Це відео не доступне.
Перепрошуємо.

Restless leg syndrome and leg cramps ! ਲੱਤਾਂ ਵਿੱਚ ਕੜਵੱਲ ਦੇ ਕਾਰਨ, ਕਸਰਤਾਂ ਤੇ ਘਰੇਲੂ ਨੁਸਖੇ

Поділитися
Вставка
  • Опубліковано 18 сер 2024
  • Restless leg syndrome and leg cramps ! ਲੱਤਾਂ ਵਿੱਚ ਕੜਵੱਲ ਦੇ ਕਾਰਨ, ਕਸਰਤਾਂ ਤੇ ਘਰੇਲੂ ਨੁਸਖੇ !
    copyright property of Dr harshinder Kaur patiala UA-cam channel
    #doctor #health #punjabi #doctortips #naturalremedy #diet #legcramps #restlesslegsyndrome #drharshinderkaur #drharshinderkaurpatiala

КОМЕНТАРІ • 434

  • @amannagra8579
    @amannagra8579 Місяць тому +32

    ਬੀਬੀ ਹਰਸ਼ਿੰਦਰ ਕੌਰ ਅਤੇ ਉਨ੍ਹਾਂ ਦੇ ਹਮਸਫਰ ਡਾ: ਸਾਹਿਬ ਨੂੰ ਅੱਜ ਪਹਿਲੀ ਵਾਰ ਇਕੱਠੇ ਵੇਖ ਕੇ ਦਿਲ ਬਾਗੋ ਬਾਗ ਹੋ ਗਿਆ ਹੈ। ਪ੍ਰਮਾਤਮਾ ਇਸ ਜੋੜੀ ਨੂੰ ਬਹੁਤ ਹੀ ਲੰਬੀ ਤੇ ਸੁਖਦਾਈ ਉਮਰ ਬਕਸ਼ੇ।

    • @drharshinder
      @drharshinder  Місяць тому +1

      ਧੰਨਵਾਦ ਜੀਓ

    • @drharshinder
      @drharshinder  Місяць тому +2

      Please subscribe and share also

    • @user-vs5ru2gd7g
      @user-vs5ru2gd7g Місяць тому +1

      My favourite Dr. Sahib and Dr.sahiba SSA ji

  • @jagdishkaur9755
    @jagdishkaur9755 Місяць тому +48

    ਫਲੋਰੈਂਸ ਨਾਈਟਿੰਗੇਲ ਵਾਸਤੇ ਮੇਰੇ ਦਿਲ ਵਿਚ ਖਾਸ ਸਤਿਕਾਰ ਹੈ ਜਿਸ ਨੇ ਕਿਹਾ ਹੈ ਕਿ ਡਾਕਟਰੀ ਪੇਸ਼ਾ ਪੈਸੇ ਕਮਾਉਣ ਲਈ ਨਹੀਂ ਇਹ ਤਾਂ ਲੋਕ ਕਲਿਆਣ ਨਾਲ ਜੁੜੀ dedication ਹੈ ਪਰ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਡਾਕਟਰਾਂ ਦੀ ਮਰੀਜ਼ ਨਾਲ ਹਮਦਰਦੀ ਘੱਟ ਤੇ ਫੀਸ ਨਾਲ ਦਿਲਚਸਪੀ ਵਧ ਰਹੀ ਹੈ। ਮਰੀਜ਼ ਦੀ ਗੱਲ ਸੁਣਨ ਲਈ ਉਹ ਰਾਜ਼ੀ ਹੀ ਨਹੀਂ। ਮੇਰੀ ਇਹ ਗੱਲ ਡਾਕਟਰੀ ਪੇਸ਼ੇ ਨਾਲ ਜੁੜੇ ਲੋਕਾਂ ਨੂੰ ਬੁਰੀ ਲੱਗੇਗੀ ਪਰ ਇਹ ਇਕ ਕੌੜੀ ਸਚਾਈ ਹੈ। ਧੰਨਵਾਦ ਜੀ।

