ਬੇਅ+ਦਬੀ ਖਾਤਰ ਟਾਵਰ ਤੇ ਬੈਠੇ ਸਿੰਘ ਦੀ ਸਿਹਤ ਵਿਗੜੀ Interview ਦੌਰਾਨ ਹੋ ਗਿਆ ਭਾਵੁਕ

Поділитися
Вставка
  • Опубліковано 25 січ 2025

КОМЕНТАРІ • 487

  • @sohansingh5456
    @sohansingh5456 2 місяці тому +156

    ਬਹੁਤ ਹੀ ਦੁਖ ਗੁਰੂ ਕਿਰਪਾ ਕਰਨ ਫੋਜੀ ਸਾਹਿਬ ਨੂੰ ਚੜ੍ਹਦੀ ਕਲਾ ਰੱਖਣ

  • @TheKingHunter8711
    @TheKingHunter8711 2 місяці тому +78

    ਗੁੱਸੇ ਵਿੱਚ ਦੀਪ ਸਿੱਧੂ ਜਿਵੇਂ ਕਹਿੰਦਾ ਹੁੰਦਾ ਸੀ ਕਿ ਸਾਡੇ ਲੋਕਾ ਹੁਣ ਸਿਰਫ ਭੋਗਾਂ ਉੱਪਰ ਇੱਕਠ ਕਰਨ ਜੋਗੇ ਰਹਿ ਗਏ ਹਨ ਵਾਲੀ ਗੱਲ ਵਾਲੀ ਸੱਚੀ ਨਾ ਹੋ ਜਾਵੇ ਪੰਜਾਬੀਓ, ਸਾਰੇ ਵਧ-ਚੜ੍ਹਕੇ ਸਾਡੇ ਏਸ ਸਿੰਘ ਦੀ ਸਪੋਟ ਕਰਨ ਲਈ ਪਹੁੰਚੋ ਜੀ

  • @TheKingHunter8711
    @TheKingHunter8711 2 місяці тому +61

    ਸਿੰਘ ਦੀ ਸੇਹਤ ਪਹਿਲਾਂ ਨਾਲੋਂ ਬਹੁਤ ਡਾਉਨ ਹੋ ਗਈ ਹੈ ਜੀ, ਆਪਾਂ ਸਾਰੇ ਇੰਨਾਂ ਦੀ ਸਪੋਟ ਲਈ ਵਧ ਚੜ੍ਹਕੇ ਪਹੁੰਚੋ ਜੀ 💥💥💥💥💥💥💥

  • @sonyfotofashion42
    @sonyfotofashion42 2 місяці тому +84

    ਭਾਈ ਗੁਰਜੀਤ ਸਿੰਘ ਨੂੰ ਦਸ਼ਮੇਸ਼ ਪਿਤਾ ਜੀ ਚੜਦੀਕਲਾ ਬਖਸ਼ਣ ਜੀ

  • @Dhalieal
    @Dhalieal 2 місяці тому +74

    ਹੱਥ ਜੋੜ ਕੇ ਬੇਨਤੀ ਹੈ ਨੇੜੇ ਤੇੜੇ ਬੈਠੇ ਵੀਰਾਂ ਭੈਣਾਂ ਨੂੰ ਕਿਰਪਾ ਕਰਕੇ ਘੱਟ ਤੋਂ ਘੱਟ ਦਵਾਈ ਜਾਂ ਖਾਣ ਪੀਣ ਦੀਆਂ ਚੀਜ਼ਾਂ ਪਹੁੰਚ ਦੀਆਂ ਕਰੋ ਨਹੀਂ ਉਹ ਦਿਨ ਦੂਰ ਨਹੀਂ ਜਦੋਂ ਆਪਣਾ ਇੱਕ ਸਿੱਖ ਵੀਰ ਦੁਨੀਆਂ ਚਲਾ ਗਿਆ ਫੇਰ ਫੇਸਬੁੱਕ ਯੂ ਟਿਊਬ ਜਦੋ ਕਿਸੇ ਨੇ ਪਬਿਲਕ ਸੀ ਟੀ ਕਰਨ ਦੀ ਕੋਸ਼ਿਸ਼ ਕੀਤੀ ਉਸ ਲਹਣਤਾ ਪਾਈਆਂ ਜਾਣ

  • @KaramjitSingh-ni1qu
    @KaramjitSingh-ni1qu 2 місяці тому +77

    ਧੰਨ ਗੁਰੂ ਰਾਮਦਾਸ ਜੀ ਮੇਹਰ ਕਰੋ

  • @sarabjitSingh-vd2lz
    @sarabjitSingh-vd2lz 2 місяці тому +66

    ਬਾਈ ਜੀ ਸਰਕਾਰ ਤਾਂ ਸਿੱਖ ਕੌਮ ਦੇ ਮਹਾਨ ਫ਼ੋਜੀ ਵੀਰ ਨੂੰ ਖਤਮ ਕਰਨਾ ਚਾਹੁੰਦੀ ਹੈ ।

  • @sarabjitSingh-vd2lz
    @sarabjitSingh-vd2lz 2 місяці тому +69

    ਪੰਜਾਬੀ ਓ ਟਾਵਰ ਤੇ ਜਲਦੀ ਪਹੁਚਣਾ ਚਾਹੀਦਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @manpreetmani9102
    @manpreetmani9102 2 місяці тому +77

    ਗੁਰੂ ਪਿਤਾ ਜੀ ਇਸ ਸਿੰਘ ਤੇ ਮਿਹਰ ਭਰਿਆ ਹੱਥ ਸਦਾ ਬਣਾਈ ਰੱਖੋ ਜੀ

    • @jarmansingh6095
      @jarmansingh6095 2 місяці тому +1

      Koi ni ja na ji nal Singh Sab da nal Singh sab jndabad ha ji❤❤❤❤❤❤❤

  • @123nah45
    @123nah45 2 місяці тому +50

    ਵਾਹਿਗੁਰੂ ਜੀ ਚੜਦੀ ਕਲਾਂ ਬਖਸ਼ਣ ਸਿੰਘ ਨੂੰ

  • @KaramjitKaur-kc5ly
    @KaramjitKaur-kc5ly 2 місяці тому +25

    ਬਾਜਾਂ ਵਾਲੇ ਬਾਪੂ ਦੀਆਂ ਰੱਖਾਂ ਆਪਣੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @HarryMeet-g6x
    @HarryMeet-g6x 2 місяці тому +28

