ਕਿਸਾਨ ਤੋਂ ਸੁਣੋ ਕਿਵੇਂ ਠੀਕ ਹੋਈ ਆਖਰੀ ਸਟੇਜ ਤੇ ਖੜੀ ਗਾਂ , ਕਿਵੇਂ ਕੀਤਾ ਸੀ ਇਲਾਜ , ਅੱਗੇ ਕਰਦੋ ਸ਼ੇਅਰ

Поділитися
Вставка
  • Опубліковано 4 сер 2022
  • ਕਿਸਾਨ ਤੋਂ ਸੁਣੋ ਕਿਵੇਂ ਠੀਕ ਹੋਈ ਆਖਰੀ ਸਟੇਜ ਤੇ ਖੜੀ ਗਾਂ , ਕਿਵੇਂ ਕੀਤਾ ਸੀ ਇਲਾਜ , ਅੱਗੇ ਕਰਦੋ ਸ਼ੇਅਰ
    #PrimeTractors #Tractors
  • Авто та транспорт

КОМЕНТАРІ • 203

  • @kuldeeptakher4503
    @kuldeeptakher4503 2 роки тому +15

    ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @Mr.pankaj_0007
    @Mr.pankaj_0007 Рік тому +2

    Bohot bohot dhanyawaad ji boht kait kam kita ji TUC...bejuban di jaan bachai ❤️

  • @kulardairyfarmbarnala7799
    @kulardairyfarmbarnala7799 2 роки тому +23

    ਡਾਕਟਰ ਸਾਹਿਬ ਬਹੁਤ ਵਧੀਆ ਇਲਾਜ ਹੈ ਕੰਮ ਖਿੱਚ ਕੇ ਰਖੋ👌👌

  • @dhaliwal1217
    @dhaliwal1217 2 роки тому +9

    ਡਾਕਟਰ ਸਾਬ ਜੋ ਗ਼ਲਤ ਬੋਲਦੇ ਨੇਂ ਬੋਲੀ ਜਾਣਦੋ ਤੁਸੀਂ ਆਪਣਾਂ ਕੰਮ ਕਰਦੇ ਰਹੋ 👍👍👍

  • @vinaykumar-tk9qi
    @vinaykumar-tk9qi 2 роки тому +27

    ਬਹੁਤ ਵਧੀਆ ਹੈ ਡਾਕਟਰ ਸਾਹਿਬ ਜੀ ੍
    ਜਿਨਾਂ ਨੇ ਬੋਲਣਾ ਹੈਂ ਉਨ੍ਹਾਂ ਬੋਲੀ ਜਾਨੈਂ ਹੈ ਜੀ
    ਤੁਸੀਂ ਆਪਣਾ ਕੰਮ ਕਰਦੇ ਰਹੋ ਕੁਝ ਨਾਂ ਕਰਨ ਨਾਲੋਂ ਕੁਝ ਕਰਨਾ ਚੰਗਾ ਹੈ

