ਲੱਤਾਂ ਤੇ ਪੈਰ ਸੁੰਨ ਹੋ ਜਾਣ ਦੇ ਕਾਰਨ ਅਤੇ ਇਲਾਜ Neuropathy and restless leg syndrome! how to get rid !!

Поділитися
Вставка
  • Опубліковано 22 сер 2024
  • ਲੱਤਾਂ ਤੇ ਪੈਰ ਸੁੰਨ ਹੋ ਜਾਣ ਦੇ ਕਾਰਨ ਅਤੇ ਇਲਾਜ Neuropathy and restless leg syndrome! how to get rid !!
    #doctor #health #punjabi #beautytips #restlesslegsyndrome #neuroopathy # #legpainrelief #feet #hand

КОМЕНТАРІ • 387

  • @pushpindersandhu98
    @pushpindersandhu98 2 місяці тому +55

    ਜੋ ਆਪ ਜੀ ਨੇ ਇਨਸਾਨੀਅਤ ਲਈ ਅਪਣਾ ਫਰਜ਼ ਸਮਝ ਕੇ ਸੇਵਾ ਸ਼ੁਰੂ ਕੀਤੀ ਹੈ, ਇਸ ਦੀ ਮਿਸਾਲ ਮਿਲਣੀ ਮੁਸ਼ਕਿਲ ਹੈ।

  • @surindersran432
    @surindersran432 2 місяці тому +36

    ਡਾਕਟਰ ਹਰਸ਼ਿੰਦਰ ਜੀ ਅਤੇ ਡਾਕਟਰ ਗੁਰਪਾਲ ਜੀ ਆਪਣਾ ਚੈਨਲ ਸ਼ੁਰੂ ਕਰਨ ਦੀਆ ਬਹੁਤ ਬਹੁਤ ਮੁਬਾਰਕਬਾਦ

  • @kirpalkaur7149
    @kirpalkaur7149 2 місяці тому +43

    ਪੰਜਾਬੀਆਂ ਦੀ ਜਾਨ ਤੇ ਸਾ਼ਨ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ❤❤

    • @harinkaur6900
      @harinkaur6900 2 місяці тому +1

      Aan, baan te shaan Dr Harshinder kaur ji❤

    • @massasingh1794
      @massasingh1794 2 місяці тому

      ​@hari⁰.³².very good advice.thanksnkaur6900

    • @BalbirSingh-fq3yj
      @BalbirSingh-fq3yj 2 місяці тому

      ​@@harinkaur6900😅

  • @ministories_narinder_kaur
    @ministories_narinder_kaur 2 місяці тому +14

    ਹਮੇਸ਼ਾ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ

  • @kuldipkaur6760
    @kuldipkaur6760 2 місяці тому +16

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਧੰਨਵਾਦ ਜੀ ਜੁਗ ਜੁਗ ਜੀਵੇ ਤੁਹਾਡੀ ਸੋਹਣੀ ਜੋੜੀ ਸਾਨੂੰ ਬਿਨਾਂ। ਪੜਨ ਤੋਂ ਡਾਕਟਰ ਬਣਾ ਦਿੱਤਾ ਹੈ ਜੀ

  • @virsasingh6859
    @virsasingh6859 2 місяці тому +7

    ਮੈਡਮ ਜੀ ਤੁਸੀਂ ਚੜਦੀ ਕਲਾ ਵਿੱਚ ਰਹੋ 👌👌

  • @parmjeetkaur1903
    @parmjeetkaur1903 2 місяці тому +3

    ਵਾਹਿਗੁਰੂ ਜੀ ਮੇਹਰ ਕਰੋ ਜੀ 👏🏻 ਡਾਕਟਰ ਸਾਹਿਬ ਜੀ ਆਹ ਨਸ਼ਾ ਨੇ ਤਾਂ ਬੇੜਾ ਹੀ ਗ਼ਰਕ ਕਰਕੇ ਰੱਖ ਦਿੱਤਾ, ਸੋ ਆਪ ਜੀ ਦਾ ਧੰਨਵਾਦ ਕਿ ਤੁਸੀਂ ਸਾਨੂੰ ਚੰਗੀ ਜਾਣਕਾਰੀ ਦੇ ਰਹੇ ਹੋ ਸਾਨੂੰ ❤🙏🏻🙏🏻

