ਜਿਨ੍ਹਾਂ ਕਰਕੇ ਏ ਦਿਲਾਂ ਚ ਦਰਦ ਹੁੰਦਾ, ਉਹ ਹੀ ਦਿਲਾਂ ਨੂੰ ਸਭ ਤੋਂ ਪਿਆਰੀਆਂ ਨੇ 🔴 DILAN CH DARD 🔴SATINDER SARTAJ

Поділитися
Вставка
  • Опубліковано 31 гру 2024

КОМЕНТАРІ • 859

  • @jaszcanada3458
    @jaszcanada3458 4 роки тому +154

    ਇਹ ਹੈ ਪੰਜਾਬ ਦੀ ਸੱਚੀ ਵਿਰਾਸਤ , ਜਿਉਂਦਾ ਵਸਦਾ ਰਹਿ ਸਰਤਾਜ ਵੀਰ ।

    • @harrysodhi7998
      @harrysodhi7998 2 роки тому +1

      Very nice Satinder sartaj ji good bless you 😊

  • @gurmailsingh7640
    @gurmailsingh7640 3 роки тому +47

    ਇਹੋ ਜਿਹੀਆਂ ਰੂਹਾਂ ਰੱਬ ਦੁਨੀਆਂ ਤੇ ਬਹੁਤ ਘੱਟ ਭੇਜਦਾ ਹੈ। ਸਰਤਾਜ ਜੀ ਤੁਹਾਡੀ ਸ਼ਾਇਰੀ ਨੂੰ ਬਹੁਤ ਬਹੁਤ ਸਲਾਮ

  • @parminderkaur8563
    @parminderkaur8563 3 роки тому +14

    ਕਦੇ ਕਦੇ ਈ ਭੇਜਦਾ ਰੱਬ ਅਜਿਹੇ ਤੋਹਫੇ
    ਜੋ ਦਿਲਾਂ ਨੂੰ ਉਜਾਗਰ ਕਰ ਜਾਂਦੇ
    ਹੱਥੀਂ ਲਾਏ ਮੁਹੱਬਤਾਂ ਦੇ ਬੂਟਿਆਂ ਨੂੰ
    ਪਾਣੀ ਪਾ ਪਾ ਪਿਆਰ ਵਾਲਾ ਤਰ ਜਾਂਦੇ
    ਸ਼ਿਵ ਜਿਹੇ ਬਿਰਹਾ ਦੇ ਸੁਲਤਾਨ ਵਰਗੇ
    ਇਸ਼ਕ ਪੂਜਾ ਦੀ ਨਮਾਜ ਪੜ੍ਹ ਜਾਂਦੇ
    ਸਾਨੂੰ ਮਾਣ ਹੈ ਤੇਰੇ ਜਿਹੇ ਸ਼ਾਇਰਾਂ ਤੇ
    ਜੋ ਚਾਹੁੰਦੇ ਦਿਲੋਂ ਕਰਨਾ ਓਹੀ ਕਰ ਜਾਂਦੇ

  • @sukhdevsingh617
    @sukhdevsingh617 5 років тому +286

    ਮੈ ਸੋਚਦਾ ਕੇ ਰੱਬ ਵੀ ਕਿੱਨਾ ਦਿਆਲੁ ਜੱਦੋ ਖੁਸ਼ ਹੁਦਾ ਤਾ ਇੱਕੋ ਭਾਂਡੇ(ਸਰਾਤਾਜ)ਚ ਕਿੱਨਾ ਕੁਜ ਪਾ ਦਿਦਾ ਇਹ ਸੱਬ ਉਹਦੀ ਮੇਹਰ ਆ

