Bahut vadiya lgg diya tuhadia vedios didi, ,,asi ta tahanu, rimple, freshi veere te itly wale veere nd romi bai ji nu hi dekhde aaa, ,god bless you bahan
😂😂😂😂😂 att kra diti motti taa boo jyda kalp gyi aa 😂😂baba jii ta truck b chlaa lende ne😂😂😂 ik eh anpdh bibi aa jehri pta hi nhi lgda ehnu ki kehna ki nhi haha😂😂 naa challenge kr baba nu ohne pilot nu puch k start kr lena aa😂😂
ਕੋਈ ਜਨ ਇਹਨੂੰ ਰੋਕੋ ਕਿਉਂ ਮੇਕਅਪ ਦਾ ਜਲੂਸ ਕੱਢੀ ਜਾਂਦੀ ਏ ਕਿਉਂ ਸਾਡੇ ਪਾਰਲਰ ਬੰਦ ਕਰਵਾਉਣੇ ਨੇ
Hye meri makhi bhain
Da kot kot dhanwaad nai kita tusi
Ene anmol vichar dita
ਜ਼ਾਲਮ ਲੋਕੋ koi ਕਾਦਰ hai e naoiiiiooo 😂😂😂😂😂
ਪੰਜਾਬੀ ਰੋਸਟਰ ਦੀਦੀ ਮੈਂ ਇੱਕ ਪ੍ਰੋਫੈਸ਼ਨਲ ਮੇਕਅੱਪ ਆਰਟਿਸਟ ਆ,, ਮੇਰੀਆਂ ਕਲਾਇੰਟ ਕਹਿੰਦਿਆ ਕੇ ਤੂੰ ਬਹੁਤ ਵਧੀਆ ਮੇਕਅੱਪ ਕਰਦੀ ਆ,,but ਮੇਰਾ ਕਦੀ ਐਨਾ ਹੌਂਸਲਾ ਨੀ ਪਿਆ ਕੇ ਮੈ ਕਦੀ ਟਿਊਟੋਰਿਯਲ ਦਵਾ ਐਦਾ ,,,ਮੇਰੇ ਹਿਸਾਬ ਨਾਲ ਇਹਨੂੰ 1% ਵੀ ਪਤਾ ਨੀ ਇਹਨੂੰ ਮੇਕਅੱਪ ਕਿਦਾ ਹੁੰਦਾ ,,,, ਮੈਨੂੰ ਇਹ ਹੁੰਦਾ ਵੀ ਦੁਨੀਆਂ ਸਾਮ੍ਹਣੇ ਫੇਸ ਕਿਦਾ ਸ਼ੋ ਕਰਾ ਮੈਂ,,, ਮੈਂਨੂੰ ਏਹ ਜਮਾ ਪਾਗ਼ਲ ਲਗਦੀ ਆ
I actually wait for makhi vale roast😆 these are the funniest!!!
Mr & Mrs bawa vi funny hunde ne.