  • @gkhan3708
    @gkhan3708 2 роки тому +11

    ਬਹੁਤ ਵਧੀਆ ਸਲਾਹ ਦਿੱਤੀ ਡਾਕਟਰ ਸਾਹਿਬ 🙏

  • @jagsirsingh1926
    @jagsirsingh1926 2 роки тому +31

    ਹਾਥੀਆਂ ਨੂੰ ਕੁੱਤੇ ਭੌਂਕਦੇ ਹੁੰਦੇ ਆ ਡਾਕਟਰ ਜੀ ਤੁਸੀਂ ਆਪਣੀ ਰੇਸ ਦੱਬ ਕੇ ਰੱਖੋ

  • @sonyvirk1776
    @sonyvirk1776 2 роки тому +7

    ਬਹੁਤ ਚੰਗਾ ਕੰਮ ਡਾ ਸਾਹਿਬ

  • @jatindertiwana2658
    @jatindertiwana2658 Рік тому +1

    Good Dr Saab

  • @gurwinder3singhgarry334
    @gurwinder3singhgarry334 2 роки тому +4

    ਬਹੁਤ vadia ਭਾਈ ਜੀ ਵਾਹਿਗੁਰੂ ਜੀ tire ਤੇ mehar bhariya hath rakhe ji

  • @charanjeetsandhu1669
    @charanjeetsandhu1669 2 роки тому +27

    ਬਹੁਤ ਵਧੀਆ ਡਾਕਟਰ ਸਾਬ

  • @MakhanSingh-cw5wd
    @MakhanSingh-cw5wd 2 роки тому +9

    Very good work doctors ji

  • @jagmeetdhaliwal7015
    @jagmeetdhaliwal7015 2 роки тому +5

    ਇਲਾਜ ਬਾਈ ਬਹੁਤ ਵਧੀਆ

  • @user-ud4hs2yt2t
    @user-ud4hs2yt2t Рік тому +1

    ਟਲਜੋ ਟਲਜੋ

  • @gorasabdhu5854
    @gorasabdhu5854 2 роки тому +8

    ਡਾਕਟਰ ਸਾਬ੍ਹ ਜੀ ਕਿਸੇ ਦੀ ਪਰਵਾਹ ਨਹੀਂ ਕਰੀਦੀ ਆਪਣਾ ਕੰਮ ਕਰਦੇ ਚਲੋ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਤਰੱਕੀ ਬਖਸ਼ਣ ਇਹ ਬਹੁਤ ਭਿਆਨਕ ਬਿਮਾਰੀ ਹੈ ਜੀ ਵਾਹਿਗੁਰੂ ਜੀ ਮੇਹਰ ਇ

  • @silandersingh4157
    @silandersingh4157 Рік тому +1

    ਵਧਿਆ ਵੀਡਿਉ ਆ ਵਾਈ ਜੀ

  • @sayamlal4314
    @sayamlal4314 2 роки тому +2

    ਬਾਈ ਜੀ ਬਹੁਤ ਵਧੀਆ ਹੈ ਬੇ ਜਬਾਨ ਦੀ ਸੇਵਾ ਕਰ ਰਹੇ ਹੋ ਪੁਨ ਹੈ

  • @SelfGyan272.25
    @SelfGyan272.25 2 роки тому +3

    ਧੰਨਵਾਦ ਡਾ. ਸਾਬ
    ਤੁਸੀ ਦਿਲੋ ਸਹਿਯੋਗ ਕਰ ਰਹੇ ਹੋ ਕਿਸਾਨ ਵੀਰਾ ਦਾ
    ਅਤੇ ਬੇਜੁਬਾਂਨ ਪਸ਼ੂਆ ਦਾ
    ਗੱਲਾਂ ਕਰਨ ਵਾਲੇ ਬਥੇਰੇ ਤੁਰੇ ਫਿਰਦੇ ਹਨ ਪਰ ਮੈਦਾਨ ਵਿੱਚ ਕੋਈ ਵਿਰਲਾ ਸੂਰਮਾ ਆਉਦਾਂ

