22 g tuci Bablu kalsi da Nam lya kyuki ohne hudd laya baki mudguard tanki platefarm jihne laye ohda naam v Lwo tuci ekalla Edda keha k customer ne kityo hor krwaya ekalle stikar laa k lights la k modification nahi hundi . Hnji Rahi paint job di gll oh twadi bahut sohni hai .but Jo kmm sukhe Ney Bhairupa Wale ne kita ohda naam v jarur laina chaida c ya fir thori himmat krde Bablu Bai de stikar v lah k ohda naam v Rehan dende kaun puchda c thonu .So 22 ekk dujje Dey kmm di respect krya kro .
Bai aa tracter srff as bnde kol rang hun aea si te light bagra Leon li bki sara tracter bhairupeo ready hoewa pleatfram engine modified hor khafi kiz otho hoea oo oi abvda name lai jnda tyer bagra v otho hoye ne
Bai ji platform , rim ,front weight ,adjustable steering,mudguard,diesel fluid,diesel tank show fitting aaaaaaa kush roop agro bhai Roopa too hoyaaa tucc ki Ki kittaa vr oohhh dsoo ???
ਬਾਈ ਸੜਿਆ ਨਾ ਕਰੋ, ਹੌਸਲਾ ਦਿਆ ਕਰੋ ਕੰਮ ਕਰਨੇ ਵਾਲਿਆਂ ਨੂੰ, ਵੀਰ ਬਹੁਤ ਵਧੀਆ ਲੱਗਿਆ ਟਰੈਕਟਰ, ਜਿਉਂਦੇ ਵਸਦੇ ਰਹੋ
Jihne tyr kita oda credit onu deo ....ewe sale dhkke nal apda na bnai jnde.
ਧੰਨਵਾਦ ਬਾਈ ਜੀ
ਜਿਹੜਾ ਕੰਮ ਆਪ ਕੀਤਾ ਉਹ ਗਿਣਾਓ ।ਇਹ ਸਾਰਾ ਕੰਮ ਤਾਂ ਭਾਈ ਰੂਪੇ ਵਾਲਿਆ ਨੇ ਕੀਤਾ ਹੋਇਆ ।ਉਹਨਾ ਨੇ ਇਹ ਟਰੈਕਟਰ ਤਿਆਰ ਕਰਕੇ ਵੀਡਿਓ ਵੀ ਪਾਈ ਸੀ।ਤੁਸੀਂ ਇੰਜਨ ਗੇਅਰ ਦਾ ਕੰਮ ਕੀਤਾ ਜਾਂ ਰੰਗ ਕੀਤਾ ਉਹ ਦੱਸੋ ਐਵੇਂ ਦੂਜਿਆ ਦੇ ਕੰਮ ਤੇ ਛਾਲਾਂ ਨਾ ਮਾਰੋ
ਸਹੀ ਗੱਲ ਹੈ ਜੀ ਇਹ ਝੂਠ ਬੋਲਦਾ ਹੈ ਕੰਮ ਭਾਈ ਰੂਪੇ ਵਾਲੇ ਨੇ ਹੀ ਕੀਤਾ ਹੈ।
Bai oh munda dsi ta jnda k footrest bhar to km karwea ga
5911 ਝੋਟਾ ਬਾਈ ਜੀ 👍👍💪💪💪
ਅੱਤ ਕਰ ਦਿੱਤੀ ਟਰੈਕਟਰ ਰੂਹ ਨੂੰ ਲਗਦਾ
22 g tuci Bablu kalsi da Nam lya kyuki ohne hudd laya baki mudguard tanki platefarm jihne laye ohda naam v Lwo tuci ekalla Edda keha k customer ne kityo hor krwaya ekalle stikar laa k lights la k modification nahi hundi . Hnji Rahi paint job di gll oh twadi bahut sohni hai .but Jo kmm sukhe Ney Bhairupa Wale ne kita ohda naam v jarur laina chaida c ya fir thori himmat krde Bablu Bai de stikar v lah k ohda naam v Rehan dende kaun puchda c thonu .So 22 ekk dujje Dey kmm di respect krya kro .
