angina, stent , bypass, how to save life. ਦਿਲ ਦੇ ਰੋਗਾਂ ਤੋਂ ਕਿਵੇਂ ਬਚਿਆ ਜਾਵੇ ? ਕੀ ਸਟੈਂਟ ਜਰੂਰੀ ਹੈ ?

Поділитися
Вставка
  • Опубліковано 23 сер 2024
  • angina, stent , bypass, how to save life. ਦਿਲ ਦੇ ਰੋਗਾਂ ਤੋਂ ਕਿਵੇਂ ਬਚਿਆ ਜਾਵੇ ? ਕੀ ਸਟੈਂਟ ਜਰੂਰੀ ਹੈ ?
    #doctor #health #punjabi #doctortips #naturalremedy #diet #angina #heartattack #stent #bypasssurgery #homeremedy #warningsigns #healthyheart #healthyhearttips

КОМЕНТАРІ • 222

  • @baldevbhullar3062
    @baldevbhullar3062 2 місяці тому +23

    ਸੁਣਿਐ ਦੂਖ ਪਾਪ ਕਾ ਨਾਸ। ਕਿਸਨੂੰ ਸੁਣਨਾ, ਕਿਵੇਂ ਸੁਣਨਾ, ਕਦੋਂ ਸੁਣਨਾ , ਕਿੰਨੀ ਦੇਰ ਸੁਣਨਾ ਤਾਂ ਕਿ ਦੁਖ ਦਾ ਨਾਸ ਹੀ ਹੋ ਜਾਏ। 🙏🏼

    • @khetibaadichannal3204
      @khetibaadichannal3204 2 місяці тому +3

      ਉਸ ਨਿਰਗੁਣ ਨੂੰ ਸੁਣਨਾ ਹੈ ਵਾਹਿਗੁਰੂ ਜੀ ਦੀ ਅਵਾਜ ਨੂੰ ਸੁਣਨਾ ਹੈ

    • @ShivKumar-ps1wp
      @ShivKumar-ps1wp 2 місяці тому

      @@khetibaadichannal3204 🙏ਜੀ

  • @BaljitKaur-cf4qp
    @BaljitKaur-cf4qp 2 місяці тому +13

    ਸਤਿ ਸ਼੍ਰੀ ਅਕਾਲ ਜੀ
    ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ

  • @gurandittasinghsandhu5238
    @gurandittasinghsandhu5238 2 місяці тому +23

    ਦੋਹਾਂ ਦੀ ਗੁਣ ਪਰਭੂਰ ਹੈ ਜੋੜੀ।
    ਜਿਨੀ ਸਿਫ਼ਤ ਕਰੀਏ ਹੈ ਥੋੜੀ।

    • @Ranglapunjab103
      @Ranglapunjab103 2 місяці тому

      ਗੁਣਾਂ ਭਰਪੂਰ ਜੋੜੀ ਦੀ ਸਿਫਤ ਕਰਨੀ ਹੀ ਬਣਦੀ ਆ।

  • @dr.paramjitsinghsumra179
    @dr.paramjitsinghsumra179 2 місяці тому +13

    ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਤੇ ਡਾਕਟਰ ਹਰਸ਼ਿੰਦਰ ਕੌਰ ਜੀ ਬੱਚਿਆਂ ਦੇ ਮਾਹਰ ਦਾ ਦਿਲ ਬਾਰੇ ਬਹੁਤ ਮਹੱਤਵ ਪੂਰਨ ਜਾਣਕਾਰੀ ਦੇਣ ਲਈ ਧੰਨਵਾਦ

  • @charanjitsamra5486
    @charanjitsamra5486 2 місяці тому +6

    ਸਤਿ ਸ੍ਰੀ ਆਕਾਲ ਡਾਕਟਰ ਜੀ ਆਪ ਜੀ ਬਹੁਤ ਵਧੀਆ ਹਮੇਸ਼ਾ ਜਾਣਕਾਰੀ ਦਰਸ਼ਕਾਂ ਨੂੰ ਦਿੰਦੇ ਹੋ ਪਰਮਾਤਮਾ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ । ਡਾਕਟਰ ਜੀ ਦੇ ਕਿਤੇ ਹੋ ਸਕੇ ਤਾਂ ਬਰੋਂਕਾਈਟਸ ਬੀਮਾਰੀ ਤੋਂ ਬਚਣ ਬਾਰੇ ਜਾਣਕਾਰੀ ਜ਼ਰੂਰ ਦੇਣਾ ਤੇ ਠੰਢੀ ਥਾਂ ਰਹਿਣ ਵਾਲਿਆਂ ਨੂੰ ਇਸ ਤੋਂ ਬਚਣ ਲਈ ਕਿਹੋ ਜਿਹਾ ਭੋਜਨ ਖਾਣਾ ਚਾਹੀਦਾ ਹੈ ਤੇ ਕਿਹੋ ਜਿਹੀ ਐਕਸਰਸਾਈਜ਼ ਕਰਨੀ ਚਾਹੀਦੀ ਆ ।❤❤

