ਕਰਾਏ ਵਾਲਾ ਕਮਰਾ ।। ਭਾਗ 36 ।। PUNJABI SERIES ।।

Поділитися
Вставка
  • Опубліковано 21 сер 2024

КОМЕНТАРІ • 469

  • @gurmalsingh3892
    @gurmalsingh3892 Місяць тому +23

    ਅੱਜ ਭੂਆ ਨੇ ਜਸੀ ਦੀ ਪੂਰੀ ਸਰਵਸ ਕਰਤੀ ਪਰ ਇਸ ਬੇਸਰਮ ਤੇ ਕੋਈ ਅਸਰ ਨਹੀ ਹੁੰਦਾ ਤੇ ਆ ਕਿਰਨਾ ਸਸ ਦੀ ਵੀ ਭੂਆ ਜੀ ਸਰਵਸ ਕਰੋ ਫੇਰ ਘਰ ਵਿਚ ਸਾਂਤੀ ਹੋਵੇਗੀ ਨਹੀ ਤਾ ਲਵਪ੍ਰੀਤ ਨੂੰ ਦੋਨੋ ਜਾਣੀਆ ਤੰਗ ਕਰੀ ਜਾਣਗੀਆ ਆ ਈਸੂ ਵੀ ਪਾਗਲ ਬਣਿਆ ਫਿਰਦਾ ਹੈ ਬੋਲਦਾ ਬਹੁਤ ਹੈ ਘਰੇ ਵੀ ਕਾਲੀਆ ਐਨਕਾ ਲਾਈ ਫਿਰਦਾ ਜਿਵੇ ਅੱਖਾ ਦੁਖਦੀਆ ਹੁੰਦੀਆ ਨੇ ਇਹ ਮਾਂ ਪੁੱਤ ਵੀ ਲਵਪ੍ਰੀਤ ਨੂੰ ਪੂਰਾ ਤੰਗ ਕਰਦੇ ਨੇ ਭੂਆ ਦੀ ਵੀ ਬੇਇੱਜ਼ਤੀ ਕਰਦੇ ਨੇ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਹੈ❤❤❤❤❤ ਵੀਡੀਓ ਬਹੁਤ ਵਧੀਆ ਹੈ ਜੀ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਜਿਲਾ ਬਰਨਾਲਾ

  • @BalwinderSingh-jw5ws
    @BalwinderSingh-jw5ws Місяць тому +44

    ਪਤਾ ਨੀ ਕਿਸ ਮਿੱਟੀ ਦੀ ਬਣੀ ਹੋਈ ਐ ਜੱਸੀ ਐਨੀ ਕੁੱਤੇ ਖਾਣੀ ਫੇਰ ਵੀ ਢੀਠ ਬਣੀ ਖੜ੍ਹੀ ਸੀ ਇਹ ਅਸਲੀਅਤ ਹੈ ਜੱਸੀ ਵਰਗੀਆਂ ਜ਼ਨਾਨੀਆਂ ਲੋਕਾਂ ਦੇ ਘਰ ਪੱਟਦੀਆਂ ਫਿਰਦੀਆਂ ਨੇ ਬਹੁਤ ਬਹੁਤ ਵਧੀਆ ਵੀਡੀਓ 👍👍

  • @manjeetkaur949
    @manjeetkaur949 Місяць тому +113

    ਬਹੁਤ ਵਧੀਆ ਸ਼ਿੰਦਰ ਪਾਲ ਭੂਆਜੀ ਦੀ ਐਕਟਿੰਗ ❤❤❤❤❤ਮਨਜੀਤ ਕੌਰ ਘਨੌਰੀ ਕਲਾਂ 🧚‍♀️🧚‍♀️🧚‍♀️🧚‍♀️🧚‍♀️🧚‍♀️

  • @BhinderKaur-vl8qk
    @BhinderKaur-vl8qk Місяць тому +46

    ਭੂਆ ਜੀ,ਦੀ, ਐਕਟਿੰਗ, ਬਹੁਤ ਹੀ ਵਧੀਆ, ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ ਜ਼ਿਲ੍ਹਾ ਪਟਿਆਲਾ ਤਹਿਸੀਲ ਨਾਭਾ ❤❤❤❤❤

  • @SukhpalGrewal-rx6bs
    @SukhpalGrewal-rx6bs Місяць тому +11

    ਜੱਸੀ ਹੁਣ ਹੋਰ ਸਕੀਮਾਂ ਘੜੂੰਆਂ 😂😂😂😂😂

  • @jagtarsingh-8940
    @jagtarsingh-8940 Місяць тому +8

    ਵੀਰ ਜੀ 🙏 ਵੀਡੀਓ ਬੁਹਤ ਬੁਹਤ ਹੀ ਵਧੀਆ ਹੈ ਇਸ਼ੂ ਵੀਰ ਜੀ ਤੇ ਭੂਆ ਜੀ ਦੀ ਐਕਟਿੰਗ ਬਹੁਤ ਬਹੁਤ ਹੀ ਵਧੀਆ ਹੈ ਪਰਮਾਤਮਾ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏 ਤੁਹਾਡਾ ਛੋਟਾ ਵੀਰ ਜਗਤਾਰ ਸਿੰਘ 🙏 ਪਿੰਡ ਨੰਗਲ ਨੇੜੇ ਡੇਹਲੋਂ ਜ਼ਿਲ੍ਹਾ ਲੁਧਿਆਣਾ 🌹❤️🙏🙏

