Hanjii , tohadi gall sahi aa , mai v eh cheej mehsoos kiti about him . But minu odo doubt hoyea jado mere koll mere faridkot de ik friend de father ne pusheya hi k sachii ch toahde (amritsar) area ch bahot deadly scene si ? Fer minu laggeya k real ch hi difference hai . Assi apne bachpan ch hi local incidents from 80-90’s sunnde rahe ajje k mai 2000’s kid aa . And when i read about old articles news and books written by IPS IAS defence and national security personnels . Othe Amritsar hi mentioned hunda si . Things were initiating there and caused real big bad effect on local area . So much business went out of Amritsar, lot of merchant families left area and so on . Jo v si bahout gallat si . I hope edda dobara na hoye
SSA Sir... its a requesttt.. please ik detailed episode bnaoo punjab vich khadku daur kidaa start hoyaaa... kyo hoyaaa... kado hoyaaa... punjab nu kinaa losss hoyaa nd hun tak ohda ki asar pai reha hai.. kehde area vich kinii maar pyiii te uss time punjab de lokaa di ki mentality c (of all the religions). As a community kithe stand krda c punjab.. ehaa sab discuss kro... Dhanwaaad... main wait kru..
Very interesting dissemination of events of yesteryear. Truely said, had the news of Kanwar Sandhu been taken seriously, perhaps the grusome events of 84 could have been avoided. ਪੰਜਾਬੀ ਕਹਾਵਤ, ਵੇਲੇ ਦੀ ਨਵਾਜ਼ ਕੁਵੇਲੇ ਦੀਆਂ ਟੱਕਰਾਂ.
उस समय हम पांचवीं कक्षा में पढ़ते थे भाखड़ा नहर में हर रोज पांच सात सरदार लड़कों की लाशे हर रोज आती थी कुछ एनकाउंटर हमारे गांव के पास जो भाखड़ा नहर के पास है वही काम करते और भाखड़ा में फेंक देते
Prava sare hi sikh hege a fir ki hoyia j oh ramghariya va ya saini a tuhadiya ehna galan krke aj sadi kaum agge nai vad sakdi sharm krli tusi sare padde likhe o
ਵਧੀਆ ਰਿਪੋਰਟਿੰਗ, ਵਧੀਆ ਪੱਖ ਸਾਰੇ ਹੀ, ਦੋਨੋਂ ਹੀ ਘੈਂਟ ਇਨਸਾਨ ਦੇਵਿੰਦਰਪਾਲ ਸਿੰਘ ਜੀ, ਜਗਤਾਰ ਸਿੰਘ ਭੁੱਲਰ ਜੀ