    ਬਿਲਕੁਲ ਸਾਰੇ ਹੀ ਧਰਮਾਂ ਦੇ ਲੋਕਾਂ ਨੂੰ ਇਸ ਸਿੰਘ ਦਾ ਸਾਥ ਦੇਣਾ ਚਾਹੀਦਾ, ਸਾਰੇ ਧਰਮ ਸਭ ਦੇ ਸਾਂਝੇ ਨੇ,, ਹਰ ਧਰਮ ਦੇ ਗ੍ਰੰਥ ਸਤਿਕਾਰ ਯੋਗ ਹਨ, ਸਾਰੇ ਵੀਰ ਭੈਣਾ ਨੂੰ ਇਸ ਦਾ ਸਾਥ ਦਿਓ,,, ਵਲੋਂ ਗੀਤਕਾਰ ਮੀਤ ਸਫੀਪੁਰ ਕਲਾ

  • @GURJITSINGH-in9wb
    @GURJITSINGH-in9wb 2 місяці тому +30

    🙏 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਨੇ ਆਪਣੇ ਨਿਮਾਣੇ ਸਿੱਖ ਦੀ ਹਮੇਸ਼ਾ ਲਾਜ ਰੱਖਣੀ ਜੀ ਅਤੇ ਇਸ ਮੋਰਚੇ ਨੂੰ ਜਿੱਤ ਬਖਸ਼ਿਸ਼ ਕਰਨੀ ਜੀ ਸਾਡੀ ਆਪ ਜੀ ਦੇ ਚਰਨਾਂ ਕਮਲਾ ਪਾਸ ਇਹੋ ਅਰਦਾਸ ਹੈ ਜੀ ਆਪ ਜੀ ਨੇ ਆਪਣੇ ਸਿੱਖਾਂ ਦੀਆਂ ਸਰਬ ਮਨੋਕਾਮਨਾਵਾਂ ਸੰਪੂਰਨ ਕਰਨੀਆ ਜੀ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ 🙏🏼

  • @SohanSingh-wr8vb
    @SohanSingh-wr8vb 2 місяці тому +24

    ਮੇਰੇ ਬਾਜਾਂ ਵਾਲੇ ਪਾਤਸ਼ਾਹ ਫੌਜੀ ਸਾਹਿਬ ਜੀ ਨੁੰ ਚੜਦੀਕਲਾ ਬਖਸ਼ਣ ਜੀ 😢🎉❤

  • @TheKingHunter8711
    @TheKingHunter8711 2 місяці тому +29

    ਸੱਚਾ ਅਤੇ ਦਲੇਰ ਸਿੱਖ (ਸਿੰਘ) 🙏🏻

  • @shivanisharma5562
    @shivanisharma5562 2 місяці тому +25

    ਰੱਬ ਚਡਦੀ ਕਲਾਂ ਵਿੱਚ ਰੱਖੇ,

  • @GurlalSingh-wm1yg
    @GurlalSingh-wm1yg 2 місяці тому +37

    ਵਾਹਿਗੁਰੂ ਸਿੰਘ ਤੇ ਮੇਹਰ ਭਰਿਆ ਹੱਥ ਦੇ ਰੱਖੀ

  • @GursahibSingh-y8b
    @GursahibSingh-y8b 2 місяці тому +33

    ਪੰਜਾਬੀਆਂ ਨੂੰ ਸਾਥ ਦੇਣਾ ਚਾਹੀਦਾ ਸਾਰਿਆਂ ਨੂੰ ਯਾਰ ਜਾ ਕੇ ਉਥੇ ਧਰਨਾ ਲਾਉਣ ਆਪਣੇ ਗੁਰੂ ਖਾਤਰ ਬਾਬਾ ਬੈਠਾ ਉਤੇ ਸਰਕਾਰਾਂ ਨੂੰ ਹੁਣ ਤੱਕ ਤਾਂ ਪਤਾ ਲੱਗ ਜਾਣਾ ਚਾਹੀਦਾ ਇੰਨੇ ਦਿਨ ਹੋ ਗਏ ਬਾਬੇ ਨੂੰ ਬੈਠੇ ਨੂੰ

  • @gurpreetsinghgurpreetsingh6912
    @gurpreetsinghgurpreetsingh6912 2 місяці тому +27

    ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਨੂੰ ਬੇਨਤੀ ਹੈ ਹੈ ਇਸ ਮਸਲੇ ਵੱਲ ਵੀ ਧਿਆਨ ਦਿਉ

  • @JoginderSingh-p7k
    @JoginderSingh-p7k 2 місяці тому +21

    ❤ ਵਹਿਗੁਰੂ ਜੀ ਤਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ

  • @balbirsakhon6729
    @balbirsakhon6729 2 місяці тому +10

    ਵਾਹਿਗੁਰੂ ਜੀ ਸੱਚੇ ਪਿਤਾ
    ਜੀ ਧੰਨ ਧੰਨ ਗੁਰੂ ਮਹਾਰਾਜ ਜੀ ਤੁਹਾਡੇ ਸਿੰਘ ਚੜਦੀ ਕਲਾਵਿੱਚ ਹਨ ਇਹ ਹੁੰਦੇ ਗੁਰੂ ਦੇ
    ਸਿੰਘ

  • @jasveersingh9413
    @jasveersingh9413 2 місяці тому +23

    ਧੰਨ ਫੋਜੀ ਵੀਰ ਤੇਰੀ ਕਮਾਈ ਵਾਹਿਗੁਰੂ ਮੇਹਰ ਕਰਨ

  • @SurinderKaur-d3g
    @SurinderKaur-d3g 2 місяці тому +32

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਦਾ ਰੱਖਣਾ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻

  • @daljitkaur5824
    @daljitkaur5824 2 місяці тому +45

    ਜੋਰ ਜੋਰ ਨਾ ਚਿਮਟਾ ਫੋਲ ਬਜਾਉਣ ਵਾਲੇ ਕੋਈ ਸਿੰਘ ਨਹੀ ਸਿੰਘ ਏ ਹੈ

    • @HarpreetSinghBrar-f1u
      @HarpreetSinghBrar-f1u 2 місяці тому

      ਕਰ ਕੇ ਤਾ ਦੇਖ ਇਥੋਂ ਕੰਮੈਂਟ ਵਿਚ ਬੋਲਣਾ ਬਹੁਤ ਸੌਖਾ ਸਮਜੀਆ ਗੱਲਾਂ ਮਾਰਦਾ ਤੇਰੇ ਵਰਗਾ 2.3 ਰਜਾਇਆ ਲੈ ਕੇ ਪੈਦਾ ਮਸੰਦਾ

  • @KuldeepSingh-nx3lc
    @KuldeepSingh-nx3lc 2 місяці тому +23

    ਸਰਕਾਰ ਨੂੰ ਜਲਦੀ ਤੋ ਜਲਦੀ ਕਾਨੂੰਨ ਬਣਾਉਣਾ ਚਾਹੀਦਾ ਹੈ ਜੀ

  • @gurwindersingh-mu2zz
    @gurwindersingh-mu2zz 2 місяці тому +14

    ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਹੈ ਕਿ ਇਸ ਮਸਲੇ ਵੱਲ ਜੋਰ ਸ਼ੋਰ ਨਾਲ ਧਿਆਨ ਦਿੱਤਾ ਜਾਵੇ

