ਲਾਲ ਲਕੀਰ ਨਾਲ ਸੰਬੰਧਿਤ ਪੂਰੀ ਜਾਣਕਾਰੀ | (Lal Lakeer) - By S. Kiranjit Singh Gehri - Misfit Voice

Поділитися
Вставка
  • Опубліковано 25 сер 2024
  • ਲਾਲ ਲਕੀਰ ਕੀ ਹੈ?
    ਲਾਲ ਲਕੀਰ ਵਾਲੀ ਜ਼ਗਾ ਕਿਹੜੀ ਹੁੰਦੀ ਹੈ?
    ਲਾਲ ਲਕੀਰ ਕਿਸ ਨੇ ਬਣਾਈ?
    ਲਾਲ ਲਕੀਰ ਨਾਲ ਸੰਬੰਧਿਤ ਪੂਰੀ ਜਾਣਕਾਰੀ |
    ਲਾਲ ਲਕੀਰ (Lal Lakeer) - The Red Line
    By S. Kiranjit Singh Gehri
    Contact - +91 98153-41514
    Subscribe us to get notified about new videos.
    Like us on Facebook : / misfitvoice
    Follow us on Twitter : / misfit_voice
    This channel is managed by S. Harbans Singh Bathinda and S. Kulwant Singh Kaljharani.
    On this channel you will get videos on Social, Religious, Political, Cultural, Literature and Current Affairs.
    Question us any time write your question in comments
    And also Whats App us :
    Whats App 1 - 9464922547
    Whats App 2 - 9417303018
    #MisfitVoice
    #LalLakeer
    #ਲਾਲਲਕੀਰ

КОМЕНТАРІ • 199

  • @bharatlal5226
    @bharatlal5226 5 років тому +2

    ਸਾਰੇ ਪਿੰਡਾਂ ਦੇ ਆਮ ਲੋਕਾਂ ਨੂੰ ਇਕੱਠੇ ਹੋ ਕੇ ਪਿੰਡਾ ਦੀਆਂ ਪੰਚਾਇਤਾਂ ਤੋਂ ਆਪਣੇ ਰਿਹਾਇਸੀ ਹੱਕ ਲਈ ਮਤੇ ਪੁਆ ਕੇ ਕਨੂੰਨੀ ਲੜਾਈ ਲਈ ਆਬਾਜ ਉਠਾਈ ਜਾਵੇ ਤਾ ਜੋ ਇਸ ਲੜਾਈ ਲੜ ਰਹੇ ਜੋਧੇ ਵੀਰ ਦਾ ਹੋਂਸਲਾ ਬਦੇ

