ਇਸ ਕੁੜੀ ਦਾ ਗੀਤ ਸੁਣਕੇ- ਮੋਦੀ ਨੂੰ ਪੈ ਗਈ ਦੰਦਲ🥴 ਭਿਓਂ ਭਿਓ ਕੇ ਮਾਰੀਆਂ ਜੁੱਤੀਆਂ 👌ਸਿਰਾ ਲਾਤਾ Lahoriye Records

Поділитися
Вставка
  • Опубліковано 5 лют 2025
  • #LahoriyeRecords #PunjabTalent #ViralVideo #Modi #LahoriyeRecords #Lahoriye #punjabisong #latestpunjabivideo

КОМЕНТАРІ • 937

  • @LahoriyeRecords
    @LahoriyeRecords  3 роки тому +121

    *ਅਸੀਂ ਪੰਜਾਬ ਦੇ ਛੁਪੇ ਹੋਏ ਟੇਲੈਂਟ ਨੂੰ ਤੁਹਾਡੇ ਸਾਹਮਣੇ ਲੈਕੇ ਆਉਣ ਦੀ ਕੋਸ਼ਿਸ਼ ਕਰਦੇ ਹਾਂ,, ਕਿਰਪਾ ਕਰਕੇ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ, ਹੋ ਸਕਦਾ ਤੁਹਾਡੇ ਇਕ ਸ਼ੇਅਰ ਨਾਲ ਕਿਸੇ ਦੀ ਜਿੰਦਗੀ ਬਦਲ ਜਾਵੇ। ਚੈਨਲ Subscribe ਕਰਨਾ ਨਾ ਭੁੱਲਿਓ।*
    ਚੈਨਲ ਨੂੰ ਐਨਾ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ❤ ਸਾਡੇ ਨਾਲ ਜੁੜੇ ਰਹੋ। *ਅਸੀਂ ਵੀ ਗਰੀਬੀ ਦੇ ਮਾਰ ਹੇਠ ਦੱਬੇ ਹੀਰਿਆਂ ਨੂੰ ਤੁਹਾਡੀ ਕਚਹਿਰੀ ਚ ਹਾਜ਼ਿਰ ਕਰਦੇ ਰਹਾਂਗੇ।*
    Regards
    *TEAM Lahoriye Records* 🙏

  • @balbirsakhon6729
    @balbirsakhon6729 3 роки тому +59

    ਬਹੁਤ ਵਧੀਆ ਗਾਇਆ ਧੀਏ
    ਰਾਣੀਏ ਬਹੁਤ ਹੀ ਵਧੀਆ ਸਰੀਲੀ
    ਅਵਾਜ ਦੀ ਮਾਲਕ ਸਾਡੀ ਧੀ ਰਾਣੀਂ
    ਲੰਬੀ ਉਮਰ ਹੋਵੇ

  • @GurdevSingh-g9o
    @GurdevSingh-g9o 10 місяців тому +42

    ਬੱਚੇ ਜਿਸ ਦੇਸ਼ ਦੀ ਜਨਤਾ ਵਿਕਾਉ ਹੋਵੇ ਉਸ ਦੇਸ਼ ਤਾਂ ਰੱਬ ਹੀ ਰਾਖਾ

  • @kulwantsingh3183
    @kulwantsingh3183 10 місяців тому +45

    ਸ਼ਬਾਸ਼ ਹੈ ਇਸ ਧੀ ਦਾ ਜਿਸ ਨੇ ਸਚਾਈ ਵਾਲੇ ਸ਼ਬਦ ਪੇਸ਼ ਕੀਤੇ ਹਨ ਜੀ ਵਾਹਿਗੁਰੂ ਸਾਹਿਬ ਜੀ

  • @motaram2346
    @motaram2346 10 місяців тому +25

    ਵਾਹਿਗੁਰੂ ਗੁਰੂ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਚ ਰੱਖਣ
    ਬਹੁਤ ਵਧੀਆ ਗੀਤ ਗਾਇਆ

