Every thing happened as per the wishes of WAHEGURU ji .So let us pray GURU Sahib to shower His benediction on this newlyweds. LOTS OF LOVE to all. Col AS GHUMMAN Advocate High Court Karnal....Cheers Family of Mann Sahib
Congratulations to First Lady of Punjab andMr Maan ,Sir there is no life without someone caring and sharing partner in the later stage of life May waheguru bless you with lots of happiness .
Very nice , good luck . Sincere good couple . God blesses them with happy, progressive noble life & be sincere to his both families & to Punjab state & country .
ਸਾਡਾ ਸੀ ਐਮ ਮਾਨ ਵੀਰ ਜੀ ਵਿਆਹ ਦੀਆ ਬਹੁਤ ਬਹੁਤ ਵਧਾਈਆ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🌻💐🌻🙏ਭਗਵੰਤ ਮਾਨ ਦੀ ਚੰਗੀ ਸੋਚ ਉਹਨਾਂ ਦੀ ਕਮੇਡੀ ਤੋ ਪਤਾ ਲੱਗਾ ਜਿਹੜਾ ਦੂਸਰੇ ਨੂੰ ਖੁਸ਼ ਰੱਖੇ ਉਹ ਆਪ ਦੁੱਖੀ ਹੁੰਦਾ ਕੱਲਾ ਪੈਸਾ ਕੰਮ ਨਹੀ ਆਉਦਾ ਜੀਵਣ ਸਾਥੀ ਚੰਗੀ ਮਿਲ ਗਈ ਮਾਨ ਸਾਹਿਬ ਵੀਰਾ ਖੁਸ਼ ਰਹੋਗਾ ਤੇ ਮਾਂ ਤੇ ਉਹਨਾਂ ਦੀ ਭੈਣ ਵੀ ਖੁਸ਼ ਰਹੋਗੀ ਬਹੁਤ ਬਹੁਤ ਮੁਬਾਰਕਾਂ ਜੀ 🎉🎊🎈🥰🙏🙏
ਯਾਰ ਕੰਮ ਦੀ ਗੱਲ ਘੱਟ ਤੇ ਬਕਵਾਸ ਜਿਆਦਾ ਕਰਦੈ
ਭਗਵੰਤ ਮਾਨ ਅਤੇ ਬੀਬਾ ਡਾਕਟਰ ਗੁਰਪ੍ਰੀਤ ਕੌਰ ਨੱਤ ਦੇ ਪ੍ਰੀਵਾਰਾਂ ਨੂੰ ਬਹੁਤ ਵਧਾਈਆਂ ਹਨ। ਧੰਨਵਾਦ ਜੀਉ।
ਬਹੁਤ ਬਹੁਤ ਵਧਾਈਆਂ ਮਾਨ ਸਾਬ ਜੀ । ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ । ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ।
ਬਹੁਤ ਵਧੀਆ ਕੀਤਾ ਖੂਸ਼ ਰਖੇ ਪਰਮਾਤਮਾ
ਘਰ ਰੰਗਲਾ ਹੋ ਗਿਆ ਪੰਜਾਬ ਵੀ ਜ਼ਰੂਰ ਰੰਗਲਾ ਬਣੇਗਾ, ਪੰਜਾਬੀਆਂ ਦੀਆ ਸ਼ੁਭ ਕਾਮਨਾਵਾਂ ਜੋੜੀ ਨੂੰ
Mihsala sardar bhagat singh ji diya aap km dehk lo
Nice
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਸਲਾਮਾਲੇਕੁਨ ਹਲੇਲੁਹੀਆ ਨਮਸਤੇ ਨਮਸਕਾਰ-ਸਭ ਦੇ ਭਲੇ ਵਾਸਤੇ ਹਰ ਧਰਮ ਦੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਧਰਮ ਮੁਤਾਬਕ ਰੋਜ਼ ਪੂਜਾ ਪਾਠ ਪ੍ਰਾਰਥਨਾ ਆਰਾਧਨਾ ਬੰਦਗੀ ਦੁਆ ਕਰੋ ਜਾਂ ਸਵੇਰੇ ਸੇਵਾ ਸਿਮਰਨ ਨਿਤਨੇਮ ਪੰਜ ਬਾਣੀਆਂ ਆਸਾ ਕੀ ਵਾਰ ਸੁਖਮਨੀ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਸ਼ਾਮ ਵੇਲੇ ਰਹਿਰਾਸ ਸਾਹਿਬ ਆਰਤੀ ਤੇ ਅਰਦਾਸ ਕਰੋ ਸੌਣ ਵੇਲੇ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਕਰੋ ਜੀ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਧੰਨਵਾਦ ਜੀ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਰੋ ਚਾਹੇ ਹਿੰਦੂ ਮੁਸਲਮ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਜਾਂ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਵੈਰੀ ਦੁਸ਼ਮਣ ਗਰੀਬ ਅਮੀਰ ਦੀ ਧੀ ਭੈਣ ਮਾਂ ਹੋਵੇ-ਧੰਨਵਾਦ ਜੀ
😂q😂
6@@captiancrew6263
ਬਹੁਤ ਬਹੁਤ ਮੁਬਾਰਕਾਂ ਮਾਨ ਸਾਹਿਬ ਜੀ ਪ੍ਮਾਤਮਾ ਤੁਹਾਨੂੰ ਹਮੇਸ਼ਾਂ ਚੜਦੀ ਕਲ੍ਹਾ ਤੇ ਤੰਦਰੁਸਤੀ ਬਖਸ਼ਣ ਜੀ 🌹!
ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ, ਇਹ ਵਿਆਹ ਬਾਕੀ ਵੱਡੀ ਉਮਰ ਦੇ ਛੜਿਆਂ ਨੂੰ ਵੀ ਸਿੱਧੇ ਰਾਹ ਪਾ ਗਿਆ। ਧੰਨਵਾਦ ਮੁੱਖ ਮੰਤਰੀ ਜੀ ਦਾ।
ਗ੍ਰਹਿਸਥ ਮਹਿ ਸੋਈ ਪ੍ਰਧਾਨਾ, ਗੁਰਮੁਖਿ ਜਪੀਐ ਲਾਇ ਧਿਆਨਾ।
ਸਹੀ ਕਿਹਾ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ ਇਹ ਕਲੋਨੀ ਬੀਜੇਪੀ ਦੇ ਲੀਡਰ ਗੋਲਡੀ ਸੂਖਵੀਦਰ ਸਿੰਘ ਦੀ ਕੱਟੀ ਹੋਈ ਹੈ 6000 ਹਜਾਰ ਰੁਪਏ ਗਜ ਨੂੰ ਪਲਾਟ ਵੇਚ ਗਿਆ ਹੈ ਗੂਡਾ ਹੁਣ ਰੈਟ 23000 ਗਜ ਹੋ ਗਿਆ ਹੈ, ਹੁਣ ਮਕਾਨ ਬਣਾਉਣ ਨਹੀਂ ਦਿਦਾ ਗੂਡਾ, ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ
Chdeo hosla na chadeo tuhada vi nubar jurur lagu te tuhanu dr kudi milu hosla rakho
😂😂😂😂😂😂😂😂😂😂👍👍👍👍👍👍👍👍👍👍👍👍
@@tarloksinghpunia7888 approach to Anmol Gagan Maan
@@kuljit3054 ਮੇਰੇ ਕੋਲ ਰਿਕਾਡਿਗ ਹੈ ਅਨਮੋਲ ਗਗਨ ਮਾਨ ਨੂੰ ਮੈ ਫੋਨ ਕਰਿਆ ਸੀ, ਕੋਈ ਨਹੀਂ ਪੁੱਛਦਾ, ਜੋ ਨੰਬਰ ਮੁਖ ਮੰਤਰੀ ਨੇ ਦੱਸਿਆ ਸੀ ਊਸ ਊਪਰ ਵੀ ਕਪਲੇਟ ਕ ਰ ਚੂਕਾ ਹਾ,
ਵਹਿਗੁਰੂ ਕਿਰਪਾ ਕਰਨ ਭਗਵੰਤ ਮਾਨ ਦਾ ਜੀਵਨ ਰੰਗਲਾ ਬਣੇਂ ਅਤੇ ਪੰਜਾਬ ਵੀ ਰੰਗਲਾ ਬਣੇਂ
ਬਹੁਤ ਹੀ ਵਧੀਆ ਹੋਇਆ ਜੀ ਪ੍ਰਮਾਤਮਾ ਦੋਵਾ ਪਰਿਵਾਰਾ ਚੜਦੀ ਕਲਾ ਬਕਸ਼ੇ ਇਦਾ ਹੀ ਪਿਆਰ ਬਣਿਆ ਰਹੇ 👍👍🙏🙏🙏🙏❤❤🌹🌹🎁🎁
ਚਲੋ !ਰੱਬ ਕਰੇ ਇਨਾ ਦੀ ਪੂਰੀ ਜਿੰਦਗੀ ਨਿਭ ਜੇ।
@@ManpreetSingh-ut8gk ..
