ਇਸ Hospital ਵਿੱਚ 50 ਰੁਪਏ ਵਿੱਚ ਹਰ ਬਿਮਾਰੀ ਦਾ ਇਲਾਜ, ਤੁਸੀਂ ਵੀ ਲੈ ਸਕਦੇ ਹੋ ਫਾਇਦਾ

Поділитися
Вставка
  • Опубліковано 6 жов 2024
  • #ludhianatimes #hospital #sewa #nekidahospital
    Subscribe our channel for more videos: bit.ly/3Mk5z7E
    Ludhiana: Ludhiana Times, leading Digital media channel has been proved as the best channel to raise the issues of Public. As the wrong information, rumours circulated on social media the Ludhiana Times proved as authentic source of information as the channel provides real time and authentic information to its viewers.
    ਲੁਧਿਆਣਾ: ਲੁਧਿਆਣਾ ਟਾਈਮਜ਼, ਲੋਕਾਂ ਦੇ ਮੁੱਦਿਆਂ ਨੂੰ ਚੁੱਕਣ ਲਈ ਮੋਹਰੀ ਡਿਜੀਟਲ ਮੀਡੀਆ ਚੈਨਲ ਸਭ ਤੋਂ ਵਧੀਆ ਚੈਨਲ ਸਾਬਤ ਹੋਇਆ ਹੈ। ਗਲਤ ਜਾਣਕਾਰੀ ਦੇ ਤੌਰ 'ਤੇ, ਸੋਸ਼ਲ ਮੀਡੀਆ 'ਤੇ ਫੈਲੀਆਂ ਅਫਵਾਹਾਂ ਲੁਧਿਆਣਾ ਟਾਈਮਜ਼ ਜਾਣਕਾਰੀ ਦੇ ਪ੍ਰਮਾਣਿਕ ​​ਸਰੋਤ ਵਜੋਂ ਸਾਬਤ ਹੋਈਆਂ ਕਿਉਂਕਿ ਚੈਨਲ ਆਪਣੇ ਦਰਸ਼ਕਾਂ ਨੂੰ ਅਸਲ ਸਮੇਂ ਅਤੇ ਪ੍ਰਮਾਣਿਕ ​​ਜਾਣਕਾਰੀ ਪ੍ਰਦਾਨ ਕਰਦਾ ਹੈ।
    -------------------------------------------------------------------------
    People Also Search for:
    ludhiana news
    ludhiana news today live
    ludhiana news today
    ludhiana news latest
    ludhiana news khabar
    latest punjabi news
    today punjab news
    punjabi news
    punjab news
    punjab news channel
    punjabi news channel
    punjabi live news
    trending punjabi news
    latest news today punjabi
    canada news
    latest canada news
    canada news punjabi
    latest punjabi vlog
    famous punjabi vlogs
    visa
    immigration

КОМЕНТАРІ • 585

  • @sukhdevsingh5030
    @sukhdevsingh5030 6 днів тому +22

    ਮੈਰੀ ਬੇਨਤੀ ਹੈ ਕਿ ਦਾਨੀ ਸੱਜਣ ਵੀ ਇਸ ਤਰ੍ਹਾਂ ਦੀਆਂ ਸੰਸਥਾਵਾਂ ਨੂੰ ਦਾਨ ਦੇਵੋ ਮੈਂ ਇਹ ਵੀ ਕਹਾਂਗਾ ਕਿ ਗੁਰੂਦਵਾਰੇ, ਮੰਦਿਰ, ਮਸਜਿਦਾਂ ਵਗੈਰਾ ਵਿੱਚ ਵੀ ਦਾਨ ਦੇਵੋ ਪਰ ਇਨ੍ਹਾਂ ਨੂੰ ਜ਼ਰੂਰ ਦਾਨ ਦੇਵੋ ਤਾਂ ਕਿ ਇਹ ਸੰਸਥਾ ਹੋਰ ਵੀ ਵਧੀਆ ਢੰਗ ਨਾਲ ਸੰਗਤਾਂ ਦੀ ਸੇਵਾ ਕਰ ਸਕਣ

  • @jsingh7743
    @jsingh7743 11 днів тому +90

    ਮੇਰੇ ਕੋਲ ਸ਼ਬਦ ਨਹੀਂ ਮੈਂ ਕੀ ਬੋਲਾਂ ਬਸ ਦਿਲ ਨੂੰ ਬਹੁਤ ਸਕੂਨ ਮਿਲਿਆ ਦੇਖ ਕੇ

  • @harshsodhi9302
    @harshsodhi9302 11 днів тому +117

    ਬਹੁਤ ਵੱਡਾ ਤੇ ਵਧੀਆ ਉਪਰਾਲਾ ਹੈ , ਵਾਹਿਗੁਰੂ ਚੜਦੀ ਕਲਾ ਬਖਸ਼ਣ, ਵਰਨਾ ਲੁਧਿਆਣੇ ਦੇ ਵੱਡੇ ਹਸਪਤਾਲਾਂ ਵਾਲੇ ਤਾ ਪੂਰੀ ਛਿੱਲ ਲਾਉਂਦੇ ਹਨ

    • @JasbirKaur-xi8vk
      @JasbirKaur-xi8vk 11 днів тому +2

      Kathe ji address daso ji

    • @karamjeetkaur1730
      @karamjeetkaur1730 11 днів тому

      @@JasbirKaur-xi8vk Ludhiana video ch address dasiya hai video dekho sister

    • @Smart-One
      @Smart-One 11 днів тому

      ​@@karamjeetkaur1730
      ਬਹੁਤ ਲਾਪਰਵਾਹੀ ਨਾਲ ਵੀਡੀਓ ਬਣਾਈ ਗਈ ਹੈ।

    • @Ramgarhia-GN2lh
      @Ramgarhia-GN2lh 10 днів тому

      @@JasbirKaur-xi8vk near ਮਿੰਟਗੁਮਰੀ ਚੌਂਕ (model town) Ludhiana

  • @jagjeetsingh9613
    @jagjeetsingh9613 11 днів тому +69

    ਬਲੇ ਬੱਲੇ ਇਨਾ ਵਧੀਆ ਕੰਮ ਕੋਈ ਰਬ ਦੀਆ ਰੂਹਾ ਦੀ ਸੋਚ ਆ ਜਿਨਾ ਵੀਰਾ ਨੇ ਉਪਰਾਲਾ ਕੀਤਾ ਓਨਾ ਦਾ ਧੰਨਵਾਦ