  • @dspasiana
    @dspasiana 5 років тому +23

    ਬਉਹਤ ਵਧੀਆ ਕੰਮ,ਖਾਸ ਕਰਕੇ ਗਰੀਬਾਂ ਲੲੀ, ਤੁਸੀਂ ਕਰ ਰਹੇ ਹੋਂ। ਮੈਂ ਤੁਹਾਡੇ ਨਾਲ਼ ਹਾਂ ਜੀ।

  • @baloursingh4162
    @baloursingh4162 Рік тому

    Sardar saab ji god job ji

  • @sachosachparty2379
    @sachosachparty2379 5 років тому +5

    ਗਹਿਰੀ ਸਾਹਿਬ ਬਹੁਤ ਵਧੀਆ ਕਦਮ ਚੁੱਕਿਆ ਹੋਇਆ ਹੈ ।ਪਿੰਡ ਵਿੱਚ ਲਾਲ ਲਕੀਰ ਅੰਦਰ ਵਸਨੀਕ ਲੋਕਾਂ ਲਈ ਰਜਿਸਟ੍ਰੇਸ਼ਨ ਮਾਲਕੀ ਹੱਕ ਮਿਲਣ ਅਤੇ ਸ਼ਹਿਰਾਂ ਵਿਚ ਜਿੰਮੀਦਾਰਾਂ ਵਲੋਂ ਵੇਚੀ ਗਈ ਜਮੀਨ ਪੂਰੀ ਕੀਮਤ ਵਸੂਲ ਕਰਨ ਤੋਂ ਮਗਰੋਂ ਖਰੀਦਦਾਰਾਂ ਨੂੰ ਰਜਿਸਟਰੀਆਂ ਨਹੀਂ ਕਰਕੇ ਦਿੰਦੇ ਅੰਮ੍ਰਿਤਸਰ ਵਿਚ ਹਜਾਰਾਂ ਕੇਸ ਜੋ 30-40 ਸਾਲਾਂ ਤੋਂ ਜਮੀਨ ਖਰੀਦ ਆਪਣੇ ਘਰ ਬਣਾ ਕੇ ਵੱਸ ਰਹੇ ਹਨ ਪਰ ਉਹ ਮਾਲਕੀ ਹੱਕ ਤੋਂ ਵਾਂਝੇ ਹਨ ਉਹਨਾ ਦੀਆਂ ਰਜਿਸਟਰੀਆਂ ਕਰਵਾਉਣ ਦਾ ਸੰਘਰਸ਼ ਵੀ ਇਸ ਮੁਹਿੰਮ ਵਿੱਚ ਸ਼ਾਮਿਲ ਕਰਨ ਦੀ ਕਿਰਪਾਲਤਾ ਕੀਤੀ ਜਾਵੇ ।ਧਨਵਾਦ ਸਾਹਿਤ ।ਡਾ: ਨਰਿੰਦਰ ਕੁਮਾਰ ।ਮੋਬਾਈਲ 9417252583

  • @shivcharndhaliwal1702
    @shivcharndhaliwal1702 Рік тому +1

    IH sabh da sanja masla he ,,sare KUJJ karo bhai ji 👍👍👍👍👍👍👍

  • @waryamsingh
    @waryamsingh 5 років тому +6

    Sir..you are fighting for noble cause & hope so you will also succeed in thes great cause. Waheguru Chardi Kla Ch Rakhe.

  • @narinderaornaments
    @narinderaornaments 5 років тому +1

    S. Kiranjit ji bahut vadia kam kar rhe, shabash asal vich eh hee social work hai, bina kise lalach, waheguru tuhadi lambi umar kare.

  • @HP.BINDAS
    @HP.BINDAS Рік тому

    Bahutt vadiya Kam kr rhe ho sir ji

  • @loveuniverse2515
    @loveuniverse2515 Рік тому +1

    V nice

  • @singhharvel6268
    @singhharvel6268 5 років тому +1

    Waheguru ji . Veer ji ap di bahut achhi soch hai .

  • @ranavirkdoctor3449
    @ranavirkdoctor3449 5 років тому +2

    ਬਹੁਤ ਵਧੀਆ ਨਤੀਜੇ ਸਾਹਮਣੇ ਆਉਣ ਗੇ ਅਸੀਂ ਤੁਹਾਡੇ ਨਾਲ ਹਾਂ

  • @jagannath6786
    @jagannath6786 5 років тому +2

    ਵੀਰ ਜੀ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਜੀ

  • @parmjitsingh8346
    @parmjitsingh8346 5 років тому +4

    ਕੀ ਅਸੀਂ ਸੱਚਮੁਚ ਆਜ਼ਾਦ ਹੋ ਗਏ ਹਾਂ ਇਹ ਨਾ ਬੇਵਕੂਫਿਆ ਤੋਂ ਤਾਂ ਇਹ ਲੱਗਦਾ ਕਿ ਸਾਡੇ ਲੋਕ ਜ਼ਿ ਨਾ ਮਰਜ਼ੀ ਪੜ੍ਹ ਲੈਣ ਇਹ ਅਫਸਰ ਬਣ ਜਾਣ ਲੀ ਡਰ ਬਣ ਜਾਣ ਇਹਨਾ ਕੰਜ਼ਰਾ ਤੋਂ ਕੋਈ ਮਸਲਾ ਹ ਲ ਨੀ ਹੋਣਾ ਹੁਣ ਤਾਂ ਕੰਜਰੋ ਅੰਗੁਰੇਜ਼ਾ ਦਾ ਰਾਜ਼ ਨ ਈ 70 ਸਾਲ ਹੋ ਗਏ ਸੁਆਹ ਨੀ ਉਡੀ ਅਜੇ ਤਕ

  • @rajkumar.shergill
    @rajkumar.shergill 5 років тому +3

    Bhut vadia Soch a
    Tuhadi te tuhadi team di
    Baba ji mehr krn
    Hamesha khush rho
    Chad di kalan vich ravo

  • @subashsharma9356
    @subashsharma9356 5 років тому +3

    Thanks Singh Sahib ji. You are doing good work.