  • @NirmalSingh-qt5qi
    @NirmalSingh-qt5qi 10 місяців тому +15

    ਭੈਣੇ ਮੇਰੀਏ ਜਿਉਂਦੀ ਰਹਿ ਬਹੁਤ ਵਧੀਆ ਗਾਇਆ

  • @HarjinderBhullar6076
    @HarjinderBhullar6076 3 роки тому +24

    ਸ਼ਾਬਾਸ਼ ਬੇਟੀ ਤੇਰੀ ਸੋਚ ਨੂੰ ਸਲੂਟ ਆ ਬਹੁਤ ਵਧੀਆ ਗੀਤ ਆ

  • @balkourdhillon5402
    @balkourdhillon5402 3 роки тому +22

    ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀ ਇਹ ਗੀਤ ਲਿਖਿਆ ਤੇ ਗਾਇਆ ਜਿਉਂਦੇ ਹੈ

  • @mahirmeda3399
    @mahirmeda3399 3 роки тому +17

    ਬਹੁਤ ਹੀ ਵਧੀਆ ਗਾਇਆ ਇਸ
    ਭੈਣ ਨੇ

  • @armylover5546
    @armylover5546 3 роки тому +66

    ਬਹੁਤ ਵਧੀਆ... Last ਤੇ ਜੋ ਭੈਣ ਨੇ ਕਿਹਾ plz 🙏🏻 ਸਾਰੇ ਉਸ ਗੱਲ ਤੇ ਗੌਰ ਕਰੇਓ ਨਹੀਂ ਤਾਂ ਫਿਰ ਅਸੀਂ next years ਲਈ ਦੱਬ ਕੇ ਰਹਿ ਜਾਵੇਗਾ ... ਆਪਣੀ ਵੋਟ ਦਾ ਇਸਤੇਮਾਲ ਸਮਝ ਨਾਲ ਕਰੇਓ 🙏🏻

  • @balvirsingh3076
    @balvirsingh3076 10 місяців тому +13

    ਪੰਜਾਬ ਦੀ ਇਸ ਧੀ ਵਰਗਾ ਜਜ਼ਬਾ ਅਤੇ ਦੇਸ਼ ਪ੍ਰਤੀ ਅੰਦਰੂਨੀ ਦਰਦ ਸਾਰੇ ਭਾਰਤ ਵਾਸੀਆਂ ਦੇ ਮਨਾਂ ਵਿੱਚ ਪੈਦਾ ਹੋਵੇ।ਸਮਰੱਥ ਗੁਰੂ ਪਰਮੇਸ਼ਰ ਇਨ੍ਹਾਂ ਭਾਵਨਾਵਾਂ ਨੂੰ ਪੂਰਨ ਕਰਨ ਦੀ ਕਿਰਪਾ ਕਰਨ।

  • @hardeepsinghcheema429
    @hardeepsinghcheema429 3 роки тому +22

    ਬਹੁਤ ਹੀ ਵਧੀਆ ਤੇ ਸੱਚਾ ਗਾਇਆ I

  • @kulwantsinghgosal41
    @kulwantsinghgosal41 10 місяців тому +4

    Beti ji.very.good ur Song hai ji Dhanywaad ji

  • @triloksingh7552
    @triloksingh7552 10 місяців тому +7

    ਬਹੁਤ ਹੀ ਵਧੀਆ ਪੁੱਤਰ ਜੀ ਵਾਹਿਗੁਰੂ ਹਮੇਸ਼ਾ ਚੜਦੀਆਂ ਕਲਾਂ ਵਿੱਚ ਰੱਖਣ ਖੁਸ਼ੀਆਂ ਖੇੜੇ ਬਖਸ਼ਣ ਲੰਮੀਆਂ ਉਮਰਾਂ ਹੋਣ

  • @status_punjabi781
    @status_punjabi781 3 роки тому +101

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਭੈਣ

    • @tarloksinghpunia7888
      @tarloksinghpunia7888 3 роки тому

      ਸਹੀ ਕਿਹਾ ਹੈ ਵਿਰੈ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਮੋਦੀ ਦੀ ਕਲੋਨੀ ਹੈ ਇਕ ਲੱਖ ਗੂਡਾ ਪਰਚੀ ਦਾ ਮੰਗਦੇ ਹਨ ਜੇ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ

    • @balkourdhillon5402
      @balkourdhillon5402 3 роки тому +1

      ਬਹੁਤ ਹੀ ਵਧੀਆ ਗੀਤ ਲਿਖਿਆ ਤੇ ਗਾਇਆ ਹੈ ਜਿਉਂਦੇ ਰਹੋ ਪੁੱਤਰਾ

    • @status_punjabi781
      @status_punjabi781 3 роки тому +1

      @@tarloksinghpunia7888 ਵੀਰ ਲੱਖੇ ਬਾਈ ਤੱਕ ਗੱਲ ਪਹੁੰਚਦੀ ਕਰੋ

    • @tarloksinghpunia7888
      @tarloksinghpunia7888 3 роки тому

      @@status_punjabi781 ਸਹੀ ਕਿਹਾ ਹੈ ਵਿਰੈ ਨੰਬਰ ਦਿਉ ਲੱਖੈ ਬਾਈ ਦਾ

    • @sandeepdhillon6719
      @sandeepdhillon6719 3 роки тому +1

      ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਤੇ

  • @paramjitsingh2300
    @paramjitsingh2300 3 роки тому +28

    ਬਹੁਤ ਵਧੀਆ ਗੀਤ ਧੰਨਵਾਦ ਬਹੁਤ ਬਹੁਤ ਬੇਟਾ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ 👍❤

  • @DaniDani-wn3sz
    @DaniDani-wn3sz 3 роки тому +48

    ਬਹੁਤ ਵਧੀਆ ਭੈਣ

  • @suchasingh6354
    @suchasingh6354 10 місяців тому +5

    ਬੇਟਾ ਬਹੁਤ ਹੀ ਵਧੀਆ ਗੀਤ ਬਣਾਇਆ ਤੇ ਗਾਇਆ

  • @arshsandhu9936
    @arshsandhu9936 3 роки тому +65

    ਸ਼ਾਬਾਸ਼ ਬੱਚੇ ਗੁਰੂ ਰਾਮਦਾਸ ਜੀ ਕਿ੍ਪਾ ਕਰਨਗੇ ਇਸ ਤਰ੍ਹਾਂ ਹੀ ਡਟੇ ਰਹੋ।

  • @Naharsingh-c2n
    @Naharsingh-c2n 24 дні тому +1

    ਬਹੁਤ ਹੀ ਸੁੰਦਰ ਬਹੁਤ ਵਧੀਆ ਗਾਇਕ ਤੇ ਭੈਣਾਂ ਤੇ ਮੇਹਰ ਕਰੇ ਰੱਬ 🙏🙏👍👌

  • @sewakverygoodctu4438
    @sewakverygoodctu4438 10 місяців тому +5

    ਬਹੁਤ ਹੀ ਵਧੀਆ ਤੇ ਸੁਰੀਲੀ ਆਵਾਜ਼ ਗੱਲਾਂ ਵੀ ਵਿਚਾਰਨ ਯੋਗ ਹਨ।

  • @gurdialsinghdhillon792
    @gurdialsinghdhillon792 3 роки тому +11

    Very nice song 👍 ਕਿਸਾਨ ਸਾਡਾ ਅੰਨਦਾਤਾ। ਕਿਸਾਨ ਏਕਤਾ ਜ਼ਿੰਦਾਬਾਦ। ਵਾਹਿਗੁਰੂ ਜੀ ਮਿਹਰ ਕਰੇ। ਹਰ ਬੱਚੇ ਬੁੱਢੇ ਜਵਾਨ ਧੀਆ ਭੈਣਾਂ ਦੀ ਅਰਜੋਈ ਸਰਕਾਰਾ ਤਾ ਨਹੀਂ ਸੁਣਦੀਆਂ। ਵਾਹਿਗੁਰੂ ਜੀ ਜ਼ਰੂਰ ਸੁਣੇਗਾ ਸਭ ਦੀ ਅੱਜ ਨਹੀਂ ਤਾ ਕੱਲ