  • @jaspalkaur4135
    @jaspalkaur4135 2 місяці тому +4

    ਧੰਨਵਾਦ ਡਾਕਟਰ ਸਾਬ ਵਾਹਿਗੁਰੂ ਸਦਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @santokhsingh6343
    @santokhsingh6343 2 місяці тому +5

    ਬਹੁਤ ਵਧੀਆ ਜਾਣਕਾਰੀ ਜੀ।ਰਾਜੀਵ ਦੀਕਸ਼ਿਤ ਜੀ ਵੀ ਇਸਤਰਾਂ ਹੀ ਜਾਣਕਾਰੀ ਦਿੰਦੇ ਸੀ ਦਿਲ ਬਾਰੇ।

  • @JagtarSingh-bp3ol
    @JagtarSingh-bp3ol 2 місяці тому +2

    ਭੈਣ ਜੀ ਆਪ ਜੀ ਦਾ ਧੰਨਵਾਦ ਵੀਰ ਜੀ ਦੇ ਦਰਸਨ ਕਵਾਏ ਗੁਰੂ ਫਤਿਹ

  • @baljitrandhawa8705
    @baljitrandhawa8705 2 місяці тому +7

    ਭੈਣੇ ਸਤਿ ਸ੍ਰੀ ਆਕਾਲ ਜੀ ਸਦਾ ਚਡ਼ਦੀ ਕਲਾਂ ਰਹੋਂ ❤❤

  • @naranjansingh8808
    @naranjansingh8808 27 днів тому

    ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਵਧੀਆ ਜੀ ਵੱਡਮੁੱਲੀ ਜਾਣਕਾਰੀ ਦੇਣ ਲਈ ਸ਼ੁਕਰੀਆ ਜੀ

  • @amansingh-xg8rt
    @amansingh-xg8rt 2 місяці тому +3

    ਤੂੜੀ ਵੀ ਜੋੜੀ ਅਜਾਦ ਰਹੋ ਆਬਾਦ ਰਹੋ ਵਾਹਿਗੁਰੂ ਚੜ੍ਹਦੀ ਕਲਾ ਚ , ਹਮੇਸ਼ਾਂ ਰੱਖੇ।👍🌹🌹

  • @ButtarJasvir
    @ButtarJasvir Місяць тому

    ਬਹਤ ਵਧੀਆ ਜਾਣਕਾਰੀ ਮਿਲਦੀ

  • @HK-mq2eh
    @HK-mq2eh 2 місяці тому +2

    Beautiful docter couple medical di aukhi shabdavli nu asaan te aam bol chal di punjabi wich samjaun da kamaal .
    Waheguru ji tuhade dona te mehar banai rakhan.

  • @manjeetkaurwaraich1059
    @manjeetkaurwaraich1059 2 місяці тому +1

    ਦੋਨਾਂ ਡਾਕਟਰ ਸਾਹਿਬ ਬਾਂਹ ਦਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਦਿਲ ਦੇ ਮਰੀਜ਼ਾਂ ਨੂੰ ਬਹੁਤ ਵਧੀਆ ਵਿਚਾਰ ਦੱਸੇ

  • @SukhwinderSinghSukhwinde-do7pw
    @SukhwinderSinghSukhwinde-do7pw 2 місяці тому +2

    Very very thanks ji bahut beshkimti jankari den laye waheguru ji app ji nu lami Umar bakhshn 🙏🙏🙏🙏🙏

