Khabar Di Khabar (2051) || ਚੰਡੀਗੜ੍ਹ ਚ ਧਮਾਕੇ ਪਿੱਛੇ ਕੌਣ , ਸਿੱਖਾਂ ਖਿਲਾਫ ਸਾਜ਼ਿਸ਼ ਪਿੱਛੇ ਕਿਹੜੇ ਕਿਹੜੇ ਬੰਦੇ

Поділитися
Вставка
  • Опубліковано 16 вер 2024
  • #primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #navjotsidhu #bikrammajithia #narindermodi #modi #derabeas #radhaswami #derabeasnewsandupdates #cmbhagwantmaan #rahulgandhi #farmersprotest #vineshphogat @PrimeAsiaProduction
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

КОМЕНТАРІ • 99

  • @AvtarSingh-bj2vm
    @AvtarSingh-bj2vm 5 днів тому +22

    ਟੈਹਣਾ ਸਾਹਿਬ ਜੀ ਭਾਵਨਾਵਾਂ ਤਾਂ ਸਿਰਫ ਬੀ ਜੇ ਪੀ ਵਾਲਿਆਂ ਦੀਆਂ ਭੜਕਦੀਆਂ ਹਨ ਸਿੱਖ ਖਿਲਾਫ ਰਾਹੁਲ ਗਾਂਧੀ ਕੋਈ ਗੱਲ ਨਹੀਂ ਕਹੀ ਸਗੋਂ ਸਚਿਆਈ ਪੇਸ਼ ਕੀਤੀ ਗਲਤ ਰੰਗਤ ਦੇ ਕੇ ਬੀ ਜੇ ਪੀ ਵਾਲੇ ਹਰਿਆਣੇ ਦਾ ਮਹੌਲ ਆਪਣੇ ਪੱਖ ਵਿੱਚ ਬਣਾਉਣਾ ਚਾਹੁੰਦੇ ਹਨ ਜੋ ਕਿ ਬਣਨਾ ਨਹੀਂ ਰਾਹੁਲ ਗਾਂਧੀ ਨੇ ਸਮੇ ਦੇ ਹਿਸਾਬ ਨਾਲ ਸਹੀ ਗੱਲ ਕੀਤੀ ਹੈ ਜੀ ਤੁਸੀਂ ਸਿਆਣੇ ਹੋ ਇਹ ਫਿਰਕੂ ਲੋਕ ਇਸ ਤਰਾਂ ਕਰਦੇ ਹੀ ਰਹਿੰਦੇ ਹਨ।

  • @jagjitsinghkumar5663
    @jagjitsinghkumar5663 5 днів тому +18

    ਮੈ ਕਾਂਗਰਸ ਪੱਖੀ ਨਹੀਂ ਹਾਂ ਪਰ ਰਾਹੁਲ ਗਾਂਧੀ ਦੇ ਇਸ ਬਿਆਨ ਨਾਲ 100 ./. ਸਹਿਮਤ ਹਾਂ

  • @pritammanshahia3030
    @pritammanshahia3030 5 днів тому +5

    ਜਦੋਂ ਸਿੱਖਾਂ ਨੂੰ ਕੋਈ ਦੁਖ ਨਹੀਂ ਹੋਇਆ ਫਿਰ ਬੀਜੇਪੀ ਦਾ ਢਿੱਡ ਕਿਉਂ ਦੁਖਿਆ ਰਹੂਲ ਦੀ ਗੱਲ ਵੀ ਸੱਚੀ ਹੈ‌ ਕਦੇ ਜਹਾਜ਼ ਚੜਿਦੇਆ ਨੂੰ ਜਾ ਪੇਪਰ ਦਿੰਦਿਆਂ ਨੂੰ ਕਹਿ ਦਿੰਦੇ ਹੈ ਕੁਕਰ ਲਾਹਕੇ ਆਉ ਪੇਪਰ ਦੇ ਸਕਦੇ ਹੋ‌ ਫਿਰ ਰਹੂਲ ਦੀ ਗੱਲ ਕਿਦਾਂ ਗਲਤ ਹੋ ਸਕਦੀ ਹੈ

