Punjabi Podcast | Ripandeep Singh | Punjabi Travel Couple | EP 4 | Nasir Dhillon

Поділитися
Вставка
  • Опубліковано 12 січ 2025

КОМЕНТАРІ • 429

  • @phullewaliac
    @phullewaliac 16 днів тому +20

    ਫਿਲਮੀ ਐਕਟਰਾਂ ਵਰਗਾ ਚਿਹਰਾ ਨਾਸੀਰ ਵੀਰ ਤੁਹਾਡਾ ।

  • @GurmailPannu
    @GurmailPannu 15 днів тому +6

    ਰਿੰਪਨ ਵੀਰ ਜੀ ਨਾਸਿਰ ਢਿੱਲੋਂ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਤੁਸੀਂ ਦੂਜਿਆਂ ਦੀ ਮਦਦ ਕਰਦੇ ਹੋ ਇਸ ਲਈ ਬਹੁਤ ਬਹੁਤ ਧੰਨਵਾਦ ਜੀ ਅਸੀਂ ਪਿੰਡ ਹਿੰਮਤਪੁਰਾ ਤਹਿ ਅਬੋਹਰ ਚੜਦੇ ਪੰਜਾਬ ਤੋਂ 💕💕💕💕🙏

  • @sikanderchahal-b1t
    @sikanderchahal-b1t 16 днів тому +17

    ਨਾਸਿਰ ਵੀਰ ਦੇ ਨੈਣਾਂ ਵਿਚ ਇਕ ਕਸਿਸ ਏ ਖਿੱਚ ਏ ਉਡੀਕਾਂ ਨੇ ਇੰਤਜ਼ਾਰ ਏ ਤਾਂਘ ਏ ਲੋਕਾ ਨਾਲ ਪਿਆਰ ਵਧਾਉਣ ਦੀ thanks chahal

  • @kashmirkaur6827
    @kashmirkaur6827 16 днів тому +15

    ਨਾਸਿਰ ਢਿਲੋ ਪੁੱਤਰ ਜੀ ਆਪ ਜੀ ਦਾ ਖਿੜਿਆ ਚਿਹਰਾ ਸੋਹਣਾ ਕਦ ਸੋਹਣੀ ਭਾਸ਼ਾ ਸਾਰਿਆ ਦੇ ਮਨ ਨੂੰ ਮੋਹ ਲੈਂਦੀ ਹੈ ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਚ ਰੱਖੇ ❤

  • @Ajitsedha
    @Ajitsedha 16 днів тому +13

    ਤੁਸੀ ਸਾਝੇ ਪੰਜਾਬ ਦਾ ਮਾਣ ਹੋ ਵੱਡੇ ਵੀਰ ਨਾਸਿਰ🎉

  • @balwindersingh-eh2so
    @balwindersingh-eh2so 16 днів тому +19

    ਨਾਸਿਰ ਵੀਰ ਜੀ ਆਡੀਓ ਪ੍ਰੋਬਲਮ ਹੈ ਸਮਝ ਘੱਟ ਆਉਂਦੀ ਹੈ ਬਾਕੀ ਸਬ ਵਧੀਆ ਜੀ Gbu

  • @Manijhamat
    @Manijhamat 7 днів тому +1

    ਢਿੱਲੋਂ ਸਾਬ ਬਹੁਤ ਵਧੀਆ ਗੱਲਾਂਬਾਤਾਂ ਹੋਈਆਂ ਅੱਜ ਤੁਹਾਡੀਆਂ ।। ਬਸ ਇਹ ਸਲਾਹ ਹੈ ਕਿ ਸਾਊਂਂਡ ਸਿਸਟਮ ਚ ਥੋੜਾ ਹੋਰ ਸੁਧਾਰ ਕਰੋ। ਬਾਕੀ ਸਭ ਕੁਝ ਵਧੀਆ ਹੀ ਹੈ।। ਚੜਦੇ ਪੰਜਾਬ ਤੋਂ ਤੁਹਾਨੂੰ ਬਹੁਤ ਸਾਰਾ ਪਿਆਰ ਸਤਿਕਾਰ

  • @deepbrar.
    @deepbrar. 16 днів тому +12

    ਨਾਸਿਰ ਵੀਰੇ ❤️❤️❤️ ਯੂ all the best veere 😍🙏
    Southhal London

  • @daljitsingh8044
    @daljitsingh8044 16 днів тому +5

    ਨਾਸਿਰ ਢਿਲੋਂ ਦੇ ਉਪਰਾਲੇ ਨਾਲ ਪੰਜਾਬ ਅਤੇ ਪੱਛਮੀ ਪੰਜਾਬ ਦੇ ਆਮ ਲੋਕਾਂ ਦੀਆਂ ਦੂਰੀਆਂ ਘਟੀਆਂ ਹਨ।

