Lovely Nirman & Parveen Bharta | Locket | Entire Album | Nonstop Brand New Songs 2014

Поділитися
Вставка
  • Опубліковано 2 січ 2025

КОМЕНТАРІ • 3,4 тис.

  • @PB.-13
    @PB.-13 Рік тому +61

    ਫਾਰਮਟਰੈਕ ਤੇ ਰਿਪੀਟ ਤੇ ਚੱਲਦੇ ਸੀ ਇਹ ਗਾਣੇ ਉਦੋਂ 14-15 ਸਾਲ ਦੀ ਉਮਰ ਸੀ, ਇਹਤੋਂ ਬਾਅਦ ਮਿਸ ਪੂਜਾ ਦਾ ਦੌਰ ਆਇਆ, ਬਹੁਤ ਸੋਹਣਾ ਸਮਾਂ ਸੀ, 2012-13 ਤੋਂ ਬਾਅਦ ਸਭ ਕੁਝ ਖਤਮ ਹੋ ਗਿਆ ਪੰਜਾਬ ਦਾ..। ਹੁਣ ਰੱਬ ਕਰੇ ਵਾਪਿਸ ਰੰਗ ਰੂਪ ਮੁੜ ਆਵੇ ਉਹ ਸਮੇਂ ਵਾਲ਼ਾ..।

  • @PawanKumar-f6k6b
    @PawanKumar-f6k6b 3 місяці тому +18

    ਬੈਸਟ ਸੌਂਗ ਹ ਯਾਰ ਮੈਂ ਤੇ ਆਪ ਸੁਣ ਰਿਹਾ ਬਾਰ ਬਾਰ ਪਿਛਲੇ ਸਾਲ ਵੀ ਸੁਣਿਆ ਇਸ ਵਾਰ ਫਿਰ ਸੁਣ ਰਹੇ ਯਾਰ ਬਹੁਤ ਹੀ ਵਧੀਆ ਗਾਣੇ ਆ ਸਾਰੇ ਗਾਣੇ ਬੈਸਟ ਐ

  • @lovelymahal5268
    @lovelymahal5268 8 місяців тому +127

    ਪੁਰਾਣੇ ਗੀਤ ਬਹੁਤ ਵਧੀਆ ਹੁੰਦੇ ਸੀ ਅਤੇ ਵੀਡੀਓ ਵਿੱਚ ਗੰਦ ਨਹੀਂ ਸੀ ਹੁੰਦਾ ਸੀ ਅਤੇ ਹੁਣ ਦੇ ਗੀਤਾਂ ਵਿੱਚ ਸਾਰੇ ਕਪੜੇ ਉਤਾਰ ਦੇਂਦੇ ਨੇ ਗੀਤਾਂ ਵਿੱਚ। ।।।
    ਇਹ ਕੈਸਟ ਟਰੈਕਟਰ ਤੇ ਬਹੁਤ ਸੁਣ ਦਾ ਸੀ ।

    • @MohdRafik-sm7ue
      @MohdRafik-sm7ue 3 місяці тому +1

      Jni ok u hy jñ kn nmjmmjmmmmj mñkmnjhjh GB nuybb kj JJ kj n mm iu mk njkhn jnn JJ kn mm mm kmikmkkmikmnnhunjnbbhbhnmiiikkimikkk mm kk khjmn jnn j jnn kn jnn jjh jnn ñjñmm mm jñjn mm mm jnnnnkh Li hmm kk hjnnjnnmkkmikmjjh jnn min i kn khkmñnñnnnmmm mm kk kk mm k mk k mm jk mm jkmn JJ kk mm jnñnnnñnñ mm mm kkk jnn jjnkkkjjn kk imnkk mm jnn kk jjjmnkimk