  • @Manjit_Kaur_Bola
    @Manjit_Kaur_Bola 28 днів тому +33

    ਡਾਕਟਰ ਸਾਹਿਬਾ ਜਦੋਂ ਕੜਵੱਲ ਪਵੇ ,ਉਸੇ ਵੇਲੇ ਪੈਰ ਜ਼ਮੀਨ ਤੇ ਲਾਕੇ ਇਕ ਦਮ ਖੜ੍ਹੇ ਹੋ ਜਾਈਏ ਤਾਂ ਲੱਤ ਤੇ ਭਾਰ ਪਾਉਂਦਿਆਂ ਹੀ ਕੜਵੱਲ ਸਕਿੰਟ ਵਿੱਚ ਹੀ ਠੀਕ ਹੋ ਜਾਂਦਾ ਹੈ।ਇਹ ਤਰੀਕਾ ਮੇਰਾ ਅਜ਼ਮਾਇਆ ਹੋਇਆ ਹੈ ਜੀ।

  • @tejindersingh6805
    @tejindersingh6805 Місяць тому +24

    ਪਰਮ ਸਤਿਕਾਰ ਯੋਗ ਡਾਕਟਰ ਸਾਹਿਬ ਵਾਹਿਗੁਰੂ ਜੀ ਆਪਜੀ ਨੂੰ ਹਮੇਸ਼ਾ ਚੜਦੀਕਲਾ ਬਖਸ਼ਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ

  • @narinderkaur3124
    @narinderkaur3124 26 днів тому +5

    ਡਾਃ ਸਾਹਿਬ ਜੀ ਆਪ ਦੀ ਜੋੜੀ ਸਦਾ ਸਲਾਮਤ ਰਹੇ, ਮੇਰੀ ਇਕ ਲਤ ਵਿੱਚ ਬਹੁਤ ਦਰਦ ਹੁੰਦਾ ਹੈ, ਲਗਦਾ ਹੈ ਕਿ ਇਹ ਵੀਡੀਓ ਮੇਰੇ ਲਈ ਹੀ ਬਣੀ ਹੈ, ਬਹੁਤ ਬਹੁਤ ਧੰਨਵਾਦ ਜੀ ਹੱਸਦੇ ਵਸਦੇ ਰਹੋ

  • @karajsingh9718
    @karajsingh9718 Місяць тому +6

    ਤੁਹਾਨੂੰ ਦੇਖਣਾ ਹੀ ਵਧੀਆ ਲੱਗਦੇ ਗੁਰੂ ਕਿਰਪਾ ਕਰਨ ਤੁਹਾਡੇ ਤੇ chardi ਕਲਾ ਰੱਖਣ

  • @Pardeep-go6bi
    @Pardeep-go6bi Місяць тому +25

    ਸਤਿ ਸ੍ਰੀ ਆਕਾਲ ਜੀ। ਇਕ ਵੀਡੀਓ ਗੋਡਿਆਂ ਦੇ ਗੈਪ ਬਾਰੇ ਵੀ ਜਰੂਰ ਬਣਾਓ ਜੀ। ਧੰਨਵਾਦ

  • @gursharanshergill4055
    @gursharanshergill4055 Місяць тому +10

    Thanks a lot for this program, I am very sick of this problem. I think this program is for me. May God bless you always with good health. 👍 ❤❤

  • @Sutanter509
    @Sutanter509 Місяць тому +88

    ਇੰਨੀ ਸੋਹਣੀ ਜੋੜੀ ਨੂੰ ਕੈਮਰਿਆਂ ਤੇ ਲਾਈਟਾਂ ਦੀ ਕੀ ਲੋੜ ਹੈ ਜੀ ?ਤੁਸੀਂ ਤਾਂ ਆਪ ਹੀ ਰੌਸ਼ਨੀਆਂ ਵਖੇਰ ਰਹੇ ਹੋ!