  • @gurjindersingh3638
    @gurjindersingh3638 Місяць тому +8

    ਬਹੁਤ ਵਧੀਆ ਸਟੋਰੀ ਲਵਪ੍ਰੀਤ ਬੇਟਾ ਜੀ 🙏 ਇਸ਼ੂ ਤੇ ਸਿੰਦਰ ਪਾਲ ਦੀ ਐਕਟਿੰਗ ਕਮਾਲ ਦੀ ਆਲ ਟੀਮ ਗੁੱਡ ਮੈਸਜ 🙏🌿💛🌿👌

  • @porandhaliwal4330
    @porandhaliwal4330 Місяць тому +5

    ਬਹੁਤ ਵਧੀਆ ਦੀਦੀ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ ਵੀਰਪਾਲ ਕੌਰ ਦਰਾਜ਼

  • @rajwantkaur35
    @rajwantkaur35 Місяць тому +4

    ਮੈਨੂੰ ਤਾਂ ਇਸ਼ੂ ਦੀ ਐਕਟਿੰਗ ਦੇਖ ਕੇ ਹਾਸਾ ਹੀ ਆ ਜਾਂਦਾ ਹੈ, ਬਹੁਤ ਵਧੀਆ ਐਕਟਿੰਗ ਕਰਦੇ ਹੋ ਵੀਰੇ

  • @arshdeepkaur6456
    @arshdeepkaur6456 Місяць тому +20

    ਲਵਪ੍ਰੀਤ ਬਹੁਤ ਬਹੁਤ ਵਧੀਆ 💖❤️💜💞💝❤️👌👌👌👌👌👌👍👍👍

  • @majorsingh1285
    @majorsingh1285 Місяць тому +6

    ਭੂਆ ਦੀ ਬਹੁਤ ਘੈਂਟ ਆਕਿਟੀਗ ਆ , ਬਹੁਤ ਵਧੀਆ ਕਰੀਆਂ ਜੱਸੀ ਦੀ ਰਿਪੇਅਰ ਕਰ ਦਿੱਤੀ ,,,

  • @user-bf7dp8so6t
    @user-bf7dp8so6t Місяць тому +7

    ਕਦੇ ਵੀ ਸੱਸ ਨੂੰ ਅਪਣੀ ਨੂੰਹ ਦੀ ਗੱਲ ਬਾਹਰ ਜਨਾਨੀਆ ਕੋਲ ਨਹੀ ਕਰਨੀ ਚਾਹੀਦੀ ਅਤੇ ਨਾ ਹੀ ਉਸ ਦੇ ਪੇਕਿਆਂ ਨੂੰ ਮਾੜਾ ਕਹਿਣਾ ਚਾਹੀਦਾ ਸਹੁਰੇ ਘਰ ਵਿੱਚ ਇੱਕ ਸੱਸ ਹੀ ਸਾਰੇ ਘਰ ਨੂੰ ਜੋੜ ਕੇ ਰੱਖ ਸਕਦੀ ਹੈ ਬਾਕੀ ਵੀਡੀਓ ਬਹੁਤ ਵਧਿਆ

  • @user-rr1rd9yn1q
    @user-rr1rd9yn1q Місяць тому +26

    Shinderpal bhuaa aa gyi hon lgn giya ronka😂😂😂

  • @lakhvirsinghqupu
    @lakhvirsinghqupu Місяць тому +14

    ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @surinderkarra-ਜਲੰਧਰ
    @surinderkarra-ਜਲੰਧਰ Місяць тому +6

