Chajj Da Vichar (2135) | ਮੈਂ ਕਿਉਂ ਜਾਨਾਂ ਨਕੋਦਰ ਵਾਲੇ ਡੇਰੇ, ਡੇਰੇ 'ਤੇ ਕਿੰਨਾ ਚੱਲਦਾ ਸੁ'ਲਫ਼ਾ ਸੂਟਾ | Part: 2

Поділитися
Вставка
  • Опубліковано 24 вер 2024
  • PART_1 : • Chajj Da Vichar (2134)...
    #primeasiatv #chajjdavichar #swarntehna #harmanthind #gurdasmann #gurdasmaan #panjab #panjabi #punjabilanguage #folksinger #punjabisinger #writer #latestnewsupdate #newsupdate #punjabikhabra #maaboli #exclusiveinterview #specialshow #derananews #dera
    GURDAS MAAN EXCLUSIVE INTERVIEW
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

КОМЕНТАРІ • 847

  • @Enterpunjabbm
    @Enterpunjabbm 3 години тому +33

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਦੇ ਗੁਰੂ ਹਨ

  • @kamaljitkaur5771
    @kamaljitkaur5771 3 години тому +54

    ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ 🙏🙏🙏🙏🙏

    • @vikrambhardwaj3009
      @vikrambhardwaj3009 3 години тому +3

      😂😂😂😂 eh bhed ji ne...eh gall dassn di ki lod a....olrdy pta

  • @manjitbhandal595
    @manjitbhandal595 Годину тому +29

    ਗੁਰਦਾਸ ਮਾਨ ਸਾਹਿਬ 48 ਸਾਲ ਤੋ ਪੰਜਾਬੀ ਮਾ ਬੋਲੀ ਕਰਦੇ ਆਰਹੇ 1980 ਤੋ ਅਸੀ ਸੁਣਦੇ ਆ ਕੋਈ ਐਸਾ ਗੀਤ ਨਹੀ ਜੋ ਪ੍ਰਵਾਰ ਵਿੱਚ ਨਹੀ ਸੁਣ ਸਕਦੇ ਇਨਸਾਨ ਗਲਤੀਆ ਦਾ ਪੁਤਲਾ ❤❤❤❤❤❤❤

  • @gurpreetsharma3450
    @gurpreetsharma3450 2 години тому +58

    ਨਵੰਬਰ ਸਾਲ 1984 ਕਨੇਡਾ ਵਿੱਚ ਗੁਰਦਾਸ ਮਾਨ ਦਾ Show ਹੋਣ ਜਾ ਰਿਹਾ ਸੀ..
    Surry ਦਾ ਸਟੇਡੀਅਮ ਗੁਰਦਾਸ ਮਾਨ ਨੂੰ ਚਾਉਣ ਵਾਲੇ ਹਜ਼ਾਰਾਂ ਪੰਜਾਬੀਆ ਨਾਲ ਭਰਿਆ ਪਿਆ, ਲੋਕ ਬੇਸਬਰੀ ਨਾਲ ਗੁਰਦਾਸ ਮਾਨ ਦੇ ਸਟੇਜ ਤੇ ਆਉਣ ਦੀ ਉਡੀਕ ਕਰ ਰਹੇ ਸਨ ।।
    ਗੁਰਦਾਸ ਮਾਨ ਸਾਬ ਸਟੇਜ ਦੇ ਪਿੱਛੇ ਬੈਠੇ ਆਪਣੀ ਐਂਟਰੀ ਅਨਾਉਸਮੇਂਟ ਦੀ ਵੇਟ ਕਰ ਰਹੇ ਨੇ, ਅਚਾਨਕ ਖ਼ਬਰ ਆਉਂਦੀ ਕ ਪੰਜਾਬ ਵਿੱਚ ਅਣਗਿਣਤ ਨੌਜਵਾਨਾਂ ਨੂੰ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਗਿਆ ।। ਖ਼ਬਰ ਸੁਣ ਕੇ ਮਾਨ ਸਾਬ ਭਾਵੁਕ ਹੁੰਦੇ ਨੇ, ਆਪਣੇ ਮੈਨੇਜਰ ਨੂੰ ਕਹਿੰਦੇ ਕ ਮੇਰੇ ਤੋਂ ਹੁਣ ਗਾਇਆ ਨਹੀਂ ਜਾਣਾ.. ਮਾਫ਼ੀ ਚਾਉਨਾਂ ਮੇਰੇ ਚ ਹੁਣ ਹਿੰਮਤ ਨਹੀਂ ।। Show ਦੇ ਔਰਗਨਾਇਜ਼ਰ ਮਾਨ ਸਾਬ ਅੱਗੇ ਬੇਨਤੀ ਕਰਦੇ ਨੇ, ਹਜ਼ਾਰਾ ਲੋਕਾ ਨੇ ਟਿਕਟ ਦੇ ਪੈਸੇ ਖਰਚੇ ਨੇ.. ਜੇ ਤੁਸੀ ਪ੍ਰਫੋਮੇਂਸ ਨਾ ਕੀਤੀ ਤਾਂ ਲੋਕ ਸਾਡੇ ਉੱਤੇ ਆਪਣਾ ਗੁੱਸਾ ਕੱਢਣਗੇ ।।
    ਮਾਨ ਸਾਬ ਬਿਨਾ ਆਪਣੇ ਮੰਜੀਸ਼ਨਾ ਤੋਂ ਇਕੱਲੇ ਸਟੇਜ ਉੱਤੇ ਜਾਂਦੇ ਨੇ, ਸਭ ਨੂੰ ਫਤਹਿ ਬੁਲਾ ਕੇ.. ਭਾਵੁਕ ਜਿਹੀ ਆਵਾਜ਼ ਵਿੱਚ ਬੋਲਦੇ ਨੇ....
    ਮੈਨੂੰ ਚਾਉਣ ਵਾਲੇ ਪਿਆਰੇ ਸਰੋਤਿਆ ! ਮੈਨੂੰ ਹੁਣ ਹੀ ਖ਼ਬਰ ਮਿਲੀ ਹੈ ਕ ਆਪਣੇ ਪੰਜਾਬ ਵਿੱਚ ਕਈ ਨੌਜਵਾਨ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤੇ ਗਏ... ਪੰਜਾਬ ਦੀਆਂ ਕਿੰਨੀਆ ਮਾਵਾਂ ਦੇ ਘਰ ਉੱਜੜ ਗਏ ।।
    ਮੇਰੀ ਦਾਦੀ ਕਹਿੰਦੀ ਹੁੰਦੀ ਸੀ ਕ ਪੁੱਤ ਜਦੋਂ ਪਿੰਡ ਚ ਕਿਸੇ ਦੀ ਮੌਤ ਹੋਈ ਹੋਵੇ ਤਾਂ ਸਵਾ ਮਹੀਨਾ ਰੇਡੀਓ ਨਹੀਂ ਵਜਾਈਦਾ ।।
    ਦੋਸਤੋ ਪੰਜਾਬ ਤੋਂ ਆ ਰਹੀਆਂ ਦੁੱਖ ਭਰੀਆ ਖ਼ਬਰਾਂ ਸੁਨਣ ਤੋਂ ਬਾਅਦ ਮੇਰੇ ਚ ਹੁਣ ਗਾਉਣ ਦੀ ਹਿੰਮਤ ਨਹੀਂ, ਮੈਂ ਆਪ ਸਭ ਤੋਂ ਮਾਫ਼ੀ ਚਾਉਦਾ ਹਾਂ।। ਤੁਸੀ ਜੋਂ ਆਪਣਾ ਕੀਮਤੀ ਸਮਾਂ ਕੱਢ ਕੇ ਮੈਨੂੰ ਸੁਨਣ ਆਏ ਹੋ, ਆਪ ਸਭ ਦਾ ਦਿਲੋ ਧੰਨਵਾਦੀ ਹਾਂ ।।
    ਜੋਂ ਤੁਸੀ ਮੈਨੂੰ ਸੁਣਨ ਲਈ ਟਿਕਟਾਂ ਦੇ ਪੈਸੇ ਖਰਚੇ ਹਨ ।। ਮੈਂ ਸਟੇਜ ਦੇ ਪਿੱਛੇ ਬੈਠਾ ਹਾਂ, ਮੇਰੇ ਕੋਲ ਆ ਕੇ ਆਪਣੇ ਪੈਸੇ ਵਾਪਿਸ ਲੈਂ ਸਕਦੇ ਹੋ ।।
    ਯਕੀਨ ਮੰਨੋ ਉਸ ਵਕਤ ਇੱਕ ਵੀ ਵਿਅਕਤੀ ਮਾਨ ਸਾਬ ਕੋਲ ਟਿਕਟ ਦੇ ਪੈਸੇ ਵਾਪਿਸ ਲੈਣ ਨਹੀਂ ਆਇਆ ।। 🙏
    ਨਿੱਕੀ ਨਿੱਕੀ ਗੱਲ ਤੇ ਕਿਸੇ ਨੂੰ ਗਦਾਰ ਵਾਲਾ ਟੈਗ ਦੇਣਾ ਬਹੁਤ ਸੌਖਾ ਹੈ ।।
    Gagan Deep Singh ਵੀਰ ਦੀ ਵਾਲ ਤੋ 🙏

    • @user-fy8lr9ix9g
      @user-fy8lr9ix9g 2 години тому +4

      ਇਹ ਤਾ ਸਾਡੇ ਲੋਕਾ ਦੀ ਆਦਤ ਹੈ। ਹਰੇਕ ਨੂੰ ਗਦਾਰ ਕਹਿਣਾ ਤੇ ਏਜੰਸੀਆ ਬੰਦਾ ਕਹਿਣਾ। ਇਥੇ ਕੇਈ ਲੋਕ ਆਪਣੇ ਕੋਲ ਗੱਲਾ ਜੋੜ ਲੈਦੇ ਹਨ ਜਿਵੇ ਕੇਪੀ ਐਸ ਗਿੱਲ ਵਾਲੀ ਜਿਹੜਾ ਕਲਾਕਾਰ ਹੁੰਦਾ ਹੈ ਉਹ ਸਾਰਿਆ ਦਾ ਸਾਝਾ ਹੁੰਦਾ ਹੈ ਗੁਰਦਾਸ ਮਾਨ ਵਧੀਆ ਗਾਇਕ ਹੈ😊