  • @beantrenatus4291
    @beantrenatus4291 2 роки тому +4

    ਬਹੁਤ ਵਧੀਆ ਕੰਮ ਕਰ ਰਹੇ ਹੋ ਬਾਈ ਜੀ।

  • @ankurchaudhary3507
    @ankurchaudhary3507 2 роки тому +5

    Bhot vdiya Kam Y g

  • @AjayKumar-fn8pt
    @AjayKumar-fn8pt Рік тому +1

    Verygood

  • @SurinderKaur-cu9qk
    @SurinderKaur-cu9qk Рік тому

    Good job doctor sahib 👌👌🙏🙏

  • @sonysidhu0440
    @sonysidhu0440 2 роки тому +4

    Great 👍 dr Shib

  • @gurpeetsingh5122
    @gurpeetsingh5122 2 роки тому +3

    very nice jankari dr. Saab ji

  • @harbindersingh1220
    @harbindersingh1220 2 роки тому

    ਡਾਕਟਰ ਸਾਹਿਬ ਬਹੁਤ ਵਧੀਆ

  • @BalwinderSingh-yu4tq
    @BalwinderSingh-yu4tq 2 роки тому +2

    ਡਾਕਟਰ ਸਾਹਿਬ ਜੀ ਕਿਸੇ ਦੇ ਪਸ਼ੂ ਤੋਂ ਪਹਿਲਾਂ ਰਬ ਦਾ ਜੀਵਨ ਵੀ ਹੈ

  • @charnjitsamra6022
    @charnjitsamra6022 2 роки тому

    ਵਧੀਅਾ ਵੀਰੇ ਵਹਿਗੁਰੂ ਚੜਦੀ ਕਲਾ ਵਿੱਚ ਰੱਖਣ

  • @gurmeetbawa5053
    @gurmeetbawa5053 2 роки тому +2

    Bhut vadiya Dr sahib

  • @singhsardar9281
    @singhsardar9281 2 роки тому

    Sahi gal aa ji DR sahib

  • @KuldeepSingh-ec4ct
    @KuldeepSingh-ec4ct 2 роки тому

    Bahut vadia Dr.saab

  • @rohitdaal7913
    @rohitdaal7913 2 роки тому +4

    Hats off sir for your work 🙏🙏🙏

  • @kulwinderkamboj5134
    @kulwinderkamboj5134 2 роки тому +6

    Thanks sir 🙏

  • @balwinderthind2650
    @balwinderthind2650 2 роки тому +1

    Very good. God bless you

  • @Arshdeepkaur-xx6dh
    @Arshdeepkaur-xx6dh 2 роки тому

    👍👍👍 Sai gal sir

  • @hardeepsingh1225
    @hardeepsingh1225 2 роки тому +3

    Good doctor sahib

  • @mohandeepsingh33
    @mohandeepsingh33 2 роки тому +6

    ਬਹੁਤ ਵਧੀਆ dr ਸਾਬ੍ਹ ❤

  • @JagjeetSingh-dd5gq
    @JagjeetSingh-dd5gq 2 роки тому

    Great dr sahib।

  • @balvirchoudhary1828
    @balvirchoudhary1828 2 роки тому +2

    Very good job sir ji

  • @mannatkatyal5050
    @mannatkatyal5050 2 роки тому

    God bless you thanks

  • @robansandhu5259
    @robansandhu5259 2 роки тому +1

    waheguru shukar aa🙏🏻🙏🏻🙏🏻

  • @KulwinderKaur-in7kk
    @KulwinderKaur-in7kk 2 роки тому +1

    Good job dr saab

  • @rajveerram8899
    @rajveerram8899 2 роки тому +2

    Docter saab tuhada ilaj bahut kamjab aa

  • @noorkhehra1239
    @noorkhehra1239 2 роки тому +2

    Very good veer ji

  • @pauupauu8705
    @pauupauu8705 2 роки тому

    Bahut vadia ji

  • @amanbains7392
    @amanbains7392 2 роки тому +5

    ਬਾਈ ਜੀ ਗਾ ਦੀ ਲੱਤ ਨੂੰ ਸੋਜ ਆ ਬਾਈ ਜੀ
    ਇਲਾਜ ਦੱਸੋ

  • @SukhdevSingh-ry9jx
    @SukhdevSingh-ry9jx 2 роки тому +1

    Veer g tusi bhaut vadia karaj kar rhe ho

  • @sukhdevsingh3921
    @sukhdevsingh3921 2 роки тому

    Very good doctor shaib g

  • @dhaliwaldairyfarm413
