Do Bol | Meet Brar | Dharampreet | New Punjabi Songs 2023

Поділитися
Вставка
  • Опубліковано 18 жов 2024

КОМЕНТАРІ • 2,3 тис.

  • @GurmeetsinghGarry-y2m
    @GurmeetsinghGarry-y2m Рік тому +18

    ਬਾਈ ਸਿੱਧੂ ਤੋ ਬਾਅਦ ਵਿੱਚ ਇਕ ਤੇਰਾ ਗਾਨਾ ਵਾਰ ਵਾਰ ਸੁਣਨ ਦਿਲ ਕਰਦਾ ਹੈ
    Love you brar veer

  • @ਸੁਖਮੱਲ੍ਹੀਸਿੰਘ

    ਯਾਰ ਐਵੇਂ ਲੱਗਿਆ ਜਿਵੇਂ ਧਰਮਪ੍ਰੀਤ ਬਾਈ ਮੁੜ ਆਇਆ ਹੋਵੇ
    ਬਹੁਤ ਵਧੀਆ ਗੀਤ ਮੁਬਾਰਕਾਂ ਸਾਰੀ ਟੀਮ ਨੂੰ

  • @robisidhusidhu8717
    @robisidhusidhu8717 Рік тому +158

    ਬਾਲੇ ਉ ਸ਼ੇਰਾ ਧਰਮਪ੍ਰੀਤ ਵੀਰ ਯਾਦਾਂ ਕਰਾਤਾ ਵੀਰੇ 👌👌👌🙏🏼🙏🏼🙏🏼🙏🏼🙏🏼 ਜਿਓੰਦਾ ਰਹਿ ਬਰਾੜਾਂ ਨਹੀਂ ਰੀਸਾ ਤੇਰੀਆਂ ਮੈ ਬੋਤ ਯਾਦਾਂ ਕਰਤਾ ਧਰਮ ਵੀਰ ਨੂੰ. ਵਾਹਿਗੁਰੂ ਤਨੂੰ ਹੋਰ ਤਰੱਕੀਆਂ ਦੇਵ.

  • @ਜੱਗਾਸਿੰਘਜੱਗਾ-ਙ4ਘ

    😢😢 ਵੀਰ ਜੀ ਧਰਮਪ੍ਰੀਤ ਵੀਰ ਜੀ ਯਾਦ ਕਰਾਂ ਦਿੱਤਾ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀਓ।