ਬਹੁਤ ਵਧੀਆ ਜੀ, ਇਹ ਠੀਕ ਹੈ ਕਿ ਪੁਲਿਸ ਵਿੱਚ ਕੁੱਝ ਕਾਲੀਆਂ ਭੇਡਾਂ ਹਨ, ਪਰ ਪੁਲਿਸ ਦੇ ਆਦਮੀਆਂ ਨੇ ਜਿਵੇਂ ਕਿ ਇੰਦਰਾ ਗਾਂਧੀ, ਬੇਅੰਤ ਸਿੰਘ ਆਦਿ ਨੂੰ ਮਾਰਿਆ ਗਿਆ ਸੀ, ਪੁਲਿਸ ਵਿਚ ਸਮਾਜ ਸੇਵਾ ਤੇ ਪਬਲਿਕ ਸੇਵਾ ਨਿਭਾਉਣ ਵਾਲੇ ਵੀ ਬਹੁਤ ਹਨ ਮੈਂ 1992 ਤੋਂ ਪੰਜਾਬ ਪੁਲਿਸ ਵਿਚ ਸੇਵਾ ਨਿਭਾ ਰਿਹਾ, ਕਈ ਪੱਤਰਕਾਰ ਵੀ ਬਲੈਕਮੇਲ ਕਰਕੇ ਵਸੂਲੀ ਕਰਦੇ ਹਨ ਸੋ ਇਹ ਚੰਗੇ ਮਾੜੇ ਲੋਕ ਹਰ ਥਾਂ ਹੀ ਮੌਜੂਦ ਹੁੰਦੇ ਹਨ,ਜਦੋ ਕਿ ਸਮਾਜ ਵਿੱਚ ਦਿਨੋਂ ਦਿਨ ਗਿਰਾਵਟ ਆ ਰਹੀ ਹੈ ਜੋ ਕਿ ਪੰਜਾਬ ਤੇ ਪੰਜਾਬੀਆਂ ਲਈ ਮਾੜੀ ਗੱਲ ਹੈ, ਧੰਨਵਾਦ ਜੀ,
ਬਹੁਤ ਹੀ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕਰਦਿਆਂ ਪੱਤਰਕਾਰ ਵੀਰਾਂ ਦੀ ਨਿੱਡਰਤਾ, ਪ੍ਰਲਿਸ ਦੀਆਂ ਵਧੀਕੀਆਂ ਦਾ ਜ਼ਿਕਰ ਕੀਤਾ ਹੈ ਜੀ।
ਸਿੱਧਾ ਕਮੈਟ ਕਿਉਂ ਨਹੀਂ ਹੁੰਦਾ
ਦਵਿੰਦਰ ਜੀ ਤੁਹਾਨੂੰ ਦੋਨਾਂ ਨੂੰ ਦੇਖ ਕੇ ਬਹੁਤ ਵਧੀਆ ਲੱਗ ਰਹੇ ਹੋ ❤
ਮੈਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਪਿੰਡ ਬਹਿਲਾਂ ਮੁਕਾਬਲਾ ਹੋਇਆ ਸੀ ਤਾਂ ਅਗਲੇ ਦਿਨ ਅਖਬਾਰ ਵਿਚ ਖਬਰ ਛਪੀ ਸੀ ਕਿ ਜਦੋਂ ਪੰਜਾਬ ਪੁਲਿਸ ਦੀ ਖਾੜਕੂਆਂ ਅੱਗੇ ਕੋਈ ਪੇਸ਼ ਨਾ ਚੱਲੀ ਤਾਂ ਪੁਲਿਸ ਨੇ ਖਾੜਕੂਆਂ ਨੂੰ ਫੜਨ ਲਈ ਪਿੰਡ ਦੇ ਲੋਕਾਂ ਨੂੰ ਜਬਰੀ ਇਕੱਠੇ ਕਰਕੇ ਉਨ੍ਹਾਂ ਦੀ ਮਨੁੱਖੀ ਚੈਨ ਬਣਾ ਕੇ ਅੱਗੇ ਛੋਟੇ ਬੱਚੇ ਤੇ ਪਿੰਡ ਦੀਆਂ ਔਰਤਾਂ ਨੂੰ ਲਾਇਆ ਸੀ, ਪਿੱਛੇ ਪਿੰਡ ਦੇ ਮਰਦਾਂ ਨੂੰ ਅਤੇ ਉਨ੍ਹਾਂ ਦੇ ਪਿੱਛੇ ਲੁਕ ਕੇ ਪੁਲੀਸ ਖਾੜਕੂਆਂ ਵੱਲ ਗੋਲੀਆਂ ਚਲਾਉਂਦੀ ਹੋਈ ਅੱਗੇ ਵਧੀ ਤਾਂ ਖਾੜਕੂਆਂ ਨੇ ਗੋਲੀ ਚਲਾਉਣੀ ਬੰਦ ਕਰ ਦਿੱਤੀ। ਕਿਉਂਕਿ ਗੋਲੀ ਪਿੰਡ ਦੇ ਬੇਕਸੂਰ ਲੋਕਾਂ ਦੇ ਹੀ ਲੱਗਣੀ ਸੀ, ਫਿਰ ਖਾੜਕੂ ਸਿੰਘਾਂ ਨੇ ਆਪਣੇ ਆਪ ਨੂੰ ਹੀ ਗੋਲੀਆਂ ਮਾਰ ਲਈਆਂ ਸਨ।
😢😢🙏🏻🙏🏻🙏🏻👏👏👏
ਦਵਿੰਦਰ ਪਾਲ ਵੀਰ ਬਹੁਤ ਧੰਨਵਾਦ ਸਹੀ ਸ਼ਬਦ ਵਰਤਣ ਲਈ,, ਘੈਂਟ ਨਿਧੜਕ ਪੱਤਰਕਾਰ ਦੀ ਨਿਸ਼ਾਨੀ ਇਹੋ ਹੁੰਦੀ ਆ ਕਿ ਓਹ ਲੋਕਾਂ ਅਤੇ ਸਰਕਾਰ ਦੋਵਾਂ ਨੂੰ ਬਰਾਬਰ ਰੱਖ ਕੇ ਦੇਖੇ।
ਨਹੀਂ ਤਾਂ ਅੱਜ ਦੇ ਕਈ ਵਿਕਾਊ ਕਤੂਰੇ ਸਰਕਾਰੀ ਸ਼ਬਦ ਵਰਤਦੇ ਨੇਂ ਟੌਮੀ ਬਣ ਕੇ।
ਪੱਤਰਕਾਰ ਜਤਿੰਦਰ ਪੰਨੂ ਨੇ ਸਰਕਾਰੀ ਸ਼ਹਿ ਨਾਲ ਪੀਪਲਜ਼ ਕਮਿਸ਼ਨ( ਜਿਸਨੇ ਨੇ ਬੇਕਸੂਰ ਕਤਲਾਂ ਦੀ ਤਫਤੀਸ਼ ਕਰਨੀ ਸੀ ) ਦੇ ਖ਼ਿਲਾਫ਼ ਪੰਜਾਬ ਪੁਲਿਸ ਦੇ ਹੱਕ ਵਿੱਚ ਪਟੀਸ਼ਨ ਪਾਕੇ ਉਹ ਕਮਿਸ਼ਨ ਬੰਦ ਕਰਵਾਇਆ। ਪੱਤਰਕਾਰੀ ਦੇ ਨਾਮ ਤੇ ਕਲੰਕ ਹੈ ਜਤਿੰਦਰ ਪੰਨੁ
es da jvab lakhe sdhane mngea c pannu be gerat ne aaj tak javab nhi dita par me us din to pannu nu sunna bnd kar dita
ਦੋਨੋਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਬਹੁਤ ਹੀ ਜ਼ਿਆਦਾ ਪੁਲਿਸ ਦੀ ਧੱਕੇ ਸ਼ਾਹੀ ਨੂੰ ਦਲੇਰੀ ਨਾਲ ਪੇਸ਼ ਕੀਤਾ ਹੈ ਆਪ ਜੀ ਬਹੁਤ ਬਹੁਤ ਬਹੁਤ ਬਹੁਤ ਬਹੁਤ ਹੀ ਜ਼ਿਆਦਾ ਵਧਾਈ ਦੇ ਪਾਤਰ ਹੋ ਜੀ
64 साल उम्र है पंजाब से ही हूं पंजाब ने अति दुखद समय देखा है।
Punjab se lgte to nhi 64 saal m punjabi ni ayi aap ku
