Aaja Zindagi : Hardeep Grewal (Official Video) | Yeah Proof | Punjabi Songs

Поділитися
Вставка
  • Опубліковано 27 гру 2024

КОМЕНТАРІ • 29 тис.

  • @HardeepGrewalMusic
    @HardeepGrewalMusic  3 роки тому +2749

    what's written on the paper?
    answer - notice from the bank for not repaying the loan.
    what's written in the newspaper ?
    answer - renowned architect thrown out of the house by his own son.

  • @shaileshtyagi6983
    @shaileshtyagi6983 4 роки тому +202

    ਪੰਜਾਬ ਦਾ ਸਬ ਤੋਂ ਵਧੀਆ ਗਾਇਕ...ਕੋਈ ਫੁਕਰੀ ਨੀ, ਨਾ ਕੋਈ ਵੇਲਪੁਣਾ...Pure Motivation

  • @dhaliwal_zakash4663
    @dhaliwal_zakash4663 4 роки тому +416

    ਗਰੇਵਾਲ ਸਾਹਬ ਦੇ ਗੀਤ ਹਮੇਸ਼ਾਂ ਹੀ ਸਾਡੇ ਲਈ Energy ਦਾ ਕੰਮ ਕਰਦੇ ਹਨ । ਕੌਣ ਕੌਣ ਇਹ ਗੱਲ ਨੂੰ ਮੰਨਦਾ

  • @HarjinderSingh-nl8om
    @HarjinderSingh-nl8om 4 роки тому +91

    25 ਵਾਰ ਦੇਖ ਲਿਆ ਮਨ ਨਹੀਂ ਭਰਦਾ
    ਐਵੇਂ ਦੇ ਗੀਤ ਦੇਣੇ ਚਾਹੀਦੇ ਹਨ ਕਲਾਕਾਰਾਂ ਨੂੰ ਹਾਰ ਚੁੱਕੇ ਇਨਸਾਨ ਲਈ ਦਵਾਈ ਵਾਂਗ ਕੰਮ ਕਰਦੇ ਨੇ ਵੀਰ ਦੇ ਗੀਤ
    ਬਹੁਤ ਬਹੁਤ ਦੁਆਵਾਂ ਆਸੀਸਾਂ

  • @deepjass3609
    @deepjass3609 Рік тому +60

    ਇਕ ਆਮ ਬੰਦੇ ਦੀ ਜ਼ਿੰਦਗੀ ਚ ਕਿੰਨੇ ਉਤਾਰ ਚੜ੍ਹਾਅ ਆਉਂਦੇ ਰਹਿੰਦੇ ਨੇ। ਹਰਦੀਪ ਬਾਈ ਦਾ ਬਹੁਤ ਵੱਡਾ ਉਪਰਾਲਾ ਕਿ ਇਸ ਬਾਈ ਨੇ ਇਕ ਆਮ ਬੰਦੇ ਦੀ ਜ਼ਿੰਦਗੀ ਨੂੰ ਇਕ ਅੱਠ ਮਿੰਟ ਦੇ ਗਾਣੇ। ਰਾਹੀਂ ਪੇਸ਼ ਕੀਤਾ ਬਹੁਤ ਹੀ ਸੋਹਣਾ ਉਪਰਾਲਾ ਹੈ ਬਾਈ ਦਾ। ਪਰਮਾਤਮਾ ਚੜਦੀ ਕਲਾਂ ਚ ਰਖੇ ਹਰਦੀਪ ਬਾਈ ਨੂੰ ਤੇ ਏਸੇ ਤਰਾਂ। ਯੂਥ। ਨੂੰ ਹਮੇਸ਼ਾ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਰਹੋ ਬਾਈ ਥੋੜੀ ਮੇਹਨਤ ਇਕ ਦਿਨ ਰੰਗ ਜਰੂਰ ਲੈ ਕ਼ ਆਯੂ। Wmk

  • @gouravmehta48
    @gouravmehta48 4 роки тому +129

    इस पूरे देश मे सिर्फ एक यही एकमात्र ऐसा कलाकार है । जिसके गाने सुनकर मेरे रोंगटे खड़े होते हैं ।
    He is Such a inspiration for everyone
    इस बन्दे की सोच और कलम बहुत ही कमाल की है ।

  • @kabaddirush2754
    @kabaddirush2754 4 роки тому +137

    ਹਰਦੀਪ ਗਰੇਵਾਲ ਹੀ ਇਕ ਅਜਿਹਾ ਕਲਾਕਾਰ ਹੈ, ਜੋ ਸਾਡੇ ਵਰਗਿਆਂ ਨੌਜਵਾਨਾਂ ਦੀ ਅਸਲ ਜਿੰਦਗੀ ਆਪਣੀ ਕਲਮ ਵਿੱਚ ਸੋਧ ਕੇ ਆਪਣੇ ਗੀਤਾਂ ਵਿਚ ਪੇਸ਼ ਕਰਦਾ ਹੈ 🙏 ਹਿੰਮਤ, ਹੌਂਸਲਾ ਤੇ ਜਜਬਾ ਆ ਜਾਂਦਾ ਵੀਰ ਜੀ ਦੇ ਗੀਤ ਸੁਣ ਕੇ ਅਤੇ ਦੇਖ ਕੇ 😘😘😘😘😘😘😘HARDEEP GAREWAL ❤❤❤❤❤❤

  • @satgurghorenab3534
    @satgurghorenab3534 4 роки тому +146

    ਇਹੋ ਜਿਹਾ ਗੀਤ ਸੁਨਾਣ ਲਈ ਸਾਨੂੰ ਹਰਦੀਪ ਗਰੇਵਾਲ ਦਾ ਧੰਨਵਾਦ ਕਰਨਾ ਚਾਹੀਦਾ
    ਰੂਹ ਕੰਬ ਜਾਂਦੀ ਆ ਗੀਤ ਸੁਣ ਕੇ
    ਦਿਲ ਨੂੰ ਲਗਦਾ ਅਪਾ ਕਿਉਂ ਹਿੰਮਤ ਹਾਰੀ ਬੈਠੇ aw

    • @ternomedia9754
      @ternomedia9754 4 роки тому

      ua-cam.com/video/y4xwIkbucXM/v-deo.html

    • @videosforyou9715
      @videosforyou9715 4 роки тому +2

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ 100 ਲਾਲਚ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ.Fh

  • @royalkingknowledgeword2672
    @royalkingknowledgeword2672 Рік тому +16

    ਜਦੋਂ ਵੀ ਜ਼ਿੰਗਦੀ ਚ ਉਦਾਸ ਮਹਿਸੂਸ ਕੀਤਾ,, ਆਪ ਜੀ ਦਾ ਤੁਣਕਾ ਤੁਣਕਾ, ਬੁਲੰਦੀਆਂ,, ਅਜ਼ਾ ਜ਼ਿੰਗਦੀ ❤❤ ਗੀਤ ਸੁਣ ਆਪਣੇ ਆਪ ਨੂੰ ਫਿਰ ਉੱਠਣ ਲਈ ਮਜਬੂਰ ਕੀਤਾ,,,,, ਵੀਰ ਜੀ ਤੁਹਾਡੇ ਗੀਤ ਭੁੱਲੇ ਭਟਕੇ ਤੇ ਨਿਰਾਸ਼ ਇਨਸਾਨ ਨੂੰ ਹੌਸਲਾ ਦਿੰਦੇ ਹਨ,,,,❤❤❤❤ ਲਵ ਯੂ

  • @HarvySandhu
    @HarvySandhu 4 роки тому +1639

    As Always Veere bahut sohna geet te video
    🙌🏻🙌🏻

    • @halfartist.
      @halfartist. 4 роки тому +3

      Comment on this video to get fastly 10 subscriber
      👇
      ua-cam.com/video/Dg_mVTz2cos/v-deo.html

