ਕਰਾਏ ਵਾਲਾ ਕਮਰਾ ।। ਭਾਗ 35 ।। PUNJABI SERIES ।।

Поділитися
Вставка
  • Опубліковано 25 сер 2024

КОМЕНТАРІ • 507

  • @user-vr7ek1vo6r
    @user-vr7ek1vo6r Місяць тому +11

    ਭੂਆ ਜੀ ਨੂੰ ਦੇਖ ਕੇ ਤਾ ਚਾਅ ਚੜ ਗਿਆ ਹੁਣ ਮਜਾ ਆਊ ਸਰੀਅਲ ਦੇਖਣ ਦਾ

  • @jagseerbehniwal7935
    @jagseerbehniwal7935 Місяць тому +128

    ❤❤❤❤❤❤❤ ਕੀ ਹਾਲ ਹੈ ਬੇਟਾ ਲਵਪ੍ਰੀਤ ਕੌਰ ਆਪ ਦੀ ਸਾਰੀ ਟੀਮ ਨੂੰ ਵਧਾਈਆਂ ਬਹੁਤ ਬਹੁਤ ਮਿਹਰਬਾਨੀ ਬਹੁਤ ਵਧੀਆ ਵੀਡੀਓ ਚੱਲ ਰਹੀ ਹੈ ਜੀ ਧੰਨਵਾਦ ਮਿਹਰਬਾਨੀ

  • @amandeepkaur9868
    @amandeepkaur9868 Місяць тому +8

    ਈਸੂ ਦੀਆਂ ਐਨਕਾਂ 😂😂😂😂😂

  • @labhsingh9855
    @labhsingh9855 Місяць тому +11

    ਬਹੁਤ ਹੀ ਵਧੀਆ ਵੀਡੀਓ ਹੈ,ਦਿਲ ਕਰਦਾ ਹੈ ਕਿ ਦੇਖੀ ਹੀ ਜਾਈਏ।ਹੁਣ ਵੀਡੀਓ ਨੂੰ ਹੋਰ ਜ਼ਿਆਦਾ ਲੰਬੀ ਕਰ ਰਹੇ ਹੋ। ਈਸ਼ੂ ਦੀ ਅਦਾਕਾਰੀ ਬਹੁਤ ਵਧੀਆ ਹੈ।

  • @jagdeepkaur8160
    @jagdeepkaur8160 Місяць тому +26

    ਸਾਰਿਆਂ ਦੀ ਐਕਟਿੰਗ ਬਹੁਤ ਵਧੀਆ । ਈਸ਼ੂ ਤੇ ਭਾਪੇ ਦੀ ਐਕਟਿੰਗ ਤਾਂ ਬਾਹਲ਼ੀ ਸਿਰਾ।

  • @BaljinderSingh-cq5lk
    @BaljinderSingh-cq5lk Місяць тому +45

    🎉ਬਹੁਤ ਵਧੀਆਸਟੋਰੀਸਾਰੀਟੀਮਨੂੰਸਲਾਮ🎉

  • @AkashDeep-np1ix
    @AkashDeep-np1ix Місяць тому +1

    ਭੂਆ ਆ ਗਈ ਇੰਝ ਲੱਗਾ ਜਾਨ ਆ ਗਈ ਦਿਲ ਵਿਚ

  • @sandeepkumarsonusharma1202
    @sandeepkumarsonusharma1202 Місяць тому +29

    ਮਾਂ ਦਾ ਪੁੱਤ ਘਰੇ ਹੀ ਅੈਨਕਾਂ ਲਾੲੀ ਰੱਖਦਾ..😂😂😂😂

  • @beantsingh4056
    @beantsingh4056 Місяць тому +16

    Sanu ta pta vi video vdya hi hou lovepreet didi tuhadyian saryian video bahut vdya hundyan ne👍👍👍❤️❤️❤️❤️❤️