    • @drharshinder
      @drharshinder  Місяць тому +9

      ਰਿਕਾਰਡਿੰਗ ਕੈਮਰਿਆਂ ਵਿਚ ਲਾਈਟ ਜਗਦੀ ਹੁੰਦੀ ਹੈ। ਤੁਸੀਂ ਆਪ ਰਿਕਾਰਡ ਰੂਮ ਵਿਚ ਬਹਿ ਕੇ ਵੇਖੋ ਜੀ

    • @gurnamsandhu374
      @gurnamsandhu374 Місяць тому

      Thanks 🙏

    • @balbirsingh8818
      @balbirsingh8818 Місяць тому

      @@drharshinder ਬਹੁਤ ਮਾੜੀ ਰਾਜਨੀਤੀ ਚੱਲ ਪਈ ਹੈ ਵਾਹੇਗੁਰੂ ਮੇਹਰ ਕਰਨ

    • @harveersinghsingh1239
      @harveersinghsingh1239 28 днів тому

      Sohni jodi🎉🎉❤

  • @user-ie3ye6dm4f
    @user-ie3ye6dm4f 23 дні тому +2

    Dr sahib i'am a police officer and my daughter and son both are doctors very good suggestion . God bless both of you 🙏🙏✝️✝️🙏🙏

  • @BalwinderSingh-ug2mf
    @BalwinderSingh-ug2mf Місяць тому +15

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਦੋਵੇਂ ਡਾਕਟਰ ਸਾਹਿਬਾਨਾਂ ਨੇ ਬਹੁਤ ਧੰਨਵਾਦ ਜੀ ਇਸ ਪੀੜ ਚੋਂ ਰਾਤ ਹੀ ਲੰਘੇ ਹਾਂ ਬਹੁਤ ਧੰਨਵਾਦ ਜੀ

  • @user-kb3yn3gb5i
    @user-kb3yn3gb5i Місяць тому +5

    Jankari den lai buht buht thanks g

  • @kuldipkaur6760
    @kuldipkaur6760 22 дні тому +3

    ਮੇਰੇ ਵੀ ਬਹੁਤ ਹੀ ਪੇਦੀਆ ਹਨ ਕੇਵਲ ਡਾਕਟਰ ਸਾਹਿਬ ਜੀ ਧੰਨਵਾਦ ਜੀ ਡਾਕਟਰ ਸਾਹਿਬ। ਬਹੁਤ ਹੀ ਵਧੀਆ ਲੱਗੀ ਹੈ ਤੁਹਾਡੀ ਜਾਣਕਾਰੀ ਜੀ

  • @user-dn3jz3pw6r
    @user-dn3jz3pw6r Місяць тому +8

    you both are angle on this earth....108 saal jio❤

    • @Ranglapunjab103
      @Ranglapunjab103 Місяць тому

      Angle ਐਂਗਲ ਨਹੀਂ Angel ਏਂਜਲ ਹੁੰਦਾ ਦੇਵਤਾ।

  • @surinderkaur7961
    @surinderkaur7961 Місяць тому +9

    Thanks for good Suggestions

  • @jaspalsaroya5389
    @jaspalsaroya5389 Місяць тому +4

    Wt a best way to to express public V nice
    My husband Dr Karnail. Was Dr Harshider’s classmate my name is is Jaspal graduated fm GMC in 1993 batch
    Stay blessed always ❤❤❤🙏🙏🙏💙💙💗

  • @shamsherbrar751
    @shamsherbrar751 Місяць тому +3

    ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ

  • @Sabimanku
    @Sabimanku Місяць тому +2

    Waheguru ji big thanks to both of you ,you give so much information for restless legs syndrome and cramps ,hamesha chardi kalah vich raho ❤❤❤❤

  • @gurmitsinghgurmitsingh507
    @gurmitsinghgurmitsingh507 28 днів тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ

  • @gurmailkapoor4241
    @gurmailkapoor4241 День тому

    ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ 🙏🙏

  • @amarjeet3447
    @amarjeet3447 3 дні тому

    Love and respect from USA 🙏🙏

  • @sidhualbumsphotos769
    @sidhualbumsphotos769 3 дні тому

    Wonderful Information by Harshinder Kaur and her Husband.
    If you have muscle catch by sleeping and you come to know then please get up and Stand for some time then it will be Alright.
    Jarnail singh

  • @bharpursingh6919
    @bharpursingh6919 Місяць тому +3

    Very good.Dr sabji jindabad.

