Sharab GUNAAHGAR RAJ BRAR‬ Official Video ‪| Brand New Punjabi Song | 2015

Поділитися
Вставка
  • Опубліковано 4 січ 2025

КОМЕНТАРІ • 862

  • @AmarinderSinghDhaliwal
    @AmarinderSinghDhaliwal 3 місяці тому +8

    ਸੱਚ ਕਹਿਣ ਦੀ ਹਿੰਮਤ ਕਿਸੇ ਕਿਸੇ ਵਿੱਚ ਹੀ ਹੁੰਦੀ ਹੈ ਰਾਜ ਜੀ ਭਾਵੇਂ ਤੁਸੀਂ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਪਰ ਮੈਂ ਤੁਹਾਡੀ ਇਸ ਹਿੰਮਤ ਨੂੰ ਸਲਾਮ ਕਰਦਾ ਹਾਂ ਕਿਉਂਕਿ ਮੈਂ ਵੀ ਕਿਸੇ ਵੇਲੇ ਸ਼ਰਾਬ ਵਿੱਚ ਡੁੱਬਿਆ ਹੋਇਆ ਸੀ ਤੇ ਮਸਾਂ ਮਸਾਂ ਹੀ ਲੁਧਿਆਣਾ ਡੀ ਐੱਮ ਸੀ ਤੋਂ ਬਚ ਕੇ ਪਰਤਿਆ ਸੀ ਪਰ ਮੈਂ ਵੀ ਓਸ ਪਰਮ ਪਿਤਾ ਪਰਮਾਤਮਾ ਦੀ ਕਿਰਪਾ ਨਾਲ ਹੌਸਲਾ ਕਰਕੇ ਕਿਵੇਂ ਨਾ ਕਿਵੇਂ ਸ਼ਰਾਬ ਛੱਡ ਦਿੱਤੀ ਸੀ ਸਾਲ 2010 ਵਿੱਚ ਤੇ ਅੱਜ ਚੌਦਾਂ ਸਾਲ ਹੋ ਗਏ ਕਦੇ ਵੀ ਸ਼ਰਾਬ ਨੂੰ ਹੱਥ ਨਹੀਂ ਲਗਾਇਆ ਤੇ ਅੱਜ ਆਪਣੇ ਪਰਿਵਾਰ ਤੇ ਬੱਚਿਆਂ ਵਿੱਚ ਬਹੁਤ ਖੁਸ਼ ਹਾਂ। ਪਰ ਰਾਜ ਬਰਾੜ ਜੀ ਨੇ ਆਪਣੇ ਆਪ ਨੂੰ ਸੁਧਾਰਿਆ ਸੰਭਾਲਿਆ ਫਿਰ ਵੀ ਇਸ ਦੁਨੀਆ ਵਿੱਚੋਂ ਸਾਨੂੰ ਸਭ ਨੂੰ ਛੱਡ ਕੇ ਚਲੇ ਗਏ ਬਹੁਤ ਅਫਸੋਸ ਹੈ ਮੈਨੂੰ ਇਸ ਗੱਲ ਦਾ ਕਿਉਂਕਿ ਮੇਰੇ ਮਨਪਸੰਦ ਗਾਇਕ ਸਨ ਤੇ ਮੈਂ ਰਾਜ ਜੀ ਨੂੰ ਨਿੱਜੀ ਤੌਰ ਤੇ ਮਿਲਿਆ ਵੀ ਹੋਇਆ ਸੀ। ਅਲਵਿਦਾ ਰਾਜ ਜੀ ਪਰਮਾਤਮਾ ਤੁਹਾਡੀ ਰੂਹ ਨੂੰ ਸਕੂਨ ਅਤੇ ਸ਼ਾਂਤੀ ਬਖ਼ਸ਼ੇ।

  • @ਨਵਜੋਤਸਿੰਘ-ਤ7ਧ
    @ਨਵਜੋਤਸਿੰਘ-ਤ7ਧ 3 роки тому +38

    ਪਹਿਲਾ ਗਾਇਕ ਜਿਹਨੇ ਆਪਣੀ ਗਲਤੀ ਮੰਨੀ ਹੈ , RIP

  • @vikramjeetsran03
    @vikramjeetsran03 8 років тому +123

    ਪ੍ਰਮਾਤਮਾ ਤੁਹਾਡੇ ਪਰਵਾਰ ਨੂੰ ਓਹਦਾ ਭਾਣਾ ਮੰਨਣ ਦਾ ਬਲ ਬਖਸ਼ੇ।

  • @harjeetjaula
    @harjeetjaula 4 роки тому +104

    ਬੇਸ਼ੱਕ ਜ਼ਿੰਦਗੀ ਚ ਕਦੇ ਮਿਲਣਾ ਨੀਂ ਹੋਇਆਂ ਪਰ ਤੈਨੂੰ ਦਿਲੋਂ ਪਿਆਰ ਕਰਦੇਂ ਆ ਬਰਾੜ ਸਾਹਿਬ ਥੋਡੇ ਗੀਤ ਗਾ ਗਾ ਕੇ ਗਾਉਣਾ ਸਿੱਖਿਆ Miss u Bai ji

  • @rbarecordz1277
    @rbarecordz1277 4 роки тому +24

    2020 ਚ ਵੀ ਇੰਝ ਲਗਦਾ ਜਿਵੇਂ ਗੀਤ ਹੁਣੇ ਈ ਆਇਆ ਹੋਵੇ

  • @HarpreetSinghDaheru
    @HarpreetSinghDaheru 9 років тому +100

    ਬਹੁਤ ਖੂਬ ਬਰਾੜ ਵੀਰ ....ਸਚੀਂ ਆਖਾਂ ਚੋਂ ਪਾਣੀ ਆ ਗਿਆ ਤੇਰੀ ਓਹ ਨਸ਼ਿਆਂ ਭਰੀ ਜਿੰਦਗੀ ਦੇਖ ਕੇ ....ਸਚ ਇਹ ਨਵਾਂ ਜਨਮ ਆ ....ਨਵੀਂ ਜ਼ਿੰਦਗੀ ਮੁਬਾਰਕ ਤੁਹਾਨੂੰ.,,ਵਾਹਿਗੁਰੂ ਤੁਹਾਡੇ ਇਹ ਮੇਹਰਾਂ ਭਰਿਆ ਹਥ ਸਦਾ ਬਣਾਈ ਰਖੇ
    .............ਤੁਹਾਡਾ ਸ਼ੁਭਚਿੰਤਕ ...ਹਰਪ੍ਰੀਤ ਸਿੰਘ ਦਹਿੜੂ ..