    • @gurjeetkaur8502
      @gurjeetkaur8502 4 роки тому +5

      ਸੱਚੀ ਗਲ ਏ ਕਦੇ ਛੁਪ ਕੇ ਰੌਣ ਨੂੰ ਜੀ ਕਰਦਾ ਸਹਿਣਾ ਬਹੁਤ ਔਖਾ

    • @aarohisingh1766
      @aarohisingh1766 4 роки тому

      @@gurjeetkaur8502 nice

    • @mdratulmir6626
      @mdratulmir6626 3 роки тому

      @@aarohisingh1766ঙঙঙ😢র

  • @kuljinderguru9289
    @kuljinderguru9289 4 роки тому +157

    ਜਿੱਥੇ ਦੁਨੀਆ ਦੀ ਸੋਚ ਖਤਮ ਹੁੰਦੀ ਉਥੇ ਸਰਤਾਜ ਦੀ ਸੁਰੂ ਹੁੰਦੀ ਅਾ ਸਲੂਟ ਅਾ ਰੱਬੀ ਰੂਹ ਨੂੰ

  • @ਦਰਛੁਭੀਮਾਵਾਲਾ
    @ਦਰਛੁਭੀਮਾਵਾਲਾ 5 років тому +55

    ਸਰਤਾਜਾ ਤੇਰੇ ਬੋਲੇ ਹੋਏ ਲਫ਼ਜ਼ ਸਮਜਣ ਲਈ ਤੇਰੇ ਬੋਲਾ ਜਿੰਨੀ ਤਾਕਤ ਹੇਨੀ ਕਿਸੇ ਦੀ ਸੋਚ ਵਿੱਚ 🙏🙏👌ਸਲਾਮ ਆ ਤੇਨੁ ਰੱਬੀ ਰੁਹ ਨੁ 🙏🙏🙏

  • @harmalik
    @harmalik 5 років тому +182

    ਜੇ ਸਾਨੂੰ ਸੁਣਨਾ ਸਰਤਾਜ ਨੂੰ ਆ ਜਾਵੇ, ਉਸਦੀ ਸ਼ਾਇਰੀ ਚ ਰਮਜ਼ਾ ਸਾਰੀਆਂ ਨੇਂ।

  • @silonkalanwale6071
    @silonkalanwale6071 5 років тому +237

    ਗੁਰੂ ਸਾਹਿਬ ਨੇ ਬਹੁਤਾ ਗਿਆਨ ਬਖਸ਼ਿਆ

  • @Truthisbitterrrr
    @Truthisbitterrrr 3 роки тому +75

    ਜਿੰਨਾ ਜਿੰਨਾ ਸੁਣੀ ਜਾਂਦੇ ਹਾਂ ਼਼਼
    ਤੁਹਾਡੇ ਮੁਰੀਦ ਹੋਈ ਜਾਂਦੇ ਹਾਂ ਼਼਼
    Respect to your all writings....🙏 soul soothing music

  • @pariyat_09
    @pariyat_09 5 років тому +275

    ਹਾਏ ਮੇਰੇ ਸਰਤਾਜ ਸ਼ਾਇਰਾ...! ਦਿਲ ਕਰਦਾ ਤੇਰਾ ਕੱਲਾ ਕੱਲਾ ਸ਼ਬਦ ਸ਼ੀਸ਼ੇ 'ਚ ਜੜਾ ਕੇ ਰੱਖ ਲਵਾਂ...
    ਗਾਇਕੀ ਦੇ 'ਸਰਤਾਜ' ਨੂੰ ਇਸੇ ਤਰ੍ਹਾਂ ਚਮਕਦਾ ਰੱਖਣ ਵਾਹਿਗੁਰੂ.....GBU

    • @palpindersingh4662
      @palpindersingh4662 2 роки тому

      👍👍👍🌹🌹🌹🌹🌹🙏🙏🙏🌲🌲🌲🌲🌲🌲

    • @BaljinderSingh-yg7pt
      @BaljinderSingh-yg7pt Рік тому

      ਸੱਚ ਕਿਹਾ ਤੁਸੀਂ ਕੱਲਾ ਕੱਲਾ ਲਫ਼ਜ਼ ਸ਼ੀਸ਼ੇ ਜੜਾਉਣ ਲਾਇਕ

  • @YOUTUBESHORTSMINING
    @YOUTUBESHORTSMINING 5 років тому +17

    ਵਾਹਿਗੁਰੂ
    ਬਾਈ ਕੀ ਕਹੀਏ ਕੋਈ ਸਿਫਤ ਕਰਨ ਲਈ ਲਫਜ ਹੀ ਨਹੀਂ ਲੱਭਦੇ ਬਸ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gopaldasssharma1037
    @gopaldasssharma1037 5 років тому +211

    Punjab de wade wade ustad sartaj bai ji de sahmne Nike lagde aa eh kehan ch koi shak nahi howega ki sartaj bai ustada de ustad ne je sach aa ta like karna