  • @surjitkaur5951
    @surjitkaur5951 9 місяців тому +7

    ਦਿਲ ਛੁਹ ਲੈਣ ਵਾਲਾ ਤੇ ਸਚਾਈ ਭਰਪੂਰ ਗੀਤ ਸ਼ੁਕਰੀਆ

  • @KuldeepSingh-on5ik
    @KuldeepSingh-on5ik 17 днів тому +2

    ਸਾਡੀ ਪੰਜਾਬਨ ਧੀ

  • @devinderpaldhillon9627
    @devinderpaldhillon9627 8 місяців тому +3

    ਬੀਬਾ ਜਿੰਨੀਂ ਪਰਸੰਸ਼ਾ ਤੇਰੇ ਗੀਤ ਦੀ ਤੇ ਤੇਰੇ ਗਾਉਣ ਦੇ ਅੰਦਾਜ਼ ਦੇ ਨਾਲ਼ ਨਾਲ਼ ਤੇਰੀ ਦਲੇਰੀ ਦੀ ਕੀਤੀ ਜਾਵੇ ਓਨੀ ਹੀ ਥੋਹੜੀ ਹੈ । ਰੱਬ ਤੇਰੀਆਂ ਮੁਰਾਦਾਂ ਪੂਰੀਆਂ ਕਰੇ ।

  • @harbhajansingh4334
    @harbhajansingh4334 8 місяців тому +2

    ਬਹੁਤ ਹੀ ਵਧੀਆ ਅਤੇ ਪੂਰਨ ਭਾਵ ਪੂਰਕ ਹਨ ਇਹ ਕੁਝ ਸਤਰਾਂ । ਧੰਨਵਾਦ ।

  • @GurmeetSingh-ud1dv
    @GurmeetSingh-ud1dv 3 роки тому +62

    ਭੈਣ ਜੀ ਸਿਰ ਢਕਿਆ ਕਰੋ ਮਾਈ ਭਾਗ ਕੌਰ ਜੀ ਦੇ ਜੀਵਨ ਦੀ ਚਲਕ ਪਵੇ

    • @KarnailBrar-b1v
      @KarnailBrar-b1v 10 місяців тому +2

      Good suggestion.

    • @SatnamSingh-nn1sw
      @SatnamSingh-nn1sw 9 місяців тому +4

      ਓ ਗੁਰੂ ਦੇ ਸਿੱਖੋ, ਪੱਗ ਤੇ ਚੁੰਨੀ ਵੀ ਬਚਾਇਓ।
      ਪੱਗ ਤੇ ਚੁੰਨੀ ਤੁਹਾਡੀ ਆ, ਨਾ ਸਿਰ ਤੋਂ ਲਾਹਿਓ।
      ਪੱਗ ਚੁੰਨੀ ਸਿੱਖੀ ਸਤਿਕਾਰ, ਨਾਹੀਂ ਗਵਾਇਓ।

    • @HakamSingh-m7p
      @HakamSingh-m7p 9 місяців тому +1

      Good

  • @kartarsingh8903
    @kartarsingh8903 8 місяців тому +2

    😢🙏🙏👌👌👍👍❤❤❤❤❤ਬੇਟੇ ਜੀਓ ਬਹੁਤ ਹੀ ਵਧੀਆ ਗੀਤ ਗਾਇਆ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਣ ਤੇ ਏਸੇ ਹੀ ਤਰਾਂ ਆਪਣੀ ਕਲਾ ਪੇਸ਼ ਕਰਦੇ ਰਹੋਂ ਧੰਨਵਾਦ

  • @harindersarang.waheguruji1414
    @harindersarang.waheguruji1414 10 місяців тому +4