  • @beimaanjass9254
    @beimaanjass9254 5 років тому +274

    2020 ch sun riha miss you 22

    • @GurpreetKaur-rf4rt
      @GurpreetKaur-rf4rt 5 років тому +7

      Ankhaan cho paani aa gya yr😭😭😭

    • @simarkaur7048
      @simarkaur7048 5 років тому +4

      2020

    • @beimaanjass9254
      @beimaanjass9254 5 років тому +2

      😭😭😭

    • @tejinderB6281
      @tejinderB6281 5 років тому +4

      Sdabhar geeta da likhari te singer Raj brar sade dila vich jiuda hai oh kite nhi giaa sade vicv he hai 😭😭😭😭

    • @brarmusical1221
      @brarmusical1221 5 років тому +3

      M sun reha top singer raj brar

  • @GurpreetSingh-fm2el
    @GurpreetSingh-fm2el 5 років тому +77

    ਆਖ਼ਰੀ ਵਾਲ਼ੇ ਸ਼ਬਦ ਦਿਲ ਨੂੰ ਝੰਜੋੜ ਵਾਲ਼ੇ😢😢

  • @balrajdhillon584
    @balrajdhillon584 3 роки тому +18

    ਵਾਕਿਆ ਹੀ ਬਹੁਤ ਮਹਾਨ ਇਨਸਾਨ ਸੀ ਰਾਜ ਬਰਾੜ, ਆਪਣੀ ਕਿਸੇ ਕਮੀ ਨੂੰ ਕਬੂਲ ਕਰਕੇ ਦੂਰ ਕਰਨ ਲਈ ਬਹੁਤ ਵੱਡਾ ਦਿਲ ਚਾਹੀਦਾ, ਸੱਚਮੁੱਚ ਇਹ ਅਸਲੀ ਹੀਰੋ ਸਨ, ਸਲੂਟ ਇਸ ਮਹਾਨ ਗਾਇਕ ਨੂੰ

  • @ManmeetSandhu.46
    @ManmeetSandhu.46 Рік тому +3

    ਬਾਈ ਜੀ ਅੱਜ ਤੋ ਆਪਾ ਵੀ ਪਰਨ ਕਰ ਲਿਆ ਨਸ਼ਾ ਕਰਨਾ ਤਾ ਜਵਾਨੀ ਦਾ ਆਪਣੇ ਆਪ ਦਾ ਬਾਕੀ ਸਭ ਫਜ਼ੂਲ ਨੇ ਨਸ਼ੇ 🙏
    ਜਿੰਦਗੀ ਨਾ ਮਿਲੇ ਦੁਬਾਰਾ 💯
    Raj Brar Bai ❤

  • @RajSingh-xf3tb
    @RajSingh-xf3tb 4 роки тому +50

    ਜ਼ਿੰਦਗੀ ਚ ਸਭ ਤੋਂ ਪਹਿਲਾ ਬੀਅਰ ਫਿਰ ਸ਼ਰਾਬ ਫਿਰ ਕੂਲ ਲਿੱਪਾ ਸਿਗਰਟਾਂ ਫਿਰ ਗੋਲੀਆਂ ਫਿਰ ਅਫ਼ੀਮ.... ਆ ਥੂ ਆ ਮੇਰੇ ਤੇ 😔😔😔

    • @manjodhsingh6585
      @manjodhsingh6585 Рік тому +3

      Same with me

    • @RajwinderSingh-jn6me
      @RajwinderSingh-jn6me Рік тому +3

      Same veer

    • @BazSingh-x6y
      @BazSingh-x6y 9 місяців тому +3

      Thx brar sab

    • @rajindersingh3602
      @rajindersingh3602 9 місяців тому +6

      sab kuch kha pi ke hun mathe te hath marde a veer ji Mera vi eho hal si same saradin Ghar vich kanjer kalesh hi rehnda si sade pio ne vi daro te bhukki vich zindagi kat layi te ode piche main bhi Oho chal chal pia zamin vi 1_2kile Viki te Ghar vi Khali ho giya par hun main bahut pachtaona ke meri mat nasea ne Mari hoi si par ajj de time vich main kheti kar da te Holi Holi apna Ghar vi set kar reha hun mehnat jari hai bai ji time ta lagu sab thik hun nu parmatma te Dora ne