  • @sand305
    @sand305 2 місяці тому +32

    ਵਾਹਿਗੁਰੂ ਜੀ ਮੇਰੀ ਕੌਮ ਨੂੰ ਸਮੱਤ ਬਖਸ਼ਣ 😭😭😭

  • @Pkw-m5q
    @Pkw-m5q 2 місяці тому +10

    ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ।

  • @KalaSerron
    @KalaSerron 2 місяці тому +18

    ਸੋ ਪਰਸੈਂਟ ਸਹੀ ਗੱਲ ਹੈ ਸਿੱਘ ਕੋਮ ਜਮਾ ਖੱਸੀ ਹੋ ਗਈ ਹੈ

    • @crazynob9375
      @crazynob9375 Місяць тому

      ਜਾਗੋ ਜਾਗੋ ਵੀਰ ਜੀ ਸਿੱਖ ਕੌਮ ਜਾਗੇ ਵੇਖੋ ਵੀਰ ਨੇ ਕਿਹੋ ਜਿਹਾ ਕਮੈਂਟ ਕੀਤਾ ਸ਼ਰਮ ਆਉਣੀ ਚਾਹੀਦੀ ਆ ਆਪਾਂ ਨੂੰ ਸਿੱਖ ਕੌਮ ਨੂੰ ਵਾਹਿਗੁਰੂ ਜਾਗੋ ਪਹੁੰਚੋ ਕਰੋ ਵੀਰ ਦੀ ਮੱਤ ਅਗਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ravindersingh9374
    @ravindersingh9374 2 місяці тому +17

    ਵਾਹਿਗੁਰੂ ਜੀ ਮੇਹਰ ਕਰੋ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੋ ਵਾਹਿਗੁਰੂ ਜੀ

  • @gurbhullar492
    @gurbhullar492 2 місяці тому +27

    ਵੀਰ ਜੀ ਬੇਨਤੀ ਹੈ ਕੇ ਗੁਰੂ ਗਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਸਾਰੇ ਫੌਜੀ ਸਾਬ ਦਾ ਸਾਥ ਦਿਉ ਜੀ 🙏🙏

    • @gurbhullar492
      @gurbhullar492 2 місяці тому +2

      ਸਾਰੇ ਧਰਮਾਂ ਦੇ ਲੋਕ ਗੁਰੂ ਸਾਹਿਬ ਜੀ ਦਾ ਸਤਿਕਾਰ ਕਰਦੇ ਹਨ ਇਸ ਲਈ ਉਹਨਾਂ ਸਾਰੇ ਵੀਰਾਂ ਤੇ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕੇ ਤੁਸ਼ੀ ਵੀ ਭਾਈ ਗੁਰਜੀਤ ਸਿੰਘ ਖਾਲਸਾ । ਫੌਜੀ ਸਾਬ । ਦਾ ਸਾਥ ਦਿਉ ਜੀ 🙏

  • @KaramjitSingh-ni1qu
    @KaramjitSingh-ni1qu 2 місяці тому +27

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤੁਸੀਂ ਮੇਹਰ ਕਰੋ

  • @JagjitSingh-uz4dv
    @JagjitSingh-uz4dv 2 місяці тому +27

    ❤ ਵਾਹਿਗੁਰੂ ਜੀ ਭਲੀ ਕਰਨਗੇ

  • @TheKingHunter8711
    @TheKingHunter8711 2 місяці тому +20

    💥👉🏻 ਬੇਅਬਦੀ ਕਰਨ ਵਾਲੇ ਪਾਪੀ ਦਾ ਸੋਧਾ ਲਾਉਣ ਵਾਲੇ ਲਈ ਮੋਟੀ ਰਾਸ਼ੀ ਇਨਾਮ ਰੱਖਿਆ ਜਾਵੇ, ਇਹੀ ਮੈਂ ਵੀ ਚਾਹੁੰਦਾ ਹਾਂ ਜੀ .

    • @crazynob9375
      @crazynob9375 Місяць тому

      ਸਹੀ ਕਿਹਾ ਵੀਰ ਜੀ ਮੇਰੇ ਵੱਲੋਂ ਵੀ ਫੁੱਲ ਸਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @rajwinder1968
    @rajwinder1968 2 місяці тому +13

    ਜਿੰਨਾ ਨੇ ਆਪ ਬੇਅਦਬੀਆ ਕਰਵਾਈਆਂ ਉਹ ਜਥੇਦਾਰ ਕਿੱਥੋ ਇਸ ਯੋਧੇ ਦੀ ਮਦਦ ਕਰਨ ਗੇ

  • @gaganss8459
    @gaganss8459 2 місяці тому +18

    ਜਰ ਵੀਰ ਨੂੰ ਖਾਣ ਪੀਣ ਦੀਅਾਂ ਚੀਜ਼ਾਂ ਭੇਜ਼ੋ ਟਾਵਰ ਤੇ ਪੰਜ਼ਾਬ ਦੇ ਭਲੇ ਵਾਸ਼ਤੇ ਚੜਿਅਾ ਹੈ ਅਗਲਾ ਜਰ ਮਁਤ ਕਰੋ ਗੁਰੂ ਦੇ ਸ਼ਿੱਖ ਦੀ

  • @JaswinderKaur-g9s
    @JaswinderKaur-g9s 2 місяці тому +26

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤🎉🎉

  • @Preetsingh00
    @Preetsingh00 2 місяці тому +6

    ਵਾਹਿਗੁਰੂ ਜੀ ਆਪੇ ਅੰਗ ਸੰਗ ਹੋ ਇਨਸਾਫ਼ ਦਿਵਾਉਣ ਗੇ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ

  • @lakhvirsinghdulamsar3
    @lakhvirsinghdulamsar3 2 місяці тому +10

    ਵਾਹਿਗੁਰੂ ਜੀ ਮਿਹਰ ਕਰੇ,
    ਵਾਹਿਗੁਰੂ ਜੀ ਮਿਹਰ ਕਰੇ,
    ਵਾਹਿਗੁਰੂ ਜੀ ਮਿਹਰ ਕਰੇ,
    ਵਾਹਿਗੁਰੂ ਜੀ ਮਿਹਰ ਕਰੇ,
    ਵਾਹਿਗੁਰੂ ਜੀ ਮਿਹਰ ਕਰੇ,