    @dhaliwaldairyfarm413 2 роки тому +3

    ਬਹੁਤ ਵਧੀਆ ਜਗਜੀਤ ਸਿੰਘ ਜੀ,

  • @ranjitsinghsingh4680
    @ranjitsinghsingh4680 2 роки тому +1

    Good job sir g

  • @grewal9089
    @grewal9089 2 роки тому +1

    Good job sir

  • @Jasstanda
    @Jasstanda 2 роки тому +5

    Selut doctor SAB🙏🙏🙏🙏🙏🙏🙏

  • @nagindersingh9711
    @nagindersingh9711 2 роки тому +2

    Good job ji

  • @tiwanasaab6788
    @tiwanasaab6788 2 роки тому

    v.v.v v.v.v v v.v v best doc. sabb ji

  • @jhandasingh2058
    @jhandasingh2058 2 роки тому +3

    ਲੱਤ ਖਿੱਚਣ ਵਾਲੇ ਤਾ ਬਹਤ ਹੁੰਦੇ ਨੇ ਬਾਈ ਜੀ

  • @ashoksinghmattu8055
    @ashoksinghmattu8055 2 роки тому +1

    Very good vir ji 👍

  • @farm60lovers21
    @farm60lovers21 2 роки тому +2

    Buht videa g ❤️❤️❤️❤️❤️❤️❤️❤️

  • @LovepreetSingh-xq8pd
    @LovepreetSingh-xq8pd 2 роки тому +1

    Nice sir ji🙏🙏

  • @harjindersangha5914
    @harjindersangha5914 2 роки тому

    Jrori chayida g

  • @gursahibsinghmalhi1799
    @gursahibsinghmalhi1799 2 роки тому

    Very good dr. Sahib

  • @gorabrar1213
    @gorabrar1213 2 роки тому

    Dr Saab Sadi gaa Bhut okhi aa. Je tusi aa sakde o Dr Saab

  • @amritpalkaur6592
    @amritpalkaur6592 Рік тому

    Thanks sir

  • @kamanpreetgamer9349
    @kamanpreetgamer9349 2 роки тому +1

    Nice video dr ji

  • @sidhu-647
    @sidhu-647 2 роки тому

    Good DACTOOR

  • @germanshepherd7473
    @germanshepherd7473 2 роки тому +3

    🙏 Waheguru chadhdi kala ch rakhan

  • @Rajuram-lw8or
    @Rajuram-lw8or 2 роки тому

    Good beer g ran ho

  • @gurunanakmoterdhaula9487
    @gurunanakmoterdhaula9487 2 роки тому

    Good work 👍👍

  • @rajwindersingh910
    @rajwindersingh910 2 роки тому +1

    Selut doctor Saab ji

  • @harjitsingh3524
    @harjitsingh3524 2 роки тому

    Good. 👍👍👍👍

  • @GurpreetSingh-pe5hq
    @GurpreetSingh-pe5hq 2 роки тому

    Good sir

  • @PB_44
    @PB_44 Рік тому

    OP 😲 ❤️❤️❤️❤️❤️

  • @SukhwinderSingh-wq5ip
    @SukhwinderSingh-wq5ip 2 роки тому

    ਬਹੁਤ ਵਧੀਆ ਬਾਈ ਜੀ

  • @kamaljitkaur973
    @kamaljitkaur973 2 роки тому

    Good job

  • @RanjeetSingh-ks4lh
    @RanjeetSingh-ks4lh 2 роки тому

    good veer ji

  • @GurdeepSingh-tq4oc
    @GurdeepSingh-tq4oc 2 роки тому

    Bhut vdya chanl wala veer

  • @paramjeetparamjeet3903
    @paramjeetparamjeet3903 2 роки тому

    Very nice

  • @KalaSingh-cg5hm
    @KalaSingh-cg5hm 2 роки тому

    Very good

  • @jassadhesi730
    @jassadhesi730 2 роки тому

    Good dr

  • @sonufarmer255
    @sonufarmer255 2 роки тому

    Sat sri akal veer g

  • @reshamsingh329
    @reshamsingh329 2 роки тому

    ਜੇ ਲੋਕਾ ਦਾ ਭਲਾ ਕਰਨਾ ਬਾੲੀ.ੲਿਹਨਾ.ਚੰਗੀ.ਤਰਾ.ਦਵਾ ੲੀ.ਨੁਂ ਦਿਖਾ.