  • @jaswinderkaur9029
    @jaswinderkaur9029 16 днів тому +4

    ਬਹੁਤ ਬਹੁਤ ਧੰਨਵਾਦ ਵੀਰ ਜੀ ਅਸੀਂ ਚੱੜਦੇ ਪੰਜਾਬ ਤੋਂ ਕਦੇ ਆਂਵਾਂਗੇ ਲਹਿੰਦੇ ਪੰਜਾਬ ਨੂੰ ਦੇਖਣ ਆਪਣੇ ਪੁਰਖਿਆਂ ਦੀ ਧਰਤੀ ਨੂੰ ਛੂਹਣ ਦੀ ਤਮੰਨਾ ਹੈ

  • @Navneetkaur-sy4hi
    @Navneetkaur-sy4hi 16 днів тому +9

    ਮਹਾਨ ਹਸਤੀ ਨਾਸਿਰ ਵੀਰਾ ।

  • @balbirkaur9153
    @balbirkaur9153 16 днів тому +2

    ਹੁਣ ਦੇ ਲੋਕ ਪਿੰਡ ਗੰਦੇ ਕਹਿਦੇਹਨ ਅਸੀ ਬਹੁਤ ਖੁਸ ਹੁੰਦੇ ਹਾ ਪੁਰਾਣਾ ਪੰਜਾਬ ਦੇਖ ਕੇ❤👍🌹🌹

  • @manjindersinghbhullar8221
    @manjindersinghbhullar8221 9 днів тому +1

    ਨਾਸਿਰ ਢਿੱਲੋਂ ਵੀਰ ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ ਬਹੁਤ ਵਧੀਆ ਪਰੋਕਾਸਟ ਕੀਤਾ

  • @randhirsingh-vj9cj
    @randhirsingh-vj9cj 16 днів тому +1

    ਬਹੁਤ ਵਧੀਆ ਉਪਰਾਲਾ ਹੈ ਤੁਸੀਂ ਆਪਣੇ ਸਾਂਝੇ ਪੰਜਾਬ ਦਾ ਮਾਣ ਵਧਾਇਆ ਹੈ ❤

  • @jagnandsingh5242
    @jagnandsingh5242 16 днів тому +1

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਤੁਹਾਨੂੰ ਸਾਰਿਆਂ ਨੂੰ ਲਹਿੰਦੇ ਪੰਜਾਬ ਵਾਲੇ ਵੀਰਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਪਿਆਰ ਤੇ ਧੰਨਵਾਦ ਜਿਨ੍ਹਾਂ ਦੀ ਹਿੰਮਤ ਸਦਕਾ ਵਿੱਛੜੀਆਂ ਰੂਹਾਂ ਦੇ ਮੇਲੇ ਹੋਏ ਰਿੱਪਨ ਤੇ ਖੂਸ਼ੀ ਜੀ ਨੂੰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਨ੍ਹਾਂ ਵਧੀਆ ਉਪਰਾਲਾ ਕੀਤਾ ਲੋਕਾਂ ਨੂੰ ਪਾਕਿਸਤਾਨ ਦੀਆਂ ਉਨ੍ਹਾਂ ਥਾਵਾਂ ਦੇ ਦਰਸ਼ਨ ਕਰਵਾਏ ਜੋ ਕਿਸੇ ਨੇ ਸੁਪਨੇ ਵਿੱਚ ਵੀ ਨੀ ਸੋਚਿਆ ਹੋਣਾ ❤❤❤❤❤❤❤

  • @HardeepSingh-tr5qb
    @HardeepSingh-tr5qb 16 днів тому +3

    Ripan de lehde panjab de tur nu me 100 vicho 100 naber dida ha bhut safil tur riha.dhillon saab tusi sami waqas bai waqar bhinder joya saab anjum saroya sare veer sade parvar de meber ho.alah age dua h eh piyar bania rhi ji.❤deepa bathinda tp.❤❤❤