  • @Nnn_635
    @Nnn_635 5 років тому +113

    ਹਰ ਲਫ਼ਜ ਰੂਹ ਨੂੰ ਛੋਹਣ ਵਾਲਾ😇👏

    • @daljeetsingh3078
      @daljeetsingh3078 5 років тому

      Nice attt 😊😊😊😊☺☺☺☺😘😘👍👍👍👍👍👌👌👌👌👌

    • @jeetkapial3345
      @jeetkapial3345 4 роки тому

      @@daljeetsingh3078 sryppc Xck

  • @bhardwaj7383
    @bhardwaj7383 5 років тому +161

    ਇਹ ਗੱਲਾ ਆਮ ਲੋਕਾ ਦੇ ਸਮਝ ਨਹੀ ਆਉਣੀਆ ਇਹ ਆਸ਼ਿਕਾ ਦੀ ਗੱਲਾ ਨੇ ਵਾਹ ਸਰਤਾਜ ਸਾਇਰਾ💔

  • @pravjot9312
    @pravjot9312 5 років тому +47

    ਰੱਬ ਕੋਲ ਬਹਿ ਕੇ ਤੈਨੂੰ ਮੰਗਦੇ ਅਾ ਬਸ ਤੇਰੇ ਕੋਲ ਹੀ ਨੀ ਬਹਿ ਹੁੰਦਾ

  • @vinaykumar-tc6vk
    @vinaykumar-tc6vk 5 років тому +43

    ਪੰਜਾਬ ਵਿੱਚ ਦੋ ਤਰ੍ਹਾਂ ਦੇ singer ਹਣ
    1.ਸਤਿੰਦਰ ਸਰਤਾਜ= 2 .ਬਾਕੀ ਸਾਰੇ

  • @NavdeepSingh-vp9cx
    @NavdeepSingh-vp9cx 5 років тому +754

    ਜਰੂਰੀ ਨਹੀ ਕਿ ਆਸ਼ਿਕੀ ਕੁੜੀ ਮੁੰਡੇ ਦੇ ਪਿਆਰ ਨੂੰ ਹੀ ਕਹਿੰਦੇ ਨੇ਼,ਕੋਈ ਕੁਦਰਤ ਦਾ ਆਸ਼ਿਕ ਹੈ ਕੋਈ ਰੱਬ ਦਾ

  • @manipatwar8375
    @manipatwar8375 3 роки тому +7

    ਕਿਨੀਆਂ ਗਹਿਰੀਆਂ ਗੱਲਾਂ ਬੋਲਦੇ ਓ
    ਤੁਸੀਂ
    ਹਰ ਇਕ ਬੋਲ ਅੰਦਰ ਤੱਕ ਰੂਹ ਨੂੰ ਛੂਹ ਜਾਂਦਾ ਐ
    ਹਰ ਇਕ ਬੋਲ ਖੁਦ ਤੇ ਟੁਕ ਜਾਂਦਾ ਐ
    ਵਾਹਿਗੁਰੂ ਜੀ ਨੇ ਬਹੁਤ ਗਹਿਰਾ ਗਿਆਨ ਬਖਸ਼ਏ ਐ
    ਸਰਤਾਜ ਜੀ

  • @JatinderKaur-vw9wv
    @JatinderKaur-vw9wv 2 роки тому +17

    ਸੁਕੂਨ ਮਿਲਦਾ ਗੀਤ ਸੁਣ ਕੇ ਅਾਵਾਜ਼ ਤੇ ਸੋਚ ਪਰਮਾਤਮਾ ਨੇ ਖੂਬ ਬਕਸੇ ਆ 👌👌👌

  • @anudevgan3711
    @anudevgan3711 5 років тому +55

    Rat da time ee dhiyan krn lgi c tuhada song sun ke maditation ho gai thks so much prmatma tuhanu sb khushiya deve

  • @pubg-in8yw
    @pubg-in8yw 4 роки тому +14

    ਹਰ ਰੋਜ਼ ਸੁਣੀ ਦਾ ਉਸਤਾਦ ਜੀ ਦਾ ਇਹ ਗੀਤ ਦਿਲ ਨੂੰ ਸਕੂਨ ਮਿਲਦਾ

  • @jobupdate6936
    @jobupdate6936 5 років тому +311

    ਗਾਇਕੀ ਸੁਣਨ ਲਈ ਤਾਂ ਇਹਨੀ ਸ਼ਾਂਤੀ ਚਾਹੀਦੀ ਹੈ ਕਿ ਸਾਹ ਵੀ ਰੋਕ ਲਈਏ ਤਾਂ v ght lgdaa 🤗🤗🥰🥰🙏

  • @mdmehra7184
    @mdmehra7184 4 роки тому +97

    ਆ ਹੁੰਦੀ ਅਾ ਗਾਇਕੀ
    ਅੱਜ ਲੋੜ ਆ ਸਾਡੇ ਪੰਜਾਬ ਨੂੰ ਇਦਾ ਦੇ ਗਾਇਕਾ ਦੀ ਨਹੀਂ ਤਾਂ ਬਹੁਤ ਤੁਰੇ ਫਿਰਦੇ ਆ ਮੂਸੇਵਾਲੇ ਵਰਗੇ

    • @drpyarapyara4711
      @drpyarapyara4711 3 роки тому +2

      Good

    • @Kaur_khalsa31
      @Kaur_khalsa31 3 роки тому +5

      Hmm nahi change bura nahi koye,! sare aapni jahag sahi hunde kise nu bura ni khai da