  • @JagdishsinghJDRANA
    @JagdishsinghJDRANA 11 днів тому +43

    ਧੰਨ ਗੁਰੂ ਰਾਮਦਾਸ ਜੀ
    ਮੇਰਾ ਵਾਹਿਗੁਰੂ ਜੀ ਚੜ੍ਹਦੀ ਕਲਾ
    ਬਖਸ਼ੇ

  • @jashanwarring968
    @jashanwarring968 11 днів тому +82

    ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ ਗੁਰੂ ਰਾਮਦਾਸ ਜੀ ਕਿਰਪਾ ਕਰਨ

    • @Kamal-qm3js
      @Kamal-qm3js 11 днів тому

      🙏🙏🙏🙏😘

    • @MajorSingh-xm8mt
      @MajorSingh-xm8mt 10 днів тому +2

      Bahut hi changa Kam haa ji guru ram daa ji kirpa karan

    • @vkdhir3600
      @vkdhir3600 4 дні тому +1

      Great service to human beings.

  • @chandandhillon5737
    @chandandhillon5737 10 днів тому +12

    ਜਿਹੜਾ ਕੰਮ ਸਰਕਾਰਾਂ ਨਹੀਂ ਕਰ ਸਕੀਆਂ ਉਹ ਕੰਮ ਇਹਨਾਂ ਵੀਰਾਂ ਨੇ ਕੀਤਾ ਹੈ ਵਾਹਿਗੁਰੂ ਸਦਾ ਚੜਦੀਆਂ ਕਲਾਂ ਕਰਨ ਸਦਾ ਖੁਸ਼ ਰੱਖਣ ❤❤ ਬਹੁਤ ਹੀ ਵਧੀਆ ਉਪਰਾਲਾ ਹੈ ਜੀ।

  • @JatinderSingh-o9t
    @JatinderSingh-o9t 11 днів тому +37

    ਵਹਿਗੁਰੁ ਜੀ ਡਾਕਟਰਾਂ ਤੇ ਮੇਹਰ ਭਰਿਆ ਹੱਥ ਰੱਖੇ ਸਾਰੇ ਸੇਵਾ ਦਾਰਾ ਤੇ ਬਾਬਾ ਜੀ ਮੇਹਰ ਭਰਿਆ ਹੱਥ ਰੱਖੇ

  • @Singhbharaj8794
    @Singhbharaj8794 7 днів тому +7

    ਫੌਰਨ ਵਾਲਿਆਂ ਨੂੰ ਬੇਨਤੀ ਹੈ ਕਿ ਇਹੋ ਜਿਹੇ ਹਸਪਤਾਲ ਨੂੰ ਵਧ ਤੋਂ ਫੰਡ ਦਿਤਾ ਜਾਵੇ ਨਾਕਿ ਜਿਹੜੇ ਵਖਵਾਦੀਅਤਦੀਆਂ ਜਿਹੜੇ ਲੋਕਾਂ ਦਾ ਦੇਸ਼ ਵੀਨੁਕਸਾਨਕਰ ਰਹੇ ਹਨ😊

  • @Wahegurusathai
    @Wahegurusathai 9 днів тому +18

    ਇਸ ਹਸਪਤਾਲ ਵਿਚ ਪੰਜਾਬੀਆਂ ਦਾ ਇਲਾਜ ਪਹਿਲ ਦਾ ਆਧਾਰ ਤੇ ਕਰਨਾ ਚਾਹੀਦਾ ਹੈ ਕਿਉਕਿ ਭਈਆਂ ਨੇ ਬੀੜੀਆਂ ਪਾਨ ਜਰਦੇ ਨਾਲ ਹਸਪਤਾਲ ਵਿਚ ਗੰਦ ਪਾ ਦੇਣਾ ਹੈ

  • @HarpreetSingh-ux1ex
    @HarpreetSingh-ux1ex 5 днів тому +5

    ❤ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪਾਰ ਕਿਰਪਾ ਨਾਲ ਚੈਰੀਟੇਬਲ ਹਸਪਤਾਲ 50 ਰੁਪਏ ਵਿੱਚ ਇਲਾਜ ਦੇ ਨਾਲ ਨਾਲ ਫ਼ਰੀ ਲੰਗਰ ਸੇਵਾ ਸੰਸਥਾ ਦਾ ਬਹੁਤ ਸ਼ਲਾਘਾਯੋਗ ਉਪਰਾਲਾ ਹੈ ਜੀ ❤ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ 🙏

  • @08624
    @08624 6 днів тому +7

    ਵੀਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਉਪਰਾਲਾ ਕੀਤਾ ਸਾਡੇ ਐਸਜੀਪੀਸੀ ਵਾਲੇ ਤਾਂ ਆਪਦਾ ਹੀ ਢਿੱਡ ਭਰੀ ਜਾਂਦੇ ਆ ਹਜੇ ਵੀ ਇਹਨਾਂ ਦੇ ਢਿੱਡ ਖਾਲੀ ਆ ਗੁਰੂ ਰਾਮਦਾਸ ਪਾਤਸ਼ਾਹ ਜੀ ਤਾਂ ਦਿੰਦੇ ਆ ਪਰ ਇਹ ਅਗਾਂਹ ਵੰਡਦੇ ਨਹੀਂ ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਤੇ ਬੜੀ ਖੁਸ਼ੀ ਹੋਈ ਗੱਲ ਸੁਣ ਕੇ ਸਾਡੇ ਕੋਲੇ ਕੋਈ ਜਵਾਬ ਹੀ ਨਹੀਂ ਇਸ ਗੱਲ ਦਾ ਬਹੁਤ ਬਹੁਤ ਧੰਨਵਾਦ

