Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
*🙏❣️ਅੱਜ ਦਾ ਵਿਚਾਰ❣️🙏**ਸੁੱਖ ਅਤੇ ਦੁੱਖ ਆਪਣੀ ਕਿਸਮਤ ਨਾਲ ਮਿਲਦੇ ਹਨ!ਇਨ੍ਹਾਂ ਦਾ ਅਮੀਰੀ ਅਤੇ ਗਰੀਬੀ ਨਾਲ ਕੋਈ ਸਬੰਧ ਨਹੀਂ।**ੴਵਾਹਿਗੁਰੂ ਜੀ ਕਾ ਖ਼ਾਲਸਾ ੴ**🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਬਾਠ ਸਾਹਿਬ ਜੀ ਸੰਧਾਂਵਾਲੀਏ ਸਾਹਿਬ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ
ਸਤਿਕਾਰ ਯੋਗ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ prime ਏਸ਼ੀਆ ਸਾਰੇ ਹੀ ਪਰਵਾਰ ਨੂੰ ਦਿੱਲ ਦੀਆਂ gehrayaia ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ
ਅੱਜ ਦਾ ਵਿਚਾਰ ਪੈਸਾ ਤੇ ਤਾਕਤ ਮਨੁੱਖ ਦੇ ਔਗੁਣ ਤੇ ਕੀਤੇ ਪਾਪ ਛੁਪਾ ਲੈਂਦਾ ਹੈ ਭਾਵੇਂ ਲੀਡਰ ਹੋਵੇ ਤੇ ਭਾਵੇਂ ਸਾਧ ਹੋਵੇ
ਸਤਿ ਸ਼੍ਰੀ ਆਕਾਲ ਜੀ ਸੁਖਚੈਨ ਸਿੰਘ ਪਿੰਡ ਸਫੀਪੁਰ ਜਿਲ੍ਹਾ ਅੰਮ੍ਰਿਤਸਰ ਸਾਹਿਬ ਵਲੋਂ ਸਾਰੇ ਪਰਿਵਾਰ ਨੂੰ ਤੇ ਸਾਰੀ ਟੀਮ ਨੂੰ ਤੇ ਸ੍ਰ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੇ ਪਰਮਵੀਰ ਸਿੰਘ ਬਾਠ ਸਾਬ
ਪਾਰਟੀ ਨੂੰ ਸਭ ਪਤਾ ਹੁੰਦਾ ਓਹਦੇ ਰਾਹੀਂ ਆਪਣੀ ਗੱਲ ਕਹਿ ਦਿੰਦੇ ਆ
❤🎉ਸਤ ਸੀ੍ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ🎉❤😊
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼👌
ਬੀਜੇਪੀ ਖਤਮ ਹੋ ਰਹੀ ਹੈ
ਪਰਮਵੀਰ ਸਿੰਘ ਤੇ ਗੁਰਪ੍ਰੀਤ ਸਿੰਘ ਜੀ ਭਲਾ ਹੀ ਭਲਾ ਪਰ ਪ੍ਰਾਈਮ ਏਸ਼ੀਆ ਵਾਲੇ ਨੇ ਕੰਗਣਾ ਰਾਉਤ ਦੀ ਬਲੇ ਬਲੇ ਕਰਨ ਲਈ ਧੰਨਵਾਦ
ਬੀਬੀ ਇੱਕ ਸਤਿਕਾਰਯੋਗ ਪੰਜਾਬੀਆਂ ਦਾ ਸ਼ਬਦ ਤੁਸੀਂ ਬਹੁਤ ਜ਼ਿਆਦਾ ਕੰਗਣਾ ਵਰਗੀ ਚੁੜੇਲ ਵਰਤ ਰਹੇ ਹੋ ਤਹਾਨੂੰ ਪੰਜਾਬੀ ਦੀ ਡਿਕਸ਼ਨਰੀ ਚੋਂ ਕੰਗਣਾ ਨੂੰ ਕਹਿਣਾ ਇਹ ਸ਼ਬਦ ਨਹੀਂ ਲੱਭਿਆ
ਬਾਈ ਜੀ।ਪੰਜਾਬੀ ਕਹਾਵਤ ਅਨੁਸਾਰ ਜਿਸਨੇ ਸ਼ਰਮ ਕਰਨ ਦੀ ਲਾਹ ਦਿੱਤੀ ਲੋਈ। ਫਿਰ ਉਸ ਦਾ ਕੀ ਇਲਾਜ ਕਰੇਗਾ ਕੋਈ।ਇਹ ਹੀ ਹਾਲ ਹੋ ਗਿਆ ਏ ਹੁਣ ਤਾਂ ਖੁਦ ਕੰਗਣਾ ਰਣੌਤ ਦਾ ਉਸ ਨੂੰ ਵੀ ਹੁਣ ਤੱਕ ਬੀਬਾ ਕੁਲਵਿੰਦਰ ਕੌਰ ਤੋਂ ਥੱਪੜ ਖਾ ਲੈਣ ਦੇ ਬਾਵਜੂਦ ਪਰ ਫਿਰ ਵੀ ਬੋਲਣ ਦੀ ਅਕਲ ਨਹੀਂ ਆਈ ਹੈ।ਧੰਨਵਾਦ ਜੀ।
ਕੰਗਨਾ ਬੋਲਦੀ ਹੈ ਜਾਂ ਕਿਸੇ ਵਲੋੰ ਬੁਲਾਈ ਜਾਂਦੀ ਹੈ ?