  • @jarnailsingh1731
    @jarnailsingh1731 2 місяці тому +5

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ।

  • @Karmjitkaur-gk1xq
    @Karmjitkaur-gk1xq 2 місяці тому +5

    ਬਹੁਤ ਬਹੁਤ ਧੰਨਵਾਦ ਜੀ ਡਾਕਟਰ ਹਰਸ਼ਿੰਦਰ ਕੌਰ ਜੀ ਅਤੇ ਡਾਕਟਰ ਗੁਰਪਾਲ ਜੀ ਸ਼ੁਕਰੀਆ ਮੇਹਰਬਾਨੀ ਜੀ ♥️♥️🙏🏼🙏🏼🙏🏼🙏🏼🌷🌷👌

  • @Ms7991-q2p
    @Ms7991-q2p 2 місяці тому +11

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਧੰਨਵਾਦ ਜੀ

  • @paramjitmahi8042
    @paramjitmahi8042 2 місяці тому +7

    Bohot wadiya program Hai.
    First time details about the neuropathy listened from this video. Doctor sahib Thanks both of you

    • @palwindersingh3731
      @palwindersingh3731 2 місяці тому

      VEER JI BHEN JI AAP JINU PIAR SAHIT SAT SIRI AKAAL JI.

  • @user-ij1uw8sk8v
    @user-ij1uw8sk8v 2 місяці тому +16

    ਮੈਂ ਮੈਡਮ ਜੀ ਦੀ ਫੈਨ ਹਾਂ ਜੀ 20 ਸਾਲ ਤੋ

  • @raghveersingh153
    @raghveersingh153 2 місяці тому +30

    ਖ਼ੁਦਾ ਨੇ ਬਾ ਕਮਾਲ ਜੋੜਾ ਬਨਾਇਆ ਹੈ 🎉❤🎉😅🎉

  • @gurmukhsingh6126
    @gurmukhsingh6126 2 місяці тому +4

    ਬਹੁਤ ਵਧੀਆ ਭੈਣ ਜੀ ਜਾਣਕਾਰੀ ਦੇਣ ਲਈ ਧੰਨਵਾਦ

  • @user-sb1ft6by5z
    @user-sb1ft6by5z 2 місяці тому +2

    ਮੈਡਮ ਜੀ ਬਹੁਤ ਵਧੀਆ ਸਲਾਹ ਦਿੱਤੀ ਹੈ

  • @raghveersingh153
    @raghveersingh153 2 місяці тому +81

    🎉ਕੌਮ🎉 ਦੀ 🎉ਸ਼ਾਨ 🎉ਦੀਦੀ🎉 ਹਰਸ਼ਿੰਦਰ 🎉

    • @Kamaljitk
      @Kamaljitk 2 місяці тому +8

      ਦੀਦੀ ਨਹੀਂ “ਭੈਣ “ ਜੀ ਹੈ ਪੰਜਾਬੀ ਸ਼ਬਦ

    • @varinderjeetkaur6084
      @varinderjeetkaur6084 2 місяці тому +3

      😢​@@Kamaljitkt😂😂

    • @HerbaxKauldhar
      @HerbaxKauldhar 2 місяці тому

      ⁰000⁰and you will see me on your phone phone me me you're ready and I'll get you to work today with you ⁰if you're 80😅😅😅😅😅😅😅😅😊​@Kamaljitk

    • @faquirsingh3336
      @faquirsingh3336 2 місяці тому

      😢😢😢😢🎉😂😮😅😊❤😂🎉😢 😅😮 ni😊​@@varinderjeetkaur6084

    • @kamaljitsingh1219
      @kamaljitsingh1219 2 місяці тому

      ❤❤⁰aw
      ​@@Kamaljitk

  • @Sk-hw1rt
    @Sk-hw1rt 2 місяці тому +1

    ਪ੍ਰੋ ਸਾਹਿਬ ਸਿੰਘ ਜੀ ਦੀ ਦੋਹਤੀ ਤੇ ਪ੍ਰੋ ਪ੍ਰੀਤਮ ਸਿੰਘ ਦੀ ਲਾਡਲੀ ਅਤੇ ਡਾਕਟਰ ਸਾਹਿਬ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ।

