5911 ਮੋਡੀਫਾਈ ਕਰਨ ਲਈ ਪੰਜਾਬ ਦੀ ਸਭ ਤੋਂ ਵੱਡੀ ਟੀਮ | ਭੰਗੂ ਐਗਰੋ ਟੈੱਕ | 5911 Best Modified

Поділитися
Вставка
  • Опубліковано 25 січ 2025

КОМЕНТАРІ • 29

  • @walejatt-uh2tq
    @walejatt-uh2tq 5 місяців тому +8

    ਗੁਰਪ੍ਰੀਤ ਵੀਰੇ ਬਹੁਤ ਵਧੀਆ ਵਿਡੀਉ ਬਣਾਈ ਆ। ਇਹਨਾਂ ਬਾਈਆ ਤੋਂ ਆਪਣਾ 2511 ਤਿਆਰ ਕਰਵਾਵਾਂਗੇ। ਜਿੰਦਗੀ ਚ ਇੱਕ ਵਾਰੀ ਮੋਕਾ ਜ਼ਰੂਰ ਦੇਣਾ। ਇਹਨਾਂ ਦਾ ਕੰਮ ਬਹੁਤ ਵਧੀਆ ਲੱਗਿਆ। ਪਰਮਾਤਮਾ ਇਹਨਾਂ ਨੂੰ ਚੜਦੀਆਂ ਕਲਾਂ ਬਖਸ਼ੇ।

    • @Sanghera_modification
      @Sanghera_modification 5 місяців тому +2

      ਧੰਨਵਾਦ ਵੀਰ ਜੀ 🙏🏻🙏🏻🙏🏻

  • @satnam_bhangu.1915
    @satnam_bhangu.1915 5 місяців тому +2

    ਸਾਡੇ ਪਿੰਡ ਦੇ ਸੰਘੇੜੇ ਆਲੇ ਵੀ ਸਿਰਾ ਕੰਮ ਕਰਦੇ ਨੇ 👌👌👍

  • @charanjeetsandhu1669
    @charanjeetsandhu1669 5 місяців тому +1

    ਬਾਦਸ਼ਾਹ ਟਰੈਕਟਰ ਆ 5911

  • @darbar382
    @darbar382 Місяць тому

    4x4 banane me kithna kharch aatha he sar

  • @SukhwinderSingh-cb3ed
    @SukhwinderSingh-cb3ed 5 місяців тому +1

    Lift te jack jaroor hona chahida

  • @mr.devil..1886
    @mr.devil..1886 3 місяці тому

    Repair karte he ya nahi

  • @bootasingh7927
    @bootasingh7927 5 місяців тому +2

    Very good

  • @sevaksingh9469
    @sevaksingh9469 5 місяців тому +2

    ਇਹ ਟਰੈਕਟਰ ਭੱਦਲ ਵਢ ਰੋਡ ਉਪਰ ਖੜ੍ਹਾ ਹੁੰਦਾ ਸੀ

  • @tejukhokher3214
    @tejukhokher3214 2 місяці тому

    There nl swarm nl Meri gl kra

  • @kalekasaraoks7218
    @kalekasaraoks7218 5 місяців тому +1

    Roatavor ni kadya y

  • @surinderpalsandhu106
    @surinderpalsandhu106 5 місяців тому

    👌good

  • @tejukhokher3214
    @tejukhokher3214 2 місяці тому

    Swarn pag wale nl gl krni contact no de skde o

  • @shivlakhanyadavt3761
    @shivlakhanyadavt3761 5 місяців тому +1

    srji standard di 460 ki vidow daliye

  • @baljotbrar9229
    @baljotbrar9229 5 місяців тому

    ਯਾਰ ੧੧ ਲੱਖ ਬਹੁਤ ਜਿਆਦੇ ਆ ਬਾਈ

    • @windersingh9211
      @windersingh9211 5 місяців тому +1

      ਬਾਈ ਜੇ ਸਾਰਾ ਕੰਮ ਟੋਟਲ ਫਿਰ ਐਨਾਂ ਹੀ ਲੱਗਦਾ ਅਸੀਂ ਕਰਵਾਇਆ 10 ਲੱਖ ਲੱਗਿਆ

  • @tejukhokher3214
    @tejukhokher3214 2 місяці тому

    Low ch 4/4 km krda

  • @manpreetbrarmanpreetbrar5144
    @manpreetbrarmanpreetbrar5144 5 місяців тому +3

    Price 5911 4x4 da veer

    • @meetsaini7315
      @meetsaini7315 5 місяців тому +3

      11 lakh mangde aa y 4x4 da

    • @SatnamSingh-jo7ci
      @SatnamSingh-jo7ci 5 місяців тому +7

      1 saal di garanty 11 lakh fer banda 2 lakh hor paa ke new ni ley skda 0 meter nva nva hi hunda Bai tractor bohat sohna redy krya koi shakk ni Bai par price jada bai new tractor nalo 5 lakh da farak hove fer hi fyida kisan nu

    • @juj_har
      @juj_har 5 місяців тому +4

      Bai na panga lai, kwaad kdi new ni hunda, tere paise waste jne. hal,swage,tavian to bina kise km da ni hga. Repair bohat kd da

    • @jagbir_Dahri
      @jagbir_Dahri 5 місяців тому +3

      ​@@SatnamSingh-jo7cibai tora time wait kro 2.50 3 lakh vich hmt da koi vi tractor 4wd kar deaa kra ge

    • @sevaksingh9469
      @sevaksingh9469 5 місяців тому +1

      ​@@SatnamSingh-jo7ci ਸਹੀ ਗੱਲ ਭਰਾ ਟਰੈਕਟਰ ਬਹੁਤ ਵਧੀਆ ਤਿਆਰ ਹੋਇਆ, ਪਰ ਰੇਟ ਬਹੁਤ ਜਿਆਦਾ ਦੱਸਿਆ ਗਿਆ , ਇੰਨੇ ਰੁਪਈਆ ਵਿਚ ਨਵਾਂ ਟਰੈਕਟਰ ਮਿਲਜੋ ਭਰਾ

  • @kulvindersarao5221
    @kulvindersarao5221 5 місяців тому

    5911 di hi aunde c

  • @charanjeetsingh1934
    @charanjeetsingh1934 5 місяців тому

    5911 ਆਇਆ ਹੀ ਡੀ ਆਈ ਹੈ ਤੁਸੀਂ ਕੀ ਕਰ ਦਿਤਾ ਤੁਸੀਂ ਏ ਡੀ ਕਰ ਸਕਦੇ ਹੋ

  • @mahindersinghbrar3653
    @mahindersinghbrar3653 5 місяців тому

    ਬਾਈ ਜੀ ਟਰੈਕਟਰ ਹੋਵੇ ਤਾਂ ਰੀਟ ਤਾਂ ਦੱਸੀ ਨੀ

  • @GurjitSingh-du6kd
    @GurjitSingh-du6kd 5 місяців тому

    Escort tyar karbona y

  • @AmanThindNY
    @AmanThindNY 5 місяців тому

    😂😂😂😂ਇਨਾ ਨੇ ਡੀ ਆਓੀ ਕਰਿਆ ਸੀ ਪਹਿਲਾ ਟਰੈਕਟਰ