    • @gurdevPooni-b8k
      @gurdevPooni-b8k Годину тому

      9​@@user-fy8lr9ix9g

    • @dharmanderkumar7311
      @dharmanderkumar7311 Годину тому

      Kya baat hai

    • @Jaspalsingh-l4b
      @Jaspalsingh-l4b Годину тому

      God bless you 🙏 maan Saab

    • @AmarinderSinghDhaliwal
      @AmarinderSinghDhaliwal 58 хвилин тому +3

      ਜਿਉਂਦੇ ਵਸਦੇ ਰਹੋ ਬਾਈ ਜੀ ਜੋ ਤੁਸੀਂ ਮਾਨ ਦੀ ਘਟਨਾ ਸਾਂਝੀ ਕਰਕੇ ਉਨ੍ਹਾਂ ਦਾ ਪੱਖ ਰੱਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਹਨਾਂ ਲੋਕਾਂ ਨੇ ਤਾਂ ਗੁਰੂ ਸਾਹਿਬ ਨੂੰ ਨਹੀਂ ਬਖਸ਼ਿਆ ਇਹ ਤੇ ਕਿਸੇ ਨੂੰ ਵੀ ਗੱਦਾਰ ਦਾ ਟੈਗ ਦੇ ਦਿੰਦੇ ਆ ਮੈਂ ਤੂੰ ਕੌਣ ਹਾਂ। ਗੁਰਦਾਸ ਮਾਨ ਵੀ ਹੱਡ ਮਾਸ ਦਾ ਬੰਦਾ ਹੈ ਗਲਤੀ ਕਿਸੇ ਕੋਲੋਂ ਵੀ ਹੋ ਸਕਦੀ ਐ ਮਾਫ਼ ਕਰਨਾ ਵੀ ਵਡੱਪਣ ਆ ਯਾਰ ਜਦੋਂ ਕੋਈ ਆਪਣੀ ਗਲਤੀ ਮੰਨ ਰਿਹਾ ਹੋਵੇ। ਬਿਨਾਂ ਵਜ੍ਹਾ ਦਾ ਵਿਵਾਦ ਖੜ੍ਹਾ ਕੀਤਾ ਲੋਕਾਂ ਨੇ। ਜੋ ਕੁੱਝ ਮਾਨ ਸਾਹਿਬ ਵਰਗੇ ਬੰਦੇ ਨਾਲ ਹੋਇਆ ਉਸ ਨੂੰ ਦੇਖ ਕੇ ਹੋਰ ਕੌਣ ਸੇਵਾ ਕਰੇਗਾ ਮਾਂ ਬੋਲੀ ਪੰਜਾਬੀ ਦੀ।

  • @chahal-pbmte
    @chahal-pbmte 2 години тому +12

    ਗੁਰਦਾਸ ਮਾਨ ਸਾਹਿਬ ਨੇ ਜਿੰਨਾ ਪੰਜਾਬੀ ਦੇ ਸਤਿਕਾਰ ਵਿੱਚ ਗਾਇਆ, ਸ਼ਾਇਦ ਹੀ ਕਿਸੇ ਨੇ ਗਾਇਆ ਹੋਵੇ।

  • @JashanChahal0026
    @JashanChahal0026 Годину тому +14

    ਮਾਨ ਸਾਹਿਬ ਤੁਸੀਂ ਆਪਣੇ ਆਪ ਵਿੱਚ ਇੱਕ ਇਮਾਨਦਾਰ ਮੁੱਖ ਆਦਮੀ ਹੋ

  • @NirmalSingh-vl1bs
    @NirmalSingh-vl1bs 4 години тому +9

    ਗੁਰਦਾਸ ਮਾਨ ਨੇ ਪੰਜਾਬੀ ਤੇ ਪੰਜਾਬੀਅਤ ਵਿੱਚ ਜਾਨ ਪਾਈ। ਪੰਜਾਬ ਦਾ ਦਰਦ ਇੰਨਾਂ ਦੇ ਗੀਤਾਂ ਵਿੱਚ ਝਲਕਦਾ

  • @SukhjinderSingh-bk5iu
    @SukhjinderSingh-bk5iu 4 години тому +54

    ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲਿ ਰਾਖੀ ਮੇਰੀ ।।

  • @deepbrar.
    @deepbrar. 5 годин тому +16

    ਸੱਭ ਇਨਸਾਨਾਂ ਦੀ ਫਿਤਰਤ ਹੈ ਕਿ ਨਾ ਮਿਲੇ ਤਾਂ ਸਬਰ ਨਹੀਂ ਕਰਦੇ ‬
    ‪ *ਮਿਲ ਜਾਵੇ ਤਾਂ ਕਦਰ ਨਹੀਂ ਕਰਦਾ*

    • @daljitsingh7980
      @daljitsingh7980 5 годин тому +4

      ਦੀਪ ਬਰਾੜ 🙏❤️👌👌

    • @deepbrar.
      @deepbrar. 4 години тому +1

      ​@@daljitsingh7980😍🙏 ਜੀ ਸੰਧੂ ਵੀਰੇ

    • @ranjeetSingh-hr4ko
      @ranjeetSingh-hr4ko 2 години тому

      Brada ने घोड़ा रोक लिया सी गुरु गोबिंद साहिब दा की साड़ी मजदूरी दो या घोड़ा दो

  • @amankattu5084
    @amankattu5084 3 години тому +58

    ਗੁਰਦਾਸ ਮਾਨ ਜੀ ਪੰਜਾਬ ਦਾ ਇੱਕ ਨੰਬਰ ਦਾ ਸਿੰਗਾਰ ਆ 40 ਸਾਲਾ ਤੋ

  • @ramchand5766
    @ramchand5766 3 години тому +14

    ਟਹਿਣਾ ਸਾਹਿਬ ਬੇਟਾ ਤੇਰੀ ਲੰਬੀ ਉਮਰ ਹੋਵੇ ਸਾਨੂੰ ਤੇਰੀ ਲੋੜ ਆ ਸੱਚੇ ਬੰਦੇ ਦੀ ਲੋੜ ਹੈ ਤੂੰ ਸੱਚ ਤੇ ਹੀ ਗੱਲਾਂ ਕਰਦਾ ਸੋਹਣਿਆ ਤੂੰ ਬਹੁਤ ਹੀ ਅੱਛਾ ਰੜਕਾ ਹਰਮਨ ਬੇਟੀ ਵੀ ਬਹੁਤ ਅੱਛੀ ਲੜਕੀ ਹੈ ਮੈਨੂੰ ਬਹੁਤ ਮਾਣ ਆ ਤੁਸੀਂ ਮੇਰੇ ਸੋਹਣੇ ਬੱਚੇ ਜੈ ਗੁਰੂਦੇਵ ਧੰਨ ਗੁਰੂਦੇਵ ਜੈ ਭੀਮ ਜੈ ਭਾਰਤ

  • @gurpalmaan6706
    @gurpalmaan6706 5 годин тому +7

    Jeo baba Gurdas maan sahib

  • @TejinderSingh-tr2hf
    @TejinderSingh-tr2hf 4 години тому +9

    ਸੱਚੀ ਗੱਲ ਹੰਸ ਰਾਜ ਜੀ ਨੇ ਕਹੀ ਸੀ ਸਿਰ ਤੇ ਬੰਨ ਲਈ ਪੱਗ ਸੁਨਹਿਰੀ ਬਚ ਬੂਰੇ ਹਲਾਤਾ ਤੋ ਪੱਤਾ ਪੱਤਾ ਸਿੰਘਾਂ ਦਾ ਵੈਰੀ ਸਭ ਭੱਜ ਗਏ ਸੀ ਪੰਜਾਬ ਛੱਡਕੇ

  • @ajmerghuman3371
    @ajmerghuman3371 4 години тому +26

    ਸਵਾਲ ਘੱਟ ਹੋਏ ਉਸ ਤਰ੍ਹਾਂ ਸੁਆਲ ਨਹੀਂ ਕੀਤੇ ਜਿਵੇਂ ਮੂਲੇਵਾਲੇ ਨੂੰ ਕੀਤੇ ਸੀ

    • @nabarbande
      @nabarbande 2 години тому +4

      "ਹੂੰ " , " ਹੂੰ" , " ਹੂੰ " , " ਹੂੰ " , "ਹੂੰ" ਕਹਿਕੇ ਹੀ ਇੰਟਰਵਿਊ ਨਾਮੀ ਸਤਿਸੰਗ ਦਾ ਭੋਗ ਪਾ ਦਿੱਤਾ ਗਿਆ।
      ਕਾਸ਼ ! ਮੂਸੇਵਾਲੇ ਬਾਰੇ ਵੀ ਕਿਤੇ ਹੂੰ , ਹੂੰ , ਹੂੰ , ਹੂੰ , ਹੂੰ , ਕਹਿਕੇ ਇੱਕ ਅੱਧ ਮੁਲਾਕਾਤ ਹੋ ਜਾਂਦੀ....?

  • @aajtakaajtak1089
    @aajtakaajtak1089 4 години тому +25

    ਜਦੋਂ ਗੁਰਦਾਸ ਮਾਨ ਲੋਕਾ ਬੱਤੀ ਨੂੰ ਦਿੰਦਾ ਹੈ ਤਾਂ ਉਹ ਸਹੀ ਹੈ। ਉਹ ਗੁਰੂ ਸਾਹਿਬ ਦੀ ਤੁਲਨਾ ਸ਼ਰਾਬੀ ਨਾਲ ਕਰਦਾ ਹੈ। ਇਸ ਨੂੰ ਲਿਖਣ ਲਈ ਮੇਰਾ ਹੱਥ ਕੰਬ ਰਿਹਾ ਹੈ। ਜਦੋਂ ਸਾਰੇ ਪੰਜਾਬੀ ਉਸ ਨੂੰ ਉਹੀ ਬੱਤੀ ਦਾ ਜਵਾਬ ਦਿੰਦੇ ਹਨ ਤਾਂ ਉਹ ਮੁਆਫੀ ਕਹਿੰਦਾ ਹੈ। ਕੀ ਉਹ ਮਾਫੀ ਦਾ ਹੱਕਦਾਰ ਹੋ ਸਕਦਾ ਹੈ........

    • @sukhraj6391
      @sukhraj6391 4 години тому +5

      Jdo sgpc n dera nu mafi diti kihni k punjab n ਮੁਆਫੀ ਮੰਗਵਾ ਲਈ c

    • @Satpalkainth-q5n
      @Satpalkainth-q5n 4 години тому +2

      ​@@sukhraj6391💯 Right brother 🙏🙏

    • @DeepsinghDeepsingh-bo4ns
      @DeepsinghDeepsingh-bo4ns 4 години тому +1

      ਸੂਰਜ ਗੁਰਦਾਸ ਮਾਨ ਦੋ ਦੀਵੇ ਬੈਠੇ ਹਨ। ਓਹਨਾਂ ਦੇ ਸਾਮਣੇ7

    • @waraich.bathinde.aala-jv2wv
      @waraich.bathinde.aala-jv2wv 3 години тому +1

      ਬਿਲਕੁਲ ਸਹੀ

    • @deepbhullar2048
      @deepbhullar2048 3 години тому +6

      ਬਰਗਾੜੀ ਕਾਡ ਵਾਲਿਆ ਤੋ ਕਿਦਨ ਮੁਆਫੀ ਮੰਗਵਾਈ ਆਪਾ ?

