Ramanprabh and bugdhi family funny video

Поділитися
Вставка
  • Опубліковано 22 жов 2024
  • This video is only for entertainment purpose.
    Copyright Disclaimer
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    #funnypunjabi #funnyvideo #punjabiroastvideo #punjabiroastergirl
    Please subscribe my channel and share the video.
    Thank you.

КОМЕНТАРІ • 559

  • @Londonukk
    @Londonukk Місяць тому +2

    ਇਹ ਜੱਟ ਨਹੀ ਹੈ ਆਪਣੇ ਆਪ ਨੂੰ ਜੱਟ ਸਮਝ ਦੇ ਲੋਕਾਂ ਨੂੰ ਦੱਸ ਦੇ ਅਸੀ ਜੱਟ ਹਾ 😂😂

  • @Jaggilakhia05
    @Jaggilakhia05 2 місяці тому +32

    Sister ਬਹੁਤ ਵਧੀਆ ਤਰੀਕੇ ਨਾਲ ਇਹਨਾਂ ਕੰਜਰਾਂ ਦੀ ਉਕਾਤ ਦਿਖਾਤੀ😂😂😂

  • @SarbjitTrucker
    @SarbjitTrucker 2 місяці тому +20

    ਭੈਣ ਜੀ ਬਾਬਾ ਨਾਨਕ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @GurwinderSingh-zi4fd
    @GurwinderSingh-zi4fd 2 місяці тому +26

    ਬੜੀ ਜਨਤਾ ਵੇਹਲੀ ਆ, ਏਹਨਾਂ ਨੂੰ ਵੇਖਣ ਲਈ,,ਬਾਕੀ ਇਹ, ਸਾਰੇ, ਪੈਸਾ ਜਿਵੇਂ ਨਚਾਈ ਜਾਂਦਾ,,ਦੁਨੀਆਂ ਨੱਚੀ ਜਾਂਦੀ ਆ,,

  • @RajwinderRajwinder-k9o
    @RajwinderRajwinder-k9o 2 місяці тому +37

    ਬੇਟੀ ਬੋਲਦੀ ਬਹੁਤ ਸੋਹਣੀ 🎉🎉🎉🎉

    • @guribathinda-wb9mu
      @guribathinda-wb9mu 2 місяці тому +4

      ਰੱਬਾ ਜੋ ਆ ਕਾਮੇਂਟ ਪੜ ਰਿਹਾ ਇਹਦੇ ਘਰ ਸਬ ਹੱਸਦੇ ਵਸਦੇ ਰਹਿਣ ਜੇ ਮੇਨੂੰ ਫੋਲੋ ਕਰਦੇ ਆ ਤਾ ਇਹਨਾਂ ਦੀ ਮਨੋ ਕਾਮਨਾ ਪੂਰੀ ਕਰੀ ਖੁੱਲੇ ਡੁੱਲੇ ਪੈਸ਼ੇ ਦੇਈ

    • @gurwindersinghgill3288
      @gurwindersinghgill3288 2 місяці тому

      Very nice beautiful ji ❤❤

    • @dilpreet5810
      @dilpreet5810 2 місяці тому +1

      ⁠@@guribathinda-wb9muਇਹ ਕੋਈ ਤਰੀਕਾ ਭੀਖ ਮੰਗਣ ਦਾ 😅

    • @guribathinda-wb9mu
      @guribathinda-wb9mu 2 місяці тому

      @@dilpreet5810 ਤੁ kheda pa de kajusa

    • @rupindersandhu27188
      @rupindersandhu27188 2 місяці тому +1

      ​@@dilpreet5810 Good 😂😂😂

  • @guribathinda-wb9mu
    @guribathinda-wb9mu 2 місяці тому +16

    ਰੱਬਾ ਜੋ ਆ ਕਾਮੇਂਟ ਪੜ ਰਿਹਾ ਇਹਦੇ ਘਰ ਸਬ ਹੱਸਦੇ ਵਸਦੇ ਰਹਿਣ ਜੇ ਮੇਨੂੰ ਫੋਲੋ ਕਰਦੇ ਆ ਤਾ ਇਹਨਾਂ ਦੀ ਮਨੋ ਕਾਮਨਾ ਪੂਰੀ ਕਰੀ ਖੁੱਲੇ ਡੁੱਲੇ ਪੈਸ਼ੇ ਦੇਈ