  • @RajinderSingh-r5s
    @RajinderSingh-r5s 5 днів тому +6

    ਰਾਹੁਲ ਗਾਂਧੀ ਨੇ ਤੇ ਆਰਐਸਐਸ ਦੀ ਸੋਚ ਦੀ ਗੱਲ ਕੀਤੀ ਆ ਆਉਣ ਵਾਲੇ ਸਮੇਂ ਬਾਰੇ
    ਪਰ ਸਿੱਖਾਂ ਦੇ ਕੜੇ ਅੱਜ ਵੀ ਉਤਰਵਾਏ ਜਾਂਦੇ ਨੇ ਪੇਪਰ ਦੇਣ ਸਮੇਂ ਰਹੀ ਗੱਲ ਦਸਤਾਰ ਦੀ ਇਹ ਤੇ ਬਾਈ ਦੀਪ ਸਿੱਧੂ ਵੀ ਆਂਦਾ ਸੀ ਕਿ ਜਿਹੜੇ ਅੱਜ ਬੁਰਕੇ ਮਸਜਿਦ ਪਿੱਛੇ ਪਏ ਨੇ ਉਹ ਕੱਲ ਨੂੰ ਦਸਤਾਰ ਚੁੰਨੀ ਤੇ ਗੁਰੂ ਘਰਾਂ ਤੱਕ ਵੀ ਆਉਣਗੇ
    ਜਿਹੜੇ ਅੱਜ ਬੀਜੇਪੀ ਵਾਲੇ ਸਿੱਖਾਂ ਦੇ ਮਾਮੇ ਬਣੇ ਨੇ ਕੀ ਉਹ ਕਹਿਣ ਗੇ ਕਿ ਸਿੱਖ ਇੱਕ ਵੱਖਰੀ ਕੌਮ ਨੇ ਰਾਹੁਲ ਨੇ ਆਰਐਸਐਸ ਦੀ ਸੋਚ ਬਾਰੇ ਦੱਸਿਆ ਜੋ ਭਾਰਤ ਵਿੱਚ ਰਹਿਣ ਵਾਲੇ ਹਰ ਨਾਗਰਿਕ ਨੂੰ ਹਿੰਦੂ ਮੰਨਦੇ ਨੇ
    ਜੋ ਅੱਜ ਮੁਸਲਮਾਨਾਂ ਨਾਲ ਹੋ ਰਿਹਾ ਕੀ ਗਰੰਟੀ ਸਿੱਖਾਂ ਨਾਲ ਨਹੀਂ ਹੋਵੇਗਾ

  • @ConfusedFireDragon-lo9lb
    @ConfusedFireDragon-lo9lb 5 днів тому +13

    ਭਾਵਨਾਵਾਂ ਭੜਕਾਉਣ ਵਾਲਾ ਬਿਆਨ ਨਹੀਂ ਉਹਨਾਂ ਨੇ ਆੳੁਣ ਵਾਲੇ ਸਮੇਂ ਬਾਰੇ ਚਿੰਤਾ ਪ੍ਰਗਟ ਕੀਤੀ ਹੈ

  • @butasingh6411
    @butasingh6411 5 днів тому +9

    ਰਾਜਸਥਾਨ ਵਿੱਚ , ਚੋਣਾਂ ਦੌਰਾਨ , ਭਾਰਤੀ ਜਨਤਾ ਪਾਰਟੀ ਦੇ ਇੱਕ ਬੁਲਾਰੇ ਨੇ ਸਟੇਜ ਤੋਂ ਸਾਰੇ ਗੁਰੂਦੁਆਰਾ ਸਹਿਬਾਨਾਂ ਨੂੰ ਢਾਹੁਣ ਦੀ ਗੱਲ ਕੀਤੀ ਸੀ । ਇਸ ਉੱਤੇ ਯੂ ਪੀ ਦੇ ਮੁੱਖ ਮੰਤਰੀ ਯੋਗੀ ਨੇ ਤਾੜੀਆਂ ਮਾਰੀਆਂ ਸਨ । ਇਸ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਕਿੰਨੀ ਕੁ ਸਿੱਖ ਹਿਤੈਸ਼ੀ ਹੈ ।