    Very good & True song

  • @SukhwinderKaur-pf4ks
    @SukhwinderKaur-pf4ks 7 місяців тому +2

    ਭੈਣਜੀ ਗ਼ੀਤ ਵਧੀਆ ਬਹੁਤ ਲੱਗਾ ਉਹ ਕਲਮ ਨੂੰ ਸਲਾਮ ਹੈ

  • @jasmersingh2556
    @jasmersingh2556 8 місяців тому +4

    ਇਨਕਲਾਬੀ ਸੋਚ ਨੂੰ ਸਲਾਮ। ਪੰਜਾਬੀ ਸੁਭਾਅ ਦੀ ਤਰਜਮਾਨੀ ਕੀਤੀ ਤੁਸੀਂ ਸਾਬਾਸ਼।

  • @gurkiratkaler6391
    @gurkiratkaler6391 8 місяців тому +2

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ❤❤❤🎉🎉🎉🎉

  • @LakhvirSingh-pc8qn
    @LakhvirSingh-pc8qn 3 роки тому +5

    ਵਾਹਿਗੁਰੂ ਜੀ ਚੜ੍ਹ ਦੀ ਕਲਾ ਵਿੱਚ ਰੱਖਣ ਭੈਣ ਨੂੰ ਬਹੁਤ ਵਧੀਆ ਮੋਦੀ ਦੇ ਨਾਲ ਚਮਚੇ ਸਨ ਸਾਰਿਆ ਨੂੰ ਭੈਣ ਨੇ ਆਪਣੀ ਅਵਾਜ਼ ਵਿੱਚ ਬਹੁਤ ਹੀ ਜਿਆਦਾ ਛਿੱਤਰ ਪ੍ਰੇਡ ਕੀਤੀ ਤੇ ਨਾਲ ਜਿਹੜੇ ਇਹ ਗੰਦੇ ਲੀਡਰਾਂ ਨਾਲ ਪੂਛ ਚੁੱਕੀ ਫਿਰਦੇ ਸਨ ਤੇ ਉਨ੍ਹਾਂ ਨੂੰ ਵੀ ਕੰਨ ਵਿੱਚ ਪਾ ਲੈਣੀ ਚਾਹੀਦੀ ਹੈ ਇਹ ਗੱਲ ਜਿਉ ਦੀ ਵਾਸਦੀ ਰਹੇ ਭੈਣ ਗੁਰੂ ਫਤਿਹ ਬੇਟੀ ਦਾ ਮਾਣ ਵਧਾਉਣ ਲਈ ਅੱਗੇ ਸੇਅਰ ਕੁਮੇਟ ਕਰੋ

  • @navjotgurm729
    @navjotgurm729 8 місяців тому +2

    Very good nice 👍🏼👍🏼👍🏼👍🏼👍🏼

  • @sikandersinghsidhu-ti1ce
    @sikandersinghsidhu-ti1ce 9 місяців тому +3

    Beta ਬਹੁਤ ਖੂਬਸੂਰਤ ਅੰਦਾਜ਼ ਨਾਲ ਗਾਣਾ ਹੈ ਇੱਕ ਇੱਕ ਸ਼ਬਦ ਕੀਮਤੀ ਹੈ
    State president save education ਫਰੰਟ ਪੰਜਾਬ pro of Economics

  • @narindernanua9870
    @narindernanua9870 3 роки тому +7

    ਬਹੁਤ ਵਧੀਆ ਭੈਣ ਜੀ ਦਾ ਗੀਤ

  • @harmailsingh2611
    @harmailsingh2611 3 роки тому +61

    ਮਜਦੂਰ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ

    • @amanmatharu2302
      @amanmatharu2302 9 місяців тому

      Fouji mzdoor te kisann Ekta zindabad

  • @majorsingh4407
    @majorsingh4407 8 місяців тому +2

    Very fine song and awaj top class singer kabel a tarif

  • @ParminderKaur-kn3id
    @ParminderKaur-kn3id 10 місяців тому +2

    Very good ❤❤❤❤❤song 😊

  • @ManjitSingh-wh4qh
    @ManjitSingh-wh4qh 8 місяців тому +2

    Veery nice ❤sisterji

  • @jasvirsinghsandhu4737
    @jasvirsinghsandhu4737 3 роки тому +10

    ਬਹੁਤ ਖੂਬ 👌👌👍👍

  • @parmjeetsinghfromjalalabad9907
    @parmjeetsinghfromjalalabad9907 3 роки тому +1