  • @ManpreetKaur-fn1bd
    @ManpreetKaur-fn1bd Місяць тому +3

    ਈਸ਼ੂ ਵੀਰਾਂ ਤੇ ਭੂਆ ਦੋਵੇਂ ਕਮਾਲ ਹੀ ਕਰ ਦਿੱਤਾ ਅੱਜ ਤੇ ਮਜ਼ਾ ਆ ਗਿਆ 😂😂😂😂😂😂😂😂😂😂

  • @manjeetkaur949
    @manjeetkaur949 Місяць тому +8

    ਲਵਪ੍ਰੀਤ ਤੇ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ❤❤❤❤🧚‍♀️🧚‍♀️🧚‍♀️🧚‍♀️

  • @gurjindersingh3638
    @gurjindersingh3638 Місяць тому +4

    ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 🙏 ਇਸ਼ੂ ਕਮਾਲ ਹੀ ਕਰੀ ਜਾਂਦਾ ਆਲ ਟੀਮ ਗੁੱਡ ਅਕਟਿੰਗ 🙏🥀💛🥀👌 ਯਮੂਨਾ ਨਗਰ

  • @SimranSingh-zx4wj
    @SimranSingh-zx4wj Місяць тому +4

    ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @majorsingh9252
    @majorsingh9252 Місяць тому +13

    ਆਏ ਕਰੋ ਇਹਦੇ ਹੱਲਕੀ ਵਿਚ ਡੰਡਾ ਦੇ ਦਿਉ ਸਾਰਾ ਪ੍ਰੀਵਾਰ ਸੁੱਖ ਸ਼ਾਂਤੀ ਨਾਲ ਜੀਵੋਗੇ

  • @saloniwaliya-df9ro
    @saloniwaliya-df9ro Місяць тому +10

    Bhut sohni Story a didi waheguru mehar kre roz wait kridi a episod Di 😊😊😊

  • @harrysidhu917
    @harrysidhu917 Місяць тому +1

    ਭੂਆ ਆ ਗਈ ਧਨ ਧਨ ਹੋ ਗਈ

  • @manpreetsidhu8808
    @manpreetsidhu8808 Місяць тому +3

    nera ho gya oye very gud acting sb di bua g nu bhut miss kita hun jyada mza ayu video dekhn ch hun awe jassi 😅😅😅😅

  • @labhsingh9855
    @labhsingh9855 Місяць тому +6

    ਬਹੁਤ ਹੀ ਵਧੀਆ ਵੀਡੀਓ ਹੈ,ਦਿਲ ਕਰਦਾ ਹੈ ਕਿ ਦੇਖੀ ਹੀ ਜਾਈਏ।

  • @AmninderSingh-dd1mt
    @AmninderSingh-dd1mt Місяць тому +15

    Preet de de bahut yadd aundi aa love preet de❤❤❤❤❤😂😂😂

  • @HarmanDeep-lu9im
    @HarmanDeep-lu9im Місяць тому +4

    Wa oe isu veere sira eaa love u isu veere ❤❤❤❤❤❤

  • @Mannu.111
    @Mannu.111 Місяць тому +8

    Nera ho gaya oye😂😂😂😂😂😂😂😂ishu veer kamaal

  • @LakhaSingh-lq2zm
    @LakhaSingh-lq2zm Місяць тому +10

    ਵਾਹਿਗੁਰੂ ਜੀ ਮੇਹਰ ਕਰਨ ਵੀਰ

  • @user-vr7ek1vo6r
    @user-vr7ek1vo6r Місяць тому +1

    ਤਾਰੀ ਨੇ ਵਧੀਆ ਕੀਤਾ ਭੂਆ ਨੂੰ ਆਉਦੀ ਨੂੰ ਦੱਸ ਤਾ ਸਾਰਾ ਕੁਛ

  • @manjitkaur-wy1tg
    @manjitkaur-wy1tg Місяць тому +1

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ 👌👌👍👍ਸਾਰਿਆਂ ਨੇ ਆਵਦਾ ਰੋਲ ਬਹੁਤ ਬਹੁਤ ਬਹੁਤ ਹੀ ਸੋਹਣੇ ਢੰਗ ਨਾਲ ਪੇਸ਼ ਕੀਤਾ ਹੈ 👌👌👍👍ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆਂ, ਤਰੱਕੀਆਂ ਅਤੇ ਖੁਸ਼ੀਆਂ ਦੇਵੇ 🙏🙏ਧੰਨਵਾਦ ਜੀ 🙏🙏❤️🌹❤️🌹❤️🌹❤️🌹❤️🌹❤️🌹❤️