  • @Maasoom_Musaltaa
    @Maasoom_Musaltaa 2 місяці тому +13

    @4:31 ਫੂਕਰਾ ਮੂਛਾਂ ਨੂੰ ਵੱਟ ਵੀ ਦਿੰਦਾ 😂😂

    • @Sran-g2q
      @Sran-g2q 2 місяці тому

      He kethe muccha 😂😂😂

  • @bonypalasour761
    @bonypalasour761 2 місяці тому +17

    ਰੱਬ ਨਾਂ ਕਰੇ ਕਦੀ ਕਿਸੇ ਦੇ ਵੀ ਘਰ ਐਕਸੀਡੈਂਟ ਵਾਲਾ ਫੋਨ ਆਵੇ,ਜਿਨ੍ਹਾਂ ਦੇ ਆਏ ਆ ਇਹ ਫੋਨ ਓਨਾਂ ਨੂੰ ਪੁੱਛ ਕੇ ਵੇਖੋ,ਪੈਰਾਂ ਥੱਲੋਂ ਜਮੀਨ ਨਿੱਕਲ ਜਾਂਦੀ ਤੇ ਦਿਮਾਗ ਵੀ ਕੰਮ ਨੀਂ ਕਰਦਾ 5 - 7 ਮਿੰਟ ।ਆਹ ਕਤੀੜਾਂ ਨੂੰ ਕੀ ਪਤਾ,

  • @sandydhanoa2164
    @sandydhanoa2164 2 місяці тому +2

    Kalaakar sab de saanjhe hunde par ohna diya gharwaliyan ni 😅😅😂😂😂my fav line

  • @Harshveersingh22109
    @Harshveersingh22109 2 місяці тому +7

    ਬਸ ਆ ਹੀ ਕਸਰ ਬਾਕੀ ਸੀ ਹੋਰ ਪਤਾ ਨੀ ਕੀ ਕੀ ਦੇਖਣ ਨੂੰ ਰਿਹ ਗਿਆ ਜਿਣਸੋ ਕੁੱਝ ਕਰ ਲਉ ਜਿੰਦਗੀ ਵਿੱਚ
    17:20 ਅੱਛਾ ਯੂ ਟਿਊਬ ਮੈਨੂੰ ਤਾ ਪਹਿਲੀ ਵਾਰ ਵਿੱਚ ਸਾਈਕਲ ਟਿਊਬ ਸੁਣਿਆ😂
    ਬਹੁਤ ਵਧੀਆ ਵੀਡੀਓ
    ਸਦਾ ਨਵੀ ਵੀਡੀਓ ਦੀ ਉਡੀਕ ਵਿੱਚ।
    ਧੰਨਵਾਦ

  • @jorajatt3506
    @jorajatt3506 2 місяці тому +7

    ਤੁਹਾਡੇ ਪਿੰਡ ਵਾਲੇ ਬਾਬਾ ਤੋਂ ਹੱਥ ਹੌਲਾ ਕਰਾਉਣਾ ਇਹਦਾ 😂😂

  • @AmandeepKour-me2og
    @AmandeepKour-me2og Місяць тому +2

    Waa yr ki video bnai h meri ta hsi ni rukdi 😂😂😂😂😂😂😂

  • @GurpreetSingh-ii3gt
    @GurpreetSingh-ii3gt 2 місяці тому +7

    ਤੂੰ ਵੀ ਭੈਣੇ ਬਹੁਤ ਇਹਨਾਂ ਦੀ ਲਾਭ ਕਰਦੀਆਂ😂😂

  • @Shahhasnain-s7i
    @Shahhasnain-s7i 2 місяці тому +5

    Waaz bade soni aaa 😂chitrol bada aat kita 😅😅😅😅😅😅😅😅😅

  • @merikalam6846
    @merikalam6846 2 місяці тому +4

    Pehli bar youtube te Rosted Girl Dekhi boht vdhiya awaz a kudi di ❤😊

  • @KariDhugga
    @KariDhugga 2 місяці тому +5

    ਮੈਡਮ ਜੀ ਤੁਸੀ ਬਾਸੀ ਫੁਕਰੇ ਨੂੰ ਤੁਸੀ ਪੑਮੋਟ ਕਰਦੇ ਉਹ ਚੰਗਾ ਨਹੀ ਲਗਦਾ ਬਾਕੀ ਤੁਹਾਡੀ ਵੀਡੀਓ ਚੰਗੀ ਹੁੰਦੀ ਹੈ