    • @PawanKamboj.f
      @PawanKamboj.f 8 місяців тому

      Same😂😂😂

  • @HappySingh-ph3gp
    @HappySingh-ph3gp Рік тому +3

    ਬਹੁਤ ਵਧੀਆ ਪੇਸ਼ ਕੀਤਾ ਬਰਾੜ ਸਾਹਬ।ਅਸੀ ਕਦੇ ਤੁਹਾਨੂੰ ਮਿਲੇ ਤਾਂ ਨਹੀਂ ਪਰ ਪਤਾ ਨਹੀਂ ਕਿਉਂ ਜਦੋਂ ਵੀ ਤੁਹਾਡੇ ਗਾਏ ਗੀਤ ਜਾਂ ਤੁਹਾਡਾ ਜਿਕਰ ਸੁਣਦੇ ਹਾਂ ਪਤਾ ਨਹੀਂ ਕਿਉਂ ਇਕ ਅਵੱਲੀ ਜਿਹਾ ਚੀਸ ਕਾਲਜੇ ਵਿੱਚ ਖੋਹ ਜਹੀ ਪਾਉਦੀ ਹੈ।। ਕਾਸ਼ ਜੇ ਕਿਤੇ ਇੱਕੋ ਲਾਗਤ ਸ਼ਰਾਬ ਤੋ ਤੰਗ ਹੋ ਕੇ ਸ਼ਰਾਬ ਨਾ ਛੱਡ ਦੇ ਤਾਂ ਅੱਜ ਵਿਚਕਾਰ ਹੋਣਾ ਸੀ। ਬਹੁਤ ਚੰਗਾ ਸੁਨੇਹਾ ਦਿੱਤਾ ਤੁਸੀਂ ਆਪਣੇ ਗੀਤ ਰਾਹੀਂ ਪਰ ਜਿਹੜੀ ਚੀਜ਼ ਸਰੀਰ ਵਿੱਚ ਹੱਡਾਂ ਵਿੱਚ ਘਰ ਘਰ ਜਾਂਦੀ ਹੈ ਉਸ ਨੂੰ ਇੱਕੋ ਲਾਗਤ ਕਦੇ ਨਾ ਛੱਡੋ ਪਲੀਜ਼ ਹੌਲੇ ਹੌਲੇ ਜ਼ਿੰਦਗੀ ਚੋਂ ।। I Miss u Raj brad.. ਤੁਸੀਂ ਸਾਡੇ ਦਿਲਾਂ ਵਿੱਚ ਹਮੇਸ਼ਾ ਹੀ ਜਿੰਦਾ ਰਹੋਗੇ ਆਪਣੇ ਗੀਤਾਂ ਰਾਹੀਂ 😢😢😢😢😢

  • @inderpreetjassal5491
    @inderpreetjassal5491 9 років тому +8

    ਪੱਕੀ ਬੱਦਲਾਂ ਦੀ ਛਾਂ ਕੋਈ ਨਾ ..
    ਵੇ ਪੁੱਤਰੋ ਹੋਸ਼ ਕਰੋ ,
    ਇਹਨਾਂ ਨਸ਼ਿਆਂ ਦੀ ਮਾਂ ਕੋਈ ਨਾ..
    ਵਾਹ ਬਰਾੜ ਸਾਹਬ ਨਵੀਂ ਜ਼ਿੰਦਗੀ ਮੁਬਾਰਕ ਤੁਹਾਨੂੰ....ਮੇਰੇ ਕੋਲ ਲਫ਼ਜ਼ ਨਹੀਂ ਕਿ ਕੀ ਲਿਖਾਂ ਤੇ ਕੀ ਨਾ ਲਿਖਾਂ...ਆਪਣੀ ਜ਼ਿੰਦਗੀ ਦੀ ਪੂਰੀ ਸੱਚਾਈ ਬਿਆਨ ਕਰ ਦਿੱਤੀ ਇਸ ਵੀਡਿਓ ਚ ...ਬਹੁਤ ਹੀ ਵਧੀਆ ਸੰਦੇਸ਼ ਆ ਸਾਰੇ ਓਹਨਾ ਵੀਰਾ ਲਈ ਜੋ ਆਪਣੀ ਜ਼ਿੰਦਗੀ ਦੇ ਉਤਰਾ ਚੜਾ ਕਾਰਣ ਦੁਖੀ ਹੋਕੇ ਜਾਂ ਕਿਸੇ ਹੋਰ ਕਾਰਨਾਂ ਕਰਕੇ ਆਪਣੀ ਜ਼ਿੰਦਗੀ ਨਸ਼ਿਆ ਚ ਖਰਾਬ ਕਰ ਦਿੰਦੇ ਨੇ...ਇਹ ਵੀਡਿਓ ਦੇਖਕੇ ਸੱਚੀ ਅੱਖਾਂ ਚੋ ਪਾਣੀ ਆ ਗਿਆ....ਜੇਓਂਦਾ ਵਸਦਾ ਰਹਿ ਬਈ ਰੱਬ ਲੰਬੀ ਉਮਰ ਕਰੇ ਤੇਰੀ...

  • @brar293
    @brar293 9 років тому +6

    ਵਾਹ ਜੀ ਵਾਹ ਰਾਜ ਬਰਾੜ ਜੀ
    ਸੁਭਾ ਦਾ ਭੁਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਹ ਭੁਲੱਕੜ ਨਹੀਂ ਹੁੰਦਾ ਜੀ
    ਸ਼ਰਾਬ ਛੱਡਣ ਦਾ ਇਹ ਕੰਮ ਤੇਰੀ ਪੰਜਾਬੀ ਲੋਕ ਗਾਇਕੀ,ਤੇਰੇ ਪੂਰੇ ਪਰਿਵਾਰ,ਤੇਰੇ ਸਾਰੇ ਦੋਸਤਾਂ ਲਈ ਅਤੇ ਪੰਜਾਬੀਅਤ ਲਈ ਵੱਡੀ ਖੁਸ਼ਖਬਰੀ ਅਤੇ ਬਹੁਤ ਮਾਣ ਵਾਲੀ ਗੱਲ ਹੈ
    ਵੀਡੀਓ ਦੇਖ ਕੇ ਮਨ ਬਹੁਤ ਪ੍ਰਸੰਨ ਹੋਇਆ ਮੇਰੀ ਜਿੰਦਗੀ ਦੀ ਇੱਕ ਨਾ ਭੁੱਲਣਯੋਗ ਤੇ ਇਤਿਹਾਸਿਕ ਵੀਡੀਓ ਹੈ ਜੀ
    ਸੋ ਰੱਬ ਅੱਗੇ ਅਰਦਾਸ ਹੈ ਕੇ ਉਹ ਆਪਣੀ ਮਿਹਰ ਵਰਤਾ ਕੇ ਤੁਹਾਡੇ ਸਾਰੇ ਪਛਤਾਵਿਆਂ ਨੂੰ ਖੁਸ਼ੀਆਂ ਵਿੱਚ ਬਦਲ ਦੇਵੇ ਤੇ ਆਪ ਜੀ ਫਿਰ ਤੋਂ ਪੰਜਾਬੀ ਲੋਕ ਗਾਇਕੀ 'ਚ ਛਾ ਜਾਉ .... Burrrrrrrrrrrrrrrrrrrrrrrrrrrrraaa . . . . .
    ਭਰਪੂਰ ਆਸ ਵਿੱਚ
    ਚਰਨਜੀਤ ਸਿੰਘ ਬਰਾੜ
    ਪਿੰਡ ਤੇ ਡਾਕ.- ਸਮਾਲਸਰ (ਮੋਗਾ) ਮੋਬਾ. 97805-37188

