ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਬਾਣਾਂ ਪਾਕੇ ਦੇਹ ਧਾਰੀ ਗੁਰੂਡੰਮ ਦੇ ਚਰਨਾ ਵਿੱਚ ਜਾਂਦੇ ਹੋ ਸ਼ਰਮ ਨੂੰ ਹੱਥ ਮਾਰੋ ਕੂਝ

Поділитися
Вставка
  • Опубліковано 20 вер 2024

КОМЕНТАРІ • 78

  • @_Virk_84
    @_Virk_84 2 місяці тому +17

    ਬਾਬਾ ਬਖਸ਼ੀਸ ਸਿੰਘ ਖਾਲਸਾ ਨਿਧੜਕ ਝੂੱਜਾਰੂ ਸਿੰਘ ਹਨ
    ਵਾਹਿਗੁਰੂ ਤੁਹਾਨੁ ਹਮੇਸ਼ਾ ਚਡਦੀ ਕਲਾ ਬਕਸ਼ਨ

  • @keha1948
    @keha1948 2 місяці тому +14

    ਭਾਈ ਬਖ਼ਸ਼ੀਸ਼ ਸਿੰਘ ਜੀ ਇਹ ਲੋਕ ਗੁਰੂ ਦਾ ਬਾਣਾ ਪਾਕੇ ਦਿਲ਼ੀ ਦੇ ਦੱਲੇ ਬਣਕੇ ਗੁਰੂ ਦੇ ਹੀ ਸਿਧਾਂਤ ਤਾ ਵਿਰੋਧ ਕਰਦੇ ਆ ॥

  • @Punjabisnotindia-1984
    @Punjabisnotindia-1984 2 місяці тому +20

    ਬਾਬਾ ਜੀ ਜਦੋਂ ਤੱਕ ਸਾਡਾ ਮੁਲਕ ਖਾਲਿਸਤਾਨ ਨਈ ਬਣਦਾ ਨਾ ਇਹ ਪਖੰਡੀ ਬਾਬੇ ਮੁੱਕਣੇ ਨਾ ਸਾਡੇ ਲੋਕਾਂ ਨੂੰ ਅਕਲ ਆਉਣੀ ਕਿਉਂਕਿ ਇੰਡੀਅਨ ਸਟੇਟ ਏਨਾ ਦੇਹਧਾਰੀ ਪੂਹਲੇਆਂ ਤੇ ਅਖੌਤੀ ਬਾਬਿਆਂ ਦੇ ਨਾਲ ਖੜੀ ਹੈ

    • @gurwantsingh5068
      @gurwantsingh5068 2 місяці тому +1

      Sikhan de Sare Masleyan da Sirf eko he hal "Apna Koumi" Ghar "KHALSA" Raaj............!!!!!!!!!

  • @dupindersinghgill2923
    @dupindersinghgill2923 2 місяці тому +17

    ਦੇਗ ਤੇਗ ਫਹੀਤ ਪੰਥ ਕੀ ਜੀਤ ਸਰਬੱਤ ਦਾ ਭਲਾ 🙏

    • @Sidhu025
      @Sidhu025 2 місяці тому +1

      ਬਾਈ ਜੀ ਬਾਣੀ ਦੀਆਂ ਤੁਕਾਂ ਨੂੰ ਸਹੀ ਲਿਖਿਆ ਜਾਵੇ , ਗੁੱਸਾ ਨਾ ਕਰਿਓ ਜੀ 🙏🙏

  • @GursewakSidhu-bt5bn
    @GursewakSidhu-bt5bn 2 місяці тому +14

    ਵੀਰ ਜੀ ਹਰਜੀਤ ਨਿਹੰਗ ਨਹੀਂ ਗੰਦਾ ਦਾ ਗੰਦ ਮਹਾਗੰਦ ਕਹੋ।ਇਹੋ ਜਿਹੇ ਲੋਕ ਖੋਤੀ ਦੇ ਪੇਟੋਂ ਜੰਮੇ ਹੁੰਦੇ ਹਨ ।