  • @deepdeep2435
    @deepdeep2435 2 місяці тому +15

    ਇਹਨਾਂ ਨੂੰ ਏਥੇ ਮਸਾ ਦੇਖੀ ਦਾ ਇਹਨਾਂ ਚਵਲਾ ਵੇਖਣ ਦੀ ਹਿੰਮਤ ਨਹੀਂ ਦਿਲ ਕਰਦਾ ਏ ਇਹਨਾਂ ਦਾ ਬੂਥਾ ਭੰਨੇ

  • @kiransandhu2221
    @kiransandhu2221 2 місяці тому +2

    Prank call was so embarrassing..😆 he’s dying she goes shut up!! Haha

  • @Ekam_DON
    @Ekam_DON 2 місяці тому +6

    Aa ਗਈ ਵੀਡਿਓ nic 🎉

  • @12345673148
    @12345673148 6 днів тому

    Tuhada Punjabi da lehja Moge wali side da e....so sweet of you ❤

  • @Pinda-alle-chober
    @Pinda-alle-chober 2 місяці тому +7

    ਨਾ ਬਈ ਆਪਣਾ ਜੇਰਾ ਨੀ ਹੈਗਾ ਇਨਾ ਦੀਆਂ ਪੂਰੀਆਂ ਚੱਬਲਾ ਦੇਖੀਏ ਜਾਂ ਸੁਣੀਏ ਇੱਥੇ ਵੀਡਿਓ ਚ ਦੇਖ ਕੇ ਨਿਹਾਲ ਹੋ ਗਏ ਆ😂

  • @Maasoom_Musaltaa
    @Maasoom_Musaltaa 2 місяці тому +10

    ਤੁਹਾਡੇ ਸਾਰੇ ਵੀਡੀਉ ਵੇਖਦਾ ਹਾਂ ,ਹਰੇਕ ਵੀਡੀਉ ਨਵੀਂ ਊਰਜਾ ਅਤੇ ਮਨੋਰੰਜਨ ਨਾਲ ਭਰਪੂਰ ਹੁੰਦੀਆਂ ਨੇ

    • @gaganbajwa7154
      @gaganbajwa7154 2 місяці тому

      ਊਰਜਾ ਨੂੰ ਸੋਲਰ ਸਿਸਟਮ ਲਗਾ 😅😅

  • @PrincessDj-j5c
    @PrincessDj-j5c 14 днів тому

    ਰਮਨ ਨੂੰ ਵਲੇਟੋ 3,4 ਵਡਿਉਂ ਹੋਰ ਬਣਾਉਂ🙏🏻🙏🏻🙏🏻

  • @Baljinder669
    @Baljinder669 2 місяці тому +4

    ਧੰਨ ਆ ਤੁਸੀਂ ਜਿਹੜੀਆਂ ਇਹਨਾਂ ਦੀਆਂ ਚਵਲਾਂ ਸੁਣ ਕੇ ਵੀਡਿਓ ਬਣਾਉਂਦੇ ਓ ਮੇਰਾ ਤਾਂ ਦਿਮਾਗ ਖ਼ਰਾਬ ਹੋ ਗਿਆ ਇਹਨਾਂ ਦੀਆਂ ਚਵਲਾਂ ਸੁਣ ਕੇ

    • @kaurjassu7520
      @kaurjassu7520 2 місяці тому +1

      Ryt ਇਹ v mnu ta ਵਾਲੀ ਵੇਹਲੀ ਲੱਗਦੀ ਆ, ਜੋਂ ਲੋਕਾਂ ਦੀ ਬਕਵਾਸ ਸੁਣ k ਵੀਡਿਓ ਬਣਾ ਰਹੀ ਜੇ ਕੁਝ ਪਾਉਣ ਵੀਡਿਓ ਚੌ ਕੋਈ ਵਧੀਆ content ਪਾਵੇ

