Master ji.. Dil khush ho gaya jii aapka collection dekh ke.. Wen I was born, my Dad had a Priya. And then my first 2w was a Chetak (1999 model), gifted by my Dad in 2001. Very beautiful vehicle that was. My scooter's mileage was 55km /per litre. I had it repainted and owned it until 2007. I had to sell due to spare parts unavailability. And the visible difference between Priya and Chetak is the hand gear. Priya had 3 gears and Chetak had 4. Both were a pleasure to own and drive.. Thanks a ton master ji for making me relive those memories..
Sirji , dekhke man khush ho gaya . Mera vi ektho Priya scooter tha . Avi tak chal raha hai . Mere mama ko tha Vijay Super MK-II . 👌👌👌 The "Vintage Bajaj" showroom .
Ehh Aa Shonk Jo Ke Scooter 🛵 Ki Motercycle Car Ehh Shonki Banda Hi Sahmb Sakda Bahot Mann Aa Meanu Mashter Ji Te Puraniya Cheeza Main Bi Bahot Sahmbal Ke Rakhiyan Love You Master Ji ❤❤God Bless You ❤
Sunny ਤੋ ਯਾਦ ਆਇਆ ਸਾਡੇ ਪਿੰਡ ਦੀ ਇੱਕ ਨੋਹ ਮਾਸਟਰਨੀ ਲੱਗੀ ਹੋਈ ਸੀ ਉਹ ਸੀਗੀ ਚਾਰ ਕੋ ਫੁੱਟ ਦੀ ਤੇ ਚਾਰ ਫੁੱਟ ਚੌੜੀ। ਡੇਡ ਕਵਾਟਲ ਦੀ। ਉਹਦੇ ਘਰ ਵਾਲੇ ਨੇ ਲੈਤੀ ਉਹਨੂੰ ਸਨੀ। ਸਨੀ ਦਾ ਦੋ ਮਹੀਨਿਆਂ ਚ ਤਿੰਨ ਵਾਰ ਇੰਜਨ ਕਰਾਤਾਂ। ਹਾਰ ਕੇ ਘਰ ਵਾਲੇ ਨੇ ਮਿੰਨਤਾ ਕਰ ਕੇ ਆਟੋ ਵਾਲੇ ਨਾਲ ਜਾਣ ਲਾਈ । ਕਹਿੰਦਾ ਉਨੀ ਤੇਰੇ ਤਨਖਾਹ ਨੀ ਜਿਨੇ ਪੈਸੇ ਇੰਜਣ ਕਰਾਉਣ ਤੇ ਲਾਤੇ। ਵੀਹ ਸਾਲ ਪੁਰਾਣੀ ਸਹੀ ਗਲ ਅਾ ਸਾਡੇ ਪਿੰਡ ਦੀ। ਤੇ ਉਸ ਤੋਂ ਬਾਅਦ ਮਾਸਟਰਨੀ ਦੇ ਘਰ ਵਾਲੇ ਦਾ ਨਾਮ ਪਿੰਡ ਵਾਲੇਆ ਨੇ ਸਨੀ ਈ ਰੱਖ ਲਿਆ। ਹੁਣ ਸਨੀ ਸਨੀ ਕਹਿ ਕੇ ਛੇੜ ਦੇ ਨੇ। ਅਜ ਕਲ ਮਾਸਟਰਨੀ ਦੀ ਝਾਲ ਐਕਟਿਵਾ ਝਲ ਦੀ ਆ ਉਹ ਵੀ ਡੇਡ ਕੋ ਸਾਲ ਉਹਤੋ ਬਾਅਦ ਨਵੀ ਲਿਆਉਣੀ ਪੈਦੀ ਆ।
ਹਾਂ ਜੀ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਪ ਜੀ ਵਧਾਈ ਦੇ ਪਾਤਰ ਹੋ ਜਿਨ੍ਹਾਂ ਨੇ ਪੁਰਾਤਨ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ ਮਨ ਖੁਸ਼ ਹੋ ਗਿਆ ਤੁਹਾਡੀ ਸਕੂਟਰਾਂ ਦੀ ਰੱਖ ਰਖਾਵ ਦੇਖ ਕੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
ਬਹੁਤ ਵਧੀਆ ਇਨਸਾਨ ਹਨ ਮਾਸਟਰ ਜੀ ਜਿਨ੍ਹਾਂ ਨੇ ਪੁਰਾਣੀ ਯਾਦ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ,🙏🙏🙏🙏
Master ji scooter dekh k
Mann ina khush hoia
Bian nahi kar sakda.