  • @jarnailbalamgarh4449
    @jarnailbalamgarh4449 16 днів тому

    ਬਹੁਤ ਵਧੀਆ ਲੱਗਿਆ ਢਿੱਲੋਂ ਸਹਿਬ ਰਿਪਨ ਨਾਲ ਸਾਨੂੰ ਵੀ ਮਿਲਾਇਆ ਬਹੁਤ ਸਾਰੀਆਂ ਅੰਦਰਲੀਆਂ ਗੱਲਾਂ ਦਾ ਪਤਾ ਲੱਗਿਆ ਸਾਡਾ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਹੈ ਜੀ ਲਾਗਲਾ ਪਿੰਡ ਬੱਲਮਗੜ੍ਹ ਤੁਹਾਡਾ ਸ਼ੁਕਰੀਆ ਤੁਸੀਂ ਦੋਵਾਂ ਪੰਜਾਬਾਂ ਨੂੰ ਨੇੜੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੋ
    ਅੱਜ ਕਿਤੇ ਕਿਤੇ ਸਪੀਕਰ ਸ਼ਾਇਦ ਸਹੀ ਨਾ ਹੋਣ ਕਾਰਨ ਸਮਝ ਘੱਟ ਆ ਰਹੀ ਸੀ
    ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਖਿਲਾਫ ਆਖਰੀ ਲੜਾਈ ਲੜੀ ਤੇ ਜਿੱਤੀ ਸੀ ਜਿਸ ਵਿੱਚ ਸਾਡੇ ਬਰਾੜ ਜੱਟਾਂ ਦਾ ਅਹਿਮ ਯੋਗਦਾਨ ਸੀ

  • @SatpalSharma-y5q
    @SatpalSharma-y5q 16 днів тому +1

    ਬਹੁਤ ਵਧੀਆ ਨਾਸਿਰ ਵੀਰ ਗੌਡ ਬਲੈਸ ਯੂ ਸੱਤਪਾਲ ਸ਼ਰਮਾ ਪੰਜਾਬ ਭਾਰਤ❤🎉

  • @satwantkaur3636
    @satwantkaur3636 14 днів тому

    ਬਹੁਤ ਵਧੀਆ pod cast thanks both of you

  • @NavrajVirk-p6c
    @NavrajVirk-p6c 3 дні тому

    ਬਹੁਤ ਵਧੀਆ

  • @rajdeepsingh78
    @rajdeepsingh78 15 днів тому

    Waheguru,Alla ap ji nu chardikala ch Rakhee.love from Barnala,Punjab

  • @SidhuSidhu-i1h
    @SidhuSidhu-i1h 16 днів тому +1

    ਸਤਿ ਸ੍ਰੀ ਅਕਾਲ ਵੀਰ ਜੀ ਨਾਸਰ ਵੀਰ ਤੇ ਰਿਪਨ ਵੀਰ ਬਹੁਤ ਵਧੀਆ ਲੱਗੇ ਰਹੋ ਚੜਦੀ ਕਲਾ

  • @HarwinderSingh-c2c
    @HarwinderSingh-c2c 16 днів тому +1

    Mai punjab moga to ripen te Nasir bai ji thanks tusi sade dil vich Pakistan guman di esha jagaie

  • @hardeepkaur1628
    @hardeepkaur1628 2 дні тому

    Saara vlog hi vadhiyaa aa Veer.

  • @Sharanjit-yt8pf
    @Sharanjit-yt8pf 15 днів тому +1

    Very nice Nasir and Ripan Veer ji

  • @lakhwindersingh5174
    @lakhwindersingh5174 15 днів тому +2

    Very Nice interview ripen veer Ji 😂and Nashar bhai Ji 🙏 👍 ❤Love you 😍 💋 ❤

  • @gurmandersinghbrar5123
    @gurmandersinghbrar5123 16 днів тому +1

    Very Nice Thank you Dhillon Sahib 🙏🙏🙏🙏🙏❤️

  • @user-dd1bm6ub9f
    @user-dd1bm6ub9f 16 днів тому

    You are making such a positive impact on people by these videos. Love all Pakistan blogs and bloggers. 🎉 lots of love and appreciation to you Nasir Ji and Ripan.

  • @tejpalpannu2293
    @tejpalpannu2293 3 дні тому

    Waheguru ji 🎉🎉🎉🎉❤❤🎉🎉🎉🎉

  • @jagdevsingh2624
    @jagdevsingh2624 16 днів тому

    Very nice. Thanks very much both of you.