    • @Baljinder669
      @Baljinder669 2 місяці тому

      ​@@kaurjassu7520 ਠੋਡੀ ਗੱਲ ਨਾਲ਼ ਸਹਿਮਤ ਹਾਂ ਮੈਂ ਬੀ ਇਹਨਾਂ ਚਵਲਾਂ ਦੀ ਵੀਡਿਓ ਪਾਉਣ ਦੀ ਕੀ ਲੋੜ ਆ. ਪਰ ਇੱਕ ਗੱਲ ਇਹ ਵੀ ਆ ਕੇ ਕੋਈ ਕੁੜੀ ਤਾਂ ਇਹਨਾਂ ਚਵਲਾਂ ਤੇ ਬੋਲਣ ਲੱਗੀ

    • @Baljinder669
      @Baljinder669 2 місяці тому

      ​@@kaurjassu7520ਤੁਸੀਂ ਵੀ insta ਤੇ short video ਬਣਾਉਂਦੇ ਓ

  • @KaurSukhPB06
    @KaurSukhPB06 2 місяці тому +6

    ਏਨੇ ਤਾਂ ਕੁਜ ਪੈਸਿਆਂ ਲਈ hair treatment ਦੇ 2ਵਲੋਗ ਬਣਾ ਦਿੱਤੇ..ਤੇ ਹੁਣ ਦਸਦੀ ਆ ਕੀ ਮੈਂ ਤਾਂ hair extensions wig use ਕਰਦੀ ਸੀ..ਬਹੁਤ ਗੰਦੀ ਔਰਤ ਆ ਇਹ..ਆਉਣ ਦੋ 4 5 ਵੀਡੀਓ ਰਮਨ ਗਿੱਲ ਤੇ 👌

    • @Sran-g2q
      @Sran-g2q 2 місяці тому

      Pehla ta tuse kudi aa Ena da gand dekhna band kro
      Jehda Ena nu sir chadiya kudi ne chada rakhiya sir
      Jehda tuse Ena de gand vlog dekh de ho
      Ki dekhna Ena da me ta Ena vicho kesa nu janda tak v nhk
      Bas time pass laye aa video dekh reha sab to jyada kudi aa vlog dekh reha Ena de
      Ena di fake life dekh ke
      Kudi aa soch diya sadi life v eda hauge viah to badh
      Par jdo viah ho janda Fer jdo eda di fake life nhi meldi
      Fer ladai jagda hunda aa ghra vich

  • @wanik.550
    @wanik.550 2 місяці тому +1

    In last, baby said hey... That was best... though yoir videos are always great..

  • @jagroop911
    @jagroop911 2 місяці тому +2

    Prank ala kmm ta sirraaa sirraaaaa 😂😂😂😂😂

  • @sabpreetkaur3878
    @sabpreetkaur3878 2 місяці тому +5

    Thdi awaz bht sohni a nd videos v 👌

  • @ShivdeepSingh-z4c
    @ShivdeepSingh-z4c 2 місяці тому +4

    Bhut wadiyaa waddi bhain❤😅😅

  • @INFOTv55555
    @INFOTv55555 2 місяці тому +5

    ਬਹੁਤ ਸੋਹਣੇ ਆ ਥੋਡੇ ਦੰਦ ਮੈਂ ਵੇਖੇ ਸੀ ਕਿੰਨੇ ਸੋਹਣੇ ਤਾਂ ਲਗਦੇ ਆ ਹੁਡ ਆਇਆ ਏ ਤੇਰੇ ਇੱਕ ਓਹ ਕਈ ਕੁੜੀਆ ਦੇ ਵਧੀਆ ਲੱਗਦਾ ਹੁੰਦਾ ਜਿਵੇਂ ਤੇਰੇ

