ਗਿਰਦਾਵਰੀ ਅਾਪਣੇ ਨਾਮ ਕਿਵੇਂ ਕਰਵਾੲੀ ਜਾ ਸਕਦੀ ਹੈ ।ਗਿਰਦਾਵਰੀ ਬਾਰੇ ਜਾਣਕਾਰੀ।

Поділитися
Вставка
  • Опубліковано 21 лип 2018
  • #ਪਟਵਾਰੀ #intkal #farad #knowledge #mukhmantri
    #intkal #knowledge #land #Ownership #Jamabandi#GREAT #KNOWLEDGE
    ੲਿਸ ਵੀਡੀਓ ਚ ਦੱਸਿਅਾ ਹੈ ਕਿ ਜੋ ਪਟਵਾਰੀਅਾ, ਪੁਲਸੀਅਾ, ਵਕੀਲਾਂ ਅਤੇ ਕਚਹਿਰੀਅਾ ਵੱਲੋਂ ੳੁਰਦੂ, ਫਾਰਸ਼ੀ ਅੌਖੇ ਸ਼ਬਦ ਵਰਤੇ ਜ਼ਾਂਦੇ ਹਨ -- ੳੁਨਾਂ ਸ਼ਬਦਾਂ ਦੇ ਗ ਤੋਂ ਚ ਤੱਕ alphabatic ਤਰਤੀਬ ਵਾਰ ਪੰਜਾਬੀ ਚ ਸੌਖੇ ਅਰਥ & ਵਿਅਾਖਿਅਾ ਕਰਕੇ ਸਮਝਾੲਿਅਾ ਗਿਅਾ ਹੈ।
    ੲਿਸਤੋ ੲਿਲਾਵਾ ੳ ਤੋਂ ਖ ਤੱਕ ਦੇ ਸ਼ਬਦਾਂ ਵਾਲੀ ਜਾਂ ਕੋੲੀਹੋਰ ਵੀਡੀਓ ਦੇਖਣ ਲੲੀ ਹੇਠ ਦਿੱਤੇ ਲਿੰਕ ਤੇ ਪਰੈੱਸ ਕਰੋ ।
    ਪਟਵਾਰੀਅਾ, ਪੁਲਸੀਅਾ, ਵਕੀਲਾਂ ਅਤੇ ਕਚਹਿਰੀਅਾ ਵੱਲੋਂ ਵਰਤੇ ਜ਼ਾਦੇ ੳ ਅ ੲ ਸ ਤੱਕ ੳੁਰਦੂ ਫਾਰਸ਼ੀ ਦੇ ਅੌਖੇ ਸ਼ਬਦਾ ਦੇ ਪੰਜਾਬੀ ਚ ਸੌਖੇ ਅਰਥ & ਵਿਅਾਖਿਅਾ#1
    • ਵੀਡੀਓ ਨੰਃ #1-- The mea...
    #-2ਪਟਵਾਰੀਅਾ, ਪੁਲਸੀਅਾ, ਵਕੀਲਾਂ ਅਤੇ ਕਚਹਿਰੀਅਾ ਵੱਲੋਂ ਵਰਤੇ ਜ਼ਾਦੇ ਅੌਖੇ ਸ਼ਬਦਾ ਦੇ ਪੰਜਾਬੀ ਚ ਸੌਖੇ ਅਰਥ & ਵਿਅਾਖਿਅਾ
    • ਵੀਡੀਓ ਨੰਃ #2ਪਟਵਾਰੀਅਾ ਪ...