  • @germanclasses6260
    @germanclasses6260 4 роки тому +1

    Rab tuhada bhala karey ji. Praman ji

  • @Kuldeepsingh-zz8hr
    @Kuldeepsingh-zz8hr 4 роки тому

    ਮੈ ਪੁਰੀ ਜਾਣਕਾਰੀ ਰੱਖ ਦਾ ਹਰ ੲਿਕ ਪਿੰਡ ਦਾ ੳੁਹ ਰਕਬਾ ਜੋ ਲਾਲਾ ਲਖੀਰ ਦੇ ਅੰਦਰ ਅਾੳੁਦਾ ੳੁਸ ਨੂੰ ਮਾਪ ਕੇ ਵਿਸੇਸ ਨੰਬਰ ਦੇ ਕੇ ਰਕਬੇ ਨੂੰ ਮਾਲਕ ਜੋ ਕਾਬਜ ਹਨ ੳੁਹਨਾ ਦੇ ਨਾਮ ਪਰ ਕਰਕੇ ਸਰਕਾਰ ਅਪਣੇ ਕੋਲ ੳੁਹ ਨੰਬਰ ਰਿਕਾਡ ਵਿਚ ਦਰਜ ਕਰਕੇ ਮਾਲਕੀ ਹੱਕ ਦੇਵੇ ਲੋਕਾ ਨੂੰ ੲਿਸ ਤਰਾ ਦਾ ਰਕਬਾ ਹਰ ਧਰਮ ਦੇ ਸੰਬਦਤ ਲੋਕਾ ਕੋਲ ਹੈ ਹਰ ਕਾਸਟ ਨਾਲ ਸੰਬਦਤ ਲੋਕ ਰੇਹਿੰਦੇ ਨੇ ੲਿਥੋ ਤਕ ਕੀ ਜਮੀਨਾ ਦੇ ਮਲਕ ਕਿਸਾਨ ਵੀ ੳਹਨਾ ਘਰਾ ਦੇ ਮਲਕ ਹਨ

  • @kuvamanahat4231
    @kuvamanahat4231 2 роки тому +1

    Good job sir...smaj nu lodd a tuhdi

  • @amanpreetkaur7651
    @amanpreetkaur7651 5 років тому

    ਬਹੁਤ ਗੁੱਡ ਕੰਮ ਪਾਜੀ ਅਸੀਂ ਤੁਹਾਡੇ ਨਾਲ ਹਾ।

  • @guriknowledgefacts314
    @guriknowledgefacts314 5 років тому +4

    Good job sir ji

  • @KNOWLEDGEABOUTPROPERTY
    @KNOWLEDGEABOUTPROPERTY 5 років тому +1

    Good information

  • @kewalsingh9312
    @kewalsingh9312 5 років тому +4

    Good👍👍👍👍👍

  • @gillnews6080
    @gillnews6080 5 років тому +1

    shi kiha vir ji asi nal ha tuhade

  • @o.pgorakapoorpind6908
    @o.pgorakapoorpind6908 2 роки тому

    ਇਸ ਨਵੀਂ ਸਰਕਾਰ ਨੂੰ ਲਾਲ ਲਕੀਰ ਦੇ ਘਰਾਂ ਅੰਦਰ ਰਹਿੰਦੇ ਹਨ ਉਹਨਾਂ ਦੀਆਂ ਰਜਿਸਟਰੀਆਂ ਕਰਵਾ ਦਿਤੀਆਂ ਜਾਣ ਜ਼ਰੂਰੀ ਹੈ ਕਿਉਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਇਹ ਫੈਸਲਾ ਕੀਤਾ ਗਿਆ ਸੀ ਤੇ ਹੁਣ ਭੰਗਵੰਤ ਮਾਂਨ ਸਾਹਿਬ ਜੀ ਤੁਸੀਂ ਇਸ ਫੈਸਲੇ ਨੂੰ ਪੂਰਾ ਕਰੋਂ ਜ਼ਰੂਰੀ ਹੈ ਕਿਉਂਕਿ ਹੁਣ ਲੋਕਾਂ ਨੇ ਇਕੱਠੇ ਹੋ ਕੇ ਵੋਟਾਂ ਆਪ ਜੀ ਨੂੰ ਪਾਈਆਂ ਹਨ ਤੇ ਗਰੀਬ ਮਜ਼ਦੂਰ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਜ਼ਰੂਰੀ ਹੈ