  • @ManiderSandhu-sb1vz
    @ManiderSandhu-sb1vz Місяць тому +2

    ਕੀ ਹਾਲ ਹੈ ਬੇਟਾ ਲੱਖ ਰ ਕੌਰ ਆਪ ਦੀ ਸਾਰੀ ਟੀਮ ਨੂੰ ਵਧੀਆ ਬਹੁਤ ਬਹੁਤ ਮਿਹਰਬਾਨੀ ਬਹੁਤ ਵਧੀਆ ਵੀਡੀਓ ਚੱਲ ਰਹੀ ਹੈ ਜੀ ਧੰਨਵਾਦ ਮਿਹਰਬਾਨੀ ❤❤❤❤❤❤❤❤❤❤❤❤❤❤❤❤❤❤

  • @sonudhillon831
    @sonudhillon831 Місяць тому +3

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ । ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ । ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ । ਪ੍ਰੀਤ ਭੈਣ ਨੂੰ ਬਹੁਤ ਮਿਸ ਕਰਦੇ ❤❤

  • @user-xy1im6bj1m
    @user-xy1im6bj1m Місяць тому +1

    Very good acting of all members👏👏

  • @user-zd6ds9yl9x
    @user-zd6ds9yl9x Місяць тому +15

    Lovepreet didi ishu bira tari Veera best video

  • @user-xp5gp4ty5o
    @user-xp5gp4ty5o Місяць тому +2

    ਈਸ਼ੂ ਦੀ ਐਕਟਿੰਗ ਸਿਰਾ ਸੀ ਜੱਟ ਵਿੱਚ ਗੁਰਲਾਲ ਘਨੌਰ ਜਿਨਾ ਜੋਰ ਹੈ 😂😂

  • @sandeepkumarsonusharma1202
    @sandeepkumarsonusharma1202 Місяць тому +3

    ਕੱਸ਼ਾ ਜਰੂਰ ਮੰਗਵਾ ਕੇ ਦਿਓ..😂😂😂😂😂

  • @user-md2gd1dp1x
    @user-md2gd1dp1x Місяць тому +10

    Very nice video lovepreet didi g god bless you ❤❤❤❤

  • @jassbrar477
    @jassbrar477 Місяць тому +2

    ਇਸ਼ੂ ਵੀਰ ਪੂਰਾ 😂😂 ਮਹੌਲ ਠੀਕ ਰੱਖਦਾ

  • @SukhwinderSingh-wq5ip
    @SukhwinderSingh-wq5ip Місяць тому

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @jatinderbassi4163
    @jatinderbassi4163 Місяць тому +1

    Sat Sri akal ji lovepreet ishu tari all group vadiya Kam karde ji bahut bahut vadiya story video 👍

  • @kulwantsingh1576
    @kulwantsingh1576 Місяць тому

    Lovepreet ji and all teams doing very good role congratulations all of you I like very much this serials ❤❤

  • @mandeepgarcha6662
    @mandeepgarcha6662 Місяць тому +7

    ਈਸੂ ੳਵਰ ਕਲੇਵਰ ਆ ਜਿਆਦਾ ਬੋਲਦਾ ਚੰਗਾ ਨੀ ਲੱਗਿਆ ਮਾ ਪੱਤ ਬਹੁਤੇ ਮੇਹਣੇ ਮਾਰਦੇ ਨੇ

  • @gurmeet3684
    @gurmeet3684 Місяць тому +8

    Bahut vadia story good acting all members

  • @BalwinderSingh-jw5ws
    @BalwinderSingh-jw5ws Місяць тому +3

    ਲਵਪ੍ਰੀਤ ਬੇਟਾ ਜੀ ਸੀਰੀਅਲ ਦਿਨ ਪਰ ਦਿਨ ਵਧੀਆ ਹੋਈ ਜਾਂਦੈ ਜੀਅ ਕਰਦੈ ਦੇਖੀ ਜਾਈਏ👍

  • @agamjotsingh9166
    @agamjotsingh9166 Місяць тому +3

    ਭੂਆ ਤੇ ishu ਦੀ ਨੋਕ ਝੋਕ jma att⭐⭐⭐⭐⭐

  • @balrajsidhu3296
    @balrajsidhu3296 Місяць тому +1

    ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ ਰੱਬ ਸਾਰੀ ਟੀਮ ਨੂੰ ਤਰੱਕੀਆਂ ਬੱਖਸੇ 🙏🙏🙏🙏🙏❤❤❤❤❤❤❤❤❤❤❤❤

