ਭਗਵੰਤ ਮਾਨ ਦੀ ਮਾਤਾ ਨੂੰ ਪੁੱਛਿਆ ਐਸਾ ਸਵਾਲ ਅੱਗੋਂ ਜਵਾਬ ਸੁਣਕੇ CM ਮਾਨ ਵੀ ਹੋ ਗਏ ਖੁਸ਼

Поділитися
Вставка
  • Опубліковано 13 тра 2024
  • ਭਗਵੰਤ ਮਾਨ ਦੀ ਮਾਤਾ ਨੂੰ ਪੁੱਛਿਆ ਐਸਾ ਸਵਾਲ ਅੱਗੋਂ ਜਵਾਬ ਸੁਣਕੇ CM ਮਾਨ ਵੀ ਹੋ ਗਏ ਖੁਸ਼
    #PunjabiEkta #PunjabNews #BhagwantMann
    Punjai Ekta Live | Punjai Ekta | Punjai Ekta News | Punjai Ekta News Today | ਪੰਜਾਬੀ ਏਕਤਾ
    ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
    Punjai Ekta Channel is an exclusive news channel on UA-cam which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
    Subscribe To Our Channel :
    Like us on Facebook :
    Follow us on Instagram :
    Follow us on Twitter :
    © Punjai Ekta

КОМЕНТАРІ • 35

  • @jatindersingh-fj7vl
    @jatindersingh-fj7vl 14 днів тому +6

    ਪਹਿਲੇ ਮੁੱਖ ਮੰਤਰੀ ਤਾ ਐਸ਼ਾਂ ਕਰਕੇ ਚਲੇ ਗਏ ❤❤ ਤੇਰੇ ਤੋਂ ਬਹੁਤ ਉਮੀਦਾਂ ਹਨ ਖਿੱਚੀ ਚੱਲ ਪੰਜਾਬ ਵਾਲਾ ਗੱਡਾ

  • @sonasingh7271
    @sonasingh7271 13 днів тому +3

    ਮਾਨ ਸਰਕਾਰ ਜਿੰਦਾਬਾਦ❤❤

  • @Lovenature-nt8zm
    @Lovenature-nt8zm 14 днів тому +4

    ਪੰਜਾਬ ਦੀ ਸ਼ਾਨ ... ਭਗਵੰਤ ਮਾਨ 🙏

  • @palaram5550
    @palaram5550 12 днів тому

    ❤real speech

  • @hardishsingh2058
    @hardishsingh2058 14 днів тому +1

    ਗੱਲਾਂ ਨਾਲ਼ ਕੰਮ ਨਹੀਂ ਚੱਲਣਾ ਪੰਜਾਬ ਨੂੰ ਗੱਲਾਂ ਦਾ ਕੜਾਹ ਹੀ ਮਿਲੇਗਾ।

  • @karamjitkaur2935
    @karamjitkaur2935 14 днів тому +1

    ਚੰਗੇ.ਸੀਐਮ. ਭਗਵੰਤ ਮਾਨ ਪਿਛਲੇ. ਵਰਗੇ.ਨਹੀ.ਕਾਂਗਰਸ. ਅਕਾਲੀ..ਸੀਐਮ. ਕੈਪਟਨ. ਸੁਖਬੀਰ. ਨਾਲੋ. ਭਗਵੰਤ ਮਾਨ ਬੁਹਤ ਬਾਧੀਅ ❤❤❤❤❤❤❤ਜਿੰਦਾਬਾਦ ਜਿੰਦਾਬਾਦ

  • @prxxt7368
    @prxxt7368 14 днів тому +4

    ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭 0:05 0:06 0:06 0:06 0:07 0:07 0:07 0:07 0:08 0:08 0:08 0:09

  • @Nishantsibgh
    @Nishantsibgh 11 днів тому

    ਮਾਨ ਸਰਕਾਰ ਜਿੰਦਾਬਾਦ

  • @gurjot1247
    @gurjot1247 14 днів тому +1

    Beiman Sahab Punjab mein Sone Di chidi banaa de 🌹🌹🌹🌹

  • @amarjitcaur9796
    @amarjitcaur9796 14 днів тому

    Mra putt Bahgwant man c m ji jindhabad👍👍🙏🙏🙏🙏🙏

  • @kuldeepnarula7314
    @kuldeepnarula7314 14 днів тому +1

    C. M. Sahib. Jindabad. Mata. Ji. Jindabad

  • @maninder5817
    @maninder5817 14 днів тому +2

    AAP jindabad 💐💐

  • @JassJanni-qx7ix
    @JassJanni-qx7ix 14 днів тому

    Cm Mann jindabad ❤❤

  • @harmansatojharmansatoj4274
    @harmansatojharmansatoj4274 14 днів тому

    ਬੈਜਾ ਬੈਜਾ ਜਾਣਦੇ ਮਾਤਾ ਨੂੰ ਅਸੀਂ ਘਰ ਤਾਂ ਵੜਨ ਨੀ ਦਿੰਦੀ ਕਿਸੇ ਨੂੰ ਕਿਸੇ ਦੇ ਪਿੰਡ ਚ ਦੁੱਖ ਸੁੱਖ ਚ ਨੀ ਜਾਂਦੀ