ਬਾਠ ਸਾਹਿਬ ਪੜ੍ਹੇ ਲਿਖੇ ਲੋਕ ਸਰਪੰਚੀ ਵਾਸਤੇ ਅੱਗੇ ਆਉਣ ਬੁਹਤ ਹੀ ਚੰਗੀ ਗੱਲ ਹੋਵੇ ਜੀ ਪਰ ਅਫਸੋਸ ਕਿੱਤੇ ਐਨ ਮੌਕੇ ਤੇ ਫਰਜੀ ਡਿਗਰੀਆਂ ਮਿੱਲ ਜਾਣ
ਰਬ ਡਾਗ ਨਹੀ ਮਤ ਮਾਰਦਾ
ਵੀਰ ਜੀ ਇਹ ਬੀਬੀ ਆਪ ਨਹੀਂ ਬੋਲਦੀ ਸੈਂਟਰ ਦੇ ਕਹਿਣ ਤੇ ਬੋਲਦੀ ਹੈ
ਸਤਿ ਸ੍ਰੀ ਆਕਾਲ ਜੀ ਸੰਧਾਵਾਲੀਆ ਸਾਹਬ ਅਤੇ ਬਾਠ ਸਾਹਬ ਜੀ
ਗੁਰਪ੍ਰੀਤ ਸਿੰਘ ਸੰਧਾਵਾਲੀਆ ਤੇ ਪਰਮਵੀਰ ਸਿੰਘ ਬਾਠ, ਏਨਾਂ ਦੀ ਖਬਰਾਂ ਵਿੱਚ ਪੂਰੀ ਠਾਠ
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@@deepbrar.🙏❤️
Sat Shri akal Sandhavalia nd Baath Saab ji Waheguru ji chardi Kala vich Rakhan 🙏
ਬਾਠ ਸਾਹਿਬ ਜੀ ਏਹ ਖੇਤੀ ਕਾਨੂੰਨ। ਨੂੰ ਬੁਹਤ ਰਿਹਰਕਿਆ ਗਿਆ ਮੋਧੀ ਸਾਹਿਬ ਜੀ ਵੀ ਵਾਪਸ ਲ ਲਏ ਓਨੇ ਵੀ ਲੱਸੀ ਰੇੜਕੀ ਨਤੀਜਾ ਕੀ ਨਿਕਲਿਆ ਹੈ ਆਪਾ ਜਾਂਦੇ ਹੀ ਆ
ਬੀਬੀ ਕੰਗਣਾ ਨੂੰ ਹਰ ਵੇਲੇ ਚਰਚਾ ਵਿੱਚ ਰੈਹਣ ਦਾ ਸ਼ੌਕ ਹੈ ਬੱਸ ਹੋਰ ਕੁਝ ਨਹੀਂ 🙏🏻🙏🏻
Sat sri aakal brother
ਇਹ ਬੋਲਦੀ ਨਹੀਂ ਜਾਣ ਬੁਝਕੇ ਬੁਲਵਾਈ ਜਾੰਦੀ ,ਸਿਰਫ ਸਿੱਖਾਂ ਦੀਆਂ ਭਾਵਨਾਂਵਾਂ ਨੂੰ ਆਹਤ ਕਰਨ ਲਈ
ਮਤਲਬ ਬੀਬੀ ਭਾਜਪਾ ਨੂੰ ਖਤਮ ਕਰ ਰਹੇ ਹਨ
ਏਹ ਕੰਗਨਾ ਮੈਡਮ ਸੁਰਖੀਆਂ ਵਿੱਚ ਰਹਿ ਕੇ ਲੱਗਦਾ ਖੁੱਸ ਰਹਿੰਦੀ ਆ
ਪਰਾਇਮ ਏਸੀਆਂ ਦੀ ਪੂਰੀ ਟੀਮ ਨੂੰ ਸਤ ਸ੍ਰੀ ਅਕਾਲ ਜੀ ਕੰਗਨਾ ਰਣਾੌਤ ਨੂੰ ਵੀ ਲੋਕਤੰਤਰੀ ਦੇਸ਼ ਬੋਲਣ ਦਾ ਪੂਰਾ ਹੱਕ ਹੈ ਭਵੀਸ਼ਣ ਕੌਣ ਸੀ ਜਿਸ ਨੇ ਕਿਹੜਾ ਚਰਿੱਤਰ ਨਿਭਾਇਆ ਸੀ ਉਹੀ ਰੋਲ ਇਹ ਨਿਭਾ ਰਹੀ ਹੈ ਬੀ ਜੇ ਪੀ ਵਿੱਚ ਕਰ ਰਹੀ ਹੈ
Yes sir g
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
SSA JI
ਕੰਗਨਾ ਰਣੌਤ ਕਿਹੜੀ ਅਥੌਰਿਟੀ ਹੈ ਜਿਸ ਦਾ ਨੋਟਿਸ ਲਿਆ ਜਾਵੇ।ਵੀਹ ਨਾਂਅ ਖਾਧੇ ਝਥੀਹੜ ਭੌਂਕਦੇ ਰਹਿੰਦੇ ਹਨ।
Good morning 🌞🌄🌞 ji waheguru 🙏👍🙏✌️🎉💯🎉✌️❤️