  • @Raj-wu7yd
    @Raj-wu7yd Місяць тому +11

    ਲਵਪ੍ਰੀਤ ਦੀਦੀ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਇਹ ਵੀਡੀਓ ਦੀਆਂ 🙏🙏

  • @jashankaur6287
    @jashankaur6287 Місяць тому +1

    Jdo vedio vich buaa a jadi odo mja hi a jada va ❤❤❤❤ buaa sat Shiri kal

  • @jaspreetgandeyvlogs247
    @jaspreetgandeyvlogs247 Місяць тому +5

    Yessu att hai 😂😂😂😂😂

  • @KulwinderKaur-vh3wb
    @KulwinderKaur-vh3wb Місяць тому +3

    Hyeeee bhua ji awgye hun mja aau😂😂😂😂😂😂😂

  • @mandeepsinghsidhu3607
    @mandeepsinghsidhu3607 Місяць тому +5

    Very very nice video Lovepreet sister ❤❤

  • @sandeepkumarsonusharma1202
    @sandeepkumarsonusharma1202 Місяць тому +2

    ਭੂਅਾ ਦਹੀਂ ਭੱਲੇ ਖਾ ਕੇ ਅਾੲੀ ਹੋਓਗੀ..😂😂😂😂😂😂

  • @kirangupta4583
    @kirangupta4583 Місяць тому +3

    bhua ka roll bhout aacha hai

  • @RamanVirdei-nb9on
    @RamanVirdei-nb9on Місяць тому +6

    Sadriya videos buht sohnian hundiya didi u diyan 👍👍👍👍👍👌👌👌👌

  • @sandeepkumarsonusharma1202
    @sandeepkumarsonusharma1202 Місяць тому +2

    ਲਵਪਰੀਤ ਤੂੰ ਅਾਪ ਵੀ ਬਹੁਤ ਹੀ ਸੋਹਣੀ ਅੈਂ ਤੇਰੀ ਅੈਕਟਿੰਗ ਵੀ ਬਹੁਤ ਹੀ ਸੋਹਣੀ ਹੈ..❤❤❤❤❤❤

  • @sardarni389
    @sardarni389 Місяць тому +1

    Hnera hogya 😂😂😂😂😂....Ishu veere di acting yr schii bhut vadia ❤

  • @SurjitSingh-pu1cu
    @SurjitSingh-pu1cu Місяць тому +4

    👌bhua di gal shi a

  • @karmjitkaur9154
    @karmjitkaur9154 Місяць тому +2

    A ta wadiya hoya bhuaji aaga bhuaji satsiri aakal

  • @SarbjeetKaur-nm7ls
    @SarbjeetKaur-nm7ls Місяць тому +2

    Very nice video ji God bless you all team members ❤❤❤❤

  • @riyasanjeevbajaj
    @riyasanjeevbajaj Місяць тому

    Video vich bhua ji nu dekh ke bahut vadiya lga nd Ishu ghar he googles lai baithe 😅😅 nd so intresting story lovepreet sis nd wait for next part 👍🏻

  • @husantiwana8242
    @husantiwana8242 Місяць тому

    ਬਹੁਤ ਬਹੁਤ ਵਧੀਆ ਪੁੱਤ ਲਵਪ੍ਰੀਤ ਈਸ਼ੂ ਬਹੁਤ ਸੋਹਣਾਂ ਬੋਲਦਾ ਏਦਾ ਲਗ ਰਹੀ ਆ ਸਟੋਰੀ ਜਿਵੇਂ ਹਕੀਕਤ ਆ ਬਹੁਤ ਵਧੀਆ ਜੀ ਭੂਆ ਜੀ ਪਹੁੰਚ ਗਏ ਹੁਣ ਹੋਰ ਵੀ ਵਧੀਆ