  • @Kuljeet2001
    @Kuljeet2001 2 місяці тому +6

    ਘੱਟੋ-ਘੱਟ ਸਾਰੇ. ਫੌਜੀ ਵੀਰਾ. ਨੂੰ. ਤਾ. ਜਰੂਰ ਪਹੁੰਚਣਾ ਚਾਹੀਦਾ. ਵੀਰੇ

  • @gurighuman1344
    @gurighuman1344 2 місяці тому +18

    ਵਾਹਿਗੁਰੂ ਜੀ ਮੇਹਰ ਕਰੋ ਜੀ ❤🙏🙏🙏🙏🙏🚩🚩🚩🚩🚩💯💯

  • @Paramjitkaur-xu7tf
    @Paramjitkaur-xu7tf 2 місяці тому +20

    ਵਾਹਿਗੁਰੂ ਜੀ ਬਾਪੂ ਜੀ ਨੂੰ ਦੇਖ ਮੈ ਵੀ ਰੋ ਪਈ ਗੁਰੂ ਸਾਹਿਬ ਜੀ ਨੂੰ ਜੋਂ ਸੱਚੇ ਦਿਲੋ ਪਿਆਰ ਕਰਦਾ ਓਹੀ ਜਾਣਦਾ ਹੁੰਦਾ ਗੁਰੂ ਕੀ ਹੈ ਓਸ ਲਈ ਗੁਰੂ ਤੋਂ ਬਿਨਾ ਅਸੀ ਹਾ ਕਾਹਦੇ ਜੋਗੇ ਜਦੋ ਗੁਰੂ ਸਾਹਿਬ ਪ੍ਰੇਮ ਲਗਾ ਦਿੰਦੇ ਓਦੋਂ ਵੈਰਾਗ ਬੋਹੁਤ ਆਉਂਦਾ ਇਹ ਖੇਡ ਪ੍ਰੇਮ ਦੀ ਹੈ ਓਹੀ ਖੇਡ ਜਿੱਤ ਸਕਦਾ ਜੋਂ ਪ੍ਰੇਮ ਕਰਦਾ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਬਾਪੂ ਜੀ ਨੇ ਪਾਂ ਲਿਆ ਹੈ ਹੁਣ ਦੇਹ ਵਿਚ ਹਨ ਦੇਹ ਤੋ ਬਾਦ ਪਿਤਾ ਦੀ ਗੋਦ ਵਿਚ ਹੋਣਗੇ ਸੱਚੇ ਪਿਤਾ ਦੀ ਗੋਦ ਵਿਚ ਜੋਤ ਸਰੂਪ ਵਿੱਚ ਰਲ ਜਾਣਗੇ ਮਨ ਤੂੰ ਜੋਤਿ ਸਰੂਪ ਹੈ ਅਪਨਾ ਮੂਲ ਪਛਾਣ ਜੋਂ ਬਾਪੂ ਦਾ ਸਾਥ ਦਵੇਗਾ ਓਹ ਵੀ ਸਚੀ ਗੋਦ ਵਿਚ ਜਾ ਬੈਠੇਗਾ

    • @AmandeepsinghSingh-i6n
      @AmandeepsinghSingh-i6n 2 місяці тому +1

      Right sister

    • @parmklair2362
      @parmklair2362 2 місяці тому +1

      ਭਾਈ ਘਨਈਆ ਜੀ ਦਸਦੇ ਹਨ, ਕਿ ਗੁਰੂ ਕੀ ਹੈ ?
      ਤੇ ਕਲਗੀਧਰ ਪਾ: ਜੀ, ਗੁਆਹੀ ਭਰਦੇ ਹਨ, ਕਿ ਭਾਈ ਘਨਈਆ ਜੀ, ਜੇ ਤੈ ਸਾਨੂੰ ਹੁਣ ਪਛਾਣ ਹੀ ਲਿਆ ਹੈ, ਤਾ ਸਾਨੂੰ‌ ਪਾਣੀ ਪਿਆਉਣ ਦੇ ਨਾਲ ਨਾਲ, ਹੁਣ ਸਾਡੇ ਜਖਮਾ ਉਤੇ‌ ਮਲ੍ਹਮ ਪੱਟੀਆ ਵੀ ਕਰ ਦਿਆ ਕਰ!!!!
      ਸੋ ,ਗੁਰੂ ਗੋਬਿੰਦ ਸਿੰਘ ਜੀ ਵਾੰਗ, ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ, ਵੀ, ਸਿਰਫ‌ ਮੰਜੀ ਸਾ: ਉਤੇ ਹੀ ਪ੍ਰਕਾਸਮਾਨ ਨਹੀ!
      ਘਟ ਘਟ ਅੰਦਰ ਹੈ, ਪਰ ਪਰਗਟ ਤਾ ਸਿਖ ਨੇ ਕਰਨਾ ਹੈ।

    • @pargatdandiwal9889
      @pargatdandiwal9889 2 місяці тому +1

      Waheguru ji

    • @crazynob9375
      @crazynob9375 Місяць тому

      ਵੀਰ ਜੀ ਆਪਾਂ ਸਿੱਖ ਕੌਮ ਸਾਰੇ ਮਿਲ ਕੇ ਜੋਰ ਲਾਈਏ ਇਹਨੂੰ ਕਿਵੇਂ ਨਾ ਕਿਵੇਂ ਥੱਲੇ ਉਤਾਰੀਏ ਇਹ ਬਹੁਤ ਵੱਡਾ ਮਸਲਾ ਬਣ ਜਾਣਾ ਵਾਹਿਗੁਰੂ ਜੀ ਫੌਜੀ ਵੀਰ ਦਾ ਸਾਥ ਦਈਏ ਆਪਾਂ ਰਲ ਮਿਲ ਕੇ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @KhushiDhaliwal-gc6qo
    @KhushiDhaliwal-gc6qo 2 місяці тому +23

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਹਰ ਕਰੋ ਜੀ ਪਲੀਜ਼ ਵਾਹਿਗੁਰੂ ਜੀ 🗡️🪯🦅

  • @baldevsinghriar4830
    @baldevsinghriar4830 2 місяці тому +5

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇਉ ਜੀ ਵਾਹਿਗੁਰੂ ਜੀ ਆਪਣੇ ਬੱਚੇ ਦੇ ਸਿਰ ਉੱਤੇ ਵਾਹਿਗੁਰੂ ਜੀ ਜਿੰਨਾ ਕਾਰਜ ਵਾਸਤੇ ਮੋਰਚਾ ਲਾਇਆ ਹੈ ਵਾਹਿਗੁਰੂ ਜੀ ਮੋਰਚਾ ਫ਼ਤਿਹ ਬਖਸ਼ਿਸ਼ ਕਰੇਉ ਜੀ ਦੇਹ ਅਰੋਗਤਾ ਬਖਸ਼ਿਸ਼ ਕਰੇਉ ਜੀ ਵਾਹਿਗੁਰੂ ਜੀ ਸਿੱਖ ਸੰਗਤ ਚੰਗੀ ਮੱਤ ਬਖਸ਼ਿਸ਼ ਕਰੇਉ ਜੀ ਜੋ ਆਪ ਜੀ ਹੋਈ ਬੇਅਦਬੀ ਕਾਰਨ ਇਸ ਸਿੰਘ ਦਾ ਸਾਥ ਦੇਣ ਲਈ ਆ ਸਕਣ ਸਾਡੀਆਂ ਜ਼ਮੀਰਾਂ ਜਗਾਏਉ ਹੈ ਵਾਹਿਗੁਰੂ ਜੀ ਆਪਣੇ ਬੱਚੇ ਨੂੰ ਚੜ੍ਹਦੀ ਕਲਾ ਵਿਚ ਰੱਖੇਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ

  • @JagtaarSingh-
    @JagtaarSingh- 2 місяці тому +6

    ਮਹਾਰਾਜ। ਚੜਦੀਕਲਾ ਚ।ਰਖੇ

  • @iqbalsinghkhalsa7683
    @iqbalsinghkhalsa7683 2 місяці тому +10

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ
    ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ
    ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ
    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ
    ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
    ਧੰਨ ਧੰਨ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ
    ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ
    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
    ਭਾਈ ਸਾਹਿਬ ਤੇ ਮਿਹਰ ਭਰਿਆ ਹੱਥ ਰੱਖੋ ਜੀ
    ਹਮੇਸ਼ਾ ਹੀ ਚੜ੍ਹਦੀ ਕਲ੍ਹਾ ਵਿੱਚ ਰਹੇ ਜੀ

  • @sapainderpurewal902
    @sapainderpurewal902 2 місяці тому +12

    ਵਾਹਿਗੁਰੂ ਕਿਰਪਾ ਕਰਨਗੇ ਸਰਕਾਰਾਂ ਕੁੱਝ ਨਹੀਂ ਕਰਨਾ ਇਹ ਤਾਂ ਜਥੇਬੰਦੀਆਂ ਨੂੰ ਅਗੇ ਆਉਣਾ ਚਾਹੀਦਾ ਹੈ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤️🙏🙏❤️🙏🙏❤️🙏🙏❤️🙏🙏❤️🙏🙏❤️❤️

  • @sukhdevbrar965
    @sukhdevbrar965 2 місяці тому +15

    ਕਿੱਧਰ ਗਏ ਪੰਥ ਦੇ ਅਲੰਬਰਦਾਰ ਕਹਾਉਣ ਵਾਲੇ ਦਵਾਈ ਤਾਂ ਪਹੁੰਚਾਉ ਚਾਹ ਦੀ ਮੰਗ ਕਰ ਰਿਹਾ ਐ ਸਿੰਘ ਐਨੇ ਕਮਜੋਰ ਹੋ ਗਿਆ ਪੰਥ , ਚਾਹ ਪਾਣੀ ਦਵਾਈ ਤਾਂ ਜਰੂਰੀ ਐ।

  • @jasswinderkaur6531
    @jasswinderkaur6531 2 місяці тому +1

    ਵਾਹਿਗੁਰੂ ਜੀ ਆਪਣਾ ਹੱਥ ਰੱਖਣਾ ਮੇਹਰ ਕਰਨੀ ਸਿੰਘਾ ਤੇ

  • @SinghSingh-ue1pv
    @SinghSingh-ue1pv 2 місяці тому +20

    ਖਾਲਸਾ ਜੀ
    ਆਪ ਜੀ ਧੰਨ ਹੋ
    ਆਪ ਜੀ ਦਾ ਸਿਦਕ ਧੰਨ ਆ
    ਆਪ ਜੀ ਜੋ ਕਹਿ ਰਹੇ ਹੋ
    ਸੱਚ ਕਹਿ ਰਹੇ ਹੋ
    ਕੀ
    ਪੰਜਾਬ ਵਿੱਚ ਕਿੰਨੀਆਂ ਸੰਪ੍ਰਦਾਵਾਂ, ਟਕਸਾਲਾ ਤੇ
    ਡੇਰੇ ਤੇ ਸਿੱਖਾਂ ਦੀ SGPC
    ਕੀ
    ਇਹਨਾਂ ਦਾ ਤੇ ਫੋਜੀ ਵੀਰ ਜੀ ਦਾ
    ਸ੍ਰੀ ਗੁਰੂ ਗ੍ਰੰਥ ਸਾਹਿਬ ਕੋਈ ਵੱਖਰਾ ਵੱਖਰਾ
    ਤਾਂ ਨਹੀਂ ਕਿੱਤੇ
    ਤਾਂ ਜੋ ਕਿੰਨੇ ਦਿਨ ਹੋ ਗਏ
    ਖਾਲਸਾ ਜੀ ਨੂੰ ਬੈਠਿਆਂ

    • @crazynob9375
      @crazynob9375 Місяць тому

      ਵਾਹਿਗੁਰੂ ਜੀ

  • @Gursharanpreet133
    @Gursharanpreet133 2 місяці тому +3

    ਵਾਹਿਗੁਰੂ ਜੀ ਚੜ੍ਹਦੀ ਕਲਾ ਕਰੇ ਗੁਰਜੀਤ ਸਿੰਘ ਜੀ ਦੀ

  • @ravinderravi8257
    @ravinderravi8257 2 місяці тому +9

    ਖਾਲਸਾ ਜੀ ਕਰੋੜਾ ਵਿਦੇਸ਼ ਚਲੇ ਗਏ ਅਰਬਾਂ ਪੰਜਾਬ ਚ ਆ ਵਸੇ ਅਸੀ ਘੱਟਗਿਣਤੀ ਚ ਸੋ ਨਹੀ ਸੁਣੀ ਜਾਣੀ ਉਹੀ ਸਾਡੇ ਅਸਥਾਨ ਤੇ ਕਾਬਜ ਹਨ ਸੋ ਥੱਲੇ ਆਜੋ

  • @happycanada8720
    @happycanada8720 2 місяці тому +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਿਰ ਭਰਿਆ ਹੱਥ ਰੱਖਣਾ ਇਸ ਸਿੰਘ ਜੀ ਤੇ 🙏🙏

  • @RandheerSingh-z8s
    @RandheerSingh-z8s 2 місяці тому +9

    ਵਾਹਿਗੁਰੂ ਤੰਦਰੁਸਤੀ ਬਖ਼ਸ਼ੇ

  • @TheKingHunter8711
    @TheKingHunter8711 2 місяці тому +11

    ਪੰਜਾਬੀਆਂ ਲਈ ਲੱਖ ਲਾਹਨਤ ਹੈ ਜੇਕਰ ਹੁਣ ਵੀ ਨਾ ਪਹੁੰਚੇ

  • @jassidhaliwal7615
    @jassidhaliwal7615 2 місяці тому +1

    ਸਾਨੂੰ ਨ੍ਹੀ ਚਾਹੀਦੇ ਇਹੋ ਜਿਹੇ ਜਥੇਦਾਰ ਆਪਣੀ ਕੌਮ ਨਾਲ ਨੀ ਖੜ ਸਕਦੇ ਲੋਕੋ ਜਮੀਰ ਜਗਾਲੋ ਆਪਣੀ 👏🏻