  • @toxicyarr3352
    @toxicyarr3352 4 роки тому +17

    ਬਹੁਤ ਹੀ ਸੋਹਣੀ ਗਾਇਕ ਹੈ ਜੀ ਇਹਨਾਂ ਕਲਾਕਾਰ ਦੀ ਇਸ ਨੂੰ ਕਹਿੰਦੇ ਨੇ ਗਾਇਕ ਜਿਨ੍ਹਾਂ ਚਿਰ ਮਰਜ਼ੀ ਸੁਣੀਂ ਲਵੋ ਦਿਲ ਹੀ ਨਹੀਂ ਭਰਦਾ ਬਾਕੀ ਟੱਪੇ ਟੱਪੇ ਦੀ ਸਮਝ ਆਉਂਦੀ ਹੈ ‌ਬਾਈ ਲਵਲੀ ਨਿਰਮਾਣ ਦੀ ਤੇ ਪ੍ਰਵੀਨ ਭਾਰਤੀ ਜੀ ਦੀ ਅਵਾਜ਼ ਬੁਲੰਦ ਆਵਾਜ਼ ਹੈ ਮੇਂ ਤਾਂ ਬਹੁਤ ਸੁਣਦਾ ਹਾਂ ਜੀ ਇਸ ਜੋੜੀ ਦੇ ਗਾਣੇ ‌🙏🙏 ਵਾਹਿਗੁਰੂ ਜੀ ਇਹਨਾਂ ਦੋਵੇਂ ਹਮੇਸ਼ ਚੜ੍ਹਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ

  • @jaswindersandhu9783
    @jaswindersandhu9783 4 місяці тому +8

    ਬਹੁਤ ਹੀ ਵਧੀਆ ਗੀਤ ਹਨ
    ਦੋਨਾਂ ਕਲਾਕਾਰਾਂ ਦੀ ਬਹੁਤ ਮਿੱਠੀ ਆਵਾਜ ਏ। ਜਿਉਂਦੇ ਵਸਦੇ ਰਹੋ ।

    • @sunilthalor
      @sunilthalor 4 місяці тому +1

      O0😊 pp pp lpll⁰00⁰0⁰l😊⁹ AA😊 lo 0o😊 lo😊

  • @GurmeetSingh-fe2bo
    @GurmeetSingh-fe2bo Рік тому +10

    13 Year old Ka Tha Mein Aur Ab 27 Ka Hoo Thanks You Tube

  • @gurusarsudhar77
    @gurusarsudhar77 3 роки тому +7

    Ajj be sunn k nazara aounda very nice album

  • @harjindermangat9934
    @harjindermangat9934 3 роки тому +12

    ਬਹੁਤ ਸੁਰੀਲੀ ਆਵਾਜ਼ ਹੈ ਪ੍ਰਵੀਨ ਭਾਰਟਾ ਜੀ ਦੀ
    ਲਵਲੀ ਨਿਰਮਾਣ ਮੇਰਾ ਮਨਪਸੰਦ ਗਾਇਕ

  • @laddi1615
    @laddi1615 5 років тому +82

    ਸਦਾਬਹਾਰ ਗੀਤ ਬਹੁਤ ਸੋਨੇ ਨੇ ਅੱਜ ਕੱਲ ਦੇ ਤਾ ਬੇਕਾਰ ਨੇ ਗੀਤ

  • @Baljinderkaur-g5q
    @Baljinderkaur-g5q Рік тому +130

    2024🎉 ਚ ਕੌਣ ਕੌਣ ਸੁਣ ਰਿਹਾ song kro like❤️❤️❤️

  • @GurjitDhiman
    @GurjitDhiman 11 місяців тому +16

    ਅਸਲੀ ਜੋੜੀ ਸੋਨਾ ਭਾਰਟਾ ਅਤੇ lovely ਨਿਰਮਾਣ ਨਾਲ ਹੀ ਹੈ 🎉🎉🎉❤❤

  • @GURULADHOREGurbani
    @GURULADHOREGurbani Рік тому +16

    Ki gala nai purane songs di wah ji wah❤

  • @Avreen_Kaur9824
    @Avreen_Kaur9824 3 роки тому +36

    Lwa dao haazri fr jehde ajj v aa jodi de fan aa 💓

  • @jagtarjaggi4648
    @jagtarjaggi4648 2 роки тому +7

    Bahut suni ae album, apne time di superhit c, ajj fir apna purana time yaad aa gaya te oh v yaad aa gai.jithe v aa oh khush rhe