  • @ramgarhiamusic96
    @ramgarhiamusic96 5 років тому +3

    ✊👍 asi naal ha g tuhade

  • @sahil2913
    @sahil2913 5 років тому +1

    Bhut vdia Gl Sarkar da Farz bnda jinna loka kol vote leke ehna Sarkar bnai ohna de Masle pehl de adhar te Hl kite jaan Taki log jithe reh rahe otho de malik ta bn skn te Loki ohna.nu bazmine na kehn

  • @bharatbhushansharma1969
    @bharatbhushansharma1969 5 років тому

    Bilkul sahi kum kar rahe ho tuci veer g asi tuhade naal ha,, parmatma tuhanu chardi kala ch rakhe...

  • @kushpindertiwana7198
    @kushpindertiwana7198 5 років тому +5

    V good

  • @amarjitkaur9964
    @amarjitkaur9964 5 років тому +1

    ਬਹੁਤ ਹੀ ਵਧੀਅਾ ਹੈ

  • @harjindersingh1270
    @harjindersingh1270 5 років тому +2

    Great

  • @redmilbusinessmallpunjab6878
    @redmilbusinessmallpunjab6878 3 роки тому

    Bahut vadiya ji

  • @PARAMJITSINGH-lu8zu
    @PARAMJITSINGH-lu8zu 6 років тому +4

    v nic

  • @kewalsingh9312
    @kewalsingh9312 5 років тому +9

    22 ਜੀ ਸਾਰੇ ਇਸ ਨੂੰ ਵੱਧ ਤੋਂ ਵੱਧ share ਕਰੋ ਤਾਂ ਕੇ ਸਾਰੇ ਲੋਕਾਂ ਨੂੰ ਇਸ ਬਾਰੇ ਪਤਾ ਲੱਗ ਸਕੇ ਅਤੇ ਇਸ ਮੁੱਦੇ ਦਾ ਹੱਲ ਹੋ ਸਕੇ ।

  • @HappySingh-qq3bd
    @HappySingh-qq3bd 5 років тому +1

    Bhoat vadhiya sir bast of luck

  • @sandipsingh7021
    @sandipsingh7021 5 років тому +2

    ਬਹੁਤ ਵਧੀਆ ਗਲ ਕੀਤੀ ਸਰਦਾਰ ਜੀ ਮੇਰੇ ਕੋਲ ਵੀ 17 ਮਰਲੇ ਜਮੀਨ ਹੈ ਲਾਲ ਲਕੀਰ ਅੰਦਰ ਤੇ ਮੈਂ s.c caste ਤੇ ਗਰੀਬ ਪਰਿਵਾਰ ਨਾਲ ਸਬੰਧਤ ਹਾਂ । 22ji ਇਸ ਉੱਤੇ ਕੋਈ ਵੱਡੀ ਮੀਟਿੰਗ ਕੀਤੀ ਜਾਵੇ ਤਾਂ ਜੋ ਇਸ ਬਾਰੇ ਲੋਕਾਂ ਨੂੰ ਜਗਰੂਕ ਕੀਤਾ ਜਾ ਸਕੇ

    • @kewalsingh9312
      @kewalsingh9312 5 років тому

      Sandip Singh 22ਜੀ ਇਸ ਗੱਲ ਨੂੰ ਜਿਆਦਾ ਤੋਂ ਜਿਆਦਾ ਅੱਗੇ ਭੇਜੋ ਤਾਂ ਕੇ ਇਸ ਮਸਲੇ ਨੂੰ ਹੱਲ ਕਰਵਾ ਸਕੀਏ।

