ATMA SINGH ਨਾਲ ਨਵੀ ਸਿੰਗਰ MUSKAN CHOPRA ਨੂੰ ਪਹਿਲੀ ਵਾਰ ਗਾਉਣ ਦਾ ਮੌਕਾ ਮਿਲਿਆ-ਅੱਜ ਤੋ ਆਹ ਕੁੜੀ ਵੀ ਸੁਪਰਹਿੱਟ ਆ
Вставка
- Опубліковано 9 лют 2025
- ATMA SINGH ਨਾਲ ਨਵੀ SINGER MUSKAN CHOPRA ਨੂੰ ਪਹਿਲੀ ਵਾਰ ਗਾਉਣ ਦਾ ਮੌਕਾ ਮਿਲਿਆ (ਅੱਜ ਤੋਂ ਆਹ ਕੁੜੀ ਵੀ ਸੁਪਰਹਿੱਟ ਆ)
#ATMASINGHLIVE #MUSKANCHOPRA #MUSKANCHOPRASONGS #SKAUR #ATMASINGHMELALIVE #TRENDINGVIDEOS #SHORTSVIDEOTREND #MUSKANCHOPRAATMASINGH #ATMASINGHTRENDINGVIDEOS #VIRALVIDEOS
#AMANROZIATMASINGH #MUSKANCHOPRALIVE #ATMASINGHLIVE #SUNAKHKAURATMASINGHLIVE #punjabliveshow
Low Price Full HD Live Any Events
Contact number ... 84377-81667
Any Inquiries ... 7starpunjabmultimedia@gmail.com
All Type Videos Records HD VIDEO & 4K
All Events Records Best Quality
Online Promotion .. Punjab Video Network (Facebook)
@allcopyright7starpunjabmultimedia
FACEBOOK..... / 7-star-punjab-multimed...
SUBSCRIBE TO CHANNEL
7 Star Punjab Multimedia
/ officalpunja. .
Like this page
THANKS FOR WATCHING
ਜੋ ਵੀ ਆ ਰੋਜ਼ੀ ਤਾ ਰੋਜ਼ੀ ਹੀ ਆ ❤
ਮੁਸਕਾਨ ਚੋਪੜਾ ਸਿੰਗਰ ਬਹੁਤ ਵਧੀਆ ਗਾਉਦੀ ਕੱਲੀ ਨੂੰ ਗਾਉਣਾ ਚਾਹੀਦਾ👌🤗🥰
ਆਤਮਾ ਸਿੰਘ ਜੀ ਬਹੁਤ ਵਧੀਆ ਲੱਗਿਆ ਵੀਰ ਜੀ,
Female artist di voice 👌🌹aatmaa saab🌹👌🙏
Bitu ji tuhadi eh gal bahut vadia k tuc hr kuri nu sister vali respect dinde ho .....God bless u
ਵਾਹ ਪੁਤ ਕਮਾਲ ਕਰ ਦਿਤੀ। ਕਿਆ ਤੁਹਾਡੀ ਅਵਾਜ ਅਤੇ ਐਕਸਨ ਹਨ। ਪਰਮਾਤਮਾ ਚੜਦੀ ਕਲਾ ਵਿਚ ਰੱਖੇ। ਆਤਮਾ ਸੁਆਦ ਲਿਆ ਦਿੰਦਾ ਏ।
ਮਲ ਸਿੰਘ ਮਾਨ ਕਨੇਡਾ -- ਪਿੰਡ ਬਰਮਾ- ਸਮਰਾਲਾ
Tssi ta sade samrala de he ho veer ji
ਬਾਈ ਆਤਮਾ ਬਹੁਤ ਵਧੀਆ ਜੀ
ਅਵਾਜ਼ ਬਹੁਤ ਵਧੀਆ ਕੁੜੀ ਦੀ ❤❤❤❤❤
kurri di voice bht sohni aa ❤❤
ਆਤਮਾ ਜੀ ਗੁੱਡ
Their are lots of judges who are judging you but you are the best so don’t worry who is barking keep doing your hard work best of luck respected Atma Singh budhewal
Very nice song ❤❤
Rozi 👌👌👌
wmk muskan bhen ta❤❤
Very nice ❤❤
Very nice 💯💯💯
Verybest
Aal
Member
Aartist
ਵਾਹ ਵਾਹ❤❤❤
Rozi wali gal kade nahi ban ni.