    • @GurpreetKaur-ky6dy
      @GurpreetKaur-ky6dy 3 роки тому +1

      @@Kaur_khalsa31 insan da jnm duniya te chnge km krn lyi hoeya a but jehdhe log duniya te gnd paande ne ya bacheya nu nashe, hatheyara te lgande ne lakh lahnta ese singa te just like sidhu moose wala😏te hor v kyi. Koi pease lga k 5-10 songs bnan wale klakar ni hunde. Ese log jllad te jmm ne maa baap lyi😡😡😡

    • @dhiansingh6789
      @dhiansingh6789 2 роки тому

      moosa da apna level a

    • @gagandeepsingh5122
      @gagandeepsingh5122 2 роки тому

      Patandra mosewala wrga ta koi bnda e ne c jo pehla comment a kudrat nu pyar krn wale o bnda c oh

  • @husankhan7705
    @husankhan7705 4 роки тому +61

    ਰੱਬ ਨੇ ਸਾਨੂੰ ਵਾਰਿਸ ਸ਼ਾਹ ਮੋੜ ਦਿੱਤਾ😍😍

  • @sukhasinghmann5469
    @sukhasinghmann5469 3 роки тому +5

    ਸੁਣ ਕੇ ਫ਼ਕੀਰਾ ਫ਼ਕੀਰੀ ਤੇਰੀ , ਮੂੰਹ ਆਪਣੇ ਆਪ ਬੰਦ ਹੋ ਜਾਂਦਾ ਤੇ ਰੂਹ ਦੇ ਅੰਦਰ ਦਾ ਚਸਮਾ ਆਪ ਮੁਹਾਰੇ ਆਂਸਮਾ ਨੂੰ ਵਹਿਣ ਲਗ ਜਾਂਦਾ !

  • @jessiekaur7811
    @jessiekaur7811 2 роки тому +32

    Its not Singing, its MEDITATION 💕💕😌😌. This guy hypnotises me...

  • @gurtaaj_dhillon
    @gurtaaj_dhillon 5 років тому +6

    ਤਾਰੀਫ਼ ਲਈ ਸ਼ਬਦ ਹੈ ਹੀ ਨਹੀਂ ਹਨ । 🙌🙌 ਸ਼ਹਿਦ ਵਰਗੇ ਸ਼ਬਦ

  • @roopkaur1608
    @roopkaur1608 5 років тому +18

    Main eni gor nal sundi a sartaj ji Fer puri khub jani a song de Ek Ek lafaj ch kdi eda lagda jive rab de kareeb poch gi a odi sifat sunde sunde jiounde raho

  • @amarjeetwalia4672
    @amarjeetwalia4672 2 роки тому +10

    बहुत ही प्यारा बच्चा और बेहतरीन गायन ।
    वाह वाह अद्भुत प्रस्तुति । हमेशा खुश रहो मस्त रहो बेटा ।❤

