Jamanat Pakki ( Full Video ) Deepak Dhillon ft Bhana Sidhu | Gill Raunta | New Punjabi Songs 2024

Поділитися
Вставка
  • Опубліковано 24 лис 2024
  • #deepakdhillon #gillraunta #bhanasidhu
    Gill Raunta Productions Presents New Punjabi Song " Jamanat Pakki " By Deepak Dhillon ft Bhana Sidhu .
    Song - Jamanat Pakki
    Singer - Deepak Dhillon
    Feautring - Bhana Sidhu
    Lyrics - Gill Raunta
    Music - Iris
    Video - Jagroop Sandhu & Guru Bhullar
    Producer - Ajay Partap Singh Gill
    Label - Gill Raunta Productions
    Promotions - Music Town ( Varun Sarry )
    All Copyrights Reserved Gill Raunta Productions ®
    Enjoy & stay connected with us!

КОМЕНТАРІ • 1 тис.

  • @gurjitgill6654
    @gurjitgill6654 17 днів тому +91

    ਗਿੱਲ ਰੌਂਤੇ ਭਾ ਨੇ ਗੀਤ ਨਹੀਂ ਕਹਾਣੀ ਲਿਖ ਦਿਤੀ ਆ.... ਭਾਨੇ ਦੀ ਜਿੰਦਗੀ ਦੀ ❤️😘

  • @gurpreetsingh626
    @gurpreetsingh626 17 днів тому +237

    ਭਾਨੇ ਬਾਈ ਨੂੰ ਪੂਰਾ ਸੂਟ ਕਰਦਾ Song ਇਹਦੇ ਤੇ ਲਿਖਿਆ ਲੱਗਦਾ ਗਿੱਲ ਨੇ ❤❤

    • @harjeetsingh6509
      @harjeetsingh6509 17 днів тому +20

      ਭਾਣੇ ਵਰਗਿਆ ਦੀ ਕੋਈ ਸਪੋਟ ਨੀ ਕਰਦਾ ਬਸ ਸ਼ੋਸ਼ਲ ਮੀਡੀਆ ਤੇ ਹੀ ਫੋਕੀਆਂ ਫੜਾ ਮਾਰਨ ਜੋਗੇ ਹੋ

    • @vinylRECORDS0522
      @vinylRECORDS0522 16 днів тому

      ਭਾਨਾ ਸਿੱਧੂ ਘੈਂਟ ਬੰਦਾ ਪਰ ਇਹਦਾ ਨਾਂ ਸੁਣਕੇ ਕਈਆਂ ਦਾ ਪਿਛਵਾੜਾ ਮੱਚ ਜਾਂਦਾ।

    • @AvtarSingh-g7x2p
      @AvtarSingh-g7x2p 16 днів тому

      Ki pata Teri bhen nal suta hove 😂😅

    • @RinkuRawal-f4c
      @RinkuRawal-f4c 15 днів тому +1

      ​@❤harjeetsingh6509

    • @AjaySingh-u8t
      @AjaySingh-u8t 14 днів тому +2

      Tu apni gl kr tenu koi janda v a only jwlusy😅

  • @mithusingh4401
    @mithusingh4401 6 днів тому +5

    ਇਹ ਗੀਤ ਤਾ ਬਾਈ ਗਿੱਲ ਰੋਤੇ ਵਾਲੇ ਨੇਂ ਸਪੈਸ਼ਲ ਭਾਨੇ ਸਿੱਧੂ ਵੀਰ ਨੂੰ ਦਿਮਾਗ ਵਿੱਚ ਰੱਖ ਕੇ ਲਿਖਿਆ ਹੈ ਤੇ ਦੀਪਕ ਢਿੱਲੋਂ ਨੇ ਗਾਇਆ ਵੀ ਬਹੁਤ ਸੋਹਣਾ ਹੈ ਤੇ ਵਿਡੀਉ ਵਾਲੀ ਤਾਂ ਜਮਾਂ ਅੱਤ ਕਰਾ ਦਿੱਤੀ ਹੈ