  • @deepbrar.
    @deepbrar. 5 днів тому +23

    ਸਿੱਖ ਕੋਈ ਚਾਰਾ ਨਹੀਂ ਜੋ ਚਰ ਜਾਵੋਗੇ
    *ਜੇ ਗਲੇ ਚ ਫਸ ਗਏ ਤਾਂ ਕੱਢੇ ਨਹੀਂ ਜਾਣੇ*
    ਸਿੰਘ ਸਾਹਿਬ ਹਰਪ੍ਰੀਤ ਸਿੰਘ ਜੀ 🙏

  • @SidhuSahibSidhuSahib
    @SidhuSahibSidhuSahib 5 днів тому +7

    ਰਾਹੁਲ ਗਾਂਧੀ ਜਿੰਦਾਬਾਦ ❤

  • @DharampalSingh-uk2ue
    @DharampalSingh-uk2ue 5 днів тому +2

    ਜਿਹੜੇ ਕਾਂਗਰਸੀ ਨਹੀਂ ਉਹ ਵੀ ਰਾਹੁਲ ਗਾਂਧੀ ਦੀ ਗੱਲ ਨਾਲ ਸਹਿਮਤ ਹਨ ਕਿਉਂਕਿ ਇੱਕ ਮਹੀਨਾ ਪਹਿਲਾਂ ਰਾਜਸਥਾਨ ਵਿੱਚ ਇੱਕ ਸਿੱਖ ਲੜਕੀ ਨੂੰ ਪੇਪਰ ਵਿੱਚ ਬੈਠਣ ਲਈ ਮਜਬੂਰ ਕਰ ਦਿੱਤਾ ਗਿਆ ਕਿ ਉਹ ਆਪਣੇ ਪਹਿਨਿਆ ਹੋਇਆ ਸ੍ਰੀ ਸਾਹਿਬ ਉਤਾਂਰ ਕੇ ਫਿਰ ਪੇਪਰ ਵਿੱਚ ਬੈਠ ਸਕਦੀ ਹੈ ਉੱਥੇ ਬੀਜੇਪੀ ਦੀ ਸਰਕਾਰ ਹੈ।

  • @deepbrar.
    @deepbrar. 5 днів тому +10

    ਦੁਨੀਆਂ ਦੇ ਤਿੰਨ ਸੱਚ ‬
    ‪ ਬਹੂ - ਨਾਰੀਅਲ - ਦਾਮਾਦ … ‬
    ‪ *ਕਿਹੋ ਜਿਹਾ ਨਿੱਕਲੇਗਾ ਕੋਈ ਨਹੀਂ ਦੱਸ ਸਕਦਾ …*

  • @ramsarup8563
    @ramsarup8563 5 днів тому +4

    ਸਿੱਖ ਕੌਮ ਇਤਨੀ ਕਮਜ਼ੋਰ ਨਹੀਂ ਜੋ ਰਾਹੂਲ ਦੀ ਗਲ ਨਾਲ ਸਹਿਮਤ ਹੋਣ ਦੁਨੀਆ ਦੀ ਕੋਈ ਤਾਕਤ ਨਹੀਂ ਜੋ ਧਾਰਮਿਕ ਸਥਾਨਾਂ ਤੇ ਜਾਣ ਤੋਂ ਰੋਕ ਸਕੇ

  • @user-vh7lj9zd8f
    @user-vh7lj9zd8f 5 днів тому +1

    ਗ੍ਰੇਟ ਲੀਡਰ ਰਾਹੁਲ ਗਾਂਧੀ

  • @bakhshishsingh184
    @bakhshishsingh184 4 дні тому

    ਟਹਿਣਾ ਸਹਿਬ ਬਹੁਤ ਵਧੀਆ ਸੇਵਾ ਨਿਭਾ ਰਹੇ ਹੋ।

  • @sukhwinderdhanju4791
    @sukhwinderdhanju4791 5 днів тому

    ਇਨ੍ਹਾਂ ਦੇ ਬਿਆਨਾਂ ਨਾਲ ਸਿੱਖਾਂ ਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ ਸਾਡਾ ਟੀਚਾ ਖਾਲਸਾ ਰਾਜ ਆਪਣੇ ਟਾਰਗੇਟ ਤੋਂ ਇਧਰ ਉਧਰ ਸਿਰ ਨਾ ਮਾਰੋ