  • @gurmeetgurmeet2263
    @gurmeetgurmeet2263 Рік тому +9

    ਵੀਰੇ ਤੈਨੂੰ RaB ਤੈਨੂੰ ਬਹੁਤ ਤਰੱਕੀ ਬਖਸੇ

  • @ਬੇਈਮਾਨ-ਟ7ਹ
    @ਬੇਈਮਾਨ-ਟ7ਹ Рік тому +65

    ਬਿਲਕੁਲ ਹੀ ਧਰਮਪ੍ਰੀਤ ਦੀ ਅਵਾਜ ਆ❤
    ਵਾਹਿਗੁਰੂ ਮੇਹਰ ਕਰੇ

  • @gejurai8614
    @gejurai8614 Рік тому +135

    ਤੁਹਾਡੀ ਆਵਾਜ਼ ਜਮਾਂ ਧਰਮਪ੍ਰੀਤ ਵਰਗੀ ਲੱਗਦੀ ਆ। ਗਾਣਾ‌ ਬਹੁਤ ਵਧੀਆ ਵੀਰ ਜੀ 💖

  • @sonustatus7791
    @sonustatus7791 Рік тому +105

    ਧਰਮਪ੍ਰੀਤ ਦੀ ਅਵਾਜ਼ ਸੁਣ ਕੇ ਬਾਈ ਰੋਣਾ ਆ ਗਿਆ 😢😢😢😢😢ਜਿਉਦਾ ਰਿਹ ਵੀਰ

  • @bestcuber2034
    @bestcuber2034 6 місяців тому +12

    ਬਹੁਤ ਸੋਹਣਾ ਗਾਇਆ ਵੀਰ ਉਹ ਸਮਾਂ ਯਾਦ ਆ ਜਾਂਦਾ💐

  • @MajorSingh-vr9xh
    @MajorSingh-vr9xh Рік тому +6

    ਬਹੁਤ ਵਧੀਆ ਲੱਗਾ।
    ਸਾਡੇ ਇੱਥੇ ਮੀਤ ਬਰਾੜ ਆਉਣਾ ਹੈ।
    ਦੇਸੀ 11 ਭਾਦਰੋ ਨੂੰ।

  • @yudhveersinghsingh
    @yudhveersinghsingh Рік тому +47

    ਬਹੁਤ ਵਧੀਆ ਵੀਰ ਜੀ ਇੰਝ ਹੀ ਜਿਉਦਾ ਰੱਖੀ ਧਰਮਪ੍ਰੀਤ ਜੀ ਨੂੰ ❤❤❤❤❤

  • @4747PAL
    @4747PAL Рік тому +51

    ਮੇਰੇ ਦਿਲ ਤੇ ਬੁਹਤ ਡੂੰਘੀ ਸੱਟ ਵਜੀ ਹੋਈ ਹੈ ਜੋ ਨਾ ਜਿਊਣ ਦੇ ਰਹੀ ਹੈ ਨਾ ਮਰਨ ਬੱਸ ਫਿਰ ਜਦੋਂ ਦਿਲ ਭਰ ਆਉਂਦਾ ਉੱਚੀ ਉੱਚੀ ਰੋਣ ਨੂੰ ਜੀ ਕਰਦਾ ਬੱਸ ਫਿਰ ਤੇਰਾ ਗੀਤ ਚਲਾ ਲੈਨਾ ਵੀਰ ਪਤਾ ਨੀ ਕਿੰਨੀ ਕੀ ਵਾਰ ਗੀਤ ਰੀਪੀਟ ਤੇ ਚਲਦਾ ਤੇ ਨਾਲ ਨਾਲ ਮੇਰੀਆਂ ਅੱਖਾਂ ਚੋਂ ਹੰਝੂ ਚਲਦੇ ਰਹਿੰਦੇ ਨੇ ਤੁਆਡੇ ਗੀਤ ਵਿਚ ਅਨੋਖਾ ਜਾ ਦਰਦ ਹੈ ਜੋ ਮੇਰੇ ਦਿਲ ਤੇ ਦਿਮਾਗ ਉਪਰ ਬੁਹਤ ਅਸਰ ਪਾ ਰਿਹਾ...ਤੁਹਾਡਾ ਗੀਤ ਟੁੱਟੇ ਦਿਲ ਦੇ ਮਰੀਜਾਂ ਲਈ ਇੱਕ ਦਵਾਈ ਵਾਂਗੂ ਕੰਮ ਕਰ ਰਿਹਾ...ਦਿਮਾਗ ਨੂੰ ਬਹੁਤ ਸਕੂਨ ਮਿਲਦਾ ਤੁਹਾਡਾ ਗੀਤ ਸੁਣਨ ਤੋਂ ਬਾਦ ਫਿਰ ਰੱਜ ਰੱਜ ਕੇ ਰੋ ਕੇ...love U Bro....❤

    • @manpreetbrar4134
      @manpreetbrar4134 Рік тому +1

      Waheguru ji tuhanu khushiyaan den

    • @ashveer1356
      @ashveer1356 Рік тому

      Love you ro

    • @gurjitsingh607
      @gurjitsingh607 8 місяців тому

      ਬਹੁਤ ਜ਼ਿਆਦਾ ਸੋਹਣਾ ਗੀਤ ਹੈ ਵੀਰ ਮੈਂ ਕਈ ਵਾਰ ਰਿਪੀਟ ਕਰ ਕਰ ਕੇ ਦੁਬਾਰਾ ਸੁਣ ਲਿਆ ਬਹੁਤ ਜਿਆਦਾ ਸੋਹਣਾ ਗੀਤ ਹੈ ਵੀਰ ਧਰਮਪ੍ਰੀਤ ਬਾਈ ਦੀ ਯਾਦ ਕਰਾ ਦੀ

    • @sunysuny5299
      @sunysuny5299 2 місяці тому

      Veer haal bahut bure ne

  • @kindakuldeepsidhu6033
    @kindakuldeepsidhu6033 Рік тому +43

    ਵਾਹ ਜੀ ਵਾਹ ਵੀਰ ਮੇਰਿਆਂ ਧਰਮਪ੍ਰੀਤ ਵੀਰ ਨੂੰ ਦੁਬਾਰਾ ਜਨਮ ਦੇ ਦਿੱਤਾ ਯਾਰਾ ਜਿਊਂਦਾ ਵੱਸਦਾ ਰਹੇ,ਇਹੋ ਫਰਜ਼ ਹੁੰਦਾ ਸ਼ਗਿਰਦ ਦਾ ਜੋਂ ਤੈਂ ਪੂਰਾ ਕੀਤਾ ਬਾਈ

  • @manjitsingh6237
    @manjitsingh6237 Рік тому +8

    ਬਹੁਤ ਵਧੀਆ ਅਵਾਜ਼ ਬਹੁਤ ਵਧੀਆ ਗੀਤ ਧਰਮਪ੍ਰੀਤ ਦਾ ਚੇਤਾ ਆ ਗਿਆ

  • @jarnailsingh8301
    @jarnailsingh8301 Рік тому +21

    ਧਰਮਪ੍ਰੀਤ ਦੀ ਯਾਦ ਤਾਜ਼ਾ ਕਰਵਾ ਦਿੱਤੀ 😢 ਬਹੁਤ ਵਧੀਆ ਆਵਾਜ਼ 👍👍👍👍♥️♥️♥️

  • @malkeetSingh-cb8rg
    @malkeetSingh-cb8rg Рік тому +91

    ਬਾਈ ਜਿਉਦਾ ਰਹਿ ਪਰਮਾਤਮਾ ਤਰੱਕੀਆ ਬਖਸੈ ਜਮਾ ਈ ਸਿਰਾ ਗੀਤ ਆ ਬਾਈ ਇਦਾ ਲੱਗਿਆ ਜਿਵੇ ਧਰਮਾ ਬਾਈ ਗਾਉਦਾ ਹੁੰਦਾ ਮੈ ਤਾ ਆਪਣੇ ਫੋਨ ਵਿੱਚੋ ਹੋਰ ਸਾਰੇ ਗੀਤ ਡਲੀਟ ਕਰਤੇ ਬਾਈ ❤❤❤❤❤❤❤❤❤❤❤❤❤❤❤