  • @lakhjeetsingh1028
    @lakhjeetsingh1028 10 днів тому +7

    ਗਿੱਲ y ਸੋਹਣਾ ਲਿਖਿਆ, ਪੂਰਾ ਭਾਨੇ y ਤੇ ਢੁਕਦਾ,so nice

  • @jatindero1
    @jatindero1 13 днів тому +5

    ਗਿੱਲਾ ਜਿੱਥੇ ਵੀ ਤੇਰਾ ਨਾਮ ਜਾ ਤੇਰਾ ਜ਼ਿਕਰ ਹੁੰਦਾ ਨਾ ਤੇਰਾ ਸਿੱਧੂ ਬਾਈ ਨਾਲ ਬਿਤਾਏ ਪੱਲ ਯਾਦ ਬਹੁਤ ਆਂਦੇ ਨੇ ਭਾਨਾ ਸਿੱਧੂ ਤੇ ਢਿੱਲੋਂ ਨੂੰ ਨਵੇਂ ਗਾਣੇ ਦਿਆ ਲੱਖ ਲੱਖ ਮੁਬਾਰਕਾ ਬਹੁਤ ਸੋਹਣਾ ਗੀਤ ਤੇ ਕਲਮ ਪਰਮਾਤਮਾ ਪੁਰੀ ਟੀਮ ਨੂੰ ਚੜਦੀ ਕਲਾ ਚ ਰੱਖਣ ❤

  • @shingaradesigner
    @shingaradesigner 15 днів тому +28

    Super ਬਾਈ ਗਿੱਲ ਰੌਂਤਾ ਦੀਪ ਢਿੱਲੋਂ ਅਤੇ ਭਾਨਾ ਸਿੰਘ ਸਿੱਧੂ ਬਾਈ ਜੀ ਬਹੁਤ ਲੋਕਾਂ ਮਿਰਚਾਂ ਲੱਗ ਗਈਆਂ ਹੋਣਗੀਆਂ ਸੁਪਰ ਹਿੱਟ ਗੀਤ ਅਤੇ ਪੂਰੀ ਐਲਬਮ

  • @singerlyrics-j
    @singerlyrics-j 17 днів тому +19

    ਬੰਬ ਗਾਣਾ 💣💣 ਲਿਖਿਆ ਗਿੱਲ ਰੌਂਤਾ ਬਾਈ ਨੇ ਤੇ ਬਹੁਤ ਸੋਹਣਾ ਗਾਇਆ ਦੀਪਕ ਦਿਲੋਂ ਮੈਂਮ ਨੇ ਤੇ ਘੈਂਟ ਐਕਟਿੰਗ ਕੀਤੀ ਭਾਨਾ ਸਿੱਧੂ ਬਾਈ ਨੇ 👌💪✌️

  • @user-Rashpalsohi55
    @user-Rashpalsohi55 17 днів тому +45

    ਖੁਸ਼ ਦਿਲ ਤੇ ਦਲੇਰ ਬੰਦਾ ਭਾਨਾ ਸਿੱਧੂ। ਕੋਈ ਪਰਵਾਹ ਨਹੀਂ ਕਰਦਾ ਝੂਠੇ ਪਰਚਿਆਂ ਦੀ। ਇੱਕ ਗੱਲ ਤਾਂ ਮੰਨਣੀ ਪਊ ਚੜਾਈ ਪੂਰੀ ਆ ।

  • @vishalbanga9777
    @vishalbanga9777 17 днів тому +52

    ਸੁਪਰ ਸੋਂਗ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਬਾਈ ਜੀ ❤❤❤❤

  • @sonujattana6862
    @sonujattana6862 9 днів тому +3

    Good job 👍 ਅੰਮ੍ਰਿਤ ਸਿੰਘ ਬਾਈ , ਵਾਹਿਗੁਰੂ ਹੋਰ ਤਰੱਕੀਆਂ ਬਖਸ਼ਣ 🙏🙏

  • @jagrajsinghmarahar74
    @jagrajsinghmarahar74 17 днів тому +42

    Down to earth ae ਪੂਰਾ ਵੀਰ ਕਈ ਵਾਰ ਮਿਲਿਆ ਕੋਈ ਹੰਕਾਰ ਨੀ

  • @Jassikaur4439
    @Jassikaur4439 17 днів тому +48

    ਸੱਚੀ ਭਾਨੇ ਵੀਰ ਤੇ ਤਾਂ ਪਹਿਲਾ ਹੀ ਝੂਠੇ ਪਰਚੇ ਪਾਉਦੇਂ ਰਹਿੰਦੇ ਨੇ ਉੱਤੋਂ ਗੀਤ ਵੀ ਕੋਕੇ ਜੜਦਾ 👍🏻👍🏻👍🏻👍🏻👍🏻👌🏼👌🏼👌🏼👌🏼👌🏼