  • @pavitarjeet
    @pavitarjeet 2 місяці тому +4

    ਹਰਸ਼ਿੰਦਰ ਕੌਰ ਥੋਡੀ ਜੋੜੀ ਬਹੁਤ ਵਧੀਆ ਮੁਬਾਰਕਾਂ

  • @gurmailsingh5936
    @gurmailsingh5936 2 місяці тому +5

    Verry Verry Nice good knowledge madam ji 🙏 👍

  • @bantkaur8539
    @bantkaur8539 Місяць тому

    ਚੜਦੀ ਕਲਾ ਚ ਰਹੋ,,,, ਖੂਬਸੂਰਤ,,,, ਖੁਸ਼ ਅੰਦਾਜ਼,,,,,, ਡਾਕ੍ਟਰ ਸਾਹਿਬ

  • @gurindergrewal5450
    @gurindergrewal5450 2 місяці тому +7

    ਤੁਹਾਡੀ ਹਰ ਵੀਡੀਓ ਦੇਖਦੇ ਹਾਂ 🎉🎉

  • @harnekmalhans7783
    @harnekmalhans7783 2 місяці тому +2

    Sat Sri Akal Dr Harshinder Kaur and Dr G Singhji Many many thanks for valuable health information Doing a lot Again thanks

  • @jarnailsingh2279
    @jarnailsingh2279 2 місяці тому +1

    ਸਤਿਕਾਰਿਤ ਡਾਕਟਰ ਸਾਹਿਬ ਜੀਓ ਜੋ ਆਪ ਜੀ ਨੇ ਆਖਿਰ ਵਿੱਚ ਗਿਟਿਆ ਤੋਂ ਉਤੇ ਕੜਵਲ ਬਾਰੇ ਦੱਸਿਆ ਹੈ ਉਸ ਬਾਰੇ ਚੰਗੀ ਤਰਾਂ ਚਾਨਣਾ ਪਾਉਣ ਦੀ ਕ੍ਰਿਪਾਲਤਾ ਕਰਨੀ ਜੀ ਤੇ ਇਸ ਦੇ ਇਲਾਜ ਬਾਰੇ ਵੀ ਜਾਣਕਾਰੀ ਦੇਣੀ ਜੀ , ਬਹੁਤ ਬਹੁਤ ਧੰਨਵਾਦ ਜੀ !