  • @gurmeetbrar2456
    @gurmeetbrar2456 Рік тому +368

    ਇਹ ਹੈ ਸ਼ਗਿਰਦ ਦਾ ਫਰਜ ਜੋ ਮੀਤ ਤੈ ਨਿਭਾਇਆ ਧਰਮ ਉਸਤਾਦ ਦੁਬਾਰਾ ਜਿੰਦਾ ਕਰਤਾ❤❤

    • @goldybhullar916
      @goldybhullar916 Рік тому +5

      Sachi yaar good aa

    • @Raju-22-bai
      @Raju-22-bai Рік тому +3

      Original song lagda

    • @jaggidhiman553
      @jaggidhiman553 Рік тому +3

      ਬਈ ਬਿਲਕੁਲ ਧਰਮਪੀ੍ਤ ਦੀ ਆਵਾਜ ਭੁਲੇਖਾ ਪੈਦਾ❤❤❤❤❤

    • @gurjitdhanoa3917
      @gurjitdhanoa3917 Рік тому

      ਸਵਾਦ ਆ ਗਿਆ ਭਾਜੀ.... ਧਾਰਮਪ੍ਰੀਤ ਬਾਈ ਘੈਂਟ ਸਿੰਗਰ ਸੀ... ਮੇਰੀ sister ਦਾ faouvrite ਸਿੰਗਰ ਸੀ ਬਾਈ.... ਬਾਈ ਦੀਆਂ ਸਾਰੀਆਂ ਸੋਲੋ ਕੈਸੇਟ ਸਾਡੇ ਕੋਲ ਹੁੰਦੀਆਂ ਸੀ...! ਬਹੁਤ ਪਿਆਰਾ ਸਿੰਗਰ ਸੀ ਬਾਈ ਧਰਮਪ੍ਰੀਤ...!

    • @lakhveersingh6430
      @lakhveersingh6430 Рік тому

      Sachi yr

  • @amritvarkha541
    @amritvarkha541 Рік тому +84

    ਤੂੰ ਸਦਾ ਵਾਸਤੇ ਦਿਲਾਂ ਵਿਚ ਧੜਕਦਾ ਰਹਿ ਗਾ ਬਾਈ.....imss you dharampreet bai 😭😭💔💔🥺

  • @JaswinderSingh-hx8gi
    @JaswinderSingh-hx8gi Рік тому +16

    ਬਹੁਤ ਸੋਹਣਾ ਗੀਤ ਗਾਇਆ ਵੀਰ,
    ਧਰਮਪ੍ਰੀਤ ਦੀ ਆਵਾਜ਼ ਜਿੰਦਾਬਾਦ

  • @bittusaroye7526
    @bittusaroye7526 Рік тому +19

    ਬਹੁਤ ਵਧੀਆ ਗੀਤ ਆ ਜੀ , ਸਾਰੀ ਟੀਮ ਵਧਾਈ ਦੀ ਪਾਤਰ ਆ ਜੀ 👍❤️💯

  • @ranjitbrar0910
    @ranjitbrar0910 Рік тому +156

    ਬਹੁਤ ਸੋਹਣਾ ਗੀਤ ਆ ਬਹੁਤ ਸਮੇ ਬਾਅਦ ਇਹ ਆਵਾਜ ਸੁਣਕੇ ਦਿਲ ਨੂੰ ਸਕੂਨ ਮਿਲਿਆ ਧਰਮ ਬਾਈ ਦੀ

  • @dhessigaming9877
    @dhessigaming9877 Рік тому +247

    ਬਹੁਤ ਵਧੀਆ ਗਾਉਂਦੇ ਹੋ ਵੀਰੇ ਧਰਮਪ੍ਰੀਤ ਦੀ ਆਵਾਜ਼ ਸੀ ਵੀਰੇ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਮੇਹਰ ਕਰੋ 🙏🎉🎉

    • @garrysaab838
      @garrysaab838 Рік тому

      Nice

    • @dr.jagtarsingh9575
      @dr.jagtarsingh9575 Рік тому +5

      ਬਹੁਤ ਵਧੀਆ ਲੱਗਾ ਵੀਰ ਜੀ, ਆਵਾਜ਼ ਜਵਾਂ ਧਰਮਪ੍ਰੀਤ ਬਾਈ ਵਰਗੀ ਸੀ

    • @gurlalmagat0079
      @gurlalmagat0079 Рік тому

      Knn
      M k . K h. O i
      I n CV n.
      . O BnB CV j p j kk s. Oo NB e w😢

    • @LakhveerSingh-co8ps
      @LakhveerSingh-co8ps Рік тому +1

      Koi muul e nhi y es song lyi ❤❤❤❤

    • @Mobilestore6339
      @Mobilestore6339 Рік тому

      ​@@LakhveerSingh-co8ps@

  • @ekamgill314
    @ekamgill314 Рік тому +60

    ਵੀਰੇ ਧਰਮਪ੍ਰੀਤ ਦੀ ਆਵਾਜ਼ ਦਵਾਰਾ ਕੰਨਾਂ ਵਿੱਚ ਗੂੰਜ ਵੀ ਵੀਰੇ ਰੱਬਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਉਮਰ ਲੰਬੀ ਕਰੇ

