ਕੈਲੇ ਬੁੜੇ ਨੇ ਵਿਚੋਲਾ ਭਜਾ ਭਜਾ ਕੁੱਟਿਆ !! ਬੁੜੀ ਕਹਿੰਦੀ ਵਾਧਾ ਵਧੂ ਹੁਣ ਤਾ !! Ep-168😜Latest Comedy Video 2024

Поділитися
Вставка
  • Опубліковано 4 тра 2024
  • www.instagram/.com/www... ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________Staring :- Bapu Ubhia, Pamy Numberdar, Vicky Numberdar,gurdep ghuman , roopa singh :All Rights Reserved .©️-Numberdar Ubhia Production✔️ Licensed By Numberdarubhialatest punjabi short movies, short punjabi movie, new punjabi video #numberdarubhia #youtubeshorts #comedy #bapuubhia #trendingvideo #latest #comedy
  • Розваги

КОМЕНТАРІ • 287

  • @kulwantsinghbadwal9398
    @kulwantsinghbadwal9398 Місяць тому +1

    🙏🌷🌺🌲🌺🌷🙏Waheguru ji

  • @LovePreet-qj3zf
    @LovePreet-qj3zf Місяць тому +3

    169 part di wait aa jadoo bebe pau kalesh ❤👍

  • @KuldeepSingh-cx2iq
    @KuldeepSingh-cx2iq Місяць тому +4

    ਨੰਬਰਦਾਰ ਉਭਿਆ ਬਾਈ ਜੀ ਪਿਆਰ ਭਰੀ ਫਤਿਹ ਪ੍ਰਵਾਨ ਕਰਨੀ ਜੀ ਬਹੁਤ ਵਧੀਆ ਕਨਸੈਪਟ ਚੱਲ ਰਿਹਾ ਐ ਬਾਈ ਜੀ ਸਾਨੂੰ ਇਹ ਗੱਲ ਦੀ ਤੁਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਠੇਠ ਪੰਜਾਬੀ ਬੋਲ ਕੇ ਕਰ ਰਹੇ ਹੋ ਬਹੁਤ ਚੰਗਾਂ ਲਗਦਾ ਹੈ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਚ ਰੱਖਣ ਜੀ ਬਹੁਤ-ਬਹੁਤ ਧੰਨਵਾਦ ਜੀ ਪਿੰਡ ਦੋਸਾਂਝ ਮੋਗਾ ।।

  • @user-bs7qf5pv6y
    @user-bs7qf5pv6y Місяць тому +1

    Vah nabardar ji Kia bat

  • @waheguruji1804
    @waheguruji1804 Місяць тому +4

    ਬਹੁਤ ਸੋਹਣੀਆ ਵਿਡੀੳ ਬਾਪੂ ਜੀ ਤੁਹਾਡੀਆਂ ❤❤❤❤

  • @sukhdhillonpb4671
    @sukhdhillonpb4671 Місяць тому +1

    ਹੁਣ ਹੋਰ ਵਧੀਆ ਹੋਇਆ ਮੰਗੇ ਹੁਣੀ ਵੀ ਨਾਲ ਰਹਿਣਗੇ ਰੂਪੇ ਹੁਣਾ ਦੇ ਹੁਣ ਰੂਪੇ ਨੂੰ ਆਪਣੇ ਵੱਲ ਖਿੱਚਣ ਗੇ

  • @LovePreet-qj3zf
    @LovePreet-qj3zf Місяць тому +4

    Bahut Vadia baappu ji ❤👍👍

  • @gurjindersingh3638
    @gurjindersingh3638 Місяць тому +2

    ਬਹੁਤ ਵਧੀਆ ਵੀਡੀਓ ਨੰਬਰਦਾਰ ਜੀ 🙏 ਆਲ ਟੀਮ ਗੁੱਡ ਅਕਟਿੰਗ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌 ਯਮੂਨਾ ਨਗਰ