Sahi kiha y jma
Ehna ne ikalla mechanical te paint ee kita
Lights v sukhe ne mangwayiaa c koriar rahi
@@lovepreetbhaika5195 ehna ch May May bot aa.apni sift aap He krde Rahnde AA
Sahi gall aa y avde muho Miya mithu banna
ਬਹੁਤ ਸੋਹਣਾ ਟਰੈਕਟਰ ਬਣਾਈਆ ਹੈ।
Bai aa tracter srff as bnde kol rang hun aea si te light bagra Leon li bki sara tracter bhairupeo ready hoewa pleatfram engine modified hor khafi kiz otho hoea oo oi abvda name lai jnda tyer bagra v otho hoye ne
ਬਹੁਤ ਵਧੀਆ ਲੱਗਾ ਦਾਣੇ ਵਾਕਿਆ ਹੀ ਗਿਨਦਾ।
Thanks bai jjji
Bai ji platform , rim ,front weight ,adjustable steering,mudguard,diesel fluid,diesel tank show fitting aaaaaaa kush roop agro bhai Roopa too hoyaaa tucc ki Ki kittaa vr oohhh dsoo ???
ਹਾਂ
ਬਾਈ ਜੀ ਇੱਜਨ ਤਾਂ ਵੱਡਾ ਕਰਤਾ। ਬਾਈ ਜੀ ਇਸ ਦਾ ਗੇਅਰ ਵੀ ਵੱਡਾ ਕੀਤਾ ਜਾਂ 5911 ਵਾਲਾ ਹੈ। ਇੱਕ ਗੱਲ ਹੋਰ ਪਿਛਲੇ ਹਿੱਸਾ ਦਾ ਇੱਕ ਸੈੱਲ ਟੁੱਟਿਆ ਜਾਦਾ ਸੀ। ਮਿਸਤਰੀ ਜੀ ਪਹਿਲਾਂ ਤਾਂ ਇਸ ਦੀ 60 HP ਸੀ ਹੁਣ ਤਾਂ ਇਸ ਦੀ ਤਾਕਤ 60 ਤੋਂ 85 ਹੋ ਗਈ 25 HP ਵੱਧ ਗਈ। ਹੁਣ ਤਾਂ ਇੱਕ ਸੈੱਲ ਵੱਧ ਟੁੱਟ ਗਿਆ । ਇਸ ਦਾ ਵੀ ਕੋਈ ਕੰਮ ਕੀਤਾ ।
Es tractor da saara Kam sukh Bhai rupa ne kita without mechanical te paint ton bina light v sukhe ne mangwayiaa c
Nice waheguru chardekall biakshe veer nu
22 diesiel pump new nahi lawona c
Purana da kam karona c kotkapura Tu
Asi karrwayea bauot ghat diesel khada
Mistri ne bahut vadia kam keta very good job👍👍👍👍💯💯💯💯💯
ਬਹੁਤ ਵਧੀਆ ਵੀਰ
ਏਹਨੇ ਬੈਂਗਣ ਨੀ ਤਿਆਰ ਕੀਤਾ ਚਾਹੇ ਵੀਡੀੳ ਆਲੇ ਬਾਈ ਨੂੰ ਪੁੱਛ ਲੳ।
Tractor ajj Bhai rupe khada workshop te Jaa k dekh sakde oo
ਬਾਈ ਯਰ ਬੰਦਿਆਂ ਵਾਲੇ ਕੰਮ ਕਰੋ, ਜੋ ਤੁਸੀਂ ਕੀਤਾ ਸਿਰਫ਼ ਉਹ ਦੱਸੋ, ਟਾਇਰਾਂ ਦੀ fitting ਹਿੱਸੇ ਦੀ, ਭਾਈ ਰੂਪੇ ਹੋਈ ਆ, ਮੈਂ ਵੇਖਿਆ ਏਹ ਟਰੈਕਟਰ ਓਥੇ ਖੜਾ, ਹਾਂ ਪੇਂਟ, ਬਾਕੀ ਕੁਸ਼ ਕੰਮ ਤੁਸੀਂ ਕੀਤਾ ਏਹ ਸਹੀ ਆ ਮੰਣਦੇ ਆ, ਪਰ ਬਾਈ ਸਹੀ ਗੱਲ ਕਰੋ
Butiful HMT5911modifid