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ,

  • @BalrajSingh-m7g
    @BalrajSingh-m7g 9 місяців тому +3

    Beta Waheguru ji sda chardikla Wich rakhe

  • @gurjeetsingh2072
    @gurjeetsingh2072 3 роки тому +2

    ਬਹੁਤ ਵਧੀਆ ਗੀਤ ਭੈਣ ਜੀ

  • @kawaljitkaur4431
    @kawaljitkaur4431 3 роки тому +24

    Nice song sis 👌👌👌

  • @MohinderSingh-m1b2m
    @MohinderSingh-m1b2m Місяць тому

    ਬਹੁਤ ਵਧੀਆ ਗੀਤ ਐ ਵਾਹਿਗੁਰੂ ਆਪ ਤੇ ਮਿਹਰ ਕਰੇ

  • @sukhrajsekhon2716
    @sukhrajsekhon2716 3 роки тому +3

    ਬਹੁਤ ਵਧੀਆ ਪੁਤਰ ਜੀ

  • @SatnamSingh-bo5hg
    @SatnamSingh-bo5hg 7 місяців тому +1

    ਬਹੁਤ ਵਧੀਆ ਜੀ ❤❤

  • @AmarSingh-oz4qz
    @AmarSingh-oz4qz 3 роки тому +18

    🚩ਸਾਰੀਅਾ िਬਮਾਰੀਅਾ ਦਾ ਹਲ ਅਾਜਦੀ ਹੈ🚩SFJ ਲਈ ਵੋਟਾ ਬਣਾੳੁ🚩ਜਾਗੋ ੳੁ ਪੰਜਾਬੀੳੁ ਅਾਜਾਦੀ ਲਈ🚩🙏🚩

  • @sukhpreetsingh6604
    @sukhpreetsingh6604 8 місяців тому +2

    Very nice Beta ji waheguru ji waheguru ji waheguru ji

  • @baljeetsingh-uz6wx
    @baljeetsingh-uz6wx 3 роки тому +37

    Very nice song 👌👌👌👌

    • @harmanpindiala8528
      @harmanpindiala8528 3 роки тому +1

      Banawali records channel song New like Karo 🙏🏾

  • @GurdevSingh-m3t
    @GurdevSingh-m3t Місяць тому

    ਬਹੁਤ ਵਧੀਆ ਗਾਇਆ ਗਿਆ ਹੈ ❤❤❤

  • @bachandass9927
    @bachandass9927 3 роки тому +27

    This girl one day will become a great singer of punjab, she knows the sur technique.

  • @randhirsingh8047
    @randhirsingh8047 3 роки тому +3

    ਬਹੁਤ ਸ਼ੋਹਣਾ ਗੀਤ ਹੈ ਸ਼ਿਰਾ ਲਾਤਾ ਭੈਣ ਨੇ ਨੱਕ ਨਾਲੀ ਵਿੱਚ ਦੇ ਕੇ ਮਰ ਜਾ ਮੋਦੀ ਬਾਦਰਾ ਸ਼ਰਮ ਕਰ ਕੋਈ ਦੋ ਸ਼ਾਲ ਹੋਣੇ ਨੂੰ ਹੋ ਗਏ ਤਾਰਾ ਸ਼ਿੱਆਪਾ ਕਰਦੇਆ ਨੂੰ ਜੈ ਕਿਸ਼ਾਨ

  • @jaswantsingh9903
    @jaswantsingh9903 9 місяців тому

    Wahh wahh wahh wahh kmal bilkul thik Beta girl ji thusi Thokti Manji Baba Nanak dev ji tuhade sare priwar te MEHAR karan Ji

  • @BalbirSingh-se2mo
    @BalbirSingh-se2mo 3 роки тому +10

    प्लीज आप सचमुच रिकॉर्डिंग करें कोई भी गाने आपके बहुत हेट होंगे तब आज बहुत खूबसूरत है आप सचमुच बढ़िया सिंगर हैं