    • @Nikhil-qr7wh
      @Nikhil-qr7wh 4 роки тому +2

      Bai ji tuhade songs vi mainu bhut vadiya lagde aa Harvi veer ji

    • @MysteryNexus11.11
      @MysteryNexus11.11 4 роки тому +2

      Banner mera fvrt song aa vr 😍😍😍😍🥰🥰😘😘😘

    • @manpreetdeshraj3943
      @manpreetdeshraj3943 4 роки тому +1

      Sir Tuhada mera bapu song bahut vadia

    • @dharmpaldharmpal8189
      @dharmpaldharmpal8189 4 роки тому

      @@Nikhil-qr7wh u9)90888())ll7()////00/0/////00/0/09))))()})?/?00ⁿ0

  • @Sandhu22aman
    @Sandhu22aman 4 роки тому +36

    ਮੈਨੂੰ ਸਮਝ ਨਹੀਂ ਆਉਂਦੀ ਕਿ ਜੋ ਲੋਕ ਇਸ ਤਰਾਂ ਦੇ ਵਧੀਆਂ ਗਾਣਿਆਂ ਨੂੰ ਡਿਸਲਾਈਕ ਕਰਦੇ ਓਹਨਾ ਨੂੰ ਮਾੜਾ ਕੀ ਦਿਸਦਾ ਹੁੰਦਾ ??????
    ਇੰਨਾਂ ਹੀ ਉਂਗਲੀ ਮਾਰਣ ਦਾ ਸ਼ੌਕ ਹੈ ਤੇ ਹੋਰ ਤੁਹਾਡੇ ਆਪਣੇ ਕੋਲ ਹੋਰ ਬਹੁਤ ਜਗ੍ਹਾ ਨੇ , ਓਥੇ ਫਸਾ ਲਿਆ ਕਰੋ ਉਂਗਲੀ ਆਪਣੀ,,,,
    Boht wadiya song Hardeep grewal. Waheguru bless you

    • @jogindersingh-mn1tz
      @jogindersingh-mn1tz 4 роки тому +2

      ਵੀਰ ਇਹਨਾਂ ਲੋਕਾਂ ਨੂੰ ਦਵਾਈ ਤੇ ਤਰਸ ਦੀ ਲੋੜ ਐ। ਪਰਮਾਤਮਾ ਕਰੇ ਤੰਦਰੁਸਤ ਹੋ ਜਾਣ।

    • @sikhism1
      @sikhism1 4 роки тому +3

      ਜਿਨ੍ਹਾਂ ਨੇ ਆਪਣੇ ਮਾਂ ਬਾਪ ਨੂੰ ਘਰੋਂ ਕੱਢਿਆ ਉਨਾਂ ਨੇ ਹੀ dislike ਕੀਤਾ😞😥😢

  • @Karamjiit
    @Karamjiit 4 роки тому +36

    This is the real song, life turning, life shaping.
    ਜਿੰਦਗੀ ਨੂੰ ਸਜਦਾ, ਔਕੜਾਂ ਦਾ ਟਾਕਰਾ ਕਰਨ ਦਾ ਜਜ਼ਬਾ ਸਿਖਾਉਂਦਾ ਗੀਤ, ਗਰੇਵਾਲ ਦੀ ਮਿਹਨਤ ਨੂੰ ਸਲਾਮ।
    ਹਰਦੀਪ ਦੇ ਗੀਤਾਂ ਨੂੰ ਸਮਝਣ ਲਈ ਵੀ ਇੱਕ ਲੈਵਲ ਚਾਹੀਦਾ।

  • @Sarbjitsingh-op5nc
    @Sarbjitsingh-op5nc 4 місяці тому +11

    ਮੈਂ ਇਕ ਛੋਟਾ ਜਿਹਾ ਡੇਅਰੀ ਫਾਰਮ ਚਲੋਂਦਾ ਹਾਂ ਕੁਛ ਕਰਨ ਕਰ ਕੇ ਮੈਨੂੰ ਬਹੁਤ ਘਾਟਾ ਪਿਆ ਫਿਰ ਮੈਂ ਡੇਅਰੀ ਫਾਰਮ ਬੰਦ ਕਰਨ ਦੀ ਸੋਚੀ ਫਿਰ ਮੈਂ ਇਹ ਗੀਤ ਸੁਣ ਕੇ ਬਹੁਤ ਮੋਟੀਵੇਟ ਹੋਇਆ ਤੇ ਅੱਜ ਮੈਂ ਆਪਣੇ ਫਾਰਮ ਤੋੰ ਚੰਗੀ ਕਮਾਈ ਕਰ ਰਿਹਾ ਹਨ ਲਵ ਯੂ ਹਰਦੀਪ ਵੀਰ ਮੋਟੀਵੇਟ ਡੋਜ ਦੇਣ ਲਈ

  • @dhaliwalsquad4306
    @dhaliwalsquad4306 4 роки тому +81

    1.thokker
    2.bullandiyan
    3.unstopalble
    4.aja zindgi
    love you veer ji dillo respect a tuhade lai

  • @amritsingh-hr6ve
    @amritsingh-hr6ve 4 роки тому +33

    ਵੀਰੇ ਤੁਸੀਂ ਅੱਜ ਦੇ ਗਾਇਕਾਂ ਵਾਂਗ ਪੈਸੇ ਜਾਂ ਬੰਦੂਕਾਂ ਦੀ ਗੱਲ ਨਹੀਂ ਕਰਦੇ,ਸਗੋਂ ਸੱਚ ਤੇ ਮਿਹਨਤ ਦੀ ਗੱਲ ਕਰਦੇ ਹੋ,ਰੱਬ ਤੁਹਾਨੂੰ ਹਮੇਸ਼ਾ ਚੜਦੀਕਲਾ ‘ਚ‘ ਰੱਖੇ

  • @urbantech28
    @urbantech28 4 роки тому +41

    ਸਲੂਟ ਆ ਹਰਦੀਪ ਵੀਰ ਤੈਨੂੰ ਜੇਹੜੇ ਇੱਦਾ ਦੇ motivational songs ਪੰਜਾਬੀ music industry nu de rahe ho ❤️❤️

  • @ghaintjattighaintjatti5268
    @ghaintjattighaintjatti5268 2 роки тому +8

    Words can't explain ..... ਭੋਤ ਹੀ ਘੈਂਟ ਲਿਖਿਆ.... ਅੱਜ ਦੇ ਟਾਈਮ ਦੀ ਸਬ ਤੋ ਬੱਡੀ ਗੱਲ ਆ ਹੀ ਹਾਂ ਕਿ ਹਰ ਕੋਈ ਛੇਤੀ quit ਕਰ ਜਾਂਦਾ ਪਰ ਇਸ ਗਾਣੇ ਨੂੰ ਵੇਖ ਕੇ ਸਿੱਖਣਾ ਚਾਹੀਦਾ ਕਿ ਲਾਈਫ ਚ ਕਦੇ ਵੀ ਹਾਰ ਨਿ ਮਨ ਨਿ ਚਾਹੀਦੀ😊thnku so much veere 🙏🙏 realy a heart touching song 🙏🙏

  • @Gagan0987
    @Gagan0987 4 роки тому +230

    ਕਦੇ ਗਾੳੁਣਾ ਨਾ ਛੱਡੀ ਤੇਰੇ ਗੀਤ ਮਾੜੇ ਸਮਿਅਾ ਚ ਹਿੰਮਤ ਦਿੰਦੇ ਅਾ

  • @ashmitsingh6954
    @ashmitsingh6954 4 роки тому +23

    ਇਕ ਚੰਗੀ ਸੋਚ, ਇਕ ਚੰਗਾ ਹੌਸਲਾ ਜ਼ਿੰਦਗੀ ਨੂੰ ਜੀਨ ਦਾ. ਜ਼ਿੰਦਗੀ ਦੇ ਹਰ ਇਕ ਰੰਗ ਸਿਰਫ ਇਕ ਗੀਤ ਵਿੱਚ

  • @satbirsingh365
    @satbirsingh365 4 роки тому +49

    ਪਹਿਲਾਂ Thokar , ਫਿਰ bulandiayaa , ਫਿਰ unstoppable, ਤੇ ਅੱਜ aaja Zindagi ਵਰਗੇ ਗੀਤਾਂ ਸਾਡੇ ਹੋਂਸਲੇ ਬੂਲੰਦ ਕੀਤੇ ਆ🙏🙏

  • @maansingh6175
    @maansingh6175 Рік тому +31

    2 ਸਾਲ ਬਾਅਦ ਅੱਜ ਫਿਰ ਇਹ ਗੀਤ ਸੁਣਿਆ, ਬਹੁਤ ਵਧੀਆ ਲੱਗਿਆ ਜੀ, ਅੱਜ ਦੀ ਨਵੀਂ ਪੀੜ੍ਹੀ ਦੇ ਲਈ ਅਜਿਹੇ ਗੀਤਾਂ ਦੀ ਬਹੁਤ ਲੋੜ ਹੈ ਜੀ 👍👌👌👌🙏🙏

    • @aapgov7997
      @aapgov7997 Рік тому +1

      22 ma aaj pehli vaar sunea bhaut vadiya laga 🥰🥰🥰🤗🤗🤗🤗🤗🤗🤗

  • @manishajalandhar6450
    @manishajalandhar6450 4 роки тому +32

    ਕਲ਼ਮ ਹੀ ਹਥਿਆਰ,
    ਕਲ਼ਮ ਹੀ ਤਲਵਾਰ,
    ਕਲ਼ਮ ਹੈ ਜ਼ਿੰਦਗੀ,
    'ਤੇ ਕਲ਼ਮ ਨੂੰ ਸਲਾਮ।👍👍👍

  • @SimerjeetSingh
    @SimerjeetSingh 4 роки тому +214

    Maza aa gaya brother @hardeep Grewal! Rab tainu chardi kalah wich rakhe!