  • @baljitsingh7217
    @baljitsingh7217 11 днів тому +22

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ

  • @KaramjitKaur-i3d
    @KaramjitKaur-i3d 11 днів тому +35

    ਬਹੁਤ ਵਧੀਆ ਉਪਰਾਲਾ ਹੈ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🙏🙏🙏🙏🙏

  • @Sanjeevkumar-ke9cf
    @Sanjeevkumar-ke9cf 11 днів тому +28

    ਬਹੁਤ ਹੀ ਸ਼ਲਾਘਾ ਯੋਗ ਉਪਰਾਲਾ ਕੀਤਾ ਹੈ ਹੀ ਬਹੁਤ ਹੀ ਸਾਫ ਦਿਲ ਦੇ ਹੈ ਜੀ ਹਰ ਗਰੀਬ ਦਾ ਦੁੱਖ ਦਰਦ ਸਮਝਦੇ ਹੈ ਜੀ ਬਹੁਤ ਬਹੁਤ ਧੰਵਾਦ ਜੀ ❤❤

  • @SukhjinderSingh-bk5iu
    @SukhjinderSingh-bk5iu 11 днів тому +18

    ਯਾਰ ਸੁਲਤਾਨਪੁਰ ਲੋਧੀ ਇਤਿਹਾਸਕ ਸ਼ਹਿਰ ਹੈ। ਇੱਥੇ ਕੋਈ ਚੈਰੀਟੇਬਲ ਹਸਪਤਾਲ ਨਹੀ ਹੈ।

  • @sukhdevsingh5030
    @sukhdevsingh5030 6 днів тому +9

    ਸਵਾਸ ਸਵਾਸ ਗੁਰੂ ਰਾਮਦਾਸ
    ਸਵਾਸ ਸਵਾਸ ਗੁਰੂ ਰਾਮਦਾਸ
    ਸਵਾਸ ਸਵਾਸ ਗੁਰੂ ਰਾਮਦਾਸ
    ਸਵਾਸ ਸਵਾਸ ਗੁਰੂ ਰਾਮਦਾਸ
    ਸਵਾਸ ਸਵਾਸ ਗੁਰੂ ਰਾਮਦਾਸ
    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਤੁਹਾਡੇ ਅਤੇ ਤੁਹਾਡੇ ਪਰਿਵਾਰਾਂ ਸਦਾ ਚੜ੍ਹਦੀ ਕਲਾ ਬਖਸ਼ਣ

    • @CHARDIKALA12455
      @CHARDIKALA12455 2 дні тому

      ਧੰਨ ਧੰਨ ਰਾਮਦਾਸ ਗੁਰੂ ਜਿਨ ਸਿਰਿਆ ਤਿਨੈ ਸਵਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤❤❤❤🎉🎉🎉🎉🎉🎉

  • @lakhveersingh3087
    @lakhveersingh3087 6 днів тому +13

    ਜਿਊਦੇ ਵਸਦੇ ਰਹੋ ਜੀ ਕਿਸੇ ਗਰੀਬ ਦੀ ਜਾਨ ਅਤੇ ਪੈਸਾ ਬਚ ਜੂ

  • @GurpreetsinghSandhu-b4x
    @GurpreetsinghSandhu-b4x 5 днів тому +3

    ਬਹੁਤ ਵੱਡੀ ਸੇਵਾ ਹੈ ਜੀ ਦਾਨੀ ਸੱਜਣਾਂ ਨੂੰ ਬੇਨਤੀ ਹੈ ਵੱਧ ਚੜ ਕੇ ਇਸ ਹੋਸਪੀਟਲ ਨੂੰ ਸਹਿਯੋਗ ਦਿਓ

  • @bhullarsahib69
    @bhullarsahib69 9 днів тому +5

    ਬਹੁਤ ਵੱਡੀ ਸੇਵਾ ਹੈ, ਗੁਰੂ ਜੀ ਮਿਹਰਾਂ ਭਰਿਆ ਹੱਥ ਆਪਣੇ ਪ੍ਰਬੰਧਕਾਂ ਉਪਰ ਕਰਦੇ ਰਹਿਣ ਜੀ ਵਾਹਿਗੁਰੂ 👏

  • @rajpaltiwana9249
    @rajpaltiwana9249 11 днів тому +46

    ਸ਼੍ਰਮੋਣੀ ਕਮੇਟੀ ਵਾਲੇ ਗੋਲਕ ਚੋਰੋ ਵੇਖ ਲਵੋ ਕਿ ਤੁਸੀਂ ਆਪਣੇ ਘਰ ਭਰੀ ਜਾਵੋ 😊

  • @rajindersingh6282
    @rajindersingh6282 9 днів тому +6

    ਵਾਹਿਗੁਰੂ ਜੀ ਕਮੇਟੀ ਵਾਲੇ ਵੀਰਾ ਨੂੰ ਚੜਦੀ ਕਲਾ ਰਖਣ ਹੋਰ ਬਲ ਬਕਸਣ ਜੀ ਧੰਨਵਾਦ ਜੀ 🙏🙏🙏🙏🙏

  • @mannukaushal5457
    @mannukaushal5457 6 днів тому +4

    ਵਾਹਿਗੁਰੂ ਬਲ ਬਖਸ਼ੇ ਪ੍ਰਬੰਧਕ ਕਮੇਟੀ ਮੈਂਬਰਾਂ ਨੂੰ

  • @satnamsingh-fn9uh
    @satnamsingh-fn9uh 6 днів тому +7

    ੲੇ ਹ ਸ਼ੌਚ ਨੂੰ ਸਲਾਮ ਵੀਰ ਜੀ ਕੱਤੀ ਸਰਕਾਰਾ ਨਾਲੋ ਲੱਖ ਵਦੀਅਾ

  • @ਧੰਨਗੁਰੂਨਾਨਕਸਾਹਿਬਤੂੰਹੀਨਿਰੰਕਾਰ

    ਬਹੁਤ ਸ਼ਲਾਘਾਯੋਗ ਕਦਮ ਜੀ ਵਾਹਿਗੁਰੂ ਜੀ ਬਹੁਤ ਚੜਦੀ ਕਲਾ ਬਖਸ਼ਿਸ਼ ਕਰਨ ਜੀ❤ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ❤❤

