ ਦੀਆਂ ਵੋਟਾਂ ਰਾਹੀਂ ਬਹੁਤ ਜਲਦੀ ਪੰਜਾਬ ਅਜਾਦ ਕਰਵਾ ਕੇ ਖਾਲਿਸਤਾਨ ਬਣੇਗਾ ❤❤

  • @Punjabisnotindia-1984
    @Punjabisnotindia-1984 4 місяці тому +16

    ਭਾਰਤ ਮਾਤਾ ਜਿੰਨਾ ਮਰਜ਼ੀ ਜੋਰ ਲਾ ਲਵੇ ਇਹਦੇ ਟੋਟੇ ਹੋਣੋਂ ਕੋਈ ਰੋਕ ਨਈ ਸਕਦਾ

  • @prabhjotPandher493
    @prabhjotPandher493 4 місяці тому +6

    ਸਿੱਖ ਕੌਮ ਦਾ ਯੋਧਾ ਜਰਨੈਲ ਸਰਦਾਰ ਸੁਬੇਗ ਸਿੰਘ ਜੀ ਜ਼ਿੰਦਾਬਾਦ।ਸਾਲੂਟ ਸਰਦਾਰ ਨੂੰ।

  • @SubegSingh-rv3nr
    @SubegSingh-rv3nr 4 місяці тому +9

    ❤❤ ਬਾਬਾ ਬਖਸ਼ੀਸ਼ ਸਿੰਘ ਜੀ ਸਿੱਖ ਫਾਰ ਜਸਟਿਸ ਵੱਲੋਂ ਕਰਵਾਇਆ ਜਾ ਰਿਹਾ ਖਾਲਿਸਤਾਨ ਰੰਫਰੈਡਮ ਬਹੁਤ ਕਾਰਗਰ ਤਰੀਕਾ ਹੈ ਪੰਜਾਬ ਦੀ ਅਜ਼ਾਦੀ ਲਈ ❤❤

  • @jatinderdeol6942
    @jatinderdeol6942 4 місяці тому +14

    ਬਾਬਾ ਜੀ ਬਹੁਤ ਵਧੀਆ ਕਦਮ ਪੁੱਟਿਆ। ਅੱਜ ਦੀ ਨੋਜਵਾਨੀ ਨੂੰ ਆਪਣੇ ਗੋਰਵਮਈ ਇਤਿਹਾਸ ਤੋਂ ਜਾਣੂ ਕਰਵਾਉਣਾ ਸਮੇਂ ਦੀ ਲੋੜ ਹੈ।