  • @dharampreetsinghkang5075
    @dharampreetsinghkang5075 4 роки тому +43

    👌👌👌
    ਅੱਜ ਕਲ ਦੇ ਟਾਈਮ ਚ ਪੰਜਾਬੀ ਚ ਬਹੁਤ ਥੋਡੇ ਸਿੰਗਰ ਆ ਹਰਦੀਪ ਬਾਈ ਵਰਗੇ
    ਕਰੋ ਸਾਰੇ ਵੀਰੇ ਸਪੋਰਟ ਬਾਈ ਨੂੰ
    👌👌👌👌👌👌

  • @MOHANLAL-wf7zu
    @MOHANLAL-wf7zu Рік тому +10

    ਵਕਤ ਦੇ ਪੰਨੇ ਰੋਜ਼ ਪਲਟਕੇ ਲਿਖਦੇ ਨਵੀਂ ਕਹਾਣੀ ਹੈ So Proud Brother Good Motivation Singer and great Actor ❤️🙏❤️🙏

  • @Ranveer_Singh_sangha03
    @Ranveer_Singh_sangha03 4 роки тому +216

    Bache di acting and parents then teenager di acting bus ki dassan pure gold video brother
    ਕਿੱਥੋਂ ਕਿੱਥੋਂ ਸਭ ਲਿਖ ਰਿਹਾ ਏਨਾ ਵਧੀਆ ਕੰਮ ਨਹੀਂ ਵੇਖਿਆ ਕਦੇ ਵੀ

    • @jattrecords6010
      @jattrecords6010 4 роки тому

      ua-cam.com/video/6-gXQ0yDB9s/v-deo.html

    • @karamjeetsingh1082
      @karamjeetsingh1082 4 роки тому +1

      Yaar aa dislike wale kehrhe ne Jo eho jahe ganiaa te v dislike krde ne. But shayed human hi honge......

    • @studyoutuber9316
      @studyoutuber9316 4 роки тому +1

      ua-cam.com/video/7i9I4POZnqQ/v-deo.html must watch and like this person for his capability and lyrics power ... Click on link
      .. support him he spoke up about his true story and getting fake dislike...and threats

    • @rohitthakral1542
      @rohitthakral1542 4 роки тому

      Yes

    • @studyoutuber9316
      @studyoutuber9316 4 роки тому

      @@rohitthakral1542 ua-cam.com/video/7i9I4POZnqQ/v-deo.html must watch and like this person for his capability and lyrics power ... Click on link
      .. support him he spoke up about his true story and getting fake dislike...and threats

  • @garryb3057
    @garryb3057 4 роки тому +126

    Hardeep Grewal is someone from who's videos we can show to kids, teach kids. such a motivation video song..

  • @happykailay1998
    @happykailay1998 4 роки тому +15

    ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਸੋਹਣਾ ਜਿੰਦਗੀ ਜਿਉਣ ਦਾ ਪਾਠ ਪੜ੍ਹਾਇਆ ਵੀਰ । ਸਲਾਮ ਵੀਰ ਤੇਨੂੰ ਤੇ ਤੇਰੀ ਸੋਚ ਨੂੰ । ਵਾਹਿਗੁਰੂ ਮੇਹਰ ਰੱਖੀ

  • @vikasdeepsandhu45
    @vikasdeepsandhu45 2 роки тому +5

    ਅੱਜ ਦੇ ਦੌਰ ਵਿੱਚ ਏਹ ਸੰਗੀਤ ਜਰੂਰੀ ਹੈ!!ਭਾਵੇਂ ਕਮਾਈ ਨਾ ਹੋਵੇ। ਧੰਨਵਾਦ ਹਰਦੀਪ ਬਾਈ

  • @ਦੇਸੀਬੰਦੇ-ਞ4ਝ
    @ਦੇਸੀਬੰਦੇ-ਞ4ਝ 4 роки тому +55

    ਪਤਾ ਨੀ ਕਿਉਂ ਮੇਰੀਆਂ ਅੱਖਾਂ ਵਿੱਚ ਹੰਜੂ ਆ ਗਏ ਇਹ ਗੀਤ ਸੁਣਦੇ ਸੁਣਦੇ ਤੇ ਮੈਂ ਸੋਚੀ ਪੈ ਗਿਆ❤️

  • @HARJXTSIDHU
    @HARJXTSIDHU 4 роки тому +271

    ਕੋਈ ਸਬਦ ਨਹੀ ਬਾਈ 💯💯 ਗੀਤਕਾਰੀ ਤੇ ਗਾਇਕੀ 👌🏻👌🏻 ਆਪਾ ਤਾ ਪਹਿਲਾ ਹੀ ਕਹਿਦੇ ਸੀ ਬਾਵਾ ਜੱਸੜ ਝਿਜਰ ਸਰਤਾਜ ਤੇ ਗਰੇਵਾਲ ਬਾਈ ਇਹਨਾ ਦਾ ਕੋਈ ਮੁਕਾਬਲਾ ਹੈਣੀ ਬਹੁਤ ਚੰਗੇ ਗੀਤ ਦੇ ਰਹੇ ਨੇ .. ਉਮੀਦ ਹੋਰ ਕਲਾਕਾਰ ਵੀ ਇਹਨਾ ਸਿੰਘਰਾ ਤੋ ਕੁਝ ਸਿਖਣ

  • @snysahotawriter9073
    @snysahotawriter9073 4 роки тому +38

    ਕੋਈ ਸ਼ਬਦ ਨਹੀਂ ਮੇਰੇ ਕੋਲ਼ ਇਨ੍ਹਾਂ ਕਹਾਂਗਾ ਕੇ ਤੁਹਾਡੇ ਏਦੇ ਦੇ ਗੀਤਾਂ ਨੇ ਮੈਂਨੂੰ ਬਹੁਤ ਵਾਰ inspired ਕਿਤਾ🙏🙌🙏

  • @harwindersidhu1997
    @harwindersidhu1997 2 роки тому +19

    ਹਰਦੀਪ ਬਾਈ ਜੀ ਤੁਹਾਡੇ ਗੀਤ ਨੇ ਦੁਬਾਰਾ ਜਿਉਣ ਦਾ ਮੌਕਾ ਦਿਖਾ ਦਿੱਤਾ

  • @chahatkapur4008
    @chahatkapur4008 3 роки тому +222

    First punjabi singer jehda youth nu motivate te transform hon li raah dsda,, thank ❤🙏🙏

  • @satgursingh1912
    @satgursingh1912 4 роки тому +33

    ਉੁੱਗਣ ਵਾਲੇ ਉੱਗ ਪੈਂਦੇ
    ਸੀਨਾ ਪਾੜ ਕੇ ਪੱਥਰਾਂ ਦਾ🙏 ਬਹੁਤ ਧੰਨਵਾਦ ਬਾਈ ਚੰਗਾ ਗਾਉਣ ਅਤੇ ਚੰਗੀ ਨਸੀਹਤ ਦੇਣ ਲਈ ❤🙏

  • @Rj-22
    @Rj-22 4 роки тому +97

    I can’t believe this kind of gold mine singer writer still here . What a song salute you Hardeep . True positive ways .