    • @vikassardana9233
      @vikassardana9233 4 роки тому

      17 Marle zameen te Gareeb parivar🤔🤔

  • @davidmattu8088
    @davidmattu8088 5 років тому +1

    Thank veer ji very nice work

  • @lahoria2177
    @lahoria2177 5 років тому +1

    boht vdia effort kiranjit singh gehri sir

  • @reshamsingh1804
    @reshamsingh1804 Рік тому

    ਜੋ ਘਰ ਪਿੰਡ ਦੀ ਫਿਰਨੀ ਤੋਂ ਬਾਹਰ ਹੈ ਕੀ ਉਹਨਾਂ ਘਰਾਂ ਦੀ ਰਜਿਸਟਰੀ ਨਹੀਂ ਹੋਰ ਸਕਦੀ?? ਕਿਰਪਾ ਕਰਕੇ ਜਾਣਕਾਰੀ ਜਰੂਰ ਦੇਣਾ

  • @baljinderkaur8987
    @baljinderkaur8987 4 роки тому +1

    great work....

  • @sagarmehra340
    @sagarmehra340 6 років тому +8

    Asi tade nal aa sir ji

  • @JoginderSingh-oh8ke
    @JoginderSingh-oh8ke 5 років тому

    Bohat hi good man je veer je
    Sarkar nu is mudha te gor Karen de jarurat hai

  • @garrysingh4640
    @garrysingh4640 5 років тому +2

    Sir you're doing the Great work

  • @rajkumar.shergill
    @rajkumar.shergill 5 років тому +4

    Respect sir ji

  • @surjeetsandhusardarsurjeet4346
    @surjeetsandhusardarsurjeet4346 5 років тому +1

    thankyou very much very good and useful knowledge thankyou

  • @davindersekhon8996
    @davindersekhon8996 5 років тому

    Boht vdiya veer ji gud job

  • @SurajKumar-en7tk
    @SurajKumar-en7tk 5 років тому +2

    Gehri saab jo laal lakir naal sbandit tusi problems dassoyan oh bilkul sach ne asi tuhade naal haan

  • @GaganSingh-ss1fl
    @GaganSingh-ss1fl 5 років тому +2

    Good info

  • @puneetmahajan9305
    @puneetmahajan9305 3 роки тому

    Paaji tuhanu Pranam 🙏

  • @robinbhatti2967
    @robinbhatti2967 5 років тому +1

    Very good kiran Paji, good job

  • @Baljit.singh.
    @Baljit.singh. 4 роки тому

    Vadia gal ji

  • @saab.vedic.jyotish7030
    @saab.vedic.jyotish7030 2 роки тому

    Thanks

  • @Waheguru1008
    @Waheguru1008 5 років тому

    Good veer ji

  • @buttarupal2769
    @buttarupal2769 5 років тому +1

    Great job sardar ji

  • @gurdevsinghrasiagurdevsing3425
    @gurdevsinghrasiagurdevsing3425 5 років тому

    Bahut vadia ji.

  • @baneetkumar1892
    @baneetkumar1892 4 роки тому

    Bhut bdiya kr rhe ho Ji tusi salute

  • @renubala9391
    @renubala9391 6 років тому +2

    i agree with u it is a good process we all with u try for best efforts to remove lal lakeer

  • @kulwindersinghjattboy903
    @kulwindersinghjattboy903 5 років тому +1

    Good matter
    Good work
    Continue

  • @sardoolsingh7329
    @sardoolsingh7329 4 роки тому

    V nice sir

  • @gurpreetsinghsidhu826
    @gurpreetsinghsidhu826 5 років тому +1

    Good work

  • @gurcharansingh1161
    @gurcharansingh1161 5 років тому +3

    Very good sir...
    Keep it up...

