Zindgi De Masle || Satinder Sartaaj ||

Поділитися
Вставка
  • Опубліковано 28 гру 2023
  • La-jawab #𝐋𝐮𝐜𝐤𝐧𝐨𝐰 🤍 #shayar #satindersartaaj
    ਜ਼ਿੰਦਗੀ ਦੇ ਤਕ਼ਰੀਬਨ ਮਸਲੇ ਦਿਲ ਆਪੇ ਹੀ ਤਹਿ ਕਰਦਾ ਏ !
    ਕਦੀਂ-ਕਦੀਂ ਕੋਈ ਬਾਤ-ਮਸ਼ਵਰਾ ਜ਼ੇਹਨ ਨਾਲ਼ ਵੀ ਬਹਿ ਕਰਦਾ ਏ !
    ਜਿਸ ਦਿਨ ਤੋਂ ਦਿਲਬਰ ਨੇ ਇਸ ਨਾਲ਼ ਗੱਲਾਂ ਕਰਨੀਆਂ ਛੱਡ ਦਿੱਤੀਆਂ ਨੇ,
    ਉਸ ਦਿਨ ਤੋਂ ਇਹ ਪਿਆਰ ਦੇ ਵਰਗੀ ਹਰ ਇੱਕ ਚੀਜ਼ ਦਾ ਭੈ ਕਰਦਾ ਏ !
    ਸ਼ਾਇਰਾਂ ਨਾਲ਼ ਤਾਂ ਇਸਦਾ ਪੰਗਾ ਲੱਗਦਾ ਅਜ਼ਲਾਂ ਤੋਂ ਏ ਸੱਚੀਂ,
    ਤਾਂ ਹੀ ਤਾਂ ਸਰਤਾਜ ਨਾਲ਼ ਵੀ ਹੁੱਜਤਾਂ ਇਹ ਖਹਿ-ਖਹਿ ਕਰਦਾ ਏ !
    See you tomorrow at #dharamshala HP #sartaajlive

КОМЕНТАРІ • 55

  • @jagatkamboj9975
    @jagatkamboj9975 5 місяців тому +7

    ਸੰਗੀਤ ਦਾ ਡਾਕਟਰ
    ਡਾਕਟਰ ਸਤਿੰਦਰ ਸਰਤਾਜ ਜੀ
    ਲਵ ਯੂ ਬਾਬਾ ਜੀ 🙏❤🙏

  • @aabid0989
    @aabid0989 5 місяців тому +10

    I am a Muslim and i love punjabi language and Sikh people so much...

  • @aishah8398
    @aishah8398 4 місяці тому

    Rabb sohne ne thoady alfaz, lehjy, aur awaz vich bht taseer rakhi ay, jehdy shukrany da haq adaa nae ho sakda. Pata nae ay hadd beeti ay ya jag beeti, but your words bring tears into the eyes most of the time. Jewendy raho, aesi beebi rooh bht chuneedah lokaa'n nu ataa hundi ay, and Mashallah you are one of those blessed people.

  • @sanjogitarani79
    @sanjogitarani79 5 місяців тому

    Waaaah.......❤️

  • @poojasawhney1637
    @poojasawhney1637 5 місяців тому +1

    Live sunan da alag hi nazara hunda sir nu… ik alag hi duniya ch pahunch jaanda insan

  • @jayashrigautam6734
    @jayashrigautam6734 5 місяців тому +5

    What an amazing and beautiful experience of attending the concert ❤️ you were just wow ❣️🫠

    • @CraftNClover
      @CraftNClover 5 місяців тому +3

      You are very lucky you attend sartaj sir concert....👌👌

  • @CraftNClover
    @CraftNClover 5 місяців тому +5

    Beautiful lyrics
    Beautiful singing
    Beautiful music
    Sung by amazing person .......
    Keep shining ✨🌟✨🌟
    Sanu is taran he apne geetan naal jore rakho....

  • @hassaanirshad7281
    @hassaanirshad7281 5 місяців тому +3

    Big fan of yours sir , Love from Gujranwala Punjab Pakistan

  • @apoemadaywithkk4660
    @apoemadaywithkk4660 5 місяців тому

    So beautiful! ❤

  • @MrsArslan91
    @MrsArslan91 4 місяці тому

    Wow beautiful song

  • @manmohansinghgolan7971
    @manmohansinghgolan7971 5 місяців тому +1

    ਬਹੁਤ ਸੋਹਣਾ

  • @navkiran1605
    @navkiran1605 4 місяці тому

    ਸੰਗੀਤ ਦੀ ਹਰੇਕ ਵਿਧਾ ਦਾ ਡਾਕਟਰ 👌👌👍🙌🙌🙌

  • @SukhwinderSingh-wq5ip
    @SukhwinderSingh-wq5ip 5 місяців тому +1

    ਸੋਹਣੀ ਵੀਡੀਓ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ❤🎉

  • @Dr.Swaraj
    @Dr.Swaraj 5 місяців тому +2

    I am also singing in this croud❤
    Thanks for the beautiful event, Loved it

  • @adeelriaz6949
    @adeelriaz6949 5 місяців тому +1

    Love from Punjab Pakistan

    • @sukharaj-89
      @sukharaj-89 5 місяців тому

      Tusi sartaj whatsap bich aad hona ji

  • @tanvithapa1317
    @tanvithapa1317 5 місяців тому

    Best ❤

  • @RajinderSingh-ds3mf
    @RajinderSingh-ds3mf 5 місяців тому +6

    ਉਸਤਾਦ ਜੀ ਗੀਤ ਵੱਧ ਪਾ ਦਿਆਂ ਕਰੋਂ ਐਨੇ ਨਾਲ ਜੀ ਨੀ ਭਰਦਾ ( ਰਾਜ ਗਿੱਲ ਦਿੜ੍ਹਬਾ)

  • @Meghasharma-ro2pr
    @Meghasharma-ro2pr 5 місяців тому +1

    Nice❤

  • @diwakerojha4106
    @diwakerojha4106 5 місяців тому +1

    Fav. Day of my life. 23 Dec ❤🙏

  • @sparky_shiva
    @sparky_shiva 5 місяців тому

    ❤❤❤❤❤❤❤

  • @Sunitapawa
    @Sunitapawa 5 місяців тому +1

    ਸਤਿ ਸ੍ਰੀ ਆਕਾਲ ਪਯਾਰਿਓਂ 🙏
    ਕਿਸ ਕਦਰ ਦੱਸੀਏ ਤੁੱਸੀ ਸਾਡੇ ਲਈ ਕੀ ਹੋ, ਕਿਸ ਕਦਰ ਦੱਸੀਏ ਸਾਡੇ ਦਿਲ ਵਿਚ ਕਿਤਨੀ ਮੁਹੱਬਤਾਂ ਨੇ ਆਪ ਲਈ, ਸਾਡੇ ਲਫ਼ਜ਼ ਬਿਆਂ ਨੀ ਕਰ ਸਕਣਗੇਂ...
    ਆਪ ਦੇ ਲਫ਼ਜ਼ ਨੇ ਜੌ ਕਹ ਸਕਦੇ... ਕਰਾਂ ਯਾਦ ਮੈਂ ਸਵੇਰੇ ਅਤੇ ਸ਼ਾਮ ਵੇ, ਲਵਾਂ ਅੱਲ੍ਹਾ ਤੋਂ ਪਹਲੇ ਤੇਰਾ ਨਾਮ ਵੇ ਨਾਲੇ ਹਥਾਂ ਨੂੰ ਵੀ ਜੋੜੀ ਦਾ 🙏🤍🫶
    ਮੁਰਸ਼ਦ ਮੇਰੇ, ਤੁਹਾਡੀ ਰੂਹੋਂ ਨਿਕਲੇ ਲਫ਼ਜਾਂ ਨੇ ਸਾਡੀ ਰੂਹਾਂ ਚ ਘਰ ਬਣਾ ਕੇ ਸਾਨੂੰ ਦੌਲਤਮੰਦ ਕਰ ਦਿੱਤਾ ਹੈ...
    ਹੁਣ ਦੇਖਦੇ ਹਾਂ ਜੌ ਜ਼ਿੰਦਗੀ ਦੇ ਰੰਗ ਉਹ ਪਹਲੇ ਨਹੀਂ ਸੀ,
    ਹੁਣ ਰੂਹ ਜਿਸ ਆਨੰਦ ਚ ਡੂਬੀ ਰਹੰਦੀ ਉਹ ਪਹਲੇ ਨਹੀਂ ਸੀ
    ਪੰਜਾਬ ਦੀ ਵਿਰਾਸਤ ਨੂੰ, ਹਰ ਪੀੜ੍ਹੀ ਤੱਕ, ਹਰ ਸ਼ਹਿਰ, ਦੇਸ਼ ਵਿਦੇਸ਼ ਚ ਜਿਸ ਤਰੀਕੇ ਤੁੱਸੀ ਪਹੁੰਚਾ ਰਹੇ ਹੋ...ਕੋਈ ਨਹੀਂ ਕਰ ਸਕਦਾ...
    ਸਜਦੇ ਸਾਡੇ 🙇ਆਪ ਨੂੰ, ਆਪ ਦੀ ਲਿਖਤਾਂ ਨੂੰ, ਆਪ ਦੀ ਰੂਹਾਨੀਅਤ ਭਰੀ ਆਵਾਜ਼ ਨੂੰ...