  • @Technological_world__123
    @Technological_world__123 5 місяців тому +5

    Ye sirf akk song hi nhi hrr bnde ki life ne aani waali situations h thankyou #hardeepGrewal sir for this jbb lgta h sbb khtm hogya tbb aapke song sunke lgta h abhi to bhot kuch baaki h thankyou sir thankyou

  • @kulwantsinghdhugga9242
    @kulwantsinghdhugga9242 4 роки тому +31

    ਇਸ ਤੋਂ ਵਧੀਆ ਗੀਤ ਕੋਈ ਹੋ ਨਹੀਂ ਸਕਦਾ
    ਇਸ ਤਰਾਂ ਦੇ ਸੇਧ ਦੇਣ ਵਾਲੇ ਗੀਤਾਂ ਦੀ ਲੋੜ ਹੈ ਸਮਾਜ ਨੂੰ

  • @ravinderathwal1348
    @ravinderathwal1348 4 роки тому +15

    ਸ਼ਬਦ ਨਹੀ ਹਨ ਮੇਰੇ ਕੋਲ ਗੀਤ ਦੀ ਤਾਰੀਫ ਕਰਨ ਵਾਸਤੇ ......॥
    ਬਹੁਤ ਹੀ ਸੋਹਣਾ ਲਗਿਆ ਗੀਤ ਸੁਣਕੇ .....love bro...󾓦󾓦󾓦󾓦󾓦󾓦
    ਰਵਿੰਦਰ ਸਿੰਘ ਸਿਆਟਲ 󾓦󾓦󾓦

  • @shivrajsingh797
    @shivrajsingh797 4 роки тому +37

    ਅੱਜ ਦੇ ਗੀਤਕਾਰਾਂ ਨੂੰ ਇਸ ਗਾਣੇ ਤੋਂ ਸਿੱਖਣਾ ਚਾਹੀਦਾ ਆ ਕੇ ਗੀਤਕਾਰੀ ਕੀ ਹੁੰਦੀ ਐ ❤️👌🏻👌🏻😇

  • @StreetDogMax01
    @StreetDogMax01 4 місяці тому +2

    ਜਦੋਂ ਦਿਲ ਉਦਾਸ ਹੁੰਦਾ ਹੈ ਜਾ ਫਿਰ ਦਿਲ ਹੋਂਸਲਾ ਛੱਡ ਜਾਂਦਾ ਹੈ ਤਾ ਵੀਰ ਤੇ ਰਾ ਇਹ ਗਾਣਾ ਸੁਣ ਕੇ ਜੋਸ਼ ਆ ਜਾਂਦਾ ਹੈ ਜਿਉਂਦਾ ਰਹਿ ਵੀਰਾਂ ਰੱਬ ਤੈਨੂੰ ਤਰੱਕੀ ਬਖਸ਼ੇ 🙏

  • @Amritpalsingh-bq1gu
    @Amritpalsingh-bq1gu 4 роки тому +27

    ਏਸ ਗਾਣੇ ਨੇ ਪਤਾ ਨੀ ਕਿੰਨੇ ਲੋਕਾਂ ਦੀ ਜਿੰਦਗੀ ਬਣਾ ਦੇਣੀ ਆ 👌👌ਲਾਜਵਾਬ

  • @NaturalContents
    @NaturalContents 4 роки тому +94

    ਚੰਗਾ ਲਿਖਿਆ ਵੀ ਜਾਂਦਾ, ਚੰਗਾ ਸੁਣਿਆ ਵੀ ਜਾਂਦਾ ਪਰ ਕਿਸੇ ਕਿਸੇ ਦੁਆਰਾ 😘😘😘😘✌️✌️✌️💝💝🌿🌼👌👌👌👌👌👌🙏🏻🙏🏻🙏🏻🙏🏻🙏🏻🙏🏻🕊️🕊️🕊️🕊️

  • @LovedeepDhanda-ph3qv
    @LovedeepDhanda-ph3qv 4 роки тому +51

    ਜੋ ਸਾਰੀ ਦੁਨੀਆਂ ਤੋ ਨਾ ਹਾਰਿਆ
    ਉਸ ਦੀ ਔਲਾਦ ਹੀ ਹਰਾ ਜਾਂਦੀ ਆ💯

  • @tradingwithshubham93
    @tradingwithshubham93 4 місяці тому +1

    heard for the first time and now playing in loop.. so underrated song.. must be listen by everyone..

  • @officialmanjindr481
    @officialmanjindr481 4 роки тому +41

    ਵਾਹ, ਹਰਦੀਪ ਗਰੇਵਾਲ ਵੀਰੇ । ਜਿੰਨਾ ਸੋਹਣਾ ਗਾਣਾ ਉੱਨੀ ਹੀ ਸੋਹਣੀ ਵੀਡੀਉ । 🙏🏻🙏🏻

  • @bambalvanced5003
    @bambalvanced5003 4 роки тому +16

    22 G ਤੁਸੀ ਇੰਨਾ ਵਧੀਆ ਗਣਾ ਬਣਾਇਆ ਆ, ਇਹ ਵੀ ਹਰ ਇਕ ਦੀ ਬੱਸ ਦੀ ਗੱਲ ਨੀ ਹੁੰਦੀ। ਅਤੇ ਤੁਸੀ ਹਮੇਸ਼ਾ ਵਾਂਗ ਮੈਨੂੰ ਅੱਜ ਵੀ ਰੁਲਾ ਦਿੱਤਾ।
    ਲਵ ਯੂ ਭਾਈ ਜੀ

  • @jassBM.
    @jassBM. 4 роки тому +28

    ਬਾਈ ਤੇਰੇ ਗੀਤ ਸੇਧ ਬਹੁਤ ਚੰਗੀ ਦਿੰਦੇ, ਜਮੀਨੀ ਪੱਧਰ ਤੋਂ ਉੱਚਾ ਉਠਣ ਲਈ✨👍🏻👌🏻 ਬਾਬਾ ਚੜ੍ਹਦੀ ਕਲ੍ਹਾ ਬਖਸ਼ੇ ਹਮੇਸ਼ਾ ਤੁਹਾਨੂੰ🙏🏻

  • @trueimpulsemotivation
    @trueimpulsemotivation 2 роки тому +3

    Bhai mai Punjabi ni janta but ek ek line smjh a gayi vedio itti achi hai or msg itta acha hai ki ab to song yaad bhi ho gaya hai ...aja aja zindgi.... 🔥

  • @jagmeet9144
    @jagmeet9144 4 роки тому +18

    ਮੰਨ ਗਏ ਮਿੱਤਰਾਂ ਤੇਰੀ ਕਲਮ ਨੂੰ। ਕੁਝ ਸਿੱਖਣ ਨੂੰ ਜਰੂਰ ਮਿਲਿਆ ਮੈਨੂੰ ਵੀ ਜ਼ਿੰਦਗੀ ਜਿਉਣ ਦਾ ਹੀ ਨਾਮ ਹੈ ਤੇਰੀ ਕਲਮ ਵੀਰ ਕਈਆਂ ਦੀ ਸੋਚ ਬਦਲ ਦੁ

  • @ਸਿੰਘਖਾਲਿਸਤਾਨੀ

    ਬਹੁਤ ਹੀ ਸਮਝਦਾਰੀ ਤੇ ਮਿਹਨਤ ਜਜ਼ਬੇ ਨਾਲ ਭਰਿਆ ਗਾਣਾ
    ਕਲ਼ਮ ਖੂਬ ਸੂਰਤ ਕਲਾਕਾਰੀ ਪੇਸ਼ ਕਰਦੀ ਹੈ

  • @Punjab-hd1cv
    @Punjab-hd1cv 4 роки тому +15

    ਵੀਰੇ ਤੁਹਾਡਾ ਹਰ ਗੀਤ ਹਰ ਵਾਰੀ ਸੁਣ ਕੇ ਅੱਖ ਭਰ ਜਾਂਦੀ ਹੈ। ਪਰ ਨਾਲ ਹੀ ਹੌਂਸਲਾ ਵੀ ਮਿਲਦਾ ਆਪਣੀ ਮੰਜ਼ਿਲ ਵੱਲ ਵਧਣ ਦਾ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ।