  • @MandeepKaur-yw8gs
    @MandeepKaur-yw8gs 3 роки тому +18

    No words .....Dr.sartaj🙏Stay blessed always 👍

  • @navnav7834
    @navnav7834 Рік тому +1

    ਪੰਜਾਬ ਦੀ ਸ਼ਾਨ ਹੀ ਤੁਹਾਡੇ ਕਰਕੇ ਹੈ ਜੀ love u ਹੱਸਦੇ ਵਸਦੇ ਰਾਹੋ 💞💞

  • @iqbalsidhu6572
    @iqbalsidhu6572 5 років тому +38

    ਰੂਹ 'ਚ ਉਤਰ ਜਾਂਦੈ , ਸਰਤਾਜ

  • @familymodicare2145
    @familymodicare2145 5 років тому +78

    ਹਰ ਗੱਲ ਆਪਣੀ ਹੀ ਲੱਗਦੀ ਆ

    • @gagandhanota1981
      @gagandhanota1981 5 років тому

      Sahi aa

    • @jeetkapial3345
      @jeetkapial3345 4 роки тому

      @@gagandhanota1981 wryjb ਗ਼ਚਵਡੳਦਹਲੋੇਬ. ਬਕਕਜਜਡੁੋ

  • @Gurleendeep
    @Gurleendeep 4 роки тому +4

    ਇਹ ਸਾਇਰੀ ਦੁिਨਅਾਵੀ िਪਅਾਰ ਦੀ ਨਹੀ ਰੂਹਾਨੀ ਪ੍ੇਮ ਦੀ ਹੈ ਜੋ िਸਰਫ ਰॅਬ ਹੀ ਕਰ ਸਕਦਾ🙏🙏

  • @harjotsingh2158
    @harjotsingh2158 4 роки тому +7

    Jinna krke dilaa ch drd hunda, ohi dilaa nu sbb to pyaariaaa ne.. 👌👌👌👌

  • @inderjeetsingh9874
    @inderjeetsingh9874 3 роки тому +4

    ਸੁਰਤਾਜ ਜੀ ਰੱਬ ਵਾਲੀ ਗੱਲ ਗੀਤਾਂ ਦੇ ਰਾਹੀ ਲੋਕਾਂ ਨੂੰ ਦੱਸਦੇ ਆ ❣️

  • @nav2322
    @nav2322 2 роки тому +4

    💙 ਇਹ ਹੈ ਸਚੀ ਵਿਰਾਸਤ ਜਿਓਦਾ ਰਹਿ ਵੀਰੇ 💙

  • @Gurnoor809
    @Gurnoor809 2 роки тому +2

    ਜਿਊੰਦਾ ਵੱਸਦਾ ਰਹੇ ਮੇਰਾ ਪਿਆਰਾ ਵੀਰ ਦਿਲੇਂ ਪਿਆਰ ਮੁਹੱਬਤਾਂ ❤❤❤❤❤❤❤❤🙏🙏

  • @HARVINDERSINGH-ey2lu
    @HARVINDERSINGH-ey2lu 4 роки тому +28

    ਆਸ਼ਕ਼ੀ ਦਾ ਨਾਮ ਲੋਕਾਂ ਨੇ ਕੁੜੀ ਤੇ ਮੁੰਡੇ ਦੀਆਂ ਰਿਸ਼ਤੇ ਨੂੰ ਦਿੱਤਾ ਹੈ ਪਰ ੲਿਸ਼ਕ ਰੱਬ ਨਾਲ ਹੈ

    • @Deep.52525
      @Deep.52525 2 роки тому

      ਸੱਚਾ ਇਸਕ ਕੁੜੀ ਮੁੰਡੇ ਵਾਲਾ ਵੀ ਰੱਬ ਹੀ ਹੋ ਜਾਂਦਾ

  • @chandmahilpuria9767
    @chandmahilpuria9767 5 років тому +51

    ਰੂਹ ਦੀ ਖੁਰਾਕ ਸਾਡਾ HosHiArPuRia ਦਾ SaTiNdEr SaRTaJ

  • @sunita7458
    @sunita7458 2 роки тому +3

    ਰੱਬ ਤੈਨੂੰ ਚੜਦੀ ਕਲਾ ਹਜ਼ਾਰ ਕਰੋੜ ਰੱਖੇ ਵੀਰ

  • @KamaljeetKaur-nk4bc
    @KamaljeetKaur-nk4bc 5 років тому +44

    Bhut vdia g bhut vadia lga Sun k mera v supna tuhadi live performance dekhn da

  • @udhampuria
    @udhampuria 5 років тому +37

    Respected Sartaj bhaji..In your praise I am always out of words..you are god gift to my dead soul.. your songs alws makes me feel out of pain..Rab kre Tusi hmesha tandrust te chardikla ch raho..
    Lots of love from VILL. KHUDDA PATIALA.

  • @GurmeetSingh-qb3vs
    @GurmeetSingh-qb3vs 3 роки тому +1

    Comment karn wale sb gayaki nu pyar krn wale aa sache srote kmaye veer sartaj ne.... Bakaamal gyaki veer

  • @sukhpreetkaur2786
    @sukhpreetkaur2786 3 роки тому +2

    Baakamaal ..baa adab..baakhoob..ki lafaz likha es khudrat di Bakshi sab to anmol daat lyi...u r God gift for whole world..salaam sartaj sir

  • @rahulsharma2746
    @rahulsharma2746 5 років тому +34

    I LOVE THIS MAN, RAB DA BANDA KEHNDE JIHNU OH AA EH... ROOH KHUSH KARTI

  • @sehgalgaming4419
    @sehgalgaming4419 2 роки тому +2

    ਵੱਡੇ ਵੀਰ ਦੀ ਤਾਰੀਫ਼ ਲਈ ਸ਼ਬਦ ਘੱਟ ਨੇਂ ਮੇਰੇ ਕੋਲ।

  • @bsbsbssj7267
    @bsbsbssj7267 5 років тому +11

    Song sunn to pela like krida sartaj ji nu Love you alot brother 👌👌👌 saade itihas te virse da asli varis🤗🤗