  • @avtar_7161
    @avtar_7161 Рік тому +19

    ਧਰਮਪ੍ਰੀਤ ਬਾਈ ਦਾ ਭੁਲੇਖਾ ਪੈਂਦਾ ਬਾਈ ਦੀ ਅਵਾਜ ਵਿੱਚੋ

  • @tarsemsingh2484
    @tarsemsingh2484 Рік тому +10

    ਬਹੁਤ ਵਧੀਆ ਗੀਤ ਵੀਰ ਜੀ ❤ਰੱਬ ਤਹਾਨੂੰ ਤਰੱਕੀਆਂ ਬਕਸੇ ਜੀ ❤❤

  • @Sab_K_Facts
    @Sab_K_Facts Рік тому +16

    ਉਹ ਤਰਸੇ ਜਾ ਨਾ ਤਰਸੇ ਧਰਮਪਰੀਤ ਵੀਰ ਨੂੰ ਸੁਣਨ ਵਾਲੇ ਜਰੂਰ ਤਰਸ ਰਹੇ ਨੇ ਮੀਤ ਵੀਰ ਜੀ

  • @JasveerSingh-pn1hl
    @JasveerSingh-pn1hl Рік тому +39

    ਧਰਮਪ੍ਰੀਤ ਦੀ ਯਾਦ ਆ ਜਾਂਦੀ ਹੈ , ਤੁਹਾਡੀ ਆਵਾਜ਼ ਸੁਣ ਕੇ I love you bro...❤❤❤

    • @LachhmanSingh-bj3je
      @LachhmanSingh-bj3je Рік тому

      Bai ji dharampreet Bai ji ne e gaya a record kita Hoya pya si relige bad ch kita

  • @gippyrai4427
    @gippyrai4427 Рік тому +42

    ਧਰਮਪ੍ਰੀਤ ਦੀ ਯਾਦ ਦਵਾ ਤੀ 22 ਜੀ ਬੋਤ ਘੈਂਟ song ਆ ਵੀਰੇ ਜਿਉਂਦਾ ਰਹਿ ਬੋਤ time ਬਾਅਦ ਪੁਰਾਣੇ songs Di ਫੀਲ ਦਵਾ ti

  • @AmrikSingh-mg9gz
    @AmrikSingh-mg9gz Рік тому +8

    ਬਹੁਤ ਹੀ ਵਧੀਆ ਜੀ ਆਹੀ ਦੋ ਬੋਲ ਨੂੰ ਤਰਸ ਦੇ ਰਹੇ ਮਰਹੂਮ ਧਰਮਪ੍ਰੀਤ ਜੀ ਆਵਾਜ਼ ਵਿੱਚ❤

  • @narindersinghsidhu4993
    @narindersinghsidhu4993 Рік тому +3

    ਬਹੁਤ ਵਧੀਆ ਗੀਤ ਗਾਇਆ ਬਾਈ ਜੀ ਨੇ ਬਿਲਕੁਲ ਧਰਮਪ੍ਰੀਤ ਦੀ ਆਵਾਜ਼ ਹੈ ਬਾਈ ਹਿੱਟ ਹੋਵੇਗਾ ਰੱਬ ਤਰੱਕੀਆਂ ਵਕਸੇ ਬਾਈ ਬਰਾੜ ਜੀ ਨੂੰ

  • @yadwinder.singhchouhan7259
    @yadwinder.singhchouhan7259 Рік тому +33

    ਧਰਮਪਰੀਤ ਦੀ ਆਵਾਜ਼ ਦਾ ਭੁਲੇਖਾ ਪੈਂਦਾ ❤❤❤

  • @sukhwindersuniar322
    @sukhwindersuniar322 Рік тому +33

    ਬਾਈ ਜੀ ਬਹੁਤ ਸੋਹਣਾ ਗੀਤ ਧਰਮਪ੍ਰੀਤ ਯਾਦ ਆਇਆ ਧੰਨਵਾਦ ਬਾਈ ਪੁਰਾਣਿਆਂ ਯਾਦਾਂ ❤❤

  • @sidhu093
    @sidhu093 Рік тому +22

    ਬਾਈ ਮੈ ਵੀ ਵਾਲਾ ਫੈਨ ਹਾ ਧਰਮਪ੍ਰੀਤ ਦਾ।ਸੱਚੀ ਲਗਦਾ ਹੈ ਬਾਈ ਧਰਮਪ੍ਰੀਤ ਨੇ ਗਿਆ ਗਾਣਾ। ਜਿਓਦਾ ਰਹਿ ਬਾਈ ਰੱਬ ਤੈਨੂੰ ਲੰਬੀ ਉਮਰ ਬਖਸ਼ੇ ❤❤❤❤🙏🙏🙏🙏

  • @JagmohanSingh-yy8uy
    @JagmohanSingh-yy8uy Рік тому +12

    ਬਹੁਤ ਸੋਹਣਾ ਗਾਉਂਦੇ ਹੋਂ ਵੀਰੇ ,
    ਧਰਮਪ੍ਰੀਤ ਬਿਲਾਸਪੁਰ ਝਲਕ ਰਿਹਾ ਅਵਾਜ ਵਿੱਚੋਂ ❤️

  • @amrit.austria4394
    @amrit.austria4394 Рік тому +9

    Thanks bro tusi ਧਰਮਪ੍ਰੀਤ veere ਦੀ voice nu ਤਾਜ਼ਾ krta nal purana time yaad krata;miss you bro❤