    ਸਤਿ ਸ੍ਰੀ ਅਕਾਲ ਲਵਪ੍ਰੀਤ ਜੀ ।
    ਭੂਆ ਦੇ ਆਉਣ ਦਾ ਬਹੁਤ ਫਾਇਦਾ ਹੋਇਆ।
    ਜੱਸੀ ਵੀ ਬਿਨਾਂ ਬੇਇੱਜ਼ਤੀ ਕਰਵਾਉਣ ਤੋਂ ਮੰਨਦੀ ਨਹੀਂ ।
    ਲਵਪ੍ਰੀਤ ਅੱਜ ਬਹੁਤ ਬਹੁਤ ਵਧੀਆ ਕੰਮ ਕੀਤਾ , ਜਿਹੜਾ ਜੱਸੀ ਨੂੰ ਫੜ ਕੇ ਬਾਹਰ ਕੱਢਿਆ,ਅਤੇ ਉਸ ਨੂੰ ਸੱਚ ਹੀ ਕਿਹਾ।
    ਸੱਸ ਬਹੁਤ ਹੀ ਮਾੜੇ ਸੁਭਾਅ ਦੀ ਹੈ । ਸ਼ਰੀਫ ਨੂੰਹ ਦੀ ਇੱਜ਼ਤ ਤਾਂ ਕੀ ਕਰਨੀ, ਉਹ
    ਤਾਰੀ ਦੇ ਬਾਪੂ ਨੂੰ ਵੀ ਕਿੰਨਾ ਗਲਤ ਢੰਗ ਨਾਲ ਬੋਲਦੀ ਹੈ ।
    ਬਹੁਤ ਘਰ ਹਨ ਜਿੱਥੇ ਇਹੋ ਜਿਹੀਆਂ ਸੱਸਾਂ ਹਨ , ਕਲੇਸ਼ ਅਤੇ ਆਪਣੇ ਲਾਲਚੀ ਸੁਭਾਅ ਨਾਲ ਆਪਣਾ ਹੀ ਘਰ ਖਰਾਬ ਕਰ ਲੈਂਦੀਆਂ ਹਨ। ਇਸ ਵਰਗੀ ਸੱਸ ਨੂੰ ਤਾਂ ਸ਼ਰੀਫ ਨੂੰਹ ਨਹੀਂ , ਗੁਤੋਂ ਫੜ ਕੇ ਘੜੀਸਣ ਵਾਲੀ ਚਾਹੀਦੀ।
    " " ਸੱਚ ਤਾਂ ਇਹ ਹੈ ਇਸ਼ੂ ਅਤੇ ਉਸ ਦੀ ਮਾਂ ਨੇ ਲਵਪ੍ਰੀਤ ਨੂੰਹ ਨਹੀਂ , ਇਕ ਘਰ ਦਾ ਕੰਮ ਕਰਨ ਵਾਲੀ ਲਿਆਂਦੀ ਹੈ ।" "
    ਇਹੋ ਜਿਹੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਕਿਸੇ ਗਰੀਬ ਪਰਿਵਾਰ ਦੀ ਧੀ - ਭੈਣ ਨਾਲ ਇੰਨੀ ਬੇਇੱਜ਼ਤੀ ਵਾਲਾ ਵਿਵਹਾਰ ਨਹੀਂ ਕਰਨਾ ਚਾਹੀਦਾ ।
    ਜਦੋਂ ਜੱਸੀ ਜਾਂ ਸੱਸ ਲਵਪ੍ਰੀਤ ਗਲਤ ਬੋਲਦੇ ਜਾਂ ਮਿਹਣੇ ਦਿੰਦੇ ਹਨ। ਉਹ ਸੀਨ ਦੇਖਣ ਦੀ ਹਿੰਮਤ ਨਹੀਂ ਪੈਂਦੀ ।
    ***ਲਵਪ੍ਰੀਤ ਇਹ ਸੀਰੀਅਲ ਸੱਚੀ ਹੀ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਹੈ। ਸਮਾਜ ਨੂੰ ਇਕ ਬਹੁਤ ਹੀ ਵਧੀਆ ਸੁਨੇਹਾ ਦੇਣ ਦਾ ਤਰੀਕਾ ਹੈ। *** ਵੀਡੀਓ ਦੇਖਦੇ ਇੰਜ ਲਗਦਾ ਹੈ ਜਿਵੇਂ ਆਪਣੇ ਘਰ ਵਿਚ ਅਸਲੀਅਤ ਵਿਚ ਹੀ ਹੋ ਰਿਹਾ ਹੈ ।
    """ ਬਾਬਾ ਜੀ ਲਵਪ੍ਰੀਤ ਭੈਣ ਉਪਰ ਮਿਹਰ ਭਰਿਆ ਹੱਥ ਰੱਖਣ ਅਤੇ ਕਾਮਯਾਬੀ , ਤੰਦਰੁਸਤੀ ਬਖਸ਼ਣ """
    ਵੀਰ ਵਲੋਂ ਬਹੁਤ ਸਾਰਾ ਪਿਆਰ
    💕💕💕🙏🙏🙏🙏💕💕💕
    🌹🌹🌹🌹🌹🌹

  • @gurjeetkaurdhaliwal3559
    @gurjeetkaurdhaliwal3559 Місяць тому +6

    ਬਹੁਤ ਵਧੀਆ ਵੀਡੀਓ ਐ। ਭੂਆ ਦੀ ਐਕਟਿੰਗ ਤਾਂ ਸਿਰਾ ਈ ਐ ਭੂਆ ਦੇ ਆਉਣ ਨਾਲ ਰੌਣਕ ਈ ਲੱਗ ਗਈ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਅਤੇ ਤਰੱਕੀਆਂ ਬਖਸ਼ਣ ਜੀ। 🎉🎉🎉🎉🎉🎉😊😊