  • @BaljinderKaur-xc3is
    @BaljinderKaur-xc3is 11 днів тому +20

    ਬਹੁਤ ਵਧੀਆ ਉਪਰਾਲਾ ਹੈ ਜੀ ਬਲਜਿੰਦਰ ਕੌਰ

  • @SatnamSingh-e9i7v
    @SatnamSingh-e9i7v 9 днів тому +8

    ਕਿਰਪਾ ਕਰਕੇ ਪੂਰਾ ਐਡਰੈੱਸ ਵੀ ਦੱਸਣ ਦੀ ਕਿਰਪਾਲਤਾ ਕਰਨੀ ਜੀ।

  • @bhaijasbirsinghji7114
    @bhaijasbirsinghji7114 4 дні тому +2

    ਵਾਹਿਗੁਰੂ ਜੀ ਜੋ ਇਹ ਉਪਰਾਲਾ ਤੁਸੀਂ ਕੀਤਾ
    ਸਲਾਹੁਣਯੋਗ ਜੀ ❤

  • @gurdipsingh6437
    @gurdipsingh6437 4 дні тому +1

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ।
    ਇਹ ਸਾਰੇ ਸੇਵਾ ਕਰਨ ਵਾਲੇ ਵੀਰਾਂ ,ਭੈਣਾਂ ਅਤੇ ਵੱਡਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
    ਇਹੋ ਜਿਹੀ ਸੇਵਾ ਵਾਹਿਗੁਰੂ ਵਲੋਂ ਭੇਜੇ ਗਏ
    ਰੱਬੀ ਰੂਪ ਹੀ ਕਰ ਸਕਦੇ ਹਨ। ਬਹੁਤ ਬਹੁਤ
    ਤੁਹਾਨੂੰ ਸਾਰੇ ਸੇਵਾਦਾਰਾਂ ਨੂੰ ਮੁਬਾਰਕਾਂ ਹੋਵਣ
    ਜੀ। ਵਾਹਿਗੁਰੂ ਜੀ ਮਿਹਰ ਕਰਨ ਅਤੇ ਤੁਸੀਂ
    ਸਾਰੇ ਸੇਵਾਦਾਰ ਪਰਿਵਾਰਾਂ ਦੀ ਚੜ੍ਹਦੀ ਕਲਾ ਰਹੇ।
    ਵਾਹਿਗੁਰੂ ਜੀ ਮਿਹਰ ਕਰਨ।

  • @_sharn__vloger_
    @_sharn__vloger_ 6 днів тому +3

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰਨ 🙏👍

  • @mrskaur539
    @mrskaur539 3 дні тому +1

    ਵਾਹਿਗੁਰੂ ਜੀ ਜਿਨ੍ਹਾਂ ਵੀਰਾ ਨੇ ਹਸਪਤਾਲ ਖੁਲਿਆ ਉਨ੍ਹਾਂ ਵੀਰਾਂ ਦੀਆਂ 🙏🏽🙏🏽❤ਅਉਣ ਵਾਲੀਆਂ ਪੀੜ੍ਹੀਆਂ ਤੇਵੀ ਰੱਬ ਜੀ ਦਾ ਹੱਥ ਰਹੇ ਗਾ

  • @Krishankumar-j6s
    @Krishankumar-j6s 5 днів тому +2

    ਧੰਨ ਗੁਰੂ ਰਾਮਦਾਸ ਸਾਹਿਬ ਬਹੁਤ ਵਧੀਆ ਉਪਰਾਲਾ

  • @simranbatth8334
    @simranbatth8334 11 днів тому +10

    ਧੰਨ ਧੰਨ ਗੁਰੂ ਰਾਮਦਾਸ ਜੀ🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏

  • @manjeetdevi543
    @manjeetdevi543 11 днів тому +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸ਼ੁਕਰ ਆ