5911 da Koi mukabla nahi
very very nice tractor bai ji
Veer ji hindustan 50 tractor bechna h
Menu ❤️❤️❤️❤️❤️❤️bda sokh aa hindustan tractor
ਬਾਕੀ ਸਾਰਾ ਠੀਕ ਆ ਪਰ ਛਤਰੀ plain ਲਾਉਣੀ ਸੀ ਜਿਦਾਂ ਹੁਣ ਆਉਂਦੀ a new model trctran ch
Bht khob super work love you from Pakistan punjab
Veer ji not gaira Di band karne wali chok oper low very good 59 11❤❤
Great video
Location
ਬਹੁਤ ਵਧਿਆ ਟਰੈਕਟਰ ਤਿਆਰ ਕੀਤਾ
Bai siraaaa kom aaa gela tractor workshop wale de siraaaa krody aa kom ji
Kiya bat
Zetor di awaaz hi boht siraa a 👌👌
Bro 5911 par ketna kharcha hoa
Good job brother 👏 👍
Bhout Sunder ji
Hnjj
ਸਿਰਾ kom bai gela wale de ਪੰਜਗਰਾਈਂ ਕਲਾਂ
Thanks bai jji
ਭਾਈ ਰੂਪੇ ਤੌ ਚੱਲਦੇ ੳਂ ਤੁਸੀਂ।
Good
ਕੀ Farmtrac-70 ਦੀ HP ਵਧਾਕੇ ਦੇ ਸਕਦੇ ਹੋ ਜੀ ⁉️ ਬਿਨਾਂ ਟਰਬੋ ਲਗਾਏ,
ਇਹ ਵੀ ਦੱਸਿਓ ਕਿ ਕਿੰਨੇ HP ਦਾ ਹੋ ਜਾਵੇਗਾ
ਬਾਈ ਜੀ ਬਹੁਤ ਹੀ ਵਧੀਆ ਜੀ
ਥੋਡੀ ਮਿਹਨਤ ਨੂੰ ਸਲਾਮ ਐ ਜੀ
E tractor ta bhai rupe roop agro to tyr kita va tuc ta paint krya
Good job Nice work👍👍
Lakhvir prdaan
Almosting😂😂
Siraaa bai
Att 5911 👍💪💪
ਇਹ ਟਰੈਕਟਰ ਹੁਣ ਭਾਈ ਰੂਪੇ ਖੜਾ
ਇਹ ਸਿਰੇ ਦੇ ਠੱਗ ਆ
ਨਾ ਹੁੱਕ ਲਾਈ ਆ
ਸਾਰਾ ਕੰਮ ਭਾਈਰੂਪੇ ਆਲਿਆ ਨੇ ਕੀਤਾ
ਇਹਨਾ ਠੱਗਾਂ ਨੇ ਤਾ ਇਕੱਲਾ ਰੰਗ ਈ ਕੀਤਾ
hun phir eh tractor bhairope ayea hoyea e video banun tu pehla ehda paint tA check kr lyea kru bai
Well done loving work
Gjb h
सोनालिका 750 ते 5911 दी शो मिडकार्ड कोई फिट कर सकता ह तो बताए
मेरे पास भी एचएमटी 5911 है मुझे भी मॉडिफिकेशन पावर स्टेरिंग एल्बम साइड
Very very👍👍 nice video veer
Welcome 😊😊😊😊😊 g
💯💯💯💯💯
Hun ah tractor bhai roop alya kol khda kamiyan puriyan krnia
Sound ❤️
Loka da damak vich fark ai jin kol kam da tractor na oh ta koi rang ne karvonda jo fujal tractor na ohna uper 5/5 lakh lai janda na
Good job
HMT .56/11 aap old tractor 🚜 de aap kitne me taiya kar ke foge same tractor