ਬਿਲਕੁਲ ਸਹੀ ਗੱਲ ਹੈ ਬਾਈ ਜੀ ਪਹਿਲਾਂ ਪੰਜਾਬ ਦੇ ਬਾਦਲ ਪਰਿਵਾਰ ਤੇ ਵਿਸ਼ਵਾਸ ਕਰਦੇ ਸਨ ਬਾਕੀ ਬਾਦਲ ਸਾਹਬ ਨੂੰ ਰਾਜਨੀਤੀ ਦੀ ਯੂਨੀਵਰਸਿਟੀ ਕਿਹਾ ਜਾ ਸਕਦਾ ਹੈ ਸੁਖਬੀਰ ਸਿੰਘ ਬਾਦਲ ਨੂੰ ਰਾਜਨੀਤੀ ਨਹੀ ਆਉਦੀ ਤੇ ਹੰਕਾਰ ਵਿਚ ਆ ਕੇ ਗੁਨਾਹ ਬਹੁਤ ਵੱਡੇ ਕੀਤੇ ਇਸ ਸਿੱਖ ਕੌਮ ਤੇ ਪੂਰੇ ਪੰਜਾਬ ਦੇ ਲੋਕ ਇਹਨਾਂ ਗੱਲਾਂ ਤੋਂ ਦੁਖੀ ਹੋ ਕੇ ਵਿਰੋਧੀਆਂ ਨਾਲ ਖੜਗੇ
🙏🙏❤️
Sat Sri akaal to all 🙏🎈♥️
Gud job great news
My favorite program g
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
SAT SHRI AKAL JI SARYAN NU 🙏 ❤❤
ਵੀਰ ਜੀ 100,ਸਾਲ ਵਿੱਚ ਅਕਾਲੀ ਆਗੂ ਰਲ ਮਿਲ ਕੇ ਕੰਮ ਰਹਿ ਨੀ ਸਕੇ ਹੁਣ ਏਨਾ ਨੇ ਕੀ ਹੋਣਾ
ਬਾਠ ਸਾਹਿਬ ਜੀ ਆਮ ਆਦਮੀ ਪਾਰਟੀ ਨੇ ਪੰਜ ਮੰਤਰੀ ਨਵੇਂ ਬਣਾਏ ਹਨ ਕੀ ਮਾਇਨਿੰਗ ਵਾਲੇ ਸਾਹਿਬ ਕੁੱਸ਼ ਸੁਧਾਰ ਕਰਨ ਗੇ ਜਾ ਫਿਰ ਆਖਣ ਮਿਲੇ ਕੀ ਮੱਸਾ ਮੌਕ਼ਾ ਮਿਲਿਆ ਹੈ। ਜਾ ਜੇਲ੍ਹ ਮੰਤਰੀ ਕੁੱਸ਼ ਸੁਧਾਰ ਕਰਨਗੇ ਓਹ ਜਿਹੜਾ ਮੋਬਾਇਲ ਜਮਾਰ ਹੈ ਓਸ ਦੀ ਪਾਵਰ ਵਧੇਗੀ ਜਾ ਫਿਰ ਉੱਤਰ ਕਾਂਟੋ ਮੈ ਚੜਾ
ਕੰਗਣਾ ਨੇ ਪੱਕਾ ਮਨ ਬਣਾ ਲਿਆ BJB ਨੂੰ ਹਰਾਉਂਣ ਦਾ 😂
VERY VERY NICE PROGRAM 👌 👍 👏 ❤
ਗਲ ਜੁਬਾਨ ਵਿੱਚੋਂ ਤੀਰ ਕਮਾਨ ਵਿੱਚੋਂ ਨਿਕਲਕੇ ਵਾਪਸ ਨਹੀਂ ਆਉਣਾ
Sandhawaliea and parmjeet ji sat shri akal ji
🙏
Very good program
ਗੁਸਾ ਨੀ ਕਰਨਾ ਭਾਉ ਇਸ ਬੀਬੀ ਨੂੰ ਕੀ ਕਿਹਾ ਜਾਵੇ ਇਹ ਬੀਬੀ ਖਬਰਾ ਵਿਚ ਰਹਿਣਾ ਆਪਣਾ ਅਧਿਕਾਰ ਸਮਝ ਰਹੇ ਜੀ ਲਾ ਇਲਾਜ ਬੀਮਾਰੀ
Good morning bath sabh and sandhawalia sahib ji
ਪੰਜਾਬ ਸਰਕਾਰ ਦੇ ਮੰਤਰੀ ਮਾਇਨਿੰਗ ਨੂੰ ਨਹੀਂ ਰੋਕ ਸਕਦੇ ਕਿਉ ਕਿ ਕੂਤੀ ਚੋਰਾ ਨਾਲ ਮਿਲ ਗਈ ਹੈ
ਬਿਲਕੁਲ ਸਹੀ ਗੱਲ ਹੈ ਬਾਈ ਜੀ ਇਹ ਕੰਗਨਾ ਦੇ ਮਕੱਦਰਾ ਵਿਚ ਲਿਖਿਆ ਹੈ ਨਫਰਤ ਫੈਲਾਉਣਾ ਬਾਈ ਜੀ ਉਹ ਮੋਦੀ ਜੀ ਤੇ ਭਾਜਪਾ ਦੇ ਰੇਖ ਵਿਚ ਮੇਖ ਜੜਨ ਲੱਗੀ ਇਕ ਮਿੰਟ ਲਾਉਦੀ ਤੇ ਇਸ ਦੇ ਨਤੀਜੇ ਮੋਦੀ ਜੀ ਨੂੰ ਭੁਗਤਣੇ ਪੈਦੇ ਹਨ
🙏🙏🙏🙏🙏🙏🙏🙏🙏
Sat shri akal Bath sahib te Sandhawalia sahib ji
🙏🙏
❤❤❤🎉🎉🎉🎉good job g
Good job ❤❤❤❤
🙏🙏🙏🙏
🙏🏻🙏🏻🙏🏻🙏🏻
❤❤❤❤❤
584th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