@@manindernirman2181 likhi ta tuv ni punjabi bai
@@manjeetsinghlakhian6672😅😅
Gbu
ਕੇਪੀਐਸ ਗਿੱਲ ਨੂੰ ਸਜਾ ਦੇਣ ਦੇ ਬਹੁਤ ਯਤਨ ਹੋਏ ਪਰ ਓਹਦੀ ਵਧੀ ਹੋਈ ਸੀ।ਬਾਕੀ ਜੁਝਾਰੂ ਜਥੇਬੰਦੀਆ ਦਾ ਗੱਲ ਵਖਰੀ ਹੈ ਪਰ ਫੈਡਰੇਸ਼ਨ ਤੇ ਲਿਬਰੇਸ਼ਨ ਫੋਰਸ ਵਲੋ ਕੀਤੇ ਯਤਨਾਂ ਬਾਰੇ ਭਾਈ ਦਲਜੀਤ ਸਿੰਘ ਬਿਟੂ ਨੇ ਆਪਦੀ ਕਿਤਾਬ ਦੇ ਸਫਾ 332 ਉਤੇ "ਕੇਪੀਐਸ ਗਿੱਲ ਉਤੇ ਘਾਤਾਂ"ਸਿਰਲੇਖ ਹੇਠ ਲਿਖਿਆ ਹੈ।"ਖਾੜਕੂ ਸੰਘਰਸ਼ ਦੀ ਸਾਖੀ" ਕਿਤਾਬ ਵਿਚ ਉਨਾ ਸਾਰੇ ਯਤਨਾ ਬਾਰੇ ਦਰਜ ਹੈ ਜਦ ਗਿਲ ਨੂੰ ਸੋਧਣ ਦੇ ਅਸਫਲ ਯਤਨ ਰਹੇ।
ਬਾਈ ਜੀ ਉਸ ਟਾਈਮ ਪੱਤਰਕਾਰ ਹੁੰਦੇ ਸਨ ਸੱਚੀ ਖਬਰ ਦਿੰਦੇ ਸਨ ਹੁਣ ਤੁਹਾਡੇ ਵਰਗੇ ਕੁਝ ਪੱਤਰਕਾਰ ਦਲੇਰੀ ਨਾਲ ਖਬਰ ਦਿੰਦੇ ਨੇ ਪਰ ਕੁਝ ਹੁਣ ਕਾਰੋਬਾਰ ਕਰ ਰਹੇ ਨੇ ਪੱਤਰਕਾਰੀ ਦੇ ਨਾਮ ਤੇ ਹੁਣ ਤਾਂ ਬੜਾ ਜਿਆਦਾ ਬਿਜਨਸਮੈਨ ਬਣ ਬੈਠੇ ਨੇ ਕਹਿਣਗੇ ਮੇਰੀ ਫਲਾਣੇ ਲੀਡਰ ਨਾਲ ਬਹੁਤ ਬਣਦੀ ਬਲੈਕ ਮੇਲਿੰਗ ਕਰਦੇ ਨੇ ਲੋਕਾਂ ਨਾਲ ਬਾਈ ਜੀ ਹੁਣ ਤਾਂ ਚੌਥਾ ਪਾਵਾ ਟੁੱਟਿਆ ਹੀ ਪਿਆ
ਉਦੋਂ ਕੌਣ ਦਲੇਰ ਪੱਤਰਕਾਰ ਸੀ ਨਾਮ ਦੱਸੀ।
Os time bhai khalra c .j8s nu maar ditta gya.punjab 95 movie aa gyi us no dekh leyo maari m9tti sachayi@@kamalsingh-dc1vs
Sab tempo pattarkar ne
😭😭😭
Mejjar singh wadhiaa repoter san baljit ਬੱਲੀ bahut wadhiaa patarkar san
ਅਜੀਤ ਮੈਗਜ਼ੀਨ ਜਾ ਜੱਗ ਬਾਣੀ ਅਖਬਾਰ ਰਾਹੀਂ ਸਿੰਘ ਕਾਰਵਾਈਆਂ ਦਾ ਪੜ੍ਹਦੇ ਸੀ ਉਦੋਂ ਜਾ ਦੂਰਦਰਸ਼ਨ ਜਲੰਧਰ ਦਿਆਂ ਖਬਰਾਂ ਸਾਰੇ ਸਰਕਾਰੀ ਏਜੰਸੀਆਂ ਸਨ ਥੋੜਾਂ ਜੇਆ ਅਜੀਤ ਸਪਲੀਮੈਂਟ ਅਖ਼ਬਾਰ ਸੱਚ ਲਿਖ ਦਿੰਦਾ ਸੀ ਪਰ ਜੱਗ ਬਾਣੀ ਅਖ਼ਬਾਰ ਵਾਲੇ ਤਾਂ ਸਿੱਖ ਕੌਮ ਦੇ ਦੁਸ਼ਮਣ ਬਣੇ ਹੋਏ ਸਨ ਉਦੋਂ ਮੈਨੂੰ ਅੱਜ ਵੀ ਯਾਦ ਹੈ 😢 ਅਫ਼ਸੋਸ ਕਿ ਅੱਜ ਦੇ ਸਿੱਖ ਜੱਗ ਬਾਣੀ ਅਖ਼ਬਾਰ ਅਤੇ ਪੰਜਾਬ ਕੇਸਰੀ ਅਖਬਾਰ ਪੜਦੇ ਹਨ 😢😢
ਕਈਆਂ ਨੂੰ ਜੱਗਬਾਣੀ ਹਟਾਕੇ ਪੰਜਾਬੀ ਟ੍ਰਿਬਿਊਨ ਪੜ੍ਹਨ ਲਾਇਆ
ਬਹੁਤ ਵਧੀਆ ਵਿਡੀਉ ਇਸ ਤਰਾ ਦੀਆ ਹੋਰ ਵਿਡੀਉਜ ਲੈਕੇ ਆਉ ਦੋਹੇ ਪੱਖ ਜੋ ਆਮ ਲੋਕਾ ਨਾਲ ਖਾੜਕੂਆ ਨੇ ਧੱਕੇ ਕਰੇ ਉਹ ਵੀ ਡਿਟੇਲ ਚ ਦਖਾੁਉ ਜੀ
ਭੁੱਲਰ ਸਾਹਿਬ ਤੁਹਾਡੇ ਅੰਦਰ ਇਲਾਕਾ ਪਰੱਸਤੀ ਕੁਝ ਜਿਆਦਾ ਹੀ ਹੈ, ਉਸ ਟਾਈਮ ਜੋ ਤੁਹਾਡੇ ਇਲਾਕੇ ਵਿੱਚ ਹੋਇਆ ਓਹੀ ਬਾਕੀ ਪੰਜਾਬ ਵਿੱਚ ਵੀ ਹੋਇਆ ਹੈ. 19-21ਦਾ ਹੀ ਫ਼ਰਕ ਹੋਇਗਾ
Hanjii , tohadi gall sahi aa , mai v eh cheej mehsoos kiti about him . But minu odo doubt hoyea jado mere koll mere faridkot de ik friend de father ne pusheya hi k sachii ch toahde (amritsar) area ch bahot deadly scene si ? Fer minu laggeya k real ch hi difference hai . Assi apne bachpan ch hi local incidents from 80-90’s sunnde rahe ajje k mai 2000’s kid aa .