  • @surindersingh1513
    @surindersingh1513 2 роки тому +4

    ਇਕ ਵਾਰ ਮੈਨੂੰ ਬਾਈ ਰਾਜ ਬਰਾੜ ਤੇ ਗੁਰਚੇਤ ਚਿਤਰਕਾਰ ਨਾਲ ਬੈਠਣ ਦਾ ਸਬੱਬ ਬਣਿਆ। ਬਾਈ ਰਾਜ ਨੀਟ ਹੀ ਪੀ ਈ ਜਾਵੇ। ਮੈਂ ਕਿਹਾ ਬਾਈ ਜੀ ਇਦਾਂ ਨਹੀਂ ਪੀਈਦੀ। ਬਾਈ ਕਹਿੰਦਾ ਅਸੀਂ ਬਠਿੰਡੇ ਆਲੇ ਤਾਂ ਏਦਾਂ ਹੀ ਪੀਂਦੇ ਹਾਂ।ਮੈਂ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਭ ਬੇਕਾਰ ਸਾਬਤ ਹੋਈ। ਅੱਜ ਸਾਡਾ ਵੀਰ ਸਾਡੇ ਚ ਨਹੀਂ ਹੈ ਇਸਦਾ ਬਹੁਤ ਦੁੱਖ ਹੈ ਕਾਸ਼ ਕਿ ਉਹ ਆਪਣੇ ਬੱਚਿਆ ਤੇ ਆਪਣੇ ਚਾਹੁਣ ਵਾਲ਼ਿਆ ਦਾ ਖਿਆਲ ਕਰਕੇ ਦਾਰੂ ਛੱਡ ਦਿੰਦਾ ਤਾਂ ਸਾਨੂੰ ਇਹ ਵਕਤ ਤਾਂ ਨਾ ਦੇਖਣਾ ਪੈਂਦਾ।

  • @bhupinderbrar8174
    @bhupinderbrar8174 2 роки тому +19

    ਸੱਚ ਕਹਿਣ ਦੀ ਹਿੰਮਤ ਕਿਸੇ ‌ਵਿਰਲੇ ਦੇ ਹਿਸੇ ਆਉਂਦੀ ਹੈ ਤੇ ਉਹ ਇਨਸਾਨ ਤੁਸੀ ਹੋ, ਬਰਾੜ ਸਾਹਿਬ।

  • @ravigataurda1268
    @ravigataurda1268 4 роки тому +12

    What a heart touching emotional song from Raj Brar sharing his experience of alcoholism and the consequences he and his family faced. I am in tears for such waste of young life who had great talent and could have gone a long way in the music industry. This sends a clear message to all where one can end up when taking alcohol or drugs, which can destroy families. My family has experienced these sad circumstances from the premature death of my grandfather as a result of excessive alcohol consumption and smoking.

  • @kkaur1200
    @kkaur1200 9 років тому +17

    It's not easy to accept your mistakes, but we are glad that you have moved on and had the strength to overcome all challenges. May Vaheguru bless your family.

  • @happykumbh1294
    @happykumbh1294 8 років тому +24

    I honestly salute Raj Brar for inspiring us against alcoholism

  • @happybrarmalke
    @happybrarmalke 9 років тому +15

    Welcome back brar saab....kya song and kya video aa....kamaal kr diti...baut wadia msg dita...and ani himmat kiti apni life da ik kaura sach ik video ch ds k... Salute to Brar Saab...

  • @jagroopsinghbenipal870
    @jagroopsinghbenipal870 3 роки тому +13

    ਰਾਜ ਵੀਰੇ ਸਾਡੀਆਂ ਯਾਦਾਂ ਵਿੱਚ ਹਮੇਸ਼ਾ ਜਿਊਦਾ ਰਹੇ ਗਾਂ🙏🙏🙏

  • @Rustamdeep
    @Rustamdeep 9 років тому +10

    anti-drug , anti-alcohol songs is exactly what we want right now in punjab, songs actually do have a massive effect on the youth , such songs can actually make a difference! and baki gallan diya gallan , Raj Brar di awaz kinni sohni a!!its so fkin good

  • @ssgill982
    @ssgill982 8 років тому +49

    SALUT A Bai Raj Brar THUNU, bout wadiya massage Chad gai a sadai lai, Waheguru thonu apnai charna ch nivaz vakhchai
    R.I.P

  • @gurinderchauhan9449
    @gurinderchauhan9449 9 років тому +10

    So nice song ..............motivational Song for youth.............I couldn't control on my tears while watch this song..................Jigra chahida apni galti mannan nu.............Waheguru mehar rakhey Tuhadi family te Punjba de youth te

  • @singhsudansudan4460
    @singhsudansudan4460 2 роки тому +10

    ਬਾਈ ਜੀ ਤੁਹਾਡੀ ਯਾਦ ਹਮੇਸ਼ਾ ਦਿੱਲ ਵਿੱਚ ਰਹੂਗੀ 😭

  • @baljindersinghatwal6364
    @baljindersinghatwal6364 9 років тому +10

    Brar Saab, welcome back to real life, Waheguru tuhanu himmat ate Chardi kala bakhshe! Tuhada eh geet ate sandesh is hafte Des Pardes TV te la reha haan. Best Wishes!