  • @dr.paramjitsinghsumra179
    @dr.paramjitsinghsumra179 Місяць тому +11

    ਡਾ ਹਰਸ਼ਿੰਦਰ ਕੌਰ ਪਟਿਆਲਾ ਤੇ ਡਾ ਗੁਰਪਾਲ ਸਿੰਘ ਯੂਟਿਊਬ ਚੈਨਲ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, 🙏"ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ,"🙏
    🙏 ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ।

  • @manpreetsingh1971
    @manpreetsingh1971 Місяць тому +1

    👍👍ਬੁਹਤ ਵਧੀਆ ਪ੍ਰੋਗਰਾਮ ਹੈ ਡਾਕਟਰ ਸਾਬ ਦੋਨੋ ਜਾਣਿਆ ਦਾ 🎉🙏🙏

  • @OfficialJasSingh
    @OfficialJasSingh Місяць тому +14

    ਸਤਿ ਸ਼੍ਰੀ ਆਕਾਲ ਜੀ ਦੋਵੇਂ ਸ਼ਖਸ਼ੀਅਤਾਂ ਨੂੰ। ਬਹੂਤ ਬਹੂਤ ਧੰਨਵਾਦ ਇਸ ਬਾਰੇ ਗੱਲ ਕਰਨ ਲਈ। ਲਗਦਾ ਤੁਸੀਂ ਬੁੱਝ ਲੈਂਦੇ ਹੋ ਸਾਨੂੰ ਕਿਹੜੀ ਤਕਲੀਫ਼ ਹੈ।

  • @tehalsinghguru3552
    @tehalsinghguru3552 7 днів тому

    Doctor sahab bahut bahut dhanyavad shukriya meherbani

  • @NarinderKaur-mk6bd
    @NarinderKaur-mk6bd Місяць тому +5

    ਬਹੁਤ ਵਧੀਆ ਜਾਣਕਾਰੀ ਜੀ❤

  • @Tanuherakomal
    @Tanuherakomal Місяць тому +4

    ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ

  • @sharonsingh6227
    @sharonsingh6227 Місяць тому +3

    I love you both of you. We learning so much from you.Thank you.

  • @parveensandhu4167
    @parveensandhu4167 Місяць тому +2

    🙏 ਡਾਕਟਰ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਮੇਰੇ ਨਾਲ ਵੀ ਅਜਿਹਾ ਹੁੰਦਾ ਹੈ

  • @ratinderkaurgrewal4159
    @ratinderkaurgrewal4159 Місяць тому +2

    Thanks for lot give lnformatio both very nice god bless you 💖 🙏

  • @AmarjitKaur-iy9hf
    @AmarjitKaur-iy9hf Місяць тому +4

    Thank you both of you

  • @manjeetkaurwaraich1059
    @manjeetkaurwaraich1059 Місяць тому +7

    ਡਾਕਟਰ ਸਾਹਿਬ ਜੀ ❤🎉😢😂🎉 ਅੱਜ ਤਾਂ ਬਹੁਤ ਹੀ ਵਧੀਆ ਢੰਗ ਨਾਲ ਕੜਿਆਲ ਪੈਣ ਤੋਂ ਇਲਾਜ ਤੇ ਕਸਰਤ ਬਾਰੇ ਦੱਸਿਆ ਬਹੁਤ ਬਹੁਤ ਤੁਹਾਡਾ ਦੋਨਾਂ ਦਾ ਧੰਨਵਾਦ ਜੀ