  • @Love_status9990
    @Love_status9990 Місяць тому +11

    Very nice Lovepreet beta ji video ❤❤❤❤❤Baljit jalandher

  • @beantkaurgill3609
    @beantkaurgill3609 Місяць тому +3

    Bhua di tan bahut vadhia nature aa😊😊❤😊😊

  • @Preet.Kaur527
    @Preet.Kaur527 Місяць тому +2

    ishu and sinder auntie ji di acting bhtt khoobsurat😍 bhua bhatije da nok jhok wala ristha bhtt ee ghaint wa🥰 bhtt ghaint scene hunda wa🤗 waheguru ji Hmsha tuhade te mehar bhrya hath rakhn🙌 God bless you always both of you❤️ khichi rkho km🙌 Hmesha hasde wasde rhoo😀💕

  • @vijaykumari3183
    @vijaykumari3183 Місяць тому +4

    Ishu.bua.ki.nok.jok.❤❤very.nice😎😎😎🤣🤣😭👏👏 Radhe Radhe 🙏🙏 ambala

  • @jassbrar477
    @jassbrar477 Місяць тому +2

    Acting sabh di vadhia, ਰੱਬ ਨੂੰ ਖ਼ੁਸ਼ ਰੱਖੇ ਸਭ ਨੂੰ ਜੀ ❤❤❤❤❤❤

  • @MehakAdiwal-gn1ll
    @MehakAdiwal-gn1ll Місяць тому +4

    Ishu di acting schi bhoot vdiya

  • @sonudhillon831
    @sonudhillon831 Місяць тому +3

    ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ ❤❤
    ਵੀਡੀਓ ਇੰਨੀ ਜ਼ਿਆਦਾ ਵਧੀਆ ਦਿਲ ਕਰਦਾ ਦੇਖੀ ਜਾਓ
    ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ 🙏🙏
    ਸੀਰੀਜ ਦੇ ਵੱਧ ਤੋਂ ਵੱਧ ਪਾਰਟ ਲੈ ਕੇ ਆਉ

  • @darshangill26
    @darshangill26 Місяць тому +3

    ਲਵਪਰੀਤ। ਬੇਟੀ ਜੀ। ਠੀਕ। ਠਾਕ। ਉ। ਹੋਰ। ਸਾਰੇ। ਸਾਥੀ। ਠੀਕ ਨੇ। ਲਵਪਰੀਤ। ਇਕ। ਗੱਲ। ਪੁਛਣ। ਲੱਗਾ। ਸਹੀ। ਦੱਸਣ। ਦੀ। ਖੇਚਲ। ਕਰਨੀ। ਜੇ। ਜੱਸੀ। ਬੋਰੀਆਂ। ਦੀ। ਲੜਕੀ। ਆ। ਕਿ। ਨਹੀਂ। ਉਸ। ਦੀ। ਬੋਲੀ। ਬੋਰੀਆਂ। ਨਾਲ। ਰਲਦੀਆਂ

  • @PandherSingh
    @PandherSingh Місяць тому +4

    ਇਹੌ ਜਿਹੀਆਂ ਔਰਤ ਦਾ ਸਤਿਕਾਰ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਹੈ ਨਾ ਆਪ ਵੱਸੇ ਨਾ ਵਸਣਾ ਦੇਣਾ ਬਹੁਤ ਵਧੀਆ ਲੱਗਿਆ ਜੱਸੀ ਦੀ ਬੇਜ਼ਤੀ ਕਰ ਕੇ ਭੂਆ ਜੀ ❤❤❤❤❤

  • @user-xp5gp4ty5o
    @user-xp5gp4ty5o Місяць тому +6

    ਈਸ਼ੂ ਦੀ ਐਕਟਿੰਗ ਸਿਰਾ ਹੁੰਦੀ ਹੈ

  • @harjitkaur3959
    @harjitkaur3959 Місяць тому +5

    ਭੂਆ ਤੇ ਲਵਪ੍ਰੀਤ ਦੀਐਕਿਟਗ ਬਹੁਤ ਵਧੀਆ ਹੇ

  • @msToor-ny7gh
    @msToor-ny7gh Місяць тому +8

    Bhut sohnyia video hundyia lovepreet didi thodyia❤❤

  • @milandeepkaursandhu6220
    @milandeepkaursandhu6220 Місяць тому +4

    Essue tan sira launda bai… acting bht vadia

  • @VeersinghDhaliwal-nu4nr
    @VeersinghDhaliwal-nu4nr Місяць тому +5

    Very nice video love preet didi ji 😅😅😅🎉🎉🎉❤❤❤

  • @BarinderkaurHundal
    @BarinderkaurHundal Місяць тому +2

    ਸਾਰਿਆ ਦੀ ਐਕਟਿੰਗ ਵੜੀ ਵਧੀਆ ਈਸੂ਼ ਦੀ ਜਿਆਦਾ ਵਧੀਆ ਲਗਦੀ ਆ ❤❤

  • @shindersingh5708
    @shindersingh5708 Місяць тому +3

    ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ❤❤❤❤🎉🎉🎉 ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ

  • @karnaildhiman2568
    @karnaildhiman2568 Місяць тому +5

    ਮਾਲਵੇ ਚ ਬੀਬੀ ਕਹਿੰਦੇ ਨੇ ਨਣਦ ਨੂੰ।ਆ ਬੀਬੀ ਨਣਦੇ ਪਤਾ ਨੀਂ ਕਿੱਥੋਂ ਸ਼ਬਦ ਵਾੜਤਾ।

  • @baljeetsinghvirk3912
    @baljeetsinghvirk3912 Місяць тому +3

    ਭੂਆ ਤਾਂ ਭੂਆ ਹੀ ਹੁੰਦੀ ਹੈ ਧੀਆਂ ਨੂੰ ਮਾਣ ਹੁੰਦਾ ਹੈ ਕਿ ਇਹ ਘਰ ਮੇਰੇ ਪਿਉ ਦਾ ਹੈ ਮੈਂ ਆਪਣੇ ਪਿਤਾ ਦੇ ਘਰ ਆਈ ਹਾਂ ਬਹੁਤ ਵਧੀਆ ਰੋਲ ਨਿਭਾ ਰਹੇ ਹਨ ਭੂਆ ਦੇ ਰੂਪ ਵਿੱਚ ਬਹੁਤ ਵਧੀਆ ❤❤
    ਇਕ ਗੱਲ ਆ ਲੋਕ ਢੀਠ ਤਾਂ ਕਈ ਹੂੰਦੇ ਆ ਪਰ ਜੱਸੀ ਤਾਂ ਢੀਠਾਂ ਦੀ ਮਾਂ ਆ 😂 ਏਨੀਂ ਬੇਜ਼ਤੀ ਕਰਵਾ ਕੇ ਸ਼ਾਇਦ ਹੁਣ ਹਟ ਜਾਵੇ ਪਰ ਮੁਸ਼ਕਿਲ ਆ
    ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ❤❤

    • @kuldeepkaur2770
      @kuldeepkaur2770 Місяць тому

      Jassi di b ghant a acting bdi theeth a jassi ah kirna da b karna chahida a kush bti

    • @kuljitdhawan7311
      @kuljitdhawan7311 Місяць тому

      ਜੇ ਜੱਸੀ ਦੀ ਸਰਵਿਸ ਜ਼ਿਆਦਾ ਕੀਤੀ ਤਾਂ ਉਹ ਘਰ ਆਉਣ ਤੋਂ ਹਟ ਜਾਵੇਗੀ! ਫੇਰ ਕਿਰਨਾਂ ਨੂੰ ਕੌਣ ਉਂਗਲੀ ਲਾਉਗਾ,ਫੇਰ ਨਾਟਕ ਦੀ ਦਿਲਚਸਪੀ ਘੱਟ ਜਾਵੇਗੀ

  • @karnaildhiman2568
    @karnaildhiman2568 Місяць тому +3

    ਸਿੰਦਰਪਾਲ ਸੋਨੀ ਜੀ ਬਹੁਤ ਵਧੀਆ ਐਕਟਿੰਗ।

  • @user-jh6rt3yp6r
    @user-jh6rt3yp6r Місяць тому +4

    ਜਸੀ ਨੂੰ ਤਾੰ ਚੰਗਾ ਲੂਣ ਦੇ ਤਾ ਹੁਣ ਨੀ ਆੁਉਦੀ ਭੂਆ ਤਾੰਂਚੰਗਾ ਆ ਗਈ

  • @keematlal9158
    @keematlal9158 Місяць тому

    Very nice acting of bhua ji and ishu language ❤❤😂😂

  • @sumanbala8513
    @sumanbala8513 Місяць тому +2

    Beautifull. Very. Nice. Vedio. 👍. Suman. Bala. Ferozepur. City

  • @jatinderbassi4163
    @jatinderbassi4163 Місяць тому +1

    Sat Sri akal ji lovepreet ji bahut vadiya story video 👍

  • @SimranSingh-zx4wj
    @SimranSingh-zx4wj Місяць тому +1

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ

  • @user-cd8sg5ro6m
    @user-cd8sg5ro6m Місяць тому +1

    Bhahaut sohni video c lovepreet didhi g ❤️💕💖💖💖💖💖👌❤️💕💕💕 ghaint acting a g all team members ❤❤

  • @SukhpalGrewal-rx6bs
    @SukhpalGrewal-rx6bs Місяць тому +4

    ਵਿਚਾਰੀ ਮਸਾਂ ਘਰੋਂ ਹਿੱਲੀ ਏ😅😅😅😅

  • @mansirat6310
    @mansirat6310 Місяць тому +2

    Very nice lovepreet didi ji 👍👍👍👍👍👍👍👍👍

  • @harmailkaur2803
    @harmailkaur2803 Місяць тому +1

    ਲਵਪ੍ਰੀਤ ਦੀ ਐਕਟਿੰਗ ਬਹੁਤ ਵਧੀਆ ਹੈ ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਣ ਪਰਮਜੀਤ ਕੌਰ ਆਲੋਅਰਖ ਭਵਾਨੀਗੜ੍ਹ

  • @lovepalsingh40
    @lovepalsingh40 Місяць тому +5

    Bhua is best 😊

  • @habeebchaudhry5926
    @habeebchaudhry5926 Місяць тому +1

    WELL DONE 👏 LOVEPREET & BHUA !!!
    LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧

  • @prabhchahal2345
    @prabhchahal2345 Місяць тому +1

    ❤❤❤❤🎉🎉🎉🎉🎉 bhout vadia vedio acting also good of your all team of lovepreet Ghuman God bless you all team keeping it up your work is very nice

  • @manjitkaur-wy1tg
    @manjitkaur-wy1tg Місяць тому +1

    ਬਹੁਤ ਬਹੁਤ ਬਹੁਤ ਹੀ ਸੋਹਣਾ ਐਪੀਸੋਡ 👌👌👍👍ਸਾਰੀ ਟੀਮ ਦੀ ਐਕਟਿੰਗ ਬਹੁਤ ਹੀ ਜ਼ਿਆਦਾ ਸੋਹਣੀ 👌👌👍👍ਪ੍ਰਮਾਤਮਾ ਤੁਹਾਡੇ ਉੱਪਰ ਮੇਹਰ ਭਰਿਆ ਹੱਥ ਰੱਖੇ, ਤਰੱਕੀਆਂ, ਤੰਦਰੁਸਤੀਆਂ ਬਖਸ਼ੇ, ਹੋਰ ਉਚਾਈਆਂ ਤੇ ਲੈ ਕੇ ਜਾਵੇ 🙏🙏ਧੰਨਵਾਦ ਜੀ 🙏🙏

  • @RajinderKaur-zk2ei
    @RajinderKaur-zk2ei Місяць тому

    Ishoo aur Bhua di acting excellent.

  • @simranpreet1550
    @simranpreet1550 Місяць тому +4

    ❤❤❤❤❤ ਬਹੁਤ ਵਧੀਆ ਵੀਡੀਓ ਜੀ, ਹੁਣ, ਪਿਛੇ, ਕਿਉਂ,ਮੁੜ,ਦੀ,ਲੈਣ,ਪੰਗਾ, ਭੂਆ,ਨਾਲ

  • @user-ry2pq5oh5n
    @user-ry2pq5oh5n Місяць тому +6

    Nice video putt ❤❤❤❤❤❤❤

  • @sandeepkumarsonusharma1202
    @sandeepkumarsonusharma1202 Місяць тому +10

    ਜੱਸੀ ਨਾ ਮੁੜ ਚਨੇ ਲੈ ਜਾ..ਨਾਲੇ ਸੁਪਨਾ ਸੁਣਾ ਜਾ...😂😂😂😂😂😂

  • @santokhsidhuatla7045
    @santokhsidhuatla7045 Місяць тому +1

    ਈਸ਼ੂ ਦੇ ਡਾਇਲਾਗ ਜਿਵੇਂ ਜੱਸੀ ਨੂੰ ਕਹਿੰਦਾ ਤੂੰ ਸਿਖਰ ਦਪਿਹਰੇ ਕੀ ਟਿੰਡੀਆਂ ਲੈਣ ਗਈ ਸੀ😂
    ਬਹੁਤ ਵਧੀਆ ਲੱਗਿਆ।
    ਚੂੜਾ ਇੱਕ ਹਫਤੇ ਚ, ਈ ਸੱਸ ਵੱਲੋਂ ਲਹਾਉਣ ਵਾਲੀ ਗੱਲ ਥੋੜੀ ਹੱਦ ਤੋਂ ਜਿਆਦਾ ਲੱਗੀ ਕਿਉਂਕਿ ਸਾਰੀਆਂ ਸੱਸਾਂ ਨੂੰ ਪਤਾ ਹੁੰਦਾ ਕਿ ਸਵਾ ਮਹੀਨਾ ਤਾਂ ਜਰੂਰ ਸ਼ਗਨ ਮਨਾਈਦੇ ਨੇ। ਜੱਸੀ ਵਰਗੀ ਗੁਆਂਢਣ ਜੇ ਖਰਾਬ ਕਰੇ ਉਸ ਨਾਲ ਇਵੇਂ ਈ ਹੋਣੀ ਚਾਹੀਦੀ ਆ ਜਿਵੇਂ ਅੱਜ ਹੋਈ ਆ।
    ਕੁੱਲ ਮਿਲਾਕੇ ਐਕਟਿੰਗ ਸਾਰੀ ਟੀਮ ਦੀ ਬਹੁਤ ਵਧੀਆ ਲੱਗੀ।

  • @saggusao2808
    @saggusao2808 Місяць тому

    Bhhht Vidya video a Lovepreet ji ❤ good acting all teem meber hamesa khush raho GBU

  • @user-qm2kr1zz2c
    @user-qm2kr1zz2c Місяць тому +2

    ਜੱਸੀ ਬਹੁਤ ਚੈਡਲ ਏ ਜੱਸੀ ਲਵ ਨੂ ਤੇਰੇ ਵਰਗੀਆ ਚੁੱਪ ਖੌਰ ਪਸੰਦਨਹੀ

  • @RajinderKaur-zk2ei
    @RajinderKaur-zk2ei Місяць тому

    Lovepreet, excellent series. Good message to dowry greedy mothers in law.