Congratulations.
Master ji.. Dil khush ho gaya jii aapka collection dekh ke..
Wen I was born, my Dad had a Priya. And then my first 2w was a Chetak (1999 model), gifted by my Dad in 2001. Very beautiful vehicle that was. My scooter's mileage was 55km /per litre. I had it repainted and owned it until 2007. I had to sell due to spare parts unavailability.
And the visible difference between Priya and Chetak is the hand gear. Priya had 3 gears and Chetak had 4. Both were a pleasure to own and drive..
Thanks a ton master ji for making me relive those memories..
Sir koi scooter sale karna hai to daso
ਦਿਲ ਖੁਸ਼ ਕਰਤਾ ਬਾਈ ਨੇ ਦੇਖਕੇ ਨਜਾਰਾ ਆ ਗਿਆ ਬਾਈ ਚੱਕ ਕੇ ਰੱਖ ਕੰਮ
ਬਹੁਤ ਵਧੀਆ ਗੱਲ ਹੈ ਪੰਜਾਬੀ ਸੱਭਿਆਚਾਰ ਨੂੰ ਸੰਭਾਲਿਆ ਹੋਇਆ ਹੈ ਜੀ 🙏
I love you PUNJAB and PUNJABI MAA boli
Sirji , dekhke man khush ho gaya . Mera vi ektho Priya scooter tha . Avi tak chal raha hai . Mere mama ko tha Vijay Super MK-II . 👌👌👌
The "Vintage Bajaj" showroom .
ਬਾਈ ਜੀ ਵਾਕਿਆ ਬਹੁਤ ਸੋਹਣੀ ਕੋਲਕਸ਼ਨ ਆ ਤੁਹਾਡੀ ਸਕੂਟਰ ਹੈ ਵੀ ਬਹੁਤ ਸੋਹਣੇ ਆ,,, ਐਵੇਂ ਕਵਾੜ ਹੀ ਨੀ ਇਕਠਾ ਕੀਤਾ,,, ਬਾਕੀ ਭਾਬੀ ਜੀ ਦਾ ਵੀ ਤੁਹਾਡੇ ਨਾਲ ਬਹੁਤ ਸਾਥ ਹੈ 👍👍
ਬਹੁਤ ਵਧੀਅਾ ਸ਼ੌਂਕ ਹੈ ਜੀ ਅਾਪ ਜੀ ਦਾ👌
Ehh Aa Shonk Jo Ke Scooter 🛵 Ki Motercycle Car Ehh Shonki Banda Hi Sahmb Sakda Bahot Mann Aa Meanu Mashter Ji Te Puraniya Cheeza Main Bi Bahot Sahmbal Ke Rakhiyan Love You Master Ji ❤❤God Bless You ❤
Very beautiful scooter scooter master ji Zindabad bahut achcha kam hai
सर दा शौंक ही है जेड़ा ऐना दे स्टूडेंट्स विच एजूकेशन नाल क्रिएटिविटी वी लया रहया है बहुत अच्छी सोच है।
Supr sohk badi cihz hai good lak Zabrdst
Bhut vadhiya master ji.
Harbhej singh tera vi jwab nai veeria, God Bless 👍
ਮਾਸਟਰ ਜੀ ਬੁਹਤ ਵਧੀਆ ਲੱਗਾ ਵੀਡੀਓ ਦੇਖ ਕੇ
ਪੰਜਾਬ ਪੰਜਾਬੀਅਤ ਜ਼ਿੰਦਾਬਾਦ
Bahut vadya 22 👌👌👌👏👏👏👏
Indarpreet sir no ma sir da school de student ha 8th a class de ❤❤❤
Dil khush ho gya Phaa ji,
ਬਹੁਤ ਵਧੀਆ ਹੈ ਧੰਨਵਾਦ ਮਾਸਟਰ ਜੀ
बहुत बढ़िया वीर जी । गजब
Vdia collection a bai te master ji da nature v vdia lgda saf dil bnda👌thx harbhej bai enia vdia video bnon lyi❤️
ਇਹ ਇਟਲੀ ਦਾ Vespa 1954 model DLY 5229 ਅਸੀਂ ਪੁਰਾਣਾ 1975 ਵਿੱਚ 2600 ਰੁਪੈ ਦਾ ਲਿਆ ਸੀ।
Master Banda Sidhu Veere Pura Khush Dil Banda
ਬਹੁਤ ਵਧੀਆ ਮਾਸਟਰ ਜੀ
Master ji da Subav vadiya ay
Hassmukh ne
Wao amazing collection sir I'm so happy to see your collection of old 🗝️ time always same as gold
Super cute vedeo bai ji
Master ji scooter dekh k te tuhada subha dekh k dil khush ho gaya
ਵਾਹ ਵਾਹ ਵਾਹ ਵਾਹ
very good dhunna sahib...old is gold
Master ji insaan v bahut vadya ne🙏🙏🙏🙏🙏🙏🙏🙏🙏♥️♥️♥️
Those colors are awesome 😍
Bht vadiya subha a y da 🙏🏻🙏🏻 te bht sohne scooter ne y de
ਬਾਈ ਮਾਸਟਰ ਸਕੂਟਰਾ ਦਾ ਹੀ ਲੱਗਦਾ
Very nice master ji
are! kea bat ha ji
ਬਹੁਤ ਵਧੀਆ ਕਲੈਕਸ਼ਨ ਬਾਈ
Salute Harbhej & Master ji nu..