  • @Sutanter509
    @Sutanter509 Місяць тому +4

    I really appreciate your guidance

  • @babusingh5279
    @babusingh5279 День тому

    Thanks for good suggestion ❤❤❤❤❤

  • @pardesipardesi8931
    @pardesipardesi8931 Місяць тому +1

    Very useful information Thank you so much Dr Sahib 🙏🌹, 🌹 🇮🇳

  • @user-ts3xt4tt6w
    @user-ts3xt4tt6w 26 днів тому +3

    Thank so much ji 🙏

  • @gurdevkaur8116
    @gurdevkaur8116 Місяць тому +1

    Bahut vadia jankari lye sukriya g waheguru g tuhanu chardikala bakhshan ❤

  • @chamkaursingh3534
    @chamkaursingh3534 5 днів тому

    Thanks. Men. And. Dr. Sahib

  • @harbinderrandhawa7036
    @harbinderrandhawa7036 Місяць тому +3

    Very nice video thank you both❤❤

  • @sukhjinderkaur5642
    @sukhjinderkaur5642 Місяць тому +1

    Sat shri Akal ji lovely❤ nd gaint couple noo...... Ene vdia glla dasn lyi bahut dhanwad... Waheguru ji chrdikla ch rakhe es piyarie couple noo...... Bahut khushkismat jorri ena apas ch piyar....

  • @Ms7991-q2p
    @Ms7991-q2p Місяць тому +1

    Respected dr. Saib mere husband de driving karde Kari vaari karwall pae jandi aa.fer car rok ke bahr nikal ke turn te thik ho jandi aa.thanks a lot for precious information about karvall😊

  • @SukhvindersinghGrewal
    @SukhvindersinghGrewal Місяць тому +4

    ਬਹੁਤ ਵਧੀਆ ਪਰੋਗਰਾਮ ਧੰਨਵਾਦ ਜੀ🙏🙏🙏🙏🙏

  • @GurvinderSingh75
    @GurvinderSingh75 Місяць тому +6

    ਧੰਨਵਾਦ ਜੀ।।

  • @gurtejsingh6417
    @gurtejsingh6417 Місяць тому +3

    Sat shri akal dowa dr.sahib nu bhot vadhia jankari hai g

  • @sohanmahil4298
    @sohanmahil4298 Місяць тому +9

    Wehaguru ji ka Khalsa Waheguru ji ki Fateh 🙏💐🇨🇦🚩

  • @bhagwantsingh4073
    @bhagwantsingh4073 Місяць тому +4

    Thanks ji

  • @neerkiran2075
    @neerkiran2075 Місяць тому +1

    ਬਹੁਤ ਵਧੀਆ ਪ੍ਰੋਗਰਾਮ ਜੀ🎉

  • @bhullaramrik8538
    @bhullaramrik8538 Місяць тому +2

    Thanks Dr sahib

  • @surinderpalkaur9253
    @surinderpalkaur9253 Місяць тому +2

    Thanks a lot 🙏🙏

  • @BalkarSingh-dc1oq
    @BalkarSingh-dc1oq Місяць тому +3

    ਬਹੁਤ ਹੀ ਵਧੀਆ

  • @JaswinderSingh-ov3lv
    @JaswinderSingh-ov3lv Місяць тому +6

    S s akal sir &Madam ji

  • @hkkaler7121
    @hkkaler7121 Місяць тому +2

    Thanku so much 💓 💖

  • @reet1930
    @reet1930 Місяць тому

    Thank you mam..you are my role model.My daughters got inspired by you to become a doctor ...we wish to meet you soon mam 😊I hope my daughters also become like you .

  • @AmarjitSingh-io8hq
    @AmarjitSingh-io8hq Місяць тому +6

    ਵਾਹਿਗੁਰੂ ਜੋੜੀ ਨੂੰ ਸਲਾਮਤ ਰੱਖਣ ਜੀ। ਲੋਕ ਭਲਾਈ ਕੰਮਾਂ ਲਈ ਬਹੁਤ ਬਹੁਤ ਧੰਨਵਾਦ ਜੀ।

  • @JaspalSingh-yx8dg
    @JaspalSingh-yx8dg 29 днів тому +1

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬਹੁਤ ਸੌਹਣੀ ਜੋੜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @AmandeepKaur-gn4mz
    @AmandeepKaur-gn4mz Місяць тому +2

    Ssa mam tuhadi video s bahut vadia hundiaa ne mam mere sarvical bahut hai gardan bahut dard kardi a plz es lai kuj Daso.