  • @officaljaspreetbrarofficial
    @officaljaspreetbrarofficial Рік тому +20

    ਹੂਬ ਹੂ ਧਰਮੇ ਬਾਈ ਦੀ ਆਵਾਜ਼ ਦਾ ਰਸ ਆ ਰਿਹੈ ਵੀਰੇ 😢ਬਹੁਤ ਕਾਹਲੀ ਕਰਗਿਆ ਬਾਈ ਯਾਰ

  • @garrybalwinder3251
    @garrybalwinder3251 Рік тому +74

    ਬਹੁਤ ਹੀ ਘੈਂਟ ਗੀਤ ਬਾਈ ਜੀ ਆਵਾਜ਼ ਬਿਲਕੁਲ ਧਰਮਪ੍ਰੀਤ ਬਾਈ ਵਰਗੀ ਆ,
    ਧਰਮਪ੍ਰੀਤ ਅਪਣੇ ਗੀਤਾਂ ਨਾਲ ਸਦਾ ਲੋਕਾਂ ਦੇ ਦਿਲਾਂ ਚ ਵੱਜਦਾ ਰਹੂ🙏
    ਮੀਤ ਬਰਾੜ ਬਾਈ ਘੈਂਟ ਬੰਦਾ , ਹੀਰਾ ਬੰਦਾ ਵਾਹਿਗੁਰੂ ਚੜਦੀਕਲਾ ਚ ਰੱਖੇ 🙏 ❤️ ਤਰੱਕੀਆਂ ਬਖਸ਼ੇ ਬਾਈ ਨੂੰ।

  • @meetbrarharmandeep3269
    @meetbrarharmandeep3269  Рік тому +858

    ਹਾਂਜੀ ਦੋਸਤੋ ਕਿਵੇਂ ਲੱਗਿਆ ਜੀ ਫਿਰ ‘ਦੋ ਬੋਲ’

  • @AishveenArwin0001
    @AishveenArwin0001 2 місяці тому +1

    ਸਿਰਾ ਗੱਲਬਾਤ ਬਾਈ ਸਿਰਾ ਲਾ ਦਿੱਤਾ

  • @sattudaska671
    @sattudaska671 Рік тому +7

    ਬੱਸ ਇੱਕੋ ਗੱਲ ਕਹਿਣੀ ਆ ਮੀਤ ਵੀਰੇ ਤੈਨੂੰ ਬਹੁਤ ਤਰੱਕੀਆਂ ਦੇਵੇ ਪਰਮਾਤਮਾ 🙏🏽🙏🏽❤️❤️❤️❤️

  • @AVTARSINGH-wr5wr
    @AVTARSINGH-wr5wr Рік тому +40

    ਦਿਲ ਨੂੰ ਸੁਕੂਨ ਦੇਣ ਵਾਲਾ ਗੀਤ ਭਰਾ ❤️🙏🏻

  • @rajwindersingh1438
    @rajwindersingh1438 Рік тому +31

    ਜਿਉਂਦਾ ਰਹਿ ਵੀਰ ਧਰਮਪ੍ਰੀਤ ਜਿਉਂਦਾ ਕਰਤਾ ਜੁੱਗ ਜੁੱਗ ਜੀ

  • @HappyWander4s1322
    @HappyWander4s1322 Рік тому +1

    ਧਰਮਪਰੀਤ ਭਾਈ ਨੂੰ ਜਿਉਂਦਾ ਕਰਨ ਲਈ ਬਹੁਤ ਬਹੁਤ ਧੰਨਵਾਦ ਭਾਈ

  • @subhke3347
    @subhke3347 Рік тому +10

    ਸਿਦਾ ਦਿਲ ਤੇ ਵਜਿਆ ਬਹੁਤ ਹੀ ਸੋਹਣਾ ਗਾਇਆ ਵੀਰੇ ਰਪੀਟ ਚਲ ਰਿਹਾ. ਧਰਮਾ ਜਿਉਂਦਾ ਕਰਤਾ ਬਚਪਨ ਚੁ ਬਹੁਤ ਸੁਣਦੇ ਸੀ ਰੱਬ ਤੈਨੂੰ ਤਰੱਕੀਆਂ ਬਖਸ਼ੇ 🙏

  • @Jotsinghpatti..
    @Jotsinghpatti.. Рік тому +16

    ਬਹੁਤ ਬਹੁਤ ਖੂਬਸੂਰਤ ਅਵਾਜ ਬਹੁਤ ਸੁੱਪਰ ਹਿਟ ਗੀਤ ਲਿਖਿਆ ਧਰਮ ਪ੍ਰੀਤ ਦੀ ਮੀਤ ਬਰਾੜ ਜੀ ਨੇ ਕਰਵਾਈ ਸਾਰੀ ਟੀਮ ਨੂੰ ਮੁਬਾਰਕਾਂ

  • @kiranjeetsingh4202
    @kiranjeetsingh4202 Рік тому +15

    ਬਹੁਤ ਸੋਹਣਾ ਗੀਤ ਜੀ ਗੀਤ ਨੂੰ ਸੁਣ ਕੇ ਦਿਲ ਨੂੰ ਸਕੂਨ ਮਿਲ ਦਾ ਐਂ ਰੱਬ ਤੁਹਾਨੂੰ ਤਰੱਕੀ ਲੰਬੀ ਉਮਰ ਬਖ਼ਸ਼ੇ ਜੀ