  • @ManjitSingh-jg6my
    @ManjitSingh-jg6my Місяць тому

    ਬਹੁਤ ਵਧੀਆ ਜਾਣਕਾਰੀ

  • @narindersharma8310
    @narindersharma8310 2 місяці тому +2

    Nice information for layman in simple language

  • @harpreet363636
    @harpreet363636 2 місяці тому +3

    So much positivity..learns many things

  • @baghsingh9320
    @baghsingh9320 2 місяці тому +1

    ਅॅਜ ਦਾ ਪਰੋਗਰਾਮ ਬਹੁਤ ਹੀ ਜਾਨਕਾਰੀ ਭਰਭੂਰ ਸੀ ਭੈਣ ਜੀ ਅਤੈ ਜੀਜਾ ਜੀ ਦਾ ਬਹੂਤ ਬਹੁਤ ਧੰਨਵਾਦ

  • @singhmitter2139
    @singhmitter2139 2 місяці тому +1

    ਵਾਹਿਗੁਰੂ ਜੀ ❤ਬਹੁਤ ਹੀ ਵਧੀਆ ਜਾਣਕਾਰੀਆਂ ਦਿੱਤੀਆਂ ਜੀ ਬਹੁਤ ਧੰਨਵਾਦ ਜੀ ❤

  • @tajsingh6504
    @tajsingh6504 2 місяці тому +4

    Already watching from San Francisco, CA after two minutes of saving video.
    Thanks so much.

  • @BalkarSingh-dc1oq
    @BalkarSingh-dc1oq 2 місяці тому +3

    ਬਹੁਤ ਹੀ ਵਧੀਆ

  • @kaurguron6290
    @kaurguron6290 2 місяці тому +3

    ਵਧੀਆ. ਜਾਣਕਾਰੀ. ਧਨਵਾਦ.

  • @gurmailsingh5936
    @gurmailsingh5936 2 місяці тому +2

    Verry Verry good knowledge Doctor Sahib ji 🙏

  • @Gurdeep488
    @Gurdeep488 2 місяці тому +1

    ਘੈਂਟ ਜੋੜੀ ਡਾਕਟਰ ਸਹਿਬਾ ਜੀ ਧੰਨਵਾਦ ਜੀ

  • @iqbalbrar6977
    @iqbalbrar6977 2 місяці тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ ਜੀ

  • @pritpalkaur9046
    @pritpalkaur9046 2 місяці тому +1

    Wow nice bute vadia imfamasn 🙏🙏👌👌👍👍jug jug jio khush Raho wheguru maher kare ❤❤❤❤🥰🤗😊

  • @surinderdhanjle3212
    @surinderdhanjle3212 2 місяці тому +3

    Thank you for sharing 🙏🙏

  • @gurangadsinghsandhu6205
    @gurangadsinghsandhu6205 2 місяці тому +2

    Mam and Sir .g bahut bahut badhai jankari hai ji.dhana baad ji

    • @shivdevsingh3626
      @shivdevsingh3626 2 місяці тому

      ਗੁਰੂ ਅੰਗਦ ਸਾਹਿਬ ਜੀ ਨੇ ਗੁਰਮੁਖੀ ਲਿੱਪੀ ਸਾਨੂੰ ਦਿੱਤੀ ਹੈ | ਤੁਹਾਨੂੰ ਵੀ ਪੰਜਾਬੀ ਵਿੱਚ ਲਿਖਣਾ ਚਾਹੀਦਾ ਹੈ ਜੀ |

  • @user-jn3ls9yn2g
    @user-jn3ls9yn2g 10 годин тому

    Thanks for spreading awareness .

  • @ManjitSingh-vq4ee
    @ManjitSingh-vq4ee Місяць тому

    ਭੈਣ ਜੀ ਅਤੇ ਭਾਜੀ ਬਹੁਤ ਵੱਧੀਆ ਜਾਣਕਾਰੀ ਅਕਾਲ ਪੁਰਖ ਸੱਭ ਨੂੰ ਤੰਦਰੁਸਤੀ ਬਖਛਣ ਮਾਝਾ ਬਲਾਕ ਕਾਹਨੂੰਵਾਨ ਗੁਰਦਾਸਪੁਰ ਪੰਜਾਬ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ੴ ਹਰੇਕ ਵਿਅਕਤੀ ਆਪਣੇ ਲਾਗੇ 5 ਦਰੱਖਤ ਜ਼ਰੂਰ ਲਗਾਉ ੴ🌴🌳🌵🎄🌲🪯🙏