  • @nachhattarkaur7600
    @nachhattarkaur7600 2 місяці тому +2

    Great job both of you 👍 thank you so much. God bless you 🙏🙏

  • @RandhirSingh-zq2qs
    @RandhirSingh-zq2qs 2 місяці тому +5

    ਸਤਿ ਸ਼ੀ੍ ਆਕਾਲ ਜੀ ਰੱਬੀ ਰੂਹ ਡਾਕਟਰਾਂ ਨੂੰ। ਬਹੁਤ ਵਧੀਆ ਕੀਤਾ ਭੈਣ ਜੀ ਆਪਣਾਂ ਚੈਨਲ ਬਣਾ ਲਿਆ।

  • @JagsirKaur-kq4de
    @JagsirKaur-kq4de 2 місяці тому +1

    ਬਹੁਤ ਵਧੀਆ ਹੈ ਮੈਡਮ ਜੀ ਵਾਹਿਗੁਰੂ

  • @rupinderjitkaur4170
    @rupinderjitkaur4170 2 місяці тому +14

    ਡਾਕਟਰ ਸਾਹਿਬ ਮ੍ਰੇਰੀਆ ਲੱਤਾ ਤੇ ਇੱਕ ਤਾ ਕੜੱਲਾ ਬਹੁਤ ਪੈਦੀਆ ਤੇ ਦੂਸਰਾ ਦੋਨਾ ਲੰਤਾ ਤੇ ਖੱਲੀਆ ਪਈਆਂ ਰਹਿੰਦੀਆਂ ਤੇ ਲੱਤਾ ਬਹੁਤ। ਬੇਢੰਗੀਆ ਲੱਗਦੀਆਂ ਤੇ ਤੀਸਰਾ ਪੱਟ ਸੈਦਾ ਤੇ ਕਈ ਵਾਰੀ ਪੈਰ ਚ ਕੀੜੀਆ ਵੀ ਚੱਲਦੀਆ ਮੈ ਹੁਣ ਫਿਜੀਓਥੈਰਪੂੀ ਕਰਵਾ ਰਹੀ ਹਾਂ ਪਰ ਪੂਰੇ ਕਰੈਪ ਖਤਮ ਨਹੀਂ ਹੇ ਰਹੇ ਕਾਰਨ ਤੇ ਇਲਾਜ ਦੱਸੋ ਧੰਨਵਾਦ ਜੀ

  • @mssaulakh1718
    @mssaulakh1718 22 дні тому

    Dhan. Guru. Nankji
    Aap. Tay. Maher. Karn
    Thanks

  • @user-cm6nb2tm4x
    @user-cm6nb2tm4x 2 місяці тому +6

    Awesome video Dr ji

  • @balwinderkaur1483
    @balwinderkaur1483 2 місяці тому +1

    Sanuo tuhadey tey bahut Maan hai tusi bahut wdia trika her bimari wastey dasdey ho ji thankyou ji Amritsar

  • @iqbalsingh1257
    @iqbalsingh1257 2 місяці тому +1

    Thankyou for giving great discussion

  • @user-hc7kp9el2f
    @user-hc7kp9el2f 2 місяці тому +2

    Sister g mere v kiriaaa lardi c ajj pta lageaa thanks 🙏🙏❤

  • @pritpalsingh7180
    @pritpalsingh7180 Місяць тому

    ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਡਾ ਸਾਹਬ

  • @soniasingh7869
    @soniasingh7869 Місяць тому

    Both of u gave very nice presentation and information.It is so useful.We need that.Thanku so much .❤❤❤❤

  • @harnekmalhans7783
    @harnekmalhans7783 Місяць тому

    Sat Sri Akal Dr Harshinder Kaur and Dr Gurpal Singhji Many Thanks

  • @balwinderkaur1483
    @balwinderkaur1483 2 місяці тому +1

    Waheguru ji di bahut kirpa hai bhen ji app da smile chehra bahut sohna lgda hai ji thankyou ji Amritsar

  • @gobindrasingh3862
    @gobindrasingh3862 2 місяці тому +15

    ਮੈਡਮ ਜੀ ਸਤਿ ਸਿਰੀ ਅਕਾਲ ਮੇਰੀਉਮਰ ਸਠ ਸਾਲ ਹੈ ਗੋਡੇ ਬਹੁਤ ਦਰਦ ਕਰਦੇ ਹਨ ਪ੍ਰੋਟੀਨ ਵਾਲੀਆਂ ਚੀਜ਼ਾਂ ਪਚਦੀਆ ਨਹੀਂ ਹੱਡੀਆਂ ਨੂੰ ਪ੍ਰੋਟੀਨ ਦੀ ਲੋੜ ਹੈ ਯੂਰਿਕ ਐਸਿਡ ਬਣਦਾ ਹੈ ਸੋ ਗਠੀਏ ਦੀ ਵੀ ਸ਼ਿਕਾਇਤ ਹੈ ਪਾਲਕ ਪਨੀਰ ਦਾਲਾਂ ਦੁਧਖਟੀਆ ਚੀਜ਼ਾਂ ਨਹੀਂ ਪਚਦੀਆ ਮੈਨੂੰ ਵਧੀਆ ਜਿਹਾ ਇਲਾਜ ਦਸੋ