  • @deepbrar.
    @deepbrar. 5 днів тому +6

    ਇੱਤਰ, ਮਿੱਤਰ, ਚਿੱਤਰ ਅਤੇ ਚਰਿੱਤਰ
    *ਇਹ ਆਪਣਾ ਪ੍ਰੀਚੇਯ ਆਪ ਦਿੰਦੇ ਹਨ*

  • @AjitSingh-el4gf
    @AjitSingh-el4gf 5 днів тому

    Best , true and real Analysis by Tehna, Impartial statement

  • @daljitsingh7980
    @daljitsingh7980 5 днів тому +4

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @baldevjassar8059
    @baldevjassar8059 5 днів тому +2

    *🙏❣️ਅੱਜ ਦਾ ਵਿਚਾਰ❣️🙏*
    *ਇਹ ਤਾਂ ਦੇਣ ਵਾਲੇ ਦੀ ਹੈਸੀਅਤ ਹੁੰਦੀ ਹੈ ਜਨਾਬ, ਕੋਈ ਪਿਆਰ ਦਿੰਦਾ ਤੇ ਕੋਈ ਧੋਖਾ।* ਕਾਪੀ
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @JaswantSingh-ow9lw
    @JaswantSingh-ow9lw 4 дні тому

    ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਨ ਦਾ 1969 ਵਿੱਚ ਵਿਰੋਧ ਕੀਤਾ ਯੂਨੀਵਰਸਿਟੀ ਇਨ੍ਹਾਂ ਦੇ ਵਿਰੋਧ ਦੇ ਬਾਵਯੂਦ ਜਦ ਬਣ ਗਈ ਤਾਂ ਡੀ ਏ ਵੀ ਕਾਲਜ ਐਫੀਲੀਏਟ ਨਾ ਕੀਤੇ ਅਡਵਾਨਨੀ ਨੇ ਆਪਣੀ ਕਿਤਾਬ ਮਾਈ ਲਾਈਫ ਮਾਈ ਕੰਟਰੀ ਵਿੱਚ ਆਪ ਲਿਖਿਆ ਹੈ ਕਿ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਇੰਦਰਾ ਗਾਧੀ ਸਲਾਹ ਅਸੀ ਦਿੱਤੀ ਸੀ 1961 ਵਿੱਚ ਮਾਂ ਬੋਲੀ ਪੰਜਾਬੀ ਦੀ ਥਾਂ ਹਿੰਦੀ ਲਿਖਵਾਈ ਜਿਸ ਕਾਰਨ ਪੰਜਾਬ ਖਾੜਕੂਵਾਦ ਪੈਦਾ ਹੋਇਆ ਇਹ ਲੋਕ ਅਨਾਜ ਤਾਂ ਪੰਜਾਬ ਦਾ ਖਾਂਦੇ ਨੇ ਪਰ ਸੋਚਦੇ ਇਸਦੇ ਉਲਟ ਨੇ ਇਮਤਿਹਾਨਾਂ ਵੇਲੇ ਗਾਤਰਾ ਤੇ ਕੜਾ ਹਵਾਈ ਸਫ਼ਰ ਵੇਲੇ ਕਿਸਾਨਾਂ ਦਾ ਗਾਤਰਾ ਲੁਹਾਉਣ ਲਈ ਇਹ ਕਹਿੰਦੇ ਨੇ ਪੰਜਾਬੀ ਬੋਲਦੇ ਇਲਾਕੇ ਲੈਣ ਫਾਜਲਕਾ ਤੇ ਅਬੋਹਰ ਦੇ ਇਲਾਕੇ ਹਰਿਆਣੇ ਨੂੰ ਦੇਣ ਦੀ ਗੱਲ ਕਰਦੇ ਨੇ ਕੰਘਾ ਕੜਾ ਕੱਛ ਕਿਰਪਾਨ ਧੱਕ ਦਿਆਗੇ ਪਾਕਿਸਤਾਨ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਲੱਗੀ ਗੁਰੂ ਰਾਮਦਾਸ ਜੀ ਦੀ ਫੋਟੋ ਤੇ ਦਰਬਾਰ ਸਾਹਿਬ ਰੱਖਿਆ ਮਾਡਲ ਇਨ੍ਹਾਂ ਦੀ ਫਿਰਕੂ ਮੁੰਡੀਰ ਪਾੜਿਆ ਤੇ ਭੰਨਿਆ ਜਿਨ੍ਹਾ ਸਿੰਘਾਂ ਨੇ ਇਨ੍ਹਾਂ ਦੀਆਂ ਬਹੁ ਬੇਟੀਆਂ ਮੁਸਲਮਾਨ ਧਾੜਵੀਆ ਤੋ ਰਾਤ ਬਾਰਾਂ ਵਜੇ ਹਮਲਾ ਕਰਕੇ ਛੁਡਾ ਕੇ ਘਰੋਘਰ ਪਹੁੰਚਾਈਆਂ ਉਨ੍ਹਾ ਸਿੱਖਾਂ ਦੇ ਬਾਰਾਂ ਵਜੇ ਕਹਿ ਕੇ ਮਜ਼ਾਕ ਉਡਾਉਂਦੇ ਨੇ ਬੇਗੈਰਤ ਲੋਕ ਤੇ ਅਕ੍ਰਿਤਘਣ ਮੈਂ ਸਾਰੇ ਹਿੰਦੂ ਵੀਰਾਂ ਦੀ ਗੱਲ ਨਹੀ ਕਰਦਾ ਕਈ ਚੰਗੀ ਸੋਚ ਦੇ ਮਾਲਕ ਵੀ ਨੇ ਜਿਵੇ ਡਾ ਪਿਆਰਾ ਲਾਲ ਜੀ ਗਰਗ ਸਾਹਿਬ ਮਹਾਨ ਵਿਦਵਾਨ ਇਨਸਾਨੀਅਤ ਦੇ ਪੁਜਾਰੀ ਬਾਦਲਿਆਂ ਨੇ ਦੋ ਤੋ ਤੇਈ ਸੀਟਾਂ ਪੰਜਾਬ ਵਿਚ ਇਨ੍ਹਾਂ ਦੀਆਂ ਜੜ੍ਹਾਂ ਆਪ ਲਾਈਆਂ ਅਕਾਲੀ ਭਾਜਪਾ ਗਠਜੋੜ ਅੱਗ ਪਾਣੀ ਵਰਗਾ ਗਠਜੋੜ ਸੀ ਭਾਜਪਾ ਘਟਗਿਣਤੀ ਤੇ ਦਲਿਤ ਵਿਰੋਧੀ ਪਾਰਟੀ ਮੁਹੰਮਦ ਇਕਬਾਲ ਵਰਗਾ ਦਾਨਸ਼ਵਰ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ ਲਿਖਣ ਵਾਲਾ 1930 ਵਿੱਚ ਪਾਕਿਸਤਾਨ ਤਸਵੱਰ ਪੇਸ਼ ਕਰਨ ਲਈ ਅਲਾਹਾਬਾਦ ਦੇ ਸਥਾਨ ਮਜਬੂਰ ਕਰ ਦਿੱਤਾ ਸਾਡੇ ਅਕਾਲੀ ਲੀਡਰਾਂ ਖਾਸਕਰ ਬਾਦਲਾਂ ਸਿੱਖੀ ਸੋਚ ਨੂੰ ਆਰ ਐਸ ਐਸ਼ ਦੀ ਝੋਲੀ ਵਿੱਚ ਪਾ ਦਿੱਤਾ ਕੁਰਸੀ ਵਾਸਤੇ ਸਿਆਸਤਦਾਨ ਲੋਕਾਂ ਜਾਤ ਬਰਾਦਰੀ ਜ਼ਬਾਨ ਇਲਾਕਾਪ੍ਰਸਤੀ ਧਰਮ ਦੇ ਨਾਂ ਤੇ ਵੰਡ ਕੇ ਗਰੀਬ ਅਵਾਮ ਨੂੰ ਦੋ ਦੋ ਹੱਥੀਂ ਲੁੱਟ ਰਿਹਾ ਸਭ ਚੰਗੀ ਸੋਚ ਵਾਲੇ ਹਿੰਦੂ ਸਿੱਖ ਮੁਸਲਮਾਨ ਤੇ ਈਸਾਈ ਵੀਰਾਂ ਇੱਕ ਹੋ ਜਾਣਾ ਚਾਹੀਦਾ ਭੜਕੇ ਗਰੀਬ ਲੋਕ ਮਰਦੇ ਨੇ ਪਰ ਅੱਜ ਤੱਕ ਨਾ ਕੋਈ ਲੀਡਰ ਤੇ ਉਸ ਦਾ ਬੱਚਾ ਮਰਿਆ ਹੈ ਲੀਡਰ ਭਾਵੇਂ ਹਿੰਦੂ ਸਿੱਖ ਮੁਸਲਮਾਨ ਜਾਂ ਈਸਾਈ ਹੋਵੇ ਓ ਭੋਲ਼ੇ ਲੋਕਾਂ ਦਿਮਾਗ਼ ਨਾਲ ਸੋਚੋ ਖੁਦਕੁਸ਼ੀ ਨਾ ਕਰੋ ਅਮੀਨ