  • @sukhdeepsidhu2342
    @sukhdeepsidhu2342 Місяць тому +1

    ਬਹੁਤ ਵਧੀਆ ਵੀਡੀਓ ਹੈ 🎉

  • @GURPREETSINGH-do1mn
    @GURPREETSINGH-do1mn Місяць тому +2

    Very nice video aa ji ❤❤❤❤🎉🎉🎉🎉🎉😊😊😊😊😊😊

  • @GurpreetSingh-mi8jj
    @GurpreetSingh-mi8jj Місяць тому +3

    Vry Good job veer ji 👍👍♥️♥️👌😍🥰👌👌👌👌👌👌

  • @Hardeep958
    @Hardeep958 Місяць тому +2

    ਬਹੁਤ ਵਧੀਆ ਬਾਪੂ ਜੀ ❤❤

  • @KomalSharma-wq4hd
    @KomalSharma-wq4hd Місяць тому +2

    Charno Malerkotla sirrrrrrr ❤❤❤😂

  • @gurbaxsinghkaler309
    @gurbaxsinghkaler309 Місяць тому +1

    Examplry Namabardar sahib jee, keep it up..❤❤❤❤❤

  • @sarvansinghgill4702
    @sarvansinghgill4702 Місяць тому +1

    ਬਹੁਤ ਹੀ ਵਧੀਆ ਵੀਡੀਓ ਆ ਮੱਘਰ ਬਹੁਤ ਵਧੀਆ ਐਕਟਿੰਗ ਕਰਦਾ ਬਾਪੂ ਨੰਬਰਦਾਰ ਸਾਹਿਬ ਮੰਗਾ ਰੂਪਾ ਬਹੁਤ ਹੀ ਵਧੀਆ ਐਕਟਿੰਗ ਕਰਦੇ ਨੇ ਸਾਰੀ ਟੀਮ ਬਹੁਤ ਹੀ ਵਧੀਆ ਵਧੀਆ ਢੰਗ ਨਾਲ ਵੀਡੀਓ ਵਿਚ ਕਾਮੇਡੀ ਕਰਦੇ ਨੇ ਬਹੁਤ ਹੀ ਵਧੀਆ