ਯਾਰ ਬੋਲਦਾ
ਬੀਬੀ ਨੂੰ ਦਸੋਂ ਕਿ ਜਿਹੜੇ ਆਪ ਸੀਸੇ ਦੇ ਘਰਾਂ ਵਿੱਚ ਰਹਿੰਦੇ ਹੋਣ ਉਹ ਦੂਜੀਆਂ ਦੇ ਪੱਥਰ ਨਹੀਂ ਮਾਰਦੇ ਹੁੰਦੇ
Good morning g 🙏🌹🌹😊 Banga
Main ik gal karn yeah sare nukre te ne
Shame 😮kangna
Sudhar lehar valya vich aanve da koi leader nai hega jis di acceptance poore punjab vich hove jehra nazar aanda hove k punjab nu lead kar sakda hai
Kuj nahi hunda Haryana ch voter samajdar hai,eh Punjab nahi
🙏🌷🌺⚘️❤️
ਮੈਨੂੰ ਤੁਹਾਡੀ ਲੋਕਾ ਦੀ ਸਮਝ ਨਹੀਓ ਆਉਦੀ ਕਿ ਤੁਸੀ ਉਹਦੀ ਕਹੀ ਹਰ ਭਕਾਈ ਨੂੰ ਜਨਤਕ ਕਿਓ ਕਰਦੇ ਹੋ ?ਉਹ ਤਾ ਬੈਫਕੂਫ ਹੈ ਹੀ ਪਰ ਤੁਸੀ ਐਥੇ ਬਹਿਕੇ ਐਵੇ ਉਹਦੇ ਨਾਮ ਤੇ ਕਿਲੀ ਜਾਦੇ ਹੋ ਸਮਝਦਾਰ ਤਾ ਮੈਨੂੰ ਤੁਸੀ ਵੀ ਨਹੀਓ ਲੱਗਦੇ
00😅😅
Kheti kanoon te supreme court v sahi mandi hai supreme court di cometti di report c sirf 13% kissana nu kheti kanoona to problem c baki 87% satisfy c par modi g kuchh jayada he punjab te Sikhs de masle te jhuk jande ne
ਜਿੰਨਾ ਮੇਰੀ ਨਿਗਾਹ ਚ ਕੰਗਣਾ ਚਵਲ਼ ਐ ਓਹਨਾਂ ਈ ਓਹ ਚੈਨਲ ਚਵਲ਼ ਨੇ ਤੁਹਾਡੇ ਸਮੇਤ ਜੇਹੜੇ ਓਹਦੀ ਚਰਚਾ ਕਰਕੇ ਓਹਨੂੰ ਮਹੱਤਤਾ ਦੇਨੇ ਓ ਬਿਨਾਂ ਮਤਲਬ ਤੋਂ
Only government is responsible for foolish MPs statement
Bath sahib Minister 3 Matric 3 +2 ki sarpanch B A pass jaruri
You know why kagna delivered these new s when bjp defeated party will say kagnaisresposible for this
Language soch samjh ke bartini chahidi hai ji chahiye kangna Hove jan koi hor satkaryog?
I think only Punjabis have the right to express themselves. Right? And this is something to do with God.