  • @NimaratritSingh
    @NimaratritSingh 2 місяці тому +10

    singh sab waheguru tabdi lami Umar kare 😢 lakh di laant jo haje vv sikh hoke gharan cha betha ne

  • @jatindersingh1809
    @jatindersingh1809 2 місяці тому +20

    ਲੋਕੋ ਫੌਜੀ ਏਨੇ ਮਾੜੇ ਨਹੀਂ ਹੁੰਦੇ ਜਾਗਦੀ ਜਮੀਰ ਵਾਲੇ ਵੀ ਹੁੰਦੇ ਦਰਬਾਰ ਸਾਹਿਬ ਦੇ ਹਮਲੇ ਦੌਰਾਨ ਧਰਮੀ ਫੌਜੀ ਬਣੇ ਭਾਈ ਅੰਮ੍ਰਿਤਪਾਲ ਸਿੰਘ ਨਾਲ ਫੌਜੀ ਭਾਈ ਜੇਲ ਚੋ ਸਾਰ ਲਵੋ ਓਸਦੀ ਇਕੱਠ ਕਰੋ ਦਵਾਈ ਭੇਜੋ

  • @Parivlogs14
    @Parivlogs14 2 місяці тому +9

    ਪੰਥ ਖਾਲਸਾ ਜੀ ਨੂੰ ਬੇਨਤੀ ਹੈ ਕਿ ਇਸ ਸਿੰਘ ਤੇ ਵਿਸ਼ਵਾਸ ਤਾਂ ਰੱਖੋ ਜਿਹੜੀਆਂ ਪੰਥ ਲਈ ਮੰਗਾਂ ਨੇ ਉਹ ਤਾਂ ਜਾਇਜ਼ ਹਨ ਸਿੰਘ ਜੀ ਨੂੰ ਦਵਾਈਆਂ ਕਿਸੇ ਢੰਗ ਨਾਲ਼ ਭੇਜੋ ਜੀ ਤਾਂ ਕਿ ਸਿੰਘ ਜੀ ਪੰਥ ਲਈ ਲੜਾਈ ਤਾਂ ਵਧੀਆ ਤਰੀਕੇ ਨਾਲ ਵਿੱਢ ਸਕਣ ਇਨ੍ਹਾਂ ਦਾ ਲੜਾਈ ਲੜਣ ਦਾ ਤਰੀਕਾ ਬਹੁਤ ਹੀ ਵਧੀਆ ਹੈ। ,,,,,, ਬਲਵੰਤ ਸਿੰਘ ਹੈਪੀ ਸ਼ੇਖਪੁਰਾ।

  • @SmilingEel-jo5we
    @SmilingEel-jo5we 2 місяці тому +2

    ਵਾਹਿਗੁਰੂ ਜੀ 😢😢😢😢😢❤❤❤❤❤❤❤🎉🎉🎉🎉🎉

  • @gurpreetdhandli8389
    @gurpreetdhandli8389 2 місяці тому +2

    ਸਾਥ ਦੇਣਾ ਚਾਹੀਦਾ ਹੈ ਜੀ,ਸਾਨੂੰ ਸਭ ਨੂੰ

  • @Daljotsinghpb11
    @Daljotsinghpb11 2 місяці тому +10

    ਕੌਮ ਨੂੰ ਸਾਥ ਦੇਣਾ ਚਾਹੀਦਾ ਹੈ ਬਹੁਤ ਸਿਦਕ ਰੱਖਿਆ ਹੈ ਫੋਜੀ ਸਾਬ ਨੇ ਜਾਗੋ ਸਿੱਖੋ

  • @kalgidhardashmesh7288
    @kalgidhardashmesh7288 2 місяці тому +21

    ਵਾਹਿਗੁਰੂ ਜੀ ਮੇਹਰ ਕਰੋ ਜੀ।

    • @surinderkaur4096
      @surinderkaur4096 2 місяці тому +3

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।

  • @journeytime1470
    @journeytime1470 2 місяці тому +7

    ਵਾਹਿਗੁਰੂ ਜੀ ਮੇਹਰ ਕਰੋ ਜੀ।।

  • @amarjitkaur3694
    @amarjitkaur3694 2 місяці тому +14

    ਵੀਰ ਤੈਨੂੰ ਕੁਝ ਨਾ ਹੋਵੇ ਅਗੇ ਸਿੰਘਾਂ ਦੀ ਬਹੁਤ ਲੋੜ ਹੈ

  • @nishansingh1138
    @nishansingh1138 2 місяці тому +12

    Good 👍👍 Good ho tuc Sir Ji 🎉🎉

  • @SahilSinghasi
    @SahilSinghasi 2 місяці тому +11

    ਕੀਰਪਾ ਕਰਕੇ ਦਵਾਈ ਵਾਲੇ ਡਰੋਣ ਭੇਜੋ 😢

  • @jatindersingh1809
    @jatindersingh1809 2 місяці тому +44

    ਕੌਮ ਦੇ ਜਥੇਦਾਰ ਸੁਤੇ ਮਰਗੇ ਕੋਈ ਕਿਸੇ ਨੂੰ ਪਤਾ ਨਹੀਂ ਚਲਦਾ ਹੁਣ ਕਿਸੇ ਦਵਾਈ ਭੇਜਣੀ ਚਾਹੀਦੀ ਆਹ

    • @DavinderSingh-p6r
      @DavinderSingh-p6r 2 місяці тому +2

      ਦਵਾਈ ਤਾ ਭੇਜਣੀ ਚਾਹੀਦੀ ਹੈ ਕਿਉਂਕਿ ਉਹ ਗੁਰੂ ਸਾਹਿਬ ਦੇ ਸਤਿ ਕਾਰ ਦੇ ਲਈ ਭੇਠੇ ਨੇ

    • @KabalSingh-mi3et
      @KabalSingh-mi3et 2 місяці тому +2

      WAHEGURU JI 🙏🙏

    • @RajeshSharma-d6n
      @RajeshSharma-d6n 2 місяці тому +1

      Dekho aah haal ji apne hi kaum de aago nhi poochde ki bano baki eh poltics hai ja sacha hai ji gurusahiv zande gurugranth ji da satkar asi Sare karde karde rehange ji

    • @tripatpalkaur854
      @tripatpalkaur854 2 місяці тому +1

      Bhai sahib ji jini der sah han apne sarir di sambhal karo dwai le k thand to bachao karo