  • @AmanSinghKhalsa315
    @AmanSinghKhalsa315 2 місяці тому +5

    ਮਹਿਰਾਜ ਚੜਦੀ ਕਲਾ ਵਿਚ ਰੱਖਣ ਬਾਬਾ ਬਖਸ਼ੀਸ਼ ਸਿੰਘ ਖਾਲਸਾ ਜੀ ਨੂੰ , ਸਾਰਿਆਂ ਗੱਲਾਂ ਤੁਹਾਡੀਆਂ ਸੱਚੀਆਂ ਨੇ , ਏ ਮਸੰਦ ਨੇ ਸਿੱਖਾਂ ਭੇਖ ਵਿੱਚ,ਏ ਸੜਣੇ ਨੇ ਸਭ ਜਿਵੇਂ ਸੱਚੇ ਪਾਤਸ਼ਾਹ ਜੀ ਹਣਾਂ ਸਾੜੇ ਸਨ

  • @kulwantsingh2819
    @kulwantsingh2819 2 місяці тому +3

    ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ ਭਾਈ ਸਾਹਬ ਜੀ

  • @tejinderpalsingh5354
    @tejinderpalsingh5354 2 місяці тому +6

    ਭਾਈ ਸਾਹਬ ਉਹ ਹਿੰਦੂ ਹੈ ! ਜਾਣਕੇ ਆਪਣਾ ਸਿੱਖਾਂ ਆਲਾ ਨਾਮ ਹਰਜੀਤ ਸਿੰਘ ਰੱਖ ਕੇ ਨਿਹੰਗ ਸਿੰਘਾ ਆਲਾ ਬਾਣਾ ਪਾ ਕੇ ਕਰਦਾ ਓਹੀ ਬਿਪਰਵਾਦ ਹੈ ਜੋ ਇਹ ਅਸਲ ਚ ਹੈ !
    ਇਹ ਸਿੱਖ ਹੈ ਹੀ ਨੀ, ਬਹੁਰੂਪੀਆ ਹੈ !

  • @jatinderdeol6942
    @jatinderdeol6942 2 місяці тому +3

    ਖਾਲਸਾ ਜੀ ਤੁਹਾਡੇ ਵਲੋਂ ਕਹੀਆਂ ਗੱਲਾਂ ਸੱਚੀਆਂ ਹਨ। ਸਿੱਖਾਂ ਨੂੰ ਲੋਟੂ ਰਾਜਨੀਤਕ ਪਾਰਟੀਆਂ ਦਾ ਖਹਿੜਾ ਛੱਡ ਕੇ ਇੱਕ ਝੰਡੇ ਥੱਲੇ ਇੱਕਠੇ ਹੋਣ ਦੀ ਲੋੜ ਹੈ 🙏

  • @balversinghbs3325
    @balversinghbs3325 2 місяці тому +8

    ਬਾਬਾ ਬਖਸ਼ੀਸ िਸਘ ਜੀ ਖਾਲਸਾ ਪੰਥ ਨੂੰ ਅਜ ਲੋੜ ਹੈ ਸੰਤ ਜਰਨੈਲ िਸਘ ਵਰਗੇ िਨਰਧੜਕ ਜਰਨੈਲ ਦੀ ਪੰਜਾਬ िਵਚ ਜਥੇਬੰਦੀਅਾ ਤੇ ਦਲ ਪੰਥ ਤਾ ਵਾਧੂ ਹਨ ਪਰ ਘਾਟ ਹੈ ਜਰਨੈਲ ਦੀ ਬਾਬਾ ਜੀ ਕੀ ਕਰੀਏ ਪੇਸ਼ ਨਹੀ ਜਾਦੀ ਕੋਈ िਦਲ ਤਾ ਕਰਦਾ ਪिਹਲਾ ਅਾਪिਣਅਾ ਨੂੰ ਹੀ ੳੁਪਰ ਦਾ ਰਾਹ ? ਦੁਸ਼ਮਣ ਤਾ ਬਾਅਦ िਵਚ?