  • @LovePreet-qj3zf
    @LovePreet-qj3zf Місяць тому +4

    Eda hi continue kareo next part ❤❤❤

  • @SwarnjeetKaur-ux3ce
    @SwarnjeetKaur-ux3ce Місяць тому +1

    Sath sri akhal all team nu ji❤❤❤🙏🙏🙏❤❤❤😍😍

  • @yousafmc8417
    @yousafmc8417 Місяць тому +2

    Good work of maghar seebo

  • @user-mw3fh5qs3q
    @user-mw3fh5qs3q Місяць тому +1

    ਬਹੁਤ ਹੀ ਵਧੀਆ ਅਤੇ ਪੂਰੀ ਘੈਂਟ ਵੀਡੀਓ ਦੀ ਕਹਾਣੀ ਹੈ।ਚੜ੍ਹਦੀ ਕਲਾ ਰਹੇ।

  • @seemabansal1671
    @seemabansal1671 Місяць тому +1

    🌹 Jai 🙏 mata 💛 di 💐 Jai 💐 mata 🌹 di 🌹🙏💛💐💐🌹🙏🙏💚💜💙💜

  • @jagdevsingh8335
    @jagdevsingh8335 Місяць тому +3

    ਬਾਪੂ ਜੀ ਨੰਬਰਦਾਰ ਉਭਿਆ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਵੀਡਿਓ ਬਹੁਤ ਹੀ ਲਗਦੀ ਹੈ ਤੁਹਾਡੀ ਵੀਡੀਓ ਦੇਖ ਕੇ ਮੇਰਾ ਤਾਂ ਸਾਰੇ ਦਿਨ ਦਾ ਥਕੇਵਾਂ ਉਤਰ ਗਿਆ ਹੈ ਭਾਵੇਂ ਤੁਸੀਂ ਸਾਰਿਆਂ ਦਾ ਨਾਂ ਨਹੀਂ ਬੋਲਦੇ ਪਰ ਫਿਰ ਵੀ ਤੁਸੀਂ ਸਾਰਿਆਂ ਧੰਨਵਾਦ ਬਰਾਬਰ ਕਰਦੇ ਹੋ ਜਦੋਂ ਤੁਸੀਂ ਸਾਰਿਆਂ ਦਾ ਬਰਾਬਰ ਧੰਨਵਾਦ ਕਰਕੇ ਸਭ ਦਾ ਦਿਲ ਜਿੱਤ ਲੈਂਦੇ ਹੋ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @vijaynarang7779
    @vijaynarang7779 Місяць тому +2

    Video bahut acchi Lagi aur video jaldi-jaldi a rahi hai bahut acchi baat hai main Vijay Narang Delhi se

  • @harpalrandhawarandhawa5303
    @harpalrandhawarandhawa5303 Місяць тому +3

    ਬਹੁਤ ਵਧੀਆ👍💯 ਕਲਬੀਰ ਕੌਰ

  • @GurpreetSingh-ui7vq
    @GurpreetSingh-ui7vq Місяць тому +3

    ਬਹੁਤ ਵਧੀਆ ਜੀ ਘੈਂਟ ਵੀਡੀਓ ਹੈ ਜੀ ਵੱਲੋਂ ਗੁਰਪ੍ਰੀਤ ਸਿੰਘ ਰਸੂਲਪੁਰ

  • @user-wm8sl2ej4h
    @user-wm8sl2ej4h Місяць тому +2

    ਬਹੁਤ ਵਧੀਆ ਵੀਡੀਓ ਹੈ ਬਾਈ ਜੀ👍👍👍👍👍👍👍👍👍👍👍

  • @LovePreet-qj3zf
    @LovePreet-qj3zf Місяць тому +2

    Next part jaldi ❤❤

  • @karmjeetkaur1363
    @karmjeetkaur1363 Місяць тому

    Bhut badiya

  • @GurpreetSingh-ui7vq
    @GurpreetSingh-ui7vq Місяць тому +4

    ਬਾਪੂ ਉਭਿਆ ਵਾਲਿਓਂ ਜਿਊਂਦੇ ਵਸਦੇ ਰਹੋ ਜੀ ਵੱਲੋਂ ਗੁਰਪ੍ਰੀਤ ਸਿੰਘ ਰਸੂਲਪੁਰ

  • @balvirkaurbatth9655
    @balvirkaurbatth9655 Місяць тому +3

    ਮਗਰ ਨੂੰ ਬੰਦਾ ਬਣਾਉ ਸਾਰੇ ਕੰਮ ਲੋਟ ਹੋ ਜਾਣਗੇ ਮੰਗੇ ਦੀ ਫੈਮਿਲੀ ਬਹੁਤ ਵਧੀਆ ਸੀਬੋ ਭੈਣ ਜੀ ਬਹੁਤ ਸਿਰਾਂ ਮੰਗੇ ਦੀ ਮੰਮੀ ਨਵੀਂ ਬਹੁਤ ਘੈਟ ਆ ਨੰਬਰਦਾਰ ਬਾਈ ਜੀ ਨੂੰ ਸਾਰਿਆਂ ਨੇ ਦੁੱਖੀ ਕੀਤਾ ਹੋਇਆ ਪਿਆਰੋ ਦਸ ਕੀ ਕਰੇ ਉਹ ਵੀ ਦੁੱਖੀ ਕੀਤੀ ਪਈਆਂ 👍👌👍👌🙏🙏

