ਅਸਲ ਪੁਰਾਣਾ ਪੰਜਾਬ ਵੀਡੀਓ ਦੇਖਕੇ ਸਕੂਨ ਮਿਲੂ ਗਰੰਟੀ ਆ ਪਰ ਸੋਚੋਗੇ ਵੀ ਜ਼ਰੂਰ

Поділитися
Вставка
  • Опубліковано 26 гру 2024

КОМЕНТАРІ • 40

  • @balwinderpadda2311
    @balwinderpadda2311 2 роки тому +1

    ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।

  • @rumpydhillon4648
    @rumpydhillon4648 3 роки тому +5

    ਵੀਰ ਜੀ ਬਹੁਤ ਬਹੁਤ ਵਧੀਆਂ ਲਗਿਆ 👍🏻🙏🏼🙏🏼👍🏻

  • @gurjeetsingh4398
    @gurjeetsingh4398 3 роки тому +3

    ਗ਼ਲਤੀ ਕਰਕੇ ਹੀ ਤਜ਼ਰਬੇ ਸਾਂਝੇ ਕੀਤੇ ਜਾਂਦੇ ਆ, ਪਰ ਇਹ ਵੀ ਸੱਚ ਆ ਤਜ਼ਰਬਾ ਆਵਦਾ ਹੀ ਕੰਮ ਆਉਂਦਾ, ਸਾਰਾ ਪੰਜਾਬ ਹੀ ਨੀਵਾਂ ਹੋ ਗਿਆ।

  • @kulwindersinghninda375
    @kulwindersinghninda375 2 роки тому +5

    ਹਾਏ,ਓਏ,ਰੱਬਾ,ਆਹਾਂ,ਮਹੋਲ,ਨੂੰ,ਤਰਸਗੇ,ਵੀਰੇ

  • @parveenCanada
    @parveenCanada 3 роки тому +6

    Punjab Pakistan purna punjab Zindabad

  • @gsubhawal5073
    @gsubhawal5073 Рік тому

    ਬਾਈ ਜੀ ਬਹੁਤ ਬਹੁਤ ਵਧੀਆ ਲੱਗਿਆ ਮਨ ਖੁਸ਼ ਹੋ ਗਿਆ। ਬਹੁਤ ਬਹੁਤ ਧੰਨਵਾਦ

  • @sukhchainsidhu8951
    @sukhchainsidhu8951 2 роки тому

    ਸੁਖਚੈਨ ਸਿੰਘ ਫੋਜੀ ਜ਼ੀਰਕਪੁਰ ਇਸ ਦੇ ਨੇੜੇ ਹੋਰ ਵੀ ਕਈ ਪਿੰਡ ਨੇ ਅਸਲੀ ਪੰਜਾਬ ਝਲਕਦੇ ਜਿਧਰ ਨੂੰ ਵੀ ਜਾਣਾ ਹੁੰਦਾ ਗੱਡੀ ਪਿੰਡ ਵਿਚ ਦੀ ਕੱਢਦੇ ਸੀ ਸਾਡੀਆਂ ਵੀ ਯਾਦਾਂ ਜੁੜੀਆਂ ਨੇ ਇਸ ਪਿੰਡ ਨਾਲ

  • @GurpreetSinghChahal005
    @GurpreetSinghChahal005 3 роки тому +4

    Mera pind Mohanpura ❤️❤️❤️❤️

  • @gurjitdhanoa3917
    @gurjitdhanoa3917 3 роки тому +2

    Sachi rooh khush ho gyi Gill saab te Lovely Bhaji..! Waheguru ji eda e skoon rkhe sari dharti te..! Te Gill n Lovely di dosti v rehndi Umar Tak jiondi rahe..!!
    Singh Chandpuria