  • @kinderphullo6369
    @kinderphullo6369 17 днів тому +59

    ਭਾਨੇ ਤੇ ਸ਼ੂਟਿੰਗ ਕਰਦਾ ਗੀਤ

    • @preetkhan877
      @preetkhan877 14 днів тому +1

      Shi gll aa Bai g bhana ni suting krda bhane te song suting krda

  • @GoraSekho
    @GoraSekho 17 днів тому +72

    ਭਾਨਾ ਸਿੱਧੂ ਜਿੰਦਬਾਦ ਅੱਤ ਜੱਟ

  • @Jugpreetsingh-m6g
    @Jugpreetsingh-m6g 17 днів тому +12

    Deepak dhillon di voice leyi ik like ❤❤😊👍🏼👍🏼👍🏼👍🏼

  • @balwantsingh3750
    @balwantsingh3750 17 днів тому +9

    ਬਚਿਆ ਫਿਰਦਾ ਹਜੇ ਤੱਕ ਤੇਰੀ ਕਿਸਮਤ ਲੱਕੀ ਵੇ ਨਹੀਂ ਆਉਣਾ, ਬਚਿਆ ਫਿਰਦਾ ਅਜੇ ਐੜਾ ਆਉਣਾ ਅਜੇ ਤੱਕ ਤੇਰੀ ਕਿਸਮਤ ਲੱਕੀ ਵੇ।
    ਵਧੀਆ ਲਿਖਿਆ ਵਧੀਆ ਗਾਇਆ ਬਾਕੀ ਭਾਨੇ ਸਿੱਧੂ ਦਾ ਤਾਂ ਰੋਹਬ ਹੀ ਅਲੱਗ ਹੈ।

  • @thelastworld8898
    @thelastworld8898 5 днів тому +1

    ਪਤਾ ਨਹੀਂ ਕਿਨੇ ਦਿਲ ਵੱਖ ਹੋਏ ਹੋਣੇ 47 ਦੀ ਵੰਡ ਵੇਲੇ

  • @DeepakDhillonofficial
    @DeepakDhillonofficial 17 днів тому +13

    Jamanat Pakki Out Now Kive Lagya Commnet krke Jrur Dsio ❤️🙏🏻

    • @desitechnologybysukhveerja8832
      @desitechnologybysukhveerja8832 16 днів тому

      ਤੁਹਾਡੀ ਅਵਾਜ, ਗਿੱਲ ਰੌੰਤੇ ਦੀ ਕਲਮ ਤੇ ਭਾਨੇ ਸਿੱਧੂ ਦੀ ਐਕਟਿੰਗ ਤਿੰਨਾਂ ਵੰਨੀਉੰ ਈ ਸਿਰਾ ਹੋਗਿਆ 🤩🤟

    • @AmritpalSingh-g9o6p
      @AmritpalSingh-g9o6p 16 днів тому

      ਭੈਣ ਬੁਹਤ ਸੋਹਣਾ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ

    • @GillRauntaProductions
      @GillRauntaProductions  4 дні тому

      Thanks ✌

  • @ManmeetSandhu-Music
    @ManmeetSandhu-Music 17 днів тому +10

    ਭਾਨਾ ਸਿੱਧੂ 👌🤩❤

  • @AmrinderSingh-d7n
    @AmrinderSingh-d7n 17 днів тому +7

    ਭਾਨੇ ਬਾਈ ਨੂੰ ਪੂਰਾ ਸੂਟ ਕਰਦਾ ਗੀਤ ਇਹਦੇ ਤੇ ਲਿਖਿਆ ਲੱਗਦਾ ਗਿੱਲ ਬਾਈ ਨੇ🚙🚙

  • @harsimransingh4014
    @harsimransingh4014 17 днів тому +90

    ਭਾਨੇ ਵੀਰ ਨੂੰ ਵੇਖਣ ਕੌਣ ਕੌਣ ਆਇਆ ਲਾਈਕ ਕਰੋ ❤❤❤ 🙏🙏🙏

  • @karmitakaur3390
    @karmitakaur3390 17 днів тому +11

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @ManpreetDhaliwal-ig8tt
    @ManpreetDhaliwal-ig8tt 14 днів тому +2