    ਜਾੲਿਦਾਦ ਦਾ ਹਰ ਤਰਾਂ ਦਾ ਹਿਸ਼ਾਬ ਕੱਢਣਾ ਸਿੱਖੋ- ਕਿੰਨੀ ਵੇਚੀ - ਕਿੰਨੀ ਖਰੀਦੀ-ਕਿੰਨੀ ਤੇ ਲੋਨ-ਗਿਰਦਾਵਰੀ-ਖਾਨਾ ਕਾਸ਼ਤ ਬੈ
    • ਜਾੲਿਦਾਦ ਦਾ ਹਰ ਤਰਾਂ ਦਾ ...
    ਜਮੀਨ ਜਾੲਿਦਾਦ ਦੀ ਪਰੈਕਟੀਕਲ ਜਾਣਕਾਰੀ, ਜਿਹੜੀ ਕਦੇ ਕਿਸੇ ਨੇ ਤੁਹਾਨੂੰ ਨਹੀਂ ਦੱਸੀ ਹੋਵੇਗੀ।
    • ਜਮੀਨ ਜਾੲਿਦਾਦ ਦੀ ਪਰੈਕਟੀ...
    1. ਧਮਕ ਜੀ ਪਵੇ-ਨਜਾਰਾ ਜਾ ਅਾਵੇ ਵਾਲੇ ਮੁੱਖ ਮੰਤਰੀ ਦੇ ਨਵੇ ਦੀ ੲਿੰਟਰਵਿੳੂ
    • Video
    2. ਫਰਦ ਜਮਾਬੰਦੀ ੲਿੰਤਕਾਲ ਵਗੈਰਾ ਲੲੀ ਵਰਤੇ ਜ਼ਾਂਦੇ ਸ਼ਬਦਾਂ ਦੇ ਅਰਥ ਅਤੇ ਵਿਅਾਖਿਅਾ।
    • ਫਰਦ ਜਮਾਬੰਦੀ ੲਿੰਤਕਾਲ ਵਗ...
    3. ੲਿੰਤਕਾਲ ਕੀ ਹੈ ? what is mutation ? ---- all information about mutation (Intkal)
    • Mutation ! ੲਿੰਤਕਾਲ ਕੀ ...
    4. ਵਸੀਅਤ ਕਰਵਾੳੁਣੀ ਕਿੳੁ ਜਰੂਰੀ ਹੁੰਦੀ ਹੈ?
    • ਵਸੀਅਤ ਕਰਵਾੳੁਣੀ ਕਿੳੁ ਜਰ...
    5. ਵਸੀਅਤ ਕਿੰਨੇ ਤਰਾਂ ਦੀ ਹੁੰਦੀ ਹੈ--ਖਾਨਗੀ ਵਸੀਅਤ ਅਤੇ ਰਜਿਸਟਰਡ ਵਸੀਅਤ ਕੀ ਹੁੰਦੀ ਹੈ?
    • ਵਸੀਅਤ ਕਿੰਨੇ ਤਰਾਂ ਦੀ ਹੁ...
    6. ਵਸੀਅਤ ਕਦੋਂ ਅਤੇ ਕਿਵੇਂ ਕਰਵਾੲੀ ਜ਼ਾਂਦੀ ਹੈ?
    • ਵਸੀਅਤ ਕਦੋਂ ਅਤੇ ਕਿਵੇਂ ਕ...
    7. ਵਸੀਅਤ ਕੌਣ ਕਰਵਾ ਸਕਦਾ ਹੈ?
    • Will kon Karwa Sakta h...
    8. ਵਸੀਅਤ ਕੀ ਹੁੰਦੀ ਹੈ ? What is will?
    • ਵਸੀਅਤ ਕੀ ਹੁੰਦੀ ਹੈ ? Wh...
    9. ੲਿੰਤਕਾਲ ਵਰਾਸ਼ਤ ਕੀ ਹੁੰਦਾ ਹੈ ? ਵਰਾਸਤ ਦਾ ੲਿੰਤਕਾਲ ਕਦੋਂ ਅਤੇ ਕਿਵੇਂ ਕਰਵਾੲਿਅਾ ਜਾਂਦਾ ਹੈ।
    • ੲਿੰਤਕਾਲ ਵਰਾਸ਼ਤ ਕੀ ਹੁੰਦਾ...
    10. What is Farad Badar ? How to correction in revenue record ?
    • ਫਰਦ ਜਮਾਬੰਦੀ ਵਿੱਚ ਮਾਲਕ ...
    11. ੲਿੰਤਕਾਲ ਮੁਤਨਾਜਾ ਕੀ ਹੁੰਦਾ ਹੈ ਅਤੇ ੲਿੰਤਕਾਲ ਦੀ ਅਪੀਲ ਕਦੋਂ ਪਾੲੀ ਜ਼ਾਂਦੀ ਹੈ।
    • ੲਿੰਤਕਾਲ ਮੁਤਨਾਜਾ ਕੀ ਹੁੰ...
    12. ਜਮੀਨ ਦਾ ਤਤੀਮਾ ਕੀ ਹੁੰਦਾ ਅਤੇ ਜਮੀਨ ਨੂੰ ਤਤੀਮਾ ਕੱਟਕੇ ਕਿਵੇਂ ਟੁਕੜਿਅਾਂ ਵਿੱਚ ਤਕਸੀਮ ਕੀਤਾ ਜ਼ਾਂਦਾ।
    • ਜਮੀਨ ਦਾ ਤਤੀਮਾ ਕੀ ਹੁੰਦਾ...
    13. ਗਿਰਦਾਵਰੀ ਅਾਪਣੇ ਨਾਮ ਕਿਵੇਂ ਕਰਵਾੲੀ ਜਾ ਸਕਦੀ ਹੈ ।ਗਿਰਦਾਵਰੀ ਬਾਰੇ ਜਾਣਕਾਰੀ।
    • ਗਿਰਦਾਵਰੀ ਅਾਪਣੇ ਨਾਮ ਕਿਵ...
    14. ਤਕਸੀਮ ਕੀ ਹੁੰਦੀ ਹੈ ਅਤੇ ਕਿਵੇਂ ਕਰਵਾੲੀ ਜ਼ਾਂਦੀ ਹੈ ? ਤਕਸੀਮ ਭਾਗ - ਦੂਜਾ
    • जमीन में बटवारा कैसे क...
    15. ਜਮੀਨਾਂ ਦੇ ਝਗੜਿਅਾਂ ਸਬੰਧੀ ਕੇਸ਼ਾਂ ਦੀਅਾਂ ਅਪੀਲਾਂ ਕਿਹੜੇ ਅਫਸਰ ਕੋਲ ਦਾੲਿਰ ਕੀਤੀ ਜਾ ਸ਼ਕਦੀ ਹੈ?
    • ਜਮੀਨਾਂ ਦੇ ਝਗੜਿਅਾਂ ਸਬੰਧ...
    16. ਫਰਦ ,ਜਮਾਬੰਦੀ , ਚਾਰ ਸਾਲਾ ਕੀ ਹੁੰਦਾ ਹੈ ? -Whai is char saala explained in punjabi
    www.youtube.com/watch?v=A