  • @SatnamSingh-e9i7v
    @SatnamSingh-e9i7v 9 днів тому +4

    ਆਪ ਜੀ ਬਹੁਤ ਵਧੀਆ ਉਪਰਾਲੇ ਲਈ ਬਹੁਤ ਬਹੁਤ ਧੰਨਵਾਦ ਅਤੇ ਮੁਬਾਰਕਾਂ ਜੀ

  • @BalvirKaur_Gill
    @BalvirKaur_Gill 11 днів тому +26

    ਅਸੀਂ ਗਰੁਪਾਂ ਵਿੱਚ ਸੇ਼ਅਰ ਕਰ ਰਹੇ ਹਾਂ

    • @Kamaljeetkaur-h1z
      @Kamaljeetkaur-h1z 11 днів тому

      Ludhiana kithe aa ji

    • @BalvirKaur_Gill
      @BalvirKaur_Gill 11 днів тому +2

      @@Kamaljeetkaur-h1z ਮਾਡਲ ਟਾਊਨ ਨੇੜੇ ਸਿੰਘ ਸਭਾ ਗੁਰਦੁਆਰਾ ਸਾਹਿਬ

    • @Kamaljeetkaur-h1z
      @Kamaljeetkaur-h1z 11 днів тому

      @@BalvirKaur_Gill ਵਾਹਿਗਰੂ ਜੀ,👏ਧੰਨਵਾਦ ਜੀ

    • @charanjitsingh2534
      @charanjitsingh2534 6 днів тому

      Bahut vadia uprala

  • @harinderkaur3219
    @harinderkaur3219 11 днів тому +14

    ਵਾਹਿਗੁਰੂ ਜੀ

  • @manjitbhandal595
    @manjitbhandal595 3 дні тому

    ਰੱਬ ਰੂਪ ਇਨਸਾਨ ਅੱਜ ਵੀ ਹੈ ❤❤❤❤ ਧੰਨਵਾਦ ਵਾਹਿਗੁਰੂ ਵਾਹਿਗੁਰੂ ਜੀ

  • @KuldeepSingh-i4y
    @KuldeepSingh-i4y 9 днів тому +17

    ਸਿਰਫ ਸਿੱਖਾਂ ਲਈ ਹੋਣਾ ਚਾਹੀਦਾ ਹੈ
    ਏਥੇ ਭਈਆਂ ਦੀ ਲਾਈਨ ਲੱਗ ਜਾਊ ਹੁਣ

    • @KaurSharanjeet-gi3lx
      @KaurSharanjeet-gi3lx 9 днів тому +4

      ਕੋਈ ਸ਼ਕ ਨੀ ਹੋਣਾ ਤਾਂ ਏਦਾਂ ਹੀ ਆ

    • @harjitsinghmatharoo2759
      @harjitsinghmatharoo2759 6 днів тому

      ਬਹੀਏ ਵੀ ਤਾਂ ਬੰਦੇ ਹੀ ਨੇ ਬਾਬਿਓ

    • @KaurSharanjeet-gi3lx
      @KaurSharanjeet-gi3lx 6 днів тому

      @@harjitsinghmatharoo2759 ਅਸੀ ਕਦੋਂ ਕੇਹਾ ਖੋਤੇ ਨੇ

    • @sukhDhillon-c2l
      @sukhDhillon-c2l 5 днів тому +2

      ਬਿਲਕੁਲ ਸਹੀ ਆ ਜੀ

    • @sukhDhillon-c2l
      @sukhDhillon-c2l 5 днів тому

      ਬਈਆ ਨੇ ਗੰਦ ਪਾ ਦੇਣਾ

  • @Jaswinder_72
    @Jaswinder_72 10 днів тому +1

    ਵਾਹਿਗੁਰੂ ਜੀ ਬਹੁਤ ਵਧੀਆ ਕੰਮ ਕੀਤਾ ਗਰੀਬ ਵਰਗ ਦੇ ਲੋਕਾਂ ਨੂੰ ਬਹੁਤ ਮਾਣ ਮਹਿਸੂਸ ਹੋਇਆ ਹੈ।

  • @harsimrankaursimran8262
    @harsimrankaursimran8262 11 днів тому +6

    ਵਾਹਿਗੁਰੂ ਚੜਦੀ ਕਲਾ ਬਖਸ਼ਣ❤❤❤❤❤❤❤❤

  • @baljinderkaur3083
    @baljinderkaur3083 11 днів тому +10

    Is di bhut bhut jiada jroort hai aj de sme vich.

  • @JaswinderSingh-ss9yw
    @JaswinderSingh-ss9yw 11 днів тому +13

    Dhan dhan guru ram das ji 🙏

  • @vinikaur7723
    @vinikaur7723 10 днів тому +8

    ਕੀ ਇਥੇ ਸਰਜਰੀ ਦਾ ਵੀ ਪ੍ਰਬੰਧ ਆ ਜੀ ਕੋਈ ਦੱਸੋ ਜੀ 🙏🏻

  • @harbhajansingh4334
    @harbhajansingh4334 3 дні тому +1

    ਉਤਮ ਅਤੇ ਸ਼ਲਾਘਾਯੋਗ ਕਦਮ ।ਧੰਨਵਾਦ ਜੀ ।

  • @GK-Cooking
    @GK-Cooking 11 днів тому +7

    ਬਹੁਤ ਵਧੀਆ ਉਪਰਾਲਾ 🙏🙏🙏🙏

  • @rajinderkaur3150
    @rajinderkaur3150 11 днів тому +4

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ

  • @Anshu_914
    @Anshu_914 6 днів тому +2

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ

  • @parminderbhagta4320
    @parminderbhagta4320 8 днів тому

    ਅਸਲੀ ਇਨਸਾਨ ਦੀ ਸੇਵਾ ਪ੍ਰਮਾਤਮਾ ਸਾਰੀ ਟੀਮ ਦੇ ਮੈਂਬਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਅਤੇ ਇਨ੍ਹਾਂ ਦੇ ਪ੍ਰੀਵਾਰਕ ਮੈਂਬਰਾਂ ਨੂੰ ਚੱੜਦੀ ਕਲਾ ਵਿਚ ਰੱਖਣ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ravinderkaur3837
    @ravinderkaur3837 11 днів тому +7

    ਬਹੁਤ ਬਹੁਤ ਧੰਨਵਾਦ ਜੀ

  • @Simmi-i9r
    @Simmi-i9r 11 днів тому +9

    Bahut vadiya ji all the best ludhiana ch private hospital bahut mehnge ne greeb log di madad layi bahut vadiya kita tusi

  • @premlata423
    @premlata423 11 днів тому +8

    Bahut hi wadiya sewa

  • @satnamsingh8525
    @satnamsingh8525 3 дні тому +1

    Dhan guru Ram das g
    Very good job

  • @GSKIRTI-qd4lm
    @GSKIRTI-qd4lm 6 днів тому

    ਬਹੁਤ ਹੀ ਵਧੀਆ ਇੰਤਜ਼ਾਮ ਹੈ ਬਹੁਤ ਹੀ ਘੱਟ ਪੇਸ਼ਿਆਂ ਵਿਚ।
    ਆਫਿਸ ਅਡਰੈਸ ਤੇ ਮੋਬ। ਟੈਲੀਫੋਨ ਦੱਸਿਆ ਜਾਵੇ ਤਾਂਕਿ ਦੂਸਰੀ ਜਗ੍ਹਾ ਤੋਂ ਆਉਣ ਤੋਂ ਪਹਿਲਾਂ ਕੋਈ ਪੁਛ ਗਿਛ ਕਰਨੀ ਪਵੇ ਤਾਂ
    ਕਰ ਲਵੋ