ਬਹੁਤ ਵਧੀਆਂ 👌👌👌👋👋👋🌷🌷🌷💕ਦਿਲੋਂ ਵਧਾਈ ਦੇਦਾ ਵਾਹਿਗੁਰੂ ਮੇਹਰ ਕਰੇ
ਬਹੁਤ ਵੱਧੀਆ ਫੈਸਲਾ ਲਿਆ ਭਗਵੰਤ ਸਿੰਘ ਮਾਨ ਨੂੰ ਬਹੁਤ ਵਧਾਈਆਂ ਜੀ ਵਾਹਿਗੁਰੂ ਮੇਹਰ ਕਰੇ ਜੀ
ਬਹੁਤ ਵਧੀਆ ਹੋਇਆ ਹੈ ਉਸ ਤੋਂ ਵੀ ਵਧੀਆ ਆਪ ਜੀ ਦੁਆਰਾ ਦਿੱਤੀ ਜਾਣਕਾਰੀ ਸੋ ਆਪ ਅਤੇ ਆਪ ਜੀ ਸਭਨਾਂ ਨੂੰ ਬਹੁਤ ਬਹੁਤ ਮੁਬਾਰਕਾਂ 💐 💐 🌹 🌹 🌹
ਸ ਭਗਵੰਤ ਸਿੰਘ ਮਾਨ ਵਿਆਹ ਕਰਕੇ ਬਹੁਤ ਵਧੀਆ ਕੀਤਾ ਏ ਕੈਪਟਨ ਵਾਗ ਨਜਾਇਜ ਔਰਤ ਨਹੀ ਰੱਖੀ ਏ
By
O v honi a
@@sarwankahlon5769❤00❤❤tg😢
@@satnamsingh-rt7wr😊😊
Pp o😊a😊😊@@satnamsingh-rt7wr
ਮੁਬਾਰਕਾਂ ਜੀ
Congratulations to First Lady of Punjab and Mr CM Mann ji . Have a happy life.
ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ਚਾ ਕੀ ਰੱਖੀਆਂ
Very nice and good information ji thanks ji 🙏 👍
ਭਗਵੰਤ ਮਾਨ ਜੀ ਤੁਸੀਂ ਵਿਆਹ ਕਰਾਕੇ ਬਹੁਤ ਵਧੀਆ ਕੀਤਾ ਹੈ ਆਪਣਾਂ ਘਰ ਤਾਂ ਚਲਾ ਹੈਂ ❤❤❤❤❤❤❤❤❤❤❤
ਹੁਣ ਤਾਂ ਪੰਜਾਬ ਦੇ ਲੋਕ ਖੁਸ਼ ਹੋਣ ਗੇ ਜੇ ਕੁੰਵਰ ਵਿਜੇ ਪਰਤਾਪ ਨੂੰ ਮੰਤਰੀ ਪਦ
ਦੇਵੇ ਤਾਂ ਭਗਵੰਤ ਮਾਨ ਨੂੰ ਪੰਜਾਬੀ ਉਸ ਦੇ ਵਿਆਹ ਦੀਆਂ ਖੁਸ਼ੀਆਂ ਮਨੌਣੀ ਗੇ ।ਵਧਾਈਆਂ ਵਧਾਈਆਂ ।🌹🌹
Kunwar Vijay partap ji nu mantri bnona chahida
ਬਹੁਤ ਸੋਹਣੀ ਜੋੜੀ ਹੈ🙏🙏
ਸੋਹਣੀ ਜੋੜੀ ਆ ਉਮਰ ਦਾ ਫਰਕ ਸਿਰਫ 16 ਸਾਲ 6 ਮਹੀਨੇ ਦਾ ਹੀ ਹੈ
ਜੋੜੀ ਦਾ ਉਮਰ ਦਾ ਫਰਕ ਸਿਰਫ 16 ਸਾਲ 6 ਮਹੀਨੇ ਹੀ ਆ। ਜੋ ਉਮਰ ਮਾਨ ਦੀ ਬੇਟੀ ਦੀ ਏ।
Beti di umar di kuddi naal viah karwa ke kehdi bahadri kiti dur fitye muhh
Congratulations Mann sahib and Dr Gurpreet ji.