  • @bhujangkhalsa8532
    @bhujangkhalsa8532 9 років тому +41

    ਬਰਾੜ ਸਾਹਬ ਨਵੀਂ ਜ਼ਿੰਦਗੀ ਮੁਬਾਰਕ ਤੁਹਾਨੂੰ....😊😊🌷🌷🌷🌷🌹🌹🌹🌹🌹

    • @jasdevmaan2285
      @jasdevmaan2285 8 років тому

      Khalsa Raaj In punjab

    • @gurpreetsinghgill5122
      @gurpreetsinghgill5122 5 років тому

      O ta rahiya he nhi bro

    • @khalsajatha7144
      @khalsajatha7144 5 років тому +2

      Bhaji please koi dassan di kheachal karn ge, je Raj brar Ji ne drink karni band kar diti c, fir una di mout da karan ki c please menu jankaari deo, aap Ji da dhanwaad howe ga(Lovprit Singh Brampton, Khalsa Production 🏡 house Ltd. &Khalsa 🎶 Musical Group Canada)

    • @kartorbatth7714
      @kartorbatth7714 5 років тому

      Bai tension na lee,new zindgi Sariyan nu mildi ,khush reh

    • @manpreetgill2147
      @manpreetgill2147 4 роки тому +1

      @@khalsajatha7144 drink da asar sari body ch ho gya ਹੋਵੇਗਾ

  • @krishangarg8269
    @krishangarg8269 3 роки тому +2

    ਇਹੋ ਜਿਹੇ ਗਾਇਕ ਵਾਰ ਵਾਰ ਨਹੀਂ ਜੰਮਦੇ ਹੁੰਦੇ, ਨਸ਼ਿਆਂ ਨੇ ਏਨਾ ਹੱਸਦਾ ਵੱਸਦਾ ਪਰਿਵਾਰ ਉਜਾੜ ਕੇ ਰੱਖ ਦਿੱਤਾ, ਸਮਝ ਨਹੀਂ ਪੈਂਦੀ ਕਿ ਕਿਥੋਂ ਮੋੜ ਲਿਆਈਏ ਰਾਜ ਬਰਾੜ ਜੀ ਨੂੰ

  • @balvirmann1386
    @balvirmann1386 5 років тому +14

    ਜਿੰਨੀ ਵਧੀਆ ਅਵਾਜ ਉਹਤੋ ਕਿਤੇ ਵਧੀਆ ਕਲਮ ਸੀ ਤੇਰੀ। ਪਾਕ ਪਵਿੱਤਰ ਵਰਗੇ ਗਾਣੇ ਹੋਰ ਨਹੀਂ ਕੋਈ ਲਿਖ ਸਕਦਾ।

  • @therealdiamondmusic_simisa1585
    @therealdiamondmusic_simisa1585 6 років тому +20

    Everytime miss you sir.
    Your every song... Meaningful and heart touching ...
    Amazing.

  • @jagdishmomi272
    @jagdishmomi272 3 роки тому +2

    ਇਹ ਚੀਜ਼ ਬਹੁਤ ਵੱਡਾ ਕੋਹੜ ਹੈ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਇਹ ਗੀਤ ਸੁਣ ਕੇ ਜਾਂ ਦੇਖ ਕੇ ਅਸਰ ਤਾਂ ਹੋਇਆ ਪਰ ਕਿੰਨੇ ਸਮੇਂ ਲਈ ਪ੍ਰੇਸ਼ਾਨ ਮੈਂ ਵੀ ਬਹੁਤ ਹਾਂ ਵਾਹਿਗੁਰੂ ਅੱਗੇ ਇਹ ਹੀ ਅਰਦਾਸ ਕਰਦੇ ਹਾਂ ਟਾਇਮ ਸਿਰ ਡਾਂਗਾਂ ਮਾਰਲੇ ਸ਼ਾਇਦ ਕੋਈ ਫਾਇਦਾ ਹੋਵੇ

  • @sukhzaildar1
    @sukhzaildar1 9 років тому +25

    Good luck for future , it requires lots of guts to accept all this . Rab chardi klah bakshe bhut miss krde han thode songs oh desi duets nu v looking forward for your carrier
    Sukh from Sahoke

  • @thissideamrit6016
    @thissideamrit6016 9 років тому +13

    Koi nahi eda apni personal life man salute to. Brar paji
    And media da km aw. Kisi v chij nu chkna
    Media tey and isi to tang ho key rabb na krwy bnda depression ch aw janda aw suicide kr lenda aww
    But eh song baut nice hai song nahi keh skdey is nu dil da drd hai

  • @malhidr.3418
    @malhidr.3418 5 років тому +2

    ੲੇਸ ਤਰ੍ਹਾਂ ਦੇ ੲਿਨਸਾਨ ਜੋ ਸੱਚ ਕਹਿਣ ਦੀ ਹਿੰਮਤ ਰੱਖਦੇ ਹੋਣ.,.ਹਮੇਸ਼ਾ ਸਮਾਜ ਨੂੰ ਲੋੜ ਸੀ ..ਪਰ ਰੱਬ ਨੂੰ ਸ਼ਾੲਿਦ ੲਿਹ ਮੰਨਜੂਰ ਨਹੀਂ ਸੀ ! ਪ੍ਰਮਾਤਮਾ ਰਾਜ ਜੀ ਦੀ ਅਾਤਮਾ ਨੂੰ ਸ਼ਾਂਤੀ ਬਖਸ਼ਣ......

  • @AkashdeepSingh-sv8if
    @AkashdeepSingh-sv8if 3 роки тому +2

    ਰਾਜ ਬਰਾੜ ਸਾਹਬ ਤੁਹਾਡੇ ਜਨਮਦਿਨ ਤੇ ਤੁਹਾਨੂੰ ਮੁਬਾਰਕ ਵੀ ਨਹੀਂ ਦੇ ਸਕਦੇ ਬਹੁਤ ਮਨ ਦੁਖੀ ਹੁੰਦਾ

  • @jaspreetjassi7539
    @jaspreetjassi7539 5 років тому +19

    Raj brar ji vrga vdia insaan te singer mai kde apni life ch ni dekheya.rabb ohna di aatma nu shanti deve te privar nu bhaana mannan da bal bakhshe

    • @modansingh8695
      @modansingh8695 5 років тому

      right veere

    • @RambirFouji
      @RambirFouji 8 місяців тому

      Bilkul right veere Raj brar is very great Singer

  • @endhillon
    @endhillon 9 років тому +7

    You did good job. I think this story is present in everyone's home. You tell true story. It relates to many people.