  • @piarasingh4599
    @piarasingh4599 14 днів тому

    ਤੇਰੇ ਨਾਲ ਵੀ ਇਸ ਤਰਾ ਹੀ ਹੋਉ ਅਰਸ ਤੋ ਫੱਰਸ ਤਕ

  • @jasbirkaur7481
    @jasbirkaur7481 14 днів тому

    CM sir employees te pensioners nu pay commission da pending arrear v de deo ji.

  • @sanjivkumar7422
    @sanjivkumar7422 14 днів тому

    ਆਵਦੇ ਪੁੱਤ ਨੂੰ ਕਹਿ ਦੇ ਮੁਲਾਜ਼ਮਾਂ ਨੂੰ ਦੇ ਦੇ ਕੁਝ ਨਹੀ ਤਾ ਵੋਟ ਨਹੀ ਪੈਨੀ।

  • @bhagwandass1070
    @bhagwandass1070 14 днів тому

    Maan deean seesan zindavad

  • @gurdialsingh456
    @gurdialsingh456 14 днів тому

    ਮਾਨ ਸਾਹਿਬ ਜੀ n.o.c ਦਾ ਤਾਂ ਕੋਈ ਹੱਲ ਜ਼ਰੂਰ ਕਰੋ

  • @user-oz6cx9pm1y
    @user-oz6cx9pm1y 14 днів тому

    Cm saab ji bhut kuj karla par sarkari nokari ni milli ta nokari mill gye phla ena purna 40 sal hoge jop karde nu uhna ghar bhaj do plz

  • @BKGarg-oi7oy
    @BKGarg-oi7oy 14 днів тому +1

    Good CM Bhagwant Maan better than previous Cong akali CM Captain Sukhbir

  • @sukhvirsingh4178
    @sukhvirsingh4178 14 днів тому

    ਤੁਸੀਂ ਨੌਜਵਾਨਾਂ ਦੇ ਹੱਥ ਦੇਣ ਤੇ ਕਿੱਥੇ ਰੁਕ ਦੇ ਹੋ ਬਰਨਾਲੇ ਰੋਡ ਸੋ ਕਰਦਾ ਸੀ ਨੋਜਵਾਨ ਦੇ ਕੁੱਟ ਪੈ ਰਹੀ ਸੀ ਤੂੰ ਦੇਖਿਆ ਵੀ ਪਰ ਕੁੱਝ ਕਰਿਆ ਨੀ

  • @BKGarg-oi7oy
    @BKGarg-oi7oy 14 днів тому

    6th pay commission 2016 ton due hai lago karo 1-1-2016 ton 31-7-2021 tak da arrear devo installments vich devo jive k Sukhe ne dita c 2011-12 vich 30-30-40 percent 2006 de 5th pay commission da

  • @ShamsherSingh-yr8sx
    @ShamsherSingh-yr8sx 14 днів тому

    CM DE.GALLIN.SUN.KE MAJA AA. JANDA HAI

  • @BHUPISARAO
    @BHUPISARAO 14 днів тому

    Bhagwant Maan ji Mera Pind Hariyau khurd hai..... Sadak bahut Kharab hai ... 20 saal ton koi Sarkari bus nahi..... lagwao pl... vote pa Diange..... mere pind di koi improvement nahi hoyeee

  • @sukhvirsingh8349
    @sukhvirsingh8349 14 днів тому

    11 bar Australia jan di ki lor si first class vich

  • @ArshdeepSingh-oh4qk
    @ArshdeepSingh-oh4qk 14 днів тому

    ਓ ਟਾਇਮ ਹੀ ਸੀ ਮਾਨ ਸਾਹਿਬ ਹੁਣ ਨਹੀਂ

  • @user-ef1wk6ck6q
    @user-ef1wk6ck6q 14 днів тому

    Hani koj honda police ek sachae bandae dii fir nhi kardi

  • @RanjeetsinghPremi
    @RanjeetsinghPremi 14 днів тому +1

    .ਗੰਲ.ਸੁਣ.ਭੁਕੀ.ਦੀ

  • @gurpreet2991
    @gurpreet2991 14 днів тому

    Gupo

  • @gurmitjaihanumsnjikisingh5674
    @gurmitjaihanumsnjikisingh5674 14 днів тому

    Haho ke

  • @GurpreetSingh-uv7me
    @GurpreetSingh-uv7me 14 днів тому

    Pand

  • @jssidhu117
    @jssidhu117 14 днів тому

    Mr,stories,chutkle nothing else ?

  • @jagroopkhehra2470
    @jagroopkhehra2470 14 днів тому

    Sab jooth 😂