  • @dilpreetgill8831
    @dilpreetgill8831 2 дні тому

    Nicc

  • @bandnasidhu
    @bandnasidhu 11 днів тому

    Today on 1-1-25 ,I am watching this VLOG , VERY INFORMATIVE . ♥️♥️♥️♥️♥️👌🏼👌🏼👌🏼👌🏼👌🏼

  • @ranjitsinghgoria3816
    @ranjitsinghgoria3816 16 днів тому +72

    ਪੰਜਾਬ ਤੋ ਕੋਣ ਕੋਣ ਦੇਖ ਰਿਹਾ ਹੈ ❤❤❤

  • @PritpalSingh-l5n
    @PritpalSingh-l5n 15 днів тому

    Bahut vadia nasir ji and RIPANDEEP singh

  • @jagatkamboj9975
    @jagatkamboj9975 16 днів тому +1

    Love you pak Punjabi veero te bhaino khush raho Allah waheguru khushiyan bakshey 🙏🙏❤

  • @harjinderkaursuri6271
    @harjinderkaursuri6271 15 днів тому

    ਹਰਜਿੰਦਰ ਕੌਰ ਸੂਰੀ ਅੰਮ੍ਰਿਤਸਰ ਤੋਂ ਦੇਖ ਰਹੀ ਹਾਂ ਮੈਨੂੰ ਨਾਸਿਰ ਭਾਜੀ da ਸੁਭਾਅ ਬਹੁਤ ਵਧੀਆ ਲੱਗਦਾ ਹੈ ਭਾਜੀ ਦੀ ਮੁਸਕਾਨ ਬਹੁਤ ਵਧੀਆ ਲੱਗਦੀ ਬਾਕੀ ਸਾਡਾ ਵੀਰ ਰਿੱਪਨ ਤਾਂ ਹੈ ਹੀ ਕਮਾਲ ਇਹਨਾਂ ਦੀ ਤਾਰੀਫ ਲਈ ਮੇਰੇ ਕੋਲ ਸ਼ਬਦ ਨਹੀ 🙏👌👌♥️

  • @ahmadsattar4952
    @ahmadsattar4952 16 днів тому

    Nasir bhai great banda Allah Pak slamat rakn praa no chardi kala ch rao praaa g

  • @agamjotsinghpannu5918
    @agamjotsinghpannu5918 15 днів тому +3

    ਤੁਸਾਂ ਦੋਵਾਂ ਪੰਜਾਬਾਂ ਦਾ ਬਹੁਤ ਮਾਣ ਵਧਾਇਆ ਹੈ ਪਰਮਾਤਮਾ ਸੱਦਾ ਤੁਹਾਡੇ ਤੇ ਮਿਹਰ ਰੱਖਣ ❤❤

  • @skd5623
    @skd5623 16 днів тому

    Great personality, Nasir Dhillon God bless you veere 🙏 and Ripen +Khushi doing good job for community 👍

  • @PawanGakhar-zr3nx
    @PawanGakhar-zr3nx 16 днів тому

    Nasir bhai Rab da Banda aa waheguru Ji tuhanu hamesha khush rakhan ❤❤❤ luv u veere charhda Punjab Ferozepur

  • @chanansingh7180
    @chanansingh7180 16 днів тому +1

    Naser Dhillion saihb g
    Bahut vadia
    Bahut hee vadia
    Podcast
    ❤❤❤❤❤

  • @rajidercrown21
    @rajidercrown21 15 днів тому

    Very nice conversation, I enjoyed whole trip of both of U. Every day I was eagerly waiting for blog. I enjoyed talk of both of u sweet and bad experiances .I saw all blogs and seen about 30-40 countries with Rippen and Khushi.
    I espacially advise Nasir ji to add different tastes/Topics in your blogs. I know some comprihensions of your as tourist Gude to visit same places with different peoples . Happy to know your proposed trip with Punjabi travel couple . God Bless both of u,
    Er. Rajinder Singh Amritsar.

  • @Eastwestpunjabicooking
    @Eastwestpunjabicooking 16 днів тому

    ਬਹੁਤ ਵਧੀਆ ਬਹੁਤ ਲੇਕਾ ਨੂ ਜਾਣਕਾਰੀ ਮਿਲੀ ਤੇ ਗੱਲਬਾਤ ਵਧੀਆ ਹੀ ਹੁੰਦਾ।

  • @karamjitcheema1400
    @karamjitcheema1400 16 днів тому +1

    From Canada 🇨🇦 I love both of you. 👍👍👍👍

  • @brar9994
    @brar9994 16 днів тому

    ਬਹੁਤ ਵਧੀਆ

  • @Baljit-e1q
    @Baljit-e1q 15 днів тому

    🙏🏻 ਬਹੁਤ ਹੀ ਵਧੀਆ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ 🙏🏻❤️💞💞💞💞💞💞💗🇮🇳💗

  • @shingararam6327
    @shingararam6327 16 днів тому +1

    Nasir y bahut yadia . God bless you

  • @reshamsingh7609
    @reshamsingh7609 16 днів тому

    Nice..... Bahut badhiya..... God bless all of you.... Carry on...