Master khule j dil da 😁😁
All Very nice 👍👍👍
ਇਹ Vijay super scooter Nabha ਵਿੱਚ ਬਣਦਾ ਸੀ ,ਫੇਲ ਹੋ ਗਿਆ ,ਫੈਕਟਰੀ ਬੰਦ ਹੋ ਗਈ।
ਬਾਈ ਜੀ ਲਮਰੇਟਾ, ਵਿਜੇ ਸੁੱਪਰ ਅਤੇ ਬਜਾਜ M - 150 ਮਹਾਰਾਸ਼ਟਰ ਚ ਬਹੁਤ ਨੇ।
ਦਫੇਦਾਰ ਹਰਜਿੰਦਰ ਸਿੰਘ ਖਹਿਰਾ।
Nice video ji 🙏🎉👍😎❤️ kaka ji
Very nice 👍👍
Waoooo beautiful nice collection 👌👍
Very nice collection and gentlemen 👍
Beautiful Video brother very nice
Very nice Sir 👍🏻👍🏻👍🏻
Nice vadio sir ji
Dil khus ho gea 😀😀😀😀👍
Very good bro 👍 carry on
Very very nice bate Ji God bless you all the family buhta hi vdiaa soka bate Ji 🙏
ਮਾਸਟਰ ਜੀ ਸਕੂਟਰਾਂ ਨੂੰ ਰੰਗ ਅਤੇ ਕਰੋਮ ਕਿਸ ਪੇਂਟਰ ਤੋਂ ਕਰਵਾਉਦੇ ਹੋ ਦੱਸਣਾ ਜੀ
Kitho o ji
Very nice brother 👍👍
Bahut wadhia
Great sir je
Very nice.
Master ji salute to you
All nice scooters
Very nice master ji
Nice vintage collection master ji appreciate that
Thank sir
Wait for next video
Very good bai ji.great job
nice collection bhaji
Wah g wah
Very good MASTAR. Ji. My name GURPRET Singh. Bimber
Sat Sri akal ji good job bro
Bhut badia ji
Sidhu Sir. You are a very nice person and doing a very great job by focusing on vintage collections
Hero puck/hero shakti/sunny zip/
Bai Bajaj chetak de appa ve fan aate main aje tak koi ve bike ne lya aje tk chetak he aa te saamb k rakhya
Very nice Gentle bai
And nice video Harbhej Sidhu bai
Sirra video 22
Bai 2 scooter missing a bachpan ch hunde c kol, ik Narmada te duja LML vespa, Narmada ta bahut ghat loka ne sunia.
Great Veere
Good job sir
Master g 🙏
Very nice prod of you
ਬਹੁਤ ਵਧੀਆ
V.good hobby
Best scooter Bajaj no maintenance Khudi driver khudi makanik
Wonderful
👍👌🙏🙏 very nice
Very nice veer g
Colour crom (nickal)& Repeir ke liye jaroorat ho to bataye
Very nice collection
Good Master g
Sir dso ji kitho modified kr aye ne
Good collection
Vadia ne ji government should decrease taxes
Sir jithe scooter modified krde ne ohna di interview pka kro sir plz
ਮੇਰੇ ਕੋਲ ਵੀ ਪੀ੍ਆ ਸਕੂਟਰ ਹੈ
👌👍👍good
Congratulations Master ji
Keep it up
👌❤
Sade faridkot District to master ji 🙏 👌
super 👍
Good video Vera ji