  • @gurmailsingh-te9ms
    @gurmailsingh-te9ms 4 роки тому +3

    ਏ ਤਾਂ ਭਾਈ ਮਾੜੇ ਚੰਗੇ ਸਮੇਂ ਦ ਸਵਾਲ ਹੈ ਕੌਨ ਸਾਤੇ ਦੂਰ ਹੈ ਤੇ ਕੌਨ ਸਾਡੇ ਨਾਲ ਹੈ ਮੇ ਤਾਂ ਮਦਹੋਸੀ ਵਿਚ ਨੇੜੇ ਹੋ ਹੋ ਨਾਪੇ ਨੇ ਆ ਲਾਉ ਪੁੱਤ ਛੱਡ ਤੀ ਸ਼ਰਾਬ ਧੋਦੇ ਪਾਪੇ ਨੇ love you bai

  • @rajusidhu2582
    @rajusidhu2582 3 роки тому +4

    22 ਰਾਜ ਬਰਾੜ ਦੇ ਬੋਲਣ ਵਾਲੀ ਮੇਰੇ ਕੋਲ ਹੋਰ ਕੋਈ ਵੀ ਸ਼ਬਦ ਨਹੀਂ ਦੁਨੀਆਂ ਚੋਂ ਸਭ ਤੋਂ ਵੱਧ ਪਿਆਰਾ ਗਾਇਕ

  • @sukh0798
    @sukh0798 5 років тому +75

    2019 ch kon sun reha ji like kro

  • @HarpreetKaur-lk1zm
    @HarpreetKaur-lk1zm 8 років тому +52

    Bht bura hoya bt wife nu sab to bada dukh a oh vichari sari jindi kidda kadhe gi 2 Bache
    sare dukh seh ho jnde a pr kade kise de maa baap nu na kuj hove
    rabb kre har ik bache de serr te maa baap da saya hove

  • @harpreetsandhu8644
    @harpreetsandhu8644 4 роки тому +2

    ਰਾਜ ਬਰਾੜ ਵਰਗਾ ਗਾੲਿਕ ਮੈਂ ਅੱਜ ਤੱਕ ਨੀ ਦੇਖਿਅਾ, ਗਾੲਿਕ ਦੇ ਨਾਲ- ਨਾਲ ੲਿੱਕ ਵਧੀਅਾ ੲਿਨਸਾਨ ਵੀ ਸੀ ਰਾਜ ਬਰਾੜ

  • @harjeetsinghgill7851
    @harjeetsinghgill7851 9 років тому +2

    ਬਾਈ ਜੀ ਤੁਸੀ ਬਹੁਤ ਵਧੀਆ ਕੀਤਾ ਨਸ਼ਾ ਛੱਡ ਕੇ ਅਤੇ ਗੀਤ ਦੇ ਰੁਪ ਵਿੱਚ ਸੁਨੇਹਾ ਦੇ ਕੇ ਤਾ ਕੇ ਜੋ ਸੰਤਾਪ ਤੁਸੀ ਇਸ ਨਸ਼ੇ ਕਾਰਨ ਹੰਡਾ ਚੁ੍ੱਕੇ ਹੋ ਕੋਈ ਹੋਰ ਇਸ ਨਸ਼ੇ ਤੋ ਆਪਣੀ ਜਿੰਦਗੀ ਬਚਾ ਸਕੇ ।

  • @mundri5
    @mundri5 9 років тому +9

    ਬਰਾੜ ਸਾਹਬ ਨਵੀਂ ਜ਼ਿੰਦਗੀ ਮੁਬਾਰਕ ਤੁਹਾਨੂੰ.

  • @sonujosan4048
    @sonujosan4048 8 років тому +8

    ਰਾਜ 22 ਜੌ ਗੀਤ ਤੁਸੀ ਗੲਿਆ ਇਹ ਬਿਲਕੁਲ ਲਈ ਇਹ ਸੱਚ 22 ਨਸਾ ਬਰਬਾਦ ਕਰਦਾ ਵਾਹਿਗੁਰੂ ਤੁਹਾਨੁੰ ਚੜਦੀ ਕਲਾ ਰੱਖੇ

  • @Rupinderkaur-fl4rv
    @Rupinderkaur-fl4rv 9 років тому +38

    osum really heart touching song...

  • @Namankhaira001
    @Namankhaira001 3 роки тому +3

    ਰਾਜ ਬਰਾੜ ਦਿਲ ਦਾ ਸੱਚਾ ਇਨਸਾਨ ਸੀ ਤਾਂ ਹੀ ਦਿਲਾ ਤੇ ਰਾਜ ਕਰਦਾ

  • @Singh975-s3h
    @Singh975-s3h 4 роки тому +1

    ਚੱਲ ਕੋਈ ਗੁਣ ਤਾਂ ਸੀ ਸਾਡੇ ਵਿੱਚ ਕਿ ਕਦੇ ਨਸ਼ੇ ਨਹੀਂ ਕੀਤੇ ਇਸ ਗੁਮਨਾਮ ਨੇ ________ਗੁੰਮਨਾਮ

  • @sukhvinder_singh86
    @sukhvinder_singh86 3 роки тому +1

    2021 ਚ ਵੀ ਬਰਾੜ ਦਿਲਾਂ ਚ ਵੱਸਦਾ ,,miss you Bai ,,je ajj ਜਿਉਂਦਾ ਹੁੰਦਾ Top vich riha Krna c ਗਾਇਕੀ ਚ lenged 😓😓😭

  • @gurditsingh7625
    @gurditsingh7625 9 років тому +5

    Hats Off Raj Brar Bai Nu.. Rab tuahnu Tandrustiyan Bakshe te app ji pariwar nu Khush rakhan..

  • @avjeetmangats
    @avjeetmangats 9 років тому +2

    it's not easy to present real life and family issues in front of ppl.. but raj brar does.. it will set a grt motivation to the ppl.. looking forward to show this video to my father and my near ones which r indulge in drugs.. thank u raj brar.. and request u to make much more songs like this.. u r my all tym favt and a real gold of punjabi industry..