  • @tejwindersinghkamboj9042
    @tejwindersinghkamboj9042 Місяць тому +1

    Nice video 👍🏿👍🏿👍🏿👍🏿👍🏿👍🏿👍🏿👍🏿

  • @rachhpalsingh78466
    @rachhpalsingh78466 Місяць тому +1

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ( ਰਛਪਾਲ ਸਿੰਘ , ਮਨਦੀਪ ਸਿੰਘ ਮਨੀ ਦਿਉਲ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @GurmelsinghSidhu-vw1wi
    @GurmelsinghSidhu-vw1wi Місяць тому

    ਵੈਰੀ nice video ji

  • @gurjinderdhillon9841
    @gurjinderdhillon9841 Місяць тому +4

    ਬਾਪੂ ਜੀ ਸਤਿ ਸੀ੍ ਅਕਾਲ

  • @user-fj8ev5ml5b
    @user-fj8ev5ml5b Місяць тому +1

    Zindabad ❤️❤️❤️❤️❤️

  • @SherSingh-pw9rb
    @SherSingh-pw9rb Місяць тому +4

    Oye hoye hoye तिडल मगर तू ता बडा लूचा लडंगा निकला तू डपनी बीवी प्यारो समेत सब को रगड़ दिया 😮

  • @TarsemSingh-ts7uc
    @TarsemSingh-ts7uc Місяць тому +3

    ❤❤❤❤ਤਰਸੇਮ ਸਿੰਘ ਪਿੰਡ ਭੁੱਟਾ ਜਿਲ੍ਹਾ ਫਤਿਹਗੜ੍ਹ ਸਾਹਿਬ ❤❤❤❤🎉🎉🎉

  • @rajivgargtimsi
    @rajivgargtimsi Місяць тому +2

    Le hon ਮੰਗੇ ਦੀ ਪਹਿਲੀ ਮੰਮੀ ਘਰ ਤੇ ਭੀ ਕਬਜਾ ਕਰੋ

  • @sukhbitkaursukhbitkaur4113
    @sukhbitkaursukhbitkaur4113 Місяць тому

    Bhut bhut vadhia video ji

  • @user-no3jy1ht2h
    @user-no3jy1ht2h Місяць тому

    Veera good

  • @darshanasharma4309
    @darshanasharma4309 Місяць тому

    Very interesting.All acted best

  • @LovePreet-qj3zf
    @LovePreet-qj3zf Місяць тому +1

    🔥🔥🔥

  • @user-uq6li7cg1
    @user-uq6li7cg1 Місяць тому +2

    ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਜੀ ਅਸੀਂ ਹਰ ਐਪੀਸੋਡ ਦੇਖਦੇ ਹਾਂ 🙏