And when i read about old articles news and books written by IPS IAS defence and national security personnels . Othe Amritsar hi mentioned hunda si .
Things were initiating there and caused real big bad effect on local area . So much business went out of Amritsar, lot of merchant families left area and so on .
Jo v si bahout gallat si . I hope edda dobara na hoye
ਵੀਰ ਅਮ੍ਰਿਤਸਰ ਤੇ ਗੁਰਦਾਸਪੁਰ ਸਭ ਤੋਂ ਵੱਧ ਨੁਕਸਾਨ ਹੋਇਆ ਜਵਾਨੀ ਦਾ ਸਾਡੇ ਮਲੋਟ ਰਾਜਸਥਾਨ ਹਰਿਆਣਾ ਬਾਰਡਰ ਵਾਲੇ ਪਾਸੇ ਨੁਕਸਾਨ ਘੱਟ ਹੋਇਆ ਸੀ
True picture of events narrated by Journalist Jagtar Singh. I appreciate his courage and dedication to his role. Regards
Salute to both of u
My favorite journalist
God bless u
Exclnt interview ਦੇਵਿੰਦਰ ਪਾਲ ਜੀ. ਜਗਤਾਰ ਸਿੰਘ ਭੁੱਲਰ has done tremendous job of documenting that phase of Punjab journalism 🙏
ਪੱਤਰਕਾਰ ਦੀਆਂ ਗੱਲਾਂ ਸੁਣ ਕੇ ਹੈਰਾਨਗੀ ਹੁੰਦੀ ਹੈ ਕਿ ਕਿੰਨਾ ਮਾੜਾ ਸਮਾਂ ਸੀ ਓਹ 😊 Sir ਦੀ ਰਿਪੋਰਟਿੰਗ ਬਹੁਤ ਵਧੀਆ ਹੈ ਜੀ
Thanks for watching and for your kind words. 🙏
ਅਸੀਂ ਆਪਣੇ ਪਿੰਡੇ ਤੇ ਹੰਡਾਇਆ ਇਹ ਸਾਰਾ ਕੁਝ
UA-cam video da new raz jdo dono paji cha da cup chkde adds andi 😮
ਬਹੁਤ ਵਧੀਆ ਸਿੱਧੂ ਸਾਹਿਬ ਜੀ ਔਰ ਦਵਿੰਦਰ ਪਾਲ ਸਿੰਘ ਜੀ ਆਪ ਜੀ ਦੋਹਾਂ ਦਾ ਧੰਨਵਾਦ
Veere sidhu dona ch koi nai hega jagtar singh bhullar a vese sare sikh hege eh te bandiya ne castes bnayia
ਚੰਗੇ ਅਫਸਰਾਂ ਨੂੰ ਹਮੇਸ਼ਾ ਹੀ ਪਿੱਛੇ ਕੀਤਾ ਗਿਆ ਅੱਜ ਵੀ ਕੁਝ ਮਾੜੇ ਅਫਸਰ ਇਨਕਾਊਂਟਰ ਦੇ ਨਾਂ ਤੇ ਖੇਡ ਰਹੇ ਹਨ
Bilkul shi kha tusi
ਸਿੰਘਾ ਦੀ ਕੋਈ ਦਹਿਸ਼ਤ ਨਹੀਂ ਸੀ ਕੈਟਾਂ , ਪੁਲਸ ਤੇ ਸਰਕਾਰ ਦੀ ਦਹਿਸ਼ਤ ਸੀ ਜਿਨ੍ਹਾਂ ਲੱਖਾਂ ਸਿੱਖਾਂ ਦੇ ਖੂਨ ਦੀ ਹੋਲੀ ਖੇਡੀ ਤੇ ਸਿੱਖਾਂ ਦਾ ਸਰਕਾਰੀ ਅੱਤਵਾਦ ਦੇ ਨਾ ਹੇਠ ਨਸਲਘਾਤ ਕੀਤਾ ਗਿਆ।
ਦਵਿੰਦਰ ਜੀ Good discussion . ਜੇ ਕਾਇਰ ਤੇ ਦੋਗਲਾ ਪੱਤਰਕਾਰ ਚਾਹੀਦਾ ਤਾਂ ਅਰੁਣ ਸ਼ੋਰੀ ਬਾਰੇ ਲਿਖਾਓ !!!
ਹਰਕੰਵਲ ਜੰਡਿਆਲਾ ਗੁਰੂ ਵਾਲਾ ਤੇ ਨਹੀ ਕਿਤੇ ਜੇ ਉਹ ਹੈ ਉਹ ਤਾਂ ਸਿਰੇ ਦਾ ਗੱਪ ਮਾਰਦਾ 😂😂😂😂
ਬਹੁਤ ਸ਼ਾਨਦਾਰ ਪ੍ਰੋਗਰਾਮ ਹੁੰਦਾ, ਹਰੇਕ ਵਿਅਕਤੀ ਜ਼ਰੂਰ ਦੇਖੇ ਫੇਸ ਬੁੱਕ ਦੀ ਆਦਤ ਸ਼ੁੱਟ ਜਾਂਦੀ
SSA Sir... its a requesttt.. please ik detailed episode bnaoo punjab vich khadku daur kidaa start hoyaaa... kyo hoyaaa... kado hoyaaa... punjab nu kinaa losss hoyaa nd hun tak ohda ki asar pai reha hai.. kehde area vich kinii maar pyiii te uss time punjab de lokaa di ki mentality c (of all the religions). As a community kithe stand krda c punjab.. ehaa sab discuss kro... Dhanwaaad... main wait kru..
ਜਗਤਾਰ ਸਿਓਂ ਦੀ ਖ਼ਾੜਕੂ, ਖ਼ਾਕੀ ਤੇ ਕਲਮ ਕਿਤਾਬ ਬਹੁਤ ਵਧੀਆ ਆ ਜੀ, ਦਾਸ ਨੂੰ ਪੜ੍ਹਨ ਦਾ ਮੌਕਾ ਮਿਲਿਆ ਜੀ।
ਕਿਤਾਬ ਕਿੱਥੋਂ ਮਿਲੇਗੀ , Online ਮਿਲ ਸਕਦੀ ?