    • @drharshinder
      @drharshinder  2 місяці тому

      Get yourself checked properly please

    • @UshaRani-il8cf
      @UshaRani-il8cf 2 місяці тому

      S Dr Sahiba same problem with me please help

    • @drharshinder
      @drharshinder  2 місяці тому

      ਦੁਖਦੇ ਗੋਡਿਆਂ ਵਾਲੀ UA-cam ਵੇਖੋ I ਸਾਡੀ channel ਵਿਚ ਹੈ | subscribe ਕਰ ਕੇ ਵੇਖ ਸਕੋਗੇ

  • @BaljitKaur-ok2ct
    @BaljitKaur-ok2ct 2 місяці тому +3

    ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਬਖ਼ਸ਼ਣ ਜੀ 🙏🙏

  • @user-oh4jh4wn8h
    @user-oh4jh4wn8h 2 місяці тому +1

    Thanks so much for this information you are so good ❤

  • @rajabinderkaur5544
    @rajabinderkaur5544 2 місяці тому +1

    D r harshinder Kaur g tuc bhot bhot bhot vidia dasda oo rab da roop ho tuc

  • @iqbalsingh6352
    @iqbalsingh6352 2 місяці тому

    aap ji dohan da bahut bahut dhanwad ji. Bahut sohni sewa shuru kiti hai. Sade punjab di jaan.

  • @bhupinderkaur8359
    @bhupinderkaur8359 2 місяці тому +1

    Thanks sir ji koti koti parnam Ji 🙏 thanks Mam Ji ❤❤

  • @harpreetkaur3322
    @harpreetkaur3322 2 місяці тому +1

    ਸਰ ਮੈਡਮ ਜੀ ਧੰਨਵਾਦ ਜੀ ਸੇਵਾ ਕਰਨ ਦੇ ਲਈ।

  • @parmdhaliwal9745
    @parmdhaliwal9745 2 місяці тому +5

    Good morning Dr sahab

  • @pritpalsinghdhoor4840
    @pritpalsinghdhoor4840 2 місяці тому +2

    Congratulations to start your channel to serve the nation

  • @talwantkaurvirk6271
    @talwantkaurvirk6271 2 місяці тому +4

    Bahut vadhia jankari diti ji

  • @rupindermalhans9612
    @rupindermalhans9612 2 місяці тому

    v nice discription , in local language .punjabi 🙏🙏,thanks to Dr. couple Dr Gurpal &Dr Gursharn

    • @drharshinder
      @drharshinder  2 місяці тому

      My name is dr harshindar Kaur. Thank you so much for watching

  • @suchasingh7365
    @suchasingh7365 2 місяці тому +4

    ਸਤਿ ਸ੍ਰੀ akal dr ਸਾਹਿਬ ਦੋਨੋ bauat bauat ਧਨਬਾਦ

  • @satwinderkaur4772
    @satwinderkaur4772 2 місяці тому +4

    Bahut vadiya ji kush rayo

  • @manjitkaur-lr5cj
    @manjitkaur-lr5cj 2 місяці тому +7

    ਡਾਕਟਰ ਸਾਹਿਬ ਚਮੜੀ ਦੀ ਖੁਰਕ ਬਾਰੇ ਜਾਣਕਾਰੀ ਦਿੱਤੀ ਜਾਵੇ

  • @NarinderKaur-mk6bd
    @NarinderKaur-mk6bd 2 місяці тому

    ਬਹੁਤ ਖ਼ੂਬ ਜੋੜੀ ਸਲਾਮਤ ਰਹੇ 💞💞🙏

  • @user-ug4ig2eg7j
    @user-ug4ig2eg7j 2 місяці тому +1

    Great information, Thanks. This is INDERJEET SINGH from Delhi.

  • @kirankaur4504
    @kirankaur4504 2 місяці тому +6

    ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸

  • @santokhsinghbenipal8592
    @santokhsinghbenipal8592 2 місяці тому +1

    ਬੀਬੀ ਜੀ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ

  • @rajwantgrewal8451
    @rajwantgrewal8451 Місяць тому

    🙏🙏👍from Canada dear beautiful Couple God bless you& all family always I listen your all podcast 16 years ago with my family I listen to you on the stage in Guru dewars sahib in Brampton Canada when I come to Punjab I met you 🙏🙏👍