  • @jamadesigallan5356
    @jamadesigallan5356 День тому

    ਤਲਵਿੰਦਰ ਸਿੰਘ ਤੇ ਕੇਸ ਦਰਜ ਹੋਣਾ ਚਾਹੀਦਾ ਹੈ

  • @MewaSingh-gq4bp
    @MewaSingh-gq4bp 5 днів тому +2

    Sat sri akal swarn singh tehna ji

  • @hassandin9461
    @hassandin9461 4 дні тому

    , ਰਾਹੁਲ ਗਾਂਧੀ ‌ਨੇ ਘੱਟ ਗਿਣਤੀਆਂ ਲਈ ‌ਬਿਆਨ। ਦੇਕੇ ਹਾ‌ ਦਾ‌ ਨਾਅਰਾ ਲਾਉਣ ‌ਦੀ ਕੋਸ਼ਿਸ਼ ਕੀਤੀ ਹੈ

  • @sardarabc6736
    @sardarabc6736 4 дні тому +1

    🙏🙏🙏💕💕💕👍👍👍👍

  • @MajhilSingh-pj6kl
    @MajhilSingh-pj6kl 5 днів тому

    ਭਾਜਪਾ ਦੇ ਸਿੱਖੀ ਭੇਸ ਵਿਚ ਆਰ ਐਸ ਐਸ ਦੀ ਚਮਚਾਗਿਰੀ ਕਰਨ ਲਈ ਕਹਾੜੇ ਦਾ ਦਸਤਾ ਬਣੇ ਹੋਏ ਹਨ

  • @SukhdevSingh-t4s
    @SukhdevSingh-t4s 5 днів тому

    Good rg

  • @MewaSingh-gq4bp
    @MewaSingh-gq4bp 5 днів тому +2

    Daljit singh sandhu ji sat sri akal ji

    • @daljitsingh7980
      @daljitsingh7980 5 днів тому

      ਮੇਵਾ ਸਿੰਘ ਝੱਜ ਜੀ ਸਤਿ ਸ੍ਰੀ ਆਕਾਲ ਜੀ 🙏

  • @AvtarSingh-bj2vm
    @AvtarSingh-bj2vm 5 днів тому +1

    ਇਸ ਐਮ ਐਲ ਏ ਤੇ 307,ਦਾ ਪਰਚਾ ਦਰਜ਼ ਹੋਣਾ ਚਾਹੀਦਾ ਹੈ ਜ

  • @ajaibsinghpanesarCanada
    @ajaibsinghpanesarCanada 5 днів тому +1

    S S A 🙏🙏🙏 Daljit Singh Sandhu ji and Deep Brar ji

    • @daljitsingh7980
      @daljitsingh7980 5 днів тому +1

      ਸ੍ਰ ਅਜੈਬ ਸਿੰਘ ਪਨੇਸਰ ਜੀ ਸਤਿ ਸ੍ਰੀ ਆਕਾਲ ਜੀ 🙏

    • @deepbrar.
      @deepbrar. 5 днів тому +1

      ਪਨੇਸਰ ਅੰਕਲ. ਜੀ 😍🙏 ਜੀ

  • @SimmiAror
    @SimmiAror 4 дні тому

    Rahul Gandhi spoken absolutely right in his speech

  • @amanbrar273
    @amanbrar273 5 днів тому

    🙏🏻

  • @palgill5041
    @palgill5041 5 днів тому +1

    ਰਾਹੁਲ ਗਲਤ ਨਹੀ ਬੋਲਿਆ

  • @DaraSingh-re4rt
    @DaraSingh-re4rt 5 днів тому

    ਆਪ ਦੀ ਥਿੰਕਿੰਗ ਸੌ ਪ੍ਰਸੈਂਟ ਸਹੀ ਏ ਟਹਿਣਾ ਸਾਬ।

  • @tanishkhichy1359
    @tanishkhichy1359 5 днів тому

    Sant Ram khichy mks app bhut hi hgi bat khi🎉 🎉

  • @sarojsidhu5517
    @sarojsidhu5517 5 днів тому

    V v true Rahul has not said any thing , against Sikhs.