  • @ਇੰਦਰਜੀਤਸਿੰਘ-ਠ3ਥ

    ਬਹੁਤ ਵਧੀਆ ਗੀਤ ਜੀ ਲਵਲੀ ਨਿਰਮਾਣ ਤੇ ਪ੍ਰਵੀਨ ਬਾਲਾ ਜੀ ❤️❤️👌👌

  • @inderjitdhaliwal6848
    @inderjitdhaliwal6848 5 місяців тому +2

    ਇਹ ਗੀਤ ਕਦੇ ਵੀ ਪੁਰਾਣੇ ਨਹੀਂ ਹੋਣੇ ਇਹ ਤਾਂ ਸਦਾਬਹਾਰ ਗੀਤ ਨੇ

  • @AvtarSingh-l6h
    @AvtarSingh-l6h Рік тому +18

    Very much purani yadein 🙏

  • @JaswinderSingh-dc9uq
    @JaswinderSingh-dc9uq 10 місяців тому +23

    ਦਿਨ ਤਾਂ ਪੁਰਾਣੇ ਚੇਤੇ ਜਰੂਰ ਆਂਉਦੇ ਆ ਪਰ ਮੁੜ ਕੇ ਨੀਂ ਆਉਂਦੇ

  • @gurpreetrangi3164
    @gurpreetrangi3164 3 роки тому +14

    ਦਿਲ ਖੋਸ ਹੋ ਗਿਆ ਗੀਤ ਸੁਣ ਕੇ ਇਹ ਹੁੰਦੇ ਨੇ ਅਸਲੀ ਗੀਤ ਅੱਜ ਕੱਲ ਦੇ ਤਾਂ ਮਹੋਲ ਖਰਾਬ ਕਰਦੇ ਨੇ ਮੋਸ਼ੇ ਵਰਗੇ

  • @masihmakhan5570
    @masihmakhan5570 3 роки тому +18

    2005, ਅੱਠਵੀਂ ਜਮਾਤ ਵਿੱਚ ਪੜ੍ਹਦਾ ਸੀ ਮੈ ਤੇ ਮੇਰਾ ਭਰਾ ਅਸੀਂ ਬੇਰ ਖਾਂਣ ਜਾਂਦੇ ਇਹ ਗੀਤ ਸੁਣਦੇ ਸੁਣਦੇ 🤣

  • @pankajkumar-xr3wn
    @pankajkumar-xr3wn 7 років тому +34

    ਪੁਰਾਣੀਆਂ ਯਾਦਾਂ

  • @GillSaab-y1s
    @GillSaab-y1s 2 місяці тому +1

    ਸੌਂਗ ਬਹੁਤ ਵਧੀਆ ਹੈ ਲੇਖਕ ਵੀਰ ਵੀ ਬਹੁਤ ਖੂਬ ਹੈ

  • @ranjitsinghmehrok6636
    @ranjitsinghmehrok6636 2 роки тому +20

    Praveen ji di voice bachpan se sunde c aaj name pta lga😍😍😍
    Baaki nirmal ji on rock⛳

  • @vakeelsingh5453
    @vakeelsingh5453 Рік тому +17

    2023 ਚ ਹਾਜ਼ਰੀ ਲਵਾਉਣ ਆਲੇ 🤟🏻

  • @harmanpreet3133
    @harmanpreet3133 3 роки тому +9

    ਘੈਂਟ ਸਾਰੇ ਗੀਤ ਸਾਰੇ ਪਰਿਵਾਰ ਵਿੱਚ ਬੈਠ ਕੇ ਸੁਣ ਸਕਦੇ ਨੇ 🌹🌹🌺💪💪👍

  • @MandeepSingh-vo9xb
    @MandeepSingh-vo9xb 6 років тому +40

    ਬਹੁਤ ਵਧੀਆ ਗੀਤ

  • @GurdeepsinghDeep-c3z
    @GurdeepsinghDeep-c3z Рік тому +5

    Melerkotle ale❤

  • @harindersingh1452
    @harindersingh1452 Рік тому +6

    ਜਿਨ੍ਹਾਂ ਸੋਹਣਾ ਅਵਾਜ਼ ਆ ਓਹਨਾ ਸੋਹਣਾ song ਆ, ਸਦਾ ਬਹਾਰ ਸੋਂਗ ਆ

  • @narinderheer1491
    @narinderheer1491 3 роки тому +18

    Sadabahaar song 🎵♥ I ove it

  • @bulletbullet590
    @bulletbullet590 5 років тому +7

    Jdo e album ayi c meri age udon 16 saal di c es album de gane tractor te laa k bhut kuriyan nu tng krde cc