Lagda hai kangna bjp da nuksan he kruge
Nobody will c ur picture impujab Canada uk
भौंकने के लिए ही रखी है ये ,
Kangana di khabha chad k koi hor important khabhar krea kro
Bai ji sat Sri akal I saw the story written by k s virak dhaula balad I think the part played of Mann singh by Bai ji is it true
Maharbani kar ka ...koi hor khabar daa karo ..oo koti ha ...oo da kam ha pokana (bakwas) os na karna he ha
ਇਹ ਜਗੀਰੋ ਮਗਰ ਲੱਗੇ ਫਿਰਦੇ ਹਨ ਪੰਜ ਸੱਤ ਹੋਰ ਕੋਈ ਨਹੀਂ
*🙏❣️ਅੱਜ ਦਾ ਵਿਚਾਰ❣️🙏*
*ਸੁੱਖ ਅਤੇ ਦੁੱਖ ਆਪਣੀ ਕਿਸਮਤ ਨਾਲ ਮਿਲਦੇ ਹਨ!ਇਨ੍ਹਾਂ ਦਾ ਅਮੀਰੀ ਅਤੇ ਗਰੀਬੀ ਨਾਲ ਕੋਈ ਸਬੰਧ ਨਹੀਂ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਬਾਠ ਸਾਹਿਬ ਜੀ ਸੰਧਾਂਵਾਲੀਏ ਸਾਹਿਬ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ
ਸਤਿਕਾਰ ਯੋਗ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ prime ਏਸ਼ੀਆ ਸਾਰੇ ਹੀ ਪਰਵਾਰ ਨੂੰ ਦਿੱਲ ਦੀਆਂ gehrayaia ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ
ਅੱਜ ਦਾ ਵਿਚਾਰ
ਪੈਸਾ ਤੇ ਤਾਕਤ ਮਨੁੱਖ ਦੇ ਔਗੁਣ ਤੇ ਕੀਤੇ ਪਾਪ ਛੁਪਾ ਲੈਂਦਾ ਹੈ
ਭਾਵੇਂ ਲੀਡਰ ਹੋਵੇ ਤੇ ਭਾਵੇਂ ਸਾਧ ਹੋਵੇ
ਸਤਿ ਸ਼੍ਰੀ ਆਕਾਲ ਜੀ ਸੁਖਚੈਨ ਸਿੰਘ ਪਿੰਡ ਸਫੀਪੁਰ ਜਿਲ੍ਹਾ ਅੰਮ੍ਰਿਤਸਰ ਸਾਹਿਬ ਵਲੋਂ ਸਾਰੇ ਪਰਿਵਾਰ ਨੂੰ ਤੇ ਸਾਰੀ ਟੀਮ ਨੂੰ ਤੇ ਸ੍ਰ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੇ ਪਰਮਵੀਰ ਸਿੰਘ ਬਾਠ ਸਾਬ
ਪਾਰਟੀ ਨੂੰ ਸਭ ਪਤਾ ਹੁੰਦਾ ਓਹਦੇ ਰਾਹੀਂ ਆਪਣੀ ਗੱਲ ਕਹਿ ਦਿੰਦੇ ਆ
❤🎉ਸਤ ਸੀ੍ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ🎉❤😊
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼👌
ਬੀਜੇਪੀ ਖਤਮ ਹੋ ਰਹੀ ਹੈ
ਪਰਮਵੀਰ ਸਿੰਘ ਤੇ ਗੁਰਪ੍ਰੀਤ ਸਿੰਘ ਜੀ ਭਲਾ ਹੀ ਭਲਾ ਪਰ ਪ੍ਰਾਈਮ ਏਸ਼ੀਆ ਵਾਲੇ ਨੇ ਕੰਗਣਾ ਰਾਉਤ ਦੀ ਬਲੇ ਬਲੇ ਕਰਨ ਲਈ ਧੰਨਵਾਦ
ਬੀਬੀ ਇੱਕ ਸਤਿਕਾਰਯੋਗ ਪੰਜਾਬੀਆਂ ਦਾ ਸ਼ਬਦ ਤੁਸੀਂ ਬਹੁਤ ਜ਼ਿਆਦਾ ਕੰਗਣਾ ਵਰਗੀ ਚੁੜੇਲ ਵਰਤ ਰਹੇ ਹੋ ਤਹਾਨੂੰ ਪੰਜਾਬੀ ਦੀ ਡਿਕਸ਼ਨਰੀ ਚੋਂ ਕੰਗਣਾ ਨੂੰ ਕਹਿਣਾ ਇਹ ਸ਼ਬਦ ਨਹੀਂ ਲੱਭਿਆ
ਬਾਈ ਜੀ।
ਪੰਜਾਬੀ ਕਹਾਵਤ ਅਨੁਸਾਰ ਜਿਸਨੇ ਸ਼ਰਮ ਕਰਨ ਦੀ ਲਾਹ ਦਿੱਤੀ ਲੋਈ। ਫਿਰ ਉਸ ਦਾ ਕੀ ਇਲਾਜ ਕਰੇਗਾ ਕੋਈ।ਇਹ ਹੀ ਹਾਲ ਹੋ ਗਿਆ ਏ ਹੁਣ ਤਾਂ ਖੁਦ ਕੰਗਣਾ ਰਣੌਤ ਦਾ ਉਸ ਨੂੰ ਵੀ ਹੁਣ ਤੱਕ ਬੀਬਾ ਕੁਲਵਿੰਦਰ ਕੌਰ ਤੋਂ ਥੱਪੜ ਖਾ ਲੈਣ ਦੇ ਬਾਵਜੂਦ ਪਰ ਫਿਰ ਵੀ ਬੋਲਣ ਦੀ ਅਕਲ ਨਹੀਂ ਆਈ ਹੈ।ਧੰਨਵਾਦ ਜੀ।
ਕੰਗਨਾ ਬੋਲਦੀ ਹੈ ਜਾਂ ਕਿਸੇ ਵਲੋੰ ਬੁਲਾਈ ਜਾਂਦੀ ਹੈ ?