    ਪੁੱਛ ਕੇ ਵੇਖੋ ਪਰਚਾ ਪੈਣ ਤੇ ਕੀ ਹੁੰਦਾ.. ਗਾਣਿਆ ਚ ਹੀ ਚੰਗਾ ਲਗਦਾ ਇਹ ਸਬ.. ਅਸਲ ਜਿੰਦਗੀ ਚ ਇਹ ਕੁਛ ਲਾਈਫ ਬਰਬਾਦ ਕਰ ਦਿੰਦਾ.. ਜੇਲ ਚ ਭੇਜੇਓ ਇਹਨਾਂ ਸਿੰਗਰਾਂ ਨੂੰ ਫਿਰ ਆਕੇ ਗਾਉਣ ਏਦਾਂ ਦੇ ਗਾਣੇ ਫਿਰ ਪਤਾ ਲਗੁ...

  • @gurjeetmashal2248
    @gurjeetmashal2248 16 днів тому +16

    ਬਾਈ ਭਾਨਾ ਸਿੱਧੂ ਰੱਬ ਤੇਰੀ ਸਦਾ ਚੜਾਈ ਰੱਖੇ.

  • @subrungenterprises8760
    @subrungenterprises8760 8 днів тому +2

    ਭਾਨਾ ❤

  • @ShooterDhaliwal007
    @ShooterDhaliwal007 16 днів тому +3

    ਇਹ ਗੀਤ ਤਾਂ ਭਾਨੇ❤ ਬਾਈ ਲਈ ਹੀ ਲਿਖਿਆਂ ਲੱਗਦਾ

  • @MandeepKaur-ou2xl
    @MandeepKaur-ou2xl 17 днів тому +5

    ਸਿਰਾਂ ਸਿਰਾਂ ਆ ❤

  • @HappySingh-tm1un
    @HappySingh-tm1un 3 дні тому

    ਬਹੁਤ ਵਧੀਆ ਭਾਨਾ ਸਿੱਧੂ ਸਾਹਬ ਜਿੰਦਾਬਾਦ

  • @Malwabelttsimar-m5p
    @Malwabelttsimar-m5p 17 днів тому +5

    Ghaint gll baat mama 🐍

  • @GurcharanSingh-ch5yq
    @GurcharanSingh-ch5yq 8 днів тому +1

    Deepak dhillon ji di v sirra voice aaa....❤❤❤❤❤❤❤

  • @AmandeepSingh-bu4wn
    @AmandeepSingh-bu4wn 17 днів тому +4

    ਬਹੁਤ ਵਧੀਆ ਜੀ

  • @sharrysinghsharrysingh2778
    @sharrysinghsharrysingh2778 16 днів тому +2

    Veer nu daikh kai he ruhe khush ho jandi wa 🎉 waheguru ji maher karai Bhanai veer tai 😊🎉🎉🎉

  • @ReenaKaur-m3b
    @ReenaKaur-m3b 17 днів тому +5

    Bahut sohna song bhane bhra ❤

  • @jassgill1299
    @jassgill1299 16 днів тому +5

    ਭਾਨਾ 🙌🚀

  • @amolaksinghshergill6417
    @amolaksinghshergill6417 16 днів тому +2

    ਬੱਲੇ ਉ ਰੌਂਤੇ ਆਲੇ ਬਾਈ।।❤❤❤❤

  • @Pak.Punjab07
    @Pak.Punjab07 17 днів тому +4

    Lot's of love from sailkot 🇵🇰.
    ....😮

  • @HappySingh-tm1un
    @HappySingh-tm1un 3 дні тому

    ਭਾਨੇ ਸਿੰਧੂ ਤੇ ਲੱਖੇ ਸਿਧਾਣੇ ਜਿਨਾ ਨਿਡਰ ਹੋ ਕੇ ਚੱਲਣਾ ਪੈਣਾ ਜੇ ਪੰਜਾਬ ਨੂ ਬਚਾਉਣਾ

  • @SukhwinderSingh-wq5ip
    @SukhwinderSingh-wq5ip 16 днів тому +5

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @stalinveer1908
    @stalinveer1908 12 днів тому