  • @kalasahota7593
    @kalasahota7593 9 місяців тому +2

    2024 ਸੁਣ ਰਹੇ ਹਾ ਬ ਹਤ ਵਾਧੀਅਆ ਗੀਤ ਹਠ❤❤❤❤❤❤

  • @lalchandchouhan7691
    @lalchandchouhan7691 4 роки тому +6

    Nice song 2020 which kon kon sun rhya like Karo 😊😊🥰🥰😗

  • @DalbaraSingh-o2y
    @DalbaraSingh-o2y Рік тому +41

    2023 ਚ ਆਏ ਵੀਰ ਹਾਜ਼ਰੀ ਲਵਾਓ ਜੀ

  • @roastingsardar2953
    @roastingsardar2953 2 роки тому +3

    Edu upr ta fer rabb e aa bai ❤️

  • @SatnamSingh-bw3ly
    @SatnamSingh-bw3ly Рік тому +8

    All songs forever ❤❤❤❤

  • @noordeep88
    @noordeep88 Рік тому +220

    2024 ਆਲ਼ਿਆਂ ਦੀ ਹਾਜ਼ਰੀ ਐਥੇ ਲਗਦੀ ਆ

  • @rajagoodbachairajasingh9769
    @rajagoodbachairajasingh9769 3 роки тому

    ਨਿਰਮਾਣ ਜੀ ਸਭ ਤੋ ਪਹਿਲਾਂ ਪਿੱਥੋ ਪਿੰਡ ਸੁਣੀਆਂ ਸੀ ਦਾਸ ਨੇ ਤੇ ਗਾਇਕੀ ਸਿਰਾ

  • @manpreetsinghkallowal450
    @manpreetsinghkallowal450 5 років тому +8

    Army ch v bhut chlde y sunday enjoy kr rahe ehna de song sun k

    • @jagasingh3803
      @jagasingh3803 3 роки тому

      A

    • @Kuldeep-wb3uq
      @Kuldeep-wb3uq Рік тому

      ਹਾ ਵੀਰੇ ਮੈਂ ਵੀ 2005 ਵਿੱਚ ਸ੍ਰੀ ਗੰਗਾਨਗਰ
      ਪੋਸਟਿੰਗ ਸੀ ਜੱਦ ਇਹ ਕੈਸਟ ਆਏ ਸੀ

  • @LovepreetSingh-z5u
    @LovepreetSingh-z5u Рік тому +11

    Yaar ajj kl kithe idda de geet aunde ik eh time see ❤❤❤

  • @harbanssingh8880
    @harbanssingh8880 2 роки тому +1

    Super super super super duper veer lauckt AAP Kahan gayee veer ji HARBANS Singh palasaur sarpanch thanks sir Ji Jay hind

  • @MandeepSingh-xc9hc
    @MandeepSingh-xc9hc 4 роки тому +164

    2023 ਵਾਲੇ ਹਾਜ਼ਰੀ ਲਗਵਾਉਣ ਦੀ ਕਿਰਪਾ ਕਰੋ ਜੀ😊😊

  • @sandeepsingh-ez4em
    @sandeepsingh-ez4em 3 роки тому +24

    2005 vich ayyi c album aa wali sira c oh din

    • @ਗੱਗੂਸੂਰੇਵਾਲੀਆ
      @ਗੱਗੂਸੂਰੇਵਾਲੀਆ 3 роки тому +1

      Shi gll aa bai bde vdiya din v o

    • @charnjeetsinghpnaich7592
      @charnjeetsinghpnaich7592 3 роки тому +2

      ਸਹੀ ਗੱਲ ਹੈ ਬੜੇ ਵਧੀਆ ਦਿਨ ਸੀ ਓਹ ਮੈਂ ਵੀ 3600 ਫੋਰਡ ਤੇ ਨਵਾਂ music system ਲਵਾਇਆ ਸੀ।ਇਸੇ ਐਲਬਮ ਦੇ ਗਾਣੇ ਚਲਦੇ ਸੀ ਸਾਰਾ ਦਿਨ