ਸਿਰਫ਼ ਅਤੇ ਸਿਰਫ਼ ਸ੍ਰ ਭਗਵੰਤ ਸਿੰਘ ਮਾਨ ਹੀ, ਰਿਵਾਇਤੀ ਚੋਰਾਂ ਵੱਲੋੰ ਲੁੱਟੇ ਕੁੱਟੇ ਪੰਜਾਬ ਨੂੰ ਖੁਸ਼ਹਾਲੀ ਦੇ ਰਾਹ ਪਾ ਸਕਦਾ ਹੈ।
🎉 Congratulations 🎉Maan Sahab & Mrs Maan
God bless you long happy healthy and prosprous life
ਭਗਵੰਤ ਮਾਨ ਜੀ ਮੁਬਾਰਕ ਹੋਵੇ ਬਹੁਤ ਵਧੀਆ ਮਹੌਲ ਹੈ ਪਹਿਲਾਂ ਸੀਐਮ ਨੇ 92 ਐਮ ਐਲ ਐਮ ਸਾਥੀ ਬਣਾ ਕੇ ਸੀ ਐਮ ਬਣੇ ਹੁਣ 93 ਸਾਥੀ ਕਰ ਲੲੇ ਉਹ ਜਹਾਦੀ ਡਾਕਟਰ ਗੁਰਪ੍ਰੀਤ ਕੌਰ ਜੀਵਨ ਸਾਥੀ ਹੈ ਧੰਨਵਾਦ
Vikramjeet singhjot
Congratulations,God bless you and all your family members
Bhagwant Mann Sarkar jindabad jindabad jindabad jindabad
Ha ji har insaan nu apni zindgi jin da hak hai👍👍👍❤️❤️❤️
Very nice
ਜਦੋਂ ਪਹਿਲੀ ਪਤਨੀ ਚਲੇ ਗਏ ਹੈਂ ਸ਼ਰਾਬ ਤਾਂ ਧੌੜੀ ਬਹੁਤ ਸਾਰੇ ਲੋਕ ਪੀਂਦੇ ਹਨ ਤਾ ਪਤਨੀ ਘਰ ਛੱਡ ਕੇ ਨਹੀਂ ਜਾਂਦੀ ਹੈ ❤❤🎉🎉🎉🎉🎉🎉🎉🎉🎉🎉🎉🎉
Congratulations 🎉🎊 🙏🙏🙌🙌🙌🙌👏👏👏
ਸਾਨੂੰ ਹੁਣ ਡਰ ਆ ਭਗਵੰਤ ਸਿੰਘ ਮਾਨ ਸਾਹਿਬ ਦਿੱਲੀ ਦਾ ਗੁਲਾਮ ਬਣਕੇ ਨਾ ਰਹਿ ਜਾਵੇ ਕਿਉਂਕਿ ਦਿੱਲੀ ਕਦੇ ਪੰਜਾਬ ਨਾਲ ਨਹੀਂ ਖੜੀ ਹੁਣ ਕੇਜਰੀਵਾਲ ਸਾਹਿਬ ਨੂੰ ਵੇਖ ਲਵਾਂਗੇ
eda di nobat nhi aani g
ਇਹ ਵਿਆਹ ਗਲਤ ਹੈ । ਅਗਰ ਪਿਹਲੇ ਪਰਵਾਰ ਨਾਲ ਟੁਟ ਗਈ ਤਾ ਇਸ ਬੰਦੇ ਨੂੰ ਸਬਰ ਕਰ ਲੈਣਾ ਚੇਹੀਦਾ ਸੀ । ਇਸ ਿਕਸਮ ਦੀ ਲਾਲਸਾ ਵਾਲਾ ਚੀਫ ਮਿਨਸਟਰ ਪੰਜਾਬ ਨੂੰ ਨਹੀ ਚੇਹੀਦਾ ਸੀ ।
ਬਹੁਤ ਬਹੁਤ ਵਧਾਈ ਆ ਮਾਨ ਸਾਹਿਬ ਜੀ
ਵਧੀਆ ਹੋਇਆ ਵਿਆਹ ਹੋ ਗਿਆ
Teri maa da b kr de
thank you sir good vichar ne
ਤੁਹਾਡੇ ਮੁਤਾਬਕ ਦੇ ਮੁੱਖ ਮੰਤਰੀ ਨਾ ਬਣਦਾ ਤਾਂ ਕੁੜੀ ਨੇ ਵਿਆਹ ਨਹੀਂ ਸੀ ਕਰਾਉਣਾ
Nehi kerbona se phila kerwaya keyo ni
ਭਗਵੰਤ ਮਾਨ ਨੇ ਬਹੁਤ ਵਧੀਆ ਕੀਤਾ
God bless Mr. CM and Mrs. CM Maan ji Very nice Jodi 👌👌👌👌👌👌👌👌👌👌👌💕💕💕💕💕💕💕💕🙏🙏
ਵਧਾਈਆ ਜੀ ਮਾਨ ਸਹਿਬ