ਆ ਥੂ ਕੋਚ ਸਾਹਬ😝
ਬਹੁਤ ਵਧੀਆ ਵੀਡੀਓ❤
ਸਦਾ ਵੀਡੀਓ ਦੀ ਓੁਡੀਕ ਵਿੱਚ
ਧੰਨਵਾਦ🙏
😂😂😂😂😂😂 makhi nu salute a makeup vich bhut confidence aa
Tusi hasde Bhut shone lagda yaar
ਹਰ ਮਹੀਨੇ ਨਵਾਂ ਬਾਬਾ ਆਉਂਦਾ
ਹੁਣ ਤਾਂ ਸਿੰਗਰਾਂ ਤੋਂ ਜ਼ਿਆਦਾ ਬਾਬੇ ਹੋ ਗਏ
( ਸਤਿਗੁਰ ਤੂੰ ) ਨਵਾਂ ਜੈਕਾਰਾ ✖️
( ਸਤਿਗੁਰ ਤੂੰ ) ਨਵੀਂ ਦੁਕਾਨ ☑️
✅✅✅❤️🙏
ਮੱਖੀ ਤਾ ਬਿਲਕੁਲ ਅਨਪੜ੍ਹ ਲਗਦੀ ਆ 😂😂😂😂😂
Ryt sis
Starting vich jo kiha 100%Ryt ji 🔱
😂😂😂😂😂omg new makeup artist 😅😅
ਮੋਟੀ ਦੀ ਮਿਰਚਾਂ ਤਾਂ ਲੱਗਦੀਆਂ ਕਿਊ ਕੀ ਉਸ ਨੇ ਸੱਚ ਆਖਾ
ਮੈ ਤੁਹਾਡੀਆਂ ਸਾਰੀਆਂ ਵੀਡੀਓ ਦੇਖ ਛੱਡੀਆਂ. ਬਹੁਤ ਵਧੀਆ ਵੀਡੀਓ ਬਣਾਈ ਰਹੇ ਹੋ. Im ur voice fan
Haha paani paa leh…. Ur voice is so sweet ❤
ਪਾਣੀ ਪਾ ਲਆ 😂😂😂
Behne tuc na hasde boht sohna aa Waheguru tuhanu hmesha ida hi khush rkhe
Hye oye Rabba babbe he bhut nikl rehe ne 😂😂😂😂😂😂😂ehna di full ਦਿਹਾੜੀ ਬਣਨ ਦੀ ਆ
ਮੱਖੀ ਮੇਕਅਪ ਟਟੋਰੀਅਲ
Bahut vadiya lgg diya tuhadia vedios didi, ,,asi ta tahanu, rimple, freshi veere te itly wale veere nd romi bai ji nu hi dekhde aaa, ,god bless you bahan
Hahahahahahaha makhi vala part bahut vadia 😂😂😂😂
PRG ❤. Ur excellent ur voice super excellent. Chakki rakh ehh Kam . The pure roast tussi kadi gal nai kisi v vedio ch full support for you tq
ਵਾਲ਼ ਚਿਪਕੇ ਪਏ ਖੋਪਰੀ ਨਾਲ 😂😂😂😂😂😂
Really outstanding sis,,good job,,u keep it up sis
ਕਿੱਥੋ ਬਲੈਕ ਅ ਤੇਰੀ 😂😂😂
😂😂😂😂😂 nice sis bahut sohna rosat krde o babayia nu ta😂😂😂
🙏❤️
This is freaking hilarious 😂😂😂😂😂😂 Huda beauty nal collab honi edi soon time
Aj tan video te video thoki jande a par bahut wadia aaj pura dil lag gya tuhadiya video dekh ke ❤❤
Baba ji truck chlonde hoye😂😂😂😂😂 babe ne lok khadi lgdi 😂
😂😂😂😂❤️🙏
Raman de makeup funny 🤣 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
😂😂 ਮੱਖੀ
ਜੇੜੇ ਜੇੜੇ ਘਰਵਾਲੀ ਵਖਾਉਂਦੇ ਵਲੋਗ ਚ ਸਾਰਿਆ ਦੇ ਮਿਰਚ ਲੱਗੀ ਗਾਣਾ ਸੁਣ ਕੇ
love u sis khich k rakh in hadh harmi loko di ♥️ roast I support u my lovely sis😊
ਕਹਿੰਦੇ Hair ਚਿਪਕੇ ਪਏ ਆ 💀💀 ਖੋਪੜੀ ਦੇ ਨਾਲ 😂😂😂😂😂😂😂
Very nice video bata ji 👍
😂mehnt krnk chahidi ah net te ahke loka toh paise na mango mehnt nal safal hunda insann ❤nyc vlog 🎉
Nice voice ❤
Mike kehra use krde ho ji??