  • @rahalgill5734
    @rahalgill5734 3 роки тому +3

    Gill saab luv vera gbu waheguru jii maher kareo veer taa

  • @manderdhaliwal1412
    @manderdhaliwal1412 3 роки тому +3

    Nice y

  • @darbarasingh3020
    @darbarasingh3020 2 роки тому +1

    ਦਰਵਾਜ਼ੇ ਵਾਲੀ ਗੱਲ ਤਾ ਸਹੀ ਕੀਤੀ ਬਾਈ ਗੂੱਤਨੀ ਵੀ ਕਰ ਲੈ ਬਹੁਤ ਸੋਹਣੀ ਲੱਗੂ ਪੰਜਾਬੀ ਬਾਈ ਦੇ

  • @amriksingh1731
    @amriksingh1731 3 роки тому +3

    👌👌

  • @sukhchainsidhu8951
    @sukhchainsidhu8951 2 роки тому

    ਅਸੀ ਇਸ ਪਿੰਡ ਵਿਚ ਰੁਕਦੇ ਰਹੇ ਹਾ ਆਪਣੀ ਟਰੇਨਿੰਗ ਦੇ ਦੌਰਾਨ ਇਸ ਪਿੰਡ ਵਿਚ ਅਸੀ ਬੜੇ ਸ਼ੋਂਕ ਨਾਲ ਘੁੰਮਦੇ ਸੀ ਸਾਰਾ ਪਿੰਡ ਪੰਜਾਬੀ ਆ ਇਸ ਪਿੰਡ ਤੋਂ ਰੇਲਵੇ ਸਟੇਸ਼ਨ 7 Y ਨੂੰ ਸਿੰਗਲ ਰੋਡ ਜਾਂਦੇ ਖੱਬੇ ਪਾਸੇ ਖੂੰਜੇ ਚ ਕਿਸੇ ਬਰਾੜ ਦੀ ਕੋਠੀ ਹੈ ਲਾਸਟ ਵਾਰ 2015 ਚ ਰੁਕੇ ਸੀ

  • @charankaoni5238
    @charankaoni5238 2 роки тому

    ਕੇਸਰੀ ਸਿੰਘ ਪਰਾ ਚਾਰ ਜੀ ਪੰਜ ਚਾਰ ਪਿੰਡ ਵੇਖੋ ਬਹੁਤ ਪਰਾਣੇ ਘਰ ਬਹੁਤ ਸਟੇਸ਼ਨ ਵੇਖ ਕੇ ਪੁਰਾਣਾ ਪੰਜਾਬ ਲਗਦਾ

  • @Motivational_life429
    @Motivational_life429 2 роки тому

    ਲੱਗਦਾ ਸਟਾਲਿਨ ਦੀਆਂ ਫੋਟੋਆਂ ਵਿੱਚ ਦੇਖੇ ਇਹ ਘਰ ❤

  • @LovepreetSingh-k2s
    @LovepreetSingh-k2s Рік тому

    Lakha pind mohanpura ❤️❤️

  • @amarjeetgill5381
    @amarjeetgill5381 Рік тому

    ਸਾਨੂੰ ਵੀ ਬਹੁੱਤ ਦੁੱਖ ਹੈ ਬਾਈ ਅਸੀ ਵੀ ਆਪਣੀ ਬਜੁਰਗਾਂ ਦੇ ਟਾਇਮ ਦੀ ਹਵੈਲੀ ਤੋੜ ਤੀ

  • @adamhai4319
    @adamhai4319 2 роки тому

    This was real punjab Rana brother same issue on both sides of Punjab cherda
    punjab lenda punjab have same problem

  • @kulwindersinghninda375
    @kulwindersinghninda375 2 роки тому

    ਪਹਿਲਾਂ,ਹਰੇਕ,ਦੇ,ਘਰ,ਅੱਗੇ,ਡਿਊਟੀ,ਹੁੰਦੀ,ਸੀ,ਹਵੇਲੀ🙏

  • @hardeepdhillon3963
    @hardeepdhillon3963 Рік тому

    Good ji

  • @DavinderSingh-pu2ww
    @DavinderSingh-pu2ww 2 роки тому

    Veer ji dhanvad sakun mil gaya video dekh k 🙏

  • @vatanromana1596
    @vatanromana1596 3 роки тому +2

    Ejyian purane gharan diyan video bnaude raho 22 mere vichare bahut thode naal milde aa ANGREJ film saade pind hi shoot hoi aa last haveli aala scene
    -RIPU ROMANA
    PIND - KHUNICHAK