    ਪਿੰਡ ਸਤਲੁਜ ਕੰਢੇ ਜੰਗ ਢਿੱਲੋਂ ਦਾ ਪੁੜੈਣ ਐ...
    ਹਰ ਇਕ ਸਤਰ ਕਮਾਲ
    ਇਕ ਤੋਂ ਇਕ ਬਿਹਤਰ ❤

  • @sapinderkotli7231
    @sapinderkotli7231 17 днів тому +10

    Sidhu moose wala jatt ❤

  • @ਕਿਸਾਨਸਾਥੀ
    @ਕਿਸਾਨਸਾਥੀ 16 днів тому +1

    ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਗਈ ਭਾਨੇ ਬਾਰੇ❤❤❤❤❤

  • @amangoyal7932
    @amangoyal7932 17 днів тому +3

    Sirra song real story bhana sidhu ❤❤

  • @JasdeepkaurChahal-l5e
    @JasdeepkaurChahal-l5e 17 днів тому +2

    Bhane sidhu di life story te bnata sara song ♥️♥️♥️😍😍⛳📣

  • @inderkhehra18
    @inderkhehra18 17 днів тому +4

    ਹੁਣ ਆ ਗਾਣੇ ਤੇ ਵੀ ਪਰਚਾ ਹੋ ਜਾਣਾ 😂

  • @PreetHambran-n8h
    @PreetHambran-n8h 15 днів тому +1

    Bhut bhut sohnq song aa te ਬਿਲਕੁਲ ਇਹਨਾਂ ਤੇ ਲਗਦਾ ਵਾਂ❤❤❤❤

  • @rahoolshrma1513
    @rahoolshrma1513 8 днів тому +3

    Sup❤❤❤❤❤

  • @kdeepsinghdeep887
    @kdeepsinghdeep887 17 днів тому +2

    Waheguru chardikla ch rakhe hamesha sade veer bhane nu respect always and support aw veer

  • @dhillonnagriala3151
    @dhillonnagriala3151 17 днів тому +3

    Bhana sidhu y ❤❤

  • @JasiiBagri
    @JasiiBagri 5 днів тому +1

    ਭਾਨਾ ਸਿੰਘ ਸਿੰਧੂ ਬਾਈ ਜ਼ਿੰਦਾਬਾਦ

  • @BhimSingh-wt1ih
    @BhimSingh-wt1ih 15 днів тому +1

    ਭਾਨੇ ਸਿੱਧੂ ਵਰਗੇ ਵੀਰ ਵਾਰ ਵਾਰ ਨੀ ਆਉਣੇ ❤❤❤❤

  • @gurjotsingh3318
    @gurjotsingh3318 2 дні тому

    End bahi rab chardi kala ch rakhe bhane sidu nu ji end banda wa

  • @cool4211
    @cool4211 8 днів тому +2

    Waheguruji🙏🏻

  • @pb42beet63
    @pb42beet63 17 днів тому +2

    Sidhua da Munda 😎❤️

  • @Sandhu.sikhanwala
    @Sandhu.sikhanwala 14 днів тому +1

    ਏ ਪਿਆਰ ਗੱਲ ਬਾਈ ਭਾਨੇ ਗਿੱਲ ਦੀ

  • @JagjitBhullar-m2s
    @JagjitBhullar-m2s 3 години тому

    Bhana bai sida fire wali gal mai nhi kuj nhi khena jo hoya o Punjab te punjabyat nal vajj ke dhaka hoya par teri sannu lod aa je possible hoya ee varr samrak jaror kario love you

  • @rahulgill7342
    @rahulgill7342 17 днів тому +1

    Sirra Gana 🔥 Love From Gurdaspur 🚀❤️

  • @gshara1
    @gshara1 12 днів тому

    ਵਾਹਿਗੁਰੂ ਜੀ ਤੰਦਰੁਸਤੀਆਂ ਬਖਸ਼ੋ ਬਾਵੇ ਵੀਰ ਨੂੰ ਅਤੇ ਬਾਕੀ ਗਾਉਣ ਵਾਲਿਆਂ ਨੂੰ ਸਮੱਤ ਬਖਸ਼ੋ ਜੀ ਤਾਂ ਜੋ ਅਪਣਾ ਫ਼ਰਜ਼ ਸਮਜਣ ਜੀ। 🙏🏽