    • @JaswantSingh-pw8ky
      @JaswantSingh-pw8ky Рік тому

      ,

    • @KulwindersinghDhillon-t1f
      @KulwindersinghDhillon-t1f Рік тому

      ​@@ਗੱਗੂਸੂਰੇਵਾਲੀਆgood

    • @sarbjeetsingh6944
      @sarbjeetsingh6944 Рік тому

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😊😊😊😊​@@ਗੱਗੂਸੂਰੇਵਾਲੀਆ

  • @nimmabhullar4278
    @nimmabhullar4278 3 роки тому +2

    ਹੁਣ ਵਾਲੇ ਤਾਂ ਕੁੱਟ ਦੂ ਮਾਰ ਦੂ ਗਾ ਵਾਲੇ ਆ ਇਹੋ ਜਹੇ ਗੀਤ ਗੌਣੇ ਆ ਕਿਸੇ ਨੇ

  • @harvindersingh6531
    @harvindersingh6531 2 роки тому +14

    Asi ajj ve sonde aa sade 22 de gane 😍😍🥰🥰

  • @indianhacker2282
    @indianhacker2282 Рік тому +347

    2024 ਚ ਕੋਣ ਕੋਨ ਸੁਣ ਰਿਹਾ ਇਹ ਗੀਤ

  • @Gurpreetsingh-yz7gy
    @Gurpreetsingh-yz7gy 2 роки тому +2

    2023 ਵਿੱਚ ਵੀ ਉਹੀ fill ਹੁੰਦਾ ਹੈ ਜਦੋਂ ਲੌਕਟ ਕੈਸਟ ਰਿਲਾ ਵਿਚ ਨਵੀ ਆਈ ਸੀ

  • @dalvinderbrar8652
    @dalvinderbrar8652 10 місяців тому +21

    March 2024 ch sun ra aaa old is gold

  • @RameshKumar-gc7xs
    @RameshKumar-gc7xs 11 місяців тому +11

    2024 vich song suan wala attendance lgao ❤❤❤❤

  • @goraramgarhia3379
    @goraramgarhia3379 11 місяців тому +2

    Lovely nirman bai g sdha he amar raho eh song ❤❤❤❤❤

  • @lsfastronomyclub2074
    @lsfastronomyclub2074 4 роки тому +17

    Listening on 28/12/2020 ... love from Lucknow... Lovely Nirman

  • @jattnewzelandtoo3089
    @jattnewzelandtoo3089 5 років тому +4

    hor gagan sunda ni
    ahi sunda huna very nice song

  • @balwindersingh8239
    @balwindersingh8239 3 роки тому +2

    ਕਹਿੰਦੀ ਜਦੋਂ ਤੂੰ ਬਦਲ ਗਿਆ💯 ਮੈਂ ਜਰੂਰ ਆਉਗੀ ਅਸੀਂ ਬਦਲਦੇ ਬਦਲਦੇ ਪੱਥਰ ਬਣ ਗਏ ਫ਼ੇਰ ਵੀ ਨਹੀ ਆਈ ਉਹ, ਹੁਣ ਅਸੀਂ ਮਰ ਜਾਣਾ ਕਹਿੰਦੀ ਫ਼ੇਰ ਤਾਂ ਜਰੂਰ ਆਵਾਂਗੀ

    • @Avreen_Kaur9824
      @Avreen_Kaur9824 3 роки тому +1

      wapis gye kdi nai mud de, kuj gallan insaan nu galat hon to mangro e smaj aaoundiya kai waar insaan sahi time te galat desicion le lainda.

  • @vickydhillon8131
    @vickydhillon8131 7 років тому +4

    purane din yaad aa gai jnaab aj 2001 college time 😢😢😢😢😢

  • @amanpreetkaur4269
    @amanpreetkaur4269 2 роки тому +12

    Yaar I'm only 19 years old but Im in love with these songs ❤️❤️😘😘

  • @ManpreetSingh-bb8wm
    @ManpreetSingh-bb8wm 8 місяців тому +1

    ਲਵਲੀ ਮਾਲ ਦੇ ਗੀਤ ਬਹੁਤ ਵਧੀਆ

  • @jarnailsingh3188
    @jarnailsingh3188 5 років тому +9

    ਅਵਾਜ਼ ਬਹੁਤ ਸੋਹਣੀ ਆ

  • @pawanjangra5861
    @pawanjangra5861 6 років тому +6

    Very nice maje aaaggggaaa

  • @lovelylovely8183
    @lovelylovely8183 2 роки тому +1

    ਟਰੱਕ ਲਾਈਨ ਵਿਚ ਯਾਰ ਕਯਾ ਬਾਤ ਸਿਰ ਗੀਤ ਲਵਲੀ ਨਿਰਮਾਣ old is gold ਸੱਚੀ ਕਿਹਾ ਕਿਸੇ ਨੇ

  • @jabarjung6183
    @jabarjung6183 4 роки тому +5

    vvv nicely vèero massages is so much greater by j.j.sandhu gurusaria best of luck for the next video ..