  • @charankaoni5238
    @charankaoni5238 2 роки тому

    ਗਗਾਨਗਰ ਕਰਨ ਪੁਰ ਸਾਹਿਬ ਵਾਲੇ ਦੇ ਨੇੜੇ ਪਿੰਡ ਵੇਖੋ ਤੁਰ ਫ਼ਿਰਕੇ ਵੇਖੋ

  • @japjeetsinghsidhu7264
    @japjeetsinghsidhu7264 3 роки тому +1

    22 g eh galan new genration ni samj sakdi.kyo ki oh ehna khule ghara wich rahe hi ni..oh sirf band kothiyan wich band roon wich rehe aa.pr main ehne varge ghr wich reha ha.hun v apna purana ove hi pya hoya bhut sakoon milda vekh k

  • @sushilkumar-vc9cp
    @sushilkumar-vc9cp 2 роки тому

    Kya bat a bai g

  • @sandeepramana434
    @sandeepramana434 3 роки тому +1

    Mohanpura Sri Ganganagar

  • @husanpreetsingh8965
    @husanpreetsingh8965 10 місяців тому

    Bhai ji aap Ji Ne 30 Sal purana Punjab dikha deta hai main Karamjeet Singh pand totiya Jila Tarn Taran

  • @indudhanju3501
    @indudhanju3501 3 роки тому +3

    Hlo ki mai tuhadi har ek video dekhdi Han

  • @kulwindersingh3809
    @kulwindersingh3809 3 роки тому +2

    Very nice veer ji

  • @santokhsingh227
    @santokhsingh227 2 роки тому

    Veer je dhanvad ap de SER de vaal ve dekho

  • @gurpalsingh4865
    @gurpalsingh4865 Рік тому

    ਬਾਈ ਇਥੇ ਹੀ ਰਹਿਣ ਲੱਗ ਜਾਊ

  • @kulwindersinghninda375
    @kulwindersinghninda375 2 роки тому

    ਪੰਜਾਬ,ਚ,ਪੈਂਦਾ,ਇਹ,ਪਿੰਡ

  • @charankaoni5238
    @charankaoni5238 2 роки тому

    ਕੇਸਰੀ ਸਿੰਘ ਪੁਰਾ ਵੇਖ ਆਉਣ ਾ ਮਿਰਜ਼ਾ ਕੇ ਮਟੀਲੀ ਰਠਾਨ ਵੇਖ ਕੇ ਆਉ

  • @Beantsingh-c6j
    @Beantsingh-c6j 8 місяців тому

    Bai je mere kol paise hunde mai ajj hi tiyar karda ga

  • @gurjeetsingh4398
    @gurjeetsingh4398 3 роки тому +3

    ਵਜ਼ਨ ਘਟਾ ਬਾਈ ਇੱਕ, ਐਨਾ ਵਧਿਆ ਬੰਦਾ ਬਾਈ ਤੂੰ ਕਿਉਂ ਫਾਲਤੂ ਭਾਰ ਚੱਕੀ ਫਿਰਦਾ, ਪਹਿਲੀ ਥਾਂ ਸ਼ਰੀਰ ਹੀ ਆ ਰਹਿਣ ਲਈ, ਬਾਈ ਬਣ ਕੇ ਇਹ ਕੰਮ ਕਰ ਪਹਿਲ ਦੇ ਅਧਾਰ ਤੇ ਰੱਖ ਕੇ, ਬਾਕੀ ਤਾਂ ਕੰਮ ਕਾਰ ਚੱਲਦੇ ਹੀ ਰਹਿਣੇ ਆ, ਇਹਦੇ ਤੇ ਵੀਡੀਓ ਪਾ ਚਾਉਣ ਵਾਲਿਆ ਨਾਲ ਵਾਅਦਾ ਕਰਕੇ ਕੇ ਇਹ ਕਰੇਗਾ

    • @gurjitdhanoa3917
      @gurjitdhanoa3917 3 роки тому +1

      Main v sehmat aa bhaji tuhade naal..! Main v Gill veer nu benti krda aa vazan ghtoun lyi..!

    • @kskahlokahlo
      @kskahlokahlo Рік тому

      You are absolutely right.