Main thuada kaafi purana subscriber aa g,,,thuadi video bahout ghaint hundi a g ,, spsl thuadi voice ,, a m youtube dujje phone vich chlaya a ,, best of luck , jaldi lakha ch view honge thuade 🙏🙏
Sidhu sahib Sidhu sahib koina jutt nahin Haiga sabh nu pata.but yaar pagg banda es karke yaar sada sikh brother hai. Lain do feeling. Sadde pind de majhbi kam ni karde. Uh vi sidhu akhwaunde. Rishtedaar Gill te sandhu..
Yr mere long weekend krke off c te mai first time video dekhiya tuhadiya yr seriously menu jada vadia kyo lga kyoki your thinking same like me believe me even koi jhothi va va ni baki teriya gallan to pta ena ta lg gya k you’ll understand my feeling what i wanna say nd mai subscribe kr lya nd keep it like that, nd mai gal krna chunda i don’t know why but jada ni dsya ja skda rply me if u really understand my point thanksss brilliant
ਧੰਨ ਧੰਨ ਬਾਬਾ ਦੀਪ ਸਿੱਘ ਜੀ 🙏🙏🙏🙏🙏🙏🙏🙏🙏🙏
ਦੀਦੀ ਤੁਸੀ ੧੦੧% ਸਹੀ ਵੀਡਿਓ ਹੁੰਦੀ ਤੁਹਾਡੀ ਇਹਨਾਂ ਪਖੰਡ ਤੋਂ ਦੂਰ ਰਹਿਣਾ ਚਾਹੀ ਦਾ ਇਹਨਾਂ ਨੇ ਹੀ ਬੁਰਾ ਹਾਲ ਕੀਤਾ ਹੋਇਆ ਪੰਜਾਬ ਦੇਸ਼ ਦੇ ਨਾਲ ਇੰਡੀਆ ਵਿਚ ਹੀ ਏਡਾ ਹੁੰਦਾ ਸਭ ਤੋਂ ਜਾਦਾ ਇਕ ਇਹਨਾਂ ਛਪਰੀ ਵਲੋਗ ਬਣਨ ਵਾਲਿਆਂ ਨਿੱਬੀ ਨਿੱਬੇ ਛਪੜੀ ਆ ਨੇ😂😂😂😂
ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ 🙏🙏
ਵਾਹਿਗੁਰੂ
ਵਾਹਿਗੁਰੂ ਜੀ ❤❤❤❤
Whaeguru Ji 🙏🏻
ਐਂਡ ਔਫ ਦਾ ਡੇ ਧੰਨ ੳ ਤੁਸੀਂ ਜੋ ਇਨ੍ਹਾਂ ਚਵਲਾਂ ਦੇ ਬਲੌਗ ਦੇਖਦੇ ੳ ਫਿਰ ਰੋਸਟ ਵੀਡੀਓ ਬਣਾੳਨੇ ੳ ਪੰਜਾਬੀ ਰੋਸਟ ਗਰਲ ਜ਼ਿੰਦਾਬਾਦ
ਪ੍ਰਹੁਣਾ ਵੀ ਸੋਚਦਾ ਹੁਣਾ ਕਿੱਥੇ ਕਮਲਿਆਂ ਨਾਲ ਵਾਹ ਪੈ ਗਿਆ 😅😅😅
God bless you bachhe asi ta dekhen to pehla hi like karde aa fir video dekhde aa ❤❤
