200 ਸਾਲ ਪੁਰਾਣਾ ਵਣ ਵਿੱਚ ਕਾਲਾ ਨਾਗ ਦੇਵਤਾ ਸਾਧ ਸੰਤ ਆਂ ਕੇ ਪੂਜਾ ਕਰਦੇ

Поділитися
Вставка
  • Опубліковано 7 вер 2024
  • 200 ਸਾਲ ਪੁਰਾਣਾ ਵਣ ਵਿੱਚ ਕਾਲਾ ਨਾਗ ਦੇਵਤਾ ਸਾਧ ਸੰਤ ਆਂ ਕੇ ਪੂਜਾ ਕਰਦੇ
    DeepPandherPb19

КОМЕНТАРІ • 119

  • @kittyjattana7548
    @kittyjattana7548 2 роки тому +19

    ਵਨ ਆ ਓਏ ਭਰਾਵਾਂ ਇਹ ਜੰਡ ਨੀਂ ਗਾ ਇਹਨੂੰ ਵੱਣ ਕਹਿੰਦੇ ਆ 👍👍👍👍👍

  • @parwindersingh4207
    @parwindersingh4207 2 роки тому +12

    ਮੇਰਾ ਪਿੰਡ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਹੈ ਸਾਡੇ ਪਿੰਡ ਵਿੱਚ ਬਹੁਤ ਹੀ ਜਿਆਦਾ ਪੁਰਾਣੇ ਦਰੱਖਤ ਸੀ ਲਗਭਗ 300 ਸਾਲ ਤੋਂ ਵੀ ਜ਼ਿਆਦਾ ਪੁਰਾਣੇ ਅਤੇ ਉਨ੍ਹਾਂ ਦਰੱਖਤਾਂ ਦੇ ਥੱਲੇ ਬੈਠ ਕੇ ਦੋ ਸਾਧੂਆਂ ਸੰਤਾ ਨੇ ਸਾਰੀ ਉਮਰ ਰੱਬ ਦੀ ਭਗਤੀ ਕਰਕੇ ਬਿਤਾਈ 1998ਵਿੱਚ ਨਵੀਂ ਸਰਪੰਚ ਚੁਣੀ ਗਈ ਸਰਦਾਰਨੀ ਨੇ ਉਨ੍ਹਾਂ ਨੂੰ ਬੱਡਵਾ ਦਿੱਤਾ ਅਤੇ ਜਦ ਤੋਂ ਹੀ ਪਿੰਡ ਵਿੱਚ ਪਹਿਲਾਂ ਵਰਗੀ ਰੌਣਕ ਨਾ ਰਹੀ ਅੱਜ ਜਦੋਂ ਉਦਰੋ ਲੰਘਦੇ ਹਾ ਤਾਂ ਪੁਰਾਣੇ ਸੀਨ ਅੱਖਾ ਸਾਹਮਣੇ ਆ ਜਾਂਦੇ ਨੇ

    • @user-fz3hl1fb8b
      @user-fz3hl1fb8b 2 роки тому +2

      Hardu laant aa os murkh sarpanch de bae

    • @parwindersingh4207
      @parwindersingh4207 2 роки тому

      @@user-fz3hl1fb8b ਸਹੀ ਗੱਲ ਹੈ ਜੀ ਉਸ ਸਰਦਾਰਨੀ ਸਰਪੰਚ ਨੇ ਪਿੰਡ ਵਾਸੀਆਂ ਦੀ ਇੱਕ ਨੀ ਸੀ ਸੁਣੀ ਉਸ ਟਾਈਮ