  • @gurdeepsidhu4216
    @gurdeepsidhu4216 5 днів тому

    Good thoughts. ਵਧੀਆ ਵਿਚਾਰ ਧੰਨਵਾਦ।

  • @gurjeetmahal4924
    @gurjeetmahal4924 5 днів тому

    Good morning tahina ji

  • @gurdeepsingh1616
    @gurdeepsingh1616 5 днів тому

    Good tehna ji

  • @motilalsharma2799
    @motilalsharma2799 5 днів тому

    Good morning ji

  • @AjitSingh-el4gf
    @AjitSingh-el4gf 5 днів тому

    I am Sikh, Rahul Gandhi said nothing wrong against Sikhs rather protection to minority is Rahul Gandhi theme

  • @harbhajansuman9082
    @harbhajansuman9082 5 днів тому

    Thank you mr tehna this is the duty of a good journalist to guide the public in right direction this is v kind and wise of you to clear what mr rahul gandhi said. We all know that rahul gandhi will ne very say anything derogatory to Sikhs bjp man called some Singh should be charged for saying that rahul will face the same as interact gandhi.that is most gutter politics. Those sikh who belong to bjp they are not Sikhs they are insult to Sikhs sidhants. God bless you mr tehna ji.

  • @jamadesigallan5356
    @jamadesigallan5356 День тому

    ਇੱਕ ਬੰਦੇ ਦੀ ਵੀਡੀਓ ਮੁਤਾਬਕ ਕਹਿੰਦਾ ਕਿਸੇ ਖ਼ਤਰਾ ਨਹੀਂ ਭਾਜਪਾ ਦੀ ਕੁਰਸੀ ਨੂੰ ਖਤਰਾ ਹੀ ਹੈ

  • @ajaibsinghpanesarCanada
    @ajaibsinghpanesarCanada 5 днів тому

    S S A 🙏🙏 Tehna Sahib ji

  • @ajaibsinghpanesarCanada
    @ajaibsinghpanesarCanada 5 днів тому

    S S A 🙏🙏🙏🙏🙏🙏🙏🙏 to all members present in program

  • @bmtoydrawings3067
    @bmtoydrawings3067 5 днів тому

    Koi galat gal nahin keha.

  • @CharanjitSingh-yq9ur
    @CharanjitSingh-yq9ur 5 днів тому

    Rahul Gandhi 100% Right BJP Sikh Community Ki Sab Se Bari Dusman he

  • @AjitSingh-el4gf
    @AjitSingh-el4gf 5 днів тому

    Tehna is VIDWAN of Theth Punjabi Muhavre and Kahavtant.

  • @ajaibsinghpanesarCanada
    @ajaibsinghpanesarCanada 5 днів тому

    S S A 🙏🙏 Mewa Singh ji

  • @riyasatphotogallery2020
    @riyasatphotogallery2020 5 днів тому +1

    sat sri akal ji Tehna Sahb

  • @BawaSingh-yl6op
    @BawaSingh-yl6op 5 днів тому +3

    Jekar BJP nu. Eni sikhan di Eni Taklif hundi ya tan sikhan nu jahaz vich kirpan pan di Izajat kio nahi dinde