  • @Sharmaji-lj5jd
    @Sharmaji-lj5jd Рік тому +18

    ਬਾਈ ਜੀ ਬਹੁਤ ਹੀ ਪਿਆਰ ਤੇ ਖੁਬਸੂਰਤ ਗੀਤ ਹੈ ਜੀ ਵਾਹਿਗੁਰੂ ਜੀ ਤੁਹਾਡੀ ਚੜਦੀ ਕਲਾਂ ਰੱਖੇ ਜੀ 🙏

  • @KuldeepSingh-cu7no
    @KuldeepSingh-cu7no Рік тому +3

    ਬਾਈ ਜੀ ਬਹੁਤ ਵਧੀਆ ਜੀ ਧਰਮਪ੍ਰੀਤ ਦੀ ਅਵਾਜ਼ ਦੁਆਰਾ ਸੁਣਨ ਮਿਲੀ

  • @ramandeepsingh870
    @ramandeepsingh870 Рік тому +4

    ਮੈ ਵੀਰ ਦਾ ਗੀਤ 200 ਵਾਰ ਸੁਣ ਲਿਆ ਧਰਮੇ ਵੀਰ ਲਵ ਯੂ

  • @chahalsaab123
    @chahalsaab123 Рік тому +16

    ਰੱਬ ਸਭ ਦੇ ਮਾਤਾ ਪਿਤਾ ਨੂੰ ਖੁਸ਼ ਰੱਖੇ, ਵਾਹਿਗੁਰੂ ਜੀ

  • @sukhwinderhodla4308
    @sukhwinderhodla4308 Рік тому +12

    ਬਹੁਤ ਸੋਹਣਾ ਵੀਰ ਧਰਮਪ੍ਰੀਤ ਬਾਈ ਦੀ ਯਾਦ ਤਾਜਾ ਕਰਵਾ ਦਿੱਤੀ

  • @navpreetsingh1563
    @navpreetsingh1563 Рік тому +8

    ਬਹੁਤ ਸੋਹਣਾ ਗਾਇਆ ਵੀਰ । ਦੂਜਾ ਧਰਮਪ੍ਰੀਤ ਆ ਬਾਈ ❤

  • @ਜੱਗਾਸਿੰਘਜੱਗਾ-ਙ4ਘ

    😢 ਧਰਮਪ੍ਰੀਤ ਦੀ ਆਵਾਜ਼ ਯਾਦ ਕਰਾਂ ਦਿੱਤੀ ਵੀਰ ਜੀ

  • @laddylamba1843
    @laddylamba1843 Рік тому +5

    ਵੀਰ ਅਵਾਜ਼ ਸੁਣਕੇ ਧਰਮਪ੍ਰੀਤ ਬਾਈ ਦੀ ਯਾਦ ਆ ਗਈ ਮੇਰੇ ਦਿਲ ਨੂੰ ਸਕੂਨ ਜਾ ਆਗਿਆ

  • @BSFM123
    @BSFM123 Рік тому +5

    ਬਹੁਤ ਵਧੀਆ ਬਾਈ ਜੀ ਇੰਜ ਲਗਦਾ ਜਿਵੇਂ ਬਾਈ ਧਰਮਪ੍ਰੀਤ ਦੀ ਹੀ ਆਵਾਜ਼ ਏ

  • @gurdipsingh7627
    @gurdipsingh7627 Рік тому +8

    ਮੀਤ ਬਰਾੜ ਜੀ ਤੁਹਾਡੀ ਅਵਾਜ਼ ਨੇ ਵੀ ਬਾਈ ਧਰਮਪਰੀਤ ਦੀ ਅਵਾਜ਼ ਦਾ ਭੁਲੇਖਾ ਪਾ ਦਿੱਤਾ।ਪਹਿਲੀ ਵਾਰ ਗੀਤ ਸੁਣਕੇ ਤਾਂ ਇੰਝ ਲੱਗਾ ਕਿ ਧਰਮਪਰੀਤ ਸੁਣ ਰਿਹਾ ਹਾਂ।God bless you

  • @gurnamajalalapuria4554
    @gurnamajalalapuria4554 Рік тому +11

    ਦੁਵਾਰਾ ਜਿਊਦਾ ਕਰਤਾ ਬਾਈਁ ਧਰਮਪ੍ਰੀਤ ਨੂੰ ਵਾਹਿਗੁਰੂ ਮੇਹਿਰ ਕਰੇ 🙏🙏🙏🙏

  • @bikkerkithehoikvardikhaede4045

    ਜਿਉਂਦਾ ਰਹਿ putt dharmpreet dubara sun liya teri awaz ch 🌹❤️❤️🌹

  • @jannatkaurjyoti1693
    @jannatkaurjyoti1693 Рік тому +5

    ਬਹੁਤ ਸੋਹਣੀ ਗਾਇਆ ਵੀਰ ਦੀ ਯਾਦ ਦਵਾਉਦਾ ਗੀਤ 🙏🏻🙏🏻🌹 ਰਬ ਤਰੀਕ ਬਖਸੇ ਤਹਾਨੂੰ

  • @Avijot2400
    @Avijot2400 Рік тому +14

    ਵਾਹ ਜੀ ਵਾਹ ਬਾਈ ਦੀ ਆਵਾਜ਼ ਧਰਮਪ੍ਰੀਤ ਵਰਗੀ ❤❤

  • @manindersingh6189
    @manindersingh6189 Рік тому +14

    Nice song keep it up waheguru chardikala kari 🙏🏻🙏🏻

  • @chittakulburchhan4078
    @chittakulburchhan4078 Рік тому +27

    ਬਹੁਤ ਸੋਹਣਾ ਗਾਇਆ ਗੀਤ ਵੀਰ ❤ miss you dharmpreet ustaad 😢😢

  • @kewalsingh2583
    @kewalsingh2583 3 місяці тому +1

    ਧਰਮਪ੍ਰੀਤ ਦਾ ਸ਼ਾਗਿਰਦ ਆ ,ਮਾੜੀ ਮੋਟੀ ਗੱਲ ਥੋੜੀ ਆ ,ਸਿਰਾ ਕਰਾਤਾ ਮੁੰਡੇ ❤❤❤

  • @amriksekhon781
    @amriksekhon781 Рік тому +1

    ਬਹੁਤ ਵਧੀਆ ਵੀਰ

  • @Ravindersingh-el4rk
    @Ravindersingh-el4rk Рік тому +10

    Miss u dharpreet Bai।।bhut vdiyaa song ਗਾਇਆ ਬਾਈ ਤੁਸੀ।।😍🥰

  • @hamrajsingh4217
    @hamrajsingh4217 Рік тому +12

    Vry nyc brother teri avaz sun dhampreet bai di yaad aw gye god bless you brother 🙏🏼 Miss you soo much dharmpreet bai😢