  • @NavjotSingh-bh3ol
    @NavjotSingh-bh3ol 4 місяці тому +12

    ਸ਼ਹੀਦ ਜਰਨਲ ਸੁਬੇਗ ਸਿੰਘ ਜ਼ਿੰਦਾਬਾਦ ❤❤❤❤

  • @harmanjeetsingh8308
    @harmanjeetsingh8308 4 місяці тому +2

    ਬਾਬਾ ਬਖਸ਼ੀਸ਼ ਸਿੰਘ ਜੀ ਤੁਸੀਂ ਸੰਗਤਾਂ ਵਿਚ ਬੜੇ ਸਤਿਕਾਰਤ ਹਸਤੀ ਹੋ ਪਰ ਤੁਸੀਂ ਜਦੋਂ ਤੋ ਭਾਈ ਅੰਮ੍ਰਿਤਪਾਲ ਸਿੰਘ ਖਡੂਰਸਹਿਬ ਤੋਂ ਚੋਣਾਂ ਵਿਚ ਖੜ੍ਹੇ ਹੋਏ ਹਨ ਉਦੋਂ ਤੋਂ ਤੁਸੀਂ ਕੋਈ ਵੀ ਬਿਆਨ ਨਹੀਂ ਦਿੱਤਾ ਚੋਣਾਂ ਵਿਚ ਖੜਨਾਂ ਠੀਕ ਹੈ ਜਾਂ ਨਹੀਂ,,,,ਜੇ ਤੁਹਾਡੇ ਵਰਗੀਆਂ ਹਸਤੀਆਂ ਈ ਇਕ ਦੁਜੇ ਨਾਲ ਮੂੰਹ ਵਟ ਕੇ ਬੈਠ ਗੱਏ ਫਿਰ ਇਹ ਵਰਤਾਰਾ ਬਾਬਾ ਜੀ ਠੀਕ ਨਹੀ ਸਰਕਾਰਾਂ ਤੇ ਇਹੋ ਚੌਹਦੀਆਂ ਨੇ ਐਵੇ ਇਕ ਦੂਜ਼ੇ ਤੇ ਛਕ ਨਾ ਕਰੀ ਜਾਉ ਜੇ ਗਲ ਹੈ ਸੰਗਤਾਂ ਵਿਚ ਰੱਖੋ ਆਪੇਂ ਅਸਥਿਤਿ ਸਪੱਸ਼ਟ ਹੋ ਜਾਓ,ਜੇ ਗੱਲ ਹੋਈ ਪਰ ਇਸ ਤਰ੍ਹਾਂ ਪਾਸਾ ਵੱਟ ਲੈਣਾ ਮੈ ਸਮਝਦਾਂ ਹਾਂ ਠੀਕ ਨਹੀ ਇਸ ਸੰਦੇਸ਼ ਗਲਤ ਜਾਓਗਾ ਅਗੇ ਤੁਸੀਂ ਆਪ ਬਹੁਤ ਸੁਜਵਾਣ ਹੋ

  • @baljindersinghaulakh2610
    @baljindersinghaulakh2610 4 місяці тому +3

    ਬੜੀ ਤਕਲੀਫ਼ ਹੋਈ ਭਾਊ ਦੀ ਚੜਾਈ ਵੇਖਕੇ !! ਇਹ ਜੱਟ ਤੇ ਏਂਦਾ ਈ ਗੱਜੂ, ਸੰਗਤ ਓਨਾ ਨਾਲ ਹੈ, ਗੁਰੂ ਓਨਾ ਨਾਲ, ਬੜਾ ਚੰਗਾ ਹੋਇਆ ਤੇਰੇ ਵਰਗੇ ਨੰਗੇ ਹੋਏ, ਤੇ ਨਫ਼ਰਤ ਬਾਹਰ ਆਈ,ਤੇਰਾ ਕੰਮ ਸੰਗਤਾਂ ਤੋਂ ਸਿਰਫ਼ ਟੁੱਕੜਾਂ ਦਾ ਹੈ ਕਰੀ ਚਲ !!!!
    ਨੋਟ : ਜ਼ੁਕਾਮ ਦੀ ਚੰਗੀ ਦਵਾਈ ਖਾਅ, ਸੰਗਤ ਹੋਰ ਸੌ ਡਾਲਰ ਪਾ ਦਿਉ।

  • @gandhisidhu1469
    @gandhisidhu1469 4 місяці тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @artandcraftwithdeep7529
    @artandcraftwithdeep7529 4 місяці тому +3

    ਗਿਆਨੀ ਜੈਲ ਸਿੰਘ ਰਾਸ਼ਟਰਪਤੀ ਜਰੂਰ ਰਿਹਾ ਪਰ ਉਹ ਅਜਾਦੀ ਨਾਲ ਕੋਈ ਫੈਸਲਾ ਨਹੀਂ ਲੈ ਸਕਿਆ ਇਹੀ ਹਾਲ ਪਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀ ਸੀ ਕੋਈ ਵੀ ਫੈਸਲਾ ਨਹੀਂ ਸੀ ਲੈ ਸਕਦੇ।

  • @Dosanjh84
    @Dosanjh84 4 місяці тому +2

    ਬਹੁਤ ਸ਼ਲਾਘਾਯੋਗ ਕਦਮ। ਬਾਬਾ ਜੀ ਮੇਰੀ ਇੱਕ ਹੱਥ ਜੋੜ ਬੇਨਤੀ ਹੈ ਕਿ ਫਰੀਦਕੋਟ ਤੋਂ ਚੋਣ ਲੜ ਰਹੇ ਭਾਈ ਸਰਬਜੀਤ ਸਿੰਘ ਦੇ ਹੱਕ ਵਿੱਚ ਅਪੀਲ ਜ਼ਰੂਰ ਕਰੋ ਕੌਮ ਨੂੰ ਵੋਟਾਂ ਪਾਉਣ ਲਈ।