  • @BaljinderSingh-ui1xh
    @BaljinderSingh-ui1xh 5 місяців тому +1

    ਅੱਜ ਕੱਲ ਦੀ generation ਨੂੰ ਤਾਂ ਜ਼ਰੂਰ ਇਸ ਤਰ੍ਹਾਂ ਦੇ ਗਾਣੇ ਸੁਣਨੇ ਚਾਹੀਦੇ ਨੇ।
    ਐਂਡ Salute to writer

  • @PunjabiReelTV
    @PunjabiReelTV 4 роки тому +108

    Veere koi shabad nhi yar toahde es udam layi.. 👌 waheguru mehar kre

    • @shristibajpai5501
      @shristibajpai5501 4 роки тому

      Lovely

    • @mixvideos7354
      @mixvideos7354 4 роки тому

      Jai kisan Jai jawan app sbna nu benti kitti jandi hei ke kissan veera de haq ch khlowo tuhadi sbna di spot di buht jrurt hei ua-cam.com/video/lN_6DHSXYk4/v-deo.html ua-cam.com/video/lN_6DHSXYk4/v-deo.html ua-cam.com/video/lN_6DHSXYk4/v-deo.html ua-cam.com/video/lN_6DHSXYk4/v-deo.html

    • @davinderbains4983
      @davinderbains4983 3 роки тому

      Good bro I like yours words.
      Ek channel c u tube te ode wich dasea k sabto mehnga likhare Jani a kenda c 50lac lenda ek gana den de. Pr menu lagda ess hardeep grewal to badea or always motivate koi likhare hoe nhi sakda.
      Jede banda ne suicide jahi cheej to bahar kadne de lea ena bada motivate song Bana ditta osto bada koi likhare hoe nhi sakda.
      😃😃🙏🙏👍👍

  • @gurinder971
    @gurinder971 4 роки тому +16

    ਸਲਾਮ ਹਰਦੀਪ ਵੀਰੇ ਤੈਨੂ 🙏🏻🙏🏻🙏🏻ਰੱਬ ਹਮੇਸ਼ਾਂ ਤੈਂਨੂ ਚੜਦੀਆਂ ਕਲਾ ਵਿਚ ਰਖੇ🙏🏻🙏🏻🙏🏻

  • @maansingh6175
    @maansingh6175 4 роки тому +20

    ਤੁਸੀਂ ਬਹੁਤ ਮਹਾਨ ਕੰਮ ਕੀਤਾ ਹੈ, ਸਾਹਿਬ ਜੀ।ਗੰਦ,ਮੰਦ ਗਾਉਣ ਵਾਲੇ ਗਾਇਕਾਂ ਦੀਆਂ ਟੋਲੀਆਂ ਤਾਂ ਇਥੇ ਬਹੁਤ ਤੁਰੀਆਂ ਫਿਰਦੀਆਂ ਨੇ। ਪਰ ਅੱਜ ਦੀ ਪੀੜ੍ਹੀ ਨੂੰ ਰਾਹ ਦਿਖਾਉਣ ਲਈ ਅਜਿਹੇ ਗੀਤਾਂ ਦੀ ਬਹੁਤ ਵੱਡੀ ਲੋੜ ਹੈ। ਵਾਹਿਗੁਰੂ ਜੀ 🙏ਮੇਹਰ ਕਰਨ ਆਪ ਸਭਨਾਂ ਉੱਤੇ।।

  • @ManjitSingh-se7lq
    @ManjitSingh-se7lq 2 роки тому +25

    ਮਨ ਜਾ ਹਲਕਾ ਹੋ ਗਿਆ ਗੀਤ ਸੁਣ ਕੇ...ਸਾਡੇ ਬਹੁਤਿਆਂ ਦੀ ਜਿੰਦਗੀ ਉਸ ਬੇਰੋਜਗਾਰ ਮੁੰਡੇ ਵਰਗੀ ਹੋ ਜਾਂਦੀ ਅਾ.... ਪਰ ਇਸ ਗੀਤ ਨੇ ਮੋਟਿਵੇਟ ਕਰ ਦਿੱਤਾ...
    ਦਿਲੋਂ ਪਿਆਰ ਹਰਦੀਪ ਬਾਈ ਨੂੰ ❤️❤️❤️

  • @NDRSNGH
    @NDRSNGH 3 роки тому +198

    ਗਰੇਵਾਲ ਸਾਬ੍ਹ ਤੋਹਾਡੇ ਸਾਰੇ ਗੀਤ ਬਹੁਤ ਸੋਹਣੇ ਅਤੇ ਸਿੱਖਿਆ ਦੇਣ ਵਾਲੇ ਆ 🙏🙏 ਸਤਿ ਸ਼੍ਰੀ ਅਕਾਲ ਜੀ

  • @JaggieTv
    @JaggieTv 4 роки тому +864

    👌always motivate.. hardeep grewal 🙏👌

    • @ashucreations1931
      @ashucreations1931 4 роки тому +3

      Yes boss

    • @harrywahla1915
      @harrywahla1915 4 роки тому +3

      Jaggi veer love u from gurdaspur 😍😍

    • @balkarsingh8828
      @balkarsingh8828 4 роки тому +1

      punjabi song Dhoor pendi status by Kaka 👍👍👍👍
      ua-cam.com/video/fGP5RVdse0M/v-deo.html
      ..

    • @urbantech28
      @urbantech28 4 роки тому +2

      @@harrywahla1915 main vi gurdaspur ton 22 and love u jaggie bro ❤️

    • @karanveersingh3786
      @karanveersingh3786 4 роки тому +1

      Iss to oper koi song nahi
      Eh end ho gea

  • @sherbajsingh5570
    @sherbajsingh5570 4 роки тому +17

    ਪਹਿਲਾ ਤਾਂ ਬਾਈ ਜੀ ਬਹੁਤ ਬਹੁਤ ਮੁਬਾਰਕਾਂ ਮਾਲਕ ਨੇ ਥੋਨੂੰ ਇਹਨੀ ਵਧੀਆ ਸੋਚ ਤੇ ਕਲਮ ਬਖਸ਼ੀ
    ਬਹੁਤ ਹੀ ਜਿਆਦਾ ਵਧੀਆ ਸੁਨੇਹਾ ਜਿਸਦੀ ਬਹੁਤ ਲੋੜ ਸਾਡੇ ਸਮਾਜ ਨੂੰ ❤️❤️❤️❤️

  • @arshwindersinghful
    @arshwindersinghful 5 місяців тому

    ਹਰਦੀਪ ਬਾਈ ਧੰਨਵਾਦ। ਹੌਸਲਾ ਦੇਣ ਲਈ, ਜ਼ਿੰਦਗੀ ਵਾਕਈ ਬੋਹੋਤ ਰੰਗ ਦਿਖਾਉਂਦੀ ਹੈ। It's quite an inspiring msg, got a moment to go through my life once।