ਜੋ ਮਰਜੀ ਐ, ਜਦ ਘੱਟ ਗਿਣਤੀ ਨੂੰ ਬਰਾਬਰ ਦਾ ਹੱਕਦਾਰ ਤੇ ਧੱਕਾ ਹੋਵੇ ਤਾਂ ਜ਼ਰੂਰੀ ਨੀ ਹਰ ਬੰਦਾ ਸਹਿ ਜਾਵੇ, ਜਿਹੜਾ ਨਾ ਸਹੇ ਓ ਬਾਗੀ ਹੁੰਦੇ, ਜਿਹੜਾ ਸਹੀ ਜਾਵੇ ਓ ਬਲੀ ਦੇ ਬੱਕਰੇ,
ਜਦੋਂ ਜੰਗ ਬਾਹਰਲਿਆਂ ਨਾਲ ਹੋਵੇ ਤਾਂ ਸਰਦਾਰ ਲੜੇ ਜੇ ਆਪਣੇ ਹੱਕ ਲਈ ਲੜੇ ਤਾਂ ਤੁਹਾਡੀ ਭਾਸ਼ਾ 'ਚ ਅੱਤਵਾਦੀ।
ਪੁਲਿਸ ਯਾ ਸਰਕਾਰ ਪਹਿਲਾਂ ਇਹ ਦੱਸੇ ਅੱਤਵਾਦੀ ਤੇ ਖਾੜਕੂਵਾਦ ਚ ਕੀ ਫ਼ਰਕ ਐ ਇਹ ਸਾਰਿਆਂ ਨੂੰ ਅੱਤਵਾਦੀ ਦਸਦੇ ਆ
Very interesting dissemination of events of yesteryear. Truely said, had the news of Kanwar Sandhu been taken seriously, perhaps the grusome events of 84 could have been avoided. ਪੰਜਾਬੀ ਕਹਾਵਤ, ਵੇਲੇ ਦੀ ਨਵਾਜ਼ ਕੁਵੇਲੇ ਦੀਆਂ ਟੱਕਰਾਂ.
Waheguru waheguru kooti koti prnaawsingha sheera saheeda nu
ਇੱਕ ਪਾਸੜ ਰਿਪੋਰਟਿੰਗ ਹੈ। ਜਿਹੜੇ ਦਰਜਨਾਂ ਪੱਤਰਕਾਰ ਖਾੜਕੂਸ਼ਾਂ ਨੇ ਮਾਰ ਦਿੱਤੇ, ਉਨ੍ਹਾਂ ਦਾ ਕਿਤੇ ਜ਼ਿਕਰ ਨੀ ਕੀਤਾ।
Davinder pal ਵਧੀਆ ਗੱਲਬਾਤ ਬਾਈ। ਅਸੀਂ ਇਹ ਦੌਰ ਅੱਖੀਂ ਦੇਖਿਆ ਹੈ।
God bless you both sir ਜੀ 👍👍🙏🙏🙏🙏
ਇਹ ਠੀਕ ਆ ਕੇ ਖਾੜਕੂ ਪੱਤਰਕਾਰਾਂ ਨੂੰ ਧੌਸ ਦਿੰਦੇ ਸੀ ਪਰ ਜੇ ਉਹ ਇਹ ਨਾ ਕਰਦੇ ਤਾਂ ਪੂਰੀ ਪ੍ਰੈਸ ਸਰਕਾਰੀ ਦਬਾ ਹੇਠ ਸਿੱਖਾਂ ਖਿਲਾਫ ਸਰਕਾਰੀ ਬਿਰਤਾਂਤ ਸਿਰਜਦੇ ਜਿਵੇੰ ਕਿਸਾਨੀ ਅੰਦੋਲਨ ਵੇਲੇ ਕਿਵੇਂ ਅੰਦੋਲਨ ਨੂੰ ਖਾਲਿਸਤਾਨੀ ਪੇਂਟ ਕੀਤਾ ਪੂਰਾ ਮੀਡੀਆ ਸਰਕਾਰ ਪੱਖ ਚ ਖੜਾ ਸੀ, ਬਲੂ ਸਟਾਰ ਵੇਲੇ ਦਿੱਲੀ ਅਤੇ ਜਲੰਧਰ ਦੀ ਪ੍ਰੈਸ ਦਾ ਰੋਲ ਬੜਾ ਘਟੀਆ ਸੀ ਖਾਸ ਤੌਰ ਤੇ ਮਹਾਸ਼ਾ ਪ੍ਰੈਸ ਦਾ
ਅਜ ਸਾਰੇ ਦਿਨ ਚ ਪੂਰੀ ਵਿਡੀਓ ਸੁਣੀ ਰੋਚਕ ਜਾਣਕਾਰੀ ਮਿਲੀ ਪੰਜਾਬ ਦੇ ਦੁਖਾਂਤ ਦੀ
ਇੰਦਰਾਂ ਗਾਧੀਂ ਦੇ ਕਤਲ ਤੋ ਬਾਅਦ ਰਿਬੈਰੋ ਦੀ ਭੂਮੀਕਾ ਬੰਬਈ ਚ ਬਹੁਤ ਵਧੀਆਂ ਰਹੀ ਸੀ , ਸਿੱਖ ਜਥੇਬੰਦੀਆਂ ਵਲੋ ਗੁ: ਸਾਹਿਬ ਵਿਖੇ ਰਿਬੈਰੋ ਨੂੰ ਸਨਮਾਨਿਤ ਵੀ ਕੀਤਾ ਗਿਆਂ ਸੀ , ਉਸ ਵਕਤ ਰਿਬੈਰੋ ਪੁਲਿਸ ਕਮਿਸਨਰ ਬੰਬਈ ਸਨ ।
ਇਹ ਵੀ ਸੱਚ ਹੈ ਉਨਾਂ ਦੀ ਭੂਮੀਕਾਂ ਪੰਜਾਬ ਵਿੱਚ ਸਦਾ ਵਿਵਾਦਾਂ ਚ ਰਹੀ । ਪਰ ਕਿਸਾਨੀ ਸੰਘਰਸ ਦੋਰਾਨ ਰਿਬੈਰੋ ਦਾ ਕਿਸਾਨੀ ਦੇ ਹੱਕ ਚ ਇੱਕ article ਵੀ ਛੱਪਿਆਂ ਸੀ ।
thanks...........Dwindef ji and Bhullar ji.