  • @balvirmann1386
    @balvirmann1386 5 років тому +1

    ਯਾਰਾ ਸਰਾਬ ਤਾਂ ਛੱਡੀ ਨਹੀਂ ਗਈ ਤੈਥੋਂ ਨਹੀਂ ਤਾਂ ਸਾਡਾ ਰਾਜ ਬਰਾੜ ਸਾਡੇ ਵਿੱਚ ਹੋਣਾ ਸੀ।

  • @punjabi1988.
    @punjabi1988. 2 роки тому

    Ik baakamaal awaz ... bemisaal kalam ..... imaandar insaan. Hamesha lai khamosh ho gaya. Rabb vichri rooh nu charna ch niwas deve

  • @GoldyMaanaWala
    @GoldyMaanaWala 7 місяців тому +1

    ਇਕ ਹੀਰਾ ਸੀ y ਪੰਜਾਬ ਗਾਇਕੀ ਦਾ

  • @taryrauke
    @taryrauke 9 років тому +2

    ਆਪਣੇ ਮੂੰਹੋ ਆਪਣੀ ਗਲਤੀ ਮੰਨਣੀ ਬੜੀ ਔਖੀ ਹੁੰਦੀ ਹੈ ਜੋ ਰਾਜ ਬਰਾਰ ਨੇ ਕਰ ਦਿਖਾਇਆ ਕਮਾਲ ਏ ਬਾਈ

  • @northviews2513
    @northviews2513 3 роки тому +3

    Youth in Punjab still needs to listen this ,even today in 2022( still need fight against alcoholism)

  • @harpalmahla7327
    @harpalmahla7327 4 роки тому +2

    ਬਹੁਤ ਵਧੀਆ ਸੁਨੇਹਾ ਅੱਜ ਦੀ ਨੌਜਵਾਨੀ ਪੀੜੀ ਨੂੰ

  • @manigill7247
    @manigill7247 11 місяців тому +1

    Miss u bai , Sacha banda ghatt hi jiunda is duniya ch

  • @zaildarsukha1
    @zaildarsukha1 9 років тому +1

    ਰੱਖੀ ਨਿਗਾਂ ਮਿਹਰ ਦੀ ਦਾਤਾ ਮੈ ਮੂਰਖ ਅਨਜਾਨੇ ਤੇ "
    ਚੰਗਾ ਮਾੜਾ ਸਮਾਂ ਗੁਜਾਰਾ ਸਤਿਗੁਰ ਤੇਰੇ ਭਾਨੇ ਤੇ

  • @HarjinderSingh-wp9vg
    @HarjinderSingh-wp9vg 4 роки тому

    2020 ch aj sunia ih song.........andero ki sochda hoyega Raj Brar Raja Mal ke..... Parmatma kuj saal hor jindgi de dinda ohna noo . Khair .........parivar noo lambi umar te trakian bakhshee .....Realy Heera C Raja ......

  • @BAAPJI1987
    @BAAPJI1987 3 місяці тому +2

    ਮੇਰੀ ਜਾਨ ❤

  • @shubhboparai9431
    @shubhboparai9431 8 років тому +18

    rip bhut vadia insaan c raj brar waheguru chrna ch niwas bkshe

  • @gurpartapsingh8734
    @gurpartapsingh8734 9 років тому +59

    Bdi himmat chahidi a sach sab muhre kehn lyi, kamaal a bai.. Te aah 51 dislike pakke saale sharaabiya de hone a jina nu andro andri drr khaanda hona vi saada vi ehi haal hona

  • @Lwindersandhe
    @Lwindersandhe 9 років тому +13

    Really heart teaching song best of luck bro for future

  • @ritur8555
    @ritur8555 8 років тому +34

    Will be always in heart....may your soul rest in peace...

  • @suniltamak19
    @suniltamak19 9 років тому +5

    Apko apki new life mubarak ho. Rab apko hmesa kush rakhe. You are one of my fav singer lots of love from haryana

  • @khetivichar5044
    @khetivichar5044 4 роки тому +2

    ਰਾਜ ਬਰਾੜ ਸਾਹਿਬ ਥੋਨੂੰ ਯਾਦ ਕਰਦੇ ਹਾਂ। ਜਿੱਥੇ ਵੀ ਹੋ ਖੁਸ਼ ਰਹੋ।

  • @surjitsingh8297
    @surjitsingh8297 2 роки тому +1

    ਹੀਰਾ ਬੰਦਾ ਸੀ ਬਾਈ ਰਾਜ ਬਰਾੜ

  • @singhharinder9166
    @singhharinder9166 9 місяців тому +1

    2024 march ch sun reha miss you brar saab

  • @amarbircheema
    @amarbircheema 9 років тому

    Motivational Song for youth ....ਨਵੀਂ ਜ਼ਿੰਦਗੀ ਮੁਬਾਰਕ ਤੁਹਾਨੂੰ, ਬਰਾੜ ਸਾਹਬ...Apart from song, lyrics & video, salute to your brave heart to accept & share the reality.....

  • @hardeepgrewal4354
    @hardeepgrewal4354 9 років тому +1

    Rab charrhdi kala bakhshe 22 raj brar te sare parivaar nu... hats off..

  • @bittumanupuri702
    @bittumanupuri702 11 місяців тому +2

    ਮਿਸ ਯੂ ਡੀਅਰ ਰਾਜ ਬਰਾੜ 😢😢

  • @sewaksingh1386
    @sewaksingh1386 5 років тому +1

    ਬਹੁਤ ਵਧੀਆ ਸ਼ਿਗਰ ਸ਼ੀ ਬਾਈ ਰਾਜ ਬਰਾੜ

  • @dspanaag
    @dspanaag 7 років тому +1

    ਜੈਕਰ ਨਾ ਪੈਂਦਾ ਨਸ਼ੈਆ ਦੇ ਰਾਹ ਅੱਜ ਵੀ ਬਰਾੜ ਬਾਈ ਸਾਡੈ ਵਿੱਚ ਹੂੰਦਾ ਕੂਝ ਗੱਲਾਂ ਇਨਸਾਨ ਨੂੰ ਬਹੁਤ ਦੈਰ ਸਮਝ ਆਉਂਦੀਆਂ ਨੇ

  • @jobansingh5663
    @jobansingh5663 9 років тому +1

    Daru de nsha da kohar door hoye tere tu vade veer ...malik tenu khush rekhe .. Har ghar ch nasha door hoye....the khushiya ava...waheguru kirpa karn

  • @Simarjitbal34
    @Simarjitbal34 9 років тому +12

    Bai ji ssa mai khud ik kalakar aa first time ajj kise artist de video te comment kar reha hain god bless u bro, sachi i got big inspiration from u same thing happened with me as well thnks to god n my fans for saving me love you all n love u bro 😅

  • @GurpreetSingh-cy6yu
    @GurpreetSingh-cy6yu 9 років тому +1

    Owsome bai ji...
    U don't take tension sare tuhade naal aa...god bless u..