Every thing happened as per the wishes of WAHEGURU ji .So let us pray GURU Sahib to shower His benediction on this newlyweds. LOTS OF LOVE to all. Col AS GHUMMAN Advocate High Court Karnal....Cheers Family of Mann Sahib
ਵਧਾਈਆਂ ਬਹੁਤ ਬਹੁਤ ਜੀ
W WAHEGURU JI !
Congratulations to First Lady of Punjab andMr Maan ,Sir there is no life without someone caring and sharing partner in the later stage of life May waheguru bless you with lots of happiness .
Q qq p y are the most beautiful day of my life of school and the rest is a small amount to be able q qqqqqqqqqqqqqqqqqqqqqqqqqqqqqqqqqp
S
Well said....gud couple
ਦਿਲ ਦਾ ਬਹੁਤ ਵਧੀਆ ਹੈ ਭਗਵੰਤ ਮਾਨ ।
Very good speech shote veer
ਬਹੋਤ ਵਧੀਆ ਕੀਤਾ ਮਾਨ ਨੇ
Very nice 👍
That’s nice… lot of respect for Dr. Gurpreet Kaur
Waheguru Bless them both 🙏🙏🙏
May waheguruji bless you both
Ssa🙏.Well said 👌
Good information thanks
Harpalkauar nanakjoy tan tan Baba Deep Singh Ji
Big Bang onAmritsar
Parmpaljot
No worries about
Congratulations sweet couple 😍😍
ਸ਼ਾਰਬ ਸਸਤੀ ਹੋਣ ਤੇ ਲੋਕਾਂ ਦਾ ਹਾਲ ਤਾ ਦੇਖੋ ਘਰਾਂ ਿਵੱਚ ਹਾਲ ਕੀ ਹੈ ਿੲਹ ਤਾ ਮੰਤਰੀ ਹੈ ਜੋ ਆਮ ਬੰਦੇ ਹੈ ਉਹ ਵੀ ਅੋਰਤ ਤੇ ਬੱਚਿਆ ਨੂੰ ਛੱਡ ਕੇ ਦੂਸਰਾ ਵਿਆਹ ਕਰਨਗੇ ਬਹੁਤ ਬੂਰਾ ਅਸਰ ਪਾਇਆ ਹੈ ਮਾਨ ਨੇ
Buht sohni jodi e 👌👌
ਬਹੁਤ ਬਹੁਤ ਵਧਾਈਆਂ ਮਾਨ ਜੋੜੀ ਨੂੰ ਸੱਚੇ ਪਾਤਿਸ਼ਾਹਖੁਸ਼ੀਆਂ ਬਖਸ਼ਣ ਤੇ ਮਾਨ
Congrats ji
CM MANN SAB MUBARAK JI Very Good
God bless you. 🙏
❤️❤️
Very nice speech 👌
Very nice , good luck . Sincere good couple . God blesses them with happy, progressive noble life & be sincere to his both families & to Punjab state & country .