  • @lovishsharma8288
    @lovishsharma8288 4 роки тому +55

    ਪੰਜਾਬੀ IndusTRY ਦਾ ਅੱਜ ਤੱਕ ਦਾ ਸਭ ਤੋਂ ਸੋਹਣਾ ਗੀਤ🥰❤️❤️🥰

  • @AvtarSingh-up6uo
    @AvtarSingh-up6uo 3 роки тому +68

    ਹਰੇਕ ਇਨਸਾਨ ਦੀ ਜ਼ਿੰਦਗੀ ਵਿੱਚ ਅਜਿਹਾ ਮੋੜ ਆਉਂਦਾ ਹੀ ਹੈ ਜਦੋਂ ਓਸ ਨੂੰ ਜਾਪਦਾ ਹੈ ਕਿ ਸਭ ਕੁਝ ਖਤਮ ਹੋਗਿਆ, ਮੇਰੀ ਜ਼ਿੰਦਗੀ ਵਿੱਚ ਵੀ ਅਜਿਹੇ ਪਲ ਆਏ ਜਦੋਂ ਮੈਂ ਮਨ ਵਿੱਚ ਧਾਰ ਲਿਆ ਸੀ ਕਿ ਹੁਣ ਖੁਦਕੁਸ਼ੀ ਹੀ ਆਖਿਰੀ ਹੱਲ ਹੈ, ਫਿਰ ਇੱਕ ਦਿਨ ਬੈਠੇ ਬੈਠੇ ਇਹ ਗੀਤ ਸੁਣਿਆ, ਇੱਕ ਵਾਰ ਸੁਣਿਆ ਦੋ ਵਾਰ ਸੁਣਿਆ ਦਿਨ ਵਿੱਚ ਕਈ ਵਾਰ ਸੁਣਿਆ, ਦਿਲ ਵਿੱਚ ਅਜਿਹੀ ਹਿੰਮਤ ਆਈ ਕਿ ਫੇਰ ਕਦੇ ਪਿੱਛੇ ਮੁੜ ਕੇ ਨੀ ਦੇਖਿਆ, ਜ਼ਿੰਦਗੀ ਨੇ ਅਜਿਹਾ ਹੰਭਲਾ ਮਾਰਿਆ ਕਿ ਇੱਕ ਇੱਕ ਕਰਕੇ ਸਾਰੀਆਂ ਮੁਸ਼ਕਿਲਾਂ ਨਾਲ ਲੜਿਆ, ਹੱਲ ਵੀ ਨਿੱਕਲੇ ਤੇ ਅੱਜ ਇੱਕ ਬਹੁਤ ਹੀ ਵਧੀਆ ਤੇ ਸੁਚੱਜੀ ਜਿੰਦਗੀ ਜਿਓਂ ਰਿਹਾ ਹਾਂ।
    ਦੋਸਤੋ ਖੁਦਕੁਸ਼ੀ ਕਦੇ ਵੀ ਹੱਲ ਨਾ ਤਾਂ ਹੋਇਆ ਤੇ ਨਾ ਕਦੇ ਹੋਵੇਗਾ। ਜ਼ਿੰਦਗੀ ਵਿੱਚ ਜੇਕਰ ਅੱਜ ਮਾੜਾ ਸਮਾਂ ਹੈ ਤਾਂ ਕੱਲ ਇੱਕ ਸੁਨਿਹਰੀ ਭਵਿੱਖ ਵੀ ਹੋ ਸਕਦਾ ਹੈ।
    ਜ਼ਿੰਦਗੀ ਜ਼ਿੰਦਾਬਾਦ

  • @sonumanuke3956
    @sonumanuke3956 4 роки тому +78

    20 ਸਾਲਾਂ ਚ ਸਿਰਫ ਆਹ ਵੀਡੀਓ ਲਾਈਕ ਕਰੀ ਆ ਯੂਟੂਬ ਤੇ ' ਜਿਓਂਦਾ ਰਹਿ💟

    • @kuljitsinghsohi7872
      @kuljitsinghsohi7872 4 роки тому +1

      Your tube ta 2005 ch banni c matlab tu advance aa muk de gal

    • @sonumanuke3956
      @sonumanuke3956 4 роки тому

      20 saal vr mri umar aw.. ode relate kiha aw

    • @kuljitsinghsohi7872
      @kuljitsinghsohi7872 4 роки тому +1

      @@sonumanuke3956 ਉਹਦਾ ਗੱਲ.ਆ ਇੱਕ
      ਬਾਕੀ ਮੈ ਤਾ ਵੀਰ ਉਹਦਾ ਮਜਾਕ ਚ ਲਿੱਖ ਤਾ ਸੀ

    • @sonumanuke3956
      @sonumanuke3956 4 роки тому

      Koi n koi n g

    • @kartarsinghvlogs4650
      @kartarsinghvlogs4650 4 роки тому

      @@kuljitsinghsohi7872 kya baat e.ji

  • @MOHANLAL-wf7zu
    @MOHANLAL-wf7zu Рік тому +6

    ਜਦੋਂ ਜ਼ਿੰਦਗੀ ਵਿੱਚ ਕੁੱਝ ਔਖਾ ਲੱਗਣ ਲਗ ਜਾਂਦਾ ਤਾਂ ਇਹ ਗੀਤ ਸੁਣ ਕੇ ਸਭ ਆਸਾਨ ਲੱਗਣ ਲੱਗ ਜਾਂਦਾ ਸ਼ੁਕਰਾਨਾ ਮਾਲਕਾ ਅੱਜ ਵਾਹਿਗੁਰੂ ਜੀ ਨੇ ਮੌਜ ਕਰਾ ਰਖੀ ਹੈ 🙏🙏❤️♥️

  • @KamalSharma-bw8nh
    @KamalSharma-bw8nh 4 роки тому +83

    I remember my sister while listening to this song, She died in this cruel 2020, She had this spirit, Never give up, ਮੈਂ ਉਨਾਂ ਈ ਖਰਾ ਬਣਨਾ, ਜਿੰਨਾ ਮੈਨੰ ਤੂੰ ਘਸਾਉਣਾ 😭

  • @tarsemhundal6807
    @tarsemhundal6807 4 роки тому +29

    ਹਰਦੀਪ ਵੀਰੇ ਬਸ ਏਦਾਂ ਦੇ ਗੀਤ ਗਾਉਂਦਾ ਰਹਿ। ਪੂਰੀ ਸਪੋਰਟ ਆ ਵੀਰ ਤੈਨੂੰ✍️✍️👌👌❤️❤️💕💕✌️✌️😍😍

  • @FilmyMistakes
    @FilmyMistakes 4 роки тому +186

    Galbaat end aa ..bht honsla milna tutte hoya nu .. harya hoya nu.. ek war fer toh uthan di raah dikhnia .. great work bro ..

  • @AmandeepKaur-fo4vh
    @AmandeepKaur-fo4vh Рік тому +1

    Veer g sode song hmesha hi sedh den vale hunde ne main 4 vaar papr clear ni kr ski pr jdo v main soda song sundi c ta mainu honslamilda c te main mehnt kiti all punjab vicho mera 22 va rank c aj health Department vich regular mulajim ha thanks veerg eda de song Sing krn lyi Love u veer g

  • @Intense_singhz
    @Intense_singhz 4 роки тому +40

    ਜੇ ਬਾਈ ਤੇਰਾ ਆਹ ਗਾਣਾ ਆ ਜਾਦਾਂ ਕੁਝ ਘੰਟੇ ਪਹਿਲਾਂ ਤਾਂ ਇੱਕ ਸਾਡਾ ਇੱਕ ਰਿਸਤੇਦਾਰ ਬਚ ਜਾਂਦਾਂ

    • @tarndeep2990
      @tarndeep2990 4 роки тому +1

      😔😔😔 ਵੀਰਾ ਖੁਦਕੁਸ਼ੀ ਕਰ ਲੲੀ ਕਿਸ ਨੇ

    • @Intense_singhz
      @Intense_singhz 4 роки тому +1

      @@tarndeep2990 ਹਾਜੀ ਭਰਾ

    • @haarpreetsingh8167
      @haarpreetsingh8167 4 роки тому +1

      @@tarndeep2990 waheguru mehar kare

    • @sukhbirsingh9251
      @sukhbirsingh9251 4 роки тому +1

      😭🙏🙏😭

    • @levelup_0321
      @levelup_0321 4 роки тому

      🙏🏻🙏🏻🙏🏻

  • @interestingsmile3349
    @interestingsmile3349 4 роки тому +19

    ਵੀਰ ਕੋਈ ਸਬਦ ਨੀ ਮੇਰੇ ਕੋਲ ਲਿਖਣ ਲਈ ਬਸ
    ਜੇ ਇਹ ਗੀਤ ਨੂੰ ਪੰਜਾਬ ਧਿਆਨ ਨਾਲ ਸੁਣੇ ਤਾ ਖੁਦਕਸ਼ੀਆਂਦੀ ਕਹਾਣੀ ਖਤਮ ਹੋ ਸਕਦੀ ਹੈ 🙏👌👌👌👌👌👌👌👌💓

  • @vishalmh2655
    @vishalmh2655 4 роки тому +21

    ਪਿੱਸ਼ੈ ਹਟਜੂ ਹੋਸਲਾ ਛਡਜੂ...ਭੁਲ ਕੇ ਵੀ ਨਾ ਸੋਚੀ ਤੂੰ
    ਅਖਿਰੀ ਢਮ ਤਕ ਲਾਡੁ ਤੇਰੇ ਨਾਲ...ਦਿਲ ਵਿਚ ਏਹੀ ਥਾਨੀ ਐ❤ full support 22nu

    • @ternomedia9754
      @ternomedia9754 4 роки тому

      ua-cam.com/video/y4xwIkbucXM/v-deo.html

  • @uditpratapsingh9059
    @uditpratapsingh9059 2 роки тому +6

    No drink no fake motivation.. No car. But I really feel this song. Only can understand our youth generation... Plz keep it sir.. 🤗🤗🤗🤗 You are a inspiration 😍😍😍😍

  • @itz_anshu_pb1316
    @itz_anshu_pb1316 4 роки тому +25

    ਆਜਾ ਆਜਾ ਜਿੰਦਗੀ ਏ।
    ਤੇਰੇ ਨਾਲ ਮੱਥਾ ਲਾਉਣਾ
    ਨਾਲ ਔਕੜਾਂ ਲਿਆ ।
    ਨੀ ਮੇ ਸਾਰੀਆਂ ਨੂੰ ਟਾਉਣਾ..........