ਬਾਠ ਸਾਹਿਬ ਪੜ੍ਹੇ ਲਿਖੇ ਲੋਕ ਸਰਪੰਚੀ ਵਾਸਤੇ ਅੱਗੇ ਆਉਣ ਬੁਹਤ ਹੀ ਚੰਗੀ ਗੱਲ ਹੋਵੇ ਜੀ ਪਰ ਅਫਸੋਸ ਕਿੱਤੇ ਐਨ ਮੌਕੇ ਤੇ ਫਰਜੀ ਡਿਗਰੀਆਂ ਮਿੱਲ ਜਾਣ
ਰਬ ਡਾਗ ਨਹੀ ਮਤ ਮਾਰਦਾ
ਵੀਰ ਜੀ ਇਹ ਬੀਬੀ ਆਪ ਨਹੀਂ ਬੋਲਦੀ ਸੈਂਟਰ ਦੇ ਕਹਿਣ ਤੇ ਬੋਲਦੀ ਹੈ
ਸਤਿ ਸ੍ਰੀ ਆਕਾਲ ਜੀ ਸੰਧਾਵਾਲੀਆ ਸਾਹਬ ਅਤੇ ਬਾਠ ਸਾਹਬ ਜੀ
ਗੁਰਪ੍ਰੀਤ ਸਿੰਘ ਸੰਧਾਵਾਲੀਆ ਤੇ ਪਰਮਵੀਰ ਸਿੰਘ ਬਾਠ, ਏਨਾਂ ਦੀ ਖਬਰਾਂ ਵਿੱਚ ਪੂਰੀ ਠਾਠ
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@@deepbrar.🙏❤️
Sat Shri akal Sandhavalia nd Baath Saab ji Waheguru ji chardi Kala vich Rakhan 🙏
ਬਾਠ ਸਾਹਿਬ ਜੀ ਏਹ ਖੇਤੀ ਕਾਨੂੰਨ। ਨੂੰ ਬੁਹਤ ਰਿਹਰਕਿਆ ਗਿਆ ਮੋਧੀ ਸਾਹਿਬ ਜੀ ਵੀ ਵਾਪਸ ਲ ਲਏ ਓਨੇ ਵੀ ਲੱਸੀ ਰੇੜਕੀ ਨਤੀਜਾ ਕੀ ਨਿਕਲਿਆ ਹੈ ਆਪਾ ਜਾਂਦੇ ਹੀ ਆ
ਬੀਬੀ ਕੰਗਣਾ ਨੂੰ ਹਰ ਵੇਲੇ ਚਰਚਾ ਵਿੱਚ ਰੈਹਣ ਦਾ ਸ਼ੌਕ ਹੈ ਬੱਸ ਹੋਰ ਕੁਝ ਨਹੀਂ 🙏🏻🙏🏻
Sat sri aakal brother
ਇਹ ਬੋਲਦੀ ਨਹੀਂ ਜਾਣ ਬੁਝਕੇ ਬੁਲਵਾਈ ਜਾੰਦੀ ,ਸਿਰਫ ਸਿੱਖਾਂ ਦੀਆਂ ਭਾਵਨਾਂਵਾਂ ਨੂੰ ਆਹਤ ਕਰਨ ਲਈ
ਮਤਲਬ ਬੀਬੀ ਭਾਜਪਾ ਨੂੰ ਖਤਮ ਕਰ ਰਹੇ ਹਨ
ਏਹ ਕੰਗਨਾ ਮੈਡਮ ਸੁਰਖੀਆਂ ਵਿੱਚ ਰਹਿ ਕੇ ਲੱਗਦਾ ਖੁੱਸ ਰਹਿੰਦੀ ਆ
ਪਰਾਇਮ ਏਸੀਆਂ ਦੀ ਪੂਰੀ ਟੀਮ ਨੂੰ ਸਤ ਸ੍ਰੀ ਅਕਾਲ ਜੀ ਕੰਗਨਾ ਰਣਾੌਤ ਨੂੰ ਵੀ ਲੋਕਤੰਤਰੀ ਦੇਸ਼ ਬੋਲਣ ਦਾ ਪੂਰਾ ਹੱਕ ਹੈ ਭਵੀਸ਼ਣ ਕੌਣ ਸੀ ਜਿਸ ਨੇ ਕਿਹੜਾ ਚਰਿੱਤਰ ਨਿਭਾਇਆ ਸੀ ਉਹੀ ਰੋਲ ਇਹ ਨਿਭਾ ਰਹੀ ਹੈ ਬੀ ਜੇ ਪੀ ਵਿੱਚ ਕਰ ਰਹੀ ਹੈ
Yes sir g
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
SSA JI
ਕੰਗਨਾ ਰਣੌਤ ਕਿਹੜੀ ਅਥੌਰਿਟੀ ਹੈ ਜਿਸ ਦਾ ਨੋਟਿਸ ਲਿਆ ਜਾਵੇ।ਵੀਹ ਨਾਂਅ ਖਾਧੇ ਝਥੀਹੜ ਭੌਂਕਦੇ ਰਹਿੰਦੇ ਹਨ।
Good morning 🌞🌄🌞 ji waheguru 🙏👍🙏✌️🎉💯🎉✌️❤️
ਬਿਲਕੁਲ ਸਹੀ ਗੱਲ ਹੈ ਬਾਈ ਜੀ ਪਹਿਲਾਂ ਪੰਜਾਬ ਦੇ ਬਾਦਲ ਪਰਿਵਾਰ ਤੇ ਵਿਸ਼ਵਾਸ ਕਰਦੇ ਸਨ ਬਾਕੀ ਬਾਦਲ ਸਾਹਬ ਨੂੰ ਰਾਜਨੀਤੀ ਦੀ ਯੂਨੀਵਰਸਿਟੀ ਕਿਹਾ ਜਾ ਸਕਦਾ ਹੈ ਸੁਖਬੀਰ ਸਿੰਘ ਬਾਦਲ ਨੂੰ ਰਾਜਨੀਤੀ ਨਹੀ ਆਉਦੀ ਤੇ ਹੰਕਾਰ ਵਿਚ ਆ ਕੇ ਗੁਨਾਹ ਬਹੁਤ ਵੱਡੇ ਕੀਤੇ ਇਸ ਸਿੱਖ ਕੌਮ ਤੇ ਪੂਰੇ ਪੰਜਾਬ ਦੇ ਲੋਕ ਇਹਨਾਂ ਗੱਲਾਂ ਤੋਂ ਦੁਖੀ ਹੋ ਕੇ ਵਿਰੋਧੀਆਂ ਨਾਲ ਖੜਗੇ