Bhan thodi video bohot nice aa
Thodi voice v nice aa Bhan ❤
vah. starting bdi kaint krti video di, music e bda kaint labke laaya😄
ਮੱਖੀ ਮੈਡਮ ਜੀ ਐਨਾ ਵਧੀਆ ਮੇਕਅੱਪ ਨਾ ਕਰਿਆ ਕਰ ਤੈਨੂੰ orane ਵਾਲਿਆ ਲੈਅ ਜਾਣਾ ਅਗ਼ਵਾ ਕਰ ਕੇ
Sis tuhdi sariya video dakhi bhot vdia ve ❤
❤️🙏
ਨਾਂ ਭਾਈ ਬਾਬੇ ਨੇ ਜਹਾਜ ਸਟਾਰਟ ਕਰ ਦੇਣਾਂ, ਤੂੰ ਭਾਈ ਐਵੇਂ ਨਾਂ ਆਵਦਾ ਨਾਂ ਬਦਲਾ ਲਵੀਂ 😂😂
Nic video dii ❤
I love u ur voice .so nice sister ..😊
😂😂😂😂😂😂😂😂😂😂oh kehndi pease😆😅🤣😂🤣🤣🤣🤣🤣🤣🤣🤣🤣🤣🤣🤣🤣🤣🥰🥰
menu dseo jede tuc cartoon videos use karde oh kede cartoon aa mnu bot vadia lagdia dekhn da dil krda plzzz didi😢
eh paid site hundi aa videos editing li
'My neighbor Totoro' Japanese movie di clips aa oho Netflix te available aa tusi othe dekh sakde oh😊
Very nice video mam 😂😂😂😂😂
ਇਹ ਤਾਂ ਜੇਵੈਲਰੀ ਪਾ ਕੇ ਹੀ ਲਗਿਓਂ ਮੇਕਅੱਪ ਕਰਨ।😂
You are always right sister 💯
Very nice ❤ Good
V nice video de ❤❤❤❤❤
😂😂😂😂😂😂 19:35 matlab....matlab naii pta😂😂😂👌👌👌
Sai keha beta ji god blees u
❤️🙏
ਭੈਣੇ ਮੈਂ ਸੰਗਰੂਰ ਤੋਂ ਆਂ ਜਿਹੜਾ ਇਹ ਨਾਮ ਵਰਤ ਰਹੇ ਨੇ (ਸਤਿਗੁਰ ਤੂੰ) ਇਹ ਸੰਗਰੂਰ ਦੇ ਕੋਲ ਪਿੰਡ ਈਲਵਾਲ ਆ ਉੱਥੇ ਹੈਗੀ ਆ ਜਗ੍ਹਾ ਸਤਗੁਰ ਬਾਬੇ ਦੀ ਉਹ ਸਾਡੇ ਸੰਗਰੂਰ ਚ ਬਹੁਤ ਮਸ਼ਹੂਰ ਆ ਪਰ ਆ ਤਾਂ ਸੱਚੀ ਚੱਲਣ ਲਈ ਨਾਮ ਵਰਤ ਰਿਹਾ ਉੱਥੇ ਕੋਈ ਦਿਖਾਵਾ ਕੋਈ ਸ਼ੋਸ਼ੇਬਾਜ਼ੀ ਨੀ ਹੈਗੀ ਉੱਥੇ ਕੋਈ ਤਰਸ਼ੂਲ ਵਗੈਰਾ ਵਰਗਾ ਕੁੱਝ ਨੀ ਹੈਗਾ।
hhaha mai b ਅੱਜ ਮੇਕਅੱਪ kru ehnu ਦੇਖ ke 😂😂
Bhaine ehde to sikh k te krke makeup ghrdya nu muh naa dikha dya je ona ne ghro kadd dena 😂😂
@@Artistickirat ਹਾਹਾ ਭੈਣ ਮੈਂ ਵਸੇ ਮੇਕਅੱਪ ਨਹੀ ਸਿਰਫ ਲਿੱਪਸਟਿਕ ਲਗਾ ਤੇ ਕਜਲ ਪਾ lwa ਓਹੀ bht ਆ 🤣ਮੇਰੇ ਬੰਦੇ ਨੂੰ psnd ਨਹੀ haiga mera ਮੇਕਅੱਪ krna ਉਹ bolde ਤੂੰ ਇਦਾ ਹੀ thik 🤣
@@MannKaur-o2t nai nai hun tuci kehna k main Sikh lya makeup hun taa krke dikhaana 😂😂😂fir kall nu dss dya je k ghee haige o k nai 😂😂😂
@@Artistickirat haha
Thank god dhanwad rabba munda bnaya😂😂
M b boht sakhiyaan pdhi aan🔥sis
Nakk v blend ho gya makeup krn to baad 😂😂😂 eda da makeup main nikiki hundi mummy te krdi hundi c😜😝😂
😂😂😂😂❤️🙏
6:56 ehne bhut change trike nall famous hoi mamhi😅😅
eh te bs rate dsn ayi apne ਮੇਕਅੱਪ de
End video de ❤🎉
ਸਹੀ ਗੱਲ ਆ
Makhi da mooh vi bolda te ehde........ Vi boldi😂😂😂😂😂
bhut nice video hundia ne..❤
ਮੱਖੀ ਹਾਂ ਹਾਂ ਹਾਂ
Didi makhi da makeup collection te roast kro😂😂
Nice video ji❤
Good job 👍.