    • @tripatpalkaur854
      @tripatpalkaur854 2 місяці тому +1

      Thale bethe sikha nu una di sehat di sambhal karani chahidi

  • @kulvindersingh1324
    @kulvindersingh1324 2 місяці тому +7

    Great fouji saab jindabad

  • @gurpreetsinghdevgan1009
    @gurpreetsinghdevgan1009 2 місяці тому +10

    ਵਾਹ ਵਾਹਿਗੁਰੂ ਤੇਰੀ ਸਿੱਖੀ ਤੇਰੇ ਸਿੱਖ ਧੰਨ ਨੇ ਲੋਕ ਤੰਤਰ ਖਾ ਗਿਆ ਸਿੱਖ ਕੌਮ ਨੂੰ

  • @TheKingHunter8711
    @TheKingHunter8711 2 місяці тому +4

    ਸਾਨੂੰ ਸਾਰਿਆਂ ਨੂੰ ਫੌਜੀ ਸਾਹਿਬ ਜੀ ਦਾ ਸਾਥ ਦੇਣ ਚਾਹੀਦਾ ਹੈ ਨਹੀਂ ਤਾਂ ਸਾਡੇ ਭਰਾ ਦੀਪ ਦਾ ਆਵਦੀ ਸਿੱਖ ਕੌਮ ਅਤੇ ਪੰਜਾਬ ਨੂੰ ਮਾਰਿਆ ਮੇਹਣਾ ਕਿਤੇ ਫੇਰ ਇੱਕ ਵਾਰੀ ਸੱਚ ਨਾ ਹੋ ਜਾਵੇ, ਜਿਵੇਂ ਕਿ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਕਿ ਸਾਡੇ ਸਿੱਖ ਅਤੇ ਪੰਜਾਬੀ ਭੋਗਾਂ ਉੱਪਰ ਇਕੱਠੇ ਹੋਣ ਜੋਗੇ ਰਹਿ ਗਏ ਹਨ ਜੀ .

  • @anmolsewapd2632
    @anmolsewapd2632 2 місяці тому +3

    ਵਾਹਿਗੁਰੂ ਆਪਜੀ ਨੁੰ ਤੰਦਰੁਸਤ ਰੱਖੇ ਜੀ

  • @HarwinderSingh-my6jn
    @HarwinderSingh-my6jn 2 місяці тому +18

    ਜਿਹੜੀਆਂ ਮੰਗਾਂ ਤੂਸੀਂ ਸਰਕਾਰ ਤੋਂ ਮੰਗਦੇ ਹੋ ਉਹ ਵਾਹਿਗੁਰੂ ਜੀ ਤੋਂ ਮੰਗੋ ਕੀ ਵਾਹਿਗੁਰੂ ਜੀ ਤੋਂ ਭਰੋਸਾ ਉਠ ਗਿਆ ਤੁਹਾਡਾ

    • @ShamsherSingh-k6b
      @ShamsherSingh-k6b 2 місяці тому

      ਗੁਰੂ ਗ੍ਰੰਥ ਸਾਹਿਬ ਤੇ ਵਾਹਿਗੁਰੂ ਜੀ ਦੀ ਬੇਅਬਦੀ ਕਰਕੇ ਤਾਂ ਉਹ ਹੜਤਾਲ ਕਰਕੇ ਬੈਠਾ ਕਿ ਬੇਅਦਬੀਆਂ ਰੁਕ ਨਹੀਂ ਰਹੀਆਂ ਪਰ ਸਾਡੇ ਪੰਥਕ ਲੀਡਰਾਂ ਦਾ ਕੋਈ ਫਰਜ਼ ਨਹੀਂ ਬਣਦਾ ਕਿ ਇਸਦੇ ਤੱਕ ਪਹੁੰਚ ਕਰਨ ? ਪਰ ਸਾਰੇ ਚੁੱਪ ਬੈਠੇ ਆ ,ਦੇ ਜਾਨ ਚਲੀ ਗਈ ਤਾਂ ਫਿਰ ਸਾਰਿਆਂ ਅੱਗੇ ਹੋ ਹੋ ਕੇ ਨਾਹਰੇ ਮਾਰਨੇ ਆ

  • @GurjitSingh-kw6dd
    @GurjitSingh-kw6dd 2 місяці тому +5

    Satnam Waheguru ji hamesa aap te maher karn🙏🙏🙏🙏🙏

  • @KaramjitKaur-r3u
    @KaramjitKaur-r3u 2 місяці тому +4

    Sab nu datna chahi da a jodhay nal waheguru ji chardi kala rakhe 🙏🙏👏🙏🙏

  • @VikramSingh-yx7of
    @VikramSingh-yx7of 2 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਇਹਨਾਂ ਤੇ ਕਿਰਪਾ ਕਰੋ ਸੱਚੇ ਪਾਤਸ਼ਾਹ

  • @piarasingh6138
    @piarasingh6138 2 місяці тому +12

    ਇਹ ਸਰਕਾਰ ਦੇ ਕੰਮ ਔਰੰਗਜ਼ੇਬ ਤੋਂ ਵੀ ਮਾੜੇ ਹਨ,

  • @rbrehal1852
    @rbrehal1852 2 місяці тому +4

    ਵਹਿਗੁਰੂ ਜੀ

  • @SandhuFarm-d1b
    @SandhuFarm-d1b 2 місяці тому +14

    Waheguru ji waheguru ji waheguru ji waheguru ji waheguru ji

  • @rajsidhu7169
    @rajsidhu7169 2 місяці тому +11

    Waheguru ji kirpa karn Dhan Dhan Shri Guru Ramdas Sahib ji

  • @TheKingHunter8711
    @TheKingHunter8711 2 місяці тому +8

    ਸੁਖਪਾਲ ਖਹਿਰਾ ਹੁਣ ਕਿੱਥੇ ਆ ? ਜਿਹੜਾ ਸਿੱਖਾਂ ਅਤੇ ਵੱਡੀਆਂ-2 ਗੱਲਾਂ ਕਰਦਾ ਹੁੰਦੀ ਸੀ

  • @GurbachanSingh-n7j
    @GurbachanSingh-n7j 2 місяці тому +1

    ਦਸ਼ਮੇਸ਼ ਪਿਤਾ ਜੀ ਕਲਗੀਆਂ ਵਾਲਿਆ ਗੁਰਜੀਤ ਸਿੰਘ ਖਾਲਸੇ ਨੂੰ ਚੜਦੀ ਕਲਾ ਵਿਚ ਰੱਖੋ

  • @nishansingh1138
    @nishansingh1138 2 місяці тому +11

    Good 👍 ho tuc Sir Ji 🎉🎉

  • @nishansingh1138
    @nishansingh1138 2 місяці тому +9

    Jagmeet Sir Ji Very Good ho tuc Sir Ji 🎉🎉

  • @BaljitSingh-by3zp
    @BaljitSingh-by3zp 2 місяці тому +1

    ਵਾਹਿਗੁਰੂ ਜੀ ਮੇਹਰ ਭਾਈ ਸਾਹਿਬ ਜੀ ਦੀ ਹਰ ਮੁਸੀਬਤ ਦਾ ਹੱਲ ਹੋਵੇ ਸਰਕਾਰਾ ਬਹੁਤ ਬੇਰਹਿਮੀ ਨਾਲ ਕੰਮ ਕਰ ਰਹੀ ਹੈ

  • @LakhmirKaler
    @LakhmirKaler 2 місяці тому +8

    Wahe guru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru.