  • @BalwinderKaur-lr1pm
    @BalwinderKaur-lr1pm 2 місяці тому +1

    Wshe Guru Ramdas ji Mehar Karo waheguru ji ka Khalsa waheguru ji ki Fateh

  • @SarwanSingh-lx5fn
    @SarwanSingh-lx5fn Місяць тому

    Waheguru ji Thnu hamsh chardekal Ch rakhan

  • @harmanxbrar9842
    @harmanxbrar9842 2 місяці тому +16

    ਮੈਡਮ ਜੀ ਕੂਹਣੀਆਂ ਤੇ ਗੋਡਿਆਂ ਦੇ ਪਟਾਕੇ ਬਹੁਤ ਪੈਦੇ ਹਨ ਕੋਈ ਇਲਾਜ ਜਰੂਰ ਦੱਸੋ

    • @drharshinder
      @drharshinder  2 місяці тому

      See in next video coming soon . Subscribe Karo channel nu . You will get information

    • @drharshinder
      @drharshinder  2 місяці тому

      See next video on this please

  • @harwinderkaurmatharu5078
    @harwinderkaurmatharu5078 2 місяці тому +3

    Waheguru ji ❤

  • @rupinder5621
    @rupinder5621 Місяць тому +1

    Great couple 🙏❤️

  • @amarjitgill5385
    @amarjitgill5385 2 місяці тому +1

    Very nice advise dr ji God bless u both ❤❤

  • @omparkash4795
    @omparkash4795 2 місяці тому +1

    Thanks for valuable tips sir ❤

  • @balrajsingh3547
    @balrajsingh3547 2 місяці тому +1

    Very good for advice thanks

  • @parmjeetkaur1903
    @parmjeetkaur1903 2 місяці тому +1

    ਜੀ ਡਾਕਟਰ ਸਾਹਿਬ ਜੀ 🙏🏻

  • @promilamalhotra8625
    @promilamalhotra8625 2 місяці тому +1

    Mam ur wonderful creation of the master A lady of ur stature should avoid comments on Slap issues or Maan daughter confine urself to ur profession judiciary is there to judge

  • @BalbirSingh-ii6se
    @BalbirSingh-ii6se 2 місяці тому

    Bahut wadhia jankari hai g dhanwad ,

  • @sinderpal1463
    @sinderpal1463 2 місяці тому +1

    Vida ji thanks ji

  • @manjitkaur68
    @manjitkaur68 Місяць тому

    Really you're gems thanks

  • @veerpal9764
    @veerpal9764 2 місяці тому +2

    ਸਤਿ ਸ੍ਰੀ ਆਕਾਲ ਜੀ

  • @InderjitSingh-mu5co
    @InderjitSingh-mu5co 2 місяці тому

    Bahot vadiya information, thanks Doctors 🎉🎉

  • @darshanalehragaga5283
    @darshanalehragaga5283 2 місяці тому +1

    Madam, mai tuhadi bahut sari video dekhian ne, tuhade es channel da ajj hi pta lggia hai , so es channel nu subscribe kr dita hai 🙏🙏🤗

  • @user-cm6nb2tm4x
    @user-cm6nb2tm4x 2 місяці тому +2

    Dr ji ladies vaste koi taket de dawai ja garulu nuskha de vedio pao ji

  • @user-uo4eu2iy6v
    @user-uo4eu2iy6v 2 місяці тому +1

    Mam m bhut tang ha g nsa di dikt aa per de neeche tlve cho nssa khichia jandia nl hi pingli vh ik shlli jhi bn koi ilaj dso m bhut dwai kha li g

  • @Sutanter509
    @Sutanter509 2 місяці тому +1

    Dr. sahib Nice information as usual .

  • @BaljitKaur-po8uh
    @BaljitKaur-po8uh 2 місяці тому +1

    Bhut vadia Beta ji me tuhadia saria books v parrdi aa

  • @user-dr6kq6wx5t
    @user-dr6kq6wx5t 2 місяці тому +2

    ਇਹ ਡਾਕਟਰ ਮੈਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਮਿਲੇ ਸਨ ਬਹੁਤ ਚੰਗਾ ਸੁਭਾਅ ਹੈ😊😊😊😊😊

  • @sukhpalchahal5871
    @sukhpalchahal5871 2 місяці тому +1

    Bahuot vadhia ji

  • @jasvirgill3622
    @jasvirgill3622 2 місяці тому +1

    Multiple saclarosis da koi ilaz hai ji ? dasn di khechal.krni ji.ja fir es baare vedio poun di kirpa karni ji thanks.