  • @smartschool3251
    @smartschool3251 5 років тому +1

    Good work sir

  • @GurmeetSingh-um1zj
    @GurmeetSingh-um1zj 4 роки тому

    Very good job God bless you

  • @KulwinderSingh-hy6ro
    @KulwinderSingh-hy6ro 5 років тому

    good singh sab g

  • @GURPREETSINGH-ry4wz
    @GURPREETSINGH-ry4wz 5 років тому

    Good job veer ji

  • @bharbhoorsingh4015
    @bharbhoorsingh4015 5 років тому +1

    You are right veer ji

  • @diyaandjojo9375
    @diyaandjojo9375 4 роки тому

    very good sir best of luck

  • @lovedeepsingh9967
    @lovedeepsingh9967 3 роки тому

    Good job

  • @ramanbrar2792
    @ramanbrar2792 5 років тому

    ਬਹੁਤ ਵਧੀਆ ਜੀ

  • @parminderkaur9567
    @parminderkaur9567 5 років тому

    We are with u sirr pind diya Panchayats nu aagye aouna chaida

  • @bablibhatia5213
    @bablibhatia5213 5 років тому

    great sir bhuat bdiyaa aj pta lga read line ki hundi a thanks sir

  • @falelsingh410
    @falelsingh410 2 роки тому

    Good job sir

  • @sandeepsaini9913
    @sandeepsaini9913 4 роки тому

    Very good g

  • @sarbjeetsingh-mc7fd
    @sarbjeetsingh-mc7fd 5 років тому

    Bhut vdhia kmm kr rhe o sir ji best of luck

  • @reallife894
    @reallife894 3 роки тому

    Very nice g

  • @amitsyan3782
    @amitsyan3782 5 років тому

    Sahi gall hai g ...is mudde nu dubra rakhan di lod hai...

  • @lillak8059
    @lillak8059 3 роки тому

    Sir ki assi laal lakir maakan buy kar sakde hai koi problem ta nai pind ch... kinne rs da astaam banwai ji.. jarror reply karna ji

  • @CrimeStoryies
    @CrimeStoryies 4 роки тому

    Very good

  • @SanjeevKumar-if8kc
    @SanjeevKumar-if8kc 5 років тому +1

    We support you

  • @jaswindersharma7413
    @jaswindersharma7413 5 років тому +3

    God

  • @jatinderladdi6239
    @jatinderladdi6239 5 років тому

    Very good job

  • @royalsingh401
    @royalsingh401 5 років тому +8

    govt. nu chaida lal lkeer de ghar plot d registery lyi beshak thodi bhat cost rkhde., ta jo sarkar da v khjana bhr je te loka nu malikana haq milje.

  • @manavhans3768
    @manavhans3768 5 років тому

    Gud job

  • @gaganjariagagankulana2760
    @gaganjariagagankulana2760 5 років тому +2

    Very good ji

  • @diyaandjojo9375
    @diyaandjojo9375 4 роки тому

    aasi tuhade nl sara punjab tuhade nl

  • @rozanpreetsinghsingh5007
    @rozanpreetsinghsingh5007 5 років тому +2

    Good efforts

  • @SunnySingh-yr6po
    @SunnySingh-yr6po 5 років тому

    Very nice video sar

  • @gagandeepkuardeep5801
    @gagandeepkuardeep5801 Рік тому +1

    Sir lal lakeer de andar wali jagah te case ho sakda hai ja nehi

  • @satyamrajput634
    @satyamrajput634 5 років тому

    Sir saare grib Janta tuhade naal ne ..

  • @movesindustory207
    @movesindustory207 5 років тому

    Very good sir g

  • @jinderkler5304
    @jinderkler5304 5 років тому

    Good ji

  • @GursewakSingh-pn5hh
    @GursewakSingh-pn5hh 5 років тому

    V Good g

  • @devindersinghbittu8970
    @devindersinghbittu8970 5 років тому

    Very nice job sir

  • @pankajdhiman3632
    @pankajdhiman3632 2 роки тому

    Sir agar lal lakir zameen di pakki registry or khasra number hove ta oh fard de upar char sakdi hai pls dasyo zaroor

  • @ashokkumardoctor7376
    @ashokkumardoctor7376 6 років тому +1

    Best thought Gehri Sahib Dr Ashok Kumar Gehri Devi nagar

  • @amanpreetkaur7651
    @amanpreetkaur7651 5 років тому +5

    ਜੈ ਭੀਮ ਜੈ ਭਾਰਤ ਜੈ ਮੂਲ ਵਾਸੀ।

  • @HardeepSingh-gs4ys
    @HardeepSingh-gs4ys 5 років тому +1

    Bilkul right a sir

  • @bsrayat7966
    @bsrayat7966 5 років тому +1

    👍👍👍

  • @manikardey404
    @manikardey404 5 років тому

    Very good sir

  • @iloveindia2133
    @iloveindia2133 4 роки тому

    sir aapa saare tahude nal aa jai hind

  • @Surjeet896
    @Surjeet896 5 років тому

    Good