ਅੱਜ ਵੀ ਪੁਲਿਸ ਹਿਰਾਸਤੀ ਮੌਤਾਂ ਝੂਠੇ ਪੁਲਿਸ ਮੁਕਾਬਲੇ ਤੇ ਤਸ਼ੱਦਦ ਜਾਰੀ ਹੈ।
ਬਹੁਤ ਸੱਚੇ ਪੱਤਰਕਾਰ ਵੀਰ ਜੀ,ਦਿਲ ਕਰਦਾ ਇੱਕ ਵਾਰ ਗੱਲ ਕਰਾਂ, ਪਰ ਮੇਲ ਕਿਵੇਂ ਕਰੀਏ ਦਾਸ ਸਰਬਜੀਤ ਸਿੰਘ ਹੀਰੋ ਜ਼ਿੰਦਾ ਸ਼ਹੀਦ ਕਾਲੀਆਂ ਸਕੱਤਰਾਂ,
baba amreek singh ji de bchea da nanka pind he na
ਬਹੁਤ ਸੱਚਾਈ ਭਰਪੂਰ ਗੱਲਬਾਤ
ਬਹੁਤ ਹੀ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕਰਦਿਆਂ ਪੱਤਰਕਾਰ ਵੀਰਾਂ ਦੀ ਨਿਡਰਤਾ ਨੂੰ ਸਲਾਮ ਹੈ ਬਹੁਤ ਵਧੀਆ ਵਧੀਕੀਆਂ ਦਾ ਜ਼ਿਕਰ ਕੀਤਾ ਹੈ ਵਧੀਆ ਪੱਤਰਕਾਰ ਪਹਿਲਾਂ ਵੀ ਹੈਗੇ ਸੀ ਪਰ ਹੁਣ ਵੀ ਹੈਗੇ ਨੇ ਪਰ ਬਹੁਤ ਘੱਟ ਨੇ ਚਲੋ ਜਿਹੜੇ ਵੀ ਹੈ ਨੇ ਉਹਨਾਂ ਨੂੰ ਸਲਾਮ ਹੈ
Very nice work and great job by Barnala sahib
So nice of you to say!
ਵੀਰ ਜੀ ਜੰਦੋ ਪੈਟੇ ਮਰਵਾਇਆ ਸੀ ਓਦੋਂ ਦਰਬਾਰ ਸਾਹਿਬ ਵਿੱਚ ਦਸ ਦਿਨ ਗੋਲੀ ਚੱਲੀ ਸੀ ਜਿੰਦੇ ਵਿੱਚ ਨਿਕੇ ਨਿਕੇ ਬੱਚੇ ਵੀ ਸਾਹੀਦ ਕੀਤੇ ਸੀ ਓਸ ਦਾ ਨਾਂ ਰੱਖਿਆ ਸੀ ਬਲੈਕ ਥੰਡਰ ਦਰਬਾਰ ਸਾਹਿਬ ਵਿੱਚ ਦੋ ਵਾਰਾਂ ਅਟੈਕ ਹੋਇਆ ਸੀ ਬਹੁਤ ਜ਼ੁਲਮ ਕੀਤਾ ਸੀ ਸਰਕਾਰਾਂ ਨੇਂ
Thankeu lot of gd history u located
So nice of you
Very good knowledge give me
ਬੱਲੀ sir,ਰਾਮਪੁਰਾ ਫੂਲ ਦੇ ਹੀਰੇ ਹਨ
ਹਾਂ ਜੀ ਸੱਭ ਕੁਝ ਸੱਚ ਹੈ ਬੇਅੰਤ ਬੂਚੜ ਨੂੰ ਰੱਬ ਨੇ ਅੱਖੀ ਦਿਖਾ ਦਿੱਤਾ ਸੀ ਮਰਨ ਤੋਂ ਪਹਿਲਾਂ
Very Interesting !⚘
ਜੇ ਪੰਜਾਬ ਵਿੱਚ ਸਿੱਖਾਂ ਨਾਲ ਇੰਨਾ ਜਿਆਦਾ ਧੱਕਾ ਹੁੰਦਾ, ਫੇਰ ਬਾਬੇ ਬਖਸੀਸ਼ ਵਰਗੇ ਕਿਵੇਂ ਬਚ ਗਏ ਜਿਹੜੇ ਸ਼ਰੇਆਮ ਕਹਿਦੇ ਫਿਰਦੇ ਹਨ ਅਸੀਂ ਖਾੜਕੂ ਸੀ, ਅਸੀਂ ਬੰਦੇ ਮਾਰੇ ਅਸੀਂ ਬੈਂਕਾਂ ਲੁੱਟੀਆਂ, ਦਿਲਜੀਤ ਬਿੱਟੂ ,ਲਵ ਛਿੰਦਰ ਡੱਲੇਵਾਲ, ਆਦੀ, ਇਹਨਾਂ ਨੂੰ ਪੁਲਿਸ ਅਤੇ ਅਦਾਲਤਾਂ ਨੇ ਕਿਵੇਂ ਛੱਡ ਦਿੱਤਾ, ਇਹ ਬਾਹਰਲੇ ਮੁਲਕਾਂ ਵਿੱਚ ਕਿਵੇਂ ਚਲੇ ਗਏ,
ਸਵਰਾਜ ਕੰਪਨੀ ਦੇ ਬੁੱਲਟ ਪਰੂਫ ਟਰੈਕਟਰ ਆਏ ਸੀ ਤੁਸੀਂ ਰਟੋਲ ਮੁਕਾਬਲੇ ਦੀ ਗੱਲ ਕੀਤੀ ਇਹ ਉਸ ਸਮੇਂ ਮੈਂ ਦੇਖਿਆ ਸੀ ਰੇਡੀਓ ਤੇ ਅਖਬਾਰਾਂ ਵਿੱਚ
ਭੁੱਲਰ ਸਾਹਿਬ ਅਤੇ ਦਵਿੰਦਰ ਪਾਲ ਜੀ ਆਪ ਜੀ ਦੀ ਪੱਤਰਕਾਰੀ ਨੂੰ ਸਲਾਮ ਕਰਦੇ ਹਾਂ ਕੁੱਝ ਇੱਕ ਪੱਤਰਕਾਰ ਸਰਕਾਰ ਦੇ ਦਬਾਅ ਹੇਠ ਚੱਲਦੇ ਹਨ
ਜੇ ਕਿਸੇ ਭਰਾ ਕੋਲ ਕਿਸੇ ਵੀ ਤਰ੍ਹਾਂ ਦੀ ਕਿਤਾਬ ਦਾ pdf ਹੈ ਤੇ ਮੈਂਨੂੰ ਜ਼ਰੂਰ ਭੇਜਣਾ 🙏
Waheguru ji mehar krnge 🙏
ਬਹੁਤ ਵਧੀਆ ਲੱਗੀ ਗੱਲਬਾਤ
ਪੁਲਿਸ ਨੇ ਸੰਗਰੂਰ ਦੇ ਪੱਤਰਕਾਰ ਰਾਮ ਸਿੰਘ ਬਲਿੰਗ ਨੂੰ ਗਾਇਬ ਕੀਤਾ ਸੀ।
