Raj Sabha members, which have been got nominated from the seats of Punjab replaced with sincere worker of AAP, and dismissed the selfish minister like. Cheema, and others . Cm should take stern action against all irresponsible MLAs .
CM sahib 90 percent Punjabi feel you had given more undue respect to Delhi lobby. You became CM due to Punjabis not due to Kejriwal & co. Kejriwal didn't appoint any Sikh leader, reduced Punjabi teachers in Delhi and many more issues. When he didn't give respect to Punjab leaders in delhi, how he sent 70 percent RS members of his choice from other states ignoring rights of Punjab people. Now CM sahib throw Delhi lobby. Take decisions wisely and beware of Punjab enemy sitting in your party itself mostly from Delhi darbar.
bhagwant maan gullut bianbaji karda ha.raj wich hahakar Machi ha.public safe ne ha .lot chhora te controol ne ha.punjab th rab rakha.bhagwant maan jero ha hun jero ha. .hero ne he rhaga..
Nobody in Punjab wanted anybody to be CM except S. Bhagwant Maan and accordingly chose S. Bhagwant Maan as Punjab CM. Had even Kejriwal chosen as Punjab CM face, he would have faced a big defeat . AAP came into power only for S. Bhagwant Mann and nobody else. By removing CM S.Bhagwant Mann, the AAP in Punjab will reach ZERO level and will leave Punjab with bag and baggage.
ਬਹੁਤ ਵਧੀਆ ਪੇਸ਼ਕਾਰੀ ਲਾਈਵ ਸੱਚ ਟੀ ਵੀ ਧੰਨਵਾਦ
ਪੰਜਾਬ ਦੇ ਲੋਕਾਂ ਨੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੂੰ ਜਿਤਾਇਆ ਹੈ,,,,ਕੇਜਰੀਵਾਲ ਦੀ ਟੋਲੀ ਨੂੰ ਪੰਜਾਬੀ ਬਰਦਾਸ਼ਤ ਨਹੀਂ ਕਰਨਗੇ 😢😢😢😢😢
ਅਕਾਲ ਪੁਰਖ ਪਰਮਾਤਮਾ ਸ੍ਰ.ਭਗਵੰਤ ਸਿੰਘ ਮਾਨ ਤੇ ਮੇਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ
ਮਾਨ ਸਾਬ ਆਪਣਾ ਧੜਾ ਵੱਖ ਕਰ ਹੀ ਲਉ ਕਿਉਕਿ ਕੇਜਰੀਵਾਲ ਨੂੰ ਵੀ ਪਤਾ ਲੱਗਜੂ ਕੇਜਰੀਵਾਲ ਨੂੰ ਕਹੋ ਹਰਿਆਣੇ ਵਿਚ ਪਾਰਟੀ ਜਿਤਾਕੇ ਦਿਖਾ ਜੇ ਕੇਜਰੀਵਾਲ ਦੋ ਮਾ ਪਿਉ ਦੀ ਔਲਾਦ ਹੈ ਨਹੀ ਪੰਜਾਬ ਵਿਚ ਦਖਲ ਅੰਦਾਜੀ ਦੇਣੀ ਬੰਦ ਕਰਦੇ ਮਾਨ ਸਾਬ ਜਿਹੜੇ ਮੰਤਰੀ ਤੁਹਾਡੇ ਨਾਲ ਨੇ ਉ ਹੀ ਜਿਤਣ ਗੇ ਮਾਨ
ਭਗਵੰਤ ਨੂੰ ਆਪਣਾ ਧੜਾ ਵੱਖ ਕਰ ਲੈਣੀ ਚਾਹੀਦਾ
ਸਰਦਾਰ ਭਗਵੰਤ ਸਿੰਘ ਜੀ ਮਾਨ ਮਹਾਨ ਸੀ ਐਮ ਪੰਜਾਬ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
ਭਗਵੰਤ ਮਾਨ ਪੰਜਾਬ ਦੇ ਪੁਰਾਣੇ ਸਾਰੇ ਮੁਖਮੰਤਰੀ ਆ ਸਿਰਾ ਹੈ
ਵੋਟ ਸਪੋਟ ਭੰਗਵੰਤ ਮਾਨ ਜਿੰਦਾਬਾਦ
Je ਕੇਜਰੀ ਵਾਲ ਵਿੱਚ ਦਮ ਹੈ ਤਾਂ ਹਰਿਆਣਾ ਜਿੱਤ ਕੇ ਵਿਖਾ ਦੇਵੇ।
Kejriwal ne 14 to 24 teek 1600 vicho sirf 8 seata hi Jitia oh v Punjab dia 4. 1 3
ਪੱਤਰਕਾਰ ਵੀਰ ਜੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ ਬਿਲਕੁਲ ਵੀਰ ਜੀ 101% ਭਗਵੰਤ ਮਾਨ ਦੇ ਮੂੰਹ ਨੂੰ ਹੀ ਵੋਟਾਂ ਔਰ ਪਲਸ ਪੰਜਾਬ ਦੇ ਵਿੱਚ ਸਰਕਾਰ ਆਈ ਹੈ ਕਿਸੇ ਕੋਈ ਮੰਤਰੀ ਨੂੰ ਕੋਈ ਜਾਣਦਾ ਸੀ ਹੁਣ ਹਰਿਆਣੇ ਚ ਇਹ ਆਪਣੀ ਸਰਕਾਰ ਬਣਾ ਕੇ ਦੇਖ ਲੈਣਾ ਆਪ ਦੀ ਜੀਰੋ ਭਗਵੰਤ ਮਾਨ ਕੰਮ ਕਰੈ ਨਾ ਕਰੈ ਪੰਜਾਬ ਦੇ ਪਰ ਹੈ ਪੰਜਾਬ ਦਾ ਬੱਬਰ ਸ਼ੇਰ
ੴ ਸੱਤ ਗੁਰੂ ਪ੍ਰਸਾਦ ਜੀ
ਮੈ ਆਪਜੀ ਨੂੰ ਦੱਸਣਾ ਚਾਹੁੰਦਾ ਹਾਂ ਕੀ ਜੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇਹ ਭੱਗਵੰਤ ਮਾਨ ਦੀ ਮੇਹਨਤ ਦਾ ਕਰਕੇ ਹੀ ਆਈ ਹੈ ਇਹ ਭੱਗਵੰਤ ਮਾਨ ਦੀ ਪਾਰਟੀ ਨੂੰ ਬਹੁਤ ਵੱਡੀ ਦੇਣ ਹੈ ਕਿਉਕੀ ਭੱਗਵੰਤ ਸਿੰਘ ਮਾਨ ਨੇ ਲੋਕ ਦੇ ਕੱਮ ਕਿਤੇ ਸਨ।
ਅਸੀਂ ਤਾਂ ਭਗਵੰਤ ਮਾਨ ਨੂੰ ਵੋਟਾਂ ਪਾਈਆਂ ਨੇ ਜੇ ਮਾਨ ਨੂੰ ਕੇਜਰੀਵਾਲ ਧੋਖਾ ਕਰਕੇ ਕਿਸੇ ਹੋਰ ਨੂੰ ਮੁੱਖ ਮੰਤਰੀ ਬਣਾਏ ਗਾ ਤਾਂ ਪੰਜਾਬ ਵਿੱਚ ਕਦੇ ਵੀ ਝਾੜੂ ਜਿੱਤ ਨਹੀਂ ਸਕਦਾ
ਬਿਲਕੁਲ ਨਹੀਂ ਦੇਣਾ ਚਾਹੀਦਾ ਅਸਤੀਫਾ। ਖ਼ਬਰ ਲੈਣੀ ਵੀ ਗ਼ਨੀਮਤ ਨਹੀਂ ਸਮਝੀ।
ਦਿਲੀ ਸਰਕਾਰ ਕੋਲ ਕਿਹੜੀ ਪਾਵਰ ਹੈ।ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਦੇ ਹਿੱਤਾਂ ਦਾ ਖਿਆਲ ਨਹੀ ਛੱਡਣਾ ਚਾਹੀਦਾ। ਬੇਸ਼ੱਕ ਬੀਜੇਪੀ ਨਾਲ ਸਮਝੌਤਾ ਕਰਕੇ ਪੰਜਾਬ ਲਈ ਵੱਡਾ ਪੈਕਜ ਮਿਲੇ ਤਾਂ ਲਵੇ।ਲੋਕ ਖੁਸ਼ ਹੋਣਗੇ ਸਰਕਾਰ ਬਚ ਜਾਊ। ਲੋਕਾਂ ਲਈ ਵਿਕਣਾ ਪਵੇ ਤਾਂ ਕੁਝ ਵੀ ਬੁਰਾ ਨਹੀ ਬਸ਼ਰਤੇ ਭਲਾਈ ਲੋਕਾਂ ਦੀ ਹੋਵੇ। ਕੇਜਰੀਵਾਲ ਦੇ ਹੰਕਾਰ ਦਾ ਸ਼ਿਕਾਰ ਕਦੋਂ ਤਕ ਹੋਇਆ ਜਾ ਸਕਦੈ।ਇਸ ਤਰ੍ਹਾਂ ਸਾਰੇ ਕੱਢੇ ਨੇਤਾ ਵੀ ਪਾਰਟੀ ਚ ਲਿਆ ਕੇ ਸੂਬਾ ਪਧਰੀ ਪਾਰਟੀ ਖੜੀ ਕੀਤੀ ਜਾ ਸਕਦੀ ਹੈ। ਅਕਾਲੀ ਦਲ ਖਤਮ ਹੋ ਸਕਦੈ ਕਾਂਗਰਸ ਵੀ ਸਤਾ ਤੋਂ ਦੂਰ ਰੱਖੀ ਜਾ ਸਕਦੀ ਹੈ।ਪਰ ਇਹਦੀ ਇਜਾਜਤ ਕਾਨੂੰਨ ਬੀਜੇਪੀ ਬਗੈਰਾ ਨੂੰ ਮਨਜ਼ੂਰ ਹੋਵੇ ਤਾਂ
ਆਪ MLA ਆਮ ਹਲਕੇ ਪੰਚਾਇਤ ਮੈਂਬਰ ਵਰਗੇ ਨੇ,ਐਨੇ ਦਿਨਾਂ ਬਾਅਦ ਇਹਨਾਂ ਬੇਵਕੂਫਾਂ ਨੂੰ ਸ਼ਰਮ ਨਹੀਂ ਆਉਂਦੀ ਖ਼ਬਰ /ਪਤਾ ਲੈਂਦਿਆਂ ਨੂੰ,ਪਰਗਟ ਸਿੰਘ ਤੋਂ ਬਾਅਦ ਗਏ ਨੇ।ਇਹ ਸਾਰੇ ਬਾਣੀਏ ਦੇ ਚਮਚੇ ਨੇ।
ਭਗਵੰਤ ਮਾਨ ਤੋਂ ਬਗੈਰ ਪਾਰਟੀ ਖ਼ਤਮ ਹੋ ਜਾਵੇਗੀ ਇਹ ਬਿਲਕੁਲ ਸਹੀ ਹੈ ਹੋਵੇਗਾ ਵੀ ਏਸੇ ਤਰ੍ਹਾਂ। ਭਗਵੰਤ ਮਾਨ ਕਰਕੇ 92 ਸੀਟਾਂ ਮਿਲੀਆਂ ਨਾ ਕੇ ਕੇਜਰੀਵਾਲ ਕਰਕੇ ।
ਅਜੇ ਹੋਰ ਹੁਣੀ ਇਸ ਸਰੀਰ ਨਾਲ ਜੋਂ ਇਸ ਨੇ ਕੀਤਾ ਪੰਜਾਬ ਵਾਸੀਐ ਦਾ ਵਿਸ਼ਵਾਸ ਤੋਰਿਆ ਜੈ ਇਹ ਡੇਲ੍ਹੀ ਤੋ ਨਾ ਚਲਦਾ ਤੇ ਅੱਜ ਪੰਜਾਬ ਨੇ ਇਸ ਦਾ ਸਾਥ ਦੇਣਾ ਸੀ ਪਰ ਇਹ ਕਿਸੇ ਦਾ ਨਹੀਂ ਬਣ ਸਕਿਆ ਇਸ ਨੇ ਆਪਣੇ ਸਿਰ ਉਪਰ ਲਾਹਨਤ ਪਾ ਲੀਆ ਹੈ ਹੁਣ ਤੇ ਸਾਰੇ ਹੀ ਪੰਜਾਬ ਵਾਲੇ ਕੇਜਰੀ ਵਾਲ ਨੂੰ ਕੋਈ ਵੀ ਚੰਗਾ ਨਹੀਂ ਸਮਜ ਰਿਹਾ ਪਰ ਅਜੇ ਵੀ ਆਪਣੇ ਆਪ ਨੂੰ ਸਹੀ ਢੰਗ ਨਾਲ ਪੰਜਾਬ ਦਾ ਕੰਮ ਕਰ ਦੇਵੇ ਤੇ ਫਿਰ ਜ਼ਿੰਦਾਬਾਦ ਹੋ ਸਕਦੀ ਹੈ ਨਹੀਂ ਤੇ ਬੱਸ 27 ਵਿਚ ਕੋਈ ਤੀਲਾ ਤੀਲਾ ਹੁਣ ਤੋ ਡੱਕ ਸਕਦਾ
ਕੇਜਰੀਵਾਲ ਭਗਵੰਤ ਨੂੰ ਮੁਖਮੰਤਰੀ ਹਟਾ ਕੇ ਗਲਤੀ ਨਾ ਕਰੀਂ ਆਮ ਪਾਰਟੀ ਖਤਮ ਹੋ ਜਾਵੇਗੀ
ਪੰਜਾਬ ਸਰਕਾਰ ਤੋਂ ਜ਼ੋਰੀਆਂ ਕਰਨ ਵਾਲੇਆ ਨੱਥ ਪਾ ਨਹੀਂ ਸਕੇ ਚੋਰਾਂ ਨੇ ਇੱਕ ਸਲੱਡਰ ਤਿੰਨ ਲੱਖ ਦਾ ਸੋਨਾ ਲੈਗਏ ਇੱਕ ਰੇਡੂਆ ਚੋਰਾਂ ਨੂੰ ਨੱਥ ਪਾ ਨਹੀਂ ਪਾ ਸਕੀ ਸਰਕਾਰ ਫੇਲ 🙏🙏✍️
ਵੋਟਾ ਮਾਨ ਨੂੰ ਪਾਈਆਂ ਕੇਜਰੀਵਾਲ ਨੂੰ ਨਹੀਂ ਪਾਈਆਂ
ਬਹੁਤ ਅੱਛੇ ਵਿਚਾਰ ਹੈ।
ਜੇਕਰ ਸ: ਭੱਗਵੰਤ ਸਿੰਘ ਮਾਨ ਨੂੰ ਬੱਦਲੀਅਾ ਤਾ ਅਗਲੀ ਵਾਰ 2027 ਵਿੱਚ 92 ਵਿੱਚੋ 00000000 ਜਮਾਨਤਾ ਜੱਬਤ , ਿੲਹਨਾ ਤੋ ਨੋਟਾ ਵੀ ਅੱਗੇ ਹੋਵਗਾ ਿੲਹਨਾ ਦੀ ਸਰਕਾਰ ਭੱਗਵੰਤ ਸਿੰਘ ਮਾਨ ਦੇ ਮੂੰਹ ਨੂੰ ਬਣੀ ਹੈ ਨਾ ਕੇ ਕੈਜਰੀਵਾਲ ਦੇ, ਜੇਕਰ ਕੈਜਰੀਵਾਲ ਅੱਗੇ ਹੂੰਦਾ ਤਾ ਜਮਾਨਤਾ ਜੱਬਤ ਹੋਣੀਅਾ ਸਨ।
ਭੱਗਵੰਤ ਮਾਨ ਹੀਰਾ ਪੰਜਾਬ ਦਾ ਹੀਰਾ ਇਹਦੇ ਵਰਗਾ ਘਰ ਘਰ ਨੀ ਜੰਮਣਾ
ਬੈੜਾਗਰਕ ਹੋ ਗਿਆ ਹੈ ਪਾਰਟੀ ਦਾ
ਅਜੇ ਤਾਂ ਸ਼ੁਰੂਆਤ ਏ ਅੱਗੇ ਵੇਖਿਉ ਕੀ ਹੋਣਾ ਕੇਜਰੀਵਾਲ ਨੇ ਐਵੇਂ ਅਸਤੀਫਾ ਨਹੀਂ ਦਿੱਤਾ ਦਿੱਲੀ ਤੋਂ ਉਹ ਪੰਜਾਬ ਦਾ ਮੁੱਖ ਮੰਤਰੀ ਦਾ ਸੁਪਣਾ ਵੇਖਦਾ ਪਿਆ ਮਾਨ ਨੂੰ ਪਾਸੇ ਕਰਕੇ ਦੇ ਮਾਨ ਨੇ ਆਪਣੇ ਪੰਜਾਬੀਆ ਪੰਜਾਬ ਨਾਲ ਗ਼ਦਾਰੀ ਕੀਤੀ ਸੀ ਏਹ ਤਾਂ ਲਾਜ਼ਮੀ ਆ ਹੁਣ ਅੱਗ ਆਮ ਆਦਮੀ ਪਾਰਟੀ ਦੇ ਘਰ ਲੱਗੀ ਆ ਰੋਣਾ ਕਾਹਦਾ ਹੁਣ
22 sahi gall aa bhagwant Mann naal hi party aa Punjab ch.
ਬਾਈ ਜੀ ਆਪਣੇ ਫਾਇਦੇ ਲਈ ਇਸ ਬਾਣੀਏ ਨੇ ਸਭ ਨੂੰ ਵਰਤ ਕੇ ਪਿਛੇ ਛੁੱਟ ਦਿੱਤਾ
Yes, your's all that truthful voice, sir.
ਤੁਸੀਂ ਹੁਣ ਪੁੱਛ ਰਹੇ ਹੋ ਕਿ ਲੋਕਾਂ ਨੇ ਦੇਖਿਆ ਹੀ ਨਹੀਂ ਕਿ ਕੌਣ ਖੜਾ, ਬਸ ਬਦਲਾਅ ਦੇ ਨਾਰੇ ਨੇ ਚੰਗੇ ਭਲੇ ਭੀ ਕਮਲੇ ਕਰ ਦਿੱਤੇ। ਹੁਣ ਰਹੀ ਗੱਲ ਐਮ ਐਲ ਏਆਂ ਦੀ ਤਾ ਉਹ ਆਪਣੇ ਪੰਜ ਸਾਲ ਪੁਰੇ ਕਰਕੇ ਪੈਨਸਨਾ ਪੱਕੀਆਂ ਕਰ ਰਹੇ ਹਨ।ਮੁਖ ਮੰਤਰੀ ਜੀ ਨੂੰ ਇਹੋ ਜਿਹਾ ਕੋਈ ਫਿਕਰ ਨਹੀਂ। ਬਾਕੀ ਪੰਜਾਬ ਦਾ ਰੱਬ ਰਾਖਾ।
ਧੰਨਵਾਦ ਜੀ।
ਬਾਈ ਜੀ ਅਸੀ ਕਿਸੇ ਐਮ ਐਲ ਏ ਨੂੰ ਨਹੀ ਜਾਣਦੇ
Good cm Maan shab ji
You are right
Bilkul thik kihaia
Punjab da cm bagwant maan jindabaad
Asi Sukhraj singh ✍️✍️✍️✍️✍️
ਸੱਚ ਬੋਲਿਆ ਜੀ ਡਾ ਸਾਹਿਬ
Cm.man.hi.rahega.cm.good.chief.minster.punjab❤🎉
ਜੇਕੁਝਨੀਹੋਰਿਹਾ ਤਾ ਤੂਵੀਰ ਜਰੂਰ ਕਰੇਂਗਾ
ਬਾਈ ਜੀ ਅਸੀ ਵੋਟਾ ਭਗਵੰਤ ਮਾਨ ਦੇ ਮੂੰਹ ਨੂੰ ਪਾਈਆ ਸਨ
ਭਗਵੰਤ ਮਾਨ ਬੀਜੇਪੀ ਦਾ ਬਦ ਹੋ
ਵਾਈ ਜੀਭ ਵਾਲੀ ਮਿਲ਼ਨ ਲੱਗ ਗਈ
ਅਕਾਲੀ ਸਰਕਾਰ ਹੀ ਵੰਡੂ ਪੰਚਾਇਤਾਂ ਨੂੰ ਵਿਕਾਸ ਦੇ ਗੱਫ਼ੇ
Bhagwant man ji jindabad per Sardar Amritpal Singh next CM
ਓ ਕਮਲਿਓ ਆਮ ਪਾਰਟੀ ਦੇ ਐਮ ਐਲ ਏ ਅਤੇ ਮੰਤਰੀਓ ਆਪਸ ਵਿੱਚ ਲੜੀ ਜਾਦੇ ਨੇ ਕਿਸਾਨਾਂ ਦੀ ਵੀ ਸੁਣ ਲਓ ਕਿਸ ਭਾਈ ਵਿਕ ਰਹੀ ਹੈ
Loka nu cm Mann da sath Dena chahiye Lala je nu Tata bay karni chahiye
Cm Maan saab jindabad
appni party te sadka bhagwant maan jero.bhagwang maan public like ne he karaghi..
Asi. Sukhraj. Man. Jidabad
ਭਗਵੰਤ ਸ਼ਰਾਬੀ ਕਬਾਬੀ ਭਜਾਉ ਪੰਜਾਬ ਬਚਾਓ ਮਜ਼ਦੂਰ ਵਰਗ ਲਈ ਗ਼ਦਾਰ ਬੰਦਾ ਹੈ ਭਗਵੰਤ
CM man Zindabad
Bhagwat Mann jindabad
Sat Sri akal ji
Best CM
Baghwant Mann Should be create Punjab based his own party.
Waheguru ji
ਇਸ ਪਾਰਟੀ ਨੇ ਵਰਕਰਾਂ ਦੀ ਗਲ ਨੀ ਸੁਣੀ ਅਗੇ ਤੋ 5 ਸੀਟਾਂ ਵੀ ਨੀ ਆਉਦੀਆਂ
ਹਟਾਓ ਬਾਈ ਸਾਰੇ ਪੰਜਾਬ ਦਾ ਬੁਰਾ ਹਾਲ ਕਰ ਦਿੱਤਾ ਹੈ ਭੰਡ ਨੇ ਪੰਜਾਬ ਨੂੰ ਬਿਹਾਰ ਬਣਾਤਾ ਕੋਈ ਵੀ ਕੰਮ ਨਹੀਂ ਹੋ ਰਿਹਾ
ਤੇਰੀ ਕਿਹੜੀ ਭੈਣ ਵੇਚ ਕੇ ਖਾ
ਲਈ ਮਾਨ ਸਾਹਿਬ ਨੇ
Cm we’ll get sport from congress no worries
You are correct
ਹਸਪਤਾਲ ਵਿੱਚ ਡਾਕਟਰ ਸਾਹਿਬ ਮਰੀਜ ਦੀ ਹਾਲਤ ਅਨੁਸਾਰ ਫੈਸਲਾ ਲੈਦੇ ਹਨ।
ਲੀਡਰਾਂ ਨੇ ਇਲਾਜ ਨਹੀਂ ਕਰਨਾ ਹੁੰਦਾ ,ਇਲਾਜ ਤਾਂ ਡਾਕਟਰ ਸਾਹਿਬ ਕਰਦੇ ਹਨ।
👍👍
ਕੇਜਰੀਵਾਲ ਬੇਈਮਾਨ ਹੈ ਜੋ ਭਗਵੰਤ ਨਾਲ ਬੇਈਮਾਨੀ ਕਰ ਹੈ ਜੋ ਪੰਜਾਬ ਦੇ ਖਰਚੇ ਤੇ ਕੇਜਰੀਵਾਲ ਨੂੰ ਭਾਰਤ ਦੇ ਦੌਰੇ ਘੁਮਿਆਰ ਹੈ ਹੁਣ ਜਹਾਜ਼ ਤੇ ਬੈਠ ਕੇ ਵਿਖੇ ਬਾਕੀ ਭਗਵੰਤ ਮਾਨ ਨੂੰ ਵੀ ਅਕਲ ਆਉਣੀ ਚਾਹੀਦੀ ਹੈ ਕੇਜਰੀਵਾਲ ਇਸ ਥਾਲੀ ਵਿੱਚ ਖਾਦਾ ਹੈ ਉਸ ਵਿੱਚ ਛੇਦ ਕਰਦਾ ਹੈ ਸੋ ਸਬਲ ਕੇ ਇਹ ਪੰਜਾਬ ਹੈ ਦਿੱਲੀ ਨਹੀਂ ਪੂਰਨ ਸੂਬਾ ਹੈ
ਸ੍ਰੀ ਭਗਵੰਤ ਮਾਨ ਜੀ ਨੂੰ ਸ਼ੁਭਕਾਮਨਾਵਾਂ। ਅਜੇ ਵੀ ਉਮੀਦ ਕੀਤੀ ਜਾ ਸਕਦੀ ਹੈ ਕਿ ਸ੍ਰੀ ਮਾਨ ਸਾਹਿਬ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਦਾ ਪੂਰਨ ਖਾਤਮਾ ਕਰ ਦੇਣਗੇ ਅਤੇ ਭਰਿਸ਼ਟਾਚਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਭਗਵੰਤ ਮਾਨਾ ਕਿਤੇ ਤੇਰਾ ਡਰਾਮਾ ਨਾ ਹੋਵੇ, ਹੁਣ ਆਪਣੇ ਪਰਾਇਆਂ ਦੀ ਪੱਰਖ ਕਰ, ਕੇਜਰੀਵਾਲ ਲਾਲਾ ਤੇਰੇ ਪੈਰੀਂ ਪਵੇਗਾ ਤੈਨੂੰ ਕੇਜਰੀਵਾਲ ਦੀ ਲੋੜ ਨਹੀਂ ਪਰ ਕੇਜਰੀਵਾਲ ਨੂੰ ਤੇਰੀ ਲੋੜ ਹੈ ਪਰ ਜੇ ਤੂੰ ਪੰਜਾਬ ਤੇ ਸਿੱਖਾਂ ਨਾਲ ਖੜਾ ਹੋਵੇਂਗਾ ਤਾਂ ਲਾਲਾ, ਬੇਰ,ਖੀਰੇ ਤੇ ਸੇਬ ਵੇਚੇਗਾ ਤੇ ਉਹ ਕਾਰ ਚਲਾਏਗਾ , ਨਾਮ ਯਾਦ ਨਹੀਂ ਸ਼ਾਇਦ ਵੈਗਨ ਕਾਰ, ਮੇਰੇ ਵਿਚਾਰ ਨਾਲ ਕੇਜਰੀਵਾਲ ਕੁਰੱਪਟ (ਜਮਾਨਤ ਮਿਲੀ) ਨੂੰ ਸੱਭ ਰੱਲ ਕੇ ਭਜਾਓ, ਪੰਜਾਬ ਤੇ ਝੂਠੇ ਤੋਂ ਦੇਸ਼ ਬਚਾਓ। ਜੇ ਕੇਜਰੀਵਾਲ ਦੇ ਖਿਲਾਫ ਕੋਈ ਬਿਆਨ ਦੇ ਕੇ ਸਾਹਮਣੇ ਆਂਵੇਂ ਤਾਂ ਲੋਕ ਸਨਮਾਨ ਕਰਨਗੇ, ਪਰ ਲਗਦਾ ਸਮਾਂ ਵੇਖ ਕੇਜਰੀਵਾਲ ਰੰਗ ਬਦਲ ਕੇ ਤੇਰੇ ਕੋਲ ਜਰੂਰ ਛੇਤੀ ਆ ਜਾਵੇਗਾ।
Bhangtant maan jindabad
Only man sahib will remain CM Pb no elce
Free free nahi hona chahiye
AAP Kejriwal---AAP Bhagwant Maan and AAP Sidhwan. We made three brooms from one and became Vishva Guru.
J bhangt maan nai ta aam party khatam jindabad
ਜਿਸ ਪਾਰਟੀ ਦਾ ਪ੍ਰਧਾਨ ਇੱਕ ਬਾਣੀਆਂ ਹੋਵੇ ਉਹ ਪੈਸਿਆਂ ਦੀ ਖਾਤਰ ਕੁੱਝ ਵੀ ਕਰ ਸਕਦਾ।ਬਸ ਦੇਖੋ ਬਾਣੀਆਂ ਕੀ ਕੀ ਕਰਦਾ
Sandeep pathak jee sada ih suneha hei ki panjab de mukhmantri naal sajishan na karo.
Speaker sahib noon bhee hun siasi kathputli nahin Bannatyne chahida
Bania kon hai j oata nahi ta pata kar ke bolia karo
Raj Sabha members, which have been got nominated from the seats of Punjab replaced with sincere worker of AAP, and dismissed the selfish minister like. Cheema, and others . Cm should take stern action against all irresponsible MLAs .
Dehli walian nu punjab vichon bhajhao
ਡਾ ਸਿਅ ਜੀਭ ਵਾਲੀ ਮਿਲਨ ਲੱਗ ਪਈ
Bilkuldrust
ਤੂੰ ਜੀਜੇ ਦਾ ਪਤਾ ਕਰ ਆਉਂਦਾ।
Aap party nu sharm ani chahide jo nahi gai
V good c m maan
Dc
AAP IS FAILED ... IN PANJAB ... MAAN HAS DESTROYED PANJAB TOTALY.
ਸਾਡੇ ਪੀ ਬੀ 13 ਵਾਲੇ ਸੀ ਐਮ ਮਾਨ ਸਾਹਿਬ ਹੀ ਸਾਡੇ ਸੀ ਐਮ ਹੀ ਰਹਿਣਗੇ
ਜੇ ਭਗਵੰਤ ਮਾਨ ਪਾਸੇ ਹੋ ਗਿਆਂ ਤਾਂ 2027,ਚਸਿਰਫ ਦੋ ਸੀਟਾਂ ਪੱਕੀਆਂ ਨੇ
Punjab ch AAP nu sirf Bhagwant Maan krke 92 seats milian c
Man sahib Punjab apnei marjinal chlao nake kejeriwal de anusar publik aapne sath hai
AAP Bhagwant Maan will have its cm that is Bhagwant Maa n.
Kejriwal ki rajneeti khatam ho gyee h
ਮਾਨ ਸਹਿਬ ਨੁ ਅਸਤੀਫਾ ਨਹੀ ਦੇਣਾ ਚਾਹੀਦਾ ਮਾਨ ਕਰਕੇ 91 ਮੈਬਰ ਜਿਤੇ ਨੇ ਕੇਜਰੀ ਗੱਗੂ ਨੁ ਵੋਟ ਨਹੀ ਮਿਲਣੀ ਦਿਲੀ ਵਾਲੇ ਲੁਟੇਰੇ ਹਨ ਹਰ ਮ ਲ ਏ ਵਗੈਰਾ ਤੋ ਪੈਸੇ ਉਗਰਾਹ ਰਹੇ ਨੇ ਮ ਲ ਏ ਲੁਟ ਕੇ ਦਿਲੀ ਨੁ ਪੈਸੇ ਦਿਦੇ ਹਨ ਦਿਲੀ ਵਾਲੇ ਨਸ਼ਾ ਵਕਾਉਦੇ ਦੇ ਅਫਸਰ ਦੀ ਦਿਲੀ ਵਾਲਿਆ ਦੇ ਹੁਕਮ ਮੰਨਦੇ ਹਨ ਦਿਲੀ ਵਾਲੇ ਗਲਤ ਫੈਸਲੇ ਕਰਾਉਦੇ ਜਨਤਾ ਨਰਾਜ ਹੈ ਲਾਚਾਰ ਹੈ ਪਛਤਾ ਰਹੇ ਨੇ ਕੇਜਰੀਵਾਲ ਚੰਢਾ ਤੇ ਹੋਰ ਕੲਈ ਪੈਸੈ ਇਕੱਠੇ ਕਰਦੇ ਹਨ ਰੀਅਐਲਟੀ ਰੇਤੇ ਦਾ। ਪੈਸਾ ਅਕਸਾਈਜ ਦਾ ਕੇਜਰੀ ਇਕੱਠੇ ਕਰ ਰਿਹਾ ਹੇ ਇਸ ਨੁ ਭਜਾਉਣ ਪੰਜਾਬੀਆ ਦਾ ਕੰਮ ਹੈ ਭਗਵੰਤ ਦੀ ਮਦਦ ਕਰਨੀ ਬਣਦੀ ਹੈ
ਮਾਨ ਨੂੰ ਝੂਠ ਬੋਲਣ ਦਾ ਮਾਹਰ ਹੈ ਲੋਕਾ ਨਾਲ ਧ੍ਰੋਹ ਕਮਾਇਆ
Sada. Man
92-0
Salute Mann Saab Best wishes God bless you Healthy life
Kajriwal khud punjab vich election kar ke sekha lave jmanat jabat ho javagee
CM sahib 90 percent Punjabi feel you had given more undue respect to Delhi lobby. You became CM due to Punjabis not due to Kejriwal & co. Kejriwal didn't appoint any Sikh leader, reduced Punjabi teachers in Delhi and many more issues. When he didn't give respect to Punjab leaders in delhi, how he sent 70 percent RS members of his choice from other states ignoring rights of Punjab people.
Now CM sahib throw Delhi lobby. Take decisions wisely and beware of Punjab enemy sitting in your party itself mostly from Delhi darbar.
ਜੇ ਮੁਖ ਮੰਤਰੀ ਨਵਾ ਬਣਾਉਣਾ ਤਾ ਸ ਲਾਲਜੀਤ ਸਿੰਘ ਭੁਲਰ ਨੂੰ ਬਣਾਇਆ ਜਾਵੇ ਜੇ ਚਿੜੀ ਵੀ ਪਰ ਮਾਰ ਗਈ ਤਾ ਆਖਿਓ ਪੂਰੀ ਜੂਰਤ ਵਾਲਾ ਆਦਮੀ ਆ
Repotar Sahib hun loka da vishwas nahi riha am admitted party te
ਝਾੜੂ ਹੁਣ ਤੀਲਾ ਤੀਲਾ ਹੋ ਗਿਆ
Bhagwant man to wager zero
bhagwant maan gullut bianbaji karda ha.raj wich hahakar Machi ha.public safe ne ha .lot chhora te controol ne ha.punjab th rab
rakha.bhagwant maan jero ha hun jero ha. .hero ne he rhaga..
Nobody in Punjab wanted anybody to be CM except S. Bhagwant Maan and accordingly chose S. Bhagwant Maan as Punjab CM. Had even Kejriwal chosen as Punjab CM face, he would have faced a big defeat . AAP came into power only for S. Bhagwant Mann and nobody else. By removing CM S.Bhagwant Mann, the AAP in Punjab will reach ZERO level and will leave Punjab with bag and baggage.
Koi sahi bhi bimaar ho sakda hai.
Bahgwat maan jumle was kgrewal bajahao Punjab punjabi vachao bahgwat maan bahout gooth bolda loka ne garu majna he
😂😂😂😂😂 ਤਾਹੀਂ ਤਾਂ ਹੌਸਪੀਟਲ ਭਰਤੀ ਹੋਇਆ ਸੀ 😂 ਸਨੀ ਢਿੱਲੋ ਦਾ ਕਿ ਬਣੂ