    • @jatt-fi4bg
      @jatt-fi4bg 2 роки тому +1

      Kini bevkoof hovegi sarpanchni sabhn vali cheej nu bdh dita😌😌

  • @user-ep6ud1zd4b
    @user-ep6ud1zd4b 2 роки тому +13

    ਜੇ ਜੰਡ ਹੁੰਦਾ ਲੋਕਾਂ ਨੇ ਤੇਲ ਪਾ ਪਾ ਕੇ ਸੁਕਾਅ ਦੇਣਾ ਸੀ

  • @DaljitSingh-eg8us
    @DaljitSingh-eg8us 2 роки тому +9

    ਵੀਰ ਇਹ ਸਤਯੁਗ ਵੇਲੇ ਤੋਂ ਦਰੱਖਤ ਲੱਗੇ ਹੋਏ ਹਨ।
    ਕਲਯੁੱਗ ਦੇ ਸਮੇਂ ਵਿਚ ਇਹ ਨਵੇਂ ਪੈਦਾ ਨਹੀਂ ਹੋਏ ਅਤੇ ਨਾ ਹੀ ਹੋਣਗੇ, ਇਹ ਕੋਈ 200-300 ਸਾਲ ਪੁਰਾਣੇ ਨਹੀਂ ਹਨ।ਇਹ ਸਿਰਫ ਉਥੇ ਹੀ ਹਰੇ ਭਰੇ ਹਨ ਜਿਥੇ ਕੋਈ ਤਪੱਸਵੀ ਜਾਂ ਫਿਰ ਬ੍ਰਹਮ ਗਿਆਨੀ ਸੰਤ ਦੀ ਚਰਨ ਛੋਹ ਜਾਂ ਫਿਰ ਉਸਦੀ ਤਪੱਸਿਆ ਕੀਤੀ ਹੋਈ ਹੋਵੇ।

    • @jaidev1613
      @jaidev1613 2 роки тому

      Hor kuj 😁

    • @nirmalbrar6934
      @nirmalbrar6934 2 роки тому

      Ajja by ji sade Pind aklia kalan dist bathinda mere chahha ji De ghar bilkul New Year De vann De 🌲 tree 2 New aa te do old oh honge Pind banana to Pehla De 400 Sal purane lagbhag

  • @bhuppisidhu1763
    @bhuppisidhu1763 2 роки тому +1

    ਸਾਡੇ ਇਧਰ ਵਣ ਵੀ ਤੇ ਸਭਾਲੂ ਵੀ ਕਹਿੰਦੇ ਹਨ ਇਸ ਦੀ ਦਤਾਣ ਬਹੁਤ ਵਧੀਆ ਹੁੰਦੀ ਇਕ ਹੋਰ ਕਿਤੇ ਪੈਰ ਲੱਤ ਪਰ ਸੋਜ ਹੋਵੇ ਪਾਣੀ ਨਮਕ ਤੇ ਇਸਦੇ ਪੱਤੇ ਪਾ ਕੇ ਗਰਮ ਪਾਣੀ ਨਾਲ ਟਕੋਰ ਕੀਤੀ ਜਾਂਦੀ ਹੈ ਬੁਹਤ ਗੁਣਕਾਰੀ ਦਰੱਖਤ ਹੈ

  • @harvindersingh9448
    @harvindersingh9448 2 роки тому +5

    ਪਾਣੀ ਪਾਉਣ ਦੀ ਸੇਵਾ ਕਰੋ ਪਲੀਜ ਵੀਰੋ ਇਸ ਪੁਰਾਤਨ ਜੰਡ ਨੂੰ ਹੁਸ਼ਿਆਰਪੁਰ ਤੋ

    • @Sukh-qs3dm
      @Sukh-qs3dm 2 роки тому

      Bai jand nu te ban pani ghat hi mangde a

  • @gursewakpuniasaab2304
    @gursewakpuniasaab2304 2 роки тому +2

    ਬਾਈ ਜੀ ਇਹ ਕੋਟਭਾਈ ਪਿੰਡ ਵਿਚ ਬਹੁਤ ਵੱਣ ਹੈ ਜੀ

  • @HarnekSingh-lp8pj
    @HarnekSingh-lp8pj 2 роки тому +2

    ਇਹ ਵਣ ਦਾ ਦਰਖ਼ਤ ਹੈ 50 ਸਾਲ ਪਹਿਲਾ ਇਸ ਨੂੰ ਫਲ ਲੱਗਦਾ ਸੀ ਜਿਸਨੂੰ ਪੀਲਾਂ ਕਹਿੰਦੇ ਸਨ

  • @malkitsran5704
    @malkitsran5704 2 роки тому +6

    ਦੀਪ ਪੰਧੇਰ ਬਾਈ ਜੀ ਇਹ ਵਣ ਆ ਇਹ, ਜੰਡ ਨਹੀਂ ਆ, ਬਾਕੀ ਸਾਡੇ ਪਿੰਡ ਕਾਲੇਕੇ ਵਿੱਚ ਕੁੱਝ 4 ਡੇਰੇ ਨੇ, ਟਾਇਫਾਇਡ (ਪਾਣੀ ਝਾਰੇ) ਦਾ ਸ਼ਰਤੀਆਂ ਇਲਾਜ਼ ਆ ਬਾਬਾ ਪਰਮਾ ਨੰਦ ਜੀ ਦੇ ਡੇਰੇ ਵਿੱਚ ਆ, ਜੋਂ ਬਾਬਾ ਅਰਜਨ ਦਾਸ ਜੀ ਡੇਰਾ ਹੈ ਓਹ ਤਾਂ ਉਸਦੇ ਸਾਹਮਣੇ ਆ ਜਿਸ ਵਿਚ ਗਊਸ਼ਾਲਾ ਬਣਾਈ ਗਈ ਆ।

  • @jaswinderkour7975
    @jaswinderkour7975 2 роки тому +1

    ਭਾਈ ਸਾਹਿਬ ਇਹ ਬਣੇਂ ਦਾ ਦਰੱਖ਼ਤ ਹੈ

  • @rajveermander3217
    @rajveermander3217 2 роки тому +5

    Waheguru Ji 🙏🙏🙏🙏

  • @Sahibakaur179
    @Sahibakaur179 2 роки тому +2

    🙏🙏🙏🙏🙏 DHAN DHAN SRI GURU NANAK DEV JI MAHARAJ JI

  • @balvirsingh7378
    @balvirsingh7378 Місяць тому

    Wahaguru ji satnam ji ❤❤❤❤❤❤❤❤❤❤

  • @m.sharmam.sharmaji2116
    @m.sharmam.sharmaji2116 2 роки тому +4

    यर तैनु कीने ने पंजाबी बना ता इस जड़ नहीं बण है
    वहां बाद यर बाबे सही दहिया बढ़ है इह

  • @harveersingh8367
    @harveersingh8367 2 роки тому +3

    ਵਣ ਆ ਬਾਈ ਜੀ

  • @jivenkhan6103
    @jivenkhan6103 2 роки тому +2

    ਬਨ ਆ ਬਾਈ

  • @lehrakhabarnamanews217
    @lehrakhabarnamanews217 2 роки тому +3

    ,🙏🙏

  • @GurmeetSingh-rl9fd
    @GurmeetSingh-rl9fd 2 роки тому +2

    WAHEGURU JI

  • @harpreet_99
    @harpreet_99 2 роки тому +2

    Nyc bhra 👌

  • @user-fz3hl1fb8b
    @user-fz3hl1fb8b 2 роки тому

    Good 👍video
    Like v karta bae

  • @gurpindersingh687
    @gurpindersingh687 2 роки тому

    ਬਾਈ ਪਹਿਲਾ ਖੌਜ ਕਰੀ ਦੀ ਏ ਫਿਰ ਦੱਸੀਦਾ ਇਹ ਵਣ ਜਿਸ ਦੇ ਪੀਲਾਂ ਲੱਗਦੀਆਂ ਨੇ ਸੰਗਨੀਂ ਛਾਂ ਏ ਜੰਡ ਦੇ ਫਲੀਆਂ ਲੱਗਦੀਆਂ ਛਾਂ ਵੀ ਖਿਲਰਵੀ ਹੌਦੀ ਏ

  • @GoraSingh-tl8vx
    @GoraSingh-tl8vx 2 роки тому +1

    Janani veer ji

  • @addiwalmusic1178
    @addiwalmusic1178 2 роки тому +1

    ਬਣ ਏ ਵੀਰ ਜੀ

  • @sukhmandeepsingh7678
    @sukhmandeepsingh7678 2 роки тому +1

    ਜੇ ਵੀਰੇ ਇਹ ਜੰਡ ਸਹਿਰ ਵਿੱਚ ਹੁੰਦੀ ਤਾ ਸਹਿਰਾਂ ਵਾਲੇ ਨੇ ਤੇਲ ਪਾ ਪਾ ਕੇ ਮਾਰ ਦੇਣਾ ਸੀ

  • @harmailsingh9769
    @harmailsingh9769 2 роки тому +1

    HANDING DE UPER SHER PIND DISTT STATE DA NAM LIKH DIA KARO

  • @gursewakpuniasaab2304
    @gursewakpuniasaab2304 2 роки тому +1

    ਬਾਈ ਜੀ ਇਹ ਵਣ ਜੀ

  • @as_gamer-boy6115
    @as_gamer-boy6115 2 роки тому +4

    ਵਣ ਦਾ ਰੁੱਖ ਹੈ

  • @gurmeetsingh3869
    @gurmeetsingh3869 2 роки тому

    Bahut vadia vlog very Nice

  • @nirmalbrar6934
    @nirmalbrar6934 2 роки тому

    Ik is trhaa da van da darkhat Pind Aklia te basndi De raje De beed vich v se bahut hi Purana satyugh velle da pura jangal hi se hun bilkul thoda jeha hi bachya hai te os vich ik van De vich kalla nag lagbagh 25 fuut lamba SAP rehnda se jogi babba bahut bar aeye se ohnu fadn par Nhi lot ayiya devta ram gauu v bahut jayda se hun ohh v khatam te sap v Nhi te ohh van v Nhi

  • @amrindersinghbrar8804
    @amrindersinghbrar8804 2 роки тому +1

    ਬਾਈ ਜੀ ਵਣ ਹੈ ਜੀ

  • @satnamnam8966
    @satnamnam8966 2 роки тому

    Gill stodio bathinda Bai g Vann hei dhayan naal dekho

  • @sukhidhiman7829
    @sukhidhiman7829 2 роки тому +1

    🙏🏻🙏🏻

  • @karnawalform8580
    @karnawalform8580 2 роки тому +1

    Vaan thale peera da nivas hai

  • @JarnailSingh-vu4nt
    @JarnailSingh-vu4nt 2 роки тому +2

    ਜੱਬਲਾ ਏ ਜੰਡ ਨਹੀ ਵੱਣ ਆ

  • @mrsandeepshipa2805
    @mrsandeepshipa2805 2 роки тому +1

    Veer ji a kudrat da Krishma hai + 200 sal hon ton bad vi a drakhat hareya bhareya hai veer ki tusi kujh guess Kita is drakhat is jhand vich ik kala Sha sap vi rhenda hai a vi ho sakda hai ki a sap koi shakti Hove or is shakti da proof hai drakhat da hareya bhareya rehna

  • @LaddiSingh-sc9ek
    @LaddiSingh-sc9ek 2 роки тому

    VaryNaic

  • @fitandhealthylife
    @fitandhealthylife 2 роки тому

    Oooo 🙏🙏🙏🙏🤔

  • @bsdhaliwal2066
    @bsdhaliwal2066 2 роки тому +1

    ਬਾਈ ਜੀ ਬਣ ਆ ਏਹੇ

  • @gurbindergill947
    @gurbindergill947 2 роки тому +2

    ਇਹਨੂਊਵਣਕਹਿਦੇਅਆ

  • @sukhninderkaur5554
    @sukhninderkaur5554 2 роки тому +1

    🙏🙏🙏🙏🙏

  • @Sukhvindersingh-
    @Sukhvindersingh- 2 роки тому

    waheguru ji

  • @Sahibakaur179
    @Sahibakaur179 2 роки тому

    🙏🙏🙏🙏🙏 SATSRIAKAL JI

  • @preetgillgill3775
    @preetgillgill3775 2 роки тому +2

    🙏🤲🤲🙏🙏

  • @harmanjeetsingh5917
    @harmanjeetsingh5917 2 роки тому

    Sirra ji

  • @05073
    @05073 2 роки тому +1

    🙏

  • @GaganSingh-ss1fl
    @GaganSingh-ss1fl 2 роки тому +1

    ਇਹ ਬਣ ਹੈ।

  • @hardeepsingh8078
    @hardeepsingh8078 2 роки тому

    A Vann vadda reporter

  • @mannimehra7576
    @mannimehra7576 2 роки тому +1

    🙏♥️🙏♥️🙏♥️🙏

  • @RajwinderKaur-jc6lh
    @RajwinderKaur-jc6lh 2 роки тому +2

    🙏🙏🙏🙏🙏🙏 veere jand nhi wann hai

  • @lachhmanyousingh8620
    @lachhmanyousingh8620 2 роки тому +1

    ਇਸ ਨੂੰ ਪੀਲਾ ਲੱਗਦੀਆਂ ਹਨ

  • @gurlabhsingh7627
    @gurlabhsingh7627 2 роки тому +3

    ਵੀਰ ਜੰਡ ਹੈ ਕਿ ਵਣ ਦਾ ਰੁੱਖ ਹੈ

  • @GarrySingh-wc8lw
    @GarrySingh-wc8lw 2 роки тому

    Jai naag baba

  • @sikanderdhillon6869
    @sikanderdhillon6869 Рік тому

    ਵਣ ਆਹ

  • @JagjeetSingh-uz2tt
    @JagjeetSingh-uz2tt 2 роки тому

    ਵਨ ਹੈ ਵੀਰ

  • @gurmailsingh3151
    @gurmailsingh3151 2 роки тому +1

    ਇਹ ਵਣ ਆ ਜੰਡ ਨਹੀ

  • @nsdhillon9937
    @nsdhillon9937 2 роки тому +1

    Bhai eh jand nai van da drakht aa

  • @GurdeepSingh-zm2fq
    @GurdeepSingh-zm2fq 2 роки тому +1

    A van de pade sade pind ch 100 pada to v jiada han

  • @harindersodhi8678
    @harindersodhi8678 2 роки тому

    ਵੀਰਾ ਇਹ ਜੰਡ ਨਹੀਂ ਵਣ ਲੱਗਦਾ ਹੈ

  • @jaipalsingh9172
    @jaipalsingh9172 2 роки тому

    DD

  • @paramjeet1871
    @paramjeet1871 2 роки тому

    Hi

  • @gurbindergill947
    @gurbindergill947 2 роки тому +1

    ਇਹਨੂੰ ਫਲ ਪੀਲਾਂ ਲਗਦੀਆਂ

  • @bootavaidraunta9504
    @bootavaidraunta9504 2 роки тому +1

    ਜੱਭਲ ਵੀਡੀਓ ਬਣਾਉਣ ਲੱਗ ਗਿਆ ਵਣ ਨੂੰ ਜੰਡ ਕਹੀ ਜਾਂਦਾ

  • @jollygoyal3560
    @jollygoyal3560 2 роки тому

    Bai ji eh jand ni eh wan h video banaun to paila Puri jankari laileya Karo

  • @agamjotsinghbrar5176
    @agamjotsinghbrar5176 2 роки тому +2

    ਪੰਜਾਬੀ ਭਾਸ਼ਾ ਵਿੱਚ ਇਹਨੂੰ ਵਣ ਕਹਿੰਦੇ ਆ

  • @harchandchahal4439
    @harchandchahal4439 2 роки тому

    Khatibaddh Rakh Diya Varna Chandni

  • @Sukh-qs3dm
    @Sukh-qs3dm 2 роки тому +1

    Bai knowledge le lea karo

  • @Maan_majha
    @Maan_majha 2 роки тому

    200 and 300 sal kehn nal100 saal da frk Pai janda.. sahi jaankari dio

  • @mahinderpal9404
    @mahinderpal9404 2 роки тому

    Sapp vich hai ,kithe hai vich hai,kewal video hee banana hai,sapp supp kujh vee nahin

  • @jagrajsingh5108
    @jagrajsingh5108 2 роки тому

    VEERE AH JAND NAHI VAN HAI. YAAR AINA VI NI PATA JAT HOKE.

  • @lakhicheema3299
    @lakhicheema3299 2 роки тому

    Jisnu jand te ban da nehi pta .fr Qo Lene o interview

  • @SamSung-pw8ef
    @SamSung-pw8ef 2 роки тому +1

    Bhai puja te sant krde per too keu dar reha ha

  • @hardevsingh3399
    @hardevsingh3399 2 роки тому

    Gapp

  • @shivjotshiv9203
    @shivjotshiv9203 2 роки тому +1

    ਬਾਈ ਜੀ ਇਹ ਜੰਡ ਨਹੀਂ ਵਣ ਆ

  • @RaviSharma-qb5xp
    @RaviSharma-qb5xp 2 роки тому

    Ban aa y ji

  • @RanjeetSingh-vh4bd
    @RanjeetSingh-vh4bd 2 роки тому

    Bai ne Tramadol sakhi hoo

  • @gurbindarsingh975
    @gurbindarsingh975 2 роки тому

    Wan a

  • @manishjassi1456
    @manishjassi1456 2 роки тому

    RrG

  • @shayarimaster7025
    @shayarimaster7025 2 роки тому

    Bai bann hai

  • @HardeepSingh-nu8fv
    @HardeepSingh-nu8fv 2 роки тому

    ਜੰਡ ਨਹੀ ਵਣ ਅਾ

  • @GurwinderSingh-nx8xk
    @GurwinderSingh-nx8xk 2 роки тому

    ਜੰਡ ਨਹੀ ਵਣ ਹੈ

  • @satnamnam8966
    @satnamnam8966 2 роки тому

    Gill stodio behman phele aschi tra dekho jadd nai Vann sire se gupp log

  • @jasmelsingh1451
    @jasmelsingh1451 2 роки тому

    Pnedr bai jnd ni vekhya tu

  • @lachhmanyousingh8620
    @lachhmanyousingh8620 2 роки тому

    ਇਹ ਜੰਡ ਨਹੀਂ ਹੈ ਵੱਣ ਹੈ

  • @dheerajsuthar7871
    @dheerajsuthar7871 2 роки тому

    Bae a tree jall h g

  • @karandeepkaur6216
    @karandeepkaur6216 2 роки тому

    Jand nhe wan
    aa

  • @sikandersinghsingh9357
    @sikandersinghsingh9357 2 роки тому

    Ban h

  • @simranchahal676
    @simranchahal676 2 роки тому

    ,

  • @rajudhaliwal2711
    @rajudhaliwal2711 2 роки тому

    Jand ni hyga van a da Rukh Khan a

  • @bahdarsingh4761
    @bahdarsingh4761 2 роки тому

    Ah gAnd nhen wan hai

  • @taranveersingh2556
    @taranveersingh2556 2 роки тому

    Jand nhi van he

  • @dalipwarwal3977
    @dalipwarwal3977 2 роки тому

    Jand nahi bban h

  • @bsdhaliwaldhaliwal1564
    @bsdhaliwaldhaliwal1564 2 роки тому

    Vire jand nahi aa eh bun hai eh

  • @Ajit_pal_singh999
    @Ajit_pal_singh999 2 роки тому

    Ih jand Nhi bann hai

  • @kulveerkaur9376
    @kulveerkaur9376 2 роки тому

    22 v kainda ,sap sup na aa je

  • @ratanmusicalgroup1926
    @ratanmusicalgroup1926 2 роки тому

    Ban a maharaj eh

  • @rajtoor7099
    @rajtoor7099 2 роки тому

    P

  • @JagtarSingh-yq4dg
    @JagtarSingh-yq4dg 2 роки тому

    Waheguru ji

  • @sukhsandhu5104
    @sukhsandhu5104 2 роки тому

    Waheguru ji 🙏🙏

  • @vijayrk4375
    @vijayrk4375 2 роки тому

    🙏🙏🙏🙏🙏

  • @manisingh6486
    @manisingh6486 2 роки тому

    🙏