  • @jagdishavtar2031
    @jagdishavtar2031 6 днів тому +2

    ਬਹੁਤ ਹੀ ਵਧੀਆ ਉਪਰਾਲਾ ਹੈ ❤❤❤❤❤❤

  • @GurmeetSingh-lj8ni
    @GurmeetSingh-lj8ni 10 днів тому +4

    ਇਸ ਹਸਪਤਾਲ ਦਾ ਨਾਮ ਵੀ ਦੱਸੋ ਅਤੇ ਕਿਸ ਸਾੲੀਡ ਤੇ ਹੈ ਤਾ ਹੀ ਕੋਈ ਫਾਇਦਾ ਉਠਾਉ

  • @RajwinderKaur-qz3xg
    @RajwinderKaur-qz3xg 2 дні тому

    ਸੰਗਤ ਨੂੰ ਵੱਧ ਤੋਂ ਵੱਧ ਸਾਥ ਦੇਣ ਦੀ ਲੋੜ ਆ
    ਸਾਡੀ ਕੌਮ ਦੀ ਤ੍ਰਾਸਦੀ ਸੀ ਕਿ ਸਾਡੇ ਕੋਲ ਹੋਰ ਸੱਭ ਕੁਝ ਹੈ ਪਰ ਹੋਸਪੀਟਲ ਨਹੀਂ ਜ਼ੇਕਰ ਵੀਰਾਂ ਨੇ ਉਪਰਾਲਾ ਕੀਤਾ ਏ ਤਾਂ ਐਨ ਆਰ ਆਈ ਸੰਗਤਾਂ ਨੂੰ ਹੱਥ ਜੋੜਕੇ ਬੇਨਤੀ ਆ ਇਸ ਕਾਰਜ ਦੀ ਪਿੱਠ ਨਾ ਲੱਗੇ ਆਓ ਰਲ ਮਿਲ ਕੇ ਦਸਵੰਧ ਕਢੀਏ ਤੇ ਬੇਇਲਾਜ ਗਰੀਬ ਮਰਦਿਆਂ ਨੂੰ ਬਚਾਈਏ ਗੁਰੂ ਘਰਾਂ ਵਿੱਚ ਰੁਮਾਲੇ ਮਹਿੰਗੇ ਮੁੱਲ ਦੇ ਸਾੜੇ ਜਾਂਦੇ ਆ ਆਪਾਂ ਨੂੰ ਇਕੋਂ।ਪਾਸੇ ਨਹੀਂ ਹੋਜਾਣਾ ਚਾਹੀਦਾ ਮਨੁੱਖਤਾ ਦੀ ਸੇਵਾ ਵੀ ਗੁਰੂ ਦੀ ਸੇਵਾ ਆ ਜੀ ਗੁਰੂ ਸਾਹਿਬ ਜੀ ਦਾ ਫ਼ਰਮਾਨ ਆ ਗਰੀਬ ਦਾ ਮੂੰਹ ਮੇਰੀ ਗੌਲਕ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ

  • @swaransingh7492
    @swaransingh7492 4 дні тому +1

    ੧ਓਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਸਾਦਿ ।।

  • @amritpalkaur1773
    @amritpalkaur1773 11 днів тому +5

    Very nice
    God bless you

  • @rajinderpalaggarwal8455
    @rajinderpalaggarwal8455 9 днів тому

    ਮਾਲਿਕ ਇਨ੍ਹਾਂ ਨੂੰ ਅਤੇ ਸਾਰੇ ਪਰਿਵਾਰ ਨੂੰ ਚੜਦੀ ਕਲਾ ਚ ਰਖੇ ❤

  • @HarrySehaj-qz8fu
    @HarrySehaj-qz8fu 6 днів тому

    ਵਾਹਿਗੁਰੂ ਜੀ ਪੰਜਾਬ ਨੂੰ ਇਹੋ ਜਿਹੇ ਇਨਸਾਨ ਤੇ ਹੱਸਪਤਾਲ ਹਰ ਇਕ ਜਿੱਲ੍ਹੇ ਇੱਕ ਹੋਵੇ ਵਾਹਿਗੁਰੂ ਜੀ

  • @BaljinderRehal-yw2tl
    @BaljinderRehal-yw2tl 11 днів тому +6

    Waheguru ji di apar kirpa.

  • @MohinderSingh-hu3oz
    @MohinderSingh-hu3oz День тому +1

    ਬਹੁਤ ਵਧੀਆ ਉਪਰਾਲਾ ਹੈ ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਟਰੱਸਟ ਦੇ ਸਾਰੇ ਮੈਂਬਰਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਤਾਂ ਕਿ ਤੁਸੀਂ ਇਸ ਤਰ੍ਹਾਂ ਹੀ ਸੇਵਾ ਕਰਦੇ ਰਹੋ।੯੪੬੩੯੪੩੨੦੯.❤❤❤❤❤