  • @kamaljitkaur414
    @kamaljitkaur414 2 місяці тому +2

    Love you dr sahib 🥰🥰

  • @harjeetkaur6401
    @harjeetkaur6401 2 місяці тому +1

    Very v, thanks ji🙏

  • @ParminderSingh-so7ed
    @ParminderSingh-so7ed 2 місяці тому +1

    Very nice good Health 👍

  • @amritjhajj6008
    @amritjhajj6008 2 місяці тому +2

    ਸਤਿ ਸ੍ਰੀ ਅਕਾਲ ਡਾਕਟਰ ਜੀ

  • @bstcsharjah552
    @bstcsharjah552 2 місяці тому +1

    Guru sahib ji kirpa karan 🙏

  • @karamjeetsingh319
    @karamjeetsingh319 2 місяці тому

    Thanks give good knowledge give us thanks

  • @shubhi8190
    @shubhi8190 2 місяці тому +1

    ਸਾਡੀ ਪਿਆਰੀ ਭੈਣ ਹਰਸ਼ਿੰਦਰ ਕੌਰ

  • @user-rc4ux6mg4e
    @user-rc4ux6mg4e 2 місяці тому +1

    Thkyou. ji. Raj. Singh. Dubai

  • @jashanjot6133
    @jashanjot6133 2 місяці тому +1

    Good job God bless you sister ❤❤❤❤❤

  • @user-sj6gt9re4c
    @user-sj6gt9re4c 2 місяці тому +1

    Very nice information

  • @KrishanSingh-bb5iv
    @KrishanSingh-bb5iv 2 місяці тому

    ਬਹੁਤ ਸੋਹਣਾ ਕੀਤਾ

  • @Kulwinderkaur-zk2nm
    @Kulwinderkaur-zk2nm Місяць тому

    Very nice 👌 mam 👍 🎉🎉

  • @gurpatapbajwa7290
    @gurpatapbajwa7290 2 місяці тому +1

    Salute you sister ji

  • @surinderpalkaur9253
    @surinderpalkaur9253 2 місяці тому +1

    Thanks a lot 🙏🙏

  • @sidhualbumsphotos769
    @sidhualbumsphotos769 26 днів тому

    Wonderful Information about neuropathy. My problem is there is burning sensation in my feet getting too hot as well my legs also while going to sleep during night .Iam unable to sleep .doctors say blood circulation from Brain to
    Feet through the veins is disturbed
    It is a Neurological problem. Is there any remedy for It
    Jarnail singh

  • @NarinderSingh-kt8qq
    @NarinderSingh-kt8qq 2 місяці тому +1

    Very nice vlog dr sahib ji ❤️🙏🙏❤️ god bless you 🙏🙏❤️

  • @baldevbhullar3062
    @baldevbhullar3062 2 місяці тому +2

    Dr. Sahib. I am 75 and I have these problems. Can I manage without medicine ? I don't have good experience with present day doctors I dealt with.

  • @darshankaur4217
    @darshankaur4217 7 днів тому

    Mr.&Mrs. Harshinder kaur ji mere husband v sugar hai but ona ne koi v drink or Nasha sari life vich nahi kita. Please tell us sugar da karn daso.

  • @surinderkaur3401
    @surinderkaur3401 2 місяці тому +1

    Tell about autoimmune disorder Dr sahib

  • @Preet45266
    @Preet45266 Місяць тому

    Thanks for your

  • @jeetinderkaur5896
    @jeetinderkaur5896 2 місяці тому +1

    Wahguru ji kush raho

  • @JugrajsinghBhulllar
    @JugrajsinghBhulllar 2 місяці тому

    Doctor harshinder dr gulal veery thanks