  • @YadwinderSingh-gl9on
    @YadwinderSingh-gl9on Місяць тому

    Nice vedio

  • @shabbirhussain8383
    @shabbirhussain8383 Місяць тому

    V good

  • @jaswindersinghbatth617
    @jaswindersinghbatth617 Місяць тому

    Nice very very nice

  • @BaljitKaur-ej3ue
    @BaljitKaur-ej3ue Місяць тому

    Very nice video 👍👍🌹🌹👌👌

  • @PARAMJITSINGH-id4vp
    @PARAMJITSINGH-id4vp Місяць тому

    Very nice viedo

  • @amanbirkaur2420
    @amanbirkaur2420 Місяць тому

    Very nice 👍 Ji

  • @sidhu-647
    @sidhu-647 Місяць тому

    Right

  • @gurmeetsingh9304
    @gurmeetsingh9304 Місяць тому

    Nice

  • @ushakapoor2479
    @ushakapoor2479 Місяць тому

    Good

  • @parmodhkumar5897
    @parmodhkumar5897 Місяць тому

    Vvv nice

  • @balwantattal7132
    @balwantattal7132 Місяць тому

    God bl😅Edd you all team members

  • @SurinderSingh-dp6ir
    @SurinderSingh-dp6ir Місяць тому +1

    ਬਹੁਤ ਵਧੀਆ ਵੀਡੀਓ

  • @jasbirkaur9127
    @jasbirkaur9127 Місяць тому

    Very nice

  • @user-yl6wq5yh7y
    @user-yl6wq5yh7y Місяць тому

    Very nice video ❤🎉❤

  • @satnamsatans990
    @satnamsatans990 Місяць тому

    Very nice Satnam Singh Patiala

  • @MandeepSinghDandiwal
    @MandeepSinghDandiwal Місяць тому

    Good work all teem

  • @GurpreetSingh-fq7di
    @GurpreetSingh-fq7di Місяць тому

    Very nice video Bapu ji always your videos superb and your all team members work awesome 👍🌹❤️🙏🙏

  • @ramanthandi3719
    @ramanthandi3719 Місяць тому

    Niceji ❤❤❤❤❤

  • @JoginderkumarJoginderkum-nj8xw
    @JoginderkumarJoginderkum-nj8xw Місяць тому

    Nice video 👌👌👌👌👌❤️

  • @tejwindersinghkamboj9042
    @tejwindersinghkamboj9042 Місяць тому +1

    🥰🥰🥰🥰🥰🥰🥰🥰🥰🥰🥰

  • @gurdeepkaur1891
    @gurdeepkaur1891 Місяць тому

    Very nice video 🎉

  • @PinderSidhuBiruwalaGudha
    @PinderSidhuBiruwalaGudha Місяць тому

    Very nice video 👌👍

  • @tejwindersinghkamboj9042
    @tejwindersinghkamboj9042 Місяць тому +1

    ❤❤❤❤❤❤❤❤❤❤❤

  • @user-ri3sk4hs7e
    @user-ri3sk4hs7e Місяць тому

    Very nice video ji

  • @naginderdasanjh7448
    @naginderdasanjh7448 Місяць тому

    Nice video

  • @user-hy1ch1fp4b
    @user-hy1ch1fp4b Місяць тому

    Very nice bro

  • @jashansandhu2966
    @jashansandhu2966 Місяць тому +1

    ਬਹੁਤ ਵਧੀਆ ਮੂਵੀ ਬਾਪੋ ਜੀ

  • @PinderSidhuBiruwalaGudha
    @PinderSidhuBiruwalaGudha Місяць тому

    Very nice video ❤💝💓💕💖💞🤩😘😍🥰

  • @CharanjitSingh-vv9sg
    @CharanjitSingh-vv9sg Місяць тому

    Very very nice video ji ❤❤

  • @jaswindersinghbrar4731
    @jaswindersinghbrar4731 Місяць тому

    Nice video ❤❤❤

  • @KashmirSingh-mu4cy
    @KashmirSingh-mu4cy Місяць тому

    Very nice video ji 🙏

  • @naibsingh5273
    @naibsingh5273 Місяць тому +2

    ਸੈਲਜਾ ਤੇ ਸੀਬੋ ਦੁ ਲੜਾਈ ਲਾਜ਼ਮੀ ਦੇ ਖਾਉ ਜੀ

  • @jaswindersidhu3680
    @jaswindersidhu3680 Місяць тому

    Very nice team

  • @user-wh7mp7tr3f
    @user-wh7mp7tr3f Місяць тому

    Veer ji aapki per video badi pasand I mehraj Singh Bhind madana Haryana jila Panipat

  • @arslanarshad3629
    @arslanarshad3629 Місяць тому

    Randhawa from pakistan good

  • @jasveerkaur1856
    @jasveerkaur1856 Місяць тому

    Nice video Har roj jaldi video bnaya kro daily ek episode bnaya kro pls Harman kishangarh