  • @BootaLalllyan-no6bu
    @BootaLalllyan-no6bu 3 дні тому

    ਬਹੁਤ ਹੀ ਵਧੀਆ ਉਪਰਾਲਾ ਹੈ ਜੀ ਤੁਹਾਡਾ ਜੀ ਅਸਲ ਏਹੀ ਸੇਵਾ ਹੈ ਜੀ 🙏🙏

  • @malkitsimghbraich9979
    @malkitsimghbraich9979 3 дні тому

    ਧੰਨ ਗੁਰੂ ਰਾਮਦਾਸ ਜੀ ਚੈਰੀਟੇਬਲ ਹਸਪਤਾਲਾਂ ਜੀ ਬਹੁਤ ਬਹੁਤ ਵਧੀਆ ਜੀ

  • @nirmalsinghsidhu3098
    @nirmalsinghsidhu3098 9 днів тому

    ਬਹੁਤ ਵਧੀਆ ਗੱਲ ਹੈ ਕਿ ਪੰਜਾਬ ਵਿੱਚ ਗਰੀਬ ਲੋਕਾਂ ਲਈ ਫ੍ਰੀ ਇਲਾਜ ਲਈ ਹਸਪਤਾਲ ਦਾਨੀ ਸੱਜਣਾਂ ਦੇ ਉਪਰਾਲੇ ਸਦਕਾ ਖੁੱਲ੍ਹ ਗਿਆ ਹੈ ਸਾਰੇ ਲੋਕਾਂ ਨੂੰ ਖੁੱਲ ਕੇ ਇਲਾਜ ਕਰਵਾਉਣ ਦੇ ਨਾਲ ਨਾਲ ਮਾਲੀ ਸਹਾਇਤਾ ਵੀ ਕਰਨੀ ਚਾਹੀਦੀ ਹੈ ਤਾਂ ਜੋਂ ਜ਼ਰੂਰਤ ਮੰਦ ਲੋਕਾਂ ਦਾ ਇਲਾਜ ਹੋ ਸਕੇ ਸ਼੍ਰੋਮਣੀ ਕਮੇਟੀ ਨੂੰ ਵੀ ਚਾਹੀਦਾ ਹੈ ਕਿ ਇਹੋ ਜਿਹੇ ਉੱਦਮ ਕਰਨ ਵਾਲੇ ਸੱਜਣਾਂ ਦੀ ਮਦੱਦ ਕਰੋ ਤਾਂ ਜੋਂ ਉਹ ਹੋਰ ਵੀ ਆਧੁਨਿਕ ਤਕਨੀਕਾਂ ਨਾਲ ਲੈਸ ਹੋ ਕੇ ਲੋਕਾਂ ਦਾ ਇਲਾਜ ਕਰਨ ਦਾ ਜੋਂ ਉਦਮ ਕੀਤਾ ਹੈ ਵੱਧ ਚੜ੍ਹ ਕੇ ਜਾਰੀ ਰੱਖਣ

  • @kesarsingh6754
    @kesarsingh6754 2 дні тому

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @AvtarSingh-f1o7c
    @AvtarSingh-f1o7c 8 днів тому

    ਵਾਹਿਗੁਰੂ ਜੀ ਚੰਗੀਆਂ ਰੂਹਾਂ ਕੋਲੋਂ ਸਰਬੱਤ ਦਾ ਭਲਾ ਕਰਵਾਉਂਦੇ ਹਨ, ਧੰਨ ਗੁਰੂ ਰਾਮਦਾਸ ਜੀ ਮਹਾਰਾਜ

  • @PammaRai-do6nx
    @PammaRai-do6nx 11 днів тому +3

    ਵਾਹਿਗੁਰੂ ਜੀ ❤❤❤❤❤

  • @Jinpills
    @Jinpills 6 днів тому +1

    ਬਹੁਤ ਵੱਡਾ ਉਪਰਾਲਾ ਜੀ ਪਰ ਇਹਨਾਂ ਨੂੰ ਸੈਕੇਟ੍ਰਿਕ ਡਾਕਟਰ ਵੀ ਰਖਣਾ ਚਾਹੀਦਾ ਜ਼ਿਆਦਾ ਲੋਕ ਅਤੇ ਯੂਥ ਅਜਕਲ ਨਸ਼ੇ ਅਤੇ ਟੈਂਸ਼ਨ ਵਿੱਚ ਹੈ ❤❤

    • @JagtarSingh-vi4zi
      @JagtarSingh-vi4zi 5 днів тому +1

      ਵਿਸਥਾਰ ਨਾਲ ਪੂਰਾ ਪਹੁੰਚ ਦਾ ਅਡਰੇਸ ਦਸਿਆ ਜਾਵੇ ਜੀ।।

  • @DevRaj-qt7th
    @DevRaj-qt7th 9 днів тому

    ਵਾਹਿਗੁਰੂ ਜੀ ਸੇਵਾਦਾਰਾਂ ਨੂੰ ਹਮੇਸ਼ਾ ਚੜਦੀਆਂ ਕਲਾਂ ਵਿੱਚ ਰੱਖੇ🙏🙏

  • @onkarsinghdhanoa159
    @onkarsinghdhanoa159 9 днів тому

    ਵਾਹਿਗੁਰੂ ਜੀ ਵਾਹਿਗੁਰੂ ਜੀ।। ਬਹੁਤ ਵਧੀਆ ਉਪਰਾਲਾ ਹੈ ਜੀ

  • @sukhwinderjandu1937
    @sukhwinderjandu1937 6 днів тому +1

    🎉 God bless you to all members.

  • @MeharSingh-ro5cr
    @MeharSingh-ro5cr 3 дні тому +1

    ਪੰਜਾਬ ਨੁ ਬਿਹਾਰ ਬਣਾਉਣ ਵਿੱਚ ਇਹਨਾ ਲੋਕਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਜਦੋਂ ਬਿਹਾਰੀ ਲੋਕਾ ਨੂੰ ਫਰੀ ਲੰਗਰ ਫਰੀ ਇਲਾਜ਼ ਤੇ ਫਰੀ ਵਿਚ ਹਿੰਦੀ ਬੋਲੀ ਬੋਲਣ ਵਾਲੇ ਸਰਦਾਰ ਤੇ ਫਰੀ ਵਿਚ ਮਕਾਨ ਸਭ ਫਰੀ ਫਿਰ ਭਈਏ ਪੰਜਾਬ ਵਿੱਚ ਕਿਉ ਨਾ ਆਉਣ