  • @beantkaurgill3609
    @beantkaurgill3609 Місяць тому +4

    Very good massage gbu all members ❤❤😊❤❤

  • @AnokhsinghAnokh-mb6oq
    @AnokhsinghAnokh-mb6oq Місяць тому +1

    ਬਹੁਤ ਬਦੀਆਂ ਵੀਡੀਓ ਹੈ ਵਾਹੇਗੂਰੁ ਮੇਹਰ ਕੇ👏👏👏👏

  • @palwinderkaur5461
    @palwinderkaur5461 Місяць тому +1

    Bahout vadia story ❤❤❤❤❤❤

  • @AjayGupta-tm7vw
    @AjayGupta-tm7vw Місяць тому

    Very nice story lovepreet Didi God bless you waiting for next part

  • @saloniwaliya-df9ro
    @saloniwaliya-df9ro Місяць тому +3

    Ishu di acting siraa a 😁😂😂😂😂😂😁😊😊

  • @vaneetsohal6280
    @vaneetsohal6280 Місяць тому +6

    Hnera ho geya oye😂😂😂😂

  • @jass_kaur228
    @jass_kaur228 Місяць тому +8

    Nice movie ji ❤❤❤❤❤❤❤❤😊😊😊😊😊

  • @user-ss5fn9pg8v
    @user-ss5fn9pg8v Місяць тому +4

    Lovepreet tarri de nature ta bhout vadhia hai per nauty a v v nice vedio kamlesh pathela muktsar

  • @BhupinderSingh-cr2du
    @BhupinderSingh-cr2du Місяць тому +4

    ਸਾਰੀ ਟੀਮਾਂ ਨੂੰ ਬਹੁਤ ਬਹੁਤ ਵਧਾਈਆਂ ਜੀ

  • @naibsingh5273
    @naibsingh5273 Місяць тому

    ਜੱਸੀ ਨੂੰ ਵੀ ਆ ਲੈਣ ਦੇਣਾ ਸੀ ਉਸ ਦੀਆ ਉਲ ਜਲੂਲ ਗੱਲਾਂ ਵੀ ਵਧੀਆ ਲੱਗਦੀਆਂ ਹਨ ਜੱਸੀ ਦੀ ਹਾਜ਼ਰੀ ਵੀ ਜ਼ਰੂਰ ਲਵਾਇਆ ਕਰੋਂ ਫਿਰ ਵੀ ਨਾਟਕ ਦੀ ਵਿਲੇਨ ਹੈ ਅੱਜ ਉਸਦਾ ਪੇਟ ਆਫਰ ਜਾਣਾ ਚੂਗਲੲਈਆ ਬਿਨਾਂ

  • @Jashan_deep732
    @Jashan_deep732 Місяць тому +1

    ਸਭ ਤੋਂ ਪਹਿਲਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ❤❤ ਦੀਦੀ ਵੀਡੀਓ ਬਹੁਤ ਵਧੀਆ ਚੱਲ ਰਹੀ ਆ। ਵੈਸੇ ਅੱਜ ਮੈਨੂੰ ਵੇਖਣ ਨੂੰ ਵਿੱਚ ਦੇਰ ਹੋ ਗਈ। ਜਦ ਹੀ ਮੈਨੂੰ ਪਤਾ ਲੱਗਾ ਝੱਟ ਹੀ ਮੈਂ video ਵੇਖ ਲਈ😅 ਇਹ series really ਬਹੁਤ ਬਹੁਤ ਵਧੀਆ ਲੱਗ ਰਹੀ ਆ। ਹੋ ਸਕੇ ਤਾਂ ਇਸ ਨੂੰ ਅੱਗੇ ਤੱਕ ਹੋਰ ਲੰਬਾ ਲੇ ਕੇ ਜਾਇਉ ❤❤