  • @avtarsingh4956
    @avtarsingh4956 Місяць тому +2

    Thanks bhain ji te veer ji❤

  • @sudeshpal1155
    @sudeshpal1155 Місяць тому +1

    Buht hi vdya dassde ho tuc ratt nu mere v legs ch karhwal pa gay c...

  • @ajitnat2252
    @ajitnat2252 Місяць тому +1

    Thanks Dr sahib God bless you

  • @surinderdhanjle3212
    @surinderdhanjle3212 Місяць тому +3

    Very nice Ji 🙏🙏 I like to share one kind soap name zest is very good for leg cramps!! Just put soap on your bed under your bed sheet foot side 🙏🙏

  • @harjitlitt1375
    @harjitlitt1375 Місяць тому +1

    Very good Dr couple. Proud of you- From Canada

  • @singhsurjit6369
    @singhsurjit6369 Місяць тому

    I APRECIATE DR HARSHINDER AND DR.GURPAL SINGH DAUGHTER OF PUNJAB ND HER HUSBAND . GOOD LUCK GOD BLESS AND ALL THE BEST

  • @NarinderKaur-mk6bd
    @NarinderKaur-mk6bd Місяць тому +4

    ਧੰਨਵਾਦ ਜੀ

  • @pinkyhundal9212
    @pinkyhundal9212 Місяць тому

    Thanks for making videos on common issues .This problem my mother also had .you made emotional by remembering what secrifice our mothers did .whole time busy .
    Even I also have sometime sometime at night by learnt from my mother...immediately stand up with support. That relieves .my personal experience. (Tusi hamesha khoja tey gal kardey ho ).
    Waiting for video on all stages of pragnany with diet required.
    Thanks .Waheguru ji aap tey mehar rakhan.
    Gurinder Kaur
    Mohali

  • @yogirajsharma6824
    @yogirajsharma6824 2 дні тому

    Tnx for information

  • @user-wi3ct9dn7t
    @user-wi3ct9dn7t 7 днів тому +1

    Very good job

  • @user-ql6ol2kv8u
    @user-ql6ol2kv8u Місяць тому +3

    Great work ❤

  • @sarbbajwa7602
    @sarbbajwa7602 Місяць тому +1

    Thanks Dr Sahub ji Waheguru ji App te sda apparently mehar bhariaa Hand rkhan ji❤❤❤❤❤❤

  • @user-wc6eu1mo9i
    @user-wc6eu1mo9i Місяць тому +1

    Very good bibi ji 🙏 bha ji Jai Hind jinda bad ❤

  • @RanjitSingh-zc3og
    @RanjitSingh-zc3og Місяць тому +3

    Thanks Mam❤❤

  • @HarbhajanSingh-mh5mr
    @HarbhajanSingh-mh5mr Місяць тому +3

    🎉 waheguru tujadi jodi no sada chardikala rakhe ji.