  • @MandeepSinghDandiwal
    @MandeepSinghDandiwal Місяць тому

    Baapu the best

  • @vakeelsingh427
    @vakeelsingh427 Місяць тому

    Good move

  • @manjitkaurkaur2145
    @manjitkaurkaur2145 Місяць тому

    ❤❤

  • @harsh09026
    @harsh09026 Місяць тому

    Nice ji

  • @jaswantdhillon5252
    @jaswantdhillon5252 Місяць тому

    It is very educational episode whole family like this
    Dr Jdhillon LA USA

  • @kalwanumotionpictures8874
    @kalwanumotionpictures8874 Місяць тому +2

    ਬਹੁਤ ਵਧੀਆ ਕਮੇਡੀ, ਮੱਘਰ ਨੂੰ ਕਣਕ ਦੀ ਵਾਢੀ ਤੇ ਤੂੜੀ ਸਾਂਭਣ ਦਾ ਕੋਈ ਫ਼ਿਕਰ ਨਹੀਂ। ਵਿਚਾਰਾ ਬਾਪੂ ਸਾਰੇ ਪਾਸੇ ਕੰਮ ਕਰਦਾ ਫਿਰਦੈ

  • @mandeepgosalmandeepgosal4839
    @mandeepgosalmandeepgosal4839 Місяць тому

    Very nice vdo a uncle ji

  • @navjotbal6904
    @navjotbal6904 Місяць тому

    Goodmorning from Canada Wow amazing acting Uncle ji and the team. Always thank you for sharing 👌👌👏👏

  • @mallmann8309
    @mallmann8309 Місяць тому

    Good aa --- Mall Mann

  • @IqbalSandhu-pb5cv
    @IqbalSandhu-pb5cv Місяць тому +4

    ਨੰਬਰਦਾਰਾ ਜੇ ਝਾਰ ਵੇਚੇ ਦੇ ਪੈਸੇ ਬੁੜੀ ਨੂੰ ਦੇ ਦਿੰਦਾ ਚੰਗਾ ਸੀ ਬੁੜੀ ਨੇ ਖੁਸ਼ ਹੋ ਜਾਣਾਂ ਸੀ ਪੈਸੇ ਤੇਰੇ ਕੋਲ ਮੱਘਰ ਨੇ ਛੱਡਣੇ ਨਹੀਂ

  • @PinderSidhuBiruwalaGudha
    @PinderSidhuBiruwalaGudha Місяць тому

    💯💯💯💯

  • @jaskarandhindsa6818
    @jaskarandhindsa6818 Місяць тому

    ❤❤❤

  • @PinderSidhuBiruwalaGudha
    @PinderSidhuBiruwalaGudha Місяць тому

    👌👍👌👍

  • @baljinderkaur6507
    @baljinderkaur6507 Місяць тому

    Very nice video

  • @JaswinderSingh-ti5bt
    @JaswinderSingh-ti5bt Місяць тому +6

    ਬਹੁਤ ਜ਼ਬਰਦਸਤ,ਸਾਰੀ ਟੀਮ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ,

  • @PinderSidhuBiruwalaGudha
    @PinderSidhuBiruwalaGudha Місяць тому

    👌👌👌👌

  • @PinderSidhuBiruwalaGudha
    @PinderSidhuBiruwalaGudha Місяць тому

    👍👌👍👌

  • @KulwantSingh-dd4nc
    @KulwantSingh-dd4nc Місяць тому

    ❤❤❤❤❤❤❤

  • @PinderSidhuBiruwalaGudha
    @PinderSidhuBiruwalaGudha Місяць тому

    🔥🔥🔥🔥

  • @Harmeet7842
    @Harmeet7842 Місяць тому

    Dardaa aa bhught bandaa 🥵🥵

  • @muhammadtariquekahlon
    @muhammadtariquekahlon Місяць тому

    Mr Writer Very very good story very very good dialogues ❤ Muhammad Tarique Kahlon Pakistan

  • @RajinderKumar-lk5qh
    @RajinderKumar-lk5qh Місяць тому +1

    ❤❤❤❤❤