ਬੁਗੜੀ ਦਾ ਘਰਵਾਲ਼ਾ ਢਿੱਲੋਂ ਪ੍ਰੀਤ ਵਾਲੀ ਪੂਰੀ ਫੀਲਡ ਲੈਂਦਾ 😂
ਪੂਰੀ ਫੀਲਗ ਲੈਦਾ ਸਹੀ ਕਿਆ
@@PrincessDj-j5c ਮਰੂਤੀ ਤੋਂ ਮਾਰ ਖਾ ਜਾਦਾ
Yr 😂oh mehakpreet da paa yr video 😂😂😂😂bhen banke😂😂😂😂😂😂
Sahi keha 😂😂 oh badya chwala mardi aa bhut filing chakdi aa 😂😂
Guru te pooran bhrosa ni hai tahi dr dr te rulde firde guru te bhrosa jehra rakhda ohnu koi chkr ni baki dukh sukh ta ane hi hai ❤
ਦੋ ਮੈਬਰ ਨਵੇ ਆ ਜਾਣੇ ਵਿਆਹ ਦੇਖਣ ਤਨੂ ਦਾ😂😂😂
ਸਤਿ ਸ਼੍ਰੀ ਅਕਾਲ ਭੈਣ ਜੀ ।
ਅਰਦਾਸ ਕਰਦਾ ਬਾਬੇ ਨਾਨਕ ਜੀ ਕੋਲ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ।
Sarbjit Singh from UK
ਯਾਰ ਆਹ ਮੁੱਛਾ ਨੂੰ ਵੱਟ ਦੇਣ ਵਾਲਾ ਦਾ ਘਟੀਆ ਜਾ ਬੰਦਾ ।ਕੌਣ ਏ ਏਹੇ ,ਅੱਛਾ ਲੋਕ ਇਹਨਾ ਨੂੰ ਵੀ ਦੇਖਦੇ ਨੇ।😂😂😂
ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਵੀਡਿਉ ਜੀ 🎉🎉🎉🎉🎉 ਜ਼ਿਲ੍ਹਾ ਹੁਸ਼ਿਆਰਪੁਰ
ਸਾਰੇ ਛੱਪਰੀ ਨੇਂ 😂😂
Great job 👏 like ur language ❤
ਇਹਨਾ ਦੇ ਕਦੀ ਚੈਨਲ ਨਹੀਂ ਵੇਖੇ ਤੁਹਾਡੀ ਵੀਡਿਓ ਤੋਂ ਪਤਾ ਲੱਗ ਜਾਂਦਾ ਏਦਾ ਦੇ ਛਪਰੀ ਕਮਲੇ ਨਿੱਬੇ ਨਿੱਬੀ ਵੀ ਪੰਜਾਬ ਚ ਹੀ ਵੱਡੀ ਹੋਈ ਜਾਂਦੇ ਨੇ ਦਿਨੋ ਦਿਨ ਲੱਖ ਦੀ ਲਾਹਨਤ ਇਹਨਾਂ ਤੇ ਹੁਣ ਜੇ ਇਹਨਾਂ ਨੂੰ ਅੱਗੇ ਕੁਛ ਬੋਲ ਦਿੱਤਾ ਤੇ ਫੇਰ ਕਹਿਣਾ ਇਹਨਾਂ ਨੇ ਸਾਨੂੰ ਏਡਾ ਕਯੋ ਬੋਲੇਆ 😂😂😂😡😡 ਗੁੱਸਾ ਤੇ ਹੱਸੀ ਦੋਨੋ ਆਉਂਦੀ ਇਹਨਾਂ ਆਈਟਮ ਵੇਖ ਕੇ 😂😂😂
Main thuada kaafi purana subscriber aa g,,,thuadi video bahout ghaint hundi a g ,, spsl thuadi voice ,, a m youtube dujje phone vich chlaya a ,, best of luck , jaldi lakha ch view honge thuade 🙏🙏
Tuhada bolan da tareeka bahut vadia lagda meinu
Epic as always but .. sab ton ghaint part si promotion da ……too gud😂😂😂
Tuhadi har ek video best Hun di ..❤❤🎉🎉