  • @virkpoonam5347
    @virkpoonam5347 2 місяці тому +4

    Tuhada patience level is insane seriously.... Ehna nu dekhde nd video bnone😅😅

  • @Anvlogsvillager
    @Anvlogsvillager Місяць тому

    Ja yr didi so funny 😂😂😂😂😂😂😂😂😂😂😂😂😂😂😂😂

  • @jaswinderkaur4152
    @jaswinderkaur4152 28 днів тому

    😂😂😂😂😂😂😂😂😂😂😂😂excusive😂😂😂😂😂😂😂😂

  • @sanjeevmaman617
    @sanjeevmaman617 2 місяці тому +2

    hahahaha tuna tana tap leya huna aa😂😂

  • @KulwinderKaur-xw9zc
    @KulwinderKaur-xw9zc 2 місяці тому +8

    Balu ramgadiya pind sadd ke chl gya😂😂😂😂

  • @jaswinderkaur4152
    @jaswinderkaur4152 28 днів тому

    😂😂😂😂😂mix medicine 😂😂😂

  • @User19navneet
    @User19navneet 2 місяці тому +1

    Veri nice 👍 vedio bnai tusi ji ena di eda hi bejti kro 😂😂😂

  • @karmucheema8329
    @karmucheema8329 2 місяці тому +4

    Aawaj very nice g ❤,,,,

  • @ajayathwal5384
    @ajayathwal5384 2 місяці тому +2

    Bilkul sahi Gal hai dear 😂😂

  • @gurwindersinghgill3288
    @gurwindersinghgill3288 2 місяці тому +1

    Bilkul,sahi,gal .Punjabi rosette girl ji ❤❤

  • @veerdhillon009
    @veerdhillon009 Місяць тому

    yrrr 5:57 te tuhada hasa kina sohna c yr sara kuj ehna sohna e awaj smile te app kine k sohne hovo ge dii tusi yr😅

  • @KulvirKulvir-e7q
    @KulvirKulvir-e7q 2 дні тому

    Ahh jagpreet jehi di shakkal dekh ke ullttii krrnn nu mnn krda😅

  • @ROOPI1313
    @ROOPI1313 2 місяці тому +2

    MERI AAJ DE DIN DI SAB TO ATT CRAAA GHAINTTTTTT VIDEO 😅😂😅😂😀😃😂🤣

  • @ranjitkour8550
    @ranjitkour8550 2 місяці тому +1

    Dekhn to pehla hi like ❤❤

  • @veerdhillon009
    @veerdhillon009 Місяць тому

    hahahaha yr tuhadiyn glln tuhadi awaj te tuhadi comedy nale roast sara kuj ena gahint a yrr ❤❤😂😂😂😂

  • @Dimplehans786
    @Dimplehans786 2 місяці тому

    Tusi madam g ਹਸਦੇ ਬੁਹਤ ਸੋਹਣਾ 😅❤

  • @harpreetbawa7743
    @harpreetbawa7743 2 місяці тому +1

    ਬੁੱਗੜੀ ਬ੍ਰਾਂਡ 😂😂

  • @addsachjugaadsach2136
    @addsachjugaadsach2136 2 місяці тому +3

    Achi lggi bhaine teri video

  • @Sahijpreet1
    @Sahijpreet1 2 місяці тому

    ਮੈਡਮ ਤੁਹਾਡੀ ਆਵਾਜ਼ ਬਹੁਤ ਪਿਆਰੀ ਅਤੇ ਮਿੱਠੀ ਹੈ, ਬਹੁਤ ਸੋਹਣਾ ਬੋਲਦੇ ਹੋ ਤੁਸੀਂ ❤

  • @deepsahota9826
    @deepsahota9826 Місяць тому

    Love you 😘 mam buth ghnt video bani ..❤❤❤

  • @InderjeetNehal
    @InderjeetNehal 2 місяці тому +2

    Veere vadiya video banode ho lage reho

  • @Meenakshiprathna2978
    @Meenakshiprathna2978 2 місяці тому +1

    Really I love your voice and way you are roasting❤

  • @baljinder7515
    @baljinder7515 Місяць тому

    You have a very sweet voice keep it up🤟

  • @kuttekhaani1
    @kuttekhaani1 2 місяці тому +14

    ਖਿੱਲਰਿਆ ਕੂੜਾ ਤੇ ਮੱਛਰਿਆ ਚੂੜਾ ਬੜਾ ਮਾੜਾ ਹੁੰਦਾ 😂😂

  • @desinri2958
    @desinri2958 Місяць тому

    Sister baki carry on gaint laga tuhada content waheguru g chardikla ch rakhan tuhanu