КОМЕНТАРІ • 139

  • @KNOWLEDGEABOUTPROPERTY
    @KNOWLEDGEABOUTPROPERTY  5 років тому +4

    ਸਾਡੇ ਯੂਟਿੳੂਬ ਚੈਨਲ Knowledge about property ਨੂੰ ਪਿਅਾਰ ਕਰਨ ਵਾਲੇ ਸਾਰੇ ਵੀਰਾਂ ਭੈਣਾ ਦਾ ਬਹੁਤ ਬਹੁਤ ਧੰਨਵਾਦ ਜੀ। ਜਮੀਨ ਜਾੲਿਦਾਦ ਨਾਲ ਸਬੰਧਤ ਜਾਣਕਾਰੀ ਲੈਣ ਲੲੀ ਤੁਸੀ ਦਿਲ ਖੋਲ ਕੇ Comment ਕਰ ਸਕਦੇ ਓ। ਅਸੀਂ ਵੱਧ ਤੋਂ ਵੱਧ ਜਿੰਨੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ,ਜਿੰਨੀ ਜਾਣਕਾਰਰੀ ਸਾਨੂੰ ਹੋਵੇਗੀ।plz subscribe 👆

  • @MERIAWAAZFAZILKA
    @MERIAWAAZFAZILKA 2 роки тому +10

    ਇੱਕ ਕਾਨੂੰਨ ਇਹ ਹੋਣਾ ਚਾਹੀਦਾ ਬਈ ਜਦੋਂ ਰਜਿਸਟਰੀ ਤੇ ਇੰਤਕਾਲ ਦੀ ਫੀਸ ਲਈ ਜਾਂਦੀ ਹੈ ਜ਼ਮੀਨ ਵੇਚਣ ਵਾਲੇ ਤੋਂ ਗਿਰਦਾਵਰੀ ਲਈ ਦਸਤਖਤ ਓਦੋ ਈ ਕਰਵਾਏ ਜਾਣ ਤਾਂ ਕੇ ਬਾਅਦ ਵਿੱਚ ਰੌਲਾ ਨਾ ਰਹੇ

  • @user-oi6pj2fd9x

    ਵੀਰ ਜੀ ਮੈਂ ਆਖਿਆ ਜੀ ਵੀਡੀਓ ਬਣਾ ਕੇ ਭੇਜੋ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਜਿਵੇਂ ਕਿ ਇਕ ਬੰਦਾ ੳਸ ਦੇ ਹਇਸਏ1ਬਟਆ48ਹਇਸਆ ਆਇਆ ਉਸ ਵਿਚੋਂ ੳਸ ਨੇ ਕਨਾਲ ਜ਼ਮੀਨ ਵੇਚੀ ਜਾ ਸਾਢੇ10 ਮਰਲੇ ਜ਼ਮੀਨ ਵੇਚੀ ਜਾ ਅੱਧਾ ਮਰਲਾ ਜਮੀਨ ਵੇਚੀ ਬਾਕੀ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਇਸ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਭੇਜੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ

  • @user-oi6pj2fd9x

    ਵੀਰ ਜੀ ਮੈਂ ਆਖਿਆ ਜੀ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਜਿਵੇਂ ਕਿ ਇਕ ਬੰਦਾ ੳਸ ਦੇ ਹਇਸਏ1ਬਟਆ48ਹਇਸਆ ਆਇਆ ਉਸ ਵਿਚੋਂ ੳਸ ਨੇ ਕਨਾਲ ਜ਼ਮੀਨ ਵੇਚੀ ਜਾ ਸਾਢੇ10 ਮਰਲੇ ਜ਼ਮੀਨ ਵੇਚੀ ਜਾ ਅੱਧਾ ਮਰਲਾ ਵੇਚਿਆ ਬਾਕੀ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਇਸ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਭੇਜੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ

  • @deepuvinayik5967

    ਵੀਰ ਜੀ ਸਾਡਾ ਮੁਸਤਰਕਾ ਖਾਤਾ ਹੈ ਅਸੀ 30 ਸਾਲ ਤੋ ਕੁਝ ਜਮੀਨ ਸੜਕ ਕਿਨਾਰੇ ਵਾਹ ਰਹੇ ਹਾ ਅਸੀ ਜਮੀਨ ਵੇਚਣ ਸਮੇ ਉਸ ਜਮੀਨ ਤਾ ਕਬਜਾ ਖਰੀਦਣ ਵਾਲੇ ਨੂੰ ਦੇ ਸਕਦੇ ਹਾ .ਉਸਦੀ ਰਜਿਸਟਰੀ ਕਿਵੇ ਹੋਵੇਗੀ

  • @AmanDeep-ly2ox
    @AmanDeep-ly2ox 2 роки тому +1

    ਬਾਈ ਕਾਸ਼ਤ ਕੀ ਹੂੰਦੀ ਆ ਜੇ ਜ਼ਮੀਨ ਠੇਕੇ ਤੇ ਦਿੱਤੀ ਹੋਵੇ ਤਾਂ ਉਸ ਜ਼ਮੀਨ ਦੀ ਗਿਰਦਾਵਰੀ ਠੇਕੇ ਤੇ ਲੈਣ ਵਾਲੇ ਦੇ ਨਾਮ ਹੋ ਸਕਦੀ ਆ ਕੇ ਨਹੀਂ ਜ਼ਰੂਰ ਦੱਸੋ