  • @jaswindersingh6808
    @jaswindersingh6808 4 місяці тому +2

    ਵਾਹਿਗੁਰੂ ਜੀ ਕਾ ਖ਼ਾਲਸਾ।।
    ਵਾਹਿਗੁਰੂ ਜੀ ਕੀ ਫਤਿਹ।।
    ਖਾਲਿਸਤਾਨ ਜਿੰਦਾਬਾਦ।।

  • @dupindersinghgill2923
    @dupindersinghgill2923 4 місяці тому +3

    ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏

  • @NavjotSingh-bh3ol
    @NavjotSingh-bh3ol 4 місяці тому +2

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤️🙏🙏

  • @NavjotSingh-bh3ol
    @NavjotSingh-bh3ol 4 місяці тому +2

    ਸਿੱਖ ਫੋਰ ਜਸਟਿਸ ਜ਼ਿੰਦਾਬਾਦ

  • @gurwantsingh5068
    @gurwantsingh5068 4 місяці тому

    Baba Bakshish Singh jee Khalsa Zindabad, KHALISTAN Zindabad, Zindabad, Zindabad, Zindabad 👍👍

  • @hithere5671
    @hithere5671 4 місяці тому +2

    ❤Khalistan zindabad ❤bhai beant singh satwant singh zindabad ❤babbar avtar singh khanda zindabad ❤babbar hardeep singh nijjar zindabad ❤❤❤❤❤

  • @Rajdeep492
    @Rajdeep492 4 місяці тому +3

    Baba ji jankari den lyi buht buht dhanwad 🙏🏻

  • @sukhdevsingh7128
    @sukhdevsingh7128 4 місяці тому +2

    BABA JI WAHEGURUJI KA KHALSA WAHEGURU JI KI FATE

  • @NavjotSingh-bh3ol
    @NavjotSingh-bh3ol 4 місяці тому +1

    ਪੰਜਾਬ ਹੱਲ ਖਾਲਿਸਤਾਨ

  • @manjitsinghgill9010
    @manjitsinghgill9010 4 місяці тому +1

    I am proud of you. You are really a Sikh soldier.

  • @gandhisidhu1469
    @gandhisidhu1469 4 місяці тому +3

    ਬਹੁਤ ਵਧੀਆ ਖਾਲਸਾ ਜੀ

  • @OzzieSkippy
    @OzzieSkippy 4 місяці тому +2

    ਇਸ ਤਰਾਂ ਤੇ ਅੰਗਰੇਜ ਹਕੂਮਤ ਦੇ ਸਮੇਂ ਵੀ ਹਜਾਰਾਂ ਹਿੰਦੂ ਵੱਡੇ ਆਹੁਦਿਆਂ ਤੇ ਸਨ
    ਤਾਂ ਫਿਰ ਹਿੰਦੂਆਂ ਨੇ ਆਜਾਦੀ ਕਿਉਂ ਮੰਗੀ।