  • @HarpreetSingh-we6dt
    @HarpreetSingh-we6dt 2 місяці тому +4

    ਸਤਿ ਸ੍ਰੀ ਆਕਾਲ ਜੀ 🎉🎉🎉🎉🎉❤❤❤❤❤ ਜ਼ਿਲ੍ਹਾ ਹੁਸ਼ਿਆਰਪੁਰ

  • @AmandeepSodhi-i3s
    @AmandeepSodhi-i3s 2 місяці тому

    ਭੈਣ ਬੁਹਤ ਸੋਹਣੇ ਤਰੀਕੇ ਨਾਲ ਰੋਸਟ ਕੀਤਾ ਤੁਸੀਂ .. ਬੁਹਤ ਗੱਲਾਂ ਭਵਾ ਮਜ਼ਾਕੀ ਲਹਿਜੇ ਚ ਕੀਤੀਆਂ ਪਰ ਹੈ ਸਾਰੀ ਅੱਜ ਦੀ ਸਚਾਈ , ਜਨਾ ਖਨਾ ਹੀ ਵਲੋਗਰ ਬਣਿਆ ਫਿਰਦਾ, ਵੀਵੋ ਓਪੋ ਜਹੇ ਫੋਨ ਸਾਰੇਆ ਕੋਲ ਹੈਗੇ ਆ ਬਸ ਸਵੇਰੇ ਉੱਠ ਕੇ ਨਾ ਮੂਹ ਧੋਂਦੇ ਨਾ ਨਹਾਉਂਦੇ ਹੋ ਜਾਂਦੇ ਸ਼ੁਰੂ ,ਨਾ ਵਲੋਗ ਦਾ ਸਿਰ ਨਾ ਮਥਾ , ਨਾ ਕੋਈ ਕੋਨਟੇਂਟ ਨਾ ਕੱਖ ਐਡੀਟਿੰਗ ਦਾ ਪਤਾ , ਲੈ ਦਸ ਅੱਜ ਸਾਡੀ ਮੱਝ ਸੂ ਪਈ , ਲੋਕ ਵੀ ਸਾਲੇ ਵੀ ਤੁਸੀਂ ਕਦੇ ਮੱਝ ਸੂਈ ਨਈ ਦੇਖੀ , ਉਪਰੋਂ ਉਹ ਜਾਅਲੀ ਅਕਸ਼ੇ ਕੁਮਾਰ - ਕਿਦਾ ਦੀ ਲੱਗੀ ਤੁਹਾਡੇ ਭਰਾ ਦੀ ਐਕਟਿੰਗ , ਉਹ ਸਾਲਾ ਕਹੀ ਜਾਂਦਾ ਮੇਰਾ ਐਕਸੀਡੈਂਟ ਹੋ ਗਿਆ ਮੈਂ ਮਰ ਚਲਾ .. ਅਗਿਓ 1997 ਤੋਂ ਪਹਿਲਾਂ ਦੀ ਨਹਾਤੀ ਉਸਦੀ ਘਰਵਾਲੀ ਕਹਿੰਦੀ ਅੱਛਾ ...

  • @jaswinderkaur4152
    @jaswinderkaur4152 28 днів тому

    😂😂😂😂😂😂sadi kyi ah 😂😂😂😂😂😂😂😂😂😂apne gharwale di😂

  • @muskanseth7178
    @muskanseth7178 2 місяці тому +1

    Omygod 😂😂fr fr fr??? Chl accident hi hoya🤭🤣kuch jyada nuksaan ni hoyaa 😂

  • @kaur_aussie
    @kaur_aussie 2 місяці тому

    Oh god … from 8:34 till 10:37 was totally hilarious ….. I can’t stop my laughter during that particular timming…. 😂😂😂😂😂

  • @sammy5768
    @sammy5768 2 місяці тому +1

    Way of talk bohut sohna👌👌

  • @ramanladharraman2124
    @ramanladharraman2124 2 місяці тому +2

    Punjabi Roaster girl❤❤❤❤❤❤

  • @That_girl7070
    @That_girl7070 28 днів тому +1

    Brand nu tu gucchi da bag a😌

  • @SarbjitTrucker
    @SarbjitTrucker 2 місяці тому +6

    ਇੱਕ ਦਿਨ ਇਸ ਚਵਲ ਨੇ ਕੜੀ ਖਾਂਦੀ ਤੇ ਮੂੰਹ ਲਿੱਬੜ ਗਿਆ ਤੇ ਮੂੰਹ ਸਾਫ ਕਰਨ ਰੋੜਾਂ ਲੱਭਦਾ ਫਿਰੇ 😅😅😅