  • @harminderchhabra9589
    @harminderchhabra9589 4 роки тому +51

    Hardeep Grewal Is Kohinoor Da Heera In Punjabi Music Industry.

  • @chandigarhdoghub6441
    @chandigarhdoghub6441 3 роки тому +15

    ਮੈਂ ਵੀ ਇਸ ਤਰ੍ਹਾਂ ਹੀ ਧੱਕੇ ਖਾ ਰਿਹਾ ਹਾਂ ਹਰਦੀਪ ਵੀਰੇ ਤੇਰਾ ਗਾਣਾ ਸੁਣ ਕੇ ਜ਼ਿਦਗੀ ਨਾਲ ਲੜਨ ਦਾ ਹੋਂਸਲਾ ਆਉਂਦਾ

  • @Solve-problem-with-Singh
    @Solve-problem-with-Singh 2 роки тому

    World best motivational song and story , Hardeep Grewal saab ਤੁਹਾਡੇ ਲਈ ਇਕ ਸ਼ਾਇਰ ਹੈ
    ਲੋਹਾ ਤਪਦਾ ਹੈ, ਪਿਘਲਦਾ ਹੈ, ਸੁਘਲਦਾ ਹੈ,ਤਾਂ ਜਾ ਕੇ ਦੋ ਧਾਰੀ ਤਲਵਾਰ ਬਣਦਾ ਹੈ, ਸੋਨਾ ਖ਼ਾ ਕੇ ਮਾਰ ਦੀ ਸੁਨਿਆਰ ਪਿੱਛੋਂ ਕਿਸੇ ਹੀਰ ਦੀ ਗੱਲ ਦਾ ਹਾਰ ਬਣਦਾ ਹੈ, ਲੱਖਾ ਹਨੇਰੀਆਂ ਝਖੜਾ ਤੂਫ਼ਾਨਾਂ ਤੋਂ ਬਾਦ ਕੋਈ ਸਿੰਘ ਸੂਰਮਾ ਹਰਦੀਪ ਗਰੇਵਾਲ ਸਾਬ ਬਣਦਾ ਹੈ

  • @yazveersaggu1428
    @yazveersaggu1428 4 роки тому +20

    7 Min ਵਿੱਚ ਜ਼ਿੰਦਗੀ ਦਾ ਸਫ਼ਾ ਸਫ਼ਾ ਪੜ੍ਹਾ ਦਿੱਤਾ। ਬਹੁਤ ਵਧੀਆ

  • @commanderjaskaransingh6930
    @commanderjaskaransingh6930 4 роки тому +27

    *ਜਦੋਂ ਵੀ ਮੈਂ ਮੁਸ਼ਕਿਲ ਵਿੱਚ ਜਾਂ ਨਕਰਾਤਮਕ ਹੁਣਾ ਇਹ ਬੰਦਾ ਇਹੋ ਜਿਹਾ ਕੋਈ ਗੀਤ ਦੇ ਹੌਂਸਲਾ ਵੱਧਾ ਦਿੰਦਾ, ਜਿਉਂਦਾ ਰਹਿ ਬਾਈ ❤️👍🏻👌👏🏻🌹*

  • @sabharwalamit9198
    @sabharwalamit9198 2 роки тому +87

    ਜਦੋਂ ਵੀ ਜਿੰਦਗੀ ਤੋਂ ਤੰਗ ਪ੍ਰੇਸ਼ਾਨੀ ਆ ਚ ਜੋੜ ਦਾਂ ਉਦੋ ਹਿੰਮਤ ਇਹ song ਦੇਂਦਾ 🙏🏻

  • @gloriousparmeet0007
    @gloriousparmeet0007 2 роки тому +1

    Love you 22 bohat jayada sona song likhya te gaya aa tusi song dekhdya Mera ta mn bhar aya sachi vr eda de hi motivational wale song likhya kro yr jede kuj sikhya den sute hoye zmeer nu dobara jinda krn aa sb cheeja di sb to vd jaroorat aa aapne Punjab nu waheguru tuhanu chardi kla vich rakhan vr tusi hor eda de song likho te loka de sute zméer nu jgayo ❤️❤️❤️❤️👍👍👍👍 full sport aa vr es km de li dunya nu ekla films te songs hi traki wal le k ja skde aa vr lok jo dekhde aa. O hi krde aa ❤️❤️❤️🙏🙏

  • @HarjinderSingh-fp6ed
    @HarjinderSingh-fp6ed 4 роки тому +32

    ਜਿਹਨਾ ਸੋਹਣਾ ਗੀਤਕਾਰ ਨੇ ਲਿਖਿਆ ਤੇ ਗਾਇਕ ਨੇ ਗੀਤ ਨੂੰ ਗਾਇਆ ਉਸਤੋ ਵੀ ਵਧੀਆ ਵੀਡੀਉ ਪੇਸ਼ ਕੀਤੀ ਆ

  • @Inder-ec7kz
    @Inder-ec7kz 4 роки тому +19

    ਬਹੁਤ ਖ਼ੂਬ
    ਮੈਂ ਜਿੰਨਾਂ ਟੁੱਟਿਆ ਉੰਨਾ ਹੀ
    ਨਿਖਰਦਾ ਗਿਆ, ਕਿਉਕਿ ਆਸ ਸੀ ਮੈਨੂੰ ਇਕ
    ਦਿਨ ਤਾਰਿਆਂ ਵਾਂਗ ਚਮਕਣ ਦੀ।
    ਇੰਦਰ ਖਟੜਾ

  • @iamwhoiam3907
    @iamwhoiam3907 4 роки тому +457

    ਅੱਜ ਦਾ ਸੱਚ ਕਿ ਸੱਚ ਟ੍ਰੈਂਡਿੰਗਾ ਚ ਨਹੀਂ ਚੱਲਦਾ, ਬਾਈ ਹਰਦੀਪ ਗਰੇਵਾਲ ਦੇ ਉੱਦਮ ਨੂੰ ਸਲਾਮ

    • @munishsudhir6097
      @munishsudhir6097 4 роки тому +3

      sahi keha veere but hardeep ba di ki pakki audience bn chuki aa jo 1-2 sall wait krdi aa bai da gane lyi te bai kde v disappoint nhi krda

    • @baljeetwarraich7599
      @baljeetwarraich7599 4 роки тому +4

      True

    • @PBTraderzone
      @PBTraderzone 3 роки тому

      koi gal ni veer trending ale taa foke hunde but jo ih kug sun rahe haa oh dil diya gehrayiya to sunde haaa 🌅🌄

    • @avtarsingh5892
      @avtarsingh5892 2 роки тому

      @@munishsudhir6097 da

    • @paul14ify
      @paul14ify 2 роки тому

      Highly Motivating

  • @karansekhon6103
    @karansekhon6103 10 місяців тому

    Tussi apna faraz poora kita par bahuteya nu jeon di himmat de gye .. bura lgeya k k bus da challan hoya .. par fer v stay blesssed nd baba mehar kre

  • @parthbhardwaj3514
    @parthbhardwaj3514 4 роки тому +54

    a huge respect for Hardeep Grewal to gives this kind of inspiration songs to youth and motivate them to struggle in life 👌👌🤘🏻

  • @jashanpreetsinghkhalsa1474
    @jashanpreetsinghkhalsa1474 4 роки тому +22

    ਤੁਹਾਡੀ ਅਵਾਜ ਅਤੇ ਕਲਮ ਬੜੀ ਸੋਹਣੀ ਆ । ਬੜਾ ਅਨੰਦ ਆਇਆ ਗਾਣਾ ਸੁਣ ਕੇ ।

  • @JaspreetKaur-nm1tw
    @JaspreetKaur-nm1tw 4 роки тому +43

    Thokar
    bulandiyan
    Unstoppable
    Now , aaja Zindagi
    Best motivational songs

  • @NainaSingh-nk8ri
    @NainaSingh-nk8ri Рік тому +1

    I listen to this song every morning before going to my institute! I too want to crack IIT and I am sure that I won't give up!
    The best lines ਓਨਾ ਈ ਖਰਾ ਬਣਨਾ ਜਿੰਨਾ ਮੈਨੂੰ ਤੂੰ ਘਸਾਉਣਾ !