Beauty blander tutor saab😂
😂😂😂😂😂make upppppppppp😂
Bhut vdiya....
Rosted 👍👍👍👍👌👌
Sahi gali pana😂😂😂😂😂😂😂😂😂
😂sad c main bhene hun khush ah tera roast dekh ke 😂❤gbu hor bnaya kro ❤apni kip id dayo main gl krni tohde nal
Ena chnga te deep matharu Di sis da makeup tutorial Dekh lo 😂😂😂😂
Meri awaj inni bekar main tan vlog v ni bna skdi😂😂😂😂😂😂
❤❤❤🌷🌷🌷👌👌👍👍👍👌👌
Sahi kiha guru nanak dev ji ne sanu tarak sikhya c par apa vehma vh pai gye
Nice video
Akha te jalra 😂😂
ਪਹਿਲਾ ਤਾਂ ਬਾਬਾ ਜੀ ਕਿਊ ਲਾਉਂਦੇ 3:19 ਹੁਣ ਨਿਹੰਗ ਸਿੰਘਾਂ ਨੇ ਵਲੋਰਗਾ ਨੂੰ ਸੁਧਾਰਨ ਦੀ ਹਿੰਮਤ ਕੀਤੀ ਜੀ ਬਹੁਤ ਵਧੀਆ ਕਰਨ ਲਗੇ ਬਾਂਦਰੀ ਕਾਲੋ ਕਰਦੇ ਗੀਰਬ ਬਣਦੀ ਕਰਦੇ ਅਮੀਰ 5:31 ਮੱਖੀ ਦੀ ਕੋਇ ਇੱਜ਼ਤ ਨਹੀ ਕੰਜ਼ਰੀ ਦੀ 7:30
Makhi was real when she got to know v eh ta bda bheda lgn deya 😄😄ohnu hairband ni pta Kdo use krida 😂
Nice voice 🎉🎉🎉
Bassi g achaaaa😂
😂😂
Moti de mummya nu marchia lag giaa😂😂😂
Haha Pani pa la 😅😅😅
Baba ghat gurlaal bawa lgda 😂
😂😂😂😂😂
10:27😂😂
🙏🙏 nice video ❤❤❤
😂😂😂😂😂 att kra diti motti taa boo jyda kalp gyi aa 😂😂baba jii ta truck b chlaa lende ne😂😂😂 ik eh anpdh bibi aa jehri pta hi nhi lgda ehnu ki kehna ki nhi haha😂😂 naa challenge kr baba nu ohne pilot nu puch k start kr lena aa😂😂
🙏❤️
No 1 😂baba galat ah hai ds paise bhalde pakahand krde ah kade gode leke ah jande 😂wrong ta wrong hi ah bhene kise nu 😂
Bhrwatte bhaine shinchain wrge vngye 😂😂😂😂😂..haaye ni makhi teri angreji ...
😂ede nalo jyada make up edr ah 😂🎉
akhaan da makeup gap😂😂😂😂😂😂
Makhi
Oooooooooo
Bilkul sahi song aa , gharaaliya vekha k ta social media te paisa kamao ae aa nachaar category.
✅✅✅😊
Right didi
Good
Tumse na ho payega😂😂😂😂😂😂👌👌👌
Good morning sis ❤ 9:16Am
Gudi Teri awaj bhut ghaint a 😊