Gurinder Baba ਨੇ ਦੱਸਿਆ Deep Sidhu ਨਾਲ ਕੀ ਹੋਇਆ ਤੇ ਹੋਰ ਕੀ ਕੀ ਹੋ ਸਕਦਾ ਸੀ | Attizm Tv

Поділитися
Вставка
  • Опубліковано 4 лис 2024

КОМЕНТАРІ • 63

  • @Dosanjh84
    @Dosanjh84 2 роки тому +9

    ਜਿਹੜੀ ਗੱਲ ਨੂੰ ਚੈਨਲਾਂ ਵਾਲੇ ਬਾਬੇ ਦੀ ਭਵਿੱਖਬਾਣੀ ਕਹਿੰਦੇ ਨੇ ਉਹ ਬਾਬੇ ਦੀ ਹਾਲਾਤਾਂ ਤੇ ਸਮਝ ਤੇ ਅੰਕੜਿਆਂ ਦਾ ਸਹੀ ਹਿਸਾਬ ਆ ਜੋ ਹਰ ਬੰਦੇ ਦੇ ਵੱਸ ਦੀ ਗੱਲ ਨਹੀਂ ।

  • @tycoonff
    @tycoonff 2 роки тому +3

    ਗੁਰਬਿੰਦਰ ਬਾਈ ਤੇਰੀ ਸੋਚ ਸਬ ਨੂੰ ਅਪਣਾਨੀ ਚਾਹੀਦੀ ਹੈ

  • @gurchransingh5674
    @gurchransingh5674 2 роки тому +2

    ਬਹੁਤ ਵਧੀਆ ਵੀਡੀਓ ਜੀ

  • @iSaabRaiMusic
    @iSaabRaiMusic Рік тому

    Miss u param bai 🥺😞🫂

  • @navpreetkaur194
    @navpreetkaur194 2 роки тому +6

    ਜਣਾ ਖਣਾਂ ਮੋਬਾਇਲ ਚੱਕ ਕੇ ਪੱਤਰਕਾਰ ਬਣੀ ਫਿਰਦਾ (ਦੰਦ ਕੱਡੀ ਜਾਂਦਾ ਸਮਜ ਹੈ ਨਹੀਂ ਕਿਸੇ ਗੱਲ ਦੀ ) just for TRP

    • @likechannelnew7192
      @likechannelnew7192 2 роки тому

      ua-cam.com/video/m4PUFRbiMgY/v-deo.html
      LAHORE DEEP SIDHU LAST SONG bhangra

  • @Dosanjh84
    @Dosanjh84 2 роки тому

    ਜਮਾਂ ਬੇਬਾਕ ਤੇ ਅਸਲੀਅਤ ਦੀ ਗੱਲ ਕਰਦਾ ਬਾਬਾ ਗੁਰਵਿੰਦਰ।
    ਜਨਾਬ ਜਦੋ ਕਿਸੇ ਨਾਲ ਮੁਲਾਕਾਤ ਕਰਨੀ ਹੋਵੇ ਤਾ ਉਸ ਪੜਾਈ ਕਰਕੇ ਸਮਝ ਕੇ ਜਾਈਦਾ ਤੇ ਮਹਿਮਾਨ ਦਾ ਜਵਾਬ ਸਮਝ ਕੇ ਅਗਲਾ ਸਵਾਲ ਕਰੋ ਉਹ ਬਣਦਾ ਪੱਤਰਕਾਰ ।

  • @GurdeepSingh-zy3bp
    @GurdeepSingh-zy3bp 2 роки тому

    ਤੁਸੀਂ ਕੰਮ ਵਧੀਆ ਕਰਦੇ ਓ ਬਾਬਾ ਜੀ ਪਰ ਰੱਬ ਨਾ ਬਣੋ

  • @kemz2189
    @kemz2189 2 роки тому

    Thug of Punjab new baba business man

  • @paramjeetkaur5602
    @paramjeetkaur5602 2 роки тому +1

    Babe ne bhut Seva kri anarth bazurga di ..bhut punh lgona waheguru ji ne baba ji nu

  • @jagmailsingh3509
    @jagmailsingh3509 2 роки тому +4

    ਬਾਬਾ ਸੱਚਾ ਬੰਦਾ

  • @lakhveersingh4428d
    @lakhveersingh4428d 2 роки тому

    ਸੱਚੀ ਗੱਲ ਆ ਬਾਬੇ ਦੀ 100 ਫੀਸਦੀ

  • @majorverka9399
    @majorverka9399 2 роки тому

    ਜਦੋਂ ਸੱਚ ਕਿਸੇ ਦੇ ਵਿੱਚ ਪ੍ਰਵੇਸ਼ ਹੋ ਕੇ ਬੋਲਦਾ ਹੈ, ਤਾਂ ਲੋਕ ਊਹਨਾਂ ਕਮਲਾ ਕਹਿੰਦੇ ਹਨ ਅਸੀਂ ਆਪਣੇ ਗਿਰੇਵਾਨ ਵਿਚ ਪਹਿਲਾਂ ਝਾਤ ਮਾਰੀਏ ਤਾਂ ਦੇਖਿਏ ਅਸੀਂ ਕਿਨੇ ਕਿ ਗਿਆਨੀ ਹਾਂ।