  • @jyotimehndiart6894
    @jyotimehndiart6894 Місяць тому

    Buaa ta jive di Sochi c buaa ta bhut achi nikli 😂sasu to bhut jada thik ❤

  • @gurdeepaujla1442
    @gurdeepaujla1442 Місяць тому +1

    Very nice video

  • @karmjitkaur9154
    @karmjitkaur9154 Місяць тому +1

    Lovepreet bhuaji de acting wahut wadiya ji

  • @AnkitSingh-wp5de
    @AnkitSingh-wp5de Місяць тому +3

    Very nice lovepreet dii bhot vadiy video aa God bless you

  • @AjayGupta-tm7vw
    @AjayGupta-tm7vw Місяць тому +1

    Very nice story lovepreet Didi God bless you waiting for next part

  • @user-ns6oc2im5v
    @user-ns6oc2im5v Місяць тому +1

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @R.nait_update
    @R.nait_update Місяць тому +6

    I am waiting for your videos

  • @dhara1449
    @dhara1449 Місяць тому +2

    W WAHEGURU JI !

  • @user-un7rk3ti6s
    @user-un7rk3ti6s Місяць тому +3

    ਬਹੁਤ ਵਧਿਆ ਵਿਡਿੳ ਲਵਪੀਤ

  • @sukhdevsingh-bc7dr
    @sukhdevsingh-bc7dr Місяць тому +2

    ਬਹੁਤ ਵਧੀਆ ਵੀਡੀਓ 👍

  • @jasspreetkaur3897
    @jasspreetkaur3897 Місяць тому

    ਸਭ ਤੋਂ ਵਧੀਆ ਰੋਲ ਈਸੂ ਦਾ ਹੈ ਗੁੱਡ ਹੈ

  • @saloniwaliya-df9ro
    @saloniwaliya-df9ro Місяць тому +3

    Bhut ghaint episod a didi hun jassi ta gyi 😁 class lgg gyi swere swere bua to

  • @SehajdeepSinghSandhu13
    @SehajdeepSinghSandhu13 Місяць тому

    Jassi di acting bhut vadia 😅 God bless you dii

  • @laddiaulakh4394
    @laddiaulakh4394 Місяць тому +1

    ❤❤❤❤

  • @gurjindermithu6032
    @gurjindermithu6032 Місяць тому +1

    ਲਵਪ੍ਰੀਤ ਦੀਦੀ ਤੁਹਾਡੀ ਵੀਡਿਓ ਬਹੁਤ ਸੋਹਣੀ ਲਗਦੀ ❤❤❤

  • @jashankaur7976
    @jashankaur7976 Місяць тому

    Nice di 🎉🎉❤❤ ਸਾਰੀ ਟੀਮ ਦਾ ਕੰਮ ਬਹੁਤ ਵਧੀਆਂ

  • @inderjeetSingh-ol4zj
    @inderjeetSingh-ol4zj Місяць тому

    ਬਾਕੀ ਵੀਡਿਓ shoniya ਬੁਹਤ ❤❤❤❤ ਐਕਟਿੰਗ ਵੀ ਬੁਹਤ ਸੋਹਣੀ ਸਾਰਿਆ ਦੀ

  • @labhsingh9855
    @labhsingh9855 Місяць тому +2

    Very good serial hai.

  • @gaganmattu7922
    @gaganmattu7922 Місяць тому

    ਬਹੁਤ ਵਧੀਆ ਬਹੁਤ ਵਧੀਆ ਥੋੜਾ ਜਿਹਾ ਸਾਸਾ ਦੀ ਨੂੰ ਜਿਸ ਤਰ੍ਹਾਂ ਇਹਨੂੰ ਸਮਝਾਇਆ ਇਧਰ ਆ ਦੀ ਸਾਧ ਸੰਗਤ ਨੂੰ ਸਮਝਾ