ਏਸੀਅਨ ਗੇਮ ਵੇਲੇ
ਪਰੋਟੈਸਟ ਕਰਨ ਵਾਲਿਆ
ਵਿੱਚ ਮੇਰੇ ਬਾਪੂ ਜੀ
ਦਾਨ ਸਿੰਘ ਵੀ ਸੀ
ਫੜ ਕੇ ਜੇਲ ਭੇਜ ਦਿੱਤੇ ਸੀ
Good job sir ji 👍👍
ਜ਼ਰਾ ਸੋਚ ਕੇ ਦੇਖੋ ਜੇਕਰ ਉਹਨਾਂ ਸਮਿਆਂ ਚ ਅੱਜਕਲ੍ਹ ਵਾਲੇ ਫੇਸਬੁਕੀ ਪੱਤਰਕਾਰ ਹੁੰਦੇ ਤਾਂ ਇਹਨਾਂ ਨੇ ਦਿਨੇ ਪੁਲਸ ਕੋਲੋਂ ਤੇ ਰਾਤ ਨੂੰ ਸਿੰਘਾਂ ਕੋਲੋਂ ਹੱਡ ਪੋਲੇ ਕਰਾਇਆ ਕਰਨੇ ਸੀ
Great insight 🙏🏼
ਜਗਤਾਰ ਜੀ ਪੰਜਾਬ ਦੇ ਦੁਖਾਂਤ ਠੰਤੜ ਤੋਂ ਚਾਲੂ ਹੋਇਆਂ ਮੁੱਖ ਮੰਤਰੀ ਪ੍ਰਕਾਸ਼ ਫਿਰ ਇਹ ਬਾਦਲ ਦਾ ਬੇੜਾ ਗ਼ਰਕ ਹੋਇਆ
Veerji. Verry. Good. Ji
Good discussion.nice vlog.
Very nice interview
Very Nice Episode
Veer ji
Very.good. job. Ji.sir. good. ✌️✌️👌👌👌👍👍💚💚💚🙏🙏🙏🙏
ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਪ੍ਰਕਾਸ਼ ਸਿੰਘ ਬਾਦਲ ਦੀ ਕਿਰਪਾ ਨਾਲ 1978 ਵਿੱਚ ਸ਼ੁਰੂ ਹੋਈਆਂ।
Very good 💯👍
Bhot vdea lge tohde galbat.Nirankari khans kooj hor jankari Kitho mil skde ha m hor janna chauda ha us barre.paterkara da sadde vich lodd ha
ਸਿੱਧੂ ਸਾਬ ਭੁੱਲਰ ਸਾਬ ਹਮੇਸਾ ਵਾਗ ਵਧੀਆ ਗੱਲਬਾਤ ਕਰਦੇ ਹੋ ਤੁਸੀਂ
Waheguru ji
Bohot vadhiya sir ji
Very interesting
Bhut vdia patarkaar saab sach dunia de samne rakheya bs thodi add ghat laya kro
ਹੁਣ ਇਮਾਨਦਾਰ ਪੱਤਰਕਾਰ ਨਹੀ ਮਿਲਦਾ 😢
B ji Waheguru ji 🙏🏼❤🌹🌹🌹🌹🌹
🙏
Sir tuhadi likhi book da naa ki ae ..te ae Mai kthonpurchase kar sakda ..pls let me know
ਹੋਰ ਗੱਲਾਂ ਛੱਡੋ ਦਵਿੰਦਰਪਾਲ ਸਾਹਬ ਦਾ ਰੋਅਬ ਬਹੁਤ ਐ।😅😅 ਵਧੀਆ ਇਨਸਾਨ ਵੀ ਨੇ ਭੁੱਲਰ ਸਾਹਬ ਵਾਂਗੂੰ।
ਭੁੱਲਰ ਸਾਬ ਸਲਾਮ ਤੁਹਾਨੂੰ
ਬਹੁਤ ਸੋਹਣੀ ਇੰਟਰਵਿਉ ਕੀਤੀ ਪਰ ਕਿਸੇ ਸਰਕਾਰ ਨੇ ਸਹੀ ਰੋਲ ਅਦਾ ਨਹੀ ਕੀਤਾ
उस समय हम पांचवीं कक्षा में पढ़ते थे भाखड़ा नहर में हर रोज पांच सात सरदार लड़कों की लाशे हर रोज आती थी कुछ एनकाउंटर हमारे गांव के पास जो भाखड़ा नहर के पास है वही काम करते और भाखड़ा में फेंक देते
ਇਹਨਾਂ ਦੀ ਕਿਤਾਬ ਕਿਹੜੇ ਪਬਲੀਕੇਸ਼ਨਜ਼ ਨੇ ਛਾਪੀ ਹੈ ਕਿਵੇਂ ਮਿਲੇਗੀ ਜਗਤਾਰ ਭੁੱਲਰ ਦੀ ਕਿਤਾਬ
ਖਾੜਕੂ, ਖਾਕੀ ਤੇ ਕਲਮ ਸ ਜਗਤਾਰ ਸਿੰਘ ਭੁੱਲਰ ਦੀ ਕਿਤਾਬ ਮੈਂ ਵੀ ਪੜੀ ਹੈ।
ਕਿਥੋਂ ਮਿਲ ਸਕਦੀ ਹੈ ?