  • @somnath5094
    @somnath5094 2 роки тому

    Sir g grat g

  • @veerdvindersingh1340
    @veerdvindersingh1340 2 роки тому +1

    ਬਾਈ ਏ ਦਵਾਈ ਸੋਡੇ ਕੋਲ ਹੈ

  • @ask9525
    @ask9525 2 роки тому

    Sir tusi ede hi right information dinde rhoo

  • @simerjeetsingh9324
    @simerjeetsingh9324 2 роки тому +1

    ਚੋਰ ਡਾਕਟਰਾਂ ਦਾ ਧੰਦਾ ਬੰਦ ਕਰ ਤਾ ਇਸ ਵੀਰ ਨੇ

  • @DhillonDairyFarmBarnala
    @DhillonDairyFarmBarnala 2 роки тому

    Nice information

  • @arvindergill4374
    @arvindergill4374 2 роки тому +2

    Private paisa kamonde ne loga de ghar ja k mote fess lande ne government kolo tankha lande ne tusi doctor Saab good ho

  • @dhaliwal2169
    @dhaliwal2169 2 роки тому

    Bai good I am guram too

  • @JasvirSingh-sl2zg
    @JasvirSingh-sl2zg Рік тому +1

    Veer ji dr sahib da no ਦਿਓ asi apni ਗਾ de elaj lai gal ਕਰਨੀ ha please send Kar ਦਿਓ

  • @harpreetsandhu4192
    @harpreetsandhu4192 2 роки тому

    Good

  • @sandhu7815
    @sandhu7815 2 роки тому

    Gud

  • @GianiImplements
    @GianiImplements 2 роки тому +1

    🙏🏻🙏🏻💐

  • @KuldeepKumar-kh7hu
    @KuldeepKumar-kh7hu Рік тому

    Bahut hi vadiya sir tusi treatment de bare gara thoda dhian nall dasio

  • @jaswindergill3978
    @jaswindergill3978 2 роки тому

    👍👍👍

  • @kulwinderkaur5428
    @kulwinderkaur5428 Рік тому

    ਪਸ਼ੂਆਂ ਨੂੰ ਤਾਜ਼ਾ ਚਾਰਾ ਪਾੳੁਣਾ ਚਾਹੀਦਾ ਹੈ।ਬਾਸਾ ਅਚਾਰ ਨਹੀਂ ਪਾਉਣਾ ਚਾਹੀਦਾ।

  • @vickydr9541
    @vickydr9541 2 роки тому

    👍👍

  • @RavinderMann-ju1nw
    @RavinderMann-ju1nw 2 роки тому +1

    Boht wadiaa kmm docter saab ji 🙏🙏🙏🙏🙏🙏🙏 jeonde rho ji

  • @pritamsingh-bh9io
    @pritamsingh-bh9io 2 роки тому

    Good 2 2g

  • @pamamall8274
    @pamamall8274 2 роки тому +2

    ਲੋਕੀ ਤਾ ਬਾਬੇ ਨਾਨਕ ਨੂੰ ਨਹੀਂ ਛੱਡ ਦੇ ਆਪਾ ਆਮ ਬੰਦੇ ਆ ਡਾਕਟਰ ਸਾਹਿਬ ਕਿਸੇ ਦੀ ਕੋਈ ਪ੍ਰਵਾਹ ਨਹੀਂ ਕਰਨੀ ਫਦੂ ਬੰਦੇ ਭੋਕਦੇ ਨੇ ਭੋਕਣ ਦਿੳ

  • @jaspaljaid1249
    @jaspaljaid1249 2 роки тому

    ❤❤❤❤

  • @jassveer3647
    @jassveer3647 2 роки тому

    🙏🙏🙏🙏

  • @iqbaldiaryfarmpaliakhurd2118
    @iqbaldiaryfarmpaliakhurd2118 2 роки тому +2

    ਲੋਕਾਂ।ਦੀ।ਨਾ।ਸੁਣੋ।ਦੱਬ।ਕੇ।ਸੇਵਾ।ਕਰੋ।ਜੀ