  • @GurpreetSingh-yb1yr
    @GurpreetSingh-yb1yr 4 місяці тому +1

    Khalistan zindabad

  • @सनातनीशिवलणडकीपूजाकर

    वोट उसी को जो खालिस्तान राष्ट्र को सपोर्ट करें जय खालिस्तान राष्ट्र

  • @gurmelkahlon7098
    @gurmelkahlon7098 4 місяці тому +1

    ਸਿਖਾਂ ਨਾਲ ਵਿਤਕਰਾ ਕਰਦੇ ਨੇ ਕਰਦੇ ਰਹਿਣਗੇ ਬਾਬਾ ਜੀ

  • @gurisingh6344
    @gurisingh6344 4 місяці тому +2

    ਖਾਲਿਸਤਾਨ ਜਿੰਦਾਬਾਦ

  • @sahibsinghcheema4151
    @sahibsinghcheema4151 26 днів тому

    ਧੰਨਵਾਦ ਜੀ ਵਾਹਿਗੁਰੂ 🙏♥️

  • @aishysarao9970
    @aishysarao9970 4 місяці тому

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਿੳ ਜੀ ❤❤❤❤❤❤

  • @gurjeetsingh2072
    @gurjeetsingh2072 4 місяці тому

    ਆਜ਼ਾਦੀ ਹੀ ਹੱਲ

  • @jasvindersingh9773
    @jasvindersingh9773 4 місяці тому

    Waheguru ji ka khalsa waheguru ji ki Fateh ji bahut wadiya uprala hai ji 🙏🙏

  • @AvtarSingh-pb6ti
    @AvtarSingh-pb6ti 4 місяці тому

    ਵਾਹਿਗੁਰੂ ਜੀ ਜ਼ਰੂਰ ਕਿਰਪਾ ਕਰਨਗੇ

  • @randhirsingh7918
    @randhirsingh7918 4 місяці тому

    ਬਹੁਤ ਵਧੀਆ ੳਪਰਾਲਾ ਬਾਬਾ ਜੀ

  • @G.S.Sandhu739
    @G.S.Sandhu739 4 місяці тому +5

    ਬਾਬਾ ਜੀ ਤੁਸੀ ਬਹੁਤ ਹੀ ਸਤਿਕਾਰ ਯੋਗ ਹੋ ਉਰ ਜਿੱਥੇ ਵੀ ਕੋਈ ਕੋਮ ਯਾ ਪੰਥ ਦਾ ਮੁੱਦਾ ਹੁੰਦਾ ਹੈ ਤੁਸੀ ਬਹੁਤ ਹੀ ਵਧੀਆ ਢੰਗ ਨਾਲ ਹਰ ਮੁੱਦੇ ਤੇ ਆਪ ਦੇ ਵੀਚਾਰ ਰਖ ਦੇ ਹੋ ਜੋ ਕੀ ਬਹੁਤ ਹੀ ਚੰਗੀ ਗੱਲ ਹੈ। ਪਰ ਜਦੋ ਦਾ
    ਭਾਈ ਅਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋ ਚੋਣ ਲੜਨ ਦਾ ਫੈਸਲਾ ਲਿਆ ਹੈ । ਅੱਜ ਤੱਕ
    ੳਸ ਬਾਰੇ ਤੁਹਾਡੇ ਕੋਈ ਵੀ ਵਿਚਾਰ ਨਹੀ ਆਏ। ਬਾਬਾ ਜੀ
    ਮੈਂ ਜਾਣਨਾ ਚਾਂੳਦਾ ਹਾ ਕੇ ਕੀ ਕਾਰਨ ਹੈ ? ਕਿੳ ਕੇ ਇਸ ਤਰਾਂ ਤੇ ਕਦੇ ਹੋਇਆ ਹੀ ਨਹੀ ਕੇ ਕਿਸੇ ਮੁੱਦੇ ਤੇ ਤੁਸੀ ਨਾ ਬੋਲੋ।
    ਪਰ ਭਾਈ ਅਮ੍ਰਿਤਪਾਲ ਸਿੰਘ ਬਾਰੇ ਤੁਹਾਡੇ ਵਿਚਾਰ ਨਾ ਆਉਣਾ ਵੀ ਸਵਾਲ ਪੈਦਾ ਕਰਦਾ ਹੈ।

  • @jagmeetsingh9973
    @jagmeetsingh9973 4 місяці тому

    Waheguru ji waheguru ji

  • @surinderkaur4233
    @surinderkaur4233 4 місяці тому

    Waheguru ji

  • @sukhdeepkaur9555
    @sukhdeepkaur9555 4 місяці тому

    Waheguru Waheguru ji.

  • @taranjitsingh9362
    @taranjitsingh9362 4 місяці тому

    Waheguru ji ❤

  • @ravindersingh-lj5pm
    @ravindersingh-lj5pm 4 місяці тому

    Good information

  • @kulbirsingh5262
    @kulbirsingh5262 4 місяці тому

    Bahut vdiya shuruaat ai baba ji👍

  • @amardeepkhalsa2459
    @amardeepkhalsa2459 4 місяці тому

    Wehegaru ji

  • @prabhjotPandher493
    @prabhjotPandher493 4 місяці тому

    ਧੰਨਵਾਦ ਬਾਬਾ ਜੀ

  • @lagerBadshah
    @lagerBadshah 4 місяці тому

    Guru de sher singh sardar chhabeg singh ji

  • @ReshamSandher-xy3ym
    @ReshamSandher-xy3ym 4 місяці тому

    Good job baba ji

  • @ParmjitSingh-q4y
    @ParmjitSingh-q4y 4 місяці тому

    Very good 22g....