  • @boharsingh7725
    @boharsingh7725 5 годин тому +26

    ਸਾਡਾ ਮਾਣ ਗੁਰੂ ਦਾ ਦਾਸ ਗੁਰਦਾਸ ਮਾਨ ਜੀ
    ਸਤਿ ਸ੍ਰੀ ਅਕਾਲ
    🙏🙏🙏🙏🙏

  • @G_singh1
    @G_singh1 3 години тому +4

    Jo sewa Maan saab ne maa boli di kiti hai oh koi vi artist/ singer/politician nahi kar paya na kar sakega.. 50 saal hoge maan saab nu hun tak gayaki da mayaar ucha hi hai … 🙏🙏🙏 big salute 🙏🙏🙏

  • @jasvirsingh1759
    @jasvirsingh1759 3 години тому +12

    ਪੰਜਾਬ ਦਾ ਮਾਣ ਗੁਰਦਾਸ ਮਾਨ।

  • @punjjaabdesh8659
    @punjjaabdesh8659 2 години тому +6

    ਇਹਨਾਂ ਦਾ ਪ੍ਰੋਗਰਾਮ ਕਾਫ਼ੀ ਦੇਖੀਦਾ, ਪਰ ਅੱਜ ਬੀਬੀ ਬਿਨਾ ਗੱਲੋਂ, ਬੇਲੋੜਾ ਬਾਹਲਾ ਈ ਜਾਅਲੀ ਜਾ ਹੱਸੀ ਗਈ।

  • @iqbalsinghjaura4331
    @iqbalsinghjaura4331 2 години тому +24

    ਬਚਪਨ ਤੋਂ ਸੁਣ ਰਹੇ ਹਾਂ ਗੁਰਦਾਸ ਮਾਨ ਜੀ ਨੂੰ ਬਾਬਾ ਬੋਹੜ ਗੁਰਦਾਸ ਮਾਨ. ਗੁਰਦਾਸ ਮਾਨ ਨੇ ਸਾਰੀ ਜ਼ਿੰਦਗੀ ਪੰਜਾਬੀ ਮਾਂ ਬੋਲੀ ਸੇਵਾ ਕੀਤੀ ਹੈ ਧੰਨਵਾਦ ਹੈ ਜੀ

    • @iqbalsinghjaura4331
      @iqbalsinghjaura4331 2 години тому

      Sarbans daniya ve dena kaun dauga tera......Waheguru....Waheguru...🙏🙏🙏🙏

  • @deepbrar.
    @deepbrar. 5 годин тому +24

    ਭਰੋਸਾ ਕਰਦੇ ਵਕਤ ਹੋਸ਼ਿਆਰ ਰਹੋ ਕਿਓਂਕਿ ‬
    ‪ *ਫਟਕੜੀ ਅਤੇ ਮਿਸ਼ਰੀ ਇੱਕੋ ਜਿਹੀ ਨਜ਼ਰ ਆਉਂਦੀ ਹੈ*

  • @SinghBh-mu8wv
    @SinghBh-mu8wv 3 години тому +8

    ਗੁਰਦਾਸ ਜੀ ਦਿਲ ਤੋਂ ਸਤਿਕਾਰ ਦੇ ਹਾਂ ਇਹੀ ਗੱਲਾਂ ਸਮਾਂ ਰਹਿੰਦੇ ਕਰ ਲੈਂਦੇ ਠੀਕ ਰਹਿਣਾ ਸੀ ਤੁਸੀਂ ਸਮਝਦਾਰ ਹੋ ਗਲਤ ਸਮੇਂ ਤੇ ਇਹ ਮੁੱਦੇ ਛਿੜ ਪਏ ਉਸ ਦਸ਼ਮੇਸ਼ ਪਿਤਾ ਜੀ ਦੇ ਭਾਣੇ ਉਪਰ ਛੱਡ ਦੋ ਮੈਂ ਸੱਚਾ ਮੈਂ ਝੂਠਾ ਸਾਡੀ ਜਿੱਥੇ ਲੱਗੀ ਹ ਤਾਂ ਲੱਗੀ ਰਹਿਣ ਦੇ ਸਭ ਠੀਕ ਹੈ ਯਾ ਆਪਣੇ ਆਪ ਨੂੰ ਪਰੂਫ ਨਾ ਕਰੋ

  • @gursharansinghdhillon2568
    @gursharansinghdhillon2568 4 години тому +13

    ਗੁਰਦਾਸ ਮਾਨ ਜੀ ਤੁਸੀਂ ਕਹਿੰਦੇ ਹੋ ਕਿ ਉੱਥੇ ਕੋਈ ਨਸ਼ਾ ਨਹੀਂ ਚੱ ਲਦਾ ਪਰ ਆਪ ਤਾਂ ਤੁਹਾਡਾ ਮੁਰਸ਼ਦ ਸਿਗਰਟ ਬੁਝਣ ਨਹੀਂ ਸੀ ਦੇਂਦਾ ਅਤੇ ਨਸ਼ੇ ਕਰ ਕਰ ਕੇ ਮੂੰਹ ਚ ਦੰਦ ਵੀ ਕੋਈ ਨਹੀਂ ਸੀ ਬਚਿਆ ਇਸਦਾ ਜਵਾਬ ਤੁਸੀਂ ਦੇਵੋਗੇ ਕਿ ਟਹਿਣਾ ਦੇਊ ?

    • @SukhwinderSingh-n4y
      @SukhwinderSingh-n4y 4 години тому +2

      LAGDA CHANGI TARA NAHI SUNYA

    • @sukhraj6391
      @sukhraj6391 3 години тому +3

      Jdo sidhumoosewala stage t middle finger dikhauna c shayada oh sada hero a

    • @ManpreetSingh-zu3yu
      @ManpreetSingh-zu3yu 3 години тому +1

      Bro mai aap ja k aya othe kuz ni haiga na nashe na shrab tu mainu majhe da lgda vaise

    • @sarbjitsingh1507
      @sarbjitsingh1507 Годину тому +1

      Tehna hi dau hun ta😂.. tehna lost his respect today.

  • @harbanssdhanda9358
    @harbanssdhanda9358 2 години тому +10

    ਬਹੁਤ ਹੀ ਪ੍ਰਭਾਵਸ਼ਾਲੀ ਇੰਟਰਵਿਊ ਦੌਰਾਨ ਕੀਤੀ ਗੱਲ ਬਾਤ ਨੇ ਦਿਲਾਂ ਨੂੰ ਟੁੰਬ ਲਿਆ। ਬਹੁਤ ਬਹੁਤ ਧੰਨਵਾਦ ਜੀ।

  • @user-fy8lr9ix9g
    @user-fy8lr9ix9g 4 години тому +14

    ਗੁਰਦਾਸ ਮਾਨ ਵਧੀਆ ਗਾਇਕ ਹੈ।

  • @JagjitSingh-gy6dk
    @JagjitSingh-gy6dk 3 години тому +34

    ਜੇ ਬੀੜੀ ਸਿਗਰੇਟ ਪੀਣ ਵਾਲਾ ਤੇਰਾ ਗੁਰੂ ਹੈ ਤਾਂ ਸਿੱਖ ਤੇਰੇ ਨਾਲ ਨਾਤਾ ਕਿਉਂ ਰਖਣ।

    • @DeepsinghDeepsingh-bo4ns
      @DeepsinghDeepsingh-bo4ns 3 години тому +1

      ਬੱਚਾ ਤੂੰ

    • @officialsidhu7135
      @officialsidhu7135 3 години тому +3

      Fer te sukha bhang peen waleya da v baikaaat krde na 😂
      Nihang singh nu v na mann bhra 😂

    • @BossMusica-cu8nl
      @BossMusica-cu8nl 3 години тому +1

      ਰੱਬ ਤੇ ਰੰਗ ਬਹੁਤ ਨੇ

    • @Amnadhilwan
      @Amnadhilwan 3 години тому +3

      Nihaag amrit pende aa bhang de roop ch😂😂

    • @vikrambhardwaj3009
      @vikrambhardwaj3009 2 години тому +3

      O Jaa yaaar kaise ghoose bande ho.... sikhi badal gye. ..eh sb de sab nakli sikh ne ...

  • @gursharnsingh1180
    @gursharnsingh1180 4 години тому +48

    ਉੱਚਾ ਦਰ ਬਾਬੇ ਨਾਨਕ ਦਾ ਫਿਲਮ ਤੋਂ ਲੈਕੇ ਹੁਣ ਤੱਕ ਸੁਣਦੇ ਆ ਰਹੇ ਹਾਂ ਵਧੀਆ ਗਾਇਕ ਤੇ ਅਦਾਕਾਰ ਹੈ ਮਾਨ ਸਾਬ ਧੰਨਵਾਦ ਜੀ

  • @AmanDeep-bs8hf
    @AmanDeep-bs8hf 6 годин тому +13

    ਬਹੁਤ ਸੋਹਣੀ ਮੁਲਾਕਾਤ ਕੀਤੀ ਹੈ ਵੀਰ ਜੀ❤❤❤❤❤❤❤❤🎉🎉🎉🎉🎉🎉🎉🎉🎉🎉🎉🎉

  • @deepbhullar2048
    @deepbhullar2048 3 години тому +6

    ਅੱਛਾ ਇਕ ਗੱਲ ਸਮਝ ਨਹੀ ਆਉਦੀ ਕਿ ਜੋ ਸਾਡੇ ਗੁਰੂਆ ਪੀਰਾ ਨੇ ਹਜਾਰਾ ਸਾਲਾ ਤੋ ਕਿਹਾ ਉਹਦੇ ਤੇ ਤਾ ਅਸੀ ਸਹੀ ਤਰਾ ਅਮਲ ਕੀਤਾ ਨਹੀ ਤੇ ਜੋ ਗੁਰਦਾਸ ਮਾਨ ਨੇ 5-10 ਸਾਲ ਤੋ ਦਿਖਾਇਆ ਉਦੋ ਅਸੀ ਕਹਿਨੇ ਸਾਡੇ ਬੱਚੇ ਵਿਗਾੜ ਤੇ ਅਸੀ ਤਾ ਗੁਰਦਾਸ ਮਾਨ ਨੂੰ ਬਹੁਤ ਸੁਣਿਆ ਦੇਖਿਆ ਨਕੋਦਰ ਵੀ ਸਾਡੇ ਤੋ ਕੋਈ 40 ਕਿਲੋਮੀਟਰ ਹੀ ਅਸੀ ਤਾ ਗਏ ਨਹੀ ਨਾਲੇ ਅਸੀ 30+ ਆ ਅਸੀ ਨਹੀ ਕਹਿੰਦੇ ਮਾਨ ਸਾਹਬ ਨੇ ਗਲਤੀ ਨਹੀ ਕੀਤੀ ਪਰ ਪਹਿਲਾ ਆਪਣੀ ਕਮੀ ਦੇਖੋ ਕਿ ਅਸੀ ਆਪਦਿਆ ਬੱਚਿਆ ਨੂੰ ਕੀ ਸਿਖਾਉਣਾ ਤੇ ਇਦਾ ਤਾ ਪੱਗਾ ਬੰਨ ਕਿ ਪੁੱਛਣਾ ਲੈਦੇ ਫਿਰਦੇ ਲੰਗੇਆਣੇ ਬਾਬੇ ਕੋਲੋ ਉਹ ਵੀ ਆਪਾ ਨੂੰ ਕੋਈ ਲੈ ਕਿ ਗਿਆ ਆਪਾ ਆਪਣਾ ਸਿਧਾਰ ਜਿਆਦਾ ਕਰੀਏ ਕਿਸੇ ਨੂੰ ਕਹਿਣ ਤੋ ਚੰਗਾ 🙏🏻sorry to say