Boh jada vadia lga veer ji
Ek tractor 5911 hmt modified karne ke liye kitne karch hoti hai jee
sticker original HMT da layo ji
Siraaaa kam bai gela tractor worship de
Baut vadia veere
Very very good waheguru ji
Kitna khrcha ata hai
Marke dea kesea nu nei patea
👌👌👌👌💪💪💪💪💪
Nice
👌👌
ਵਾਈ ਜੀ ਕਿੰਨਾ ਖਰਚ ਆ ਗਿਆ ਜੀ ਸਾਰਾ
22 eh ewe credit lyi jnde a tyar ta 22 e bhai roope alea ne krea
ਇਕ ਟਰੈਕਟਰ ਨੂੰ 10-11 ਮਹੀਨੇ ਲਗਦੇ
Bahut wadia kam keta bai
Work shop di villding new bnao beer ji
Eh roop agro to tyaar hoya gup kio marde o
Jhood ka kb tk khaoge
Ty AA
ਜੈਕੋ ਸਰਵਾਕੀਆ ਦਾ ਜਾਜ ਬਣਗਿਆ
ਬਈ ਜੀ ਜਿਥਆ ਸੁੱਖਆ ਓਥੇ ਹੀ ਦਿਨ ਹੁੰਦਾ ਬਾਕੀ ਤਾ ਹਰ ਥਆ ਰਾਤ ਹੀ ਹੁੰਦੀ ਆ।
ਇਕਲਆ ਪਲੇਟ ਫਾਮ ਲੋਨ ਨਾਲ ਟਰੈਕਟਰ ਨੀ ਤਿਆਰ ਹੁੰਦਾ।
ਸਾਰਾ ਕੰਮ ਹੋਇਆ ਟਰੈਕਟਰ ਦਾ
ਪਲੇਟ ਫਾਮ ਦੀ ਗੱਲ ਨੀ ਕਰਦਾ
ਹੁਣ ਤਾਂ ਕਾਪੀ ਵੀ ਕਰਦੇ ਨੇ ਲੋਕ
Ta sukhya kheda iklya bnoda eh v copy krda
ਕਾਪੀ ਨਹੀਂ ਕਰਦੇ
Kithna karcha aata
❤
MAHINDRA ❤️
Aa sara km bhai roope to hoyaa
Second hand hmt 5911milega bro
Jhoot ka jyada din nani chlta 😡😡😡
Zyada gusse wich das reha ki ki kam keta ketho ketho kam hoe khus ho k nahi dasya
5911 new mdl 2023
❤❤❤❤❤
Fuddu ਨਾ bna yr Bhai rupe to tyar Hoya eh tractor
5911 👌👌👌
Koi jhooth nhi Marda hunda ena bai edi gl nhi koi ,j km kita tn e dsde honge Mistry agle
ਕਿਨੇਂ ਪੈਸੇ ਲੱਗੇ ਹੈ
ਬਾਈ ਇਹ ਪਲੇਟ ਫ਼ਾਰਮ ਰੂਪ ਐਗਰੋ (ਭਾਈ ਰੂਪਾ ) ਦੀ ਕਾਪੀ ਕੀਤੀ ਹੋਈ ਹੈ
Aona. Na he keta y
Bai copy nhi keete ਤਿਆਰ ਹੀ Sukha ਭਾਈ ਰੂਪਾਂ ਦਾ ਕੀਤਾ ਹੈ. Good guess but it’s true Thanks
❤️❤️❤️🙏🙏🙏
Bhai rupe tyar hoya yr eh tractor eve fuddu bnai jane o
kam ta Bhairopa ho a
Att
Sirra
Aae comment delete krke ta ni sarna ....tractor bhai rupa toh tyr a ROOP AGRO ...sukhe ne tyr kita.....tuc saleo baigan kita tractor da...
Hege paant wale ਹੀ a gapod wadu ਛੱਡੀ jande💣