  • @mandeepbhail5057
    @mandeepbhail5057 3 роки тому +10

    Eh song sun ke menu apni gf di yaad ah jndi 🥺🥺🥺

  • @GurmeetSingh-fe2bo
    @GurmeetSingh-fe2bo Рік тому +3

    Bachpan Me Deck Me Cast Laga Ke Sunte The Purane Din Yaad Aa Gaye

  • @nachattarsinghmoujgarhea3900
    @nachattarsinghmoujgarhea3900 5 років тому +18

    Yaada tejiyaa ho gyiaa miss u this time

  • @sewasinghmathmentor9452
    @sewasinghmathmentor9452 2 роки тому +9

    ਬਹੁਤ ਪਿਆਰੀ ਆਵਾਜ਼

  • @SatgurSingh-rj5ll
    @SatgurSingh-rj5ll 10 місяців тому +14

    2024, ਵਿੱਚ ਸੁਣ ਰੱਹੇ ਆ ਜੀ ❤❤

  • @harpreetjawandha5839
    @harpreetjawandha5839 Рік тому +66

    2023 ਵਾਲੇ ਕਿਰਪਾ ਕਰਕੇ ਦੱਸਣ k ਕੌਣ ਕੌਣ ਸੁਣ ਰਿਹਾ ਹੈ ਗੋਲਡਨ ਸੋਂਗ &ਸਿੰਗਰ ਨੂੰ ਜੀ ਧੰਨਵਾਦ ਜੀ

  • @brarpreet87
    @brarpreet87 5 років тому +22

    14-12-2019 aj v a song bhut Vdia lagde ne

  • @jaspalsingh3887
    @jaspalsingh3887 3 роки тому +4

    ਅੱਜ ਵੀ ਅਸੀਂ ਜੋੜੀ ਨੂੰ ਸਲਾਮ ਕਰਦੇ ਆ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @gurichahal3135
    @gurichahal3135 4 роки тому +237

    2020 main kon kon sun rha hai🥰👌👌👌👌👍 like

  • @RAMANDEEP-eb5bx
    @RAMANDEEP-eb5bx 3 роки тому +53

    2021 ਵਿੱਚ ਕੌਣ ਕੌਣ ਸੁਣ ਰਿਹਾ 👍

    • @aeshtonsimna5128
      @aeshtonsimna5128 3 роки тому +1

      👍

    • @ravibhateri56
      @ravibhateri56 2 роки тому

      😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁😁

  • @GurpreetSingh-z2q
    @GurpreetSingh-z2q 5 місяців тому

    ਜਿਉਂਦੇ ਵਸਦੇ ਰਹੋ, ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ,***ਜੈਨਬ ਮਾਨ, ਮਾਲਵਾ ਬੈਲਟ,,ਪੀ ਬੀ 92 ਆਲੇ ❤❤❤

  • @navneetkagda6998
    @navneetkagda6998 6 років тому +152

    Main a song daravig kardy time sunda a 👨‍🎤👩‍🎤👌👌👌👌👌👌👌
    I. Love. Song. Vary nice ji
    Jo daravig karday time a song sunday o like karke ja comets karke daso. ( Pind daroli vali)

  • @kabaddiupdat2426
    @kabaddiupdat2426 5 років тому +25

    All song 🎶 superb lovely nirmaan

  • @GurpreetSingh-z2q
    @GurpreetSingh-z2q 5 місяців тому +1

    ❤ ਕੀ ਕਈਐ, ਕੋਈ ਸ਼ਬਦ ਹੀ ਨਹੀਂ ਰਿਹਾ*****ਸ੍ ਗੁਰਕਮਲ ਸਿੰਘ ਲਿਬੜਾ

  • @Kiratikwan13
    @Kiratikwan13 Рік тому +5

    2023 ch v kon kon sun reha

  • @kellykelly4508
    @kellykelly4508 7 років тому +4

    Excellent
    Keep up good work
    God bless you
    Kelly ji Toronto Costco Canada