  • @deepsandy387
    @deepsandy387 11 днів тому

    Wah ji wah 22 te poora fitt gana ❤❤

  • @ManpreetDhindsa-y2p
    @ManpreetDhindsa-y2p 17 днів тому +2

    ਬਿਲਕੁੱਲ ਸੱਚਾ ਗੀਤ 🎉🎉🎉🎉🎉🎉

  • @Punjabi_studio277
    @Punjabi_studio277 15 днів тому +2

    ਦੁਸ਼ਮਣ ਨੀ ਤੇਰਾ ਦੁਸ਼ਮਣ ਚੜਾਈ ਦੇ😮

  • @SandeepSingh-vijaypuria
    @SandeepSingh-vijaypuria 12 днів тому

    Aajjj pheli baar kisa da bola nu dilo salute aa bha kya kamaaal aa

  • @harwinderpanchal6890
    @harwinderpanchal6890 11 днів тому

    ਸਿਰਾ ਗੱਲ ਬਾਤ ਏ 📝 ਵਿੱਚ ਅਤੇ ਬੀਬਾ ਦੀਪਕ ਢਿੱਲੋ ਦੀ ਅਵਾਜ ਵਿੱਚ ,ਅਤੇ ਭਾਨੇ ਦੀ ਐਕਟਿੰਗ ਵਿਚ

  • @paramjitsingh2635
    @paramjitsingh2635 6 днів тому +1

    ਬਹੁਤ ਵਧੀਆ ਗੀਤ ੲੈ ਜੀ

  • @ChetSingh-q5s
    @ChetSingh-q5s 17 днів тому +1

    ਬਾਹ ਜੀ ਬਾਹ ਬਹੁਤ ਘੈਟ ਗੀਤ ਆ ਸਿੱਰਾ ਲਾਤਾ

  • @LakhwinderSingh-ci9xb
    @LakhwinderSingh-ci9xb 17 днів тому +2

    Siraa bro ❤

  • @shagansidhu2613
    @shagansidhu2613 17 днів тому +1

    Sirra ee lata bhaane ne 🦅💪🏻

  • @Nivaan13
    @Nivaan13 16 днів тому

    Salute a Gill raunta di likhat nu✌️✌️👌bhana sidhu veer respect🙏 writer v te singer v Punjab to mere pind wal de ne 👍

    • @GillRauntaProductions
      @GillRauntaProductions  10 днів тому

      Thanks

    • @Nivaan13
      @Nivaan13 10 днів тому

      @@GillRauntaProductionsveerji j gill veerji nu milna hove kithe a k mil sakde a. Main v singing krdi a. Song de denge veerji

  • @AmritpalSangha-n5r
    @AmritpalSangha-n5r 17 днів тому +1

    ਬਹੁਤ ਵਧੀਆ ਗਾਣਾ ❤

  • @MianWaseem-dx6jz
    @MianWaseem-dx6jz 17 днів тому +2

    g oo bhana sidhu love for pakistan punjab

  • @KuldeepGrewal-fm7jd
    @KuldeepGrewal-fm7jd 17 днів тому +1

    Wah bai sachai dikha ti jma😍

  • @Jot-n8p
    @Jot-n8p 17 днів тому +1

    Vry vry nice song god bless uhh ❤

  • @FakharDeen-tl4he
    @FakharDeen-tl4he 14 днів тому

    Bhana sidu love you from Pakistan

  • @RajuSingh-n6h2b
    @RajuSingh-n6h2b 17 днів тому +2

    Deepak dhillon bhan sdabhar kalakar

  • @garrysingh-sq6ps
    @garrysingh-sq6ps 17 днів тому +1

    ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ

  • @Gurjotsandhushorts941
    @Gurjotsandhushorts941 17 днів тому +1

    Sirra krva deta Bhana Sidhu ni 💪

  • @AmrikSingh-n5g
    @AmrikSingh-n5g 17 днів тому +1

    End galbat jatta❤

  • @Jevansingh-g3b
    @Jevansingh-g3b 5 днів тому +2

    🎉🎉👍👍👍👍👌👌🎉👍

  • @RamSingh-ub6gv
    @RamSingh-ub6gv 6 днів тому +1

    ਬਹੁਤ ਵਧੀਆ

  • @jas.preetbrar_9603
    @jas.preetbrar_9603 17 днів тому +1

    Pehla comment jassa budh singh wala ❤❤

  • @soravkumar7765
    @soravkumar7765 17 днів тому +1

    Bai g end hi krata g tusi song jaroor kro g

  • @SukhwantDhillon-t8p
    @SukhwantDhillon-t8p 15 днів тому

    Mannu laggda waheguru ji ❤ sach hai ji sab t mahar kro sab t mahar kro sab kuch bhi nahi ee❤