  • @sarbjitsingh-tr3gk
    @sarbjitsingh-tr3gk 4 роки тому +3

    *ਪਿੱਛੇ ਮਿਊਜਿਕ ਵਾਲਿਆ ਨੂੰ ਦੇਖ ਕੇ ਇੰਝ ਲੱਗ ਰਿਹਾ ਜਿਵੇਂ ਧੱਕੇ ਨਾਲ ਬੰਨ ਕੇ ਬਿਠਾਏ ਹੋਣ, ਏਨੀ ਵਧੀਆ ਰੂਹ ਦਾ ਮਾਲਿਕ ਇਹਨਾਂ ਦੇ ਨਾਲ ਬੈਠ ਕੇ ਗਾ ਰਿਹਾ ਹਲਕੀ ਜਿਹੀ ਸਮਾਈਲ ਤਾਂ ਮੁਹਂ ਤੇ ਹੋਣੀਂ ਚਾਹੀਦੀ ਏ,ਜਿਸ ਤਰਾਂ ਭੰਗੜੇ ਦਾ ਤੇ ਹਾਸੇ ਦਾ ਰਿਸ਼ਤਾ ਹੈ ,ਓਸ ਤਰ੍ਹਾਂ ਹੀ ਇਹਨਾਂ ਨੂੰ ਵੀ ਚਾਹੀਦਾ ਖੁਸ਼ ਰਹਿਣ ਫ਼ਿਰ ਹੀ ਦੇਖਣ ਵਾਲੇ ਦੀ ਵੀ ਰੂਹ ਖੁਸ਼ ਹੋਵੇਗੀ ਤੇ ਆਨੰਦ ਆਵੇਗਾ*

  • @navneetsanghera2477
    @navneetsanghera2477 5 років тому +24

    79 people dislike .heera sartaj ji prkh nae loka nu ..every word in singing very beautiful .

  • @parmanideryadav776
    @parmanideryadav776 3 роки тому +4

    ਦਿਲ ਨੂੰ ਸਕੂਨ ਦੇਣ ਵਾਲਾ ਲਾਜਵਾਬ ਕੋਹਿਨੂਰ ਸ਼ਾਇਰ....

  • @pritpaulkaur9967
    @pritpaulkaur9967 5 років тому +27

    Vakhri awaz vakhre alfaz te vakhra andaz
    Superb 👏👏

  • @SoniSingh-ei5wd
    @SoniSingh-ei5wd 2 роки тому +1

    ਗੁਣਾ ਦਾ ਭੰਡਾਰ ਸਤਿੰਦਰ ਸਰਤਾਜ 🥰🥰🙏🙏🙏

  • @ਪਰਦੀਪਸਿੰਘ-ਚ3ਬ
    @ਪਰਦੀਪਸਿੰਘ-ਚ3ਬ 4 роки тому +2

    ਵਾਹਿਗੁਰੂ ਦੀ ਬੇਅੰਤ ਬੇਅੰਤ ਬਖਸ਼ਿਸ਼ ਹੈ

  • @navjotsingh7201
    @navjotsingh7201 4 роки тому +4

    ਆਸ਼ਕੀ ਹੁੰਦੀ ਹੀ ਰੰਬ ਨਾਲ ਆ , ਖੁਦਾ ਖੁਦ ਨੂੰ ਹੀ ਪਿਆਰ ਕਰਦਾ , ਮੈ ਮੇਰਾ ਪਰਮ ਹੈ

  • @navgill2249
    @navgill2249 2 роки тому

    ਗੁਰੂ ਸਾਹਿਬ ਕਿਰਪਾ ਕਰਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @harmansinghchahal9135
    @harmansinghchahal9135 3 роки тому +1

    ਬਹੁਤ ਬਹੁਤ...ਹੀ ਕਮਾਲ ਦਾ ਗੀਤ ਆ ਏ ਮੇਰਾ ਪਸੰਦੀ ਦਾ ਗੀਤਾਂ ਚੋ ਇਕ ਹੈ ਜੀ।🙏❤️

  • @Timepromise-wq3hu
    @Timepromise-wq3hu 6 місяців тому

    es shaiyar daa asi kive ahesan morage. jis ne piaar noo ek ijjat daa sanmaan dita. wah bai wah sartaaj singh god bless u my son

  • @paramjeetkaur4613
    @paramjeetkaur4613 Рік тому +1

    ❤rooh rab di aasik ho gyee❤

  • @lauleenbhalla9773
    @lauleenbhalla9773 Рік тому +2

    No words for your praise.God made you with His own hands You are Baba ji da khas banda.Messanger of love affection, kindness and purity. With great regards love you dear Dr Satinder Sartaj 💕 God bless you ❤️