  • @SudeshKumar-ff6ju
    @SudeshKumar-ff6ju 3 дні тому

    Excellent discussion. From patiala

  • @reenasingh6034
    @reenasingh6034 14 днів тому +1

    We should respect of every culture. All in all we should appreciate that the females are doing respect nd follow their tradition nd religion in this modern era.❤

  • @Onleesuksess
    @Onleesuksess 16 днів тому

    No words to thank.

  • @kuljitsinghsekhon2014
    @kuljitsinghsekhon2014 16 днів тому +1

    ਚੜ੍ਹਦੀ ਕਲਾ

  • @LakhwinderGill-f4y
    @LakhwinderGill-f4y 16 днів тому

    We Love watching old memories , Farmers , village, wedding , Religious program 🎉

  • @ShafqatAbbas-hh1kz
    @ShafqatAbbas-hh1kz 6 днів тому

    Good ❤❤❤❤❤❤

  • @beantkaur1661
    @beantkaur1661 2 дні тому

    Buhat vdhia podcast

  • @lovelydhillo4675
    @lovelydhillo4675 5 днів тому

    Informative

  • @sukhdavsingh1947
    @sukhdavsingh1947 16 днів тому +1

    Dhillon sab maja a Gaya❤❤❤❤❤❤❤

  • @haryanvivillager3540
    @haryanvivillager3540 16 днів тому +2

    Bhut hi acha video Nasir bhai

  • @kuldeepbrar7589
    @kuldeepbrar7589 15 днів тому

    Nasir dhillon very cheerful and proud able person

  • @FaysalChaudhry
    @FaysalChaudhry 16 днів тому

    Wadiya video Nasir bhai tey Ripen👍

  • @joginderkaur2912
    @joginderkaur2912 2 дні тому

    ❤❤❤❤❤❤

  • @ashleen_world5544
    @ashleen_world5544 16 днів тому

    Great job puttro.God bless you both. I love your smile

  • @starbug928
    @starbug928 16 днів тому

    Both #Ripan and #Dhilon_Sb are our legends. God bless 🙌

  • @narinderkaur3815
    @narinderkaur3815 16 днів тому

    ਵਾਹ ਨਜਾਰਾ ਆ ਗਿਆ ਜੀ

  • @manwar6654
    @manwar6654 16 днів тому +1

    Great 👍🎉

  • @sattigurayakaur3553
    @sattigurayakaur3553 14 днів тому

    Tuhadia video boht vdia hundia ne saria hi dekhde aa❤

  • @AfzalArainOfficial
    @AfzalArainOfficial 15 днів тому

    Bohat wadhiya Brother

  • @CharanAhluwalia-rq5vh
    @CharanAhluwalia-rq5vh 16 днів тому

    Thanks. Good one.

  • @jatinderkaur4685
    @jatinderkaur4685 16 днів тому

    Very nice good interview Congratulations Nasir Dhillon Verji and Ripan kussi ji God bless you ❤❤🎉🎉

  • @CharanjitSingh-py3nx
    @CharanjitSingh-py3nx 16 днів тому

    Love you all....🎉🎉🎉🎉🎉🎉

  • @balbirkaur9664
    @balbirkaur9664 3 дні тому

    ਵਧੀਆ podcast ਪਰ sound system ch problem ਸੀ ਰਿਪਨ ਦੀਆ ਕੁਝ ਗਲਾ ਦੀ ਸਮਝ ਨਹੀ ਆਈ nasir dhillon u r doing gud job keep it up(from U.SA)

  • @SandeepSehmi-gk4rq
    @SandeepSehmi-gk4rq 13 днів тому

    RIPAN ND NASIR DHILON GOD BLESS BOTH OF YOU

  • @punjabikangtv3584
    @punjabikangtv3584 День тому

    ਭਾਊ ਜੀ ਅਵਾਜ਼ ਦੀ ਬਹੁਤ ਮੁਸ਼ਕਲ ਹੈ

  • @paramjitsingh4870
    @paramjitsingh4870 16 днів тому

    Nasir Bhai you actual Human.