  • @sawarankaur6579
    @sawarankaur6579 2 місяці тому +1

    ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਮੈਨੂੰ ਵੀ ਇਹ ਸਮੱਸਿਆ ਹੈ

  • @bejindersinghgrewal6866
    @bejindersinghgrewal6866 Місяць тому

    Very nice information

  • @baljeetkaur7050
    @baljeetkaur7050 2 місяці тому +1

    ❤ bahut badhiya jankari

  • @ministories_narinder_kaur
    @ministories_narinder_kaur 2 місяці тому

    ਸਤਿ ਸ੍ਰੀ ਅਕਾਲ ਡਾਕਟਰ ਸਾਹਿਬ
    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ

  • @inderjitsingh8364
    @inderjitsingh8364 2 місяці тому

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ🎉🎉🎉🎉

  • @surindergill9238
    @surindergill9238 2 місяці тому +1

    Very nice sharing dr sahib both of u tuhadi jori sada salamat rve jihre dujian di slamati lyi enna kuj share krde o lots of thanks 🙏

  • @lovekaur2977
    @lovekaur2977 2 місяці тому

    Thank uhh soooooooooooo much Dr Saab ❤ਥੋੜ੍ਹੀ ਏਸ ਜਾਣਕਾਰੀ ਨੇ ਸਾਨੂੰ tension ਮੁਕਤ ਕਰ ਦਿੱਤਾ ਜੀ

  • @surinderkumar2125
    @surinderkumar2125 2 місяці тому +2

    Very good dr.sahib

  • @ravinderkaur2640
    @ravinderkaur2640 2 місяці тому +1

    Thanks Dr harshinder kour ji nd Dr Gurpal Singh ji for information 🙏

  • @angrejparmar6637
    @angrejparmar6637 2 місяці тому

    ਵਾਹ ਬਹੁਤ ਵਧੀਆ ਜਾਣਕਾਰੀ ਮੁਫ਼ਤ, thanks

  • @rajindersingh2320
    @rajindersingh2320 2 місяці тому +2

    Bahoot khoob

  • @gurjeetkaurvirk2382
    @gurjeetkaurvirk2382 2 місяці тому +1

    Thank you Dr sahib ji big fan of you very precious knowledge we achieve ❤️

  • @BalwinderSingh-ug2mf
    @BalwinderSingh-ug2mf 2 місяці тому +1

    Excellent information Dr sahab thanks 🙏🙏

  • @kulwinderkaur5428
    @kulwinderkaur5428 2 місяці тому +1

    ਬਹੁਤ ਵਧੀਆ ਜੀ।

  • @HarnekSingh-vc8zl
    @HarnekSingh-vc8zl Місяць тому

    Looking amazing 🎉

  • @harjitkaur5235
    @harjitkaur5235 2 місяці тому +2

    Very good doctor ji

  • @gurjindersidhu7182
    @gurjindersidhu7182 2 місяці тому

    Bhot vadeyia gal kahi doctor saheb ne

  • @gurlalsingh-qr6ik
    @gurlalsingh-qr6ik 2 місяці тому +2

    Very good information as always

  • @HarjinderSINGH-gh6hr
    @HarjinderSINGH-gh6hr 2 місяці тому

    ਬਹੁਤ ਸੋਹਣੀ ਜਾਣਕਾਰੀ ਆ ਜੀ!
    Tnx
    🙏

  • @preetmavi911
    @preetmavi911 2 місяці тому +1

    ਬਹੁਤ ਬਹੁਤ ਧੰਨ ਵਾਦ ਜੀ 🙏🙏

  • @baljinderpalkaur5621
    @baljinderpalkaur5621 2 місяці тому +1

    Thnku for impoance tips of regards heart.problem❤❤

  • @manjitkaurpelia3506
    @manjitkaurpelia3506 2 місяці тому +2

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉❤❤❤❤❤

  • @NarinderKaur-cj2ep
    @NarinderKaur-cj2ep 2 місяці тому +6

    ਨਰਿੰਦਰ ਕੌਰ ਰਈਆ ❤

  • @kulwindersingh-we5kh
    @kulwindersingh-we5kh 2 місяці тому +2

    Good 👍

  • @vinodkumari4304
    @vinodkumari4304 2 місяці тому

    Thanku mam and sir my mother lai benifits bahut hoia Thanku So much mam.