    • @sonudhillon831
      @sonudhillon831 Місяць тому

      ਲੋਕੀ ਕਹਿ ਰਹੇ ਨੇ ਇਹ ਸੀਰੀਜ ਨੂੰ ਖਤਮ ਕਰੋ । ਏਨੀ ਵਧੀਆ ਵੀਡੀਓ ਬਣਾਉਂਦੇ ਨੇ ਪਰਵਾਰਿਕ ਵੀਡੀਓ ਹੁੰਦੀ । ਗਰਮੀ ਵਿੱਚ ਮਿਹਨਤ ਕਰਦੇ ਲੋਕ ਫੇਰ ਨੀ ਸਮਝਦੇ ।

    • @Jashan_deep732
      @Jashan_deep732 Місяць тому

      Hanji ਸਹੀ ਗੱਲ ਹੈ ਤਾਹੁਡੀ​@@sonudhillon831

  • @ManpreetSingh-hs6sn
    @ManpreetSingh-hs6sn Місяць тому +3

    Bahut Sohni video aa lovepreet di ❤❤

  • @sandeepkumarsonusharma1202
    @sandeepkumarsonusharma1202 Місяць тому +15

    ਭੂਅਾ ਭਤੀਜੀ ਨੂੰ ਕਿੰਨਾ ਚਾਅ ਚੜਿਅਾ..❤❤❤❤❤

  • @user-zz5bs9xi5m
    @user-zz5bs9xi5m Місяць тому +10

    Lovepreet Didi bhut vadia story hai

  • @armandeep324
    @armandeep324 Місяць тому +3

    ਬਹੁਤ ਬਹੁਤ ਵਧੀਆ 🎉🎉❤❤❤

  • @krishangopal9465
    @krishangopal9465 Місяць тому +3

    Bht sohni video di 👍 god bless you ❤

  • @habeebchaudhry5926
    @habeebchaudhry5926 Місяць тому +1

    Lovely Lovepreet with Pua, Beautiful 👌 !
    LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧

  • @HarjinderSingh-rv7oy
    @HarjinderSingh-rv7oy Місяць тому

    Issu ta jma sira kraunda veer so lge vala hasaunde oo tuci ta 😂😂😂😂😂😂😂

  • @amarjitsindra8850
    @amarjitsindra8850 Місяць тому +4

    Very nice video waheguru ji

  • @user-cc4lu9fh2s
    @user-cc4lu9fh2s Місяць тому +1

    Very nice video 👏👏❤❤🎉🎉

  • @kamlarani8052
    @kamlarani8052 Місяць тому +1

    Bahut vadiya episode aa God bless you all members🎉🎉🎉❤❤❤

  • @bablibhatia6279
    @bablibhatia6279 Місяць тому +5

    Saari team the best

  • @SurjeetSingh-md5bk
    @SurjeetSingh-md5bk Місяць тому +5

    Love Preet ehu putt kand je. Roti bna k kuwa daa kro❤❤❤❤ehu putt nice a

  • @user-vw9mw1mx6i
    @user-vw9mw1mx6i Місяць тому +1

    ਇਸ਼ੂ ਭਾਪੇ ਬਹੁਤ ਸੋਹਣਾ ਕਹਿੰਦੇ

  • @gurman111
    @gurman111 Місяць тому +5

    Very nice video g ❤❤❤😂😂😂

  • @JaswantSingh-mk7zo
    @JaswantSingh-mk7zo Місяць тому +6

    Bhut Soni video ❤❤❤

  • @Ramandeep-fy5ys
    @Ramandeep-fy5ys Місяць тому +4

    Lovepreet acting bhut vadhia all team good job

  • @RajinderKaur-xh6tq
    @RajinderKaur-xh6tq Місяць тому +4

    Oahu bahut kmal🎉

  • @user-kn6ul4bl8y
    @user-kn6ul4bl8y Місяць тому +6

    Very nice video sis ❤❤❤❤

  • @preetkaur02zna
    @preetkaur02zna Місяць тому

    Sari team de acting both vdia lovepreet didi🎉🎉🥳🥳

  • @nazirqureshi1878
    @nazirqureshi1878 Місяць тому +3

    Best vidio❤ Pupo great

  • @SurinderkaurDhillon-gv3xp
    @SurinderkaurDhillon-gv3xp Місяць тому +6

    ❤❤❤❤❤ nice video good

  • @gurkaransingh2557
    @gurkaransingh2557 Місяць тому +6

    Very nice viedo sister ❤

  • @ArshNimbriya
    @ArshNimbriya Місяць тому +1

    Very nice video didi ji ❤❤❤

  • @premnathsharma5964
    @premnathsharma5964 Місяць тому +6

    Very nice.pathankot.