  • @user-by5jn7fz4e
    @user-by5jn7fz4e 5 місяців тому

    Amjad London i love you neelum pakistan

  • @marslan1436
    @marslan1436 5 місяців тому

  • @maasaroj5506
    @maasaroj5506 5 місяців тому +1

    Soulful Divine Voice ❤

  • @kamleshjaggi982
    @kamleshjaggi982 5 місяців тому +1

    Nice👍👏👏 beta

  • @SS-ct4hv
    @SS-ct4hv 5 місяців тому

    SARTAAJ BAI JI 🙏💙🙏💙🙏💙

  • @adeelriaz6949
    @adeelriaz6949 5 місяців тому +1

    Kdo aana pura gaana❤❤❤❤❤

  • @JatinderKaur-wp4fz
    @JatinderKaur-wp4fz 5 місяців тому

    Wah !!! Bahut badhiya,M kadi live ni dekhia tohanu, chahungi zindgi rhi ta tohanu zaroor dekha, waheguru ji mehar bharia hth hamesha tohade sr te rakhn.❤

  • @santoshkalia9319
    @santoshkalia9319 5 місяців тому +1

    👌❤️

  • @mamtasin3162
    @mamtasin3162 5 місяців тому

    Every single word is marvelous
    Too good

  • @khawarkhurshidahmedmalik9445
    @khawarkhurshidahmedmalik9445 5 місяців тому

    Sartaaj naal kahda aay punga sadda, ohday naal tay Dil di Yaari aay
    Ohday Eee surraan tay maasti dey kay Shehar noo ditti khumaari aay
    Ikk hore suffnian de Shehar noo maast ker aayaan. Jigar Ji, kum sey kum concert tay poora upload ker diyyo. Ess do minute de naal tay pyaas vudhi hay, tussali keeh hondi.

  • @hukamdajakkagoriye1963
    @hukamdajakkagoriye1963 5 місяців тому

    Release kar do full song maalko 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sakshi-ny7tw
    @sakshi-ny7tw 5 місяців тому

    ❤❤❤ love u sir...!!

  • @hardipbansel9449
    @hardipbansel9449 5 місяців тому

    Thanks for a lovely song - 😊

  • @marslan1436
    @marslan1436 5 місяців тому

    Love from Pakistan 🇵🇰

  • @Nadeem_Anjumm
    @Nadeem_Anjumm 5 місяців тому

    Pa Gg Tusi Pakistan Zaror Aao G❤❤

  • @vinodkumar-rj9lp
    @vinodkumar-rj9lp 5 місяців тому

    Just amazing❤

  • @inayatkaurbajaj9911
    @inayatkaurbajaj9911 5 місяців тому

    Peace is here 🙏🙏

  • @Balwindersingh-pr1vc
    @Balwindersingh-pr1vc 5 місяців тому

    ❤❤love you

  • @govindsaini106
    @govindsaini106 5 місяців тому

    Wow

  • @navkiran1605
    @navkiran1605 4 місяці тому

    ਪੂਰਾ ਗੀਤ?

  • @Devikashivdiwani
    @Devikashivdiwani 5 місяців тому

    ❤❤❤

  • @Dfenderyaar2407
    @Dfenderyaar2407 5 місяців тому +1

    Ustad g una te b gana gao koi

  • @aboutlifepaintingsnehadube1759
    @aboutlifepaintingsnehadube1759 5 місяців тому

    👌🙏

  • @mamtasin3162
    @mamtasin3162 5 місяців тому

    When this full geet release

  • @bibeksingh6360
    @bibeksingh6360 5 місяців тому

    Sat Sri Akal ji,
    Lots of love from Lucknow❤❤❤!
    Please plan a concert every year at Lucknow 🎉😊

  • @nanurani3284
    @nanurani3284 5 місяців тому

    ❤❤❤❤❤❤❤❤❤❤❤❤❤❤😭😭😭😭😭

  • @chetanbanga183
    @chetanbanga183 5 місяців тому

    🤍🕊️

  • @sshibpreetsingh350
    @sshibpreetsingh350 5 місяців тому

  • @sitasurjitkalair8371
    @sitasurjitkalair8371 5 місяців тому

    ❤️

  • @kulpreetdheer8788
    @kulpreetdheer8788 5 місяців тому