Sira ustaad ji ❤❤❤❤khich k rkho km
ਜਿਹੜੀ ਤੁਸੀਂ ਖੇਤਾਂ ਦੀ ਗੱਲ ਕੀਤੀ ਭੈਣ ਉਹ ਆਪਣੇ ਵੱਡ ਵਡੇਰੇ ਕੋਈ ਦਾਦਾ ਪੜਦਾਦਾ ਕਹਿ ਲਓ ਗਿਆ ਹੁੰਦਾ ਦੁਨੀਆ ਤੋਂ ਪਰੰਪਰਾਵਾਂ ਚਲਦੀਆਂ ਹੁੰਦੀਆਂ ਉਹਨਾਂ ਨੂੰ ਕਹਿ ਦਿੰਦੇ ਆ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਦੀ ਜਾਂ ਕਿਸੇ ਹੋਰ ਸ਼ਹੀਦ ਦੀ ਜਗ੍ਹਾ ਨਹੀਂ ਹੁੰਦੀ ਜਿਦਾਂ ਪੁਰਾਣਿਆਂ ਨੂੰ ਕੋਈ ਕਹਿ ਦਿੰਦਾ ਸੀ ਉਦਾਂ ਹੀ ਚਲਦਾ ਆਉਂਦ ਸ਼ਹੀਦ ਇਦਾਂ ਹੀ ਨਹੀਂ ਤੁਰੇ ਫਿਰਦੇ ਜਿਦਾਂ ਇਹ ਲੋਕ ਪਖੰਡ ਕਰਦੇ
ਬੋਲਣਾ ਤੇ ਨਹੀਂ ਚਾਹੀਦਾ ਪਰ ਇਕ ਤੇ ਸਾਰੇ ਤਵੇ ਰੰਗੇ ਸਾਰੇ ਉੱਤੋਂ ਇੰਨੇ ਗੂੜ੍ਹੇ ਰੰਗੇ ਸੂਟ ਇਹਨਾਂ ਦੇ😂😂😂😂😂
Madam kala rang da suit goda nahi pa sakda
@@GurmeetSingh-c5q5p ਨਹੀਂ
gurhe suite ina di first choice hundi... kadi ina sobar color ni pona hunda kadi vekh lyeo... jehra sabto bharkila rang hou oh pon ge puri garmi ch 😅
@@RandhawaPB46 true
Sir sur vahia k ove e ਫਿਰਦੀ a😂😂😂😂
Tuhadai voice bahut soni he😅😂❤bina galaa to haneri lya ditti ji😊😅
Very good guddi vadiya video
ਵੈਸੇ ਮੈਂ ਕਾਸਟ ਚ ਚ ਏਨਾ balive ਕਰਦਾ ਪਰ ਆ ਵਲੋਗ ਆਲਾ ਮੁੰਡਾ ( ਮੁੱਛ ਮਰੋੜ) ਜੱਟ ਨੀ ਹੈਗਾ , ਮੈਂ ਗਰੰਟੀ ਦਿਨਾਂ ਇਹ ਗੱਲ ਦੀ ,
ਸਾਲ਼ਾ ਮੇਰਾ ਸਾਰਾ ਦਿਨ ਜੱਟ ਜੱਟ ਲਾਈ ਰੱਖਦਾ ,
ਜਿੰਨੀਂ ਕੁ ਫ਼ੀਮ ਇਹ ਦਿਖਾਉਂਦਾ ਉਹਨੀਂ ਕੁ ਜਵਾਕ ਖਾ ਜਾਵੇ
ਬਾਈ ਇਨਾਂ ਦੇ ਲੱਛਣ ਦੇਖ ਤੈਨੂੰ ਲੱਗਦਾ ਵੀ ਕੋਈ ਇਹਨਾਂ ਦੇ ਕੱਪੜੇ ਦੇਖ ਇਹ ਪੱਕੇ ਜਨ ਨੇਂ ਯਾਰ ਇਹ ਜੱਟਾਂ ਵਾਲੇ ਲੱਛਣ ਨੇ ਮੈਂ ਤਾਂ ਹੈਰਾਨ ਆ ਹੁਣ ਗੋਤ ਜਿਹੜਾ ਮਰਜ਼ੀ ਲਾਈ ਫਿਰੇ
Sahi gll aw
Sidhu sahib Sidhu sahib koina jutt nahin Haiga sabh nu pata.but yaar pagg banda es karke yaar sada sikh brother hai. Lain do feeling. Sadde pind de majhbi kam ni karde. Uh vi sidhu akhwaunde. Rishtedaar Gill te sandhu..