  • @SandeepSingh-xo4yq
    @SandeepSingh-xo4yq 15 днів тому +2

    Very nice song 🎉🙂

  • @GurmeetSingh-zm3sb
    @GurmeetSingh-zm3sb 16 днів тому +2

    ਗਿੱਲ ਰੌਂਤਾ ਵੀ ਪੂਰੇ ਕੋਕੇ ਲਾ ਦਿੰਦਾ ਸਿਰਾ ਕਰਤਾ

  • @ReenaKaur-m3b
    @ReenaKaur-m3b 17 днів тому +2

    Pehla coment ❤

  • @BalwinderSingh-xg6tn
    @BalwinderSingh-xg6tn 17 днів тому +1

    Bhana sidhu depak dhilion di jodi bhut sohni laggi ❤

  • @GurjitSingh-y8v
    @GurjitSingh-y8v 5 днів тому +1

    ❤❤❤❤🎉🎉🎉🎉sidhu ❤❤🎉🎉 Deepak ji🎉🎉🎉❤❤

  • @manisidhu8038
    @manisidhu8038 17 днів тому +1

    Sira song a ji God bless you ❤❤❤🎉🎉🎉

  • @drivermehakmapb10ala47
    @drivermehakmapb10ala47 6 днів тому +1

    ਭਾਨਾ ਜੱਟਵੋੜਜਿੰਦਾਬਾਦ

  • @sarvjeetsingh-rq1yk
    @sarvjeetsingh-rq1yk 17 днів тому

    Sirra jatt y gill raunta te bhaana sidhu sirra sing

  • @BootaSingh-j5p
    @BootaSingh-j5p 17 днів тому +1

    Gannya ch ni bhana sachi ad da te sarkaara nu vi patta ❤❤❤❤bhana sidhu jindabaad

  • @ManjeetKang-gu4hq
    @ManjeetKang-gu4hq 17 днів тому +2

    Deepk ji jacdi a bane nal😂👌👌👌

  • @HardeepkaurChehal
    @HardeepkaurChehal 17 днів тому +2

    ਬਹੁਤ ਵਧੀਆ ਵੀਡਿਓ ਅਤੇ ਗੀਤ

  • @mr.mandeepsingh2338
    @mr.mandeepsingh2338 17 днів тому +1

    Pura seen e bna ta,,❤,,

  • @kuldeepsingh-fl4cd
    @kuldeepsingh-fl4cd 15 днів тому

    Gill veere sirra lyrics Deepak mam voice top class bhot hi ghint song ❤

  • @jatinderbhinder4360
    @jatinderbhinder4360 17 днів тому +2

    ਨਾਲ ਮੁੰਡੇ ਦੀ ਅਵਾਜ ਹੁੰਦੀ ਤਾਂ ਹੋਰ ਵੀ ਵਧੀਆ ਲਗਣਾ ਸੀ

  • @userov16ql9fh9o
    @userov16ql9fh9o 15 днів тому

    Nice song nice couple kehn nu mera bahut dil karda god ਚਾਹੇ ta god bless both you 🙏🙏

  • @mooseRuse
    @mooseRuse 14 днів тому

    Bhana veer, sada chadai rahu ❤️🤘👍✌️

  • @sunnysingh9150
    @sunnysingh9150 17 днів тому +2

    🎉🎉🎉🎉 bhut vadiya

  • @garrysingh-sq6ps
    @garrysingh-sq6ps 17 днів тому +1

    ਬਹੁਤ ਵਧੀਆ ਵੀਰ

  • @ravikamra9367
    @ravikamra9367 17 днів тому

    🎉 congratulations bro kya baat hai ji nice keep it up bro super mind blowing 💯👍