  • @majorcheema4004
    @majorcheema4004 5 годин тому +33

    ਮਾਨ ਸਾਬ ਇਕ ਕਲਾਕਾਰ ਦੇ ਤੌਰ ਤੇ ਬਹੁਤ ਇਜ਼ਤਕਰਦੇ ਹਾਂ, ਪਰ ਅੰਦਭਗਤ ਨਾਂ ਬਣੋ, ਤੁਸੀਂ ਏਨੇ ਸਿਆਣੇ ਹੋ ਫਿਰ ਵੀ ਫਸ ਗਏ, ਏ ਲੋਕ ਦਿਮਾਗ ਨੂੰ ਪੜਨ ਦੀ ਕਲਾ ਜਾਣਦੇ ਨੇ ਪੜਾਈ ਕੀਤੀ ਹੁੰਦੀ ਏ ਦਿਮਾਗ ਪੜਨ ਦੀ, ਏ ਜੇਹੜੇ ਨੂੰ ਘੜੀ ਦੇਣ ਬਾਰੇ ਪਤਾ ਲੱਗ ਗਿਆ ਤੇ ਏ ਹਿਰਿਆਂ ਵਾਲੀ ਹੈ ਜਾਂ ਨਹੀਂ ਏ ਕਿਸੇ ਹੋਰ ਤੋਂ ਪੁੱਛ ਰਿਹਾ😂😂, ਤੇ ਏ ਪੰਥ ਦੀਆਂ ਗੱਲਾਂ ਚੋਗਾ ਪਾਉਣ ਲਈ ਵਰਤਦੇ ਨੇ 🙏🏻🙏🏻

    • @mandeepsingh-rl2vm
      @mandeepsingh-rl2vm 4 години тому +3

      Sahi gull aa bai eh derawaad nu promote karda

    • @charanjitsingh375
      @charanjitsingh375 2 години тому +2

      ਇਹ ਅਸਲ ਚਗਲ ਹੈ,ਕਦੇ ਵੀ ਗੰਭੀਰਤਾ ਨਾਲ ਸਵਾਲ ਨਹੀਂ ਪੁੱਛ ਸਕਦਾ ਅਤੇ ਢੁੱਚਰਾਂ ਜਿਹੀਆਂ ਢਾਈ ਜਾਊਗਾ।

    • @AvtarSingh-lf1gz
      @AvtarSingh-lf1gz 2 години тому

      Legend of Punjab & Punjabi Folk Gurdas Maan❤❤SSA Also Tehna Saab & Thind Bhain ji GBU

    • @ManpreetSingh-kt3zb
      @ManpreetSingh-kt3zb Годину тому

      ਬਾਹੀ ਤੂੰ ਅਪਣਾ ਦਿਮਾਗ ਸਹੀ ਰੱਖੀ ਕੀਤੇ ਤੇਰਾ ਦਿਮਾਗ ਨਾ ਕੋਈ ਨਾ ਹਿਲਾ ਦੇਵੇ

  • @174yearsold
    @174yearsold 2 години тому +3

    ਮਾਨ ਸਾਬ ਨਾਲ ਬੈਠ ਕੇ ਗੱਲਾਂ ਕਰਨ ਨੂੰ ਦਿਲ ਕਰ ਆਇਆ ਯਰ। ਜੇ ਕਦੇ ਮੌਕਾ ਮਿਲੇ।

  • @punjjaabdesh8659
    @punjjaabdesh8659 2 години тому +10

    ਪੱਤਰਕਾਰਾਂ ਦਾ ਤਾਂ ਉਹ ਕੰਮ ਹੁੰਦਾ,
    ਜੀਹਦੇ ਨਾਲ ਕਰਾਂ ਗੱਲਾਂ,
    ਉਹਦੇ ਨਾਲ ਉੱਠ ਚੱਲਾਂ।
    ਬੀਬੀ ਤਾਂ ਮੂੰਹ ਚੋਂ ਗੱਲ ਨੀ ਮੁੱਕਣ ਦਿੰਦੀ, ਪਹਿਲਾਂ ਈ ਵਾਹ, ਵਾਹ, ਵਾਹ।
    ਗਲਤ ਗੱਲਾਂ ਦਾ ਸਾਥੀ ਬਣਕੇ, ਕੋਈ ਫਾਇਦਾ ਨੀ ਹੁੰਦਾ,
    ਬਿਨਾਂ ਸੋਚਿਓਂ ਹਾਮੀ ਭਰਨੀ ਗੱਲ ਦਾ ਕਾਇਦਾ ਨੀ ਹੁੰਦਾ।

  • @AmritPal-fx7yt
    @AmritPal-fx7yt 2 години тому +14

    ਸਿਰਸੇ ਵਾਲਾ ਇਹ ਦੇ ਫੈਮਲੀ ਪ੍ਰੋਗਰਾਮ ਤੇ ਸ਼ੋ ਲਵਾਉਂਦਾ ਰਿਹਾ ਨਾਲੇ ਬਾਬੇ ਨੇ ਬਹੁਤ ਜੋਰ ਲਾਇਆ ਸੀ ਇਹ ਨਹੀਂ ਮੰਨਿਆ ਪ੍ਰੇਮੀ ਦਸਦੇ ਹੁੰਦੇ ਸੀ। ਪਰ ਇਹਨੇ ਨਕੋਦਰ ਨਹੀਂ ਛੱਡਿਆ ।

    • @ManpreetSingh-kt3zb
      @ManpreetSingh-kt3zb Годину тому +3

      ਫਿਰ ਕੀ ਹੋ ਗਿਆ ਦੱਸ ਓਦਾ ਕੰਮ ਆਹ ਗਾਉਣ ਦਾ ਤੂੰ ਕਿਤੇ ਕੰਮ ਤੇ ਲੱਗਿਆ ਹੋਇਆ ਹਰ ਰੋਜ਼ ਕੰਮ ਤੇ ਜਾਨਾ ਬਾ

    • @AmritPal-fx7yt
      @AmritPal-fx7yt Годину тому +1

      @@ManpreetSingh-kt3zb ਮੇਰੇ ਕਹਿਣ ਦਾ ਮਤਲਬ ਹੈ ਸਰਸੇ ਵਾਲੇ ਦੇ ਕਹੇ ਤੇ ਵੀ ਇਹਨੇ ਨਕੋਦਰ ਨਹੀਂ ਛੱਡਿਆ। ਓਹ ਮੂੰਹੋਂ ਮੰਗਿਆ ਪੈਸਾ ਦੇ ਸਕਦਾ ਸੀ ਇਹਨੂੰ ਜੇ ਸਿਰਸੇ ਤੋਂ ਨਾਮ ਲੈ ਲੈਂਦਾ। ਪਰ ਉੱਥੇ ਵੀ, ਸਾਡੀ ਜਿੱਥੇ ਲੱਗੀ ਆ ਤੂੰ ਲੱਗੀ ਰਹਿਣ ਦੇ ਵਾਲ਼ਾ ਗਾਣਾ ਸੁਣਾ ਕੇ ਆ ਗਿਆ ਸੀ।

  • @kutubdeen9798
    @kutubdeen9798 5 годин тому +3

    Love you Maan saab ji🙏🏽

  • @majorcheema4004
    @majorcheema4004 5 годин тому +49

    ਮਾਨ ਸਾਬ ਏਨਾ ਨੂੰ ਪੋਸ਼ਟਰ ਲਗਾਨ ਦੀ ਕੀ ਲੋੜ ਹੈ ਜਿਨ੍ਹਾਂ ਦੇ ਪ੍ਰਮੋਟਰ ਤੁਹਾਡੇ ਵਰਗੇ ਹੋਣ ਤੁਸੀਂ ਹੋਰ ਵੀ ਕਈ ਮਸ਼ਹੂਰ ਸਿਗਰਾਂ ਦੇ ਨਾਮ ਲਏ ਨੇ ਏ ਸਾਰੇ ਪ੍ਰਮੋਟ ਕਰ ਹੀ ਰਹੇ ਸੀ, ਬੱਸ ਮਸ਼ਹੂਰ ਬਦਿਆਂ ਨੂੰ ਮਗਰ ਲਗਾ ਲਵੋ ਪੋਸ਼ਟਰਾ ਦੀ ਲੋੜ ਹੀ ਨਹੀਂ 🙏🏻🙏🏻

    • @Tutankhamun-d7p
      @Tutankhamun-d7p 4 години тому +1

      Yeh jehe: lok das das parmote krde aa ::: yehda welcome hona lagami aa

    • @gurwindersingh1320
      @gurwindersingh1320 3 години тому +3

      ਇਹ ਗੱਲ ਬਿਲਕੁਲ ਸਹੀ ਹੈ ਬਥੇਰੇ ਸਿੱਖ ਜਾਂਦੇ ਨੇ ਡੇਰਿਆਂ ਤੇ ਡੇਰੇ ਵਾਲੇ ਸਿੱਖਾਂ ਨੂੰ ਮੱਥਾ ਨਹੀਂ ਟੇਕਣ ਦਿੰਦੇ

    • @ManpreetSingh-zu3yu
      @ManpreetSingh-zu3yu 3 години тому

      Ja bhang pee jaa k 😂

    • @HopesKulwant
      @HopesKulwant 3 години тому +1

      Right 👍

    • @RashpalSingh-sm8mh
      @RashpalSingh-sm8mh Годину тому

      ❤❤🙏🙏

  • @ManjeetSingh-dw1fk
    @ManjeetSingh-dw1fk 4 години тому +16

    ਗੁਰਦਾਸ ਮਾਨ ਜੀ ਨੇ ਹਮੇਸ਼ਾ ਪੰਜਾਬੀਅਤ ਦੀ ਗੱਲ ਕੀਤੀ ਹਮੇਸ਼ਾ ਸਾਫ ਸੁਥਰਾ ਗਾਇਆ ਕਿਉ ਪਰੇਸ਼ਾਨ ਕਰਦੇ ਹੋ ਚੰਗੇ ਇਨਸਾਨ ਨੂੰ

    • @JATTPB04WALA
      @JATTPB04WALA 4 години тому +1

      @@ManjeetSingh-dw1fk punjabi nu bura kehn wala gurdas sai .. ticket bhal riha JUMLA PARTY Too .. es be batti apne pishe layi hun muskil nal niklo

    • @ranjeetSingh-hr4ko
      @ranjeetSingh-hr4ko 2 години тому

      Ki Guru Gobind Singh Ji di madad nhi kitti , Musalman peeran ne, macchiwara sahib de ik gurdware de andar peer babe jgh bni, na jaya kro otthe fer , otthe pehla peer babe nu mttha tikda

  • @SurjitSingh-zc5zq
    @SurjitSingh-zc5zq 5 годин тому +17

    ਜੀ ਬਹੁਤ ਮਜ਼ਾ ਆਉਂਦਾ ਹੈ । ਦਿਲ ਕਰਦਾ ਸੁਣੀ ਜਾਇਆ ਜੈ ਹੋ ਮਸਤ ਬਾਬਾ ਜੀ ਜਿੰਦਾਬਾਦ

  • @deepbrar.
    @deepbrar. 5 годин тому +16

    ਲਹਿਰਾਂ ਨੂੰ ਸਾਹਿਲ ਦੀ ਦਰਕਾਰ ਨਹੀਂ ਹੁੰਦੀ ‬
    ‪ ਹੌਂਸਲਾ ਬੁਲੰਦ ਹੋਵੇ ਤਾਂ ਕੋਈ ਦੀਵਾਰ ਨਹੀਂ ਹੁੰਦੀ ‬
    ‪ ਜਲ਼ਦੇ ਹੋਏ ਚਿਰਾਗ ਨੇ ਆਂਧੀਆਂ ਨੂੰ ਏਹ ਕਿਹਾ ‬
    ‪ *ਉਜਾਲਾ ਦੇਣ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ*

    • @daljitsingh7980
      @daljitsingh7980 5 годин тому +3

      ਦੀਪ ਬਰਾੜ 👌👌

    • @deepbrar.
      @deepbrar. 4 години тому

      ​@@daljitsingh7980ਸ਼ੁਕਰੀਆ ਸੰਧੂ ਵੀਰੇ 😍😍

  • @kamalsidhu4621
    @kamalsidhu4621 3 години тому +3

    Old is gold .Gurdas mann is Gurdas.