  • @rohitpathak2257
    @rohitpathak2257 5 днів тому

    Tuhadia khbra sun ke, jankari de vich bhot badha hunda,,, dhanvad ji🙏🙏

  • @ajaibsinghpanesarCanada
    @ajaibsinghpanesarCanada 5 днів тому

    S S A 🙏🙏 Kiran Kaur Sandhu ji

  • @RanjitSingh-oq1wu
    @RanjitSingh-oq1wu 5 днів тому

    Satsriakalji

  • @DishaSony
    @DishaSony 5 днів тому

    ❤❤❤

  • @surjeetsingh8809
    @surjeetsingh8809 5 днів тому

    👍👌

  • @AjitSingh-el4gf
    @AjitSingh-el4gf 5 днів тому

    Tehna is Master of shabdan Di Chon

  • @kirankaur4504
    @kirankaur4504 5 днів тому +1

    ਸਤਿ ਸ੍ਰੀ ਅਕਾਲ ਜੀ 🙏🙏

  • @santoshkaur9285
    @santoshkaur9285 5 днів тому

    Aasen kla panipat🙏🙏

  • @amanbrar273
    @amanbrar273 5 днів тому

    ਭਾਜਪਾ ਵਾਲੇ ਸਦਾ ਭੜਕਦੇ ਜੀ

  • @santoshkaur9285
    @santoshkaur9285 5 днів тому

    Badle rhe Or hva chli

  • @ajaibsinghpanesarCanada
    @ajaibsinghpanesarCanada 5 днів тому

    S S A 🙏🙏🙏 Jarnail Singh Khaihira ji and Baldev Jassar ji

  • @iqbalsinghshahi
    @iqbalsinghshahi 5 днів тому +1

    ਭਾਜਪਾ ਭੜਕਾ ਰਹੀ ਆ।

  • @jarnailsingh9949
    @jarnailsingh9949 5 днів тому +1

    Fourth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

  • @Sarbsanjhapaultv
    @Sarbsanjhapaultv 5 днів тому

    ਸਤਿ ਸ੍ਰੀ ਆਕਾਲ, ਟਹਿਣਾ ਸਾਹਿਬ

  • @boharsingh7725
    @boharsingh7725 5 днів тому

    🙏🙏🙏🙏🙏

  • @kaurkharoud899
    @kaurkharoud899 5 днів тому

    ਜੈ ਮਾਤਾ ਦੀ

  • @kamalkhehra8405
    @kamalkhehra8405 4 дні тому

    Thena sab ji sade bhikhi ch mhih pea a

  • @AjitSingh-el4gf
    @AjitSingh-el4gf 5 днів тому

    Chak de Tehniaa.

  • @inderjeetsingh4753
    @inderjeetsingh4753 5 днів тому

    Tarvinder singh ne galat kiya

  • @santoshkaur9285
    @santoshkaur9285 5 днів тому

    Aaj 12 /9 /2024 ko hriyana me🙏 mosam bhut bdhia sara din badle ar hva chli

  • @SurjitSingh-pv3zv
    @SurjitSingh-pv3zv 5 днів тому

    RAHUL GANDHI NE KUCHH VI GALT NHIN BOLYA SACHI GAL AKHI HAI

  • @ManjitKaur-wg5kt
    @ManjitKaur-wg5kt 5 днів тому

    Centre government ne paise Punjab nu dene aa k Punjab toh lene aa? Aayushman taa ikk bahana hai.

  • @LoveSingh-ne7mi
    @LoveSingh-ne7mi 5 днів тому

    Koi glt ni bolyaa

  • @lakhvindersingh9844
    @lakhvindersingh9844 5 днів тому

    70 sal da hun hunda Kaun hai

  • @techpro-uv3qe
    @techpro-uv3qe 5 днів тому

    First view

  • @amysaggu
    @amysaggu 4 дні тому

    Tehna Saab thonu gaal kadd sakde a swere swere ?

  • @majorsingh6785
    @majorsingh6785 5 днів тому

    Ght ginhtia de ander ih khtra saf disda tusin ajj nhin kafi sman phlan likhi book sikh vi niglia gia use khtre de hi dr vjon chhpi si

  • @BhupinderSingh-jn5ej
    @BhupinderSingh-jn5ej 5 днів тому +1

    Tehna.sahib.rahul.ne.sach.keha.sikha.nal.ta.bitkra.aaj.ve.hunda.a.kde.pagri.te.rola.kde.kde.te.koi.dimag.khrab.bunda.tipni.kar.dinda.ha

  • @singhjoga6689
    @singhjoga6689 5 днів тому

    Jdo kagna kehdi aa frr BJP wale sikh kio ni bole. Rahul gandi great person hai. Main sikh ho ke rahul gandhi de sikh wale biyan nal sihmat ha.