  • @jaskiratgrewal7561
    @jaskiratgrewal7561 Місяць тому +1

    Very. Good. Acting. Bhuaji. Tejindekaur. Rachhin

  • @user-ei6yo4un8e
    @user-ei6yo4un8e Місяць тому +1

    Bahut. Vadia. Story🎉🎉🎉

  • @user-me5gz7mf1m
    @user-me5gz7mf1m Місяць тому

    ਲਵਪ੍ਰੀਤ ਕੌਰ ਭੈਣ ਜੀ ਬਹੁਤ ਵਧੀਆ ਫਿਲਮਾਂ ਬਣਾਉਣੇ ਹੈ ਧੰਨਵਾਦ ਜੀ

  • @pritpalkaur69
    @pritpalkaur69 Місяць тому +1

    Lakadi ke mummy papa se Kitna pyar hai

  • @beantkaurgill3609
    @beantkaurgill3609 Місяць тому +3

    Very good massage gbu all members ❤❤❤❤❤

  • @kulwinderkaur9053
    @kulwinderkaur9053 Місяць тому +1

    Eeshu bahuttttt jiyada vadiya ae ji

  • @BhinderKaur-vl8qk
    @BhinderKaur-vl8qk Місяць тому +9

    ਸਾਰੀ, ਟੀਮ ਦਾ, ਬਹੁਤ ਹੀ ਧੰਨਵਾਦ ਵਾਈ ਜੀ ਰੁਪਿੰਦਰ ਕੌਰ ਧੀਮਾਨ ❤❤❤❤❤❤❤

  • @swarnsingh7936
    @swarnsingh7936 Місяць тому

    ਤਾਰੀ ਦੀ ਭੂਆ ਕਿਰਨਾਂ, ਜੱਸੀ ਦੇ ਨੱਥ ਪਾ ਕੇ ਰੱਖ, ਇਹਨਾਂ ਦੀ ਲੁਤਰੋ ਵਾਲੀ ਚੱਲਦੀ ਆ 🙏

  • @jaskarnvirk5993
    @jaskarnvirk5993 Місяць тому

    Hay main marjaaa jasse dyiaaa enkaaaaaa❤😂😂😂😂😂😂

  • @Partapaulakh306
    @Partapaulakh306 Місяць тому +1

    ਲਵਪ੍ਰੀਤ ਜੀ ਅੱਜ ਤੁਸੀ ਜੱਸੀ ਮੁਰੇ ਬੋਕੇ ਬਹੁਤ ਵਦੀਆ ਕੀਤਾ ਵੀਡਿਉ ਨੂੰ ਹੋਰ ਵਦੀਆ ਬਣਾਇਆ ਅੱਜ ਜੱਸੀ ਦੀ ਸਰਵਿਸ ਬਹੁਤ ਹੋਈ ਤੁਹਾਡੀ ਐਕਟਿੰਗ ਬਹੁਤ ਵਦੀਆ ਲਦੀ ਲਵ ।ਜੀ

  • @gurpreetkaursandhu4333
    @gurpreetkaursandhu4333 Місяць тому

    Very Very nice Lovpreet beta ji video❤❤❤❤❤🎉🎉🎉❤❤❤❤❤

  • @manjindersingh1822
    @manjindersingh1822 Місяць тому

    Very nice video ji waheguru bless u all team members ji

  • @user-qm2kr1zz2c
    @user-qm2kr1zz2c Місяць тому +1

    ਜੱਸੀ ਨਾਕਾ ਲਾਇਆ ਅੱਗੇ ਭੂਵਾ ਜੀ ਨੇ 😂ਜਰਾ ਬਚ

  • @user-er6zl1pl3i
    @user-er6zl1pl3i Місяць тому

    ਭੂਆ ਜੀ ਨੇ‌ ਆ ਕੇ ਚਾਰ ਚੰਨ ਲਾ‌ ਦਿਤੇ 🎉 ਲਵਪ੍ਰੀਤ congratulations...god bless u ...carry on❤

  • @manpreetsidhu8808
    @manpreetsidhu8808 Місяць тому +1

    kini sohni series ha lgda bs chli jay sarya di acting bhut sohni aa aj bhua n jassi di chngi class layi nic video

  • @gurditsinghgurdit104
    @gurditsinghgurdit104 Місяць тому +4

    V nice ❤🎉

  • @rajasidhu9069
    @rajasidhu9069 Місяць тому

    Very nice movie and best role of Love ਪ੍ਰੀਤ ghumman and ishu, s ਐਕਟਿੰਗ very best

  • @arunthapa382
    @arunthapa382 Місяць тому +2

    Lovepreet mam nice serial

  • @user-ze5yi4ln1b
    @user-ze5yi4ln1b Місяць тому +1

    ਬਹੁਤ ਵੱਧੀਆਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ

  • @user-zz5bs9xi5m
    @user-zz5bs9xi5m Місяць тому +3

    Bhut sohni story hai lovepreet didi ❤❤❤

  • @user-mu4tu8mw9q
    @user-mu4tu8mw9q Місяць тому +1

    ਜੱਸੀ ਭੂਆ ਤੋਂ ਮੁੜਦੀ ਸੀ ਪਰ ਭੂਆ ਨੇ ਬੁਲਾਲੀ ਜੱਸੀ ਡਰਗੀ 😂😂😂😂😂

  • @SnRangad
    @SnRangad Місяць тому +1

    Jassi Nal Bahut Vadhiya Keeti Very nice Lovepreet

  • @balrajsidhu3296
    @balrajsidhu3296 Місяць тому

    ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ ਰੱਬ ਸਾਰੀ ਟੀਮ ਨੂੰ ਤਰੱਕੀਆਂ ਬੱਖਸੇ 🙏🙏🙏 ਜੱਸੀ ਨਾਲ ਬਹੁਤ ਵਧੀਆ ਕੀਤੀ ❤❤❤❤❤❤❤❤❤❤❤❤❤

  • @Mandeepkaur-c4p
    @Mandeepkaur-c4p Місяць тому

    Bhuà g thudi acting v vadiy aa love u bhua g❤

  • @R.nait_update
    @R.nait_update Місяць тому +3

    I am so excited ❤