  • @baljit5030
    @baljit5030 3 години тому +4

    ਮਾਨ ਜੀ ਕੁਲਦੀਪ ਮਾਣਕ ਜੀ ਦੇ ਭੋਗ ਤੇ ਵੀ ਸੰਗਤਾਂ ਵਿੱਚ ਹੀ ਬੈਠੇ ਸਨ ਫਿਰ ਬਾਆਦ ਵਿੱਚ ਜੈਜੀ ਸਾਹਿਬ ਉਠਾ ਕੇ ਲੈ ਕੇ ਗਏ
    ਕੁਝ ਬੋਲਣ ਦਾ ਮੂਡ ਨਹੀਂ ਸੀ।
    ਧਨਵਾਦ ਸਹਿਤ ਜੀ।

  • @amrit_dhaliwal0012
    @amrit_dhaliwal0012 2 години тому +5

    ਲਵ❤❤❤❤❤🎉🎉🎉🎉ਯੂੰ 🎉❤ਮਾਨ🎉❤ਸਾਬ❤🎉ਜੀ ਟਹਿਣਾ ਸਾਬ, ਤੇ ਹਰਮਨ ਥਿੰਦਜੀ, ਜਦੋ ਸਿੱਧੂ ਮੂਛੇਵਾਲੇ, ਬਾਰੇ ਗਲਤ ਬਿਆਨਬਾਜ਼ੀ ਕੀਤੀ ਉਦੋ ਦਾ ਪ੍ਰੋਗਰਾਮ ਦੇਖਣਾ ਬੰਦ ਕਰ ਦਿੱਤਾ ਸੀ ਅੱਜ ਇਸ ਸੌ ਵਿੱਚ ਮਾਨ ਸਾਬ ਨੂੰ ਦੇਖ ਕੇ ਮਾਨ ਸਾਬ ਨੂੰ ਦੇਖ ਕੇ ਮਨ ਬਹੁਤ ਖੁਸ਼ ਹੋਇਆ ਤੇ ਜੀਅ ਕਰਦਾ ਇਹ ਇੰਟਰਵਿਊ ਕਦੇ ਖਤਮ ਹੀ ਨਾਂ ਹੋਵੇ ਹਰਮਨ ਜੀ ਟਹਿਣਾ ਜੀ ਮਾਨ ਜੀ ਨੂੰ ਵਾਰ ਬਾਰ ਇਸ ਪ੍ਰੋਗਰਾਮ ਵਿੱਚ ਸਾਮਲ ਕਰਿਆ ਕਰੋ ਧੰਨਵਾਦ ਜੀ ਤੁਹਾਡਾ ਦੋਵਾਂ ਦਾ ਤੇ ਮੇਰੇ ਪਿਆਰੇ ਮਾਨ ਸਾਬ ਜੀ ਲਵ ਯੂੰ ਮਾਨ ਸਾਬ ਜੀ

  • @SattiKhokhewaliaProductions
    @SattiKhokhewaliaProductions Годину тому +3

    ਗੁਰਦਾਸ ਮਾਨ ਸਾਹਿਬ ਦਾ ਗ੍ਰੇਟ ਸੀ ਹੈ ਅਤੇ ਰਹਿਣਗੇ ..ਬੱਸ ਹੋਰ ਕੁਝ ਨਹੀ ਲਿਖਣਾ .. 🙏

  • @darshanmatharoo5868
    @darshanmatharoo5868 4 години тому +13

    ਪੰਜਾਬ ਦਾ ਮਾਨ ਗੁਰਦਾਸ ਮਾਨ ❤🎉

  • @SatnamSingh-bc5zm
    @SatnamSingh-bc5zm 5 годин тому +130

    ਗੁਰਦਾਸ ਮਾਨ 'ਤੇ ਹਰ ਪਾਸਿਓਂ ਕੁਦਰਤ ਮਿਹਰਬਾਨ ਰਹੀ ਹੈ।ਕਲਾ ਪੱਖੋਂ ਵੀ ਮਾਲਾਮਾਲ ਹੈ ਅਤੇ ਤੰਦਰੁਸਤੀ ਵੀ ਬਾਕਮਾਲ ਹੈ।ਲੰਬਾ ਅਰਸਾ ਗਾਉਣਾ ਅਤੇ ਆਪਣੇ ਆਪ ਨੂੰ ਫਿੱਟ ਰੱਖਣਾ, ਲੋਕ ਦਿਲਾਂ ਨੂੰ ਟੁੰਬਦਾ ਹੈ।

    • @Alexam.9877
      @Alexam.9877 5 годин тому +8

      But ye b sach h, Rab sab ko sab-kush nhi deta.. iss ki family life me kitne ko dard h,ye uss ki wohi jane... iski wife 35 saal se Thyroid ,kya ye family ko taklif nhi.. yehi baat h... Jiss ko pucha nhi, wohi hi Sukhi...!!!
      God Blesses

    • @jaswantsingh5139
      @jaswantsingh5139 4 години тому +4

      The deras runs the business of singers. It was only the prime land of dera which attracted him

    • @mangatsingh9324
      @mangatsingh9324 2 години тому +2

      😊❤😊😊

    • @kavindersingh5929
      @kavindersingh5929 2 години тому +1

      Legend in Punjab music history...

    • @mithumultani3940
      @mithumultani3940 Годину тому +3

      ਭੇਡਾਂ

  • @SurinderSingh-ye2ud
    @SurinderSingh-ye2ud 2 години тому +2

    ਗੁਰਦਾਸ ਮਾਨ ਵਰਗਾ ਪੰਜਾਬੀ ਮਾਂ ਬੋਲੀ ਦਾ ਸ਼ੁਦਾਈ ਪੈਰੋਕਾਰ ਨਹੀਂ ਕੋਈ ਹੋਰ ਹੋਣਾ।

  • @boharsingh7359
    @boharsingh7359 2 години тому +3

    ਗੁਰਦਾਸ ਮਾਨ ਪੰਜਾਬੀਆ ਦਾ ਮਾਣ ❤

  • @harjinderjaura177
    @harjinderjaura177 2 години тому +1

    ਗੁਰਦਾਸ ਮਾਨ ਸਹਿਬ ਟਹਿਣਾ ਸਹਿਬ ਹਰਮਨ ਜੀ ਬੁਹਤ ਵਧੀਆ ਖੁੱਲਕੇ ਗੱਲਾਂ ਬਾਤਾਂ ਹੋਈਆ. ਗੁਰਦਾਸ ਮਾਨ ਸੱਚਮੁੱਚ ਮਹਾਨ ਨੇ ❤❤❤❤❤

  • @HarmeshLalFormen-kt1rw
    @HarmeshLalFormen-kt1rw 3 години тому +1

    ਮਾਨ ਸਾਹਿਬ ਨੂੰ ਮਾਲਕ ਚੜਹਦੀ ਕਲਾ ਬਖਸ਼ੇ

  • @Yaarpunjabiaa87
    @Yaarpunjabiaa87 4 години тому +3

    Punjab da Maan India di Shaan Gurdas Maan Saab …❤️🙏🏻❤️🙏🏻❤️

  • @jarnailchahal8891
    @jarnailchahal8891 2 години тому +15

    ਕੋਈ ਸ਼ਕ ਨਹੀਂ ਕਿ ਗੁਰਦਾਸ ਮਾਨ ਇਕ ਬਹੁਤ ਵੱਡਾ ਸਿੰਗਰ ਅਤੇ ਲਿਖਾਰੀ ਹੈ।ਪਰ ਇਸ ਦਾ ਅੰਧਵਿਸ਼ਵਾਸ ਪੰਜਾਬ ਦੀ ਜਵਾਨੀ ਲਈ ਅੱਛਾ ਨਹੀਂ।

    • @ManpreetSingh-kt3zb
      @ManpreetSingh-kt3zb Годину тому

      ਗੁਰਦਾਸ ਮਾਨ ਕੇਰਾ ਕੈਂਹਦਾ ਕਿਸੇ ਨੂੰ ਕੇ ਅੰਦ ਵਿਸ਼ਵਾਸ ਫਸੋ ਜਾ ਕਿਸੇ ਨੂੰ ਥੱਕੇ ਨਾਲ ਡੇਰੇ ਤੇ ਲੈਕੇ ਜਾਂਦਾ

  • @BalkarSingh-ko2qy
    @BalkarSingh-ko2qy 4 години тому +3

    ਠੀਕ ਹੈ ਮਾਨ ਸਾਹਿਬ ਆਪ ਜੀ ਦੀ ਸ਼ਰਦਾ ਭਾਵਨਾ ਹੈ ਪਰ ਕਈ ਲੋਕ ਆਪ ਜੈਸੇ ਮਸ਼ਹੂਰ ਕਲਾਕਾਰਾਂ ਨੂੰ ਦੇਖ ਏਸ ਡੇਰੇ ਤੇ ਜਾਂਦੇ ਹਨ ਜੀ ਗੱਲ ਨਸ਼ੇ ਤੋਂ ਥੋੜੀ ਚਰਚਾ ਹੁੰਦੀ ਹੈ ਜੀ

    • @sukhraj6391
      @sukhraj6391 4 години тому +1

      Milkha singh nu dekh k milkha singh bnya nahi koi

    • @PunjabiNewyouth
      @PunjabiNewyouth 3 години тому

      @@sukhraj6391wah jaane wah - eh gal buht tagri kahi aa

    • @JaspalSuman-b7l
      @JaspalSuman-b7l 3 години тому

      ਗੁਰਦਾਸ ਮਾਨ ਜੀ great ae

  • @teachercouple36
    @teachercouple36 3 години тому +4

    ਲੋਕ ਗੁਰੂਘਰ ਵੀ ਜਾਂਦੇ ਆ।ਹੋਰ ਵੀ ਸਭ ਥਾਈੰ ,ਮੜ੍ਹੀਆਂ,ਮਸਾਣਾਂ ਤੇ ਵੀ ਮੱਥੇ ਰਗੜੀ ਜਾਂਦੇ ਆ। ਗੱਲ ਤਾਂ ਵਿਸ਼ਵਾਸ਼ ਦੀ ਆ, ਉਹ ਬਹੁਤ ਥੋੜੇ ਲੋਕ ਆ। ਜਦੋਂ ਇਤਰਾਜ ਕਰਨ ਵਾਲੇ ਕਰਨ ਵਾਲੇ ਵੀ ਸਭ ਥਾਵਾਂ ਤੇ ਮੱਥੇ ਰਗੜੀ ਜਾਂਦੇ ਆ ਤਾਂ ਗੁਰਦਾਸ ਮਾਨ ਤੇ ਇਤਰਾਜ ਕਰਨ ਵਾਲੇ ਅਸੀਂ ਕੌਣ ਹੁੰਦੇਂ ਆਂ। ਇੱਕ ਹਿੰਦੀ ਫਿਲਮੀ ਗਾਣਾ ਗਾ ' ਯਾਰ ਪਤੇ ਕੀ ਬਾਤ ਸੁਣੋਂ, ਐਸਾ ਇੱਕ ਇਨਸਾਨ ਚੁਣੋ, ਜਿਸ ਨੇ ਪਾਪ ਨਾ ਕੀਆ ਹੋ ਜੋ ਪਾਪੀ ਨਾ ਹੋ।' ਸੋ ਕੋਈ ਵਿਰਲਾ ਹੀ ਨਿੱਕਲੂ ਦੁੱਧ ਧੋਤਾ। ਮੁਆਫੀ ਮੰਗਣ ਲਈ ਵੀ ਵੱਡਾ ਜਿਗਰਾ ਚਾਹੀਦਾ।