  • @lovubrar4625
    @lovubrar4625 2 місяці тому +4

    ਬਾਈ ਬਖਸ਼ੀਸ਼ ਸਿੰਘ ਜੀ ਬੀ ਜੇ ਪੀ ਨੇ ਬਾਣੇ ਪਾ ਕੇ ਪੁਆਕੇ ਤੁਹਾਡੇ ਵਿੱਚ ਘੁੱਸ ਪੈਠ ਕਰ ਦਿੱਤੀ ਹੈ।

  • @manpreetkaurjhally2636
    @manpreetkaurjhally2636 2 місяці тому +2

    Baba g very good 👍 waheguru Ji ka Khalsa waheguru ji ke fatte,,,,,,,,,,, khalistan Jinda baad

  • @gurwantsingh5068
    @gurwantsingh5068 2 місяці тому +2

    Baba Bakshish Singh jee Sikh Koum de Yodhe han, Sare Dal - Panth nu Baba Bakshish Singh jee de Gal naal Agree karde hoye Sath Khadna Chahida hai 🙏🙏🙏🙏🙏🙏🙏
    from - Bazpur (Uttarakhand)......!

  • @jaswindersingh6808
    @jaswindersingh6808 2 місяці тому +2

    ਵਾਹਿਗੁਰੂ ਜੀ ਕਾ ਖ਼ਾਲਸਾ।।
    ਵਾਹਿਗੁਰੂ ਜੀ ਕੀ ਫ਼ਤਹਿ।।

  • @_Virk_84
    @_Virk_84 2 місяці тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਬਾਬਾ ਬਖਸ਼ੀਸ ਸਿੰਘ ਖਾਲਸਾ ਜੀ 🙏🙏🙏🙏

  • @rampalsingh3708
    @rampalsingh3708 2 місяці тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @ramandeepkaur4711
    @ramandeepkaur4711 2 місяці тому +3

    ਬਾਬਾ ਜੀ ਜੋ ਤੁਸੀਂ ਕਹਿੰਦੇ ਹੋ ਉਹ ਜਥੇਦਾਰ ਕਰ ਸਕਦਾ ਹੈ ਜਿਹੜਾ ਪੂਰਾ ਜਥੇਦਾਰ ਹੋਵੇ ਇਹ ਕਿਹੜੇ ਜਥੇਦਾਰ ਨੇਂ ਇਹਨੂੰ ਦੁਨੀਆਂ ਜਾਣ ਦੀ ਹੈ,ਇਹ ਜਥੇਦਾਰ ਇਹ ਤਾਂ ਖ਼ੁਦ ਸਿੱਖ ਕੌਮ ਦੁਸ਼ਮਣ ਨੇ ਅੱਜ ਤੱਕ ਕਿਹੜੇ ਜਥੇਦਾਰ ਨੇਂ ਕੌਮ ਦੇ ਹੱਕ ਵਿੱਚ ਖੜਿਆਂ

  • @angrejsinghbajwa788
    @angrejsinghbajwa788 2 місяці тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @pinderbajwa1480
    @pinderbajwa1480 2 місяці тому +5

    Aa gall bilkul sahi gall kitti tusi baba ji is mudde te aasi thode naal aa

  • @aishysarao9970
    @aishysarao9970 2 місяці тому +5

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਿੳ ਜੀ ❤❤❤❤❤❤❤

  • @gurjeetsingh2072
    @gurjeetsingh2072 2 місяці тому +1

    ਏ ਦਿੱਲੀ ਦੇ ਦੱਲੇ ਨੇ ਜਿਹੜੀ ਦਿੱਲੀ ਸ਼ੇਰਾਂ ਸਿੰਘਾਂ ਨੇ 13। ਵਾਰ ਫ਼ਤਹਿ ਕੀਤੀਆਂ

  • @googleuser747
    @googleuser747 2 місяці тому

    ਵੀਰ ਜੀ ਗੁਲਾਮ ਲੋਕਾਂ ਅਤੇ ਦੇਸ਼ਾਂ ਨਾਲ ਇਹ ਸਭ ਹੁੰਦਾ ਹੀ ਰਹਿੰਦਾ ਹੈ ਇਹ ਕਦੇ ਵੀ ਰੱਕਣਾ ਨਹੀਂ ਜਿਨ੍ਹਾਂ ਚੀਰ ਪੰਜਾਬ ਅਤੇ ਪੰਜਾਬੀ ਆਜ਼ਾਦ ਨਹੀਂ ਹੁੰਦੇ ।