  • @rupinderuppal9094
    @rupinderuppal9094 16 днів тому

    Waheguru ji 🙏🤲❤️

  • @RiyanSahir
    @RiyanSahir 3 дні тому

    RIPAN VEER JI BHUT VIDYA GOOD JOB

  • @togasingh1912
    @togasingh1912 16 днів тому

    Good ripan khushi and nasir bhai bahut vdia

  • @malkiatsingh2306
    @malkiatsingh2306 16 днів тому

    Good vlog Nasir bai ji

  • @RiyanSahir
    @RiyanSahir 3 дні тому

    nasir paji main majhe tu mera pind panjwar de naal sohal hai near chabbal bhut vadiya paji tuci main tuhda bhut vadda fan ha

  • @jalilakhtar7673
    @jalilakhtar7673 16 днів тому

    Beehtreen❤Buhat wadiya gee.❤❤❤❤

  • @manwar6654
    @manwar6654 16 днів тому +1

    Nasir Bhai zindabad 💐💝

  • @harkeetsinghsaroya725
    @harkeetsinghsaroya725 16 днів тому

    ਬਹੁਤ ਵਧੀਆ ਜੀ

  • @jagatkamboj9975
    @jagatkamboj9975 16 днів тому +1

    Nasir dhillon veer ji
    You are great 👍
    G.O.A T❤

  • @AmrinderJohal-c8x
    @AmrinderJohal-c8x 13 днів тому

    Very good lots of love 😊🙏

  • @satnambhachu6474
    @satnambhachu6474 2 дні тому

    nasir dhillon sahib very good job sir ji

  • @SandeepSehmi-gk4rq
    @SandeepSehmi-gk4rq 13 днів тому

    Ripan nd nasir you both good persom nd good knowledge

  • @Roshansingh-wv8ih
    @Roshansingh-wv8ih 16 днів тому

    Dhillon saab jindabad ❤❤

  • @tajamulhussain3673
    @tajamulhussain3673 16 днів тому

    Bohat hi achha sir

  • @BasraSimran
    @BasraSimran 16 днів тому +2

    ਨਾਸਿਰ ਭਾਜੀ ਜਦੋ ਵੀ ਤੁਸੀ ਰਿਪਨ ਭਾਜੀ ਨਾਲ ਇੰਗਲੈਂਡ ਦਾ ਸਫਰ ਕਰੋਗੇ ਤਾ ਸੈੰਮੀ ਜਟ ਨੂਂ ਜਰੂਰ ਨਾਲ ਲੈਕੇ ਜਾਇਉ

  • @tariqyousaf7256
    @tariqyousaf7256 16 днів тому

    Well done Ripan deep well done Nasir Dillon 2 great man

  • @irfansaleem2275
    @irfansaleem2275 16 днів тому

    Bahut badiya

  • @D_Singh1313
    @D_Singh1313 16 днів тому

    The great 👍

  • @SatinderSingh-zk1th
    @SatinderSingh-zk1th 11 днів тому +1

    Nasar dhillon saab happy new year🎉

  • @ranasingh-u2j
    @ranasingh-u2j 14 днів тому

    Nasir dhillo bhut hi badiya insan

  • @vikashchowdhary2558
    @vikashchowdhary2558 16 днів тому

    Nasir bhai tusi bada vadiya kam kar rahe ho mare shubh kamna apke sath hai bhai

  • @surjitkhosasajjanwalia9796
    @surjitkhosasajjanwalia9796 14 днів тому

    Nasir dhilon SAB,,,,tusi great ho, Nasir dhilon bhaji,ihna you teuber to bacho,,, dhilon SAB tuhada Nam sikh itehas vich golden akhran ch lkhea javega,,,ihna,,jananea jehan lokan to door raho,,,tusi maje de jame hohe o,, Nasir dhilon panjwRh,,,maje wale,,,,,,🎉🎉🎉🎉

  • @harshdeep1999
    @harshdeep1999 16 днів тому

    Ripandeep singh Brother❤

  • @Nirmalsingh-ou4xq
    @Nirmalsingh-ou4xq 15 днів тому

    👍👍

  • @muhammadaleem3600
    @muhammadaleem3600 14 днів тому

    Best of luck

  • @ahmadsattar4952
    @ahmadsattar4952 16 днів тому

    Great product bhot sooni gala ❤❤