  • @PoonamGupta-fq3up
    @PoonamGupta-fq3up 3 роки тому +1

    Gayeki de Sartaj sade Satinder Sartaj 🤗🤗

  • @paramjitsingh1635
    @paramjitsingh1635 5 років тому +5

    ਤੁਹਾਡੀ ਰੀਸ ਕੋਈ ਨਹੀਂ ਕਰ ਸਕਦਾ ਜੀ

  • @GurpreetSIngh-nz2ic
    @GurpreetSIngh-nz2ic 3 роки тому

    ਅੱਜ ਦਾ ਵਾਰਿਸ ਸ਼ਾਹ ਹੈ ਸਤਿੰਦਰ ਸਰਤਾਜ

  • @mdeepgill2775
    @mdeepgill2775 3 місяці тому

    ਇਸ਼ਕ ਇਕੋ ਚੀਜ ਜਰੂਰੀ,
    ਨਹੀ ਲਾਜਮੀ ਮਰਦ ਜਾਂ ਔਰਤ,
    ਹੁੰਦਾ ਅਸਲ ਅਜੀਜ ਜਰੂਰੀ ❤

  • @varinderkamboj5946
    @varinderkamboj5946 2 роки тому +2

    ਜਿਨਾਂ ਕਰਕੇ ਦਿਲਾਂ ਵਿੱਚ ਦਰਦ ਹੁੰਦਾ,
    ਓਹੀ ਦਿਲਾਂ ਨੂੰ ਸਭ ਤੋਂ ਪਿਆਰੀਆਂ ਨੇ ❤️❤️l

  • @prernapremprakash3201
    @prernapremprakash3201 Рік тому +1

    Oye Hoye Dil Cheer Dita ❤

  • @rajkaur8600
    @rajkaur8600 3 роки тому +2

    ਹਾਏ ਰੱਬਾ🌅🔥🙌🏽🙏🏽

  • @bhagwantkaur2724
    @bhagwantkaur2724 Рік тому

    first time satinder mai sunea sachi fan hogi koi singer da song nai ehna samne 🙏🙏

  • @channisohal4116
    @channisohal4116 5 років тому +43

    ਓਨਾਂ ਗਾਇਕਾ ਨੂੰ ਦੇਖਣਾ ਚਾਹੀਦਾ ਜੋ ਸਟੇਜਾ ਤੇ ਚੜ੍ਹ ਕੇ ਬੜਕਾ ਮਾਰਦੇ ਨੇ ਕਿ ਸੰਗੀਤ ਕੀ ਹੁੰਦਾ

  • @gurmailsingh4757
    @gurmailsingh4757 3 роки тому +2

    Main oda ta greeb ha par sirtaj nu sunda karke apne aap nu bohat ameer smjda god bless you veer g tusi sada taj ho 🙏🙏🙏🙏🙏🙏

  • @AnitaDevi-rt2ff
    @AnitaDevi-rt2ff 4 роки тому +1

    ਸਰਤਾਜ ਜੀ ਦਾ ਕੋਈ ਵੀ ਸੇ਼ਅਰ ਹਲਕਾ ਨਹੀਂ ਹੋ ਸਕਦਾ

  • @makhanbachhoana9763
    @makhanbachhoana9763 5 років тому +2

    ਬਹੁਤ ਹੀ ਪਿਆਰੇ ਸ਼ਬਦ, ਮਿੱਠੀ ਅਵਾਜ਼, ਅਨੰਦਮਈ ਸੰਗੀਤ

  • @khushu786
    @khushu786 Рік тому +1

    Sukoon 🥺💓😌

  • @harpreetkaurgill3477
    @harpreetkaurgill3477 4 роки тому +3

    Jina krke aa dila vich dard hunda ohi dila nu sbb too pyaria ne..

  • @Jass0809
    @Jass0809 5 років тому +28

    Waheguru mehr Kare ❤️❤️🙌🙌😇😇😇🙏🙏 jiyooo ❤️❤️❤️❤️

  • @LetTheEmotionsSpeak
    @LetTheEmotionsSpeak 3 роки тому +2

    ਸਰਤਾਜ- ਮੇਰੀ ਰੂਹ ਦਾ ਸਾਥੀ
    🌹🌹🌹🌹🌹🌹🌹🌹

  • @gurjeetkaur8891
    @gurjeetkaur8891 3 роки тому +1

    Mainu ta har gal apni lagi 👌👌👌👌

  • @MoosajattPB31
    @MoosajattPB31 2 роки тому +1

    ਸੱਚੀ ਤੇ ਸੁੱਚੀ ਗਾਇਕੀ।
    ਬਾਈ ਤੁਸੀ ਅਸਲ ਹੀ ਪੰਜਾਬ ਦੇ ਸਿਰ ਦੇ ਤਾਜ👑{ਸਰਤਾਜ} ਹੋ

  • @ramanpreetkaur-rw7ii
    @ramanpreetkaur-rw7ii 8 місяців тому +2

    ਰੂਹਾਨੀ ਤਾਰ ਸਤਿੰਦਰ ਸਰਤਾਜ

  • @mahiK43
    @mahiK43 3 роки тому +12

    My peaceful time when I listen ur voice ... sach a great inspiration for future youth💯🤍 Bless you sir#satindersartaz🤍