    • @bitturai734
      @bitturai734 5 років тому

      15 ਸਾਲ ਪੁਰਾਣੀ ਯਾਦ ਆ ਗਈ

  • @Dragongame999
    @Dragongame999 5 місяців тому +2

    ਸਾਡੇ ਕਾਲਜ ਦੀਆ ਯਾਦਾਂ

  • @baljindersingh842
    @baljindersingh842 4 місяці тому +38

    ਮੱਖਣ ਮਾਸਟਰ ਸਰਦੂਲਗੜ੍ਹ

  • @gurmeetsinghranjitkaurlata1474
    @gurmeetsinghranjitkaurlata1474 5 років тому +9

    It was value for money album best value for money ever

  • @jiwanmalhi4360
    @jiwanmalhi4360 3 роки тому +1

    ਲਿਖੇ ਹੀ ਬਾਲੇ ਵਧੀਆ ਨੇ ਸਾਰੇ ਗਾਣੇ👍

  • @pr6060
    @pr6060 4 роки тому +4

    👌👌👌miss krde aw eh jodi nu

  • @aadhesh1008
    @aadhesh1008 8 років тому +26

    v nyc songs ji ...and jodi ap dono di....

  • @Vipandhir-u7s
    @Vipandhir-u7s 2 місяці тому

    Excellent Sir Keep It Up---Dhir

  • @harmalsingh7401
    @harmalsingh7401 6 років тому +16

    ਵਧੀਆ

  • @dharmendar482
    @dharmendar482 4 роки тому +6

    2021song kon kon sun rha hai like kro

  • @gurwinderharika239
    @gurwinderharika239 4 роки тому +1

    Siraa latta bai 2020 ki sarri umr ahi gane Chln ge

  • @harjinders8819
    @harjinders8819 Рік тому +8

    2023 yes sirrr😊😊

  • @harjodhdhillon7259
    @harjodhdhillon7259 5 років тому +4

    Dsvi ch kita kaduuuu yaad agya 22

  • @HarwinderSingh-hg4zz
    @HarwinderSingh-hg4zz 2 роки тому +9

    siraa ajjj v chalda surrey canada to usa tak👌💪💪

  • @h.l.p.president7872
    @h.l.p.president7872 6 років тому +20

    ओदो दिन तां पुराने चेते आऐ होनगे,,,,,, सिदा दिल विच वजदा है यार

  • @vakilpunjabisotha7277
    @vakilpunjabisotha7277 2 роки тому +5

    2022 ਵਿੱਚ ਕੌਨ 2 ਸੁਣ ਰਿਹਾ

  • @HarmanpreetKaur-h2v
    @HarmanpreetKaur-h2v Рік тому

    bhaut vdia time c jad ehh album aye c mnu yaad a ma 5th class ch c odo

  • @pardeepvirk8672
    @pardeepvirk8672 8 років тому +8

    att gana g

  • @yaradakamtrackada1169
    @yaradakamtrackada1169 7 років тому +7

    vale ghaint song ne parveen bharta de

  • @harindersingh1452
    @harindersingh1452 Рік тому +1

    Lovley nirman and parveen bharta ਘੈਂਟ singer

  • @gurvindergurvinder510
    @gurvindergurvinder510 8 років тому +17

    aaj v eh song dil shu janda a

  • @lovekamal4919
    @lovekamal4919 6 років тому +6

    Bhoot sona song ga

  • @jaswant9105
    @jaswant9105 2 роки тому +1

    2021 kya Bhai 2121 tak v Sunaa geh aa geet je jeunde rahe....,😚😚😚😚

  • @ParamjeetSingh-bz2uq
    @ParamjeetSingh-bz2uq 7 років тому +13

    very nce song.......

  • @yadavmukesh5737
    @yadavmukesh5737 Рік тому

    Hum to sukhe patto ki tarah bhikhre huye the..
    Gum is baat ka h ki kici ne smeta bhi to sirf jlane k liye 💕😘😘😘

  • @Farmer11422
    @Farmer11422 4 роки тому +13

    Old is gold