Very well explained sir
Thanks
ਖੁਸ ਰਖੇ ਇਸ ਜੋੜੀ ਨੂੰ
Waheguru ji jodi nu chardi kala vich rakhan.🙏🙏💗💗
ਬਹੁਤ ਬਹੁਤ ਵਧਾਈਆ
Good cm Maan Saab....... Good reporting..... Veer Ji...... Sachi reporting.
ਜਵਾਨ ਪੁੱਤਰ ਅਤੇ ਮੁਟਿਆਰ ਧੀ ਜੋ ਅਨੰਦ ਕਾਰਜ ਦੇ ਲਾਇਕ ਹਨ।ਉਨ੍ਹਾਂ ਦੇ ਵਿਆਹ ਦੀ ਜ਼ੁੰਮੇਵਾਰੀ ਮਾਤਾ ਪਿਤਾ ਦੀ ਹੁੰਦੀ ਹੈ ਨਾ। ਲੇਕਿਨ ਪੁੱਤਰ ਧੀ ਦੇ ਸ਼ੁਭ ਅਨੰਦ ਕਾਰਜ ਦੀ ਜ਼ੁੰਮੇਵਾਰੀ ਦਾ ਤਿਆਗ ਕਰਕੇ ਆਪਣਾ ਵਿਆਹ ਕਰੌਣਾ।ਇਸ ਨੀਤੀ ਤੋਂ ਦੇਸ਼ ਦੀ ਜਨਤਾ ਬਹੁਤ ਸ਼ਰਮਸਾਰ ਹੋਈ।ਪਰ ਬੁੱਢਾ ਹੋ ਚੱਲਿਆ ਸ਼ਰਮਸ਼ਾਰ ਨਹੀਂ ਹੋਇਆ
Congratulations to Maan saab❤️
ਰੰਗਲੇ ਵੀਰ ਮਾਨ ਜੀ ਵਲੋਂ ਹੁਣ ਸਚਮੁੱਚ ਹੀ ਇਹ ਪੂਰੀ ਤਰ੍ਹਾਂ ਨਾਲ ਉਮੀਦ ਹੈ ਕਿ ਇਹਨਾਂ ਪੰਜਾਬ ਨੂੰ ਵੀ ਰੰਗਲਾ ਬਣਾ ਦੇਣਾ ਚਾਹੀਦਾ ਹੈ ਜੀਉ।
V nice
Bhagwant Mann and Mis Mann ji GOD BLESS You ji 🙏💐💐🌹💐💐🙏
Saada sareya da faraj hai punjab nu ragla banana.....Good reporting
ਭਗਵੰਤ ਮਾਨ ਜੀ ਤੁਸੀਂ ਬਹੁਤ ਗੱਲਾਂ ਕਰਦੇ ਹਨ ❤❤❤❤❤
Veere aapa ki lena ki chhart aa. God bless the couple with long happy married life.
Nice ji
ਕੋਈ ਦੇਸ਼ ਦੀ ਤਰੱਕੀ ਲਈ ਗਲ਼ ਕੀਤੀ ਜਾਂਦੀ ਤੇ ਵਧੀਆ ਜਾਣਕਾਰੀ ਮਿਲਦੀ ਚਲੌ
GURPREET KAUR G AND CM SAAB CONGRATULATIONS FOR LOVE MARRIAGE,,, GURPREET KAUR G TUSSI SACHMUCH HI BHUT KHOOBSURAT LAGDE HO
ABC is the best channel in all the Punjabi channels.
Waheguru Ji 🙏🌹🌺🌺🌺
ਗੁਰਪ੍ਰੀਤ ਲੜਕੀ ਚੰਗੇ ਘਰਾਣੇ ਦੀ ਧੀ ਹੈ ਇਸ ਕਰਕੇ ਉਹ ਮਾੜਾ ਨਹੀਂ ਬੋਲ ਸਕਦੀ ਸੀਰਤ ਕਿਸੇ ਦੇ ਪਿਛੇ ਲੱਗ ਕੇ ਬੋਲ ਰਹੀ ਹੈ
V Good News's
May God bless this union
Congrats to CM Sahib.