  • @kaurjass2123
    @kaurjass2123 4 роки тому +1

    Ehnu khnde aa rooh khush krn vali gayeki ❣❣😍😍🥰🥰

  • @MANDEEPSINGH-hi6vd
    @MANDEEPSINGH-hi6vd 5 років тому +10

    ਹਜ਼ਾਰਾਂ ਸਾਲ ਜਿਉਂਦੇ ਰਹੋ ਤੁਸੀਂ

  • @colorsoflife791
    @colorsoflife791 4 роки тому +1

    Bot hi vadia bol ne es geet de veerji tusi dil diya gallan geet ch pro ditiyan

  • @sukhvindersingh4088
    @sukhvindersingh4088 5 років тому +42

    He enjoys his music & that's y people also enjoyed....best singer always 😎😎

  • @rubal.brar69
    @rubal.brar69 5 років тому +20

    Rooh nu sakoon den vala har lafaj,👌

  • @jotkaur4894
    @jotkaur4894 5 років тому +5

    Aj fer rona aa gya sartaaj sir ji....kab sunn skungi apko :(

  • @manpreetsaini5378
    @manpreetsaini5378 5 років тому +3

    ਜੀ ਓ ਭਾਊ att bas att
    pb02 aale kro like

  • @punjabiforever4456
    @punjabiforever4456 2 роки тому

    ਬਹੁਤ ਡੂੰਘੇ ਲਫ਼ਜ਼ ਹੈ ਜਿਸ ਵਿਚ ਉਸ ਨੇ ਆਪਣੇ ਜਜ਼ਬਾਤਾਂ ਦਾ ਪ੍ਰਗਟਾਵਾ ਕੀਤਾ🎉🎉🎉🎉🎉🎉❤❤❤❤

  • @sandhukaur2637
    @sandhukaur2637 5 років тому +6

    Love u veer jeonda vsda reh dil diya gallan bol ditiya sab 🙏🙏

  • @sonalmahant5806
    @sonalmahant5806 3 роки тому +1

    Es kalam nu bada rang dita rabb ne

  • @bhawneetkaur8558
    @bhawneetkaur8558 5 років тому +2

    ਸਰ ਤੁਹਾਡੀ ਆਵਾਜ਼ ਸੁਣ ਕੇ ਦਿਲ ਨੂੰ ਸਕੂਨ ਮਿਲਦਾ ਹੈ

  • @GurmeetSingh-fq7di
    @GurmeetSingh-fq7di 5 років тому +2

    22 ਬਹੁਤ ਹੀ ਸੋਹਣਾ ਲਿਖਦੇ ਓ ਤੇ ਗਾਉਂਦੇ ਵੀ ਓ

  • @navnehasahota676
    @navnehasahota676 5 років тому +11

    ਸਮਾਂ ਨਹੀਂ ਰੁਕ ਰਿਹਾ .... ਪਰ ਸਮਾਂ ਸਰਤਾਜ ਸਾਬ ਨੂੰ ਦੇਖਣ ਲਈ ਵੀ ਨਹੀਂ ਆ ਰਿਹਾ

  • @awesomelife7355
    @awesomelife7355 4 роки тому +13

    Listening music of sartaj is like doing meditation

  • @dilpreerkaurrandhawa6905
    @dilpreerkaurrandhawa6905 5 років тому +6

    Rbb tuhadi umr vddi kre......rbbb kre eho jhi gayki oon vle sme ch tradition bnje.......there are not words of praise for him.awaz
    Ch skoon a👍
    👌

  • @lakhvirsingh2270
    @lakhvirsingh2270 4 роки тому

    Jai satguru Dev ji

  • @karamjeetkaur3119
    @karamjeetkaur3119 3 роки тому +2

    Eh Ishq hi Waheguruji ha Akaal purkh Ji DI wadyaii te asl ch sach haji thanksgiving unspoken knowledge and rapited this seen as a GOD really GOD in front of our eyes and price in the inturnaly experience by poorn sants .... ...🙏🙏🙏🙏🙏

  • @muhammadusmanghani8506
    @muhammadusmanghani8506 4 роки тому +5

    Allah or izzt da ap ko ameen

  • @Harpreetsingh-ry7vy
    @Harpreetsingh-ry7vy 4 роки тому +1

    Wah g wah swaad ah gya sr g jio 100 saal god bles you rbb maher kre

  • @amarjitkaur5730
    @amarjitkaur5730 5 років тому +4

    Love you sartaj saab baa kmaal gaone aaaaaa tuc ji waheguru Meher bnayi rakhe