  • @pamsangha7831
    @pamsangha7831 2 місяці тому

    Luv you both..2 most wonderful and caring medics. Wish you good health and long life to u and your family ❤

  • @jagdipsingh2601
    @jagdipsingh2601 2 місяці тому +2

    Very nice

  • @krishnajassal4594
    @krishnajassal4594 2 місяці тому +1

    Very good information 👌

  • @harnekmalhans7783
    @harnekmalhans7783 2 місяці тому +2

    Many many thanks Dr Hardhinder Kaur Dr Jaspal Singhji

  • @surjitsidhu823
    @surjitsidhu823 2 місяці тому

    Very very thanks for heart advice both doctors 🙏🏻🌹

  • @GurmeetSingh-cr9lv
    @GurmeetSingh-cr9lv 2 місяці тому

    Bhut badiya ji🙏

  • @davindersethi7835
    @davindersethi7835 2 місяці тому +1

    Good information..God bless yourself

  • @dmann9072
    @dmann9072 2 місяці тому +1

    Buhat hi badeya ji 🙏

  • @dilbagsingh3192
    @dilbagsingh3192 Місяць тому

    Good information ❤

  • @user-zn3ml7mh3e
    @user-zn3ml7mh3e 2 місяці тому +2

    Thank you mam.thank you sir.

  • @KulwantSingh-sx6mv
    @KulwantSingh-sx6mv 2 місяці тому

    ਬਹੁਤ ਵਧੀਆ ਡਾ ਸਾਹਿਬ ਜੀ

  • @JapnoorBhaika-is9rf
    @JapnoorBhaika-is9rf 2 місяці тому +2

    Waheguru ji waheguru ji

  • @gurtejsingh6417
    @gurtejsingh6417 2 місяці тому +2

    Sat shri akal dr.sahib g jionde wasde rho

  • @ramanpreetsajjan8715
    @ramanpreetsajjan8715 2 місяці тому

    Very useful information. Thanks ji

  • @Triptani.233
    @Triptani.233 2 місяці тому

    Dr.saahbaan.jeeo
    Hamesha itni knowledge vndn da bahut dhanvaad ji
    Dr.saab meri age 41 hae.ikk saal ho gya kaee vaar khana khaan to baad dil d dharkan baahr tk feel hundi testing vich v dhak dhak hundi .Dr.saab ,zarooor guide krna jee

  • @harpreet363636
    @harpreet363636 2 місяці тому +2

    Waheguru g

  • @RajinderKaur-nz6yk
    @RajinderKaur-nz6yk 2 місяці тому

    Thanks for knowledge about the heart

  • @harjitsingh5815
    @harjitsingh5815 2 місяці тому +2

    Thanks ji

  • @ajmer.singhsidhu225
    @ajmer.singhsidhu225 2 місяці тому +1

    Execellent information! We daily watch your video and enjoy it from CA. US. Shaminder Kaur Sidhu.🙏🙏🌹🌹

  • @rajpalsahota1547
    @rajpalsahota1547 2 місяці тому

    Thank-you so much dear dr Sister for good information ❤

  • @user-cm1uo7if3i
    @user-cm1uo7if3i 2 місяці тому +2

    Good

  • @user-rb5xe5yg4d
    @user-rb5xe5yg4d 2 місяці тому +2

    Thanks ji 🙏🙏

  • @skmusic7515
    @skmusic7515 2 місяці тому +1

    ਬਹੁਤ ਬਹੁਤ ਧੰਨਵਾਦ ਜੀ 🙏

  • @rajwantgrewal8451
    @rajwantgrewal8451 Місяць тому

    🙏🙏great souls lots of blessings 🙏🙏

  • @satrajkaur1498
    @satrajkaur1498 2 місяці тому

    ਸਤਿ ਸੀ ਅਕਾਲ ਡਾਕਟਰ ਸਾਹਿਬ 🙏

  • @user-tx1kc2we3t
    @user-tx1kc2we3t 2 місяці тому +2

    Waheguru ji

  • @baljitsingh8393
    @baljitsingh8393 2 місяці тому +2

    Sat Sri Akal Dr sahib Baljit singh bengaluru

  • @arshuppal64
    @arshuppal64 2 місяці тому +2

    Live long life

  • @manorajanplus2551
    @manorajanplus2551 2 місяці тому

    Good Infarmations

  • @jasmohankaur5947
    @jasmohankaur5947 2 місяці тому +1

    Very good👍👍👍😊😊😊😊❤❤❤❤❤keep it up

  • @jaswindersingh6776
    @jaswindersingh6776 2 місяці тому

    ਭੈਣ ਜੀ ਤੇ ਭਾਜੀ ਬਹੁਤ ਪਿਆਰ ਨਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਬਾਦਾਮ ਵਡੇ ਜਾਂ ਛੋਟੇ ਕਿਹੜੇ ਖਾਣੇ ਚਾਹੀਦੇ ਹਨ ਛੋਟਿਆਂ ਵਿੱਚ ਕੁਝ ਕੌੜੇ ਵੀ ਹੁੰਦੇ ਹਨ ਤੇ ਬਾਦਾਮ ਕਿਹੜੇ ਲੈਣੇ ਚਾਹੀਦੇ ਹਨ ਮਤਲਬ ਕਿ ਕਿਸ ਕੰਪਨੀ ਦੇ