  • @bittusingh7441
    @bittusingh7441 2 місяці тому +2

    ਬਾਬਾ ਜੀ ਬਿਲਕੁਲ ਠੀਕ ਜੀ🙏

  • @HarwinderSingh-jn8mq
    @HarwinderSingh-jn8mq 2 місяці тому +2

    Baba ji weheguro ji Ka khalsa weheguro ji ke Fhatay Baba ji MERI banti parvan Karu Sari Sikh Kum ek zunday thalay khatay Kar dhu baba ji vhakk layu weheguro ji fer aap aa Jana Baba ji fer aap aay k Maharaj ji ny sari dunya nu shab layna hai Baba ji

  • @DaljitSingh-hf3sc
    @DaljitSingh-hf3sc 2 місяці тому +6

    Baba ji panth lei kurbani tusi dinde ho ate iho jehe chawal Raj karde hun

  • @singhsardar6410
    @singhsardar6410 2 місяці тому +1

    ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ🙏🙏🙏

  • @rajvinderaujla5191
    @rajvinderaujla5191 2 місяці тому +2

    ਜੇ ਇਹ ਸੰਸਾਰ ਦਿਮਾਗ ਤੋਂ ਸਹੀ ਕੰਮ ਲੈਣ ਵਾਲਾ ਹੁੰਦਾ ਤਾਂ ਮਹਾਂਰਾਜ ਸਿੱਖਾਂ ਸ਼ਾਸ਼ਤਰਧਾਰੀ ਹੋਣ ਦਾ ਹੁਕਮ ਕਦੇ ਨਾ ਦਿੰਦੇ।
    ਇਸ ਧਰਤੀ ਉੱਤੇ ਦਿਸਦੇ ਸਭ ਇਨਸਾਨ ਹੈ ਪਰ ਕਿਸੇ ਨਾ ਕਿਸੇ ਜੂਨ ਤੋਂ ਸੁਧਰ ਕੇ ਆਏ। ਕੋਈ ਪਤਾ ਨਹੀਂ ਕਦੋਂ ਕਿਸ ਦੇ ਅੰਦਰ ਦਾ ਜਾਨਵਰ ਕਿਸ ਰੂਪ ਵਿੱਚ ਜਾਗ ਪਵੇ।
    ਇਹ ਸਭ ਸਿੱਖ ਨੂੰ ਦੱਸਣਾ ਪੈ ਜਾਵੇ ਤਾਂ ਉਹ ਸਿੱਖ ਕਾਹਦਾ।

  • @HarmeetSingh-hk3fk
    @HarmeetSingh-hk3fk 2 місяці тому +2

    Waheguru ji mehar kro apni koum teh bs tahuda he sahara ha 🙏🙏🙏🙏🙏🙏

  • @jasbirsingh1398
    @jasbirsingh1398 2 місяці тому +4

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻 ਬਾਬਾ ਜੀ ਹਰਜੀਤੇ ਗੰਦ ਵਾਰੇ ਦਾਸ ਨੂੰ ਫੋਨ ਕਰਨਾ ਜੀ 🙏🏻🙏🏻

  • @ਵਾਹਿਗੁਰੂਵਾਹਿਗੁਰੂਜੀ-ਵ

    ਵਾਹਿਗੁਰੂ ਜੀ ਸੁਮੱਤ ਬਖਸ਼ਣ 🙏😔

  • @sureshgrewal8040
    @sureshgrewal8040 2 місяці тому +3

    ਲਾਹਣਤ a ehna ਲੋਕਾਂ ਤੇ

  • @karamjitsingh7479
    @karamjitsingh7479 2 місяці тому +1

    waheguru ji ka khalsa waheguru ji ki fateh ji 🙏

  • @AmanSinghKhalsa315
    @AmanSinghKhalsa315 2 місяці тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏

  • @SahibAvtar
    @SahibAvtar 2 місяці тому +1

    Wheguru je Wheguru ❤❤❤

  • @KaramjitSingh-ni1qu
    @KaramjitSingh-ni1qu 2 місяці тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ

  • @DaljitSingh-hf3sc
    @DaljitSingh-hf3sc 2 місяці тому +4

    Baba ji sahi gull kar rahe hun

  • @nirmaljitsingh2272
    @nirmaljitsingh2272 2 місяці тому +2

    ਬਹੁਤ ਵਧੀਆ ਪਰ ਇਸ ਤੇ ਇਨ੍ਹਾਂ ਗੱਲਾਂ ਦਾ ਕੋਈ ਅਸਰ ਨਹੀਂ ਹੋਣਾ

  • @ranasandhu4816
    @ranasandhu4816 2 місяці тому +2

    Waheguru ji

  • @amardeepkhalsa2459
    @amardeepkhalsa2459 2 місяці тому +2

    Wehegaru ji

  • @gurdialsinghkhalsa7861
    @gurdialsinghkhalsa7861 2 місяці тому +1

    Yes❤

  • @bhindarkular2195
    @bhindarkular2195 2 місяці тому +1

    ❤ love u singh sabh

  • @jagmailsingh6549
    @jagmailsingh6549 2 місяці тому +1

    V gud job baba bakhsees singh ji

  • @rajveergill6036
    @rajveergill6036 2 місяці тому +1

    Waheguru g mehar karo punjab te

  • @BootaSingh-ww9hv
    @BootaSingh-ww9hv 2 місяці тому +2

    ❤🎉

  • @birendrakumar8014
    @birendrakumar8014 2 місяці тому +1

    सिख धर्म का ज्ञान बढाना सभी सिखो का फर्ज है सिख धर्म मे भूखों को भोजन कराया जाता है इस ज्ञान को फेलाना चाहिए वाहेगुरु

  • @JaswinderSingh-ii7fo
    @JaswinderSingh-ii7fo 2 місяці тому +3

    ਵਾਹਿਗੁਰੂ ਜੀ ❤❤❤

  • @kahlonsaab7933
    @kahlonsaab7933 2 місяці тому

    ਬਾਬਾ ਬਖਸੀਸ ਸਿੰਘ ਜੀ ਤੁਸੀਂ ਠੀਕ ਠਾਕ ਹੋ ਸਾਨੂੰ ਕੋਈ ਖ਼ਬਰ ਮਿਲ ਰਹੀ ਆ ਅਪਣੀ ਚੜ੍ਹਦੀਕਲਾ ਦੀ ਖ਼ਬਰ ਦੇਵੋ pls 🙏🏻

  • @narindersingh3140
    @narindersingh3140 2 місяці тому

    ਪੰਜਾਬ ਦੇ ਵਿੱਚ ਧਰਮ ਪਰਿਵਰਤਨ ਹੋ ਰਿਹਾ ਹੈ ਤੁਹਾਡੀਆਂ ਇਹਨਾਂ ਗੱਲਾਂ ਦੇ ਕਾਰਨ ਤੁਹਾਡੀ ਗੁੰਡਾਗਰਦੀ ਤੋਂ ਡਰਦਿਆਂ ਲੋਕ ਕਿੱਧਰ ਨੂੰ ਜਾ ਰਹੇ ਨੇ ਹਿੰਦੂਆਂ ਤੋਂ ਕੋਈ ਖਤਰਾ ਨਹੀਂ ਗਾ ਉਹ ਕਿਸੇ ਵੀ ਸਿੱਖ ਨੂੰ ਹਿੰਦੂ ਨਹੀਂ ਬਣਾਉਂਦੇ ਲੇਕਿਨ ਜਿਹੜੇ ਬਣਾ ਰਹੇ ਨੇ ਤੁਹਾਨੂੰ ਉਹਨਾਂ ਬਾਰੇ ਤੁਸੀਂ ਕਿਉਂ ਨਹੀਂ ਬੋਲਦੇ ਕਿਉਂਕਿ ਸਿਰ ਤਨ ਤੋਂ ਜੁਦਾ ਕਰਨ ਵਾਲੇ ਵੀ ਹੈਗੇ ਨੇ ਜਿੰਦਾ ਛਤਰ ਕਾਮਯਾਬ ਹੁੰਦਾ ਨਾ ਉਹਦੇ ਖਿਲਾਫ ਤੁਸੀਂ ਨਹੀਂ ਬੋਲਦੇ

  • @artandcraftwithdeep7529
    @artandcraftwithdeep7529 2 місяці тому +1

    ਬਾਬਾ ਜੀ ਇਹ ਸਿੱਖ ਜਾਂ ਹੈ ਹੀ ਨਹੀਂ ਬਲਕਿ ਇਹ ਢੌਂਗੀ ਪਖੰਡੀ ਐਂਡ ਬਲਾਤਕਾਰੀ ਵੀ ਹੈ। ਜਿਸ ਬੀਬੀ ਨਾਲ ਇਹਨੇ ਗਲਤ ਕੰਮ ਕੀਤਾ ਸੀ ਉਸ ਬੀਬੀ ਨੇ ਮੀਡੀਆ ਸਾਹਮਣੇ ਸਾਰਾ ਕੁਝ ਦੱਸਿਆ ਸੀ।