💕💞💞💕Awesome 💞 video 💕💞💖💖💖
Utto eh karan da dressup v pura ਸ਼ਨੀ ਦੇਵ ਵਾਲਾ e aa
Congratulations 10k 🎉🎉
Yr mere long weekend krke off c te mai first time video dekhiya tuhadiya yr seriously menu jada vadia kyo lga kyoki your thinking same like me believe me even koi jhothi va va ni baki teriya gallan to pta ena ta lg gya k you’ll understand my feeling what i wanna say nd mai subscribe kr lya nd keep it like that, nd mai gal krna chunda i don’t know why but jada ni dsya ja skda rply me if u really understand my point thanksss brilliant
Love you Diii❤️😛
Main only tuhadi awaz sunn lai aunda m killer vóice aa tuhàdi
😂😂😂😂sahi gl ah 😂😂😂apne ghra ch ta 😂😂yad ni rehnda😂😂😂
Very good beeba g kich k rakh 😂😂😂😂
binaa dekhe pehla like hi krtaa bhene ❤
Tusi ek vadiya soch de malik ho Teri meri soch same a good job ❤❤❤❤❤
😂😂😂😂ghaint😂😂😂bhene tu vi pusha den LG gyi😂😂😂😂😂😂😂😂😂😂😂mnu dsde😂mn pr kdo hona😂😂😂😂😂
Sat Shree Akal Bhen Ji Very Nice Video 🎉🎉❤❤
Love u nd ur voice 2 mch
Very funny video de❤❤❤❤❤❤❤😂😂😂😂😂😂😂
Thodi gll krn da trikaa jmaaa vkhraa a hsss hsss lot ho gai video di wait rehndii taaahi😅😅😅😅😅😅😅😅
Jldi Jldi video payea kro te nale tusi hasde bahut sohna aa I watched all your videos 😅😅
Bhot soni video dii 🥰🥰
Jine famous ohne e roast 😂hunde vlogers
❤️🙏
oyeeeee ਬਿੰਗੇ ਦੰਦਾਂ ਵਾਲੀਏ ਅੱਤ ਕਰਾ ਦਿੱਤੀ ਤੂਸੀ ਜੇ ਮੇਰਾ comment ਪੜ੍ਹਿਆ ਤੇ ਰੀਪਲਾਈ ਕਰਦੀ
ਨਾਲੇ ਆਪਣੀ ਵੀਡੀਓ ਥੋੜ੍ਹੀ ਵੱਡੀ ਬਣਾਇਆ ਕਰੋ ਕਿਉ ਕਿ ਟਰੱਕ ਚਲਾਂਦੇ ਹੋਏ ਦੇਖਦੇ ਆ ਬਾਕੀ ਧੰਨਵਾਦ ਤੇਰਾ ਨਜਾਰਾ ਆ ਜਾਂਦਾ ਦੇਖਣ da
😂excellent bhen🎉❤
Sahi gal ah eh te lok nu he dekha k feem samji jande aa 😂😂😂😂😂sale sindl