  • @GurmitSingh-db1jd
    @GurmitSingh-db1jd 4 місяці тому

    🙏🏽🙏🏽🙏🏽🙏🏽🙏🏽

  • @piperdhami
    @piperdhami 4 місяці тому

    ❤❤❤❤❤

  • @kaurbaljinder1633
    @kaurbaljinder1633 4 місяці тому

    Good ja Good

  • @AmrikSingh-gt1sy
    @AmrikSingh-gt1sy 4 місяці тому

    Good baba ji

  • @piperdhami
    @piperdhami 4 місяці тому

    🙏🏽🙏🏽🙏🏽

  • @langeriboys
    @langeriboys 4 місяці тому

    Bhaji tusi ena vadia kam ke.r rehe ho tuhada bahut 2 thanks

  • @avtarsinghganda5864
    @avtarsinghganda5864 4 місяці тому

    Baba ji saheeda de putar bhai Sarabjeet Singh de spot fredkot ja ka karo ji

  • @karemjeet8780
    @karemjeet8780 4 місяці тому

    Good job g

  • @NavjotSingh-bh3ol
    @NavjotSingh-bh3ol 4 місяці тому

    ਖਾਲਿਸਤਾਨ❤️ਜ਼ਿੰਦਾਬਾਦ🚩💪💪

  • @SahajSidhu-sr2zp
    @SahajSidhu-sr2zp 4 місяці тому

    B j g

  • @lovenoor1244
    @lovenoor1244 4 місяці тому

    Eko ek hal azadi khalistan jindabad

  • @deepgill4677
    @deepgill4677 3 місяці тому

    Baba ji mai tuhanu milna cahuda ha mai tuhada no lain lai bahut koshish kiti par miliya nhi Plzzz mainu ik vaar darshan deo plzzzzzzz

  • @deepgill4677
    @deepgill4677 3 місяці тому

    Mai ik sikh koam da dardi ha

  • @rupindersingh8109
    @rupindersingh8109 4 місяці тому

    Kha rha sikh te believe nhi krde Mtlb sikh nu Nokar bna rha bomb di machine Shaheed Singh de brother ne v c ki gl hoye c te a sb actor ja khnde a goriye ne Book Vich Kha ja sb gl ds o te Kha do next video Vich dsa gye Same all story bna k dsde te khnde gora na book Vich Kha c name b next video kha. Dinde gober arya

  • @rupindersingh8109
    @rupindersingh8109 4 місяці тому

    Bomb chln lg pye jhoothe story ds ds shaheed Singh harmandir sahib c jdo case khtm hoye c 10 10 saal baad new new story ds ds sikh nu Army Attack kyu kite Delhi ne Te. All Punjabi nu dsdo Anandpur Mata lyi moracha lge c hor koye gl nhi brar interview dinde a brar tuse v dso stage tu anandpur mata di gl krde pye c sant hor koye gl nhi Punjab Vich Santa naal c Punjabi te anandpur mata di gl c but 70 Vich forn ki ho rha o vakh lye o Punjabi Vich anandpur mata te forn Vich. Khalistan de Kha rha c te embassy passport currency v bna te c Khalistan di o kithe gye sb koj

  • @ManjitKaur-ju4ku
    @ManjitKaur-ju4ku 4 місяці тому

    Baba bakhash singh tusi hmesa sda chardri kla vich rho

  • @KuldeepDhami-r6n
    @KuldeepDhami-r6n 4 місяці тому +1

    Bhatraa mang khana

  • @RajvinderKaur-rc5yz
    @RajvinderKaur-rc5yz 4 місяці тому

    Waheguru ji waheguru ji

  • @harwindersingh1175
    @harwindersingh1175 4 місяці тому +1

    ਖਾਲਿਸਤਾਨ ਜ਼ਿੰਦਾਬਾਦ

  • @lakhvirsingh9941
    @lakhvirsingh9941 4 місяці тому

    ਖਾਲਿਸਤਾਨ ਜ਼ਿੰਦਾਬਾਦ