  • @karamjeetkaur6707
    @karamjeetkaur6707 7 днів тому +1

    Thanks jee same to you thanks 🙏

  • @satnamsinghgoldy1332
    @satnamsinghgoldy1332 Місяць тому +1

    Bahut vadhia jankari ditti tci ❤❤

  • @sukhjindersinghsandhu2288
    @sukhjindersinghsandhu2288 Місяць тому

    Great effort for mankind, Salute to both of you

  • @OfficialJasSingh
    @OfficialJasSingh Місяць тому +8

    ਥੋੜੇ ਥੋੜੇ ਕੜਵੱਲ ਮਹਿਸੂਸ ਹੁੰਦੇ ਨੇ ਜੀ ਮੈਨੂੰ ਵੀ। ਖਾਸ ਕਰ ਜਦੋਂ ਸੋਂ ਕੇ ਸਵੇਰੇ ਉਠਦੇ ਹਾਂ।

  • @abroldentalcare8638
    @abroldentalcare8638 Місяць тому +5

    Best art ol living is smile which is given by your good selves Ashok Abrol

  • @hardippalsinghsaggu5854
    @hardippalsinghsaggu5854 Місяць тому +3

    ਜਿਉਂਦੇ ਵੱਸਦੇ ਰਹੋ ਜੀ ❤️🙏🏼

  • @karandhillon8079
    @karandhillon8079 Місяць тому +2

    Thanks❤❤❤

  • @karamjeet8764
    @karamjeet8764 12 днів тому

    ਸਤਿ ਸ੍ਰੀ ਆਕਾਲ ਜੀ ਡਾਕਟਰ ਸਾਹਿਬ ਜੀ ਸਦਾ ਐਦਾਹੀ ਹੱਸਦੇ ਬਸਦੇ ਰਹੋ ਜੀ ਪਰਮਾਤਮਾ ਆਪ ਜੀ ਨੂ ਚੜ੍ਹਦੀ ਕਲਾ ਵਿਚ ਰੱਖਣ

  • @balbirkaur4961
    @balbirkaur4961 Місяць тому +1

    Sat Sri akal ji thanks ji🙏

  • @user-ts3xt4tt6w
    @user-ts3xt4tt6w 17 днів тому

    Thank so much both of you Dr sahib 🙏

  • @davindergill970
    @davindergill970 5 днів тому

    Very nice video ❤❤

  • @matbalsingh1602
    @matbalsingh1602 Місяць тому +3

    Thanku mam ji

  • @gurbaxsingh764
    @gurbaxsingh764 Місяць тому +2

    Very nice dr sahib s s a ji

  • @premsingh-dt5of
    @premsingh-dt5of 19 днів тому

    Respected Dr. Sahib Ji Waheguru Ji app Jian nu sada Chardi kalla vich rakhan tandrusti bakhshash karan ji,Sat Siri Akal Ji 🙏🙏

  • @user-wc6eu1mo9i
    @user-wc6eu1mo9i Місяць тому +1

    Very good bha ji Jai Hind bibi ji ❤jinda bad 🎉

  • @inderarora9359
    @inderarora9359 Місяць тому +1

    Doctor saab nu dilo pyar mere valo ❤❤❤❤❤

  • @gurmeetkaur9773
    @gurmeetkaur9773 Місяць тому +2

    Satshree akaal ji ❤🎉🙏🙏

  • @user-es5fc7fn3h
    @user-es5fc7fn3h Місяць тому +1

    Thankyou ji good information

  • @neenasharma599
    @neenasharma599 Місяць тому +1

    Thankyou soo much

  • @gurcharansingh4135
    @gurcharansingh4135 Місяць тому +1

    Waheguru ji khalsa waheguru ji ki fte good job

  • @surjitkaur5406
    @surjitkaur5406 Місяць тому +1

    ❤ s thank you Doktors sahib ji🙏🙏

  • @avtarsinghhundal7830
    @avtarsinghhundal7830 Місяць тому +1

    VERY GOOD performance

  • @paramjitgill7177
    @paramjitgill7177 Місяць тому +3

    Sat sari akal ji

  • @jaskiratsingh3194
    @jaskiratsingh3194 Місяць тому +3

    Good ❤❤❤❤❤

  • @user-qt4ee9qj4y
    @user-qt4ee9qj4y Місяць тому +1

    Thanks a lot mam ji ! 🌹🙏🌹

  • @cindikaur7295
    @cindikaur7295 Місяць тому +2

    Thanks

  • @KulwinderKaur-ef7qk
    @KulwinderKaur-ef7qk Місяць тому

    Kulwinder jit kaur patiala god bless you dr sahab ji