  • @rajkaran5457
    @rajkaran5457 3 роки тому

    Bhot badiya ji rab Merah kara 🙏🙏🙏🙏🙏👍👍👍👍👍👍👍🙏🙏🙏

  • @patvarisaab4386
    @patvarisaab4386 3 роки тому +17

    Very nice song like it 🙏🙏

  • @palwinderpalsingh9012
    @palwinderpalsingh9012 3 роки тому

    Sabas Lado Rani well done good job 👍

  • @baljitbhullar1310
    @baljitbhullar1310 3 роки тому +3

    ਬਹੁਤ ਵਧੀਆ ਜੀ

  • @jagdevbrar6100
    @jagdevbrar6100 3 роки тому

    ਬਹੁਤ ਹੀ ਵਧੀਆ ਤਰੀਕੇ ਨਾਲ ਗਾਇਆ ਹੈ
    ਇਹ ਕੁੜੀ ਸਿੰਗਰ ਬਣਨ ਦੇ ਲਾਇਕ ਹੈ

  • @surinderkaur3111
    @surinderkaur3111 3 роки тому +30

    Verynicesong

    • @harmanpindiala8528
      @harmanpindiala8528 3 роки тому

      Banawali records channel New song like karo 🙏🏾🙏🏾🙏🏾🙏🏾

  • @karankaransherkha9532
    @karankaransherkha9532 3 роки тому

    ਬਹੁਤ ਵਧੀਆ ਭੈਣਾਂ ਮੋਦੀ ਦੀ ਇਸ ਤਰ੍ਹਾਂ ਬੇਸਤੀ ਕਰੋ ਸਾਇਦ ਸੁਧਰ ਜਾਵੇ ਧੰਨਵਾਦ ਕਰਦੇ ਹਾਂ

  • @surinderharika814
    @surinderharika814 3 роки тому +9

    Wow excellent voice God bless u bacha

  • @zaildarcheema106
    @zaildarcheema106 Рік тому +1

    ਵੈਰੀ ਗੁੱਡ ਬੇਟੀ ਬਹੁਤ ਕਮਾਲ ਦਾ ਲਿਖਿਆ ਔਰ ਗਾਉਣ ਵਾਲੀ ਕਮਾਲ ਕਰਤੀ ਪੁੱਤ ਜੀ

  • @AmrikSingh-yj9re
    @AmrikSingh-yj9re 3 роки тому +3

    ਪੂੱਤਰ ਬਹੁਤ ਵਧੀਆ

  • @dkmetcalf14598
    @dkmetcalf14598 Рік тому +2

    Salute beti.Excess of everything is bad. As you sow so shall you reap.

  • @kaursingh8369
    @kaursingh8369 3 роки тому +8

    ਸਿਰਾ ਲਾਤਾ ਭੈਣ ਨੇ

  • @manjeetraguvanshiya6443
    @manjeetraguvanshiya6443 Місяць тому

    Very good beta sb sach bolya dheere rani ne ❤😘🙏🙏

  • @santoshsaini4638
    @santoshsaini4638 3 роки тому +4

    Very nice wording & voice, keep it up💕

  • @rajwantkaursran7777
    @rajwantkaursran7777 10 місяців тому

    God bless you beta, ,bahut wadiaa awaj and warding 👍👍

  • @satnamsingh8411
    @satnamsingh8411 3 роки тому +28

    Good song

  • @MRMKhalsa
    @MRMKhalsa 8 місяців тому +2

    ਬਿਲਕੁਲ ਸੱਚ ਆ 🌹✌️

  • @kirpalbasati7852
    @kirpalbasati7852 3 роки тому +4

    Top quality wordings and very impressive voice.keep it up.