  • @amardeepmaan
    @amardeepmaan 5 годин тому +6

    Gurdas Maan Saab All Time Zindabaad 🙏❤️😍⭐⭐⭐⭐⭐

  • @santlashmanmuni6045
    @santlashmanmuni6045 5 годин тому +16

    ਕਲਾਕਾਰ ਸਰਬਸਾਂਝੇ ਹੁੰਦੇ ਨੇ ਕਿਸੇ ਇੱਕ ਦੇ ਨਹੀਂ

    • @tejasverma1689
      @tejasverma1689 4 години тому

      Sant jieh vichar kise nek aatma de hi ho sakde han

  • @virk6592
    @virk6592 2 години тому +7

    ਸੱਬ ਤੋ ਵੱਡਾ ਪੋਸਟਰ ਤੇ ਤੂੰ ਹੀ ਏ,, ਜਿਹੜਾ ਮਸ਼ਹੂਰੀ ਕਰਨ ਦਿਆ ਏ ਉਹਦੀ ਬੀੜੀਆਂ ਪੀਣੇ ਦੀ

    • @sarabjitkaur5046
      @sarabjitkaur5046 2 години тому +1

      Bakwas nhi kri da jyada fakkraa di maar bhut buri hundi aa

  • @nirmalsingh3217
    @nirmalsingh3217 3 години тому +43

    ਲਾਵਾਂ ਗੁਰੂ ਗ੍ਰੰਥ ਸਹਿਬ ਦੀ ਹਜ਼ੂਰੀ ਵਿੱਚ ਹੁੰਦੀਆਂ ਹਨ ਤੇ ਗੁਰਬਾਣੀ ਦੀ ਤੁਕ ਨੂੰ ਅੱਧੀ ਅਧੂਰੀ ਬੋਲ ਕੇ ਦੰਦ ਕਢਣੇ ਚੰਗੀ ਗੱਲ ਨਹੀਂ। ਕਿਸੇ ਡੇਰੇ ਜਾਂ ਬਾਬੇ ਤੇ ਵਿਸ਼ਵਾਸ ਹੋਣਾ ਜਾਂ ਨਾ ਹੋਣਾ ਕਿਸੇ ਦਾ ਨਿੱਜੀ ਮਾਮਲਾ ਹੈ। ਪਰ ਕਿਸੇ ਡੇਰੇ ਦਾ ਸੇਵਕ ਜਾਂ ਬਾਬੇ ਦਾ ਚੇਲਾ ਸਿੱਖ ਨਹੀਂ ਹੋ ਸਕਦਾ। ਇਨ੍ਹਾਂ ਪਾਖੰਡਾਂ ਕਰਕੇ ਲੋਕ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਹਨ। ਸਿੱਖੀ ਨੂੰ ਡੇਰੇ ਨਾਲ ਜੋੜਨਾ ਮਨਮੁਖਤਾ ਹੈ।

    • @ManpreetSingh-zu3yu
      @ManpreetSingh-zu3yu 3 години тому +1

      Bhai sri guru nanak dev ji de bache sikh jo ki gorakh roop kita ohna di izzat krda k nahi teh dasi sikhi da certificate kina k dina chhh print huna?

    • @gsarb
      @gsarb 2 години тому +8

      ‌‌ ਡੇਰਿਆਂ ਦੇ ਕਰਕੇ ਲੋਕ ਸਿੱਖੀ ਤੋਂ ਦੂਰ ਨਹੀਂ ਹੋ ਰਹੇ ਜੀ |ਸਿੱਖੀ ਦੇ ਵਿੱਚ ਆਈ ਕੱਟਰਤਾ ਤੇ ਬ੍ਰਾਹਮਣਵਾਦ ਕਰਕੇ ਡੇਰੇ ਪਣਪ ਰਹੇ ਹੈ ਤੇ ਲੋਕ ਉਹਨਾਂ ਨਾਲ ਜੁੜ ਰਹੇ ਨੇ | ਬਾਬੇ ਨਾਨਕ ਨੇ ਜੋ ਸਿੱਖ ਧਰਮ ਚਲਾਇਆ ਸੀ ਉਹ ਧਰਮ ਦੁਨੀਆਂ ਦਾ ਸਭ ਤੋਂ ਮੋਡਰਨ ਤੇ ਪਖੰਡ ਰਹਿਤ ਧਰਮ ਸੀ ਪਰ ਧਰਮ ਦੇ ਆਗੂਆਂ ਨੇ ਇਸ ਵਿੱਚ ਕੱਟਰਤਾ ਤੇ ਪਖੰਡਵਾਦ ਸ਼ਾਮਲ ਕਰਕੇ ਸਿੱਖ ਧਰਮ ਨੂੰ ਬਾਕੀ ਧਰਮਾਂ ਦੇ ਬਰਾਬਰ ਹੀ ਲਿਆ ਕੇ ਖੜਾ ਕਰਤਾ|

    • @amanghuman1000
      @amanghuman1000 2 години тому +1

      maan ta chalo hai e doshi par Tehna te bibi da hasa batmizi wala lagia. Ehna nu sarm auni chahidi. Maan dere nu v changi tarah promot kar reha.

    • @jaswiderjassaljaswiderjass8219
      @jaswiderjassaljaswiderjass8219 2 години тому +1

      ​@@gsarbਸਹੀ ਕਿਹਾ ਵੀਰ

    • @ManpreetSingh-zu3yu
      @ManpreetSingh-zu3yu Годину тому +1

      @@gsarb best comment 🙏back rahi bro kithe tera sodha naa la den😂

  • @dollysmakeover1906
    @dollysmakeover1906 5 годин тому +3

    Jai sai ji

  • @sukhchainsekhon9971
    @sukhchainsekhon9971 Годину тому

    ਰੱਬ ਖੁਸ਼ ਰੱਖੇ ਗੁਰਦਾਸ ਮਾਨ ਸਾਬ ਨੂੰ ❤❤❤

  • @goodjosh3871
    @goodjosh3871 4 години тому +2

    ਗੁਰਦਾਸ ਮਾਨ ਦਾ ਵਿਰੌਧ ਕਰਕੇ ਪੰਜਾਬ ਨੂੰ ਕੁਝ ਨਹੀਂ ਮਿਲਣਾ । ਏਹ ਤੇ ਐਵੇਂ ਹੁਣ ।ਜਦੋ ਬੰਦਾ ਬੋਲੀ ਜਾਂਦਾ ਵੀ ਮੇਰਾ ਸਾਰਾ ਕੁਝ ਪੰਜਾਬੀ ਆ।ਹੋਰ ਬੜੇ ਮੁੱਧੇ ਨੇ ਪੰਜਾਬ ਦੇ ।

  • @kulwantSANGHERASydney4554
    @kulwantSANGHERASydney4554 4 години тому +14

    ਮੈਨੂੰ ਗੱਲਾਂ ਤੋਂ ਲੱਗਦਾ ਕਿ ਗੁਰਦਾਸ ਮਾਨ ਵਹਿਮਾ ਭਰਮਾਂ ਵਿੱਚ ਜ਼ਿਆਦਾ ਵਿਸ਼ਵਾਸ ਕਰਦਾ ਹੈ

  • @Karmjitkaur-gk1xq
    @Karmjitkaur-gk1xq 4 години тому +2

    ਸਤਿ ਸ਼੍ਰੀ ਅਕਾਲ ਗੁਰਦਾਸ ਮਾਨ ਜੀ,ਸਵਰਨ ਟਹਿਣਾ ਜੀ,ਹਰਮਨ ਥਿੰਦ ਜੀ 🙏🏼🙏🏼🙏🏼

  • @dhannaram2661
    @dhannaram2661 5 годин тому +2

    Gurdass mann zindabad

  • @lakhvirsingh-i8t
    @lakhvirsingh-i8t 4 години тому +9

    ਮਾਨ ਸਾਹਿਬ ਜਿੰਦਾਬਾਦ

  • @JszfSnzgn
    @JszfSnzgn 4 години тому +5

    ਮਾਨ ਸਾਹਿਬ ਕਹਿੰਦੇ ਉਥੇ ਨਸ਼ਾ ਬਿਲਕੁਲ ਨਹੀਂ ਹੈ। ਕੀ ਸਿਗਰਟ ਨਸ਼ਾ ਨਹੀਂ ਜਦੋ

  • @gurvinderbrar7926
    @gurvinderbrar7926 3 години тому +10

    ਤੁਹਾਡੀ ਕਲਮ ਤੇ ਗਾਇਕੀ ਨੂੰ ਸਦਾ ਹੀ ਸਲਾਮ ਆ ,ਪੰਜਾਬੀਏ ਜ਼ੁਬਾਨੇ ਵਰਗੇ ਗੀਤ ਲਈ ਸਦਾ ਹੀ ਸਿਜਦਾ ।। ਪਰ ਜਿ ਕਿਤੇ ਮਾਈਂਡ ਰੀਡਿੰਗ ਵਾਲੇ ਨੂੰ ਹੀ ਰੱਬ ਸਮਝਣਾ ਤਾਂ ਫਿਰ ਅਨਮੋਲ ਮੈਜਿਕ, ਸੋਹਾਨੀ ਸਿਨਹਾ, ਵਰਗੇ ਕਿੰਨੇ ਹੀ ਗੁਰਦਾਸ ਮਾਨਾ ਨੂੰ ਮੂਰਖ ਬਣਾਕੇ ਮਗਰ ਲਾ ਸਕਦੇ ਨੇ ।। ਤੁਹਾਡਾ ਡੇਰੇ ਤੇ ਜਾਣ ਵਾਲਾ ਲੋਜਕ ਬਿਲਕੁੱਲ ਬਕਵਾਸ ਆ । ਜਿਹਨੂੰ ਕਹਿਨਾ ਨਸ਼ਾ ਨੀ ਵਰਤਦੇ ਓਹਨਾ ਦੀਆਂ ਆਪਣੀਆਂ ਹੀ ਸੁਲਫਾ ਪੀਂਦਿਆਂ ਦੀਆਂ ਵੀਡੀਓ ਮਜੂਦ ਨੇ । ਜਿਸ ਪੰਜਾਬ ਚ ਤੁਸੀਂ ਪੈਦਾ ਹੋਏ ਓਹਦੇ ਧਰਮ ਬਾਰੇ ਤੋਹਾਨੂ ਕੱਖ ਨੀ ਪਤਾ । ਗੁਰਬਾਣੀ ਦਾ ਗਿਆਨ ਤਾਂ ਛੱਡੋ ਤੁਸੀਂ ਕਦੇ ਗੁਰਬਾਣੀ ਪੜੀ ਹੀ ਨਹੀਂ ।। ਨਹੀਂ ਤਾਂ ਗੁਰੂ ਜੀ ਕਹਿੰਦੇ ,,ਮਾਨੁਖ ਕੀ ਟੇਕ ਬਿਰਥੀ ਸਬ ਜਾਨ,, ਤੁਸੀਂ ਨਸ਼ੇੜੀ ਮਨੁੱਖ ਨੂੰ ਹੀ ਰੱਬ ਬਣਾਕੇ ਪੇਸ਼ ਕੀਤਾ