  • @tarsemsohi677
    @tarsemsohi677 2 місяці тому +1

    ਵਾਹਿਗੁਰੂ ਜੀ,, ਸਾਰੇ ਪੰਜਾਬ ਨੂੰ ਜ਼ਲਦੀ ਤੋਂ ਜਲਦੀ ਸਮੱਤ ,,ਮੱਤ ਬਖਸ਼ੋ ਜੀ,ਬੱਚਾ ਬੱਚਾ ਕਿਸਾਨੀ ਅੰਦੋਲਨ ਵਾਂਗ , ਬੀਬੀਆਂ ਭੈਣਾਂ ਭਰਾਵਾਂ, ਵੀਰਾਂ ਬਜ਼ੁਰਗਾਂ ਨੂੰ ਸਮਾਣੇ ਦੀ ਧਰਤੀ ਤੇ ਭੇਜੋ ਜੀ, ਲੱਖਾਂ ਦਾ ਇਕੱਠ ਰਾਤੋ ਰਾਤ ਸਵੇਰ ਨੂੰ ਕਰ ਦਿਓ, ਪੰਜਾਬੀਓ ਤੁਸੀਂ ਤਾਂ,, ਅਣਖਾਂ ਵਾਲੇ ਗੈਰਤਮੰਦ, ਜੁਝਾਰੂ ਜਜ਼ਬੇ ਵਾਲੇ ਗਿਣੇ ਜਾਂਦੇ ਹੋ ਸਾਰੀ ਮਨੁੱਖਤਾ ਵਿੱਚ ,, ਹੁਣ ਤੁਹਾਨੂੰ ਕੀ ਹੋ ਗਿਆ ,

  • @BittuSingh-g3k
    @BittuSingh-g3k 2 місяці тому +2

    ਭਾਈ ਅੰਮ੍ਰਿਤਪਾਲ ਜੀ ਹੁੰਦੇ ਤਾਂ ਹੱਲ ਹੋ ਜਾਣਾ ਸੀ ਬਾਕੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @kiranpalkaur9565
    @kiranpalkaur9565 2 місяці тому +8

    ਪੰਜਾਬੀਓ ਜਾਗੋ ਸਿੰਘ ਦਾ ਸਾਥ ਦਿਓ ਬਾਅਦ ਵਿਚ ਇਕੱਠ ਕਰਨ ਦਾ ਕੋਈ ਫਾਇਦਾ ਨਹੀ ਇਕ ਫੋਜੀ ਆ ਜਿਹੜਾ ਕਿਨੇ ਦਿਨਾ ਤੋ ਉਪਰ ਬੈਠਾ ਕੋਈ ਹੋਰ ਨਹੀ ਬੈਠ ਸਕਦਾ ਸਾਥ ਦਿਓ

  • @GurnamSingh-nd5yt
    @GurnamSingh-nd5yt 2 місяці тому +6

    Guru da sihkh sach bolda he menu jini mt budi kudrt vlo prmatma ne bhkshi he us anusar

  • @SetaSingh-s4g
    @SetaSingh-s4g 2 місяці тому +3

    Bapau ji100%,sach bolda ji

  • @Harbans_electronic
    @Harbans_electronic 2 місяці тому +3

    ਵਾਹਿਗੁਰੂ ਜੀ ਮੇਹਰ ਕਰੋ

  • @ManjitSurkhan
    @ManjitSurkhan 2 місяці тому +4

    ਇਹਨਾਂ ਨੂੰ ਵੀ ਪੰਜ ਸਿੰਘਾਂ ਨੂੰ ਬੇਨਤੀ ਕਰਨੀਂ ਚਾਹੀਦਾ ਸੀ ਕਿ ਮੈਂ ਐਨੇ ਦਿਨ ਉਠੀਕ ਕਰਾਂਗਾ
    ਉਹ ਆਪ ਕਹਿ ਕੇ ਚਲੇ ਗਏ ਬੱਸ ਉਹਨਾਂ ਦਾ ਕੰਮ ਖ਼ਤਮ

  • @GursahibSingh-y8b
    @GursahibSingh-y8b 2 місяці тому +7

    ਬਾਬਾ ਡੋਲ ਨਾ ਕੁਝ ਨਹੀਂ ਹੁੰਦਾ ਉਹ ਘੜੀ ਕਰ ਦੇਣਾ ਲੋਕਾਂ ਨੂੰ ਚਾਹੇ ਸਰਵੇ ਚਾਹੀਦੀ ਆ ਉਹਨੂੰ ਉੱਥੇ ਨਿਹੰਗ ਜਥੇਬੰਦੀਆਂ ਨੂੰ ਚਾਹੀਦਾ ਉੱਥੇ ਜਾ ਕੇ ਧਰਨਾ ਲਾਉਣ ਜਾ ਕੀ ਇੱਥੇ ਹੁਣ ਸਾਰੀਆਂ ਜਥੇਬੰਦੀਆਂ ਉਹ ਤਾਂ ਕਿਸੇ ਦਾ ਮਾੜਾ ਜਿਹਾ ਰੌਲਾ ਪੈ ਜੇ ਕਿਸੇ ਦਾ ਕੁਝ ਹੋ ਜੇ ਉੱਥੇ ਭੱਜ ਜਾਣਗੇ ਇੱਥੇ ਹੁਣ ਇੱਥੇ ਆ ਕੇ ਖੜਣਾ ਚਾਹੀਦਾ ਨਾ ਬਾਬੇ ਦੇ ਨਾਲ

  • @malkitsingh5925
    @malkitsingh5925 2 місяці тому +3

    Wahegurugi Wahegurugi Wahegurugi 👍 ❤️ 🙏🏻 ♥️ 🎉🎉

  • @nishansingh1138
    @nishansingh1138 2 місяці тому +7

    Very Very Nice Patarkari Sir Ji 🎉🎉

  • @jeetkaurGuddi2.0
    @jeetkaurGuddi2.0 2 місяці тому +6

    Waheguru ji kirpa karan

  • @shanjitgill3625
    @shanjitgill3625 2 місяці тому +8

    Waheguru baba ji di mng poori krwao

  • @MehardeepSingh-k5g
    @MehardeepSingh-k5g 2 місяці тому +4

    Wahaguru help your Singh ❤❤

  • @lkaur8368
    @lkaur8368 2 місяці тому +3

    Guru pita Dhan Guru Granth Sahib ji aap ji daya kro taras kro aap ji partakh ho ke varto ji 🙏🙏🙏🙏🙏🙏