  • @harjeetsinghcheema5452
    @harjeetsinghcheema5452 2 місяці тому +1

    Punjabi aage oye😂😂😂❤

  • @sukhchainsingh-et3uy
    @sukhchainsingh-et3uy 2 місяці тому +1

    Bot vdiya lagi video ❤❤❤❤❤❤❤ khush raho

  • @davygrup1717
    @davygrup1717 2 місяці тому

    25:49 ਕਮਲ ਕੌਰ ਨਹੀ ਕਮਲ ਖੰਘੂੜਾ ਐ ਉਸ ਮੋਡਲ ਦਾ ਨਾਮ ਤੇ ਉਹਦੇ ਦੰਦ ਵਾਕਈ ਬਹੁਤ ਸੋਹਣੇ ਨੇ ਮਤਲਬ ਉਸਤੇ ਫੱਬਦੇ ਨੇ ਭੈਣੇ ,,,ਕਾਲਾ ਸੱਪ ਰੰਗਾਂ ਸੂਟ ਤੂੰ ਸਵਾਂਲਿਆ ਨੀ ਮੁੰਡਿਆ ਦੀ ਖੈਰ ਨਹੀਂ ਉਸਦਾ ਪਹਿਲਾ ਗਾਣਾ ਸੀ ,,ਕੱਟਣ ਫੈਨ ਕਮਲ ਖੰਘੂੜਾ ਦੇ ❤

  • @BaldeepDhaliwal-
    @BaldeepDhaliwal- 2 місяці тому +1

    Aah jine v punjab de vlogers aa mera dil karda sarya nu apne gahr kahne te balama
    Te phir ehna de kahne ch ਸਲਫਾਸ padaa oh v asli wali ਬਾਵੇ ਤੇ ਮਨਜੀਤ ਵਾਲੀ ਨੀ😊

  • @mndipnarain0612
    @mndipnarain0612 2 місяці тому +1

    😂😂😂 hamlaawar mayank 😂😂😂

  • @Husanshred
    @Husanshred 2 місяці тому +1

    Really appreciate you don't promote any batting app ...keep doing it 💯💯 ⭐⭐⭐⭐⭐ pure 27 min of entrainment

  • @BaljitSingh-gr2lc
    @BaljitSingh-gr2lc Місяць тому +1

    ❤❤❤❤❤❤❤❤❤

  • @RockliveGaming
    @RockliveGaming 2 місяці тому +2

    ਇਹਨਾ ਨੂੰ ਜੱਟ ਕਹੋ ਕੌਣ 😂😂😂😂

  • @RajKaur-bz1yu
    @RajKaur-bz1yu 2 місяці тому +1

    Full sport ind army
    Bhot wdya video ji

  • @gurjitdhillon4789
    @gurjitdhillon4789 2 місяці тому +1

    ਸਤਿ ਸ੍ੀ ਅਕਾਲ ਜੀ ur voice wow aa video eni badeya nahi si 🎉❤ jado tusi hasde ho hor v lovley lagde ho ji🎉❤ ajj thora jeha galla khrab lagda tuhada ji 😂❤ baki chardi kala vich raho rab tuhanu taraki bakse ji 🎉🎉❤❤

  • @garrydhillon9789
    @garrydhillon9789 2 місяці тому +5

    Bot kaint roast krdi kudde bot uppar jayegi 🫡

  • @malhi09
    @malhi09 2 місяці тому

    atttt krati aa puri 👌🏻👌🏻 jo mrzi aa tuhadi awaz bhut ghaint aa ❤

  • @babbuvirk8600
    @babbuvirk8600 2 місяці тому +1

    Good job bhain meri 😂sahi kiha video ch 👍👍

  • @kamalsandhu5815
    @kamalsandhu5815 2 місяці тому +2

    Meri beti de halke j vinge dand boht pyare lgde aa

  • @jyotisharmabrar4877
    @jyotisharmabrar4877 2 місяці тому

    Hihihi didi tusi saltia vali gl bhut sohni kiti a bhut vadia trike nl tusi video bnonde o.