  • @AdvocateGursevakSinghSihal
    @AdvocateGursevakSinghSihal 5 годин тому +3

    GURDAS MAAN ❤

  • @sukhmandersingh9185
    @sukhmandersingh9185 4 години тому +2

    ਇੱਕ ਬੇਨਤੀ ਹੈ ਨਕੋਦਰ ਵਾਲੇ ਡੇਰੇ ਦੇ ਵਿੱਚ ਤੁਸੀਂ ਮੱਥਾ ਟੇਕਦੇ ਆ

  • @santlashmanmuni6045
    @santlashmanmuni6045 5 годин тому +4

    ਗਿਆਨ ਵਿਗਿਆਨ ਵਾਰੇ ਜੇ ਕਿਸੇ ਨੂੰ ਜਾਣਕਾਰੀ ਹੈ ਤਾਂ ਤਾਂ ਪ੍ਰਮਾਤਮਾ ਦੀ ਦੇਣ ਹੈ

  • @JaskaranSingh-wx9xd
    @JaskaranSingh-wx9xd 5 годин тому +2

    Very nice salute maan sab

  • @Dishu-m9k
    @Dishu-m9k 5 годин тому +4

    Maan saab jindabaad c jindabaad hai te hamesha jindabaad rehnge ❤❤❤❤
    Jiyo maan saab hamesha chardi kla ch rho
    Jehre bolde aa boli jaan deyo tusi bss ida hi likh ke kam nu khichi rakho

  • @harnekgill6506
    @harnekgill6506 4 години тому +24

    ਇਹ ਫਕੀਰਾਂ ਦੀਆਂ ਗੱਲਾਂ ਹਰ ਕੋਈ ਨੀ ਸਮਜ ਸਕਦਾ ਸੰਸਾਰੀ ਲੋਕਾ ਨੇ ਤਾਂ ਬਾਬਾ ਨਾਨਕ ਤੋਂ ਚੱਕੀਆਂ ਚਲਵਾ ਦਿਤੀਆਂ 🙏🙏

    • @DeepsinghDeepsingh-bo4ns
      @DeepsinghDeepsingh-bo4ns 3 години тому

      ਬਾਈ ਗੁਰਦਾਸ ਮਾਨ ਜੀ ਨੂੰ ਪਾਖੰਡੀਆਂ ਤੋਂ ਬਚਾਓ

    • @GurjeetSingh-ux4dx
      @GurjeetSingh-ux4dx 2 години тому

      ਵਾਹਿਗੁਰੂ ਸਾਹਿਬ ਜੀ ਦੀ ਕਿਰਪਾ ਹੈ‌ ਥੋਡੇ ਤਿਨੋ ਅਣਮੋਲ ਹੀਰੇਆ ਤੇ‌ ਵਾਹਿਗੁਰੂ ਸਾਹਿਬ ਜੀ ਐਵੇ‌ ਹੀ ਕਿਰਪਾ ਬਣਾਈ ਰੱਖਣ ਰੱਬ ਮੇਹਰ ਕਰੇ

  • @gurpreetsharma3450
    @gurpreetsharma3450 2 години тому +1

    ਬਾਬਾ ਬੋਹੜ ਗੁਰਦਾਸ ਮਾਨ ਸਾਬ੍ਹ ਜੀ🙏❤️🙏❤️

  • @Kristinahallan
    @Kristinahallan 5 годин тому +3

    Love u maan shaab ji 😢 ida he khush rahe tusi udass hunde aa sada man udaas rehnda

  • @avtargill1784
    @avtargill1784 2 години тому +1

    ਗੁਰਦਾਸ ਮਾਨ ਸਾਬ੍ਹ ਬਹੁਤ ਹੀ ਵਧੀਆ ਇਨਸਾਨ ਹਨ ਰੱਬ ਜੀ ਮੇਰੀ ਉਮਰ ਵੀ ਉਹਨਾਂ ਨੂੰ ਲੱਗਾ ਦੇਣ ਮੈਂ ਬਹੁਤ ਵੱਡਾ ਫੈਣ ਆ ਉਹਨਾਂ ਦਾ Gurdas man ji love you

  • @satbirsingh4567
    @satbirsingh4567 3 години тому +2

    ਬਹੁਤ ਵਧੀਆ ਗਾਇਕ ਪਰ ਚਿਲਮਾ ਫੜਾ ਗਿਆ ਨੌਜਵਾਨਾ ਨੂੰ ਸ਼ਾਬਸ਼ ਇਸ ਤਰਾ ਦੇ ਗਾਇਕਾ ਦੇ

    • @sukhraj6391
      @sukhraj6391 3 години тому

      Fr t sada sikha da kasoor j k ohi guru sahib nu chad k dere chale gye, oh t kache hoe

  • @jagjitsingh-rs9ko
    @jagjitsingh-rs9ko 3 години тому +5

    Mind reading ਦੇ trick ਵਿੱਚ fas ਗਿਆ gurdas maan

    • @punjjaabdesh8659
      @punjjaabdesh8659 2 години тому

      ਬਿਲਕੁਲ ਸਹੀ

    • @ManpreetSingh-kt3zb
      @ManpreetSingh-kt3zb 2 години тому

      Deki tu na fas jayi ਵਾਲਾ ਸਿਆਣਾ ਨੀ ਬਣੀ ਦਾ

  • @santlashmanmuni6045
    @santlashmanmuni6045 5 годин тому +3

    ਸੋ ਵਿਸਰੈ ਜਿਨਿ ਸਭੁ ਕਿਛੁ ਦੀਆ

  • @DeepsinghDeepsingh-bo4ns
    @DeepsinghDeepsingh-bo4ns 4 години тому +2

    ਸਹੀ ਗੱਲਹੈ ਮਾਨ ਸਾਬ੍ਹ ਦੀ

  • @GurjitSingh-g3v
    @GurjitSingh-g3v 4 години тому +4

    ਨਸ਼ਿਆਂ ਦੇ ਮਾਮਲੇ ਚ ਟਹਿਣੇ ਬਾਈ ਵਲੋਂ ਕੋਈ ਕਮੀ ਨਹੀਂ ਸਵਾਲ ਪੁੱਛਣ ਚ, ਅੱਗੋਂ ਜਵਾਬ ਦੇਣ ਵਾਲਾ ਹੀ ਮੁੱਕਰ ਜਾਵੇ ਤਾਂ ਕੀ ਕਹਿ ਸਕਦੇ ਆਂ।

  • @ManvirSingh-ur4yt
    @ManvirSingh-ur4yt 4 години тому +2

    Punjab Da Mann Gurdas Maan

  • @JarnailSingh-ef5ir
    @JarnailSingh-ef5ir 5 годин тому +14

    ਜਿਹੜੇ ਗੁਰਦਾਸ ਮਾਨ ਨੂੰ ਬੋਲਦੇ ਉਹ ਪੰਜਾਬ ਅਤੇ ਪੰਜਾਬੀਅਤ ਦੇ ਹਿਤੈਸ਼ੀ ਨਹੀਂ ਹੋ ਸਕਦੇ

  • @bhullarjalal863
    @bhullarjalal863 5 годин тому +2

    maan saab❤

  • @gurdialsingh4050
    @gurdialsingh4050 3 години тому +2

    ਤਹਿ ਦਿਲੋਂ ਸਤਿਕਾਰ ਗੁਰਦਾਸ ਮਾਨ ਅਤੇ ਚਜ ਦਾ ਵਿਚਾਰ ਦੀ ਪੂਰੀ ਟੀਮ ਦਾ। ਵਾਕਿਆ ਹੀ ਗੁਰਦਾਸ ਮਾਨ ਦਾ ਨਹੀਂ ਕੋਈ ਬਦਲ,ਰਬੀ ਰੂਹ ਹੈ,ਰਜੀ ਰੂਹ ਹੈ, ਪਿਆਰ ਚ ਰਸੀ ਰੂਹ ਹੈ, ਦੁਨੀਆ ਭਰ ਵਿਚ ਵਸੇ ਪੰਜਾਬੀਆਂ ਦੇ ਦਿਲ ਚ ਵਸੀ ਰੂਹ ਹੈ ਬਾਬਾ ਗੁਰਦਾਸ ਮਾਨ। ਗੁਰਦਿਆਲ ਸਿੰਘ ਖਰੜ (ਪੰਜਾਬ)

  • @JagsirSingh-b2c
    @JagsirSingh-b2c 4 години тому +10

    ਐਵੇ ਲੋਕ ਮਗਰ ਪੈ ਗਏ ਲੋਕ ਬੰਦਾ ਬਹੁਤ ਚੰਗਾ ਗੁਰਦਾਸ ਮਾਨ 🌹

    • @SukhaSingh-ol7rs
      @SukhaSingh-ol7rs 3 години тому

      ਬੱਤੀ ਬਣਾ ਕੇ ਮਗਰ ਲੈ ਲਾ

  • @sarabjitkaur5046
    @sarabjitkaur5046 5 годин тому +3

    Jai sai ji
    Jeeyo maan saab ji thode warga koi hor nhi ho sakda ❤😊

  • @jaswinderbrar8954
    @jaswinderbrar8954 4 години тому +2

    Salute Mann Sab ji

  • @pitbul-z8b
    @pitbul-z8b 3 години тому +2

    ਲਲਨਟਾਪ ਵਰਗੇ ਚੈਨਲ ਤੋਂ ਬਾਦ ਟੂਟਲ਼ ਦੇ ਪਰੋਗਰਾਮ ਵਿਚ ਨਹੀ ਸੀ ਆਉਣਾ ਚਾਹੀਦਾ। ਕਿਥੇ ਦਿਲੀ ਤੇ ਨਹਿਰੂ ਯੂਨੀਵਰਸਿਟੀ ਦੇ ਟਾਪ ਦੇ ਸਟੂਡੈਂਟ ਤੇ ਕਿਥੇ ਟਹਿਣੇ ਵਰਗੇ।