  • @mithujassi3565
    @mithujassi3565 Рік тому +11

    ਦਿਲ ਖੁਸ਼ ਹੋ ਗਿਆ ਵੀਰ🙏🙏

  • @ramandhaliwal8243
    @ramandhaliwal8243 Рік тому +1

    ਵੀਰ ਐਵੇ ਲੱਗਿਆ ਜਿਵੇਂ ਧਰਮਪ੍ਰੀਤ ਵੀਰ ਵਾਪਸ ਆ ਗਏ ਹੋਣ

  • @ਕੋਟਲੇਵਾਲੇਸ਼ੋਕੀਸਰਦਾਰ

    ਬਾਈ ਦੇ ਗਾਣੇ ਸੁਣਨ ਨੂੰ ਤਰਸੇ ਪੲਏ ਸੀ । ਧੰਨਵਾਦ ਵੀਰੇ ਵਹਿਗੁਰੂ ਚੜਦੀ ਕਲਾ ਬਕਸੇ

    • @tanveerkaur4061
      @tanveerkaur4061 Рік тому

      ਬਹੁਤ ਵਧੀਆ ਗੀਤ ਵੀਰੇ

  • @balwinderkamboj3045
    @balwinderkamboj3045 Рік тому +6

    ਵੀਰ ਜੀ ਬਹੁਤ ਵਧੀਆ ਗੀਤ ਹੈ ਅਵਾਜ਼ ਵੀ ਬਿਲਕੁਲ ਧਰਮਪ੍ਰੀਤ ਜੀ ਦੀ ਹੈ ਗੀਤ ਸੁਣ ਕੇ ਧਰਮਪ੍ਰੀਤ ਦੀ ਯਾਦ ਆ ਗਈ, ਵਾਹਿਗੁਰੂ ਜੀ ਤੁਹਾਡੀ ਜੋੜੀ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ,ਨਾਲੇ ਸਾਡੇ ਇਲਾਕੇ ਦਾ ਨਾਮ ਸਦਾ ਇਦਾ ਹੀ ਰੋਸ਼ਣ ਹੁੰਦਾ ਰਵੇ

  • @jassibawa2836
    @jassibawa2836 Рік тому +8

    ਬਹੁਤ ਵਧੀਆ ਵੀਰ ਹੋਰ ਗੀਤ ਵੀ ਧਰਮਪ੍ਰੀਤ ਦੇ ਅੰਦਾਜ਼ ਵਿਚ ਆਉਣ ਦੇ ਰੂਹ ਨੂੰ ਸਕੂਨ ਜਾ ਮਿਲਦਾ

  • @bachitarsadhu9283
    @bachitarsadhu9283 Рік тому +1

    ਬਹੁਤ ਵਧੀਆ

  • @khanourastudio
    @khanourastudio Рік тому +18

    ਧੰਨਵਾਦ ਜੀ ਉਸਤਾਦ ਜੀ ਲਈ ਗੀਤ ਗਾਉਣ ਲਈ❤

  • @gaggusafry3975
    @gaggusafry3975 Рік тому +11

    ❤😢 very nice song veer ji 🤔🙏😭😭 miss you 22 ਧਰਮਪੀ੍ਤ ਜੀ 😢🙏

  • @AvtarSingh-pg3ck
    @AvtarSingh-pg3ck Рік тому +5

    ਬਹੁਤ ਵਧੀਆ ਗੀਤ ਗਾਇਆ ਏ ਬਾਈ ਨੇ___ਕਾਲਾ ਫਰਵਾਹੀਂ🥀🥀🥀🥀

  • @HappySingh-tm1un
    @HappySingh-tm1un 3 місяці тому +1

    ਧਰਮਪ੍ਰੀਤ ਦੇ ਵੀਰਾ ਨੂ ਤੇ ਮਾਤਾ ਜੀ ਨੂ ਜਰੂਰ ਮਿਲ ਕੇ ਆਇਆ ਕਰ ਗੁਰਮੀਤ ਮੀਤ 22 ਜੀ

  • @amriksingh1727
    @amriksingh1727 Рік тому +1

    Bhut badia veere dharmpreet y di yaad aw veere

  • @jattmehkma3026
    @jattmehkma3026 Рік тому +6

    Miss you 💔22 preet ustad and dhanwaad meet brar te sekhon jand wale da jo har saal 8 jun nu teri yaad nu taja rakhan lai ik sad song reles karde a

  • @kulveersingh3059
    @kulveersingh3059 Рік тому +11

    ਜਿਊਦਾ ਰਹਿ ਵੀਰ ਬਾਈ ਤੇਰਾ ਉਸਤਾਦ ਸੀ ਤੂੰ ਹਰ ਫਰਜ ਨਿਭਾ rahea ਬਹੁਤ ਚੰਗੀ ਗੱਲ ਆ ਆਵਾਜ਼ ਜਵਾਂ same ਆ ਬਾਈ ਨਾਲ ਦੀ m ਤਾਂ repeat ਤੇ ਸੁਣਦਾ