  • @dhaliwalabhi97
    @dhaliwalabhi97 2 місяці тому +1

    Hahaha keep it up 😂

  • @sukhchainbhullar3323
    @sukhchainbhullar3323 2 місяці тому

    main ohdo to thuadiaa video dekh riha jdo tusi shru kita c ,, bht vadia g

  • @Goldy2424
    @Goldy2424 2 місяці тому

    Kya baat aa wadia punjabi carry minatti love you dear ❤❤❤ frm Jalandhar

  • @avtarsran9
    @avtarsran9 2 місяці тому +2

    God job😅😊

  • @Yuvi007Dancevideo
    @Yuvi007Dancevideo 2 місяці тому +1

    bhot vadiya maam god bls u 😊

  • @SwaranKaur-oe3vk
    @SwaranKaur-oe3vk Місяць тому

    ਐਕਸੀਡੈਂਟ ਹੋ ਗਿਆ ਤੇ ਇਹਦੀ ਘਰ ਵਾਲੀ ਕਿੰਨੀ ਅਰਾਮ ਨਾਲ ਗੱਲ ਕਰਨ ਲੱਗੀ ਬਾਈ seres ਬਿਲਕੁਲ ਨਹੀਂ ਲੈਂਦੀ ਉਹ ਚਾਹੁੰਦੀ ਤੂੰ ਜਲਦੀ ਮਰਕ ਫਰੀ ਹੋਵਾ ਤੇ ਕੋਈ ਹੋਰ ਦੇਖਾ

  • @nikkikour6326
    @nikkikour6326 2 місяці тому

    Bdi cllas lende o tusi haha vgood❤❤❤❤❤❤❤

  • @majha5874
    @majha5874 2 місяці тому +2

    Hun chandigarh ann k hair cutting kar te , chandigarh da pani lag gye Raman ,nice vlog sister God bless you

    • @MandeepKaur-in1rp
      @MandeepKaur-in1rp 2 місяці тому

      Bhain eh ohi rmn jo boldi jo mrzi ho jye mai kde jean nhi pouni hun Chandigarh Jake jean pa rhi kina jhuth bolda eh

    • @virkpoonam5347
      @virkpoonam5347 2 місяці тому

      I also notice this thing​@@MandeepKaur-in1rp

  • @AmandeepKaur-zb5tb
    @AmandeepKaur-zb5tb 2 місяці тому +1

    Bhaut sohni video hundi a.

  • @harpreetmander810
    @harpreetmander810 2 місяці тому +1

    Buhat shona bolde a de ❤❤

  • @deepdeep2435
    @deepdeep2435 2 місяці тому +2

    Atttttttt video de ❤❤❤❤

  • @JagtarSingh-o6v
    @JagtarSingh-o6v Місяць тому

    Mai v madm bhot bhot purara subscriber aa

  • @RamanDeep-p9f
    @RamanDeep-p9f 2 місяці тому

    100 💯 share ji ok fast time video pori daki sa

  • @kamalkhattra1313
    @kamalkhattra1313 2 місяці тому

    Bhut vdia video thuhadi
    Rabb thuhanu hamesha khush rakha ❤

  • @JatinderSingh-xq7pw
    @JatinderSingh-xq7pw 2 місяці тому

    Tuhadi Awaaz bht vdiya ji- vlog v tuhade bht ghaint hunde😂😂 -god bless you

  • @tajbirsingh7440
    @tajbirsingh7440 2 місяці тому

    Toona tapp lya❤❤❤❤ o MG sahi sis dangar jahi lagdi aaa

  • @Gurjinder_S_Sandhu76
    @Gurjinder_S_Sandhu76 2 місяці тому +1

    Mainu lagda tuc v Study wala kam fateh krta tahio roast videos regular aa rahiya
    Good

  • @babbudhaliwal5325
    @babbudhaliwal5325 2 місяці тому +1

    bahut nice video g bugdi te bnao plzz

  • @SarbjitSunner-bz5yt
    @SarbjitSunner-bz5yt 2 місяці тому

    listening from Sweden 🇸🇪 keep it up ❤

  • @amitbhatia0000
    @amitbhatia0000 2 місяці тому

    haha bhain schi hassa hi a sala😂😂

  • @user-lk8ub8rj1igagandeep
    @user-lk8ub8rj1igagandeep 2 місяці тому +1

    App but Sona boldi ho ji 👌👌👌🥰🥰🥰🥰 so cute ji