  • @romeshkumar7908
    @romeshkumar7908 2 місяці тому

    Thanks ...Dr Couple❤

  • @avtarsingh4956
    @avtarsingh4956 2 місяці тому

    Very good information 🙏🙏🙏🙏

  • @singhdev7056
    @singhdev7056 2 місяці тому +2

    Sir ji dvt with pulmonary da koi ilaj daso ji 🙏

  • @jarnailsinghbadesha6858
    @jarnailsinghbadesha6858 2 місяці тому

    Good vedio

  • @sukhisingh7566
    @sukhisingh7566 2 місяці тому

    Very nice information thanks

  • @NarinderSingh-kt8qq
    @NarinderSingh-kt8qq 2 місяці тому +1

    Waheguru ji❤️🙏🙏❤️👌👍❤️

  • @lakhbirkaur9904
    @lakhbirkaur9904 2 місяці тому +2

    ❤Thanks you
    🎉🎉🎉

  • @sardulsingh442
    @sardulsingh442 2 місяці тому

    Good information

  • @gurjeetkaur8539
    @gurjeetkaur8539 2 місяці тому +1

    Mam te sir ji boht vdia jankati dide hi ji dds anu toj hi god bless u . mam kdi kdi boht time baad mere hasband di dhadkan tej ho jandi hai ji apne ap hi thodi der baad thik ho jandi hai g ohna nu ki krna chahida g plz dso g

  • @bachandass9927
    @bachandass9927 Місяць тому

    Lots of thanks

  • @gurtejsingh6417
    @gurtejsingh6417 2 місяці тому +3

    Adhia bimaria ta aap g dia gala sun k,he hat jandia aa

  • @angrejparmar6637
    @angrejparmar6637 2 місяці тому

    ਵਾਹਿਗੁਰੂ....Dr ਸਾਹਿਬ ਮੈਂ 2014 ਚ ਅੱਪੋਲੋ ldh ਰੋਟੀਨ di ਚ
    ਚੈੱਕਅਪ ਲਈ ਗਿਆ dr ਸਾਹਿਬਆਨ ਨੇ ਤੁਰੰਤ ਇੰਜੋਗਰਾਫੀ ਲਈ ਕਿਹਾ ਮੈਂ ਮਨਾਂ ਕਰ ਦਿੱਤਾ. ਅੱਜ ਮੈਂ 15-20 ਕਿਲੋਮੀਟਰ ਆਮ ਤੁਰ ਲੈਂਦਾ ਹਾਂ ਨੌਨ ਵਿਜ ਵੀ ਖਾਦਾਂ han, ਮਿੱਠਾ ਵੀ ਤੇ ਨਮਕ ਵੀ, ਕੱਲ ki ਹੋਣਾ ਮੈਨੂੰ ਨਹੀਂ ਪਤਾ ਅੱਜ ਸਿਵਾਏ ek bp di ਗੋਲੀ ਤੋਂ koi ਦਵਾਈ ਨਹੀਂ ਖਾਂਦਾ. Last year ਅਮਰਨਾਥ ਯਾਤਰਾ ਤੇ ਗਿਆ 43 ਕਿਲੋਮੀਟਰ 8 am to 11 pm ਤਕ ਤੁਰਿਆ ਦੂਸਰੇ ਦਿਨ 9 am ਬਾਲਟਾਲ ਬੇਸ ਕੈੰਪ ਤੋਂ ਚੱਲ ke ਬੱਸਾਂ ਰਾਹੀਂ ਲਗਾਤਾਰ ਸਫ਼ਰ ਕਰਕੇ ਘਰ ਪਾਉਂਚ ਗਿਆ, ਸੰਗਤਪੁਰਾ Moga

  • @SukhwinderSingh-nl1nx
    @SukhwinderSingh-nl1nx 2 місяці тому +3

    ਸਤਿ ਸ਼੍ਰੀ ਆਕਾਲ ਜੀ,🙏🙏🙏