  • @DalbirsinghsinghVirk
    @DalbirsinghsinghVirk 8 місяців тому +1

    ਬਹੁਤ ਖੂਬ

  • @deepchand6605
    @deepchand6605 3 роки тому +3

    ਬਹੁਤ ਵਧੀਆ ਆਵਾਜ਼ ਹੈ।

  • @SwarnsinghDhillon-l2l
    @SwarnsinghDhillon-l2l 10 місяців тому +2

    Very beautiful song 👌🎖🏅🏆

  • @gurmindersingh6060
    @gurmindersingh6060 3 роки тому +21

    Very very nice 👍👍👍👍👍👍👍🙏

  • @JitSingh-wf6ef
    @JitSingh-wf6ef 8 місяців тому +1

    Wah beta,zabardast,good.

  • @lakhvirsingh5771
    @lakhvirsingh5771 3 роки тому

    ਬਹੁਤ ਵਧੀਆ ਭੈਣ 👌👌👌👌

  • @nirmalmann9347
    @nirmalmann9347 3 роки тому +3

    Excellent,Ground reality of country exposed.Eye opener for general public.Keep it up.

  • @harishkusar9156
    @harishkusar9156 3 роки тому

    Vare nice. Boht vadea sister

  • @inder35421
    @inder35421 3 роки тому +13

    VERY VERY NICE AND CONGRATULATIONS ON YOUR SUCCESSFUL SONG.

  • @amarjitkaurchauhan
    @amarjitkaurchauhan 10 місяців тому

    Very nice beta god bless u jai kisan jai jawan jai Svidhan

  • @sandhushab6074
    @sandhushab6074 3 роки тому +5

    Wah sister g Wah. Bahout asha laga app ka song.

  • @sarabjeetkaur7948
    @sarabjeetkaur7948 3 роки тому +1

    Vadiyaa ji vadiyaa

  • @somarani6952
    @somarani6952 3 роки тому +4

    ਸਿਰਾ ਭੈਣੇ 🙏🏼🙏🏼🙏🏼🙏🏼

  • @samanpreetkaur3354
    @samanpreetkaur3354 3 роки тому

    Vry nice sis god bless you rabb tenu humesha khush rkhe ❤❤

  • @karamjit9423
    @karamjit9423 3 роки тому

    Very Nice song awwsz vi sera......

  • @ramansingh4649
    @ramansingh4649 3 роки тому +12

    Nice g

    • @harmanpindiala8528
      @harmanpindiala8528 3 роки тому

      Banawali records channel song New like Karo ji 🙏🏾👍👍

  • @HardeepSingh-kh2jk
    @HardeepSingh-kh2jk 9 місяців тому

    ਬਹੁਤ ਵਧੀਆ ਭੈਣੇ

  • @jagdevsidhu5379
    @jagdevsidhu5379 26 днів тому

    ਬਿਲਕੁਲ ਸਚਾਈ ਹੈ ਗੀਤ ਵਿਚ

  • @kuljitkaur3781
    @kuljitkaur3781 3 роки тому +6

    Very nice song ji

  • @ranjitsinghsekhon5649
    @ranjitsinghsekhon5649 3 роки тому

    ਬੁਹਤ ਖੂਬਸੂਰਤ ਅੰਦਾਜ਼ ਸ਼ਾਬਾਸ਼ ਬੇਟੀ

  • @GurmitSingh-ct2ed
    @GurmitSingh-ct2ed 3 роки тому +6

    Wonderful.

  • @satyavirsingh7452
    @satyavirsingh7452 10 місяців тому

    Bahut sohna geet . Kujh te asar houga lokan te. Eh banda jana chahida hai

  • @kulvinderplaha1551
    @kulvinderplaha1551 3 роки тому +4

    Very very nice song
    I . salute you 🙏🙏🙏👌

  • @SushilSharma-ee6sj
    @SushilSharma-ee6sj 11 місяців тому

    Very Nice beta 👍

  • @pmkamboj3632
    @pmkamboj3632 3 роки тому +3

    Excellent Voice SiSter ji

  • @BalkarSingh-ko2qy
    @BalkarSingh-ko2qy 10 місяців тому

    ਵੈਰੀ ਗੁਡ ਭੈਣੇ