  • @kuldeepkaur2465
    @kuldeepkaur2465 3 години тому +8

    ਲੋਕ ਤਾਂ ਐਵੇਂ ਮਗਰ ਪੈ ਗੲਏ ਗੁਰਦਾਸ ਮਾਨ ਜੀ ਬਹੁਤ ਵਧੀਆ ਇਨਸਾਨ ਹਨ ❤ ਦਿਲੋਂ ਸਲੂਟ ਵੀਰੇ ਨੂੰ

  • @dilbaghsingh9096
    @dilbaghsingh9096 2 години тому +3

    ਮੇਰੀ ਉਮਰ 50 ਸਾਲ ਹੈ,,ਮੇਰੇ ਦਾਦਾ ਜੀ ਵੀ ਗੁਰਦਾਸ ਮਾਨ ਜੀ ਦੇ ਪਰਸ਼ਨਕ ਸਨ,,ਮੇਰੇ ਮਾਤਾ ਜੀ ਮੇਰੇ ਪਿਤਾ ਜੀ ਸਭ ਸੁਣਦੇ ਹਨ ,,ਹੁਣ ਮੇਰੇ ਬੱਚੇ ਵੀ ਗੁਰਦਾਸ ਮਾਨ ਜੀ ਨੂੰ ਉਨੇ ਹੀ ਪਿਆਰ ਨਾਲ ਸੁਣਦੇ ਹਨ,,ਮੈ ਬਹੁਤ ਵੱਡਾ fan ਆ ਮਾਨ ਸਾਹਿਬ ਦਾ,,ਮਾਨ ਸਾਹਿਬ ਵਰਗਾ ਸਟੇਜ ਪਰਫੋਰਮਰ ਨਾ ਕੋਈ ਹੈ ਤੇ ਨ ਕੋਈ ਹੋਵੇਗਾ,,ਬਹੁਤ ਸਟੇਜ program ਲਾਈਵ ਦੇਖੇ ਹਨ ਗੁਰਦਾਸ ਮਾਨ ਜੀ ਦੇ,,500 ਕਿਲੋਮੀਟਰ ਤਕ ਵੀ ਗੁਰਦਾਸ ਮਾਨ ਜੀ ਦੇ ਪ੍ਰੋਗਰਾਮ ਦੇਖਣ ਤਕ ਗਿਆ,,ਗੁਰਦਾਸ ਮਾਨ ਹਮੇਸ਼ਾ ਜਿੰਦਾਬਾਦ ਹੈ ਤੇ ਹਮੇਸ਼ਾ ਰਹੇਗਾ,,

  • @narindersinghghuman103
    @narindersinghghuman103 2 години тому +2

    ਗੁਰਦਾਸ ਮਾਨ ਨੇ ਗੁਰਦਾਸ ਮਾਨ ਹੀ ਰਹਿਣਾ

  • @sukhmandersingh9185
    @sukhmandersingh9185 4 години тому +1

    ਆ ਗਏ ਹੁਣ ਜਾ ਕੇ ਵੀ ਲੋਕਾਂ ਨੂੰ ਉੱਲੂ ਬਣਾ ਕੇ ਚਲੋ ਕੋਈ ਗੱਲ ਨਹੀਂ ਮਾਨ ਸਾਹਿਬ ਅਸੀਂ ਅੱਜ ਵੀ ਕਹਿੰਦੇ ਆਂ ਬੀ

  • @kulwantSANGHERASydney4554
    @kulwantSANGHERASydney4554 4 години тому +15

    ਇੱਕ ਪੜ੍ਹਿਆ ਲਿਖਿਆ ਬੰਦਾ ਵੀ ਅੱਖਾਂ ਦੇ ਇਲਾਜ ਲਈ ਡਾਕਟਰਾਂ ਤੇ ਭਰੋਸਾ ਨਹੀ ਕਰਦਾ ਕਹਿੰਦਾ ਮੇਰੀ ਪਤਨੀ ਦੀਆਂ ਅੱਖਾਂ ਦਾ ਇਲਾਜ ਸਾਧ ਨੇ ਕੀਤਾ ਸੀ

    • @PunjabiNewyouth
      @PunjabiNewyouth 3 години тому

      Veere ek aastaaq Hundi aa yaar - tusi taa ive karde jidha app kadhi saari umer kite gaye naa ho - so ehni jahldi nii bhul jaidaa bhai - Maan Saab n punjabi lii buht kuj kitaaa

    • @BossMusica-cu8nl
      @BossMusica-cu8nl 3 години тому +2

      ਡਾਕਟਰ v ਲਾਸ੍ਟ ਵਿਚ ਇਹੀ ਬੋਲਦੇ ਰੱਬ ਆਸਰੇ

    • @kulwantSANGHERASydney4554
      @kulwantSANGHERASydney4554 3 години тому +1

      @@PunjabiNewyouth ਵੀਰ ਤੁਹਾਨੂੰ ਕਿਵੇਂ ਪਤਾ ਮੈ ਗੁਰਦਾਸ ਮਾਨ ਨੂੰ ਭੁੱਲ ਗਿਆ ਹਾਂ ਮੈਂ 40 ਸਾਲ ਤੋ ਗੁਰਦਾਸ ਮਾਨ ਨੂੰ ਸੁਣ ਰਹੇ ਹਾਂ ਦੂਜੀ ਗੱਲ ਮੈਂ ਕਦੇ ਵੀ ਜ਼ਿੰਦਗੀ ਵਿੱਚ ਕਿਸੇ ਡੇਰੇ ਤੇ ਨਹੀਂ ਗਿਆ ਸਿਰਫ ਗੁਰੂਦੁਆਰੇ ਜਾਈਦਾ ਹੈ ਨਾਲੇ ਮੇਰੇ ਜਾਣ ਤੇ ਗੁਰਦਾਸ ਮਾਨ ਦੇ ਜਾਣ ਦਾ ਬੜਾ ਫ਼ਰਕ ਹੈ ਮੈਨੂੰ ਤੇ ਕੋਈ ਜਾਣਦਾ ਵੀ ਨਹੀ ਪਰ ਗੁਰਦਾਸ ਮਾਨ ਨੂੰ ਸਾਰੀ ਦੁਨੀਆਂ ਜਾਣਦੀ ਹੈ

    • @officialsidhu7135
      @officialsidhu7135 3 години тому +1

      Dukh bhanjni beri bare suneya?

    • @HollywoodPunjabi
      @HollywoodPunjabi 3 години тому +1

      ਮੈਂ ਵੀ ਨਵਾ ਬਾਬਾ ਬਣਿਆ ਨਵਾ ਨਵਾ ਇਲਾਜ ਸ਼ੁਰੂ ਕੀਤਾ ਬਾਕੀ ਰੱਬ ਆਸਰੇ।

  • @rajanchawla7325
    @rajanchawla7325 4 години тому +1

    Jeeyo Maan saab always love you so much ♥️

  • @sukhmandersingh9185
    @sukhmandersingh9185 4 години тому +1

    ਨੂੰ ਮੰਨੇ ਤੇ ਕਿਤੇ ਰਾਹੂ ਕੀਤੀ ਦੇ ਚੱਕਰ ਚ ਨੇ ਦਸ ਫਿਰ ਕਿੱਥੇ ਲਿਖਿਆ ਤੇ ਜਿਹੜੇ ਤੇਰੇ ਨਾਲ ਆਹ ਖਿੰਡੇ ਪਏ ਆ ਵੀ ਮਾਨ ਸਾਹਿਬ ਬਹੁਤ ਵੱਡੇ ਆ ਫਲਾਨਾ ਮੈਨੂੰ ਇੱਕ ਸਵਾਲ ਕਹਿਣਾ ਸਿੰਘ ਯਾਦ ਦੱਸ ਦਿਓ ਬਾਬਾ ਬਾਬਾ ਜੀ ਹ ਤੇ ਬਾਬੇ ਨਾਨਕ ਨੇ ਤਾਂ ਬਹੁਤ ਕੁਝ ਭੁਲੇਖੇ ਕੱਢੇ ਆ ਇਹਨੂੰ ਕੱਲ ਲਾਡੀ ਸ਼ਾਹ ਨੂੰ ਕੱਢ ਕੇ ਦਿਖਾ ਜਿਹੜਾ ਤੂੰ ਹੁਣ ਬਾਬਾ ਬਣ ਕੇ ਬੈਠਾ

  • @JaswantSingh-hv9xj
    @JaswantSingh-hv9xj 2 години тому

    ਗੁਰਦਾਸ ਮਾਨ ਸਾਬ੍ਹ ਤੇ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੈ। ਵਾਹਿਗੁਰੂ ਜੀ ਗੁਰਦਾਸ ਮਾਨ ਸਾਬ੍ਹ ਨੂੰ ਹਮੇਸ਼ਾ ਚੜ੍ਹਦੀ ਕਲਾ ਅਤੇ ਤੰਦਰੁਸਤੀ ਬਖਸ਼ਣ ਜੀ

  • @gurmeetsingh7483
    @gurmeetsingh7483 3 години тому +2

    ਸ਼ਾਹ ਇਕ ਮਿਉਜ਼ਿਕ ਕੰਪਨੀ ਹੈ ਟੀ ਸੀਰੀਜ ਪਿਛੇ ਸਾਡਦੀਆ

  • @bittuuhdnawalia4235
    @bittuuhdnawalia4235 Годину тому +1

    ਟਹਿਣਾ ਸਾਹਿਬ ਜੀ ਸਤਿ ਸ਼੍ਰੀ ਅਕਾਲ ਹਰਮਨ ਥਿੰਦ ਜੀ ਨੂੰ ਵੀ ਸਤਿ ਸ੍ਰੀ ਅਕਾਲ ਗੁਰਦਾਸ ਮਾਨ ਸਾਹਿਬ ਦੀ ਇੰਟਰਵਿਊ ਮੈਨੂੰ ਬਹੁਤ ਵਧੀਆ ਲੱਗੀ ਜਿਹਦੇ ਵਿੱਚ ਭਰਪੂਰ ਹਾਸਾ ਮਜਾਕ ਦਿਲ ਦੀਆਂ ਗੱਲਾਂ ਤੁਸੀਂ ਬਹੁਤ ਹੀ ਪਿਆਰ ਸਤਿਕਾਰ ਨਾਲ ਕੀਤੀਆਂ

  • @harjindersinghgillPb29
    @harjindersinghgillPb29 5 годин тому +2

    KYA BAAT sat shri akal ji Maan Saab 22 Sawarn ji Madam Harman ji........from Paris

  • @BaljitKaur-zb1tm
    @BaljitKaur-zb1tm 3 години тому +1

    Man sahib Jindabad❤❤

  • @shinderpalsingh3645
    @shinderpalsingh3645 2 години тому +1

    ਟਹਿਣਾ ਸਾਹਿਬ ਆਹ ਜਿਹੜੀ ਗੱਲ ਗੁਰਦਾਸ ਮਾਨ ਨੇ ਫਰੀਦਕੋਟ ( ਬ੍ਰਜਿਦਰਾ) ਕਾਲਜ ਵਾਲੀ ਕੀਤੀ ਮੈ ਵੀ ਉਸ ਸਮੇਂ ਸਟੇਜ ਤੇ ਸੀ , ਮੈ ਯੂਨੀਅਨ ਚ ਸੈਕਟਰੀ ਸੀ ਤੇ ਪ੍ਰੋ ਕਰਮਜੀਤ ਜੀ ਦਾ ਐਕਸੀਡੈਟ ਚ ਮੈ ਖ਼ਾਨਦਾਨ ਕੀਤਾ ਪਰ ਉਹ ਬੱਚੇ ਨਹੀਂ ਸਨ ਜੀ