@hakamsingh8884 ਕਿਸੇ ਵੀ ਬੁਕ ਸੈਲਰ ਤੋਂ ਖਰੀਦ ਸਕਦੇ ਹੋ।
Sirra Interview, hor episode vi lake ayo ji ❤🙏
ਭਾਈ ਬਲਵਿੰਦਰ ਸਿੰਘ ਰਾਮਗੜ੍ਹੀਆ ਜਟਾਨਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਰਾਮਗੜ੍ਹੀਆ ਸਿਖ 🙏🦁
ਪਰ ਸਿੱਖੀ ਦੇ ਠੇਕੇਦਾਰ ਤਾਂ ਜੱਟ ਹੀ ਬਣੇ ਬੈਠੇ ਆ l ਡੇਰਾਵਾਦ ਦੇ ਮੁਖੀ ਵੀ ਜੱਟ ਤੇ Encounter ਕਰਨ ਵਾਲੇ ਵੀ ਜੱਟ
Balwinder Singh jattana saini c na ki ramgarhia ,apne nal pind aa ehna da
Jatana Shaheed Nahi Katal See SYL Canal De Two Senior Most Engineers And 29 Labour Wale Os Haramjade Ne Mare See
Prava sare hi sikh hege a fir ki hoyia j oh ramghariya va ya saini a tuhadiya ehna galan krke aj sadi kaum agge nai vad sakdi sharm krli tusi sare padde likhe o
ਸਿੱਖ ਧਰਮ ਵਿੱਚ ਜਾਤ-ਪਾਤ ਦੀ ਕੋਈ ਅਹਿਮੀਅਤ ਨਹੀਂ ਹੈ, ਕਰਮ ਨਾਲ ਬੰਦਾ ਵੱਡਾ-ਛੋਟਾ ਹੁੰਦਾ ਹੈ !
Very well explained
DAVINDER BAYEE JI MERI BENTI VI MAN LVO JI PAYAL KOL NAVE PINDIAE BADMASHA JARNAIL KARNAIL TE CHAND VOLE VARE V E PODCAST KARO JI
ਓ ਭਾਈ ਗੱਲਾ ਠੀਕ ਨੇ ਪਰ ਪਰ ਇਹ ਕੀ ਉਹਨਾ ਦੀ ਭਾਛਾ ਭੂਛਾ ਕੇ ਵਾਹਿਗੁਰੂ ਖਾਲਸਾ ਵਾਹਿਗੁਰੂ ਫ਼ਤਿਹ ਤਹਾਨੂੰ ਨਹੀ ਪਤਾ ਕੇ ਫ਼ਤਿਹ ਕੀ ਹੁੰਦੀ ਹੈ
Very nice ji
Thanks
Thanks Brother Very good jankari diti. Dirty politicians ne Hindu sikha nu ikk Dusre de Dusman Bna Dita future is coming more Bad God Bless my Punjab
ਇਸ ਪੱਤਰਕਾਰ ਦੀ ਇਸ ਇੰਟਰਵਿਊ ਦਾ ਸ਼੍ਰੋਮਣੀ ਕਮੇਟੀ ਨੂੰ ਨੋਟਿਸ ਲੈਣਾ ਚਾਹੀਦਾ ਕਿਉਂਕਿ ਇਹ ਕਹਿ ਰਿਹਾ ਹੈ ਕਿ ਪੱਤਰਕਾਰ ਅਕਾਲ ਤਖ਼ਤ ਸਾਹਿਬ ਉੱਪਰ ਬੀੜੀਆਂ ਦਾ ਬੰਡਲ ਲੈ ਗਿਆ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਉਸ ਨੂੰ ਕੁੱਝ ਨਹੀਂ ਕਿਹਾ
Q gpp Mari Jana Bina matlaw krr. Sabuut pess sare
This is the reason why sikh demands khalistan
Paji ips gurpreet bhullar ji di vi interview Lao
Khalistan zindabad
Jagtarsingh bhullar devinder pal g sat shri akal
ਮਹਿੰਦਰ ਸਿੰਘ ਅਕਾਲੀ ਪਤਰਕਾਰ ਅੰਮ੍ਰਿਤਸਰ
ਮਨੋਹਰ ਸ਼ਰਮਾ ਜਗ ਬਾਣੀ ਅੰਮ੍ਰਿਤਸਰ
ਚੰਚਲ ਮਨੋਹਰ ਸਿੰਘ ਇੰਡੀਅਨ ਐਕਸਪ੍ਰੈੱਸ
ਅੰਮ੍ਰਿਤਸਰ ਦਾ ਵੀ ਜਿਕਰ ਕਰੋ ।
Veer ji apni book da na dssyo ji
ਉਸ ਟਾਈਮ ਸ;ਜਗਤਾਰ ਸਿੰਘ ਵਾਂਗ ਹੋਰ ਪੱਤਰਕਾਰ ਸਨ ਜਿਵੇਂ ਜਸਪਾਲ ਸਿੱਧੂ ਮਹਿੰਦਰ ਸਿੰਘ ਹਰਬੀਰ ਭੰਵਰ ਪੀ ਪੀ ਐਸ ਗਿੱਲ
ਭੁੱਲਰ ਸਾਹਿਬ ਦਵਿੰਦਰ ਪਾਲ ਜੀ ਤੁਸੀਂ ਬਹੁਤ ਵਧੀਆ ਇੰਟਰਵਿਊ ਕੀਤੀ ਉਸ ਟਾਈਮ ਲੋਕਾਂ ਨਾਲ ਬਹੁਤ ਧੱਕੇਸ਼ਾਹੀ ਹੋਈ ਦੋਨਾਂ ਧਿਰਾਂ ਨਾਲ ਜਿਹਨਾਂ ਨੇ ਅੱਖੀਁ ਵੇਖਿਆ ਉਨ੍ਹਾਂ ਨੂੰ ਹੀ ਪਤਾ ਹੈ