  • @user-lu8hz1kk3h

    ਆਪ ਜੀ ਖਾਸ ਕਰ ਫੋਨ ਨੰਬਰ ਵੀ ਜਰੂਰ ਦੱਸਿਆ ਕਰਿਉ। ਧੰਨਵਾਦ ਜੀ।

  • @jagbirgill2229
    @jagbirgill2229 5 років тому +4

    ਚਾਰ ਹਿੱਸੇਦਾਰ ਚੋਂ ਕੋਈ ਇਕ ਹਿੱਸੇਦਾਰ ਆਪਣੀ ਜਮੀਨ ਤਕਸੀਮ ਕਰਵਾ ਸਕਦਾ

  • @user-tm8cf5lb8j
    @user-tm8cf5lb8j 5 років тому +3

    ਗਿਰਦਾਵਰੀ ਦੀ ਅਸਲ ਫੀਸ ਕਿੰਨੀ ਹੈ, ਇਹ ਅਸੀਂ ਕਿਵੇਂ ਜਾਨ ਸਕਦੇ ਹਾਂ? ਕਿਓਂਕਿ ਇਹ ਜਾਣਕਾਰੀ ਸਹੀ ਸਹੀ ਨਾ ਦਸ ਕੇ ਪਟਵਾਰੀ ਵੱਧ ਪੈਸੇ ਵਸੂਲ ਜਾਂਦੇ ਹਨ। ਇਸ ਬਾਰੇ ਇਕ ਵੀਡੀਓ ਪਾਓ।

  • @user-hn9gt6rd3n

    ਕੀ ਜੇਹੜੇ ਸ਼ਹਰਾ ਵਿਚ ਪਲਾਟ ਹੁੰਦੇ ਹਨ ਕੀ ਓਨਾ ਦੀ ਵੀ ਗਿਰਦਾਵਰੀ ਹੁੰਦੀ ਹੈ

  • @deepuvinayik5967

    ਵੀਰ ਜੀ ਸਾਡਾ ਮੁਸਤਰਕਾ ਖਾਤਾ ਹੈ ਅਸੀ 30 ਸਾਲ ਤੋ ਕੁਝ ਜਮੀਨ ਸੜਕ ਕਿਨਾਰੇ ਵਾਹ ਰਹੇ ਹਾ ਅਸੀ ਜਮੀਨ ਵੇਚਣ ਸਮੇ ਉਸ ਜਮੀਨ ਤਾ ਕਬਜਾ ਖਰੀਦਣ ਵਾਲੇ ਨੂੰ ਦੇ ਸਕਦੇ ਹਾ .ਉਸਦੀ ਰਜਿਸਟਰੀ ਕਿਵੇ ਹੋਵੇਗੀ

  • @user-hn9gt6rd3n

    Sir ਕਿਰਪਾ ਕਰ ਕੇ ਇਕ ਜਾਣਕਾਰੀ ਦਿਓ।

  • @rajwantsandhu2787
    @rajwantsandhu2787 2 роки тому +1

    ਧੰਨਵਾਦ ਜੀ ਸਾਡੀ ਗਦਾਵਰੀ ਗਲਤ ਕਰ ਦਿਤੀ ਸੀ ਹੁਣ ਠੀਕ ਕਰਵਾਉਣੀ ਆ 2 ਦਿਨ ਬਾਅਦ ਈ ਪਰ 20 ਹਜ਼ਾਰ ਰੁਪਏ ਮੰਗ ਰਹੇ ਨੇ

  • @HarjeetSingh-gc2gi
    @HarjeetSingh-gc2gi 2 роки тому +1

    ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਜੀ

  • @asimmustafa5055
    @asimmustafa5055 5 років тому +1

    Bht bht shukriya sir jee reply krna da lye

  • @chanansingh1973
    @chanansingh1973 4 роки тому

    Jankari bahut khubhsurat trike nal diti h,, sir Ji bahut bahut dhanwad

  • @gillvikramjitsingh427
    @gillvikramjitsingh427 5 років тому +1

    Bhu important videa layi thanwaad jii

  • @khalasmixes

    Thanks for your good effort

  • @variamsingh7869
    @variamsingh7869 2 роки тому +1

    ਵੀਰ ਜੀ ਬਹੁਤ ਹੀ ਵਧੀਅਾ

  • @surjeetsandhusardarsurjeet4346
    @surjeetsandhusardarsurjeet4346 5 років тому +1

    thankyou very much 👌👌👌👌👌good video