🙏👍very nice vedeo ❤️🥰🇫🇷
Balive ਨਹੀਂ ਕਰਦਾ ਲਿਖਣਾ , sorry ਥੋੜੀ ਜੀ ਮਿਸਟੇਕ ਹੋਗੀ
Yaar aapki baate bht aachi h voice bht aachi h kabhi fece bhi nazar aa ga aapka
ਬਾਬੇ ਨੇ ਕਹਿਤਾ ਤੇ ਕਹਿਤਾ , ਦਰਦ ਨਹੀਂ ਹੋ ਰਿਹਾ ਮਤਲਬ ਨਹੀਂ ਹੋ ਰਿਹਾ 😂 5:28
Vdiya video ❤❤❤❤
Nice ❤ video
Your voice too much ❤❤❤❤❤
Thnkew jldi video upload krn lyi sis bs ewe jldi jldi kri jaya kro sajjan taniya huna da v leke aao 🙏
Akash ne te musha patt patt k mushha hi virliya krliya 🤣🤣🤣🤣
Didi thodi video da bahut intzaar hunda love you sister❤
Bhut vdia bhen
You are best ❤
😘💕 💞 💞 💕 Love 😘 you 😘 so 🤟 much 😘😘😘🤟🤟🤟
Sahi gal aa di
Very nice video❤❤❤❤❤❤
Sachi dhan a eh lok 😂
Doaba Touch ❤
Very nice video bata ji 👍
Very nice sis gbu always
Very nice PRG❤❤❤😂😂😂🙏🙏🙏
Your voice is so cuite ❤️
Very funny lok 😂😂😂😂😂
Keep it up sister❤️
Bilkul sahi gal rabb jarur sun da sirf kehan da treeka hona chahi da
Killer voice mam 👌👌👌👌❤❤
ਜਦੋ ਲੋਕ ਬੇਲੋੜੀਆਂ ਚੀਜ਼ਾਂ ਤੋਂ ਧਿਆਨ ਹਟਾ ਕੇ ਆਪਣੇ ਮਨ ਨੂੰ ਸਮਝਣ ਦੀ ਕੋਸ਼ਿਸ਼ ਕਰਨ ਗਏ ਤਾਂ ਸਭ ਕੁਝ ਠੀਕ ਹੋਜੂ ਦੁਨੀਆਂ ਤੇ। ਬੇਲੋੜੀਆਂ ਚੀਜ਼ਾਂ ਜ਼ਿਆਦਾਤਰ ਆਪਣਾ ਸਮਾਂ ਦੂਜਿਆਂ ਵਿੱਚ ਵਿਅਰਥ ਕਰਨਾ , ਆਪਣੇ ਮੂੰਹੋ ਕਹੀ ਗੱਲ ਤੇ ਖਰਾ ਨਾ ਉਤਰਨਾ , ਹਮੇਸ਼ਾ ਹੀ ਬਿਨ ਗੱਲ ਤੋਂ ਦੂਜਿਆਂ ਚ ਦੋਸ਼ ਕੱਢੀ ਜਾਣਾ , ਕਿਸੇ ਦੂਜੇ ਦੀ ਤਰੱਕੀ ਨੂੰ ਵੇਖ ਕੇ ਖ਼ੁਦ ਓਹੀ ਜੱਦੋ ਜਹਿਦ ਵਿਚ ਲੱਗ ਜਾਣਾ । ਮਾਨਸਿਕ ਬਿਮਾਰੀਆਂ ਇਹਨਾਂ ਗੱਲਾਂ ਤੋਂ ਸ਼ੁਰੂ ਹੋ ਜਾਂਦੀਆ । ਫੇਰ ਸਰੀਰ ਤੱਕ ਫੇਰ ਬਾਬਿਆ ਦੇ ਕੋਲ ਖਾਈ ਚੱਲੋ ਠੋਕਰਾਂ। ਗੁਰੂ ਦੀ ਬਾਣੀ ਸੁਣੋ । ਫੇਰ ਖੁਦ ਪੜ੍ਹੋ। ਫੇਰ ਵੀਚਾਰੋ । ਆਪਣੇ ਆਪ ਸਭ ਠੀਕ ਰਹੂ
Paint shirt ch AC laga aa😂😂
ਸ਼ੁੱਕਰ ਆ ਇਹਨਾ ਦੀ ਭੈਣ ਨੇ ਇਜੱਤ ਰੱਖ ਲਈ ਲਈ ਨਹੀ ਇਹਨਾ ਵਾਗ ਲਵ ਮੈਰਿਜ ਨਾ ਕਰਵਾ ਲਈ ਸ਼ੁੱਕਰ ਆ ਇਹਨਾ ਦੀ ਇਜੱਤ ਰੱਖ ਲਈ