🙏🙏❤️
Sat Sri akaal to all 🙏🎈♥️
Gud job great news
My favorite program g
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
SAT SHRI AKAL JI SARYAN NU 🙏 ❤❤
ਵੀਰ ਜੀ 100,ਸਾਲ ਵਿੱਚ ਅਕਾਲੀ ਆਗੂ ਰਲ ਮਿਲ ਕੇ ਕੰਮ ਰਹਿ ਨੀ ਸਕੇ ਹੁਣ ਏਨਾ ਨੇ ਕੀ ਹੋਣਾ
ਬਾਠ ਸਾਹਿਬ ਜੀ ਆਮ ਆਦਮੀ ਪਾਰਟੀ ਨੇ ਪੰਜ ਮੰਤਰੀ ਨਵੇਂ ਬਣਾਏ ਹਨ ਕੀ ਮਾਇਨਿੰਗ ਵਾਲੇ ਸਾਹਿਬ ਕੁੱਸ਼ ਸੁਧਾਰ ਕਰਨ ਗੇ ਜਾ ਫਿਰ ਆਖਣ ਮਿਲੇ ਕੀ ਮੱਸਾ ਮੌਕ਼ਾ ਮਿਲਿਆ ਹੈ। ਜਾ ਜੇਲ੍ਹ ਮੰਤਰੀ ਕੁੱਸ਼ ਸੁਧਾਰ ਕਰਨਗੇ ਓਹ ਜਿਹੜਾ ਮੋਬਾਇਲ ਜਮਾਰ ਹੈ ਓਸ ਦੀ ਪਾਵਰ ਵਧੇਗੀ ਜਾ ਫਿਰ ਉੱਤਰ ਕਾਂਟੋ ਮੈ ਚੜਾ
ਕੰਗਣਾ ਨੇ ਪੱਕਾ ਮਨ ਬਣਾ ਲਿਆ BJB ਨੂੰ ਹਰਾਉਂਣ ਦਾ 😂
VERY VERY NICE PROGRAM 👌 👍 👏 ❤
ਗਲ ਜੁਬਾਨ ਵਿੱਚੋਂ ਤੀਰ ਕਮਾਨ ਵਿੱਚੋਂ ਨਿਕਲਕੇ ਵਾਪਸ ਨਹੀਂ ਆਉਣਾ
Sandhawaliea and parmjeet ji sat shri akal ji
🙏
Very good program
ਗੁਸਾ ਨੀ ਕਰਨਾ ਭਾਉ ਇਸ ਬੀਬੀ ਨੂੰ ਕੀ ਕਿਹਾ ਜਾਵੇ ਇਹ ਬੀਬੀ ਖਬਰਾ ਵਿਚ ਰਹਿਣਾ ਆਪਣਾ ਅਧਿਕਾਰ ਸਮਝ ਰਹੇ ਜੀ ਲਾ ਇਲਾਜ ਬੀਮਾਰੀ
Good morning bath sabh and sandhawalia sahib ji
ਪੰਜਾਬ ਸਰਕਾਰ ਦੇ ਮੰਤਰੀ ਮਾਇਨਿੰਗ ਨੂੰ ਨਹੀਂ ਰੋਕ ਸਕਦੇ ਕਿਉ ਕਿ ਕੂਤੀ ਚੋਰਾ ਨਾਲ ਮਿਲ ਗਈ ਹੈ
ਬਿਲਕੁਲ ਸਹੀ ਗੱਲ ਹੈ ਬਾਈ ਜੀ ਇਹ ਕੰਗਨਾ ਦੇ ਮਕੱਦਰਾ ਵਿਚ ਲਿਖਿਆ ਹੈ ਨਫਰਤ ਫੈਲਾਉਣਾ ਬਾਈ ਜੀ ਉਹ ਮੋਦੀ ਜੀ ਤੇ ਭਾਜਪਾ ਦੇ ਰੇਖ ਵਿਚ ਮੇਖ ਜੜਨ ਲੱਗੀ ਇਕ ਮਿੰਟ ਲਾਉਦੀ ਤੇ ਇਸ ਦੇ ਨਤੀਜੇ ਮੋਦੀ ਜੀ ਨੂੰ ਭੁਗਤਣੇ ਪੈਦੇ ਹਨ
🙏🙏🙏🙏🙏🙏🙏🙏🙏
Sat shri akal Bath sahib te Sandhawalia sahib ji
🙏🙏
❤❤❤🎉🎉🎉🎉good job g
Good job ❤❤❤❤
🙏🙏🙏🙏
🙏🏻🙏🏻🙏🏻🙏🏻
❤❤❤❤❤
584th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
ਯਾਰ ਬੋਲਦਾ
ਬੀਬੀ ਨੂੰ ਦਸੋਂ ਕਿ ਜਿਹੜੇ ਆਪ ਸੀਸੇ ਦੇ ਘਰਾਂ ਵਿੱਚ ਰਹਿੰਦੇ ਹੋਣ ਉਹ ਦੂਜੀਆਂ ਦੇ ਪੱਥਰ ਨਹੀਂ ਮਾਰਦੇ ਹੁੰਦੇ
Good morning g 🙏🌹🌹😊 Banga
Main ik gal karn yeah sare nukre te ne