  • @KulwinderSingh-c7n
    @KulwinderSingh-c7n 4 дні тому

    ਵਾਹਿਗੁਰੂ ਜੀ ਹਮੇਸ਼ਾ ਤੰਦਰੁਸਤੀ ਤੇ ਚੜ੍ਹਦੀ ਕਲਾ ਵਿਚ ਰੱਖੇ ਸੱਭ ਨੂੰ ਜੀ ❤

  • @JasdeepBhattal-rh6hq
    @JasdeepBhattal-rh6hq 10 днів тому

    ਵਾਹਿਗੁਰੂ ਵਾਹਿਗੁਰੂ ਜੀ ਬਹੁਤ ਵਧੀਆ ਉਪਰਾਲਾ ਕੀਤਾ ਹੈ, ਵਾਹਿਗੁਰੂ ਜੀ ਦੀ ਕਿਰਪਾ ਹਮੇਸ਼ਾ ਬਣੀ ਰਹੇ।

  • @Smart-One
    @Smart-One 11 днів тому +1

    Very nice, thanks waheguru ji,,,🖋️🙏❤️🍁

  • @JASVIRKAUR-mo4yt
    @JASVIRKAUR-mo4yt 10 днів тому

    ਬਹੁਤ ਵੱਡਾ ਉਪਰਾਲਾ. ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ.

  • @karamjeetkaur1730
    @karamjeetkaur1730 11 днів тому +5

    Bhout vadiya hai ji

  • @DarshanRai-c8z
    @DarshanRai-c8z 4 дні тому

    ਧੰਨ ਧੰਨ ਗੁਰੂ ਰਾਮਦਾਸ ਜੀ ਚੜ੍ਹਦੀ ਕਲਾ ਰੱਖੋ ਜੀ ਇੰਨਾ ਵੀਰਾਂ ਦੀ ਵਾਹਿਗੁਰੂ ਜੀ ਲੰਬੀ ਉਮਰ ਦੇਵੇ ਜੀ ਵਾਹਿਗੁਰੂ ਜੀ

  • @raghbirsingh664
    @raghbirsingh664 4 дні тому

    Dhan Dhan satguru Ramdas ji.waheguru ji mehar karn.bahut changa uprala hai.S.S.A.

  • @ManjeetkaurGohal
    @ManjeetkaurGohal 10 днів тому +1

    Waheguru ji waheguru sari team se mera Priya hath rakhen

  • @mangatram2775
    @mangatram2775 11 годин тому

    To serve the humanity is a very nice work.God bless all the team and contributors.

  • @RajdeepSallan
    @RajdeepSallan 11 днів тому +4

    Waheguru ji

  • @jasbirkaur1256
    @jasbirkaur1256 4 дні тому

    ਵਾਹਿਗੁਰੂ ਜੀ । ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ।

  • @rajdehlon538
    @rajdehlon538 11 днів тому +3

    Waheguru chrhdi kla bkhse ohna Veera nu Jo eni sewa bhawna rkh k sewa krde ne

  • @b.ckalia7966
    @b.ckalia7966 4 дні тому

    Dhanbad sir, eh bahut badi seva hai sir. God bless you

  • @sukhminderkaur8675
    @sukhminderkaur8675 11 днів тому +4

    Waheguru ji 🙏

  • @zorasingh3650
    @zorasingh3650 10 днів тому

    ਗੁਰੂ ਰਾਮਦਾਸ ਜੀ ਖੁਸ਼ੀਆਂ ਬਖਸ਼ਣ। ਬਹੁਤ ਵੱਡਾ ਉਪਰਾਲਾ ਹੈ। ਸਮੇਂ ਦੀ ਲੋੜ ਹੈ।।

  • @narinderkaur9761
    @narinderkaur9761 11 днів тому +4

    Dhan guru ramadas g 🙏🙏

  • @pammiverma3819
    @pammiverma3819 10 днів тому

    ਬਹੁਤ ਵਧੀਆ ਸੇਵਾ

  • @JasbirSingh-iq1ev
    @JasbirSingh-iq1ev 8 днів тому

    ਬਹੁਤ ਵਧੀਆ ਉਪਰਾਲਾ ਜੀ ਗੁਰੂ ਸਾਹਿਬ ਕਿਰਪਾ ਕਰਨ

  • @baldevsingh6933
    @baldevsingh6933 9 днів тому

    ਇਹੀ ਤਾਂ ਖ਼ਾਲਸਾ ਰਾਜ ਦੀ ਨਿਸ਼ਾਨੀ ਹੈ ਵਾਹਿਗੁਰੂ ਕਿਰਪਾ ਕਰਨ ਇਹਨਾਂ ਉੱਦਮੀਆਂ ਉੱਤੇ

  • @inderjeetkaur660
    @inderjeetkaur660 6 днів тому

    ਵਾਹਿਗੁਰੂ ਭਲੀ ਕਰੇ ਸਾਰੇ ਟੀਮ ਦੇ ਜੀ ਬਹੁਤ ਵਧੀਆ ਕੰਮ ਕਰਦੇ ਹਨ 🙏🙏🌹🌹🙏🙏

  • @kulwinderkaur7572
    @kulwinderkaur7572 11 днів тому +4

    Waheguru waheguru waheguru waheguru waheguru waheguru waheguru waheguru ji

  • @drkaramvirsingh990
    @drkaramvirsingh990 8 днів тому

    Bahut vadia ji .asli doctor te eh nek lok ne jinna ne eh uprala kitta .great great

  • @roopsidhu4301
    @roopsidhu4301 10 днів тому

    ਵਾਹਿਗੁਰੂ ਜੀ ਬਹੁਤ ਹੀ ਵਧੀਆ ਸਰਦਾਰ ਜੀ ਸੁਕਰੀਆ

  • @kuldeepkaur2311
    @kuldeepkaur2311 11 днів тому +3

    Waheguru bless all them

  • @MahinderPal-q1i
    @MahinderPal-q1i 8 днів тому

    ਧੰਨ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @SukhdevSingh-qp6yz
    @SukhdevSingh-qp6yz 4 дні тому

    ਬਹੁਤ ਵਧੀਆ ਉਪਰਾਲਾ