ਪਤੰਦਰਾਹ ਹੁਣ ਹਰ ਰੋਜ ਗਾਇਕਾ ਹੀ ਬਦਲੀ ਜਾਉਗਾ।
ਹੁਣ ਇਦਾ ਹੀ ਬਦਲੂ ਰੋਜੀ ਬਿਨਾ ਆਤਮਾ ਰੁਲ ਗਿਆ
ਪਹਿਲਾਂ ਬੇਟਾ ਕਹੀ ਜਾਦਾ, ਫਿਰ ਗਾਣਾ ਵਿਚ ਸੋਹਣੀ ਕਹੀ ਜਾਦਾ
ਆਤਮਾ ਦੀ ਆਤਮਾ ਖੁਰਾਬ ਹੋ ਗਈ ਇਹਨੂੰ ਪਤਾ ਨਹੀ ਲੱਗਦਾ ਕਿ ਕਰੇ
ਜਿਨੀਆ ਮਰਜ਼ੀ ਦੁਕੀ ਪਜੀਆ ਲੇਆ ਰੋਜ਼ੀ ਵਰਗੀ ਕੋਈ ਨੀ ਬਨ ਸਕਦੀ ਤੇਥੋ ਦੁਰ ਹੋ ਕੇ ਰੋਜ਼ੀ ਦੀ ਫੁਲ ਚੜਾਈ ਰੋਜ਼ੀ ਤੇ ਰੋਜ਼ੀ ਹੀ ਹੈ
👍👍👍
ਕੌਣ ਆਦਾ ਚੜਾਈ ਐ ਸਾਡੇ ਆਈ ਸੀ ਰੋਜੀ ਮੇਲੇ ਤੇ ਸੌ ਬੰਦਾ ਮਸਾ ਖੜਾ ਸੀ ਉਵੀ ਸਿੱਧੂ ਦੇ ਗਾਣ ਸੁਣਨ ਵਾਸਤੇ ਦੋਵੇ ਫੇਲ ਹੋਗੇ
ਰੋਜੀ ਸਮੇਂ ਕੋਈ ਸਟੇਜ ਦੇ ਨੇੜੇ ਤੇੜੇ ਕੋਈ ਫੜਕਦਾ ਨਹੀਂ ਸੀ
ਪਰ ਹੁਣ ਆਤਮੇ ਦੀ ਆਤਮਾ ਰੋਜੀ ਤੋਂ ਬਿਨਾਂ ਭੜਕ ਰਹੀ ਹੈ
ਬਾਈ ਜੀ ਉਹ ਹਾਂਣ ਪਰਵਾਨ ਸੀ
Biba ji tusi hun super hit o gana hi easa ga dita
S.kaur .sare jne boht acha vtu nyc
God bless you
kuri pass aa... nice performance.
Good job 👍🏻
ਇੰਨਾਂ ਨੇ ਸਮਾਜ ਦਾ ਬੇੜਾ ਗ਼ਰਕ ਕਰਤਾ ਜੀ ਜਿਹਾ ਗਾੳਗੇ ਉਸ ਤਰਾਂ ਦਾ। ਸਮਾਜ ਬਣੇਗਾ ਜੀ
ਕੀ ਪਾਪੜ ਵੇਲ ਰਿਹਾ ਜੋ ਮਰਜ਼ੀ ਕਰ ਲੈ ਰੋਜ਼ੀ ਬਿਨਾਂ ਕੋਈ ਮੁੱਲ ਨਹੀਂ
ਜਲੂਸ
Good
Good wishes ❤
Beti keh reya ,song chamkile da ,eh duniyan ,chlo baki Gana jidan da marji hove par kuri di voice sira te gaya khul k aa 👌
ਚਮਕੀਲੇ ਦੀ ਰੀਸ ਕੋਈ ਨੀ ਕਰ ਸਕਦਾ
Very guddu
Very nice
ਗੁਡ
Kaim aa y Atma
🙏🙏🙏🙏🙏🙏🙏🙏🙏🙏🙏
Nyc
ਪਾਗਲ ਹੋ ਗਿਆ ਲੱਗਦਾ, ਕੱਟੇ ਵਾਂਗੂੰ ਰਿੰਗਦਾ ਫੁਕਰਾ 😂😂
Rozi wali gall ne ban sakde
Nice
❤️❤️❤️👌👌
ਆਤਮਾ ਸਿੰਘ ਤੂੰ ਆਪਣਾ ਸਭ ਕੁਝ ਛੱਡ
ਚਮਕੀਲਾ ਦਾ ਸਹਾਰਾ ਲੈਣ ਲਗ ਪਿਆ
Wah ji
ਰੋਜ਼ੀ ਤੋਂ ਬਿਨ੍ਹਾਂ ਤੇਰੇ ਪੱਲੇ ਕੁੱਛ ਨਈ ਆਤਮੇ ਰੋਜੀ ਤਾਂ ਰੋਜੀ ਸੀ
Kudi de avaj bhut att a
ਚਮਕੀਲੇ ਦੇ ਨੇੜੇ ਤੇੜੇ ਵੀ ਨਹੀ ਗਾਇਆ …..
Chamkela ne koi ban sakda
Nai gall ni bani
Sound very bad
None can copy Chamkila.
ਗਾਂਉਦਾ.ਘਟ.ਹੈ.ਟਪੂਸੀਆਂ.ਜਾਦਾ.ਮਾਰਦਾ.ਹੈ
Tere ਬਸ ਦੀ ਗੱਲ ਨੀ ਇਹ ਗਾਣਾ ਗਾਉਣਾ
Keh reha Beti , song chamkila de . Very bad
Rozy di zaad aaundhi ha
Tapda kidda bander vangu fukra amr rozi fest singr
Atta kar te kudi ney . Yaad chamkila de
tapoosia marda kive a
Tu ta arvi aa salia adrak ta maga
Stage religious and song . Very bad
Hun flop ho gya pall ne pachi
Bakwas
Nohellnobane
Bad singer
nicee
Good
Nice