Eho j lok aap love marriage kra lende aa jdo bhen love marriage da kve odo onu vaddan tk jnde aa
Tuadi abaj both soni ha g😃👍
🙏❤️
Khai eh jande baal vale ulti manu aagi 😂😂😂😂😂😂
Very good bacha
Jagpreet 😂😂😂😂 view lie a kuj v kar sakde aa ena Nu Sharm nahi aa
Hahaha bassi saab ehh ki jo rehaaa 😂😂
Babe😂😂😂😂
Sat sri akal sis 😊
Sirrra 😂😂😂😂
GoodLove❤❤❤❤🎉😂😂😂
60% Da. Cam, ta wasae he ho zada raga 40% 20%, e Nala chlzada tusi 💯 sahi gal kita a
Very nice sister' g
I'm waiting
ਸਾਡੇ ਪਿੰਡ ਦੇ ਕੋਲ ਇੱਕ ਰਾਮਗੜੀਆਂ ਦੀ ਬੀਬੀ ਨੇ ਪਖੰਡ ਬਣਾਇਆ ਹੋਇਆ ਸੀ । ਓਹਦੇ ਕੋਲ ਜਿਆਦਾ ਜੱਟ ਹੀ ਆਉਂਦੇ ਨੇ । ਇੱਕ ਵਾਰ ਸਾਡੇ ਸਾਹਮਣੇ ਉਹਨੇ ਪੰਜ ਪਰਿਵਾਰਾਂ ਨੂੰ ਇੱਕੋ ਈ ਗੱਲ ਦੱਸੀ, ਉਹ ਰੋਂਦੀ ਵੀ ਲਗਾਤਾਰ ਹੁੰਦੀ ਐ ,ਕਹਿੰਦੀ
ਉਹਨੂੰ ਕੱਪੜੇ ਨੀ ਦੇਣੇ? 😢 ਉਹ ਕੱਲਾ ਬੈਠਾ ਖੂਹ ਤੇ 😢ਉਹ ਰੋਂਦਾ ਆ , ਓਹਨੂੰ ਰੋਟੀ ਨੀ ਦੇਣੀ ?
ਹੁਣ ਜੱਟਾਂ ਦੇ ਘਰਾਂ ਦੇ ਕਈਆਂ ਦੇ ਤਿੰਨ ਤਿੰਨ ਛੜੇ ਗਏ ਹੁੰਦੇ ਨੇ ,ਬੱਸ ਉਦੋਂ ਈ ਤੀਵੀਂਆਂ ਕਹਿਣ ਲੱਗ ਪੈਂਦੀਆਂ ਹਾਂ ਜੀ ਦੇਵਾਂਗੇ ਕੱਪੜੇ ਜਰੂਰ ,ਚੱਪਲ ਵੀ ਦੇਵਾਂਗੇ 😅😅😅😅
ਕਥਾਵਾਚਕ ਬੀਬੀ ਦੀ ਆਵਾਜ਼ ਬਿਲਕੁਲ ਬਰਾਊਨ ਕੁੜੀ ਵਰਗੀ ਐ।
Ah sade nadale da baba a 😂
Good sister
Keep exposing these type of fraud baba,very good
👌👌
😂😂😂😂👌👌
Japji sahib ਦਾ ਪਾਠ ਕਰੋ ਸਭ ਕੁਝ ਠੀਕ ਹੋ ਜਾਵੇਗਾ ਪਖੱਡੀ ਬਾਬੀਆ ਨੇ ਕੁੱਝ ਨੀ ਦੇਣਾ 🙏
Sade Shaheed sahib ji chnge made time te kharde aa na k dukh takleef dinde aa na e oh kise nu drronde aa ine vehle nai sade baba ji 😊
Pink panther background music is missing now
😅😅😅😅😅
ਏਨਾ ਤੋਂ ਜਾਦਾ ਗੁੱਸਾ ਤੇ ਏਨਾ ਨੂੰ ਵੇਖਣ ਵਾਲਿਆਂ ਤੇ ਆਉਂਦਾ ਹੈ ਜਿਹੜੇ ਏਨਾ ਨੂੰ ਵੇਖਦੇ ਆ ਹਦ ਹੈ ਲੋਕਾਂ ਦੀ ਜੌ ਗੰਦ ਲੱਗਦਾ ਸਾਰਾ ਪੰਜਾਬ ਵਿੱਚ ਹੀ ਆ ਗਿਆ ਹੈ
Dekhan to pela like sis
Weight loose ਤੇ ਘਟਾਉਣਾ ਭਲਾ same ni ਹੁੰਦਾ??
😀😀