  • @Gurjitsingh-zh5cc
    @Gurjitsingh-zh5cc 9 років тому +11

    Dil kad lai brar saab , rabb tuhade family te meher bharya hath karhe 🙏🏽

  • @manjeetsidhu4761
    @manjeetsidhu4761 2 роки тому +1

    ਗੁੱਡ ਵੀਰ ਜੀ ਲਵ ਯੂ ਜਿਊਦੇ ਰਹੋ ਅਤੇ

  • @harmanbhaini2297
    @harmanbhaini2297 2 роки тому +1

    2022 ਚ ਸੁਣ ਰਿਹਾ 22 ਜੀ ❤️😭

  • @amybrar852
    @amybrar852 6 років тому +2

    Real hero of Punjabi Music Industry--- very true man -- open book

  • @ravneetsingh87
    @ravneetsingh87 9 років тому +1

    You make us proud brother raj brar. This song will open eyes of our brothers who are addicted to drugs. Enjoy your new life brother. My prayers are with you.

  • @palmaan3922
    @palmaan3922 9 років тому +1

    bht vdiya raj 22.. sabh ton vadda kamm kita tu.. teri gayiki di punjab nu bht jrurat c.. well done, asin hamesha tere nal aa..

  • @Hitenmusic
    @Hitenmusic 9 років тому

    Well done paaaji.. finally koi ta nashya de khilaaf gana kadd rihaa.. too gud

  • @amandeepsingh2864
    @amandeepsingh2864 9 років тому

    Salute and respect for u from the bottom of my heart...bhut sokha hunda apnia kamian nu chpauna te parda pauna..pr ona e aukha ena nu samaj same dasna...par tusi a kam krke bhut wdia kita ...i hope bhut sare lokan nu ede to sikhea mile....salute u...

  • @ParminderSingh-hk2mj
    @ParminderSingh-hk2mj 9 років тому +18

    Raj Brar G ..... Bas hun ek great come back song release krdo. Just like Chandigarh de Nazare

  • @gorasmalsaria5144
    @gorasmalsaria5144 5 років тому +1

    Raj Brar Koi Ni Ban Sakda. Bai Miss you Sade Pinda da Maan C Raj Brar Bai

  • @MsMahinderpal
    @MsMahinderpal 9 років тому +3

    rabb tuhanu khushiyan bakhshe te tuhadi family te mehar bnaye rakhae......navin zindagi mubark

  • @bslownreverb
    @bslownreverb 9 років тому

    Bai g main first time kisse video te coment kreya like kreya really hats off tuc eh sb accept kitta boht guts chahida eh sb lyi n chadn lyi vi boht himmat honi chahidi aw best of luck tuhade future lyi meria akhan ch hanju agge eh video vekhke......lot of respect for u sir ji......rb kre kise da putt,peo,bhai,bhen, koi vi nashe te na lagge waheguru chardi kala ch rakhe sb nu...

  • @gagankang3474
    @gagankang3474 9 років тому +11

    awsom bro rab tainu charhdi kla bakhshe

  • @Gurpreetkaur-iv6dv
    @Gurpreetkaur-iv6dv 2 роки тому

    Raj brar ek bahut jyada vdda chehra c kyoki apna such bai ne sara byaan kitaa song vich and celebrity ho k koi nhi dasda j ajj oh jeonde hunde taa gallan kuj hor honiyaa c

  • @jassikaleke7793
    @jassikaleke7793 4 роки тому +10

    2020 ch sun reha repeat y miss u😭

  • @nitinverma1942
    @nitinverma1942 9 років тому +5

    paji we loves you. .. don't worry forget your past..
    come back with new projects
    don't care about people just
    take care of ur family.... do ur best
    waheguru bless you. ...

  • @sunnygill7764
    @sunnygill7764 9 років тому +1

    A gr8 msg u have conveyed. May this msg help many people and save their lives. U r a real man to have accepted and change urself. God bless u. Good luck

  • @vikramjitsingh3177
    @vikramjitsingh3177 9 років тому +2

    Jado jaggo udo sawra.... Shukar kro tuhanu waheguru ji ne bhall bhakshi AA time naal mud aye ho ess nashya to !!! Hope aa k baki lok v smjhan ess cheez nu....🙏

  • @manvirnigha4651
    @manvirnigha4651 9 років тому +2

    bahut hi jyada vadiyaa kita Waheguru ne ,we so happy sir ji

  • @mrsingh8036
    @mrsingh8036 9 років тому +1

    Bhut bhut mubarak navi jindgi
    Eho jehe vadia vadia song laike aao lod hai ajj

  • @zafarshahbaz
    @zafarshahbaz 9 років тому

    Raj brar, u are a gem, rub di sohn tusi jo wi sach dekhya hai us layi jigra chahida hai, mein allah tau dua karanga ke rab tuhadey te tuhadi family diyan naviyan khusian nu sari umar barkara rakhey, take care dear.

  • @karanbrar8733
    @karanbrar8733 4 роки тому +4

    I too 😭cried alot when the legendary Raj Brar left us

    • @i_mchandni5300
      @i_mchandni5300 4 роки тому +1

      Hun ohna di beti nam roshan kregi. Swetaz brar new song in Bollywood... meri care ni krda song

    • @karanbrar8733
      @karanbrar8733 4 роки тому

      @@i_mchandni5300 hnji

  • @monicakamboj2496
    @monicakamboj2496 8 років тому +4

    waheguru privar nu bl bakshe