  • @surinderkaur4233
    @surinderkaur4233 2 місяці тому +2

    बिल कुल सही किहा

  • @GurpreetSingh-km4of
    @GurpreetSingh-km4of 2 місяці тому +1

    🙏🙏🙏

  • @AvtarSingh-ox4lg
    @AvtarSingh-ox4lg 2 місяці тому

    ਫੇਸ ਬੁੱਕ ਤੀਸਰੀ ਵਾਰ ਬੰਦ ਹੋ ਗਈ ਹੈ

  • @simmisidhu3980
    @simmisidhu3980 2 місяці тому +1

    Ashanti sadh aakurahe pai gaya

  • @singhcollectionFirozpur
    @singhcollectionFirozpur 2 місяці тому

    ਬਾਬਾ ਜੀ ਇਹਨਾਂ ਨੂੰ ਭਾਂਡੇ ਮਾਂਜਣ ਵਾਲੀ ਤਨਖਾਹਾਂ ਨਹੀਂ ਕੋਰੜੇ ਮਾਰਨ ਵਾਲੀ ਸਜਾ ਦੇਣੀ ਚਾਹੀਦੀ ਹੈ ਇਹਨਾਂ ਦੇ ਗਾਤਰੇ ਕਿਰਪਾਨ ਉਤਾਰ ਦੇਣੀਂ ਚਾਹੀਦੀ ਹੈ

  • @Jattsaab-z4b
    @Jattsaab-z4b 2 місяці тому

    Bilkul sahi keha baba ji pr ki kar sakde aa sadi kom hi mar gayi aa g

  • @kulwindersandhu5178
    @kulwindersandhu5178 2 місяці тому

    Sarkar dee back ya ihana pakhandyan nu

  • @baljinderbath1621
    @baljinderbath1621 2 місяці тому

    Only solution is Khalistan

  • @kashmir2445
    @kashmir2445 2 місяці тому +2

    They’re pre-paid by agencies

  • @vickysinghvicky2618
    @vickysinghvicky2618 2 місяці тому +3

    ਇਹ ਕੌਲੀ ਚੱਟ ਅਖੌਤੀ ਆ ਹੋਰ ਕੁਝ ਨਹੀਂ

  • @JagjeetSingh-r4q
    @JagjeetSingh-r4q 2 місяці тому +1

    ਮਸੇ ਰੰਗੜ ਦੀ ਔਲਾਦ ਐ ਇਹ ਕਤੀੜ

  • @combatx3373
    @combatx3373 2 місяці тому

    Baba ji ajj Amritpal singh khalsa ji jail cho bhar ayee neh .. te Shiv senna neh chal chali aw ki nakli nihang singha nu bhej ke ik video record kitta aw ki nihang singha neh shiv senna de aggu utte hamla kitta oh link jorhna chande neh ess fake narrative da bhai Amritpalsingh khalsa utte tusi jrur youth nu teh kaum vch te Panjaab vch ess gal da ujar kro ki eh fake agenda kitta ja reha

  • @baldevsinghbaldevsinghmakk5615
    @baldevsinghbaldevsinghmakk5615 2 місяці тому

    ਧਿਗਕਾਰ ਹੈ ਬਿਪਰਵਾਦੀਆਂ ਨੂੰ ...

  • @RajKumar-ui1gq
    @RajKumar-ui1gq 2 місяці тому

    Jai hindurashter

  • @JagjitSingh-uw6wk
    @JagjitSingh-uw6wk 2 місяці тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @SurjitSingh-xd5sk
    @SurjitSingh-xd5sk 2 місяці тому +4

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @DhalwinderSingh-b8f
    @DhalwinderSingh-b8f 2 місяці тому

    Waheguru ji

  • @MandeepSingh-nn5pz
    @MandeepSingh-nn5pz 2 місяці тому

    🙏

  • @GuriRachhin-db3fc
    @GuriRachhin-db3fc 2 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