Shame 😮kangna
Sudhar lehar valya vich aanve da koi leader nai hega jis di acceptance poore punjab vich hove jehra nazar aanda hove k punjab nu lead kar sakda hai
Kuj nahi hunda Haryana ch voter samajdar hai,eh Punjab nahi
🙏🌷🌺⚘️❤️
ਮੈਨੂੰ ਤੁਹਾਡੀ ਲੋਕਾ ਦੀ ਸਮਝ ਨਹੀਓ ਆਉਦੀ ਕਿ ਤੁਸੀ ਉਹਦੀ ਕਹੀ ਹਰ ਭਕਾਈ ਨੂੰ ਜਨਤਕ ਕਿਓ ਕਰਦੇ ਹੋ ?
ਉਹ ਤਾ ਬੈਫਕੂਫ ਹੈ ਹੀ ਪਰ ਤੁਸੀ ਐਥੇ ਬਹਿਕੇ ਐਵੇ ਉਹਦੇ ਨਾਮ ਤੇ ਕਿਲੀ ਜਾਦੇ ਹੋ ਸਮਝਦਾਰ ਤਾ ਮੈਨੂੰ ਤੁਸੀ ਵੀ ਨਹੀਓ ਲੱਗਦੇ
00😅😅
Kheti kanoon te supreme court v sahi mandi hai supreme court di cometti di report c sirf 13% kissana nu kheti kanoona to problem c baki 87% satisfy c par modi g kuchh jayada he punjab te Sikhs de masle te jhuk jande ne
ਜਿੰਨਾ ਮੇਰੀ ਨਿਗਾਹ ਚ ਕੰਗਣਾ ਚਵਲ਼ ਐ ਓਹਨਾਂ ਈ ਓਹ ਚੈਨਲ ਚਵਲ਼ ਨੇ ਤੁਹਾਡੇ ਸਮੇਤ ਜੇਹੜੇ ਓਹਦੀ ਚਰਚਾ ਕਰਕੇ ਓਹਨੂੰ ਮਹੱਤਤਾ ਦੇਨੇ ਓ ਬਿਨਾਂ ਮਤਲਬ ਤੋਂ
Only government is responsible for foolish MPs statement
Bath sahib Minister 3 Matric 3 +2 ki sarpanch B A pass jaruri
You know why kagna delivered these new s when bjp defeated party will say kagnaisresposible for this
Language soch samjh ke bartini chahidi hai ji chahiye kangna Hove jan koi hor satkaryog?
I think only Punjabis have the right to express themselves. Right? And this is something to do with God.
Lagda hai kangna bjp da nuksan he kruge
Nobody will c ur picture impujab Canada uk
भौंकने के लिए ही रखी है ये ,
Kangana di khabha chad k koi hor important khabhar krea kro
Bai ji sat Sri akal
I saw the story written by k s virak dhaula balad I think the part played of Mann singh by Bai ji is it true