  • @SandeepVirdi-ey8wy
    @SandeepVirdi-ey8wy Рік тому +18

    Super veer g❤❤❤ amazing voice 😮😮

  • @GurpreetSingh-y5v7m
    @GurpreetSingh-y5v7m Рік тому +1

    ਧੰਨਵਾਦ ਵੀਰ ਮੀਤ ਬਰਾੜ ਅਜ ਧਰਮਪ੍ਰੀਤ ਯਾਦ ਆ ਗਿਆ ਮੈਂ ਕਦੇ ਨਹੀਂ ਭੁੱਲ ਸਕਦਾ ਧਰਮਪ੍ਰੀਤ ਨੂੰ ਬਹੁਤ ਯਾਦ ਆਉਂਦੀ ਆ ਜਿਨ੍ਹਾਂ ਚਿਰ ਜਿੰਦਗੀ ਰਾਹੁ ਧਰਮਪ੍ਰੀਤ ਯਾਦ ਰਹਿਣਾ

  • @kirmaljeetkaur6098
    @kirmaljeetkaur6098 Рік тому +1

    Best of luck veere bhut he sohna song soda my favourite singer darmpreet veer c

  • @jagdevsinghbrar8982
    @jagdevsinghbrar8982 Рік тому +8

    Heart touching song miss u dharme bai
    Thanxx meet brar bai diyea yaada taaziyea rakhn lyi🙏🏻

  • @happysraa2685
    @happysraa2685 Рік тому +6

    ਧਰਮਪ੍ਰੀਤ ਦੀ ਯਾਦ ਤਾਜਾ ਕਰਤੀ .ਬਹੁਤ ਵੱਡੀਆਂ ਸੋਂਗ ..

    • @DhanaSingh-pz9cs
      @DhanaSingh-pz9cs Рік тому

      gσσ∂ α¢тισи ѕα∂ ѕσиg тσ ℓσиg ℓιfє

  • @deeshdaburji1138
    @deeshdaburji1138 Рік тому +7

    ਵਾਅ ਜੀ ਵਾਅ ਕਿਆ ਬਾਤ ਹੈ ਜੀ ਬਾ-ਕਮਾਲ ਗਾਇਕੀ ❤❤❤❤❤❤❤❤❤❤❤

  • @buntymalhi100
    @buntymalhi100 8 місяців тому +1

    Ajj feel ho reha Bai Dharampreet wapis mudd aye aa😢

  • @lakhvirlakhi1190
    @lakhvirlakhi1190 Рік тому

    ਵੀਰੇ ਦਿਲ ਨੂੰ ਛੂਹ ਲੈਣ ਵਾਲੀ ਅਵਾਜ ਤੇ ਲਿਖੇ ਸ਼ਬਦ ਹਨ ਤੇ ਧਰਮਪ੍ਰੀਤ ਦੀ ਯਾਦ ਤਾਜਾ ਕਰਦੇ ਹਨ

  • @labhdeepkaur5613
    @labhdeepkaur5613 Рік тому +11

    Bai bhut vidhya song aa miss you dharampreet pra 😭😭

  • @GoriGill-y1v
    @GoriGill-y1v Рік тому +4

    ਬਹੁਤ ਸੋਹਣਾ ਗਾਇਆ ਵੀਰ ❤❤❤

  • @veerpalsandhu2879
    @veerpalsandhu2879 Рік тому +6

    Bahut nice song a veere ..God bless uu..

  • @gillsaab9755
    @gillsaab9755 Рік тому

    ਧਰਮਪ੍ਰੀਤ ਦਾ ਬੋਲ ਸੁਣਨ ਨੂੰ ਤਰਸਦੇ ਸੀ ਭਾਈ ਜੀ

  • @NikaRavi
    @NikaRavi 6 місяців тому

    ਬਹੌਤ ਹੀ ਸੋਹਣਾ ਗੀਤ ਵੀਰ ਬਾਬਾ ਹੋਰ ਵੀ ਤਰੱਕੀ ਦੇਵੇ ਜੀ❤❤

  • @micromaxandroid8883
    @micromaxandroid8883 Рік тому +12

    Legend never die 😢😢

  • @bolsunehretv4141
    @bolsunehretv4141 Рік тому +20

    Miss you Dharampreet😢

  • @gursewakbrarbrar2004
    @gursewakbrarbrar2004 Рік тому +5

    Meet veer waheguru kirpa karn sare geet hit hon

  • @jasssidhuindianarmy4075
    @jasssidhuindianarmy4075 Рік тому

    ਧਰਮੇ ਬਾਈ ਦੀ ਯਾਦ ਤਾਜ਼ਾ ਕਰਵਾ ਦਿੱਤੀ ਵੀਰੇ,,,

  • @AmandeepSingh-io5se
    @AmandeepSingh-io5se 3 місяці тому

    ਇਹ ਦੋ ਬੋਲ ਗੀਤ ਮੇਰੀ ਜ਼ਿੰਦਗੀ ਤੇ ਗਾਇਆ ਗਿਆ ! ਹੁਣ ਤਾ ਹਰ ਰੋਜ਼ ਸੁਣਨ ਦੀ ਆਦਤ ਬਣ ਗਈ

  • @ladditalwandiwala
    @ladditalwandiwala Рік тому +4

    ਲਵ ਯੂ ਆ ਵੀਰ ❤

  • @KamalSidhu-p2s
    @KamalSidhu-p2s Рік тому +6

    Bai bahot vadiya song miss u bai dharmpreet 😢😢

  • @GurpreetSingh-dd4mw
    @GurpreetSingh-dd4mw Рік тому +3

    Nice song keep it up waheguru chardikala kari❤