  • @stitchinganddesistyle
    @stitchinganddesistyle Місяць тому +5

    Bhut shoni video g 🙏🙏🎉🎉🎉🎉🎉

  • @EkamJot-wr7ss
    @EkamJot-wr7ss Місяць тому +6

    Very very very very nice ji ❤❤❤❤ video

  • @Jass.i742
    @Jass.i742 Місяць тому +1

    Best dialogue c v kaddu de siraahne baitha rehda 😂😂😂

  • @manjeetkaurwaraich1059
    @manjeetkaurwaraich1059 Місяць тому

    ❤❤❤❤🎉🎉🎉 ਲਵਪ੍ਰੀਤ ਬੇਟਾ ਵੀਡੀਉ ਬਹੁਤ ਵਧੀਆ ਬਣੀ ਸੱਭ ਮੈਂਬਰਾਂ ਦਾ ਬਹੁਤ ਵਧੀਆ ਰੋਲ ਹੈ ਧੰਨਵਾਦ ਤੁਹਾਡਾ

  • @manjindersingh5679
    @manjindersingh5679 Місяць тому +5

    Very nice ji 👌 ❤

  • @chamkaursingh3535
    @chamkaursingh3535 Місяць тому +3

    ਮਨ ਕਰੀ ਜਾਂਦਾ ਕਿ ਸਾਰਾ ਦਿਨ ਸੋਢੀ ਵੀਡੀਓ ਦੇਖੀ ਜਾਈਐ❤❤❤❤

    • @user-to9np1vh6u
      @user-to9np1vh6u Місяць тому +1

      Ki. gal. sara. din. video. dekhan. ton. bina tenu hor. Koi. kamm. ni

  • @HasanKhan-kw6of
    @HasanKhan-kw6of Місяць тому

    ਬਹੁਤ ਵਧੀਆ ਵੀਡੀਓ ❤

  • @JaspalSingh-jf3xp
    @JaspalSingh-jf3xp Місяць тому

    ਲਵਪ੍ਰੀਤ ਬੇਟਾ ਤੁਹਾਡੇ ਪਰਿਵਾਰ ਤੇ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖਣ ਜੀ ਸਾਰੀ ਟੀਮ ਨੂੰ ਬਹੁਤ ਵਧਾਈ ਹੋਵੇ ਜਸਪਾਲ ਸਿੰਘ ਬਾਗੋਵਾਲ ਸ਼ਹੀਦ ਭਗਤ ਸਿੰਘ ਨਗਰ

  • @gurjindermithu6032
    @gurjindermithu6032 Місяць тому

    ਲਵਪ੍ਰੀਤ ਦੀਦੀ ਸਟੋਰੀ ਬਹੁਤ ਸੋਹਣੀ❤❤❤👌👌

  • @mandeepgarcha6662
    @mandeepgarcha6662 Місяць тому +3

    ਹਰ ਦਮ ਨਸੇ ਚ ਰਹਿੰਦਾ ਪਿੳ ਨੂੰ ਕਿਵੇ ਬੋਲਦਾ ਵਧੀਆ ਨੀ ਲੱਗ ਰਿਹਾ ਬਾਪੂ ਤੇਰਾ ਭੋਰਾ ਡਰ ਨੀ ਨਹੀ ਮਾਰ ਮਾਰ ਜੱਤੀਆ ਭਾਗ ਪੋਲਾ ਕਰ ਦੇਵੇ

    • @user-to9np1vh6u
      @user-to9np1vh6u Місяць тому

      22 g. Jo. v insan. nasha. karda. Os. lnsan. de. Dil. vich. kise. lai. Koi. Hamdardi. nhi. hudi. Bs. nasha. hi. Paira. huda