  • @SukhdevSingh-jd6xu
    @SukhdevSingh-jd6xu 4 роки тому +15

    ਪਹਿਲਾ ਠੋਕਰ ਗਾਣੇ ਨਾਲ ਅਤੇ ਹੁਣ ਆਜਾ ਜਿੰਦਗੀ ਨਾਲ ਬਹੁਤ ਜਿਆਦਾ ਹੋਂਸਲਾ ਦਿੱਤਾ ਵੀਰ ਹਮੇਸ਼ਾ ਕੁੱਝ ਵੱਖਰਾ ਲੈ ਕੇ ਆਉ
    ਲੱਵ ਜੂ ਵੀਰ ਚੱੜਦੀ ਕਲਾ ਵਿੱਚ ਰਹਿ😘🙏🙏

  • @HardeepGrewalMusic
    @HardeepGrewalMusic  4 роки тому +15132

    ਮੈਂ ਆਪਣਾ ਫਰਜ ਪੂਰਾ ਕੀਤਾ ... ਬਾਕੀ ਥੋਡੇ ਹੱਥ.. 🙏

    • @riprecords1372
      @riprecords1372 4 роки тому +149

      Love you

    • @ravi1x
      @ravi1x 4 роки тому +62

      ❤❤❤❤

    • @gouravchhabra7711
      @gouravchhabra7711 4 роки тому +52

      Loo kande khade krte veere.... Goosebumps.... 💪💪👌👌🙏🙏🙏😎

    • @Gaurav0497
      @Gaurav0497 4 роки тому +35

      Har war di tarah super duper hit🎶🎶✍🏻✍🏻✍🏻🙏🏻

    • @jaggidhill0n
      @jaggidhill0n 4 роки тому +19

      Great work sir

  • @JASBIR6
    @JASBIR6 4 роки тому +27

    ਯਾਰ ਗਾਣਾ ਸੁਣ ਕੇ ਕਿੰਨੇ ਲੋਕ ਆਤਮ ਹੱਤਿਆ ਨਹੀਂ ਕਰਨਗੇ ❤❤👍👍
    Yaar Gaana sun ke Kinne demotivated lokka ne Suicide cancel kita hovega, Very Good ❤❤

  • @GurniwajSingh-b6v
    @GurniwajSingh-b6v 3 місяці тому +2

    ਬਹੁਤ ਵਧੀਆ ਵਾਹਿਗੁਰੂ ਚਾਰਦੀ ਕਲਾ ਵਿੱਚ ਰਖੇ

  • @shippajarg2665
    @shippajarg2665 2 роки тому +130

    😞😞ਬਹੁਤ ਹੀ ਸਰਮ ਦੀ ਗੱਲ ਹੈ,ਕਿ ਸਾਡੇ ਪੰਜਾਬ ਵਿੱਚ ਨਸ਼ੇ ਤੇ ਹਥਿਆਰਾਂ ਵਾਲੇ ਗਾਣਿਆਂ ਨੂੰ ਲੋਕ ਜਿਆਦਾ ਸੁਣਦੇ ਨੇ, ਚੰਗੇ ਗਾਣਿਆਂ ਨੂੰ ਸੁਣੋ ਤੇ ਉਨ੍ਹਾਂ ਤੇ ਅਮਲ ਕਰੋ👍👍💯💯💯ਧੰਨਵਾਦ

    • @vikramkhurana3389
      @vikramkhurana3389 Рік тому +4

      Punjab ch punjabi to koi saman len nu koi tyar nai
      Bhaiya kolo he lena

    • @kulvirrsingh6180
      @kulvirrsingh6180 Рік тому +2

      Veere shrm nhi
      Sgo ehje songs tuade mere vrge ohna loka lyi reserved aa jo hathyara wale gaane sunde ik aam zindagi nhi kattna chohnde❤
      Wahegur mehr rakhe🙏🏻

  • @sikhworld8
    @sikhworld8 4 роки тому +54

    Such songs are not in trending list but they are in people's hearts

    • @ALWAYSbikramwarya
      @ALWAYSbikramwarya 4 роки тому +1

      I listening on repeat 💪💪💪💪❤❤

    • @sartajsinghjhinjer6059
      @sartajsinghjhinjer6059 4 роки тому +2

      sahi keha

    • @SandeepKumar-qe6ip
      @SandeepKumar-qe6ip 4 роки тому

      Sahi h bai teri gl

    • @father4989
      @father4989 4 роки тому

      gaandu soch wali youth aa aithe.....lun singera magr apni maa bhain v vech dinde a saaley...pr aida de geetkaar jehre asl ch loka nu ikk inspuration te suneha dinde a...unha nu koi ni support krda...
      banda physically kmjor howe chl janda pr jiss soobey di youth di soch hi kmjor a...ohda kujh ni ho sakda....
      kl nu babbu maan te moosewale ne koi lun jeha gaaana kdd ta...inha fuddi deya ne......gaanduya wangh gaah paa dena....ustaad aida ...siddhu bai aida....
      bhain da shola maa peo nu ustaad na manneyo....ghoose loka nu manno ustaad....saley fan bneyo firde a
      bhosdi deyo ah gaana aa....jo tugade babbu maan te moosewaley de hr ikk ganey to uttey aa..

    • @villian19
      @villian19 4 роки тому

      Yessss

  • @gulshanattri9833
    @gulshanattri9833 4 роки тому +36

    ਇਨ੍ਹਾਂ ਨੇ ਆਪਣਾ ਫਰਜਂ ਪੂਰਾ ਨਹੀ ਕੀਤੀ ਸਗੋਂ ਸਾਨੂੰ ਇਕ ਜਿੰਮੇਵਾਰੀ ਦਿੱਤੀ ਆ ਕੀ ਜਲਦੀ ਤੋ ਜਲਦੀ ਕਾਮਯਾਬ ਹੋਵੋ ਆਪਣੀ ਜਿੰਦਗੀ ਵਿੱਚ.....👍

  • @ShreePublications
    @ShreePublications 6 місяців тому +1

    Main aj tak kisi celebrity se nhi mila. Par Hardeep Bhai se zarur milna chahunga. Example of a true artist.

  • @Skbeniwal
    @Skbeniwal 4 роки тому +65

    100 कलाकारों मे से केवल 1-2 ही होते है आप जैसे।
    आपके इस गीत ने बहुत से लोगों को मेरी तरह एनर्जी दी है। वाहेगुरु आपको सलामत रखे 🙏🙏

  • @RahulChaudhary-bw2ep
    @RahulChaudhary-bw2ep 4 роки тому +26

    हरदीप भाई कतई आंखो में पानी आ गया।🙏🙏
    तू खुद की खोज में निकल,
    तू किस लिए हताश हैं.
    तू चल तेरे वज़ूद की
    समय को भी तलाश हैं.❣️❣️

  • @gurdhaliwal907
    @gurdhaliwal907 4 роки тому +68

    ਤੇਰੀ ਸੋਚ ਗਰੇਵਾਲਾ ਬਹੁਤ ਸੋਹਣੀ ਏ
    ਪਰ ਲੋਕਾ ਨੂੰ ਪਸੰਦ ਕਿਥੇ ਆਉਣੀ ਏ
    🙏🙏🙂🙏🙂🙏🙏🙏🙏

    • @rajveerrai9474
      @rajveerrai9474 4 роки тому +1

      Ryt

    • @gurdhaliwal907
      @gurdhaliwal907 4 роки тому

      @@rajveerrai9474 Thank u veer

    • @shantyraikotilyrics7863
      @shantyraikotilyrics7863 3 роки тому +1

      ਚੰਗੀ ਸੋਚ ਵਾਲੇ ਵੀਰ ਜੀ ਗੀਤ ਨੂੰ ਜਰੂਰ ਪਸੰਦ ਕਰਨਗੇ ਜੀ