  • @sukhchainsinghbrar1968
    @sukhchainsinghbrar1968 2 роки тому +1

    ਬਾਈ ਜੇ ਬਾਬੇ ਨਾਨਕ ਦੀਆਂ ਗੱਲਾਂ ਕਰਨੀਆਂ ਹੋਣ ਤਾਂ ਕਾਲੇ ਇਲਮ ਦੀਆਂ ਮਸ਼ਹੂਰੀਆਂ ਤਾਂ ਨਾ ਕਰੋ। ਪਰ ਫਿਰ ਵੀ ਥੋਡਾ ਚੈਨਲ Subscribe ਕਰਤਾ।

  • @gurwantsingh1895
    @gurwantsingh1895 2 роки тому

    ਬਾਬਾ ਜੀ ਥੋਡੀਆ ਗੱਲਾ ਬਿੱਲਕੁਲ ਠੀਕ ਨੇ

  • @abhibrampton0999
    @abhibrampton0999 2 роки тому

    ਪੱਤਰਕਾਰ ਵੀ ਅਨਜਾਣ ਹੈ ਦੀਪ ਕਹੀ ਜਾਦਾ ਕਾਮਰੇਡ ਵਿਚਾਰ ਧਾਰਾ ਕੀ ਦੀ ਸੀ ਦੀਪ ਸਿੱਧੂ ਦੀ ਕੁੱਝ ਲੋਕ ਮਾਇਕ ਚੱਕ ਕੇ ਤੁਰ ਪੈਦੇ ਦੁਨੀਆਂ ਦੀ ਨੌਲਜ਼ ਹੈ ਨੀ ਬਿਲਕੁਲ ਇਸ ਪੱਤਰਕਾਰ ਦੀਆਂ ਗੱਲਾਂ ਤੋਂ ਲੱਗ ਰਿਹਾ

  • @barjinderkaur9544
    @barjinderkaur9544 2 роки тому +5

    Reporter should need some education about reporting

    • @shindivlogs8019
      @shindivlogs8019 2 роки тому +1

      Bilkul sahi manners ni hai questions karn de

  • @baljitsingh374
    @baljitsingh374 2 роки тому +1

    Good baba g

  • @Jaswantsingh-qz5pv
    @Jaswantsingh-qz5pv 2 роки тому +1

    ਪੱਤਰਕਾਰ ਵੀ ਫੁਕਰਾ ਹੀ ਲਗਦਾ ਗੱਲ ਫੁਕਰੀ ਚ ਕਰਦਾ

  • @jassugill3940
    @jassugill3940 2 роки тому

    ਬਾਬੇ ਇਹਨਾ ਲੋਕਾ ਨੂ ਪੰਜਾਬ ਨਾਲ ਕੋਈ ਮਤਲਬ ਨਹੀ ਇਹ ਸਭ ਸੁਆਦ ਲੈਦੇ ਨੇ ਇਹਨਾ ਚ ਦਮ ਨਹੀ ਗਲ ਠੋਕ ਕੇ ਰਖਣ ਚ

  • @baldeepgill71
    @baldeepgill71 2 роки тому

    ਪੱਤਰਕਾਰ ਨੂੰ ਕੱਖ ਨੀ ਪਤਾ ਬਾਬਾ ਕੁੱਛ ਹੋਰ ਕਹਿੰਦਾ ਇਹ ਕੁੱਛ ਹੋਰ ਈ ਕਹੀ ਜਾਦਾਂ

  • @GurinderSingh-df2yz
    @GurinderSingh-df2yz 2 роки тому +2

    Sachi.gal.baba.ji

  • @satveergrewal4945
    @satveergrewal4945 2 роки тому +1

    Banda sach bolda even poppy flowers di farming da v sahi gal kenda. Means feem di kheti

  • @rustamjhajeri7758
    @rustamjhajeri7758 2 роки тому

    Exolent

  • @gurwantsingh1895
    @gurwantsingh1895 2 роки тому

    ਬਾਬਾ ਸੱਚੀਆਂ ਗੱਲਾ ਕਰ ਰਿਹਾ

  • @mandeepkaur5167
    @mandeepkaur5167 2 роки тому +1

    Baba g bilkul truth aa

  • @amansona8205
    @amansona8205 2 роки тому

    Very good

  • @SurjitSingh-up3hj
    @SurjitSingh-up3hj 2 роки тому

    Wahegurujii wahegurujii 👏

  • @SatnamSingh-lt7df
    @SatnamSingh-lt7df 2 роки тому

    Okhh report 👌🏻

  • @GurdeepSingh-zy3bp
    @GurdeepSingh-zy3bp 2 роки тому

    ਸਰਕਾਰ ਬਣਨ ਤੋਂ ਬਾਅਦ ਤੁਹਾਡਾ ਕੋਈ ਬਿਆਨ ਨੀ ਆਇਆ

  • @JaspreetKaur-kj9yi
    @JaspreetKaur-kj9yi 2 роки тому

    Please tussi apne interview anchor nu change Karoo. Ohh khudd he boli janda guest nu taan bolan ni dindaa. Please change him .

  • @hikari1549
    @hikari1549 2 роки тому

    ਹੁਣ ਸਭ ਨੂੰ ਨਾਮ ਪਤਾ ਨੇ mla de

  • @ranjitgill7432
    @ranjitgill7432 2 роки тому

    ਐਵੇਂ ਕਹਾਵਤ ਹੈ ਕਿ ਗਿਦੜਾ ਦਾ ਗੂਹਪਹਾੜ ਤੇ ਝੜਾਈ ਜਾਂਦੇ ਹੋ ।ਬਾਬਾ ਬਾਬਾ ਕੀ ਹੈ ?

  • @atinderpalsingh5824
    @atinderpalsingh5824 2 роки тому +2

    Ooo press repoter saab je kise di interview krn jane hune thori bhut study kr jaya kro salea nu pta kuj hunda ni muh chk k tur paine sirf TRP chidi thanu mara mota study kr jaya kro vehle sare mike camera jeha chk k tur paine

  • @Saaanjaat
    @Saaanjaat 2 роки тому

    Gndu prtkr sahib ji noo acting be perfesionl

  • @JASSIERAI01
    @JASSIERAI01 2 роки тому +2

    ਝਾੜੂ ਨਾਲ ਸਫ਼ਾਈ ਹੋਵੇਗੀ ਐਤਕੀਂ

  • @ArshdeepSingh-qs4vy
    @ArshdeepSingh-qs4vy 2 роки тому +1

    Patarkara kam chadh de ja questions pushne sikh phla

  • @lallykounta5472
    @lallykounta5472 2 роки тому

    patarkar sab tuhada nalo kita vad knowledge ha baba nu gusa na kari mera veer pehla itihas nu changi tra study karo patarkari da kar bahut door hunda veera

  • @Saaanjaat
    @Saaanjaat 2 роки тому

    Sachiya gallan babe diya rajewal 0 aa

  • @harrysandhu2453
    @harrysandhu2453 2 роки тому +1

    Fudu aa patrkar eme oversmart ban reha

  • @GurpreetSingh-lp7yl
    @GurpreetSingh-lp7yl 2 роки тому

    Amli dea interview na krrea krro koi chjj da kmm kro edi boli vekho bund Thani bollda

  • @mogewala3451
    @mogewala3451 2 роки тому

    Sirf baba ji krke TUHADA channel subscribe kar rihan

  • @Singharpreet22
    @Singharpreet22 2 роки тому +2

    Journalist da dimaag khrab a gal puri nhi hundee pata nhi kede swal Pushee janda

  • @satveergrewal4945
    @satveergrewal4945 2 роки тому

    Reporter nu kush soojhda hi nai

  • @AmandeepKaur-eh5tt
    @AmandeepKaur-eh5tt 2 роки тому

    Patarkar nu gal ni karni audi

  • @akramkhanakku2466
    @akramkhanakku2466 2 роки тому

    Pattarkar vvv khotaaa lgdaaa mainu taa

  • @gurvinderkaur7844
    @gurvinderkaur7844 2 роки тому

    Bakwaas reporter hai

  • @paramjeetkaur5602
    @paramjeetkaur5602 2 роки тому

    Repoter Saab tusi anparh lgde ohh ..pehla study krea kro har cheag te ..jabliya Mari jana

    • @Saaanjaat
      @Saaanjaat 2 роки тому

      Aghee ton baba ehh ptrkr nu enterview ni denii

    • @Saaanjaat
      @Saaanjaat 2 роки тому

      Ehh ptrkr hi nakli a dont come again there

    • @Saaanjaat
      @Saaanjaat 2 роки тому

      Knowledge hi haini patrkar nu

    • @Saaanjaat
      @Saaanjaat 2 роки тому

      Ganduu sala patrkar aghe to ehthy naa ayi patrkari krn