Good ji.
ਇਸ ਨਾਲੋਂ ਚੰਗਾ ਹੁੰਦਾ ਜੇ ਤੂੰ ਕੋਈ ਘਰ🏡🏡 ਦਾ ਕੰਮ ਕਰ ਲੈਂਦਾ। ਟਾਈਮ ਪਾਸ।
ਭਗਵੰਤ ਮਾਨ ਨੇ ਗ਼ਲਤ ਕੀਤਾ ਹੈ
Very good
Congratulations 👍
ਵਧੀਆ ਕੀਤਾ,ਪ੍ਰਮਾਤਮਾ ਨੇ ਤਰੱਕੀ ਅਤੇ ਖੁਸ਼ੀਆਂ ਦੇਣ ਵਿਚ ਕੋਈ ਕਸਰ ਨਹੀਂ ਛੱਡੀ,ਬੱਸ ਇਹੀ ਕਮੀ ਸੀ,
Wow wow tusi they bohot vadiya represent kitta maan ceremony celebration
ਕੱਲ੍ਹ ਤੱਕ ਦਿੱਲੀ ਮਾਡਲ ਕਰਦੇ ਕਰਦੇ ਭਗਵੰਤ ਮਾਨ ਪੰਜਾਬ ਦਾ ਮੁਖਮੰਤਰੀ ਬਣਦੇ ਹੀ ਪਾਕਿਸਤਾਨ ਦੇ ਪੁਰਵ ਪ੍ਰਧਾਨਮੰਤਰੀ ਇਮਰਾਨਖਾਨ ਦੇ ਨਕਸ਼ੇ ਕਦਮ ਤੇ ਚਲਕੇ ਆਪਣੀ ਧੀ ਦੀ ਉਮਰ ਨਾਲ ਲੜਕੀ ਨਾਲ ਵਿਆਹ ਕਰਵਾਇਆ ਕਲ ਤੱਕ ਅਗਨੀਪਥ ਦਾ ਵਿਰੋਧ ਕਰਨ ਵਾਲੀ ਆਮ ਆਦਮੀ ਪਾਰਟੀ ਚਾਰ ਸਾਲ ਕੀ ਨੌਕਰੀ ਲਈ ਕੋਣ ਆਪਣੀ ਕੂੜੀ ਦੇਵੇਗਾ ਆਹ ਦੇਖਲੋ ਅਧੇੜ ਉਮਰ ਦੇ ਪੰਜ ਸਾਲ ਮੁਖਮੰਤਰੀ ਰਹਿਣ ਵਾਲੇ ਨੂੰ ਵੀ ਆਪਣੀ ਧੀ ਦੀ ਉਮਰ ਦੇ ਬਰਾਬਰ ਕੂੜੀ ਮਿਲ ਗਈ
Líke imrankhan tharki
good veer g
Dr Gurpreet sardar Bhagwan Singh CM Bandi Jodi sada salamat rahe Hain bahut ho to badhaiyan
Good 22 ji
Thik bolde je ji
Maan preet so nice ji
ਕੁਝ ਵੀ ਨਹੀਂ ਕਿਹਨਾ ਬੇਈਮਾਨਾਂ ਚੋਰੀਆ ਲਖ ਦੀ ਲਾਹਣਤ ਚਪਨੀ ਨਕ ਡੋਬਲਾ ਪੈਹਲੇ ਮੁਖਮੰਤਰੀ ਤੋਂ ਵੀ ਅੱਗੇ ਗਿਆ ਕਜਰ ਉਸ ਦੀ ਹਾਣ ਪਰਵਾਣ ਸੀ ਪਰ ਤੂੰ ਆਪਣੀ ਕੁੜੀ ਦੀ ਉਮਰ ਤਾਂ ਵੇਖ ਲੈਂਦਾ ਹੁਣ ਤੇਰੇ ਬੱਚੇ ਵੀ ਪਿਉਂ ਕਿਹਣਾ